• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 23, 2026, 9:06 am

BREAKING NEWS
Home ਖ਼ਬਰਾਂ ਤਾਜ਼ਾ ਖ਼ਬਰਾਂ RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਂਡਲ ਦਾ ਨਾਂ ਬਦਲ ਕੇ ‘ਬੋਰਡ ਐਪ ਯਾਚ ਕਲੱਬ’ ਰੱਖਿਆ

RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਂਡਲ ਦਾ ਨਾਂ ਬਦਲ ਕੇ ‘ਬੋਰਡ ਐਪ ਯਾਚ ਕਲੱਬ’ ਰੱਖਿਆ

Jan 21, 2023 3:48 pm

  • Facebook
  • Twitter
  • Email
  • whatsapp
  • sharechat

IPL ਫਰੈਂਚਾਈਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਟਵਿੱਟਰ ਅਕਾਊਂਟ ਸ਼ਨੀਵਾਰ ਸਵੇਰੇ ਹੈਕ ਕਰ ਲਿਆ ਗਿਆ ਹੈ। ਹੈਕਰਾਂ ਨੇ ਟਵਿਟਰ ਹੈਂਡਲ ਦਾ ਨਾਂ ਬਦਲ ਕੇ ‘ਬੋਰਡ ਐਪ ਯਾਚ ਕਲੱਬ’ ਕਰ ਦਿੱਤਾ ਹੈ। ਇਸ ‘ਤੇ ਹੈਕਰਾਂ ਨੇ NFT ਹੈਕਰਾਂ ਨੇ ਹੈਂਡਲ ਦਾ ਬਾਇਓ ਵੀ ਬਦਲ ਦਿੱਤਾ ਹੈ।

IPL RCB twitter account hacked

ਹੈਕਰਾਂ ਨੇ ਬਾਇਓ ਵਿੱਚ ਇੱਕ ਨਵਾਂ ਲਿੰਕ ਪਾਇਆ ਅਤੇ ਪ੍ਰੋਫਾਈਲ ਤਸਵੀਰ ਵਿੱਚ ਵੀ ਇੱਕ ਨਵਾਂ ਲਿੰਕ ਸ਼ਾਮਲ ਕੀਤਾ ਹੈ। ਹੈਕਰਾਂ ਨੇ ਬਾਇਓ ਵਿੱਚ ਲਿਖਿਆ ਹੈ ਕਿ ਮੈਂਬਰ ਬਣਨ ਲਈ ਓਪਨਸੀ ‘ਤੇ ਬੋਰਡ ਐਪ ਜਾਂ ਮਿਊਟੈਂਟ ਐਪ ਖਰੀਦੋ। ਇਸ ਦੇ ਨਾਲ ਹੀ ਇੱਕ ਵੈਬਸਾਈਟ ਲਿੰਕ ਵੀ ਜੋੜਿਆ ਗਿਆ ਹੈ। ਫਿਲਹਾਲ ਟਵਿਟਰ ਨੇ ਪ੍ਰੋਫਾਈਲ ਨੂੰ ਸਸਪੈਂਡ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ, NCB ਨੇ 77 ਸ਼ਰਾਬ ਦੇ ਠੇਕੇ ਕੀਤੇ ਸੀਲ

ਇਸ ਹੈਕਿੰਗ ਸਬੰਧੀ ਨੂੰ RCB ਨੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ ਕਿ 21 ਜਨਵਰੀ 2023 ਨੂੰ ਸਵੇਰੇ 4 ਵਜੇ RCB ਦਾ ਟਵਿਟਰ ਹੈਂਡਲ ਹੈਕ ਹੋ ਗਿਆ ਸੀ। ਅਸੀਂ ਆਪਣੇ ਹੈਂਡਲ ‘ਤੇ ਪੋਸਟ ਕੀਤੇ ਗਏ ਕਿਸੇ ਵੀ ਟਵੀਟ ਦਾ ਸਮਰਥਨ ਨਹੀਂ ਕਰਦੇ ਹਾਂ। ਅਸੀਂ ਸਾਰੇ ਪ੍ਰਸ਼ੰਸਕਾਂ ਅਤੇ ਉਪਭੋਗਤਾਵਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਟਵਿੱਟਰ ਸਹਾਇਤਾ ਟੀਮ ਦੇ ਸੰਪਰਕ ਵਿੱਚ ਹਾਂ ਅਤੇ ਇਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਲਦੀ ਹੀ ਟਵਿੱਟਰ ‘ਤੇ ਵਾਪਸ ਆਵਾਂਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ RCB ਦਾ ਟਵਿੱਟਰ ਅਕਾਊਂਟ ਹੈਕ ਹੋਇਆ ਹੈ। ਇਸੇ ਤਰ੍ਹਾਂ, RCB ਦਾ ਟਵਿੱਟਰ ਅਕਾਉਂਟ ਸਤੰਬਰ 2021 ਵਿੱਚ ਵੀ ਹੈਕ ਹੋ ਗਿਆ ਸੀ, ਪਰ ਫਰੈਂਚਾਈਜ਼ੀ ਸਮੇਂ ਸਿਰ ਖਾਤਾ ਵਾਪਸ ਲੈਣ ਵਿੱਚ ਕਾਮਯਾਬ ਰਹੀ ਸੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGIPL RCB twitter account hacked latest national news latest news latestnews national news news top news topnews
  • Facebook
  • Twitter
  • Email
  • whatsapp
  • sharechat

Aarti Gupta

ਸਮਾਨ ਸ਼੍ਰੇਣੀ ਦੇ ਲੇਖ

501 ਰੁਪਏ ‘ਚ VIP ਦਰਸ਼ਨ? ਸੱਚ ਜਾਣ ਕੇ ਹੈਰਾਨ ਹੋ ਜਾਣਗੇ...

Jan 22, 2026 8:10 pm

ਜਲੰਧਰ ‘ਚ ਬੇ.ਅ.ਦ.ਬੀ, SGPC ਲੈ ਗਈ ਪਾਵਨ ਸਰੂਪ, ਰੋ ਪਈ...

Jan 22, 2026 7:35 pm

ਲੁਧਿਆਣਾ : ਸਰਕਾਰੀ ਸਕੂਲ ‘ਚ ਹੋਇਆ ਵਿਵਾਦ,...

Jan 22, 2026 6:49 pm

ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ‘ਤੇ ਦਿੱਲੀ ‘ਚ...

Jan 22, 2026 6:32 pm

1984 ਸਿੱਖ ਵਿਰੋਧੀ ਦੰਗੇ, ਜਥੇਦਾਰ ਸ੍ਰੀ ਅਕਾਲ ਤਖ਼ਤ...

Jan 22, 2026 6:14 pm

ਭਾਰਤ ‘ਚ ਨਾ ਖੇਡਣ ਦੀ ਜ਼ਿੱਦ ‘ਤੇ ਅੜਿਆ ਬੰਗਲਾਦੇਸ਼,...

Jan 22, 2026 5:57 pm


Admissions Open_360x510

ਤਾਜ਼ਾ ਖ਼ਬਰਾਂ

  • 501 ਰੁਪਏ ‘ਚ VIP ਦਰਸ਼ਨ? ਸੱਚ ਜਾਣ ਕੇ ਹੈਰਾਨ ਹੋ ਜਾਣਗੇ ਸ਼੍ਰੀ ਬਾਂਕੇ ਬਿਹਾਰੀ ਦੇ ਭਗਤ

    Jan 22, 2026 8:10 pm

  • ਜਲੰਧਰ ‘ਚ ਬੇ.ਅ.ਦ.ਬੀ, SGPC ਲੈ ਗਈ ਪਾਵਨ ਸਰੂਪ, ਰੋ ਪਈ ਸੰਗਤ, ਇੱਕ ਕਮਰੇ ‘ਚ ਚੱਲ ਰਿਹਾ ਸੀ ਗੁਰੂਘਰ

    Jan 22, 2026 7:35 pm

  • ਲੁਧਿਆਣਾ : ਸਰਕਾਰੀ ਸਕੂਲ ‘ਚ ਹੋਇਆ ਵਿਵਾਦ, ਪ੍ਰਿੰਸੀਪਲ ‘ਤੇ ਟੀਚਰ ਨੇ ਲਗਾਏ ਵੱਡੇ ਇਲਜ਼ਾਮ

    Jan 22, 2026 6:49 pm

  • ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ‘ਤੇ ਦਿੱਲੀ ‘ਚ ਮੀਟਿੰਗ, ਰਾਹੁਲ ਗਾਂਧੀ ਨੇ ਡੇਢ ਘੰਟਾ ਲਾਈ ਲੀਡਰਾਂ ਦੀ ਕਲਾਸ

    Jan 22, 2026 6:32 pm

  • 1984 ਸਿੱਖ ਵਿਰੋਧੀ ਦੰਗੇ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੱਜਣ ਕੁਮਾਰ ਨੂੰ ਬਰੀ ਕਰਨ ’ਤੇ ਚੁੱਕੇ ਸਵਾਲ

    Jan 22, 2026 6:14 pm

  • ਭਾਰਤ ‘ਚ ਨਾ ਖੇਡਣ ਦੀ ਜ਼ਿੱਦ ‘ਤੇ ਅੜਿਆ ਬੰਗਲਾਦੇਸ਼, T20 ਵਰਲਡ ਕੱਪ ‘ਚੋਂ ਕੱਢਿਆ ਗਿਆ ਬਾਹਰ

    Jan 22, 2026 5:57 pm

  • ਅੰਮ੍ਰਿਤਸਰ ‘ਚ ਐਨਕਾਊਂਟਰ, ਕਤਲ ਕੇਸ ਦੇ ਦੋਸ਼ੀ ਨੂੰ ਕ੍ਰਾਸ ਫਾਇਰਿੰਗ ‘ਚ ਲਗੀ ਗੋਲੀ

    Jan 22, 2026 5:12 pm

  • J&K : ਡੋਡਾ ‘ਚ ਵੱਡਾ ਹਾਦਸਾ, 200 ਫੁੱਟ ਡੂੰਘੀ ਖੱਡ ‘ਚ ਡਿੱਗੀ ਫੌਜ ਦੀ ਗੱਡੀ, 10 ਜਵਾਨ ਸ਼ਹੀਦ

    Jan 22, 2026 4:43 pm

  • ਪੰਜਾਬ ‘ਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਲਾਂਚ, 65 ਲੱਖ ਪਰਿਵਾਰਾਂ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

    Jan 22, 2026 2:28 pm

  • 26 ਜਨਵਰੀ ਤੋਂ ਪਹਿਲਾਂ ਐਕਸ਼ਨ ‘ਚ ਬਰਨਾਲਾ ਪੁਲਿਸ, ਜ਼ਿਲ੍ਹਾ ਜੇਲ੍ਹ ‘ਚ ਚਲਾਇਆ CASO ਆਪ੍ਰੇਸ਼ਨ

    Jan 22, 2026 1:56 pm

  • ਚੰਡੀਗੜ੍ਹ ‘ਚ ਇਕੱਲਿਆਂ ਮੇਅਰ ਚੋਣ ਲੜੇਗੀ AAP, ਕਾਂਗਰਸ-AAP ਦੇ ਗਠਜੋੜ ‘ਤੇ ਜਰਨੈਲ ਸਿੰਘ ਦਾ ਬਿਆਨ

    Jan 22, 2026 1:44 pm

  • ਕਸੂਤੇ ਫਸੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ, ਨਸ਼ੇ ਦਾ ਪ੍ਰਚਾਰ ਕਰਨ ਦੇ ਲੱਗੇ ਇਲਜ਼ਾਮ, ਵਕੀਲ ਨੇ DGP ਚੰਡੀਗੜ੍ਹ ਨੂੰ ਭੇਜੀ ਸ਼ਿਕਾਇਤ

    Jan 22, 2026 1:02 pm

  • ਮਹਿਲ ਕਲਾਂ ‘ਚ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਹਾਦਸੇ ‘ਚ 14 ਦੇ ਕਰੀਬ ਲੋਕ ਹੋਏ ਜ਼ਖਮੀ

    Jan 22, 2026 12:48 pm

  • ” ‘ਬਾਰਡਰ’ ਦੇਖਣ ਲਈ ਨਹੀਂ ਸਨ ਪੈਸੇ, ਹੁਣ ‘ਬਾਰਡਰ 2’ ‘ਚ ਮਿਲੀ ਭੂਮਿਕਾ”, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਯਾਦਾਂ

    Jan 22, 2026 12:35 pm

  • ਚੰਡੀਗੜ੍ਹ ‘ਚ ਵਾਪਰਿਆ ਵੱਡਾ ਹਾਦਸਾ, ਫਾਰਚੂਨਰ ਕਾਰ ਨੇ 3 ਗੱਡੀਆਂ ਨੂੰ ਮਾਰੀ ਟੱਕਰ; ਕਾਰ ਚਾਲਕ ਦੀ ਹੋਈ ਮੌਤ

    Jan 22, 2026 11:53 am

Copyright All rights reserved
  • Home
  • Privacy Policy
  • About Us
  • Contact Us