ਬਾਰਡਰ ‘ਤੇ ਵਸੇ ਜ਼ਿਲ੍ਹਾ ਫਿਰੋਜ਼ਪੁਰ ਦਾ ਸਹਿਜਪ੍ਰੀਤ ਸਿੰਘ ਸੰਧੂ ਸਾਊਥ ਅਮਰੀਕਾ ਦੇ ਲੀਮਾ ਪੇਰੂ ਵਿੱਚ ਦੁਨੀਆ ਭਰ ਦੀ (ISSF ਜੂਨੀਅਰ ਵਰਲਡ ਚੈਂਪੀਅਨਸ਼ਿਪ 2021) ਨਿਸ਼ਾਨੇਬਾਜ਼ੀ ਗੇਮ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਮੁੜਿਆ।
ਸਹਿਜਪ੍ਰੀਤ ਸਿੰਘ ਨੇ ਆਪਣੀ ਬੰਦੂਕ ‘ਤੇ “ਨੋ ਫ਼ਾਰਮਰ ਨੋ ਫ਼ੂਡ” ਦਾ ਸਲੋਗਨ ਲਿਖ ਕੇ ਗੇਮ ਖੇਡੀ ਤੇ ਵਿਦੇਸ਼ਾਂ ਵਿੱਚ ਵੀ ਕਿਸਾਨੀ ਮੁੱਦੇ ਦਾ ਨਾਅਰਾ ਦਿੱਤਾ। ਸਹਿਜਪ੍ਰੀਤ ਦੇ ਵਾਪਸ ਪਰਤਣ ‘ਤੇ ਪਿਤਾ ਨੇ ਕਿਹਾ ਪੁੱਤਰ ਨੂੰ ਨੌਕਰੀ ਤਾਂ ਬਾਅਦ ਵਿੱਚ ਵੀ ਮਿਲ ਜਾਵੇਗੀ ਪਰ ਪਹਿਲਾਂ ਸਾਡੇ ਕਿਸਾਨੀ ਮੁੱਦੇ ਹੱਲ ਹੋਣ।
ਵੀਡੀਓ ਲਈ ਕਲਿੱਕ ਕਰੋ :

Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe























