Jul 17

ਯਮੁਨਾ ਨਦੀ ਤੋਂ ਬਾਅਦ ਹੁਣ ਗੰਗਾ ਨੇ ਧਾਰਿਆ ਭਿਆਨਕ ਰੂਪ, ਹਰਿਦੁਆਰ ‘ਚ ਭੀਮਗੋੜਾ ਬੈਰਾਜ ਦਾ ਟੁੱਟਿਆ ਗੇਟ !

ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਗੰਗਾ ਦਾ ਜਲ ਪੱਧਰ ਲਗਾਤਾਰ ਚਿਤਾਵਨੀ ਰੇਖਾ ਨੂੰ ਛੂਹ ਰਿਹਾ ਹੈ । ਇਸ ਨਾਲ ਗੰਗਾ ਦੇ ਇਲਾਕਿਆਂ...

ਗਲੋਬਲ ਵਾਰਮਿੰਗ ਦਾ ਤਿੱਖਾ ਪ੍ਰਭਾਵ: ਕੈਲੀਫੋਰਨੀਆ ‘ਚ ਤਾਪਮਾਨ 53 ਡਿਗਰੀ ਸੈਲਸੀਅਸ ਤੋਂ ਪਾਰ

ਜਲਵਾਯੂ ਪਰਿਵਰਤਨ ਦੀ ਵਧਦੀ ਰਫਤਾਰ ਕਾਰਨ ਪੂਰੀ ਦੁਨੀਆ ‘ਤੇ ਗਲੋਬਲ ਵਾਰਮਿੰਗ ਦਾ ਪ੍ਰਭਾਵ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਕਾਰਨ...

CM ਮਾਨ ਦੀ ਅਮਿਤ ਸ਼ਾਹ ਨਾਲ ਮੀਟਿੰਗ: ਅੰਮ੍ਰਿਤਸਰ ‘ਚ NCB ਦਫ਼ਤਰ ਦਾ ਨੀਂਹ ਪੱਥਰ ਰੱਖਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇੰਨਾ ਹੀ ਨਹੀਂ...

ਦਿੱਲੀ ‘ਚ CM ਅਰਵਿੰਦ ਕੇਜਰੀਵਾਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਅਤੇ ਐਨਡੀਆਰਐਫ ਦੇ ਜਵਾਨ ਲਗਾਤਾਰ ਬਚਾਅ ਕਾਰਜ ਚਲਾ ਰਹੇ ਹਨ। ਤਾਂ ਜੋ ਹੜ੍ਹ ਪ੍ਰਭਾਵਿਤ...

ਵੱਡੀ ਖ਼ਬਰ : ਅੱਜ ਫਿਰ ਪੌਂਗ ਡੈਮ ਤੋਂ ਛੱਡਿਆ ਜਾਵੇਗਾ 32 ਹਜ਼ਾਰ ਕਿਊਸਿਕ ਪਾਣੀ ! ਜਾਰੀ ਕੀਤਾ ਗਿਆ ਅਲਰਟ

ਪੰਜਾਬ ਵਿੱਚ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚੋਂ ਆ ਰਹੇ ਪਾਣੀ ਕਾਰਨ ਵੱਡੇ ਪੱਧਰ ‘ਤੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਕਈ ਥਾਵਾਂ ‘ਤੇ...

ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ: ਕਰਾਚੀ ‘ਚ ਇੱਕ ਕਿੱਲੋ ਆਟੇ ਦੀ ਕੀਮਤ 320 ਰੁ., ਚੀਨੀ ਦੀਆਂ ਕੀਮਤਾਂ ‘ਚ ਵੀ ਵਾਧਾ

ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ ਹਨ। ਦਰਅਸਲ ਪਿਛਲੇ ਕਈ ਹਫਤਿਆਂ ਤੋਂ ਆਟੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ...

ED ਨੇ ਤਾਮਿਲਨਾਡੂ ਦੇ ਸਿੱਖਿਆ ਮੰਤਰੀ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਦੇ ਘਰ ਮਾਰਿਆ ਛਾਪਾ

ਈਡੀ ਨੇ ਸੋਮਵਾਰ ਨੂੰ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੇ ਨੇਤਾ ਅਤੇ ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਕੇ ਪੋਨਮੁਡੀ ਅਤੇ ਉਨ੍ਹਾਂ ਦੇ...

ਮੂਸੇਵਾਲਾ ਕ.ਤਲ ਕਾਂਡ ‘ਚ NIA ਦਾ ਵੱਡਾ ਖੁਲਾਸਾ,ਪਾਕਿਸਤਾਨ ਤੋਂ ਆਏ ਸਨ ਹੱਤਿਆ ‘ਚ ਵਰਤੇ ਹਥਿਆਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ.ਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ...

ਕੇਦਾਰਨਾਥ ਮੰਦਿਰ ’ਚ ਮੋਬਾਈਲ ਲਿਜਾਣ,ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

ਹਾਲ ਹੀ ਵਿੱਚ ਕਈ ਵਿਵਾਦਿਤ ਵੀਡੀਓਜ਼ ਕਾਰਨ ਸੁਰਖੀਆਂ ਵਿੱਚ ਰਹੇ ਕੇਦਾਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਲ ਹੋਣ, ਫੋਟੋਆਂ ਖਿੱਚਣ...

ਕਰਨਾਲ ‘ਚ ਹੜ੍ਹ ਦਾ ਕਹਿਰ 8ਵੇਂ ਦਿਨ ਵੀ ਜਾਰੀ: ਯਮੁਨਾ ਦੇ ਪਾਣੀ ਦੀ ਲਪੇਟ ‘ਚ ਅਜੇ ਵੀ 16 ਪਿੰਡ

ਕਰਨਾਲ ‘ਚ 8ਵੇਂ ਦਿਨ ਵੀ ਹੜ੍ਹ ਦਾ ਕਹਿਰ ਜਾਰੀ ਹੈ। ਪਿੰਡ ਕੁੰਜਪੁਰਾ ਦੇ 10 ਅਤੇ ਘੜੂੰਆਂ ਦੇ 6 ਪਿੰਡ ਅਜੇ ਵੀ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ...

CM ਮਾਨ ਦਾ ਵੱਡਾ ਐਲਾਨ, ਜਲਦ ਹੀ ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਦੇਵਾਂਗੇ ਮੁਫ਼ਤ ਬੱਸ ਸੇਵਾ

ਪੰਜਾਬ ਵਿੱਚ CM ਭਗਵੰਤ ਮਾਨ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਵਿਚਾਲੇ CM ਭਗਵੰਤ ਮਾਨ ਨੇ ਇੱਕ ਹੋਰ ਐਲਾਨ...

ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਅੱਜ ਆਉਣਗੇ ਜਲੰਧਰ: ਵਰਕਰਾਂ ਨਾਲ ਕਰਨਗੇ ਮੀਟਿੰਗ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਅੱਜ ਜਲੰਧਰ ਆਉਣਗੇ। ਉਨ੍ਹਾਂ ਦੇ ਸਵਾਗਤ ਲਈ ਭਾਜਪਾ ਵਰਕਰਾਂ ਨੇ ਪੂਰੀ...

ਕੁੱਲੂ ‘ਚ ਫਿਰ ਫਟਿਆ ਬੱਦਲ: ਇਕ ਵਿਅਕਤ ਦੀ ਮੌ.ਤ, ਕਈ ਵਾਹਨ ਰੁੜ੍ਹੇ, ਔਰੇਂਜ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ‘ਚ ਕੁਦਰਤ ਨੇ ਤਬਾਹੀ ਮਚਾ ਦਿੱਤੀ। ਕੁੱਲੂ ‘ਚ ਦੋ ਥਾਵਾਂ ‘ਤੇ ਬੱਦਲ ਫਟ ਗਏ। ਕੁੱਲੂ ਜ਼ਿਲ੍ਹੇ ਦੇ ਰਾਯਸਨ ਦੇ ਕਾਯਸ...

ਸਕੂਲੀ ਬੱਚਿਆਂ ਨੂੰ ISRO ਦਾ ਮੁਫ਼ਤ ਟੂਰ ਕਰਵਾਉਣਾ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ: CM ਮਾਨ

CM ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ ਹੈ । ਭਾਰਤੀ ਪੁਲਾੜ ਅਤੇ ਖੋਜ ਸੰਸਥਾ (ISRO)...

ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ 41 ਫੁੱਟ ਹੇਠਾਂ, 1641 ਫੁੱਟ ਤੱਕ ਪਹੁੰਚਿਆ ਪਾਣੀ ਦਾ ਲੇਵਲ

ਪੰਜਾਬ ਦੇ ਸਭ ਤੋਂ ਵੱਡੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ ਦਿਨਾਂ ਵਿੱਚ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 20...

ਇਸਰੋ ਪੰਜਾਬ ‘ਚ ਬਣਾਏਗਾ ਸਪੇਸ ਮਿਊਜ਼ੀਅਮ, CM ਮਾਨ ਬੋਲੇ- ਰਾਕੇਟ ਸਾਇੰਸ ਸਿੱਖਣਗੇ ਹੋਣਹਾਰ

ਇੰਡੀਅਨ ਸਪੇਸ ਐਂਡ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਪੰਜਾਬ ਵਿੱਚ ਇੱਕ ਸਪੇਸ ਮਿਊਜ਼ੀਅਮ ਸਥਾਪਤ ਕਰੇਗਾ, ਜਿੱਥੇ ਬੱਚੇ ਰਾਕੇਟ ਵਿਗਿਆਨ ਦੀਆਂ...

ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਨੂੰ ਲੈ ਕੇ CM ਮਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਅੱਜ ਹੋਵੇਗੀ ਅਹਿਮ ਮੀਟਿੰਗ

ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਨੂੰ ਲੈ ਕੇ ਅੱਜ ਯਾਨੀ ਕਿ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ...

ਪੰਜਾਬ ਤੇ ਹਰਿਆਣਾ ‘ਚ ਅੱਜ ਤੇ ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ ਤੋਂ ਮੀਂਹ ਦਾ ਦੂਜਾ ਦੌਰ ਸ਼ੁਰੂ ਹੋ ਗਿਆ । ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ...

ਭੋਪਾਲ-ਦਿੱਲੀ ਵੰਦੇ ਭਾਰਤ ਟਰੇਨ ‘ਚ ਲੱਗੀ ਅੱਗ, ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਮੱਧ ਪ੍ਰਦੇਸ਼ ਦੇ ਵਿਦਿਸ਼ਾ ‘ਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣੋ ਤਾਲ ਗਿਆ। ਇੱਥੇ ਭੋਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਅਚਾਨਕ...

ਲੁਧਿਆਣਾ ‘ਚ ਖਿਡੌਣਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਅਸਮਾਨ ‘ਚ ਅੱਗ ਦੀਆਂ ਲਪਟਾਂ ਵੇਖ ਸਹਿਮੇ ਲੋਕ

ਪੰਜਾਬ ਦੇ ਲੁਧਿਆਣਾ ਦੇ ਕੋਹਾੜਾ ਨੇੜੇ ਜੰਡਿਆਲੀ-ਪਹਾੜਵਾਲ ਰੋਡ ‘ਤੇ ਇੱਕ ਖਿਡੌਣਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਇਹ...

ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ‘ਚ ਅੱਜ ਵੀ ਛੁੱਟੀ, ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

ਜਲੰਧਰ ਅਤੇ ਸਬ-ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲ ਅੱਜ ਬੰਦ ਰਹਿਣਗੇ। ਡੀਸੀ ਜਲੰਧਰ ਵੱਲੋਂ ਹੁਕਮ ਦਿੱਤੇ...

ਅੰਮ੍ਰਿਤਸਰ ‘ਚ ਬਾਰਡਰ ‘ਤੇ ਮਿਲਿਆ ਪਾਕਿਸਤਾਨੀ ਡਰੋਨ, BSF ਨੇ ਚਲਾਇਆ ਸਰਚ ਆਪਰੇਸ਼ਨ

ਅੰਮ੍ਰਿਤਸਰ ਵਿਚ ਸਰਹੱਦੀ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ ਨੇ ਐਤਵਾਰ ਸ਼ਾਮ ਨੂੰ ਡਰੋਨ ਬਰਾਮਦ ਕੀਤਾ ਹੈ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-7-2023

ਸੋਰਠਿ ਮਹਲਾ ੫ ॥ ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ ਹਰਿ ਜਨ ਕਉ ਇਹੀ...

ਕਮਾਲ ਦੀ ਪਾਕਿਸਤਾਨੀ ਫੈਮਿਲੀ! ਸਾਰੇ 9 ਜੀਆਂ ਦਾ ਜਨਮ ਦਿਨ ਇੱਕੋ ਹੀ ਦਿਨ, ਬਣਾਇਆ ਵਰਲਡ ਰਿਕਾਰਡ

ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਸਿਰਫ ਪਾਕਿਸਤਾਨੀ ਡਰਾਮਾ, ਅਦਾਕਾਰ ਹੀ ਚਰਚਾ ਵਿਚ ਨਹੀਂ ਹਨ ਸਗੋਂ ਇਥੇ ਦੀ ਇੱਕ ਆਮ ਫੈਮਿਲੀ ਵੀ ਖੂਬ ਖਬਰਾਂ...

100 ਸਾਲਾਂ ਤੋਂ ਡਿੱਗ ਰਹੀ ਬਿਜਲੀ, ਮਰਨ ਮਗਰੋਂ ਵੀ ਨਹੀਂ ਛੁੱਟਿਆ ਪਿੱਛਾ, ਦੁਨੀਆ ਦਾ ਸਭ ਤੋਂ ਬਦਕਿਸਮਤ ਬੰਦਾ

ਜਦੋਂ ਵੀ ਸਾਡੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਅਸੀਂ ਉਸ ਨੂੰ ਆਪਣੀ ਬਦਕਿਸਮਤੀ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ...

ਨਿਕਾਹ ਕਰ 20 ਤੋਂ ਵੱਧ ਮਰਦਾਂ ਨੂੰ ‘ਉੱਲੂ’ ਬਣਾ ਗਈ ‘ਲੁਟੇਰੀ ਦੁਲਹਨ’, ਸੋਨਾ-ਪੈਸੇ ਸਮੇਟ ਹੋਈ ਫਰਾਰ

ਜੰਮੂ-ਕਸ਼ਮੀਰ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੀ ਔਰਤ ਨੇ ਕਈ ਮਰਦਾਂ ਨਾਲ ‘ਜਾਅਲੀ-ਵਿਆਹ’ ਕੀਤੇ ਅਤੇ ਉਨ੍ਹਾਂ ਨੂੰ...

‘ਹਾਦਸੇ ਤੋਂ ਦੇਰ ਭਲੀ’, ਕੈਮਰੇ ‘ਚ ਕੈਦ ਹੋਇਆ ਦਿਲ ਦਹਿਲਾਉਣ ਵਾਲਾ ਐਕਸੀਡੈਂਟ, ਕਾਹਲੀ ਕਰਕੇ ਗਈ ਜਾਨ

‘ਹਾਦਸੇ ਤੋਂ ਦੇਰ ਭਲੀ’… ਇਹ ਲਾਈਨ ਤਾਂ ਤੁਸੀਂ ਕੀ ਵਾਰ ਸੁਣੀ ਹੋਵੇਗੀ ਅਤੇ ਇਸ ਦੀ ਪਾਲਣਾ ਨਾ ਕਰਨ ਵਾਲਿਆਂ ਦਾ ਮਾੜਾ ਅੰਜਾਮ ਵੀ ਆਪਣੀ...

‘ਜੁੱਤੀ ਖਰੀਦੋ ਤੇ 2 ਕਿਲੋ ਟਮਾਟਰ ਮੁਫ਼ਤ ਲਿਜਾਓ’- ਦੁਕਾਨਦਾਰ ਨੇ ਲਾਈ ਅਨੋਖੀ ਸੇਲ

ਟਮਾਟਰਾਂ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ. ਮੰਡੀਆਂ ਵਿੱਚ ਟਮਾਟਰ 200 ਰੁਪਏ ਤੇ ਉਸ ਤੋਂ ਵੀ ਵੱਧ ਕੀਮਤ ‘ਤੇ ਵਿਕ ਰਿਹਾ ਹੈ, ਇਸੇ ਵਿਚਾਲੇ...

ਹੜ੍ਹਾਂ ਵਿਚਾਲੇ ਪੰਜਾਬ ‘ਚ ਭਲਕੇ ਮੀਂਹ ਦਾ ਯੈਲੋ ਅਲਰਟ, ਇਨ੍ਹਾਂ ਇਲਾਕਿਆਂ ‘ਚ ਸਕੂਲ ਬੰਦ ਰੱਖਣ ਦੇ ਹੁਕਮ

ਪੰਜਾਬ ‘ਚ ਅਗਲੇ 2 ਦਿਨਾਂ ਤੱਕ ਸਾਰੇ ਜ਼ਿਲ੍ਹਿਆਂ ‘ਚ ਮੀਂਹ ਪਏਗਾ। ਮੌਸਮ ਵਿਭਾਗ ਨੇ ਪੂਰੇ ਸੂਬੇ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ...

ਫਿਰੋਜ਼ਪੁਰ ਵਾਲਿਆਂ ਦੀ ਉਡੀਕ ਖ਼ਤਮ, ਜਲਦ ਬਣੇਗਾ PGI ਸੈਟੇਲਾਈਟ ਸੈਂਟਰ, ਅਮਿਤ ਸ਼ਾਹ ਰੱਖਣਗੇ ਨੀਂਹ ਪੱਥਰ

ਫਿਰੋਜ਼ਪੁਰ ਵਿੱਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਰਾਹ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। 23 ਜੁਲਾਈ ਨੂੰ ਪ੍ਰਧਾਨ ਮੰਤਰੀ...

ਬਠਿੰਡਾ : ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣਗੇ ਪਿੰਡ ਵਾਲੇ, ਬਣਾਈ ਕਮੇਟੀ, ਪੁਲਿਸ ਵੀ ਦੇਵੇਗੀ ਸਾਥ

ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਪੁਲਿਸ-ਪ੍ਰਸ਼ਾਸਨ ਅਤੇ ਸਰਕਾਰ ਤੋਂ ਉਮੀਦਾਂ ਛੱਡ ਚੁੱਕੇ ਲੋਕਾਂ ਨੇ...

ਸੀਮਾ ਹੈਦਰ ਦੀਆਂ ਸੁਰਖੀਆਂ ਵਿਚਾਲੇ PAK ਦੇ ਮੰਦਰ ‘ਤੇ ਹਮਲਾ, ਦਹਿਸ਼ਤ ‘ਚ ਹਿੰਦੂ ਭਾਈਚਾਰਾ

ਪਾਕਿਸਤਾਨ ਦੀ ਔਰਤ ਸੀਮਾ ਹੈਦਰ ਆਪਣੇ ਪ੍ਰੇਮੀ ਸਚਿਨ ਮੀਣਾ ਨਾਲ ਭਾਰਤ ਵਿੱਚ ਰਹਿ ਰਹੀ ਹੈ ਅਤੇ ਉਹ ਮੁਸਲਿਮ ਧਰਮ ਛੱਡ ਕੇ ਹਿੰਦੂ ਬਣ ਗਈ ਹੈ ਤੇ...

ਪੌਂਗ ਡੈਮ ਤੋਂ ਛੱਡਿਆ ਗਿਆ ਪਾਣੀ, ਰਣਜੀਤ ਸਾਗਰ ਡੈਮ ਖਤਰੇ ਦੇ ਨਿਸ਼ਾਨ ਤੋਂ 4 ਮੀਟਰ ਹੇਠਾਂ

ਪੰਜਾਬ ਦੇ ਪੌਂਗ ਡੈਮ ਨੇ ਅੱਜ ਆਪਣੇ 5 ਫਲੱਡ ਗੇਟ ਖੋਲ੍ਹ ਦਿੱਤੇ ਹਨ, ਜਿਸ ਵਿੱਚੋਂ ਫਿਲਹਾਲ 22700 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਹ ਪਾਣੀ ਸਿੱਧਾ...

ਫਾਜ਼ਿਲਕਾ : ਘਰਾਂ ‘ਚ ਵੜਿਆ ਹੜ੍ਹਾਂ ਦਾ ਪਾਣੀ, ਲੋਕ ਛੱਤਾਂ ‘ਤੇ ਤੰਬੂ ਲਾ ਕੇ ਰਹਿਣ ਨੂੰ ਮਜਬੂਰ

ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ ਹੜ੍ਹ ਦਾ ਪਾਣੀ ਦਾਖਲ ਹੋਣ ਕਾਰਨ ਲੋਕਾਂ ਦੇ ਘਰਾਂ ਦੇ ਢਹਿ ਜਾਣ ਦਾ ਡਰ ਬਣਿਆ ਹੋਇਆ ਹੈ। ਪਿੰਡ ਦੋਨਾ...

ਦਸੂਹਾ ‘ਚ ਮੀਂਹ ਦਾ ਕਹਿਰ, ਕਈ ਚੋਅ ਉਫਾਨ ‘ਤੇ, ਪਿੰਡ ‘ਚ ਭਰਿਆ ਪਾਣੀ, ਪਸ਼ੂ ਮਰੇ, ਮੁਰਗੀਖਾਨਾ-ਡੇਰਾ ਤਬਾਹ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਵਿੱਚ ਬੀਤੀ ਰਾਤ ਪਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਅਚਾਨਕ ਆਏ ਹੜ੍ਹ ਨਾਲ ਹਲਕਾ ਵਾਸੀਆਂ ਦੇ ਦਰਜਨਾਂ ਪਿੰਡ...

ਸੀਮਾ ਹੈਦਰ ਦੇ ਹਿੰਦੂ ਬਣਨ ‘ਤੇ ਪਾਕਿਸਤਾਨੀ ਰਿਸ਼ਤੇਦਾਰਾਂ ਨੇ ਦਿੱਤੀ ਧਮਕੀ, ਕਿਹਾ- ‘ਜੇ ਇਥੇ ਪਰਤੀ ਤਾਂ…’

ਸੀਮਾ ਗੁਲਾਮ ਹੈਦਰ ਨਾਂ ਦੀ ਪਾਕਿਸਤਾਨੀ ਔਰਤ ਆਪਣੇ 4 ਬੱਚਿਆਂ ਨਾਲ ਇਕ ਹਿੰਦੂ ਬੰਦੇ ਨਾਲ ਰਹਿਣ ਲਈ ਭਾਰਤ ਵਿੱਚ ਲੁਕ ਕੇ ਆਈ ਸੀ। ਸੀਮਾ ਦੀ...

ਕਿਸਾਨਾਂ ਲਈ ਚੰਗੀ ਖ਼ਬਰ, ਇਸ ਦਿਨ ਖਾਤੇ ‘ਚ ਆਏਗੀ PM ਕਿਸਾਨ ਯੋਜਨਾ ਦੀ 14ਵੀਂ ਕਿਸ਼ਤ

ਪ੍ਰਧਾਨ ਮੰਤਰੀ ਕਿਸਾਨ ਯੋਜਨਾ (ਪ੍ਰਧਾਨ ਮੰਤਰੀ ਕਿਸਾਨ ਯੋਜਨਾ) ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। 14ਵੀਂ ਕਿਸ਼ਤ ਦਾ ਪੈਸਾ ਇਸ ਮਹੀਨੇ ਹੀ...

ਅਬੋਹਰ ‘ਚ ਪੁਲਿਸ ਨੇ ਨਸ਼ਾ ਤਸਕਰ ਕੀਤਾ ਕਾਬੂ, 6600 ਨਸ਼ੀਲੀਆਂ ਗੋਲੀਆਂ ਬਰਾਮਦ

ਅਬੋਹਰ ਦੇ ਥਾਣਾ ਖੂਈਆਂਸਰਵਾਲ ਦੀ ਪੁਲਿਸ ਨੇ ਅੰਤਰਰਾਜੀ ਗੁਮਜਾਲ ਬੈਰੀਅਰ ‘ਤੇ ਨਾਕਾਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ।...

ਸੋਨੀਆ ਤੇ ਪ੍ਰਿਯੰਕਾ ਗਾਂਧੀ ਨੇ ਹਰਿਆਣਵੀ ਔਰਤਾਂ ਨਾਲ ਕੀਤਾ ਡਾਂਸ, ਰਾਹੁਲ ਨੇ ਖਾਣੇ ‘ਤੇ ਬੁਲਾਇਆ ਸੀ ਦਿੱਲੀ

ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਹਰਿਆਣਾ ਦੇ ਸੋਨੀਪਤ ਤੋਂ ਆਈਆਂ ਕੁਝ ਔਰਤਾਂ ਸੋਨੀਆ ਗਾਂਧੀ ਤੇ ਪ੍ਰਿਯੰਕਾ...

ਫਾਜ਼ਿਲਕਾ ‘ਚ ਹੜ੍ਹ ਦੌਰਾਨ 20 ਘਰਾਂ ‘ਚ ਗੂੰਜੀਆਂ ਕਿਲਕਾਰੀਆਂ, ਜੱਚਾ-ਬੱਚਾ ਪੂਰੀ ਤਰ੍ਹਾਂ ਤੰਦਰੁਸਤ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਸਤਲੁਜ ਵਿੱਚ ਆਏ ਹੜ੍ਹਾਂ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਹੜ੍ਹਾਂ ਦੀ ਮੁਸੀਬਤ ਦਰਮਿਆਨ...

ਪੰਜਾਬ ਦੇ ਇਸ ਜ਼ਿਲ੍ਹੇ ਨੂੰ ਲੈ ਕੇ ਅਲਰਟ ਜਾਰੀ, ਅੱਜ ਪੌਂਗ ਡੈਮ ਤੋਂ ਛੱਡਿਆ ਜਾਏਗਾ ਪਾਣੀ

ਹੜ੍ਹਾਂ ਦੀ ਤਬਾਹੀ ਦਰਮਿਆਨ ਜਿੱਥੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਥੋੜ੍ਹਾ ਹੇਠਾਂ ਆਇਆ ਹੈ, ਉੱਥੇ ਹੁਣ ਪੌਂਗ ਡੈਮ ਨੂੰ ਲੈ ਕੇ ਇੱਕ ਵੱਡੀ...

ਅਮਰੀਕਾ ਦੇ ਅਲਾਸਕਾ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.4 ਰਹੀ ਤੀਬਰਤਾ

ਅਮਰੀਕਾ ਦੇ ਅਲਾਸਕਾ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ।...

‘ਕਬਰਿਸਤਾਨ ਦੀ ਜ਼ਮੀਨ ਲੀਜ਼ ‘ਤੇ ਦੇਣਾ ਮੁਸਲਮਾਨਾਂ ਦੇ ਸੰਵਿਧਾਨਕ ਤੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ’ : ਹਾਈਕੋਰਟ

ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਕਬਰਿਸਤਾਨ ਲਈ ਰਾਖਵੀਂ ਜ਼ਮੀਨ ਨੂੰ ਹੁਣ ਕਿਸੇ ਵੀ ਨਿਰਮਾਣ ਲਈ ਲੀਜ਼ ‘ਤੇ...

ਫਾਜ਼ਿਲਕਾ ‘ਚ ਮੰਡੀ ਬੋਰਡ ਨੇ ਸੰਭਾਲਿਆ ਮੋਰਚਾ, ਸੜਕਾਂ ਟੁੱਟਣ ਤੋਂ ਬਚਾਉਣ ਲਈ ਰੱਖੀਆਂ ਮਿੱਟੀ ਦੀਆਂ ਬੋਰੀਆਂ

ਫਾਜ਼ਿਲਕਾ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਹੜ੍ਹ ਕਾਰਨ ਕਈ ਥਾਵਾਂ ’ਤੇ ਸੜਕਾਂ...

ਸੁਖਨਾ ਚੋਅ ‘ਚ ਮਿਲਿਆ ਬੰਬ ਸੈੱਲ, ਮੌਕੇ ‘ਤੇ ਪਹੁੰਚੀ ਪੁਲਿਸ, ਸੈਕਟਰ-26 ਰੋਡ ਤੇ ਸ਼ਾਸਤਰੀ ਨਗਰ ਪੁੱਲ ਸੀਲ

ਚੰਡੀਗੜ੍ਹ ਦੇ ਬਾਪੂਧਾਮ ਸੈਕਟਰ-26 ਦੇ ਪਿੱਛੇ ਸ਼ਾਸਤਰੀ ਨਗਰ ਸੁਖਨਾ ਚੋਅ ‘ਚ ਬੰਬ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 51 ਐਮਐਮ ਦਾ ਬੰਬ...

ਸ਼ਿਕਾਇਤਾਂ ਦੇ ਬਾਅਦ ਪਟਿਆਲਾ DC ਦੀ ਸਖਤੀ, ਹੜ੍ਹ ‘ਚ ਮਹਿੰਗਾ ਸਾਮਾਨ ਵੇਚਿਆ ਤਾਂ ਹੋਵੇਗੀ ਕਾਰਵਾਈ

ਪਟਿਆਲਾ ਦੀ ਡਿਪਟੀ ਕਮਿਸ਼ਨਰ ਡੀਸੀ ਸਾਕਸ਼ੀ ਸਾਹਨੀ ਨੇ ਦੁਕਾਨਦਾਰਾਂ ਤੇ ਮਕੈਨਿਕਾਂ ਲਈ ਆਰਡਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿਹ ਹੜ੍ਹ ਦੀ...

ਸਮੁੰਦਰ ਕਿਨਾਰੇ ਫੋਟੋ ਖਿਚਵਾਉਣੀ ਪਈ ਮਹਿੰਗੀ, ਬੱਚਿਆਂ ਦੀਆਂ ਅੱਖਾਂ ਸਾਹਮਣੇ ਪਾਣੀ ਦੀਆਂ ਤੇਜ਼ ਲਹਿਰਾਂ ’ਚ ਰੁੜ੍ਹਿਆ ਜੋੜਾ

ਮੁੰਬਈ ਦੇ ਬਾਂਦਰਾ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ...

ਮੋਗਾ ‘ਚ ਵੱਡੀ ਵਾਰਦਾਤ: ਦਿਨ-ਦਿਹਾੜੇ ਘਰ ‘ਚ ਵੜ ਕੇ 3 ਬਦਮਾਸ਼ਾਂ ਨੇ ਬਜ਼ੁਰਗ ਦੀ ਕੀਤੀ ਹੱਤਿਆ

ਪੰਜਾਬ ਦੇ ਮੋਗਾ ‘ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੋਂ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਦਾ...

ਅਮਰੀਕਾ ‘ਚ ਲਗਾਤਾਰ ਵਧ ਰਹੇ ਨਸਲੀ ਹਮਲੇ, 2 ਸਾਲ ‘ਚ 80,000 ਭਾਰਤੀਆਂ ਨੇ ਲਿਆ ਗੰਨ ਲਾਇਸੈਂਸ

ਅਮਰੀਕਾ ਵਿਚ ਭਾਰਤੀਆਂ ਖਿਲਾਫ ਨਸਲੀ ਹਿੰਸਾ ਦੇ ਮਾਮਲੇ ਵਧਣ ਦੇ ਬਾਅਦ 2 ਸਾਲ ਵਿਚ 80,000 ਭਾਰਤੀਆਂ ਨੇ ਗੰਨ ਲਾਇਸੈਂਸ ਲਏ ਹਨ। ਅਮਰੀਕਾ ਵਿਚ ਰਹਿਣ...

ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ

ਇੱਕ ਪਾਸੇ ਜਿੱਥੇ ਟਮਾਟਰਾਂ ਦੇ ਭਾਅ ਵਧਣ ਕਾਰਨ ਜੇਬ ਢਿੱਲੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਦੇ ਇੱਕ ਕਿਸਾਨ ਦੀ ਤਾਂ...

ਗੁਰਦਾਸਪੁਰ ਪੁਲਿਸ ਨੇ 3 ਚੋਰ ਕੀਤੇ ਕਾਬੂ, 100 ਬੋਰੀ ਕਣਕ ਅਤੇ 2 ਆਟੋ ਬਰਾਮਦ

ਪੰਜਾਬ ਦੇ ਗੁਰਦਾਸਪੁਰ ‘ਚ ਬਟਾਲਾ ਦੇ ਮੋਹਤਬਰ ਅਸ਼ਵਨੀ ਗੋਟਿਆਲ ਵੱਲੋਂ ਚਲਾਈ ਮੁਹਿੰਮ ਤਹਿਤ ਕਾਦੀਆਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ...

ਦੱਖਣੀ ਕੋਰੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਨਾਲ 30 ਲੋਕਾਂ ਦੀ ਮੌ.ਤ, 14 ਲਾਪਤਾ

ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 30 ਲੋਕਾਂ ਦੀ ਮੌ.ਤ ਹੋ ਗਈ ਹੈ ਅਤੇ 14 ਹੋਰ ਲਾਪਤਾ ਹਨ। ਮੀਡੀਆ ਰਿਪੋਰਟਾਂ ਮੁਤਾਬਕ...

ਗੁਰਦਾਸਪੁਰ ‘ਚ ਦੁਕਾਨਦਾਰ ਦੀ ਅਨੋਖੀ ਸੇਲ, ਜੁੱਤੀਆਂ ਖਰੀਦਣ ‘ਤੇ 2 ਕਿਲੋ ਟਮਾਟਰ ਪਾਓ ਮੁਫ਼ਤ

ਪੰਜਾਬ ਦੇ ਬਟਾਲਾ, ਗੁਰਦਾਸਪੁਰ ਦੇ ਇਕ ਦੁਕਾਨਦਾਰ ਨੇ ਟਮਾਟਰ ਦੀਆਂ ਵਧੀਆ ਕੀਮਤਾਂ ਦੇ ਵਿਰੋਧ ‘ਚ ਅਨੋਖੀ ਸੇਲਲਗਾਈ ਹੈ। ਦੁਕਾਨ ਤੋਂ ਜੁੱਤੇ...

ਕਾਂਗਰਸੀ ਆਗੂ ਅਸ਼ਵਨੀ ਸੇਖੜੀ ਭਾਜਪਾ ‘ਚ ਸ਼ਾਮਲ, ਕਿਹਾ-‘ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਬਾਖੂਬੀ ਨਿਭਾਵਾਂਗਾ’

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ...

ਬੀਐਸਐਫ ਨੇ ਸਰਹੱਦੀ ਪਿੰਡ ਤੋਂ ਨਸ਼ੀਲੇ ਪਦਾਰਥਾਂ ਦੀ ਕੀਤੀ ਬਰਾਮਦਗੀ, 2 ਤਸਕਰ ਗ੍ਰਿਫਤਾਰ

15 ਜੁਲਾਈ 2023 ਨੂੰ ਰਾਤ ਸਮੇਂ ਵਿਸ਼ੇਸ਼ ਸੂਚਨਾ ‘ਤੇ ਬੀਐੱਸਐੱਫ ਵੱਲੋਂ ਪਿੰਡ ਭੁੱਕੀ ਦੇ ਧੁੱਸੀ ਜ਼ਿਲ੍ਹਾ ਫਿਰੋਜ਼ਪੁਰ ਦੇ ਬਾਹਰੀ ਇਲਾਕੇ ਵਿਚ...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਹੁਣ ਇਸ ਮਾਮਲੇ ‘ਚ ਨੰਬਰ-1 ਖਿਡਾਰੀ ਬਣੇ ਹਿੱਟਮੈਨ

ਭਾਰਤੀ ਕਪਤਾਨ ਰੋਹਿਤ ਸ਼ਰਮਾ ਵੈਸਟਇੰਡੀਜ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ । ਉਨ੍ਹਾਂ ਨੇ 10...

ਫਿਰੋਜ਼ਪੁਰ ‘ਚ ਤੇਜ਼ ਰਫਤਾਰ ਕਰ ਦੀ ਐਕਟਿਵਾ ਨਾਲ ਟੱਕਰ, ਹਾਦਸੇ ‘ਚ 62 ਸਾਲਾ ਸਾਬਕਾ ਫੌਜੀ ਦੀ ਮੌ.ਤ

ਪੰਜਾਬ ਦੇ ਫਿਰੋਜ਼ਪੁਰ-ਤਲਵੰਡੀ ਹਾਈਵੇਅ ਤੇ ਇੱਕ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਐਕਟਿਵਾ ਸਵਾਰ...

ਚੰਡੀਗੜ੍ਹ : ਦੋਸਤ ਘਰ ਗਈ ਲੜਕੀ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌ.ਤ, ਪਰਿਵਾਰ ਵਾਲਿਆਂ ਨੇ ਧੱਕਾ ਦੇਣ ਦਾ ਲਗਾਇਆ ਦੋਸ਼

ਚੰਡੀਗੜ੍ਹ ਵਿਚ ਦੋਸਤ ਦੇ ਘਰ ਸੈਕਟਰ-63 ਗਈ ਇਕ ਲੜਕੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਉਹ ਛੱਤ ਤੋਂ ਡਿੱਗ ਗਈ ਸੀ। ਰਾਤ ਨੂੰ ਲਗਭਗ 10 ਵਜੇ ਉਸ ਦੀ...

ਦਿੱਲੀ ਦੇ ਕਈ ਇਲਾਕੇ ਅਜੇ ਵੀ ਡੁੱਬੇ, NDRF ਨੇ ਪ੍ਰਗਤੀ ਮੈਦਾਨ ‘ਚ ਕੀਤਾ ਬਚਾਅ ਕਾਰਜ

ਹਰਿਆਣਾ ‘ਚ ਭਾਰੀ ਮੀਂਹ ਅਤੇ ਪਾਣੀ ਛੱਡਣ ਕਾਰਨ ਯਮੁਨਾ ‘ਚ ਤਬਾਹੀ ਹੋਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੜ੍ਹਾਂ ਦਾ ਕਹਿਰ ਅਜੇ ਵੀ...

ਮੁੰਬਈ ਦੇ ਅਰਬ ਸਾਗਰ ‘ਚ ਡੁੱਬੇ 5 ਲੜਕੇ, 2 ਰੈਸਕਿਊ, ਤਿੰਨ ਨੂੰ ਬਚਾਉਣ ਲਈ ਨੇਵੀ ਨੂੰ ਬੁਲਾਇਆ

ਮਹਾਰਾਸ਼ਟਰ ਦੀ ਰਾਜਧਾਨੀ ‘ਚ 5 ਲੜਕਿਆਂ ਦੇ ਡੁੱਬਣ ਦੀ ਖਬਰ ਆਈ ਹੈ। ਮਾਮਲਾ ਮੁੰਬਈ ਦੇ ਮਾਰਵੇ ਬੀਚ ਦਾ ਦੱਸਿਆ ਜਾ ਰਿਹਾ ਹੈ। ਇੱਥੇ 5 ਲੜਕੇ...

ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਨੇ ਸੀਨੀਅਰ ਅਫਸਰ ਨੂੰ ਮਾਰਿਆ ਥੱਪੜ, ਫਿਰ ਮੰਗੀ ਮਾਫੀ

ਸਿਡਨੀ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿਚ ਮਾਰਕੁੱਟ ਦੀ ਘਟਨਾ ਸਾਹਮਣੇ ਆਈ ਹੈ। ਇਕ ਯਾਤਰੀ ਨੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ...

ਅਮਰਨਾਥ ਯਾਤਰਾ ਦੌਰਾਨ ਬੀਤੇ 36 ਘੰਟਿਆਂ ‘ਚ 5 ਸ਼ਰਧਾਲੂਆਂ ਦੀ ਮੌ.ਤ, ਹੁਣ ਤੱਕ ਮ.ਰਨ ਵਾਲਿਆਂ ਦੀ ਗਿਣਤੀ ਹੋਈ 24

1 ਜੁਲਾਈ 2023 ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਵਿੱਚ ਹੁਣ ਤੱਕ 1.62 ਲੱਖ ਤੀਰਥ ਯਾਤਰੀ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ ਇਸ ਯਾਤਰਾ ਦੌਰਾਨ ਹੁਣ ਤੱਕ 24...

ਫਰਾਂਸ ‘ਚ UPI, ਅਬੂ ਧਾਬੀ ‘ਚ IIT, PM ਮੋਦੀ ਦੇ ਵਿਦੇਸ਼ ਦੌਰੇ ਨੇ ਭਾਰਤ ਨੂੰ ਦਿੱਤੇ ਕਈ ਵੱਡੇ ਤੋਹਫੇ

ਫਰਾਂਸ ਦੀ ਆਪਣੀ ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ, PM ਮੋਦੀ ਸ਼ਨੀਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਪਹੁੰਚੇ, ਜਿੱਥੇ UAE ਦੇ ਕ੍ਰਾਊਨ...

ਬ੍ਰਿਜਭੂਸ਼ਣ ਖਿਲਾਫ ਧਰਨਾ ਦੇਣ ਵਾਲੀ ਰੇਸਲਰ ਨੇ ਜਿੱਤਿਆ ਕਾਂਸੀ ਦਾ ਤਗਮਾ, ਕਿਹਾ- ਇਹ ਮੈਡਲ ਸੰਘਰਸ਼ਸ਼ੀਲ ਔਰਤਾਂ ਨੂੰ ਸਮਰਪਿਤ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੀ ਮਹਿਲਾ ਪਹਿਲਵਾਨ ਸੰਗੀਤਾ ਫੋਗਾਟ...

ਦਿੱਲੀ: ਯਮੁਨਾ ਦੇ ਹੜ੍ਹ ਕਾਰਨ ਕਸ਼ਮੀਰੀ ਗੇਟ ਸਕੂਲ ‘ਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਯਮੁਨਾ ਨੇ ਅਜੇ ਵੀ ਦਿੱਲੀ ਦ ਵੱਖ-ਵੱਖ ਇਲਾਕਿਆਂ ‘ਚ ਤਬਾਹੀ ਮਚਾਈ ਹੋਈ ਹੈ। ਕਈ ਥਾਵਾਂ ‘ਤੇ ਲੋਕਾਂ ਦੇ ਫਸੇ ਹੋਣ ਦੀ ਵੀ ਖ਼ਬਰ ਹੈ। ਰਾਹਤ ਦੀ...

ਫਿਰੋਜ਼ਪੁਰ : ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ 2 ਟਰੈਕਟਰ-ਟਰਾਲੇ ਤੇ ਟਿੱਪਰ ਜ਼ਬਤ, ਮੁਲਜ਼ਮ ਮੌਕੇ ਤੋਂ ਫਰਾਰ

ਫਿਰੋਜ਼ਪੁਰ ਜ਼ਿਲ੍ਹੇ ਦੀ ਜੀਰਾ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ‘ਚ ਛਾਪਾਮਾਰੀ ਕਰਕੇ ਮੁਲਜ਼ਮਾਂ ਦੇ ਲੱਖਾਂ ਰੁਪਏ ਦੇ ਸਾਧਨ...

ਪੰਜਾਬ ਸਰਕਾਰ ਨੇ ਫਿਰੋਜ਼ਪੁਰ ‘ਚ ਡੁੱਬਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ

ਫਿਰੋਜ਼ਪੁਰ : ਗੁਰੂਹਰਸਹਾਏ ਹਲਕੇ ਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਨੌਜਵਾਨ ਜਗਦੀਸ਼ ਸਿੰਘ (42 ਸਾਲ) ਪੁੱਤਰ ਵੀਰ ਸਿੰਘ ਦੀ ਬੀਤੇ...

ਚੰਦਰਮਾ ਵੱਲ ਵਧਿਆ ਚੰਦਰਯਾਨ-3 , ISRO ਨੇ ਕਿਹਾ ਪਹਿਲੀ ਪ੍ਰਕਿਰਿਆ ਸਫਲਤਾਪੂਰਵਕ ਹੋਈ ਪੂਰੀ

ਭਾਰਤੀ ਪੁਲਾੜ ਖੋਜ ਸੰਗਠਨ ISRO ਦੇ ਵਿਗਿਆਨੀਆਂ ਨੇ ਚੰਦਰਯਾਨ-3 ਨੂੰ ਇਸ ਦੇ ਪੰਧ ਵਿੱਚ ਲਿਜਾਣ ਲਈ ਸ਼ਨੀਵਾਰ (15 ਜੁਲਾਈ) ਨੂੰ ਸਫਲਤਾਪੂਰਵਕ ਪਹਿਲਾ...

ਪੰਜਾਬ ‘ਚ ਸਕੂਲ ਖੁੱਲ੍ਹਣ ਨੂੰ ਲੈ ਕੇ ਵੱਡੀ ਖਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੇ ਨਵੇਂ ਆਦੇਸ਼

ਪੰਜਾਬ ਵਿੱਚ ਆਈ ਕੁਦਰਤੀ ਆਫ਼ਤ ਦੇ ਮੱਦੇਨਜ਼ਰ ਬੰਦ ਕੀਤੇ ਗਏ ਪੰਜਾਬ ਦੇ ਸਾਰੇ ਸਕੂਲ ਸੋਮਵਾਰ ਯਾਨੀ ਕਿ 17 ਜੁਲਾਈ ਤੋਂ ਆਮ ਵਾਂਗ ਖੁੱਲ੍ਹਣਗੇ । ਇਸ...

ਹਰਿਆਣਾ ‘ਚ 13 ਜ਼ਿਲ੍ਹੇ ਅਜੇ ਵੀ ਹੜ੍ਹ ਨਾਲ ਪ੍ਰਭਾਵਿਤ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਹਰਿਆਣਾ ‘ਚ 13 ਜ਼ਿਲ੍ਹੇ ਅਜੇ ਵੀ ਹੜ੍ਹ ਨਾਲ ਪ੍ਰਭਾਵਿਤ ਹਨ। ਘੱਗਰ ਅਤੇ ਯਮੁਨਾ ਨਦੀ ਦਾ ਪਾਣੀ ਇਨ੍ਹਾਂ ਜ਼ਿਲ੍ਹਿਆਂ ਦੇ 403 ਪਿੰਡਾਂ ਵਿੱਚ...

ਮੇਰਠ ‘ਚ ਹਾਈ ਟੈਂਸ਼ਨ ਤਾਰ ਦੀ ਚਪੇਟ ‘ਚ ਆਇਆ ਡੀਜੇ ਕਾਂਵੜ, 6 ਕਾਂਵੜੀਆਂ ਦੀ ਮੌ.ਤ, 10 ਤੋਂ ਵੱਧ ਜ਼ਖਮੀ

ਮੇਰਠ ਵਿੱਚ ਸ਼ਨੀਵਾਰ ਨੂੰ ਹਾਈ ਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ 6 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌ.ਤ...

ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਪੱਥਰਾਂ ਦੀ ਲਪੇਟ ‘ਚ ਆਉਣ ਨਾਲ ਮਹਿਲਾ ਸ਼ਰਧਾਲੂ ਦੀ ਮੌ.ਤ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਹਾਦਸੇ ਵਿਚ ਮਹਿਲਾ ਤੀਰਥ ਯਾਤਰੀ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ 53 ਸਾਲ ਦੀ ਦੱਸੀ ਜਾ ਰਹੀ ਹੈ।...

ਹਸਪਤਾਲ ਤੋਂ ਗੈਂਗਸਟਰ ਭੱਜਣ ਦੇ ਮਾਮਲੇ ‘ਚ ਕਾਰਵਾਈ, ਸੁਰੱਖਿਆ ‘ਚ ਤਾਇਨਾਤ ASI, ਸਿਪਾਹੀ ਤੇ 3 ਹੋਮਗਾਰਡ ‘ਤੇ FIR

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਤੋਂ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਰਿੰਦਰਪਾਲ ਸਿੰਘ ਦੇ ਫਰਾਰ ਹੋਣ ਦੇ ਮਾਮਲੇ ਵਿਚ...

ਪੰਜਾਬ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਸੀਨੀਅਰ ਆਗੂ ਅਸ਼ਵਨੀ ਸੇਖੜੀ ਹੋ ਸਕਦੇ ਭਾਜਪਾ ‘ਚ ਸ਼ਾਮਿਲ

ਚੰਡੀਗੜ੍ਹ : ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਅਮਿਤ ਸ਼ਾਹ ਦੀ ਮੌਜੂਦਗੀ...

ਪੰਜਾਬੀ ਨੇ ਕਰਾਈ ਬੱਲੇ-ਬੱਲੇ, ਅਮਰੀਕਾ ‘ਚ ਨੇਵੀ ਅਫ਼ਸਰ ਬਣਿਆ ਟਾਂਡਾ ਦਾ ਮੁੰਡਾ

ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਸਫਲਤਾ ਦੇ ਝੰਡੇ ਗੱਡ ਕੇ ਪੰਜਾਬ ਦਾ ਨਾਂ ਰੌਸ਼ਨ ਕਰਦੇ ਰਹੇ ਹਨ। ਅਜਿਹੀ ਹੀ ਸਪਲਤਾ ਪ੍ਰਾਪਤ ਹੋਈ ਟਾਂਡਾ...

ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ

ਗੁਰਦਾਸਪੁਰ ‘ਚ ਕਿਸਮਤ ਦੀ ਕਮਾਲ ਦੀ ਖੇਡ ਸਾਹਮਣੇ ਆਈ ਹੈ। ਇੱਥੋਂ ਦੇ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਦੀ ਇੱਕ...

ਸਿਹਤ ਮੰਤਰੀ ਦੇ ਸਮੂਹ ਸਿਵਲ ਸਰਜਨਾਂ ਨੂੰ ਹੁਕਮ, ਮੰਤਰੀਆਂ ਤੇ ਵੀਆਈਪੀਜ਼ ਵਾਲੀ ਐਂਬੂਲੈਂਸਾਂ ਦੀ ਤਾਇਨਾਤੀ ‘ਤੇ ਰੋਕ

ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰੇ ਸਿਵਲ ਸਰਜਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ...

CM ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ ਰੁ: ਕੀਤੇ ਜਾਰੀ: ਜਿੰਪਾ

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਕਾਰਨ ਪ੍ਰਭਾਵਿਤ ਜਲ ਸਪਲਾਈ...

ਉਦਯੋਗਾਂ ਤੇ ਵਪਾਰੀਆਂ ਦਾ ਮੁੱਦਾ ਹੋਵੇਗਾ ਰੀਵਿਊ, CM ਮਾਨ ਅਗਸਤ ‘ਚ ਕਰਨਗੇ ਸੁਣਵਾਈ, ਕਾਰੋਬਾਰੀਆਂ ਤੋਂ ਮੰਗੇ ਸੁਝਾਅ

ਇੰਡਸਟਰੀ ਵਿੱਚ ਆਤਮਵਿਸ਼ਵਾਸ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਸਾਰੀਆਂ ਸੰਸਥਾਵਾਂ ਤੋਂ ਸੁਝਾਅ ਮੰਗੇ ਹਨ ।...

ਪੰਜਾਬ ਦੇ ਇਨ੍ਹਾਂ 15 ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਵਲੋਂ ਅੱਜ ਪੂਰੇ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ...

CM ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪਸ਼ੂਆਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਤੇਜ਼

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਮਨੁੱਖੀ ਜਾਨਾਂ ਤੇ ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਪਸ਼ੂਆਂ ਨੂੰ...

ਹੜ੍ਹ ਦੀ ਲਪੇਟ ‘ਚ ਆਏ ਪੰਜਾਬ ਦੇ 14 ਜ਼ਿਲ੍ਹੇ, ਮੌਸਮ ਵਿਭਾਗ ਵਲੋਂ ਅੱਜ ਸੂਬੇ ‘ਚ ਯੈਲੋ ਅਲਰਟ ਜਾਰੀ

ਪੰਜਾਬ ਵਿਚ ਹੜ੍ਹ ਦਾ ਪਾਣੀ ਹੌਲੀ-ਹੌਲੀ ਉਤਰਨ ਲੱਗਾ ਹੈ ਪਰ ਅਜੇ ਵੀ 14 ਜ਼ਿਲ੍ਹਿਆਂ ਦੇ ਲਗਭਗ 115 ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਇਨ੍ਹਾਂ ਵਿਚੋਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-7-2023

ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ...

ਛੇੜਖਾਨੀ 10 ਸਕਿੰਟਾਂ ਤੋਂ ਘੱਟ ਤਾਂ ਗੁਨਾਹ ਨਹੀਂ! ਜੱਜ ਦੇ ਫੈਸਲੇ ‘ਤੇ ਬਵਾਲ, ਵਿਰੋਧ ‘ਚ ਉਤਰੀਆਂ ਕੁੜੀਆਂ

ਜੱਜਾਂ ਦੇ ਫੈਸਲੇ ‘ਤੇ ਕਦੇ ਵੀ ਸਵਾਲ ਨਹੀਂ ਉਠਾਉਣਾ ਚਾਹੀਦਾ, ਪਰ ਕਈ ਵਾਰ ਅਜਿਹੇ ਅਜੀਬੋ-ਗਰੀਬ ਫੈਸਲੇ ਹੁੰਦੇ ਹਨ, ਜਿਨ੍ਹਾਂ ਨੂੰ ਸੁਣ ਕੇ...

ਭਾਰਤ ਦੇ ਇਸ ਮੰਦਰ ‘ਚ ਮਰਨ ਮਗਰੋਂ ਮੁੜ ਜਿਊਂਦੇ ਹੋ ਜਾਂਦੇ ਨੇ ਜੀਵ, ਵਿਗਿਆਨ ਤੋਂ ਪਰੇ ਏ ਰਹੱਸ

ਭਾਰਤ ਇੱਕ ਵਿਸ਼ਵਾਸ ਅਧਾਰਤ ਦੇਸ਼ ਹੈ। ਇੱਥੇ ਰੱਬ ਅਤੇ ਉਸ ਦੇ ਚਮਤਕਾਰਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ। ਸਭ ਤੋਂ ਵੱਡੀ...

ਬੀਮਾਰ ਚੀਤਾ ਵੇਖ ਇਲਾਜ ਕਰਵਾਉਣ ਲਈ ਬਾਈਕ ਪਿੱਛੇ ਬੰਨ੍ਹ ਲੈ ਤੁਰਿਆ ਕਿਸਾਨ, ਲੋਕ ਹੈਰਾਨ

ਕਰਨਾਟਕ ਦੇ ਇੱਕ ਕਿਸਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕਿਸਾਨ ਚੀਤੇ ਨੂੰ ਰੱਸੀ ਦੀ ਮਦਦ ਨਾਲ ਜਾਲ...

‘ਆਫ਼ਤ ਵੇਲੇ ਫਾਇਦੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਾ ਰਹਿਮ ਦਾ ਹੱਕਦਾਰ ਨਹੀਂ’- ਹਾਈਕੋਰਟ

ਆਫ਼ਤ ਦੇ ਸਮੇਂ ਆਰਥਿਕ ਲਾਭ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਦੋਸ਼ੀ ਕਿਸੇ ਰਹਿਮ ਦੇ ਹੱਕਦਾਰ ਨਹੀਂ ਹਨ। ਇਸ ‘ਤੇ ਟਿੱਪਣੀ ਕਰਦਿਆਂ...

Asia Cup 2023 : ਪਾਕਿਸਤਾਨ ਫਿਰ ਪਾਉਣ ਲੱਗਾ ਅੜਿੱਕਾ, ਕਰਨ ਲੱਗਾ ਨਵੀਂ ਡਿਮਾਂਡ

ਲੱਗਦਾ ਹੈ ਕਿ ਏਸ਼ੀਆ ਕੱਪ ਨੂੰ ਲੈ ਕੇ ਹੰਗਾਮਾ ਜਾਰੀ ਰਹੇਗਾ ਅਤੇ ਹਰ ਵਾਰ ਦੀ ਤਰ੍ਹਾਂ ਇਕ ਵਾਰ ਫਿਰ ਇਸ ਦਾ ਕਾਰਨ ਪਾਕਿਸਤਾਨ ਬਣ ਰਿਹਾ ਹੈ। ਕਈ...

ਤਰਨਤਾਰਨ : 4,000 ਦੀ ਰਿਸਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ, ਗੂਗਲ ਪੇ ਕਰਵਾਏ ਸਨ ਪੈਸੇ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਮਾਲ ਸਰਕਲ ਪਹੁਵਿੰਡ ਵਿਖੇ ਤਾਇਨਾਤ ਪਟਵਾਰੀ ਰਣਜੋਧ ਸਿੰਘ ਨੂੰ ਗੂਗਲ...

ਫਗਵਾੜਾ ‘ਚ ਦਰਦਨਾਕ ਹਾਦਸਾ, ਚੱਲਦੀ ਟ੍ਰੇਨ ਤੋਂ ਡਿੱਗੇ ਬੰਦੇ ਦੀ ਵੱਢੀ ਲੱਤ, ਘੰਟਾ ਰੇਲਵੇ ਟ੍ਰੈਕ ‘ਤੇ ਤੜਫ਼ਦਾ ਰਿਹਾ

ਕਪੂਰਥਲਾ ਅਧੀਨ ਪੈਂਦੇ ਫਗਵਾੜਾ ਖੇੜਾ ਰੋਡ ਫਾਟਕ ਨੇੜੇ ਚੱਲਦੀ ਰੇਲਗੱਡੀ ਤੋਂ ਇੱਕ ਵਿਅਕਤੀ ਨਾਲ ਵੱਡਾ ਹਾਦਸਾ ਵਾਪਰ ਗਿਆ। ਮੋਬਾਈਲ ਫੋਨ ਨੂੰ...

ਅਹਿਮ ਖ਼ਬਰ : ਗੁਰਬਾਣੀ ਪ੍ਰਸਾਰਣ ਲਈ You Tube ਚੈਨਲ ਦਾ ਸ਼੍ਰੋਮਣੀ ਕਮੇਟੀ ਨੇ ਬਦਲਿਆ ਨਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਰਚਾ ਵਿੱਚ ਘਿਰੇ ਯੂਟਿਊਬ ਚੈਨਲ ਦਾ ਨਾਂ ਬਦਲ ਦਿੱਤਾ ਹੈ। ਮਿਲੀਆਂ ਖਬਰਾਂ ਅਨੁਸਾਰ ਹੁਣ ਇਸ...

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ‘ਆਪ’ MLA ਸੌਂਧ, CM ਰਾਹਤ ਫੰਡ ‘ਚ ਦੇਣਗੇ ਇੱਕ ਮਹੀਨੇ ਦੀ ਤਨਖਾਹ

ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ‘ਚ ਹੜ੍ਹ ਨਾਲ ਹੋਏ ਨੁਕਸਾਨ ਤੋਂ ਬਾਅਦ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।...

ਸੁਰਿੰਦਰ ਛਿੰਦਾ ਦੀ ਤਬੀਅਤ ਨੂੰ ਲੈ ਕੇ ਆਇਆ ਅਪਡੇਟ, ਹਾਲਤ ਨਾਜ਼ੁਕ, ਹਸਪਤਾਲ ਬਦਲਿਆ

ਸੁਰੀਲੀ ਆਵਾਜ਼ ਦੇ ਮਾਲਕ ਅਤੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਛਿੰਦਾ ਦਾ...

ਕੰਗਾਲੀ ‘ਚ ਵੀ PAK ਕਰ ਰਿਹੈ ਭਾਰਤ ਨਾਲ ਮੁਕਾਬਲਾ, 500 ਫੁੱਟ ਝੰਡਾ ਲਾਉਣ ਲਈ ਖਰਚੇਗਾ 40 ਕਰੋੜ ਰੁ.

ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਕਰਜ਼ਾ ਮਨਜ਼ੂਰ ਹੁੰਦੇ ਹੀ ਪਾਕਿਸਤਾਨ ਨੇ ਸਭ ਤੋਂ ਉੱਚਾ ਝੰਡਾ ਲਹਿਰਾਉਣ ਦਾ ਮੁਕਾਬਲਾ ਸ਼ੁਰੂ ਕਰ...

‘ਵੀਡੀਓ-ਸੈਲਫ਼ੀ ਲਈ ਪਾਣੀ ਨਾਲ ਨਾ ਖੇਡੋ, ਖ਼ਤਰਾ ਅਜੇ ਟਲਿਆ ਨਹੀਂ’- ਕੇਜਰੀਵਾਲ ਦੀ ਦਿੱਲੀ ਵਾਲਿਆਂ ਨੂੰ ਅਪੀਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਲਫੀ ਨਾ ਲੈਣ ਅਤੇ ਹੜ੍ਹ...

SGPC 10 ਏਕੜ ‘ਚ ਤਿਆਰ ਕਰੇਗੀ ਝੋਨੇ ਦੀ ਪਨੀਰੀ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੰਡੇਗੀ

ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 10 ਏਕੜ ਵਿੱਚ ਝੋਨੇ ਦੀ ਪਨੀਰੀ ਤਿਆਰ ਕਰੇਗੀ। ਇਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ...

ਫਾਜ਼ਿਲਕਾ ‘ਚ ਬੰਦੂਕ ਦੀ ਨੋਕ ‘ਤੇ ਲੁੱਟ: 3 ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਕੀਤੀ ਵਾਰਦਾਤ

ਪੰਜਾਬ ਦੇ ਫਾਜ਼ਿਲਕਾ ‘ਚ ਇਕ ਵਿਅਕਤੀ ਤੋਂ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। 3 ਲੁਟੇਰਿਆਂ ਨੇ ਘਰ ‘ਚ ਦਾਖਲ ਹੋ...

ਘੱਗਰ ਦਰਿਆ ‘ਚ ਪਾੜ 80 ਫੁੱਟ ਹੋਇਆ, ਪਿੰਡ ਖਾਲੀ ਕਰਵਾਏ, ਅੱਜ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ

ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਰਹੀ ਘੱਗਰ ਦਰਿਆ ‘ਚ ਪਾਣੀ ਚੜ੍ਹਿਆ ਹੋਇਆ ਹੈ ਅਤੇ ਇਸ ਕਾਰਨ ਪਟਿਆਲਾ ਅਤੇ ਸੰਗਰੂਰ ‘ਚ ਲਗਾਤਾਰ...

ਹੇਟ ਸਪੀਚ ਕੇਸ ‘ਚ ਆਜਮ ਖਾਨ ਨੂੰ 2 ਸਾਲ ਦੀ ਸਜ਼ਾ, CM ਯੋਗੀ ਖਿਲਾਫ ਲੋਕ ਸਭਾ ਚੋਣਾਂ ‘ਚ ਕੀਤੀ ਸੀ ਟਿੱਪਣੀ

2019 ਦੇ ਹੇਟਸਪੀਚ ਮਾਮਲੇ ਵਿਚ ਸਪਾ ਨੇਤਾ ਆਜਮ ਖਾਨ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਦੀ MP-MLA ਕੋਰਟ ਨੇ ਇਹ ਫੈਸਲਾ ਸੁਣਾਇਆ। ਆਜਮ ਨੇ ਇਕ...

ਪੁਣੇ : ਟਮਾਟਰ ਵੇਚ ਕੇ ਕਿਸਾਨ ਹੋਇਆ ਮਾਲਾਮਾਲ, ਇੱਕ ਮਹੀਨੇ ‘ਚ ਬਣਿਆ ਕਰੋੜਪਤੀ

ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਟਮਾਟਰ ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਨੂੰ...