Feb 06

ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਤਿਆਰੀ ਵਿਚ Dell, 6,000 ਲੋਕਾਂ ਦੀ ਨੌਕਰੀ ਖਤਰੇ ‘ਚ

ਕਈ ਵੱਡੀ ਕੰਪਨੀਆਂ ਛਾਂਟੀ ਕਰ ਰਹੀਆਂ ਹਨ। ਹੁਣ ਇਸ ਲਿਸਟ ਵਿਚ Dell ਵੀ ਜੁੜਨ ਵਾਲਾ ਹੈ। ਇਸ ਨੂੰ ਲੈ ਕੇ ਇਕ ਰਿਪੋਰਟ ਆਈ ਹੈ। ਰਿਪੋਰਟ ਵਿਚ ਦਾਅਵਾ...

ਡਰਾਈਵਿੰਗ ਕਰਦਿਆਂ ਨਾਬਾਲਗ ਫੜਿਆ, ਮਾਤਾ-ਪਿਤਾ ਨੂੰ 3 ਸਾਲ ਦੀ ਜੇਲ੍ਹ, ਕੋਰਟ ਨੇ ਠੋਕਿਆ 25,000 ਜੁਰਮਾਨਾ

ਘੱਟ ਉਮਰ ਵਿਚ ਡਰਾਈਵਿੰਗ ਸਭ ਤੋਂ ਖਤਰਨਾਕ ਅਪਰਾਧਾਂ ਵਿਚੋਂ ਇਕ ਹੈ ਜੋ ਭਾਰਤ ਵਿਚ ਕਾਫੀ ਅਹਿਮ ਹੈ। ਰੋਜ਼ਾਨਾ ਕਈ ਨਾਬਾਲਗ ਸਕੂਟਰ, ਬਾਈਕ ਤੇ...

ਵਿਜੀਲੈਂਸ ਦੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ...

ਅਡਾਨੀ ਮੁੱਦੇ ‘ਤੇ ਰਾਹੁਲ ਨੇ ਘੇਰੀ ਮੋਦੀ ਸਰਕਾਰ, ਕਿਹਾ-‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦੈ’

ਅਡਾਨੀ ਗਰੁੱਪ ਖਿਲਾਫ ਲੱਗੇ ਧੋਖਾਦੇਹੀ ਦੇ ਦੋਸ਼ਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਇਸ ਮੁੱਦੇ ‘ਤੇ...

ਅਬੋਹਰ : ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ‘ਤੇ ਨੌਜਵਾਨ ਦੀ ਮੌਤ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਅਬੋਹਰ ਵਿਚ ਗੁਰੂਕ੍ਰਿਪਾ ਕਾਲੋਨੀ ਨੰਬਰ 6 ਵਿਚ ਇਕ ਨੌਜਵਾਨ ਛੱਤ ਤੋਂ ਲੰਘ ਰਹੀ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ। ਉਸ ਨੂੰ...

ਚੰਡੀਗੜ੍ਹ : ਹੋਟਲ ਦਾ ਬਿੱਲ ਨਾ ਚੁਕਾਉਣ ‘ਤੇ ਲਗਜ਼ਰੀ ਗੱਡੀਆਂ ਜ਼ਬਤ, ਹੁਣ ਹੋਵੇਗੀ ਨੀਲਾਮੀ

ਚੰਡੀਗੜ੍ਹ ਵਿਚ ਹੋਟਲ ਦਾ ਬਿੱਲ ਨਾ ਚੁਕਾਉਣ ਕਾਰਨ ਗੈਸਟ ਦੀਆਂ ਗੱਡੀਆਂ ਦੀ ਨੀਲਾਮੀ ਕਰਕੇ ਪੈਸਾ ਇਕੱਠਾ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ...

ਵਿਵਾਦਾਂ ਦੇ ਵਿਚ ਗੌਤਮ ਅਡਾਨੀ ਨੂੰ ਮਿਲੀ ਖੁਸ਼ਖਬਰੀ, 77 ਫੀਸਦੀ ਵਧਿਆ ਕੰਪਨੀ ਦਾ ਪ੍ਰਾਫਿਟ

ਹਿੰਡਨਬਰਗ ਰਿਪੋਰਟ ਦੇ ਬਾਅਦ ਸੰਕਟ ਵਿਚ ਘਿਰੇ ਗੌਤਮ ਅਡਾਨੀ ਲਈ ਚੰਗੀ ਖਬਰ ਹੈ। ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਟ੍ਰਾਂਸਮਿਸ਼ਨ ਨੇ ਦਸੰਬਰ...

ਮੋਗਾ : ਸੈਲੂਨ ਮਾਲਕ ਤੋਂ ਡੇਢ ਲੱਖ ਫਿਰੌਤੀ ਮੰਗਣ ਵਾਲਾ ਕਾਬੂ, ਪੈਸੇ ਲੈਣ ਆਏ ਨੂੰ ਪੁਲਿਸ ਨੇ ਦਬੋਚਿਆ

ਸੈਲੂਨ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਡੇਢ ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਪੁਲਿਸ ਨੇ ਕੱਪਲ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਪਤੀ...

ਭੂਚਾਲ ਨਾਲ ਤਬਾਹ ਹੋਏ ਤੁਰਕੀ ਵੱਲ ਭਾਰਤ ਨੇ ਵਧਾਇਆ ਮਦਦ ਦਾ ਹੱਥ, ਜਲਦ ਭੇਜੀ ਜਾਵੇਗੀ ਰਾਹਤ ਸਮੱਗਰੀ

ਤੁਰਕੀ ਵਿਚ ਆਏ ਭੂਚਾਲ ਨਾਲ ਨਿਪਟਣ ਲਈ ਭਾਰਤ ਵੀ ਆਪਣਾ ਸਹਾਇਤਾ ਮਿਸ਼ਨ ਤਿਆਰ ਕਰ ਰਿਹਾ ਹੈ। ਭਾਰਤ ਵੱਲੋਂ NDRF ਦੀਆਂ ਦੋ ਟੀਮਾਂ ਰਵਾਨਾ ਕੀਤੀਆਂ...

ਮੋਗਾ : ਟਰੈਕਟਰ-ਟਰਾਲੀ ਨੇ ਟ੍ਰਾਈ ਸਾਈਕਲ ਸਕੂਟੀ ਨੂੰ ਮਾਰੀ ਟੱਕਰ, ਸਰਕਾਰੀ ਟੀਚਰ ਦੀ ਹੋਈ ਮੌ.ਤ

ਬਾਘਾਪੁਰਾਣਾ ਵਿਚ ਵਿਆਹ ਸਮਾਰੋਹ ਵਿਚ ਟਰਾਈ ਸਾਈਕਲ ਸਕੂਟੀ ‘ਤੇ ਘਰ ਪਰਤ ਰਹੇ ਸਰਕਾਰੀ ਟੀਚਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ...

ਲੁਧਿਆਣਾ ‘ਚ ਤੇਜ਼ ਰਫਤਾਰ ਟਰਾਲੀ ਕਾਰਨ ਵਾਪਰਿਆ ਹਾਦਸਾ, ਕਈ ਗੱਡੀਆਂ ਨੂੰ ਮਾਰੀ ਟੱਕਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਪਿੰਡ ਮਾਜਰੀ ‘ਚ ਟਰਾਲੀ ਦਾ ਟਰੈਕਟਰ ‘ਤੋਂ ਹੁੱਕ ਖੁਲਣ ਕਰਕੇ ਹਾਦਸਾ ਵਾਪਰਿਆ ਹੈ। ਤੇਜ਼...

PM ਮੋਦੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਕਰਨਾਟਕ ਦੇ ਤੁਮਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਹੈਲੀਕਾਪਟਰ...

ਰੋਹਤਕ ਟਰਾਂਸਪੋਰਟ ਯੂਨੀਅਨ ‘ਤੇ ਫਾਇਰਿੰਗ ‘ਚ ਖੁਲਾਸਾ, ਗੋਲਡੀ ਬਰਾੜ ਨੇ ਭੇਜੇ ਸਨ ਹਥਿਆਰ ਤੇ ਸ਼ੂਟਰ

ਰੋਹਤਕ ਵਿਚ ਟਰਾਂਸਪੋਰਟ ਯੂਨੀਅਨ ਪ੍ਰਧਾਨ ਦੇ ਆਫਿਸ ਵਿਚ ਫਾਇਰਿੰਗ ਕਰਨ ਦੇ ਮਾਮਲੇ ਵਿਚ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਮਰਡਰ...

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਰਾਹਤ, ਪੈਰੋਲ ਰੱਦ ਕਰਨ ਦੀ ਪਟੀਸ਼ਨ SGPC ਨੇ ਲਈ ਵਾਪਸ

ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਪੈਰੋਲ ਰੱਦ ਕਰਨ ਵਾਲੀ...

ਬਾਈਕ ‘ਤੇ ਸਕੂਲ ਜਾਂਦਿਆਂ ਪਿਕਅੱਪ ਗੱਡੀ ਨੇ ਵਿਦਿਆਰਥੀ ਨੂੰ ਮਾਰੀ ਟੱਕਰ, ਇਲਾਜ ਦੌਰਾਨ ਮੌ.ਤ

ਸੂਬੇ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਬਹੁਤ ਸਾਰੀਆਂ ਮੌਤਾਂ ਸੜਕ ਹਾਦਸੇ ਕਾਰਨ ਰੋਜ਼ਾਨਾ ਹੋ ਜਾਂਦੀਆਂ ਹਨ। ਅਜਿਹਾ ਹੀ ਇਕ...

ਅਡਾਨੀ ਗਰੁੱਪ ਦਾ ਵੱਡਾ ਐਲਾਨ, 111 ਮਿਲੀਅਨ ਡਾਲਰ ਦੇ ਸ਼ੇਅਰ ਕਰਨਗੇ ਰਿਲੀਜ਼

ਹਿੰਡਨਬਰਗ ਦੀ ਰਿਸਰਚ ਰਿਪੋਰਟ ‘ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਬਾਜ਼ਾਰ ‘ਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਇਸ ਦੇ ਵਿਚਕਾਰ...

ਅੰਬਾਲਾ ‘ਚ ਟਾਟਾ ਏਸ ਦੀ ਅਣਪਛਾਤੇ ਵਾਹਨ ਨਾਲ ਟੱਕਰ: 1 ਨੌਜਵਾਨ ਦੀ ਮੌਤ, 4 ਲੋਕ ਜ਼ਖਮੀ

ਹਰਿਆਣਾ ਦੇ ਅੰਬਾਲਾ ਕੈਂਟ ‘ਚ ਦਿੱਲੀ-ਚੰਡੀਗੜ੍ਹ ਹਾਈਵੇ ‘ਤੇ ਆਸਾ ਰਾਮ ਸਕੂਲ ਨੇੜੇ ਟਾਟਾ ਏਸ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ...

ਚੀਨੀ ਗੁਬਾਰਾ ਮਾਮਲਾ : ਚੀਨ ਨੇ ਕੀਤਾ ਸਵੀਕਾਰ, ਉਸ ਦਾ ਹੀ ਹੈ ਅਮਰੀਕੀ ਸਰਹੱਦ ‘ਤੇ ਉੱਡਣ ਵਾਲਾ ਗੁਬਾਰਾ

ਚੀਨੀ ਜਾਸੂਸੀ ਗੁਬਾਰੇ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਮਿਜ਼ਾਈਲ ਨਾਲ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਇਕ...

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਨੀਤ ਕੌਰ ਨੂੰ ਦੱਸਿਆ ਹੰਕਾਰੀ, ਕਿਹਾ-‘ਜੋ ਬੀਜੋਗੇ, ਉਹੀ ਕੱਟੋਗੇ’

ਪਟਿਆਲਾ ਤੋਂ ਸਾਂਸਦ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਕਾਂਗਰਸੀ ਨੇਤਾਵਾਂ ‘ਤੇ ਸਵਾਲ ਖੜ੍ਹੇ...

ਨੌਰਥ ਈਸਟ ‘ਚ ਹਵਾਈ ਸੇਵਾਵਾਂ ਦੀ ਘਾਟ ਕਾਰਨ ਵਿਸਤਾਰਾ ‘ਤੇ ਕਾਰਵਾਈ, DGCA ਨੇ 70 ਲੱਖ ਰੁ: ਦਾ ਲਾਇਆ ਜੁਰਮਾਨਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਨਾਗਰਿਕ ਹਵਾਬਾਜ਼ੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਏਅਰ ਵਿਸਤਾਰਾ ‘ਤੇ 70 ਲੱਖ...

RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ-‘ਜਾਤ-ਪਾਤ ਭਗਵਾਨ ਨੇ ਨਹੀਂ, ਪੰਡਿਤਾਂ ਨੇ ਬਣਾਈ ਹੈ’

RSS ਮੁਖੀ ਮੋਹਨ ਭਗਵਤ ਨੇ ਕਿਹਾ ਕਿ ਜਾਤ-ਪਾਤ ਭਗਵਾਨ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ ਜੋ ਕਿ ਗਲਤ ਹੈ।ਭਗਵਾਨ ਦੇ ਲਈ ਅਸੀਂ ਸਾਰੇ ਇੱਕ ਹਾਂ। ਸਾਡੇ...

ਸ਼ਿਮਲਾ ‘ਚ ਤੇਜ਼ ਰਫਤਾਰ ਕਾਰ ਨੇ ਲੜਕੀ ਨੂੰ ਮਾਰੀ ਟੱਕਰ, ਸਿਰ ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ਼

ਸ਼ਿਮਲਾ ਦੇ ਲੋਅਰ ਸਮਰਹਿਲ ਵਿੱਚ ਇਕ ਹਾਦਸਾ ਵਾਪਰਿਆ ਹੈ। HP ਨੰਬਰ ਵਾਲੀ ਇੱਕ ਕਾਰ ਨੇ ਪਹਿਲਾਂ ‘ਤਾ ਇਕ ਲੜਕੀ ਨੂੰ ਟੱਕਰ ਮਾਰੀ। ਇਸ ‘ਤੋਂ...

ਏਸ਼ੀਆ ਕੱਪ ਦੀ ਮੇਜ਼ਬਾਨੀ ਵਿਵਾਦ ‘ਤੇ ਜਾਵੇਦ ਮਿਆਂਦਾਦ ਨੇ ਉਗਲਿਆ ਜ਼ਹਿਰ, ਕਿਹਾ- ‘ਨਰਕ ‘ਚ ਜਾਵੇ ਭਾਰਤ’

ਏਸ਼ੀਆ ਕੱਪ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 4 ਫਰਵਰੀ ਨੂੰ ਏਸ਼ਿਆਈ ਕ੍ਰਿਕਟ ਪ੍ਰੀਸ਼ਦ ਦੀ ਬੈਠਕ ਵਿੱਚ ਤੈਅ ਹੋਇਆ ਕਿ ਏਸ਼ੀਆ...

ਚੀਨ ਹੁਣ ਗਾਵਾਂ ‘ਤੇ ਕਰ ਰਿਹੈ Experiment, ਇੱਕ ਦਿਨ ‘ਚ 140 ਲੀਟਰ ਦੁੱਧ ਦੇ ਸਕਣਗੀਆਂ ‘Super Cow’ !

ਚੀਨ ਜਾਨਵਰਾਂ ‘ਤੇ ਅਜੀਬੋ-ਗਰੀਬ ਤਜਰਬੇ ਕਰਦਾ ਰਹਿੰਦਾ ਹੈ । ਹੁਣ ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਲੋਨਿੰਗ ਰਾਹੀਂ...

ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਦੇ SDM ਦਫ਼ਤਰ ‘ਚ ਕੀਤੀ ਛਾਪੇਮਾਰੀ, ਗੈਰ-ਹਾਜ਼ਰ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

ਪੰਜਾਬ ਵਿੱਚ ਰੂਪਨਗਰ ਦੇ ਨੰਗਲ ਵਿੱਚ ਸੋਮਵਾਰ ਸਵੇਰੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ SDM ਦਫ਼ਤਰ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ...

RBI ਦੀ ਮੋਨੇਟਰੀ ਪਾਲਿਸੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰ ‘ਚ 0.25% ਵਾਧੇ ਦਾ ਹੋ ਸਕਦੈ ਐਲਾਨ

ਭਾਰਤੀ ਰਿਜ਼ਰਵ ਬੈਂਕ (RBI) ਦੀ Monetary Policy (ਮੁਦਰਾ ਨੀਤੀ) ਦੀ ਮੀਟਿੰਗ ਅੱਜ ਯਾਨੀ 6 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਹ ਮੀਟਿੰਗ 8 ਫਰਵਰੀ ਤੱਕ ਜਾਰੀ...

ਬਟਾਲਾ ‘ਚ ਸਾਬਕਾ ਸਰਪੰਚ ਨੂੰ ਮਾਰੀਆਂ ਗੋ.ਲੀਆਂ, ਪੁਲਿਸ ਨੇ 3 ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ, 4 ਦੋਸ਼ੀ ਫਰਾਰ

ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ‘ਚ ਕੁਝ ਹਮਲਾਵਰਾਂ ਨੇ ਸਾਬਕਾ ਸਰਪੰਚ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਹੋਰ 2 ਲੋਕਾਂ...

ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ ਜਾਰੀ

ਪੰਜਾਬ ਵਿੱਚ ਜਨਵਰੀ ਦੇ ਮਹੀਨੇ ਵਿੱਚ ਪਈ ਹੰਡ ਚੀਰਵੀਂ ਠੰਡ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਨੂੰ ਮਜਬੂਰ ਕਰ ਦਿੱਤਾ, ਇਸ ਤੋਂ ਇਲਾਵਾ ਫਰਵਰੀ...

ਹਿਮਾਚਲ ਦੇ ਲਾਹੌਲ ‘ਚ ਬਰਫ਼ ਦੇ ਤੂਫ਼ਾਨ ਕਾਰਨ 2 ਕਰਮਚਾਰੀਆਂ ਦੀ ਮੌਤ, 1 ਲਾਪਤਾ ਦੀ ਭਾਲ ਜਾਰੀ

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਲਾਹੌਲ ਉਪਮੰਡਲ ਦੇ ਚੀਕਾ ਨੇੜੇ ਐਤਵਾਰ ਨੂੰ ਬਰਫ਼ ਦਾ ਤੂਫ਼ਾਨ ਆਇਆ। ਜਿਸ ਕਾਰਨ ਬਾਰਡਰ...

ਦੇਸ਼ ‘ਚ 74 ਦਵਾਈਆਂ ਦੀਆਂ ਕੀਮਤਾਂ ਵਧੀਆਂ, ਹੁਣ ਹਰ ਸਾਲ 10 ਫੀਸਦੀ ਵਧਣਗੇ ਰੇਟ

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਦੇਸ਼ ਭਰ ਵਿੱਚ ਲਗਭਗ 74 ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। 56...

ਪਰਨੀਤ ਕੌਰ ਨੇ ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ, ਕਿਹਾ-‘ਤੁਸੀਂ ਕਾਰਵਾਈ ਕਰਨ ਲਈ ਆਜ਼ਾਦ ਹੋ’

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਸੋਮਵਾਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ...

ਅੱਜ ਤੋਂ ਦੇਸ਼ ‘ਚ ਮਿਲੇਗਾ ਈਥਾਨੌਲ ਵਾਲਾ ਪੈਟਰੋਲ, PM ਮੋਦੀ ਲਾਂਚ ਕਰਨਗੇ E20 ਫਿਊਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕਰਨ ਲਈ ਬੈਂਗਲੁਰੂ ਪਹੁੰਚੇ ਹਨ। ਪਹਿਲੇ ਐਡੀਸ਼ਨ...

ਪੰਜਾਬ ‘ਚ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇਅ ਅਣਮਿੱਥੇ ਸਮੇਂ ਲਈ ਬੰਦ

ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੱਜ ਵੀ ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ ਕੀਤਾ ਗਿਆ ਹੈ। ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ...

ਲੁਧਿਆਣਾ ‘ਚ ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌ.ਤ

ਪੰਜਾਬ ਵਿੱਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ ਨਾਲ ਮੌ.ਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ...

CBI ਦੀ ਵਿਸ਼ੇਸ਼ ਅਦਾਲਤ ‘ਚ ਹੋਵੇਗੀ ਹੁਣ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ

ਸ਼ਹਿਰ ਦੇ ਮਸ਼ਹੂਰ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ। ਹੁਣ ਤੱਕ ਇਹ ਕੇਸ ਸੀਬੀਆਈ ਦੀ...

ਅਮਰੀਕਨ ਏਅਰਲਾਈਨਜ਼ ‘ਚ ਕੈਂਸਰ ਪੀੜਤ ਮਹਿਲਾ ਨਾਲ ਦੁਰਵਿਵਹਾਰ, ਮਦਦ ਮੰਗਣ ‘ਤੇ ਫਲਾਈਟ ‘ਤੋਂ ਉਤਰਿਆ

ਦਿੱਲੀ ਤੋਂ ਨਿਊਯਾਰਕ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚੋਂ ਕੈਂਸਰ ਪੀੜਤ ਮਹਿਲਾ ਨੂੰ ਜਹਾਜ਼ ‘ਚੋਂ ਕੱਢਣ ਦਾ ਮਾਮਲਾ ਸਾਹਮਣੇ...

ਅਧਿਆਪਕ ਦਾ ਕੁਮੈਂਟ ਪੜ੍ਹ ਭੜਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਕਿਹਾ- “ਸ਼ਰਮ ਕਰੋ, ਤੁਸੀਂ ਬਸ….”

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲੀਬੀਆ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕਾਫੀ ਗੰਭੀਰ ਨਜ਼ਰ ਆ ਰਹੇ ਹਨ । ਉਨ੍ਹਾਂ ਨੇ...

ਅਡਾਨੀ ਗਰੁੱਪ ਦੇ ਖਿਲਾਫ ਅੱਜ ਕਾਂਗਰਸ SBI-LIC ਦਫਤਰਾਂ ਦੇ ਬਾਹਰ ਕਰੇਗੀ ਪ੍ਰਦਰਸ਼ਨ

ਅੱਜ ਹਿਮਾਚਲ ‘ਚ ਅਡਾਨੀ ਗਰੁੱਪ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਕਾਂਗਰਸ ਸੜਕਾਂ ‘ਤੇ ਧਰਨਾ ਦੇ ਕੇ ਜਾਂਚ ਦੀ ਮੰਗ ਕਰੇਗੀ। ਆਲ ਇੰਡੀਆ...

ਹਰਿਆਣਾ ਦੀ ਗਾਂ ਨੇ ਪੰਜਾਬ ‘ਚ ਬਣਾਇਆ ਰਾਸ਼ਟਰੀ ਰਿਕਾਰਡ, 24 ਘੰਟਿਆਂ ‘ਚ ਦਿੱਤਾ 72 ਕਿਲੋ ਤੋਂ ਵੱਧ ਦੁੱਧ

ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿਚ ਐਤਵਾਰ ਨੂੰ ਕੁਰੂਕਸ਼ੇਤਰ ਦੇ ਦੋ...

ਸ਼ਰਾਬ ਪੀ ਕੇ ਹਾਈਵੋਲਟੇਜ ਡਰਾਮਾ ਕਰਨ ਵਾਲੇ ਥਾਣੇਦਾਰ ‘ਤੇ ਵੱਡੀ ਕਾਰਵਾਈ, ਵੀਡਿਓ ਵਾਇਰਲ ਹੋਣ ਮਗਰੋਂ ਕੀਤਾ ਸਸਪੈਂਡ

ਪੰਜਾਬ ਦੇ ਅੰਮ੍ਰਿਤਸਰ ਵਿੱਚ ਡੀਸੀ ਕੰਪਲੈਕਸ ਦੇ ਬਾਹਰ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਇਤਰਾਜ਼ਯੋਗ ਹਰਕਤ ਕਰਨ ਦੇ ਵਾਲੇ ਥਾਣੇਦਾਰ ‘ਤੇ...

ਮੁੜ ਸੁਰਖੀਆਂ ‘ਚ ਆਈ ਫਰੀਦਕੋਟ ਜੇਲ੍ਹ ! ਮੂਸੇਵਾਲਾ ਦੇ ਕਾ.ਤਲ ਤੋਂ ਬਰਾਮਦ ਹੋਇਆ Android ਮੋਬਾਇਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਦੋਸ਼ੀ ਸ਼ਾਰਪ ਸ਼ੂਟਰ ਮੋਨੂੰ ਡਾਗਰ ਤੋਂ ਫਰੀਦਕੋਟ ਜੇਲ੍ਹ ਵਿੱਚ ਮੋਬਾਇਲ ਬਰਾਮਦ ਹੋਇਆ...

PM ਮੋਦੀ ਅੱਜ ਕਰਨਗੇ ‘India Energy Week 2023’ ਦਾ ਉਦਘਾਟਨ, ਪਲਾਸਟਿਕ ਬੋਤਲ ਨਾਲ ਬਣੀ ਵਰਦੀ ਵੀ ਕਰਨਗੇ ਲਾਂਚ

ਭਾਰਤ ਊਰਜਾ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਊਰਜਾ ਦੇ ਖੇਤਰ ਵਿੱਚ ਦੇਸ਼ ਦੀ ਤਾਕਤ ਲਗਾਤਾਰ ਵਧ ਰਹੀ ਹੈ । ਇਸ ਕੜੀ ਵਿੱਚ ਅੱਜ...

ਤੁਰਕੀ ‘ਚ ਜ਼ਬਰਦਸਤ ਭੂਚਾਲ ਨੇ ਮਚਾਈ ਤਬਾਹੀ, ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹੀਆਂ ਇਮਾਰਤਾਂ, 7.8 ਮਾਪੀ ਗਈ ਤੀਬਰਤਾ

ਤੁਰਕੀ ‘ਚ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-2-2023

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਅਵਾਰਾ ਕੁੱਤਿਆਂ ਦਾ ਆਤੰਕ, 5 ਸਾਲਾਂ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, CCTV ‘ਚ ਘਟਨਾ ਕੈਦ

ਸੂਰਤ ਸ਼ਹਿਰ ‘ਚ ਆਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੇਡ ਰੋਡ ‘ਤੇ ਇਕ ਕੁੱਤੇ ਨੇ 24 ਘੰਟਿਆਂ ‘ਚ 4 ਬੱਚਿਆਂ ਸਣੇ...

ਹਿਸਾਰ : ਗੈਸ ਗੀਜ਼ਰ ਨਾਲ 2 ਸਕੇ ਭਰਾਵਾਂ ਦੀ ਮੌਤ, ਕਟਿੰਗ ਕਰਵਾ ਕੇ ਇਕੱਠੇ ਨਹਾਉਣ ਗਏ ਸਨ ਬਾਥਰੂਮ ‘ਚ

ਹਰਿਆਣਾ ਦੇ ਹਿਸਾਰ ‘ਚ ਗੈਸ ਲੀਕ ਹੋਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੋਵੇਂ ਬੱਚੇ ਗੁਰੂਗ੍ਰਾਮ ‘ਚ ਆਪਣੇ ਚਾਚੇ ਦੇ ਵਿਆਹ ‘ਤੇ...

ਜੰਗ ਵਿਚਾਲੇ ਯੂਕਰੇਨ ‘ਚ ਇਲੈਕਟ੍ਰੀਕਲ ਸਬ-ਸਟੇਸ਼ਨ ਨੂੰ ਲੱਗੀ ਅੱਗ, 5 ਲੱਖ ਲੋਕ ਬਿਨਾਂ ਬਿਜਲੀ ਰਹਿਣ ਨੂੰ ਮਜਬੂਰ

ਯੂਕਰੇਨ ਵਿੱਚ ਪਹਿਲਾਂ ਹੀ ਰੂਸ ਵੱਲੋਂ ਚੱਲ ਰਹੀ ਜੰਗ ਨੇ ਤਬਾਹੀ ਮਚਾਈ ਹੋਈ ਹੈ। ਉਤੋਂ ਬੰਦਰਗਾਹ ਸ਼ਹਿਰ ਓਡੇਸਾ ਵਿੱਚ ਇੱਕ ਬਿਜਲੀ...

ਚੀਨ ‘ਚ ਭਿਆਨਕ ਸੜਕ ਹਾਦਸਾ, 10 ਮਿੰਟਾਂ ਅੰਦਰ 46 ਵਾਹਨਾਂ ਦੀ ਟੱਕਰ, 16 ਮੌਤਾਂ, 66 ਫੱਟੜ

ਮੱਧ ਚੀਨ ਦੇ ਹੁਨਾਨ ਸੂਬੇ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਕਈ ਗੱਡੀਆਂ ਦੀ ਟੱਕਰ ‘ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 66...

ਅਹਿਮ ਖ਼ਬਰ : 31 ਮਾਰਚ ਤੋਂ ਪਹਿਲਾਂ ਪੈਨ ਕਾਰਡ ਆਧਾਰ ਨਾਲ ਕਰ ਲਓ ਲਿੰਕ, ਨਹੀਂ ਤਾਂ…

ਭਾਰਤ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਲਈ 31 ਮਾਰਚ 2023 ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਸ ਮਿਤੀ...

ਢਿੱਡ ‘ਚ 38 ਲੱਖ ਦਾ ਸੋਨਾ ਲਿਜਾਂਦੀ ਔਰਤ ਏਅਰਪੋਰਟ ‘ਤੇ ਕਾਬੂ, ਲੁਕਾਉਣ ਦਾ ਤਰੀਕਾ ਵੇਖ ਕਸਟਮ ਵੀ ਹੈਰਾਨ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਸਟਮ ਟੀਮ ਨੇ ਇਕ ਔਰਤ ਕੋਲੋਂ ਕਰੀਬ 38 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਔਰਤ...

ਦੁਨੀਆ ਸਾਹਮਣੇ ਕਟੋਰਾ ਲੈ ਕੇ ਖੜ੍ਹੇ ਪਾਕਿਸਤਾਨ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਇੱਕ ਪਾਸੇ ਪਾਕਿਸਤਾਨ ਦੁਨੀਆ ਦੇ ਸਾਹਮਣੇ ਕਟੋਰਾ ਲੈ ਕੇ ਖੜ੍ਹਾ ਹੈ। ਆਪਣੀ ਆਰਥਿਕਤਾ ਨੂੰ ਬਚਾਉਣ ਲਈ ਉਹ ਇਧਰੋਂ-ਉਧਰੋਂ ਪੈਸੇ ਮੰਗ ਰਿਹਾ ਹੈ।...

ਰਾਮ ਰਹੀਮ ਦੇ ਨਸ਼ਾ ਛੁਡਾਉਣ ਨੂੰ ਲੈ ਕੇ ਚੈਲੰਜ ‘ਤੇ ਭਖੀ ਸਿਆਸਤ, ਮੰਤਰੀ ਧਾਲੀਵਾਲ ਨੇ ਦਿੱਤਾ ਕਰਾਰਾ ਜਵਾਬ

ਬਲਾਤਕਾਰ ਤੇ ਕਤਲ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਨਸ਼ਾ ਛੁਡਾਉਣ ਦਾ ਚੈਲੰਜ ਦੇ ਦਿੱਤਾ ਹੈ, ਜਿਸ ਮਗਰੋਂ ਸਿਆਸਤ ਭਖ ਗਈ ਹੈ। ਰਾਮ...

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਿਲ ਗੇਟਸ ਨੇ ਬਣਾਈ ਰੋਟੀ, ਚਟਕਾਰੇ ਲੈ ਖਾਧੀ, PM ਮੋਦੀ ਨੇ ਦਿੱਤੀ ਸਲਾਹ

ਮਾਈਕ੍ਰੋਸਾਫਟ ਦੇ ਬਾਨੀ ਅਤੇ ਅਰਬਪਤੀ ਬਿਲ ਗੇਟਸ ਦਾ ਰੋਟੀਆਂ ਬਣਾਉਂਦੇ ਹੋਏ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵਿੱਚ ਸ਼ੈੱਫ ਈਟਨ ਬਰਨਾਥ ਦੇ...

ਮੋਗਾ : ਸੁੱਤੇ ਪਏ ਫਰੂਟ ਵਾਲੇ ‘ਤੇ ਚੜ੍ਹੀ ਬੇਕਾਬੂ ਜੀਪ, 2 ਬੱਚਿਆਂ ਸਿਰੋਂ ਉਠਿਆ ਪਿਓ ਦਾ ਸਾਇਆ

ਮੋਗਾ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਤੇਜ਼ ਰਫ਼ਤਾਰ ਜੀਪ ਇੱਕ ਪਸ਼ੂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਟਾਇਰਾਂ ਦੀ ਦੁਕਾਨ ਵਿੱਚ ਜਾ ਵੱਜੀ।...

ਫ਼ਿਲਮ ਵੇਖ ਗਨ ਪੁਆਇੰਟ ‘ਤੇ ਬੈਂਕ ਲੁੱਟਣ ਪਹੁੰਚਿਆ ਨੌਜਵਾਨ, ਬਜ਼ੁਰਗ ਨੇ ਮਨਸੂਬਿਆਂ ‘ਤੇ ਫੇਰਿਆ ਪਾਣੀ

ਤਾਮਿਲਨਾਡੂ ‘ਚ ਇਕ ਵਿਅਕਤੀ ਫਿਲਮੀ ਅੰਦਾਜ਼ ‘ਚ ਬੁਰਕਾ ਪਾ ਕੇ ਬੈਂਕ ਲੁੱਟਣ ਗਿਆ, ਪਰ ਇੱਕ ਬਜ਼ੁਰਗ ਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ‘ਤੇ...

ਨਸ਼ੇ ‘ਚ ਘਰਵਾਲੀ ‘ਤੇ ਕੁਕਿੰਗ ਪੈਨ ਸੁੱਟ ਬੁਰੇ ਫ਼ਸੇ ਵਿਨੋਦ ਕਾਂਬਲੀ, ਹੋਇਆ ਪਰਚਾ

ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਵਿਨੋਦ ਕਾਂਬਲੀ ਦੀ ਪਤਨੀ ਐਂਡਰੀਆ ਹੈਵਿਟ ਨੇ ਸ਼ਰਾਬ...

ਮੰਦਭਾਗੀ ਖਬਰ! 2 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਵਿਅਕਤੀ ਦੀ ਮੌ.ਤ

ਕੈਨੇਡਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਰੋਪੜ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਏ ਇਕ ਪੰਜਾਬੀ ਵਿਅਕਤੀ ਦੀ ਮੌਤ...

ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਲਈ ਵੀਜ਼ਾ ਲੈਣਾ ਹੋਵੇਗਾ ਸੌਖਾ, ਖਾਸ ਸਹੂਲਤ ਸ਼ੁਰੂ

ਭਾਰਤੀਆਂ ਲਈ ਅਮਰੀਕਾ ਦੇ ਵੀਜ਼ੇ ਦਾ ਵੇਟਿੰਗ ਪੀਰੀਅਡ ਘੱਟ ਨਹੀਂ ਹੋ ਰਿਹਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਅਜੇ ਵੀ 500 ਤੋਂ ਵੱਧ ਦਿਨ ਹਨ। ਇਸ ਦੇ...

ਗੁਰੂਗ੍ਰਾਮ ‘ਚ ਫਰਜ਼ੀ IPS ਅਫਸਰ ਬਣ ਰੌਬ ਜਮਾ ਰਹੀ ਸੀ ਮਹਿਲਾ, ਪੁਲਿਸ ਨੇ ਕੀਤਾ ਗ੍ਰਿਫਤਾਰ

ਹਰਿਆਣਾ ਦੇ ਗੁਰੂਗ੍ਰਾਮ ‘ਚ ਪੁਲਿਸ ਨੇ ਇਕ ਫਰਜ਼ੀ IPS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ। ਫਰਜ਼ੀ ਮਹਿਲਾ IPS ਨੇ ਮਾਨੇਸਰ ਦੇ ITC ਗ੍ਰੈਂਡ ਹੋਟਲ...

ਲੁਧਿਆਣਾ ਦੀ ਫੈਕਟਰੀ ‘ਚ ਦੂਜੀ ਵਾਰ ਚੋਰੀ, ਮਾਲਕ ਦਾ ਦਾਅਵਾ – ਚੋਰ 15 ਲੱਖ ਦਾ ਤਾਂਬਾ ਲੈ ਕੇ ਹੋਏ ਫਰਾਰ

ਪੰਜਾਬ ਦੇ ਲੁਧਿਆਣਾ ਦੇ ਭਾਮੀਆਂ ਖੁਰਦ ‘ਚ ਤਿੰਨ ਚੋਰਾਂ ਨੇ ਫਿਰ ਤੋਂ ਇੱਕ ਤਾਂਬੇ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ। ਚੋਰੀ ਕਰਨ ਲਈ...

ਮਾਨ ਸਰਕਾਰ ਨੇ ਇੱਕ ਹੋਰ ਗਾਰੰਟੀ ਕੀਤੀ ਪੂਰੀ, ਸੂਬੇ ‘ਚ ਹੁਣ ਤੋਂ ਮਿਲੇਗੀ ਸਸਤੀ ਰੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਨੇ ਅੱਜ ਪੰਜਾਬ ਵਿੱਚ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਪੰਜਾਬ ‘ਚ ਹੁਣ ਸਸਤੀ...

ਭਾਰਤ ਦੀ ਪ੍ਰਮੁੱਖ IT ਕੰਪਨੀ ‘ਚ ਛਾਂਟੀ, ਇਨਫੋਸਿਸ ਨੇ ਟੈਸਟ ‘ਚ ਫੈਲ ਹੋਏ 600 ਕਰਮਚਾਰੀਆਂ ਨੂੰ ਕੱਢਿਆ

ਗੂਗਲ, ​​ਐਮਾਜ਼ਾਨ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ, ਹੁਣ ਭਾਰਤ ਦੀ ਪ੍ਰਮੁੱਖ IT ਕੰਪਨੀ ਇਨਫੋਸਿਸ ਨੇ ਵੀ...

ਅੰਮ੍ਰਿਤਸਰ : ਜਾਮ ‘ਚ ਫਸੇ ਬੰਦੇ ਨੇ ਗੁੱਸੇ ‘ਚ ਕੱਢਿਆ ਰਿਵਾਲਰ, ਡਰੇ ਲੋਕਾਂ ਨੇ ਸਕਿੰਟਾਂ ‘ਚ ਦਿੱਤਾ ਰਾਹ

ਅੰਮ੍ਰਿਤਸਰ ‘ਚ ਐਤਵਾਰ ਦੁਪਹਿਰ ਨੂੰ ਸਰੀ ਬਾਜ਼ਾਰ ‘ਚੋਂ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ। ਉਸ ਨੇ ਉਸ ਤੋਂ ਕੋਈ ਫਾਇਰ ਤਾਂ ਨਹੀਂ ਕੀਤਾ,...

ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲਾ ਹੈ ਤੋਹਫਾ, 4 ਫੀਸਦੀ ਡੀਏ ਵਧਾਉਣ ਦੀ ਤਿਆਰੀ ‘ਚ ਕੇਂਦਰ

ਕੇਂਦਰ ਸਰਕਾਰ ਇਕ ਕਰੋੜ ਤੋਂ ਵੱਧ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (ਡੀਏ) ਨੂੰ 38 ਫੀਸਦੀ ਤੋਂ ਚਾਰ ਫੀਸਦੀ ਵਧਾ ਕੇ 42 ਫੀਸਦੀ ਕਰ ਸਕਦੀ ਹੈ।...

ਭਾਰਤ ਦੇ ਇਸ ਫੈਸਲੇ ਤੋਂ ਨਾਰਾਜ਼ ਪਾਕਿਸਤਾਨ ਵਨਡੇ ਵਰਲਡ ਕੱਪ 2023 ਨਾ ਖੇਡਣ ‘ਤੇ ਕਰ ਰਿਹਾ ਵਿਚਾਰ

ਪਾਕਿਸਤਾਨ ਨੂੰ ਭਾਰਤੀ ਕ੍ਰਿਕਟ ਤੋਂ ਵੱਡਾ ਝਟਕਾ ਲੱਗਾ ਹੈ। ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ਵਿਚ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ...

ਕੈਨੇਡਾ ‘ਚ ਸੜਕ ਦੇ ਇੱਕ ਹਿੱਸੇ ਦਾ ਨਾਂ 376 ਭਾਰਤੀਆਂ ਦੀ ਯਾਦ ‘ਚ ਰੱਖਿਆ ਜਾਵੇਗਾ ‘ਕਾਮਾਗਾਟਾ ਮਾਰੂ ਵੇਅ’

ਕੈਨੇਡਾ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਐਬਟਸਫੋਰਡ ਸੜਕ ਦੇ ਇਕ ਹਿੱਸੇ ਦਾ ਨਾਂ ਉਨ੍ਹਾਂ 376 ਭਾਰਤੀਆਂ...

ਪਾਕਿਸਤਾਨ : ਪੇਸ਼ਾਵਰ ‘ਤੋਂ ਬਾਅਦ ਹੁਣ ਕਵੇਟਾ ‘ਚ ਬੰਬ ਧਮਾਕਾ, ਪੁਲਿਸ ਲਾਈਨ ਨੂੰ ਬਣਾਇਆ ਨਿਸ਼ਾਨਾ, 5 ਲੋਕ ਜ਼ਖਮੀ

ਪਾਕਿਸਤਾਨ ‘ਚ ਲਗਾਤਾਰ ਅੱਤਵਾਦੀ ਹਮਲੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੇਸ਼ਾਵਰ ‘ਚ ਹੋਏ ਹਮਲੇ ਤੋਂ ਬਾਅਦ ਅੱਜ ਬਲੋਚਿਸਤਾਨ ਦੀ...

ਕਰਨਾਲ ‘ਚ ਨੈਸ਼ਨਲ ਹਾਈਵੇ ‘ਤੇ ਟਰੱਕ ਅਤੇ ਕਾਰ ਦੀ ਟੱਕਰ, ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਹਰਿਆਣਾ ਦੇ ਕਰਨਾਲ ‘ਚ ਦਿੱਲੀ ਨੈਸ਼ਨਲ ਹਾਈਵੇ ‘ਤੇ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ‘ਚ ਪਰਿਵਾਰ ਵਾਲ-ਵਾਲ ਬਚ ਗਿਆ। ਕਾਰ...

ਆਸਟ੍ਰੇਲੀਆ ਨੂੰ ਲੱਗਿਆ ਵੱਡਾ ਝਟਕਾ ! ਭਾਰਤ ਖਿਲਾਫ਼ ਪਹਿਲੇ ਟੈਸਟ ਮੈਚ ‘ਚੋਂ ਬਾਹਰ ਹੋਏ ਜੋਸ਼ ਹੇਜ਼ਲਵੁੱਡ

ਭਾਰਤ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਿਆ ਹੈ। ਅਨੁਭਵੀ ਤੇਜ਼ ਗੇਂਦਬਾਜ਼ ਜੋਸ਼...

ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ, NH-54 ‘ਤੇ ਬਹਿਬਲ ਕਲਾਂ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ

ਪੰਜਾਬ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54...

7 ਫਰਵਰੀ ਨੂੰ ਇਕ-ਦੂਜੇ ਦੇ ਹੋਣਗੇ ਸਿਧਾਰਥ-ਕਿਆਰਾ, ਜੈਸਲਮੇਰ ‘ਚ ਲੈਣਗੇ ਸੱਤ ਫੇਰੇ, ਸ਼ੁਰੂ ਹੋਈਆਂ ਤਿਆਰੀਆਂ

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਿਆਰਾ ਤੇ ਸਿਧਾਰਥ 6...

ਭਾਰਤ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ ! ਸਰਕਾਰ ਨੇ ਬੈਨ ਕੀਤੇ 200 ਤੋਂ ਵੱਧ ਮੋਬਾਇਲ ਐਪ

ਸਰਕਾਰ ਨੇ ਇੱਕ ਵਾਰ ਫਿਰ ਚੀਨੀ ਐਪਸ ‘ਤੇ ਡਿਜੀਟਲ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ । ਹੁਣ ਸੁਰੱਖਿਆ ਦੇ ਹਵਾਲੇ ਨਾਲ ਸਰਕਾਰ ਨੇ ਚੀਨੀ ਲਿੰਕ...

ਅੰਤਰਰਾਸ਼ਟਰੀ ਪਹਿਲਵਾਨ ਅਮਿਤ ਪੰਘਾਲ ‘ਤੇ FIR ਦਰਜ, ਸ਼ਰਾਬ ਪੀ ਕੇ ਹੰਗਾਮਾ ਕਰਨ ਦਾ ਲੱਗਾ ਦੋਸ਼

ਹਰਿਆਣਾ ਦੇ ਅੰਤਰਰਾਸ਼ਟਰੀ ਪਹਿਲਵਾਨ ਤੇ ਏਐੱਸਆਈ ਦੇ ਅਹੁਦੇ ‘ਤੇ ਤਾਇਨਾਤ ਅਮਿਤ ਪੰਘਾਲ ‘ਤੇ ਰੋਹਤਕ ਵਿਚ ਐੱਫਆਈਆ ਦਰਜ ਕੀਤੀ ਗਈ ਹੈ।...

ਚੂਹਾ ਬਣਿਆ ਚੋਰ, ਗਹਿਣਿਆਂ ਦੀ ਦੁਕਾਨ ਤੋਂ ਹੀਰਿਆਂ ਦਾ ਹਾਰ ਕੀਤਾ ਚੋਰੀ

ਦਿੱਲੀ ‘ਤੋਂ ਚੋਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਤੁਸੀਂ ਵਿਅਕਤੀਆਂ ਨੂੰ ਚੋਰੀ...

ਪੰਜਾਬ ‘ਚ ਹੁਣ ਆਨਲਾਈਨ ਤੇ ਸਸਤੀ ਵਿਕੇਗੀ ਰੇਤ, CM ਮਾਨ ਨੇ 16 ਖੱਡਾਂ ਦਾ ਕੀਤਾ ਉਦਘਾਟਨ

ਪੰਜਾਬ ਵਿੱਚ ਰੇਤ ਹੁਣ ਆਨਲਾਈਨ ਮਿਲੇਗੀ । ਸੀਐੱਮ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸਿਆ ਕਾਦਰਬਖਸ਼ ਵਿੱਚ ਰੇਤ ਖੱਡ ਦਾ ਉਦਘਾਟਨ...

ਹਿਮਾਚਲ ‘ਚ ਮਾਰਚ ਤੋਂ ਚੱਲਣਗੀਆਂ ਇਲੈਕਟ੍ਰਿਕ ਬੱਸਾਂ: ਸ਼ਿਮਲਾ ਅਤੇ ਧਰਮਸ਼ਾਲਾ ਤੋਂ ਹੋਵੇਗੀ ਸ਼ੁਰੂਆਤ

ਹਿਮਾਚਲ ‘ਚ ਅਫਸਰਾਂ ਨੂੰ ਇਲੈਕਟ੍ਰਿਕ ਕਾਰਾਂ ਮਿਲ ਗਈਆਂ ਹਨ, ਹੁਣ ਸੂਬੇ ਦੇ ਲੋਕਾਂ ਨੂੰ ਇਲੈਕਟ੍ਰਿਕ ਬੱਸਾਂ ਮਿਲਣਗੀਆਂ। ਸ਼ਿਮਲਾ ਅਤੇ...

ਅਗਨੀਵੀਰ ਭਰਤੀ ਪ੍ਰਕਿਰਿਆ ‘ਚ ਵੱਡਾ ਬਦਲਾਅ, ਹੁਣ ਆਨਲਾਈਨ ਦਾਖਲਾ ਪ੍ਰੀਖਿਆ ਲਾਜ਼ਮੀ

ਅਗਨੀਵੀਰ ਭਰਤੀ ਚੋਣ ਪ੍ਰਕਿਰਿਆ ਵਿੱਚ ਭਾਰਤੀ ਫੌਜ ਵੱਲੋਂ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਉਮੀਦਵਾਰਾਂ ਨੂੰ ਪਹਿਲਾਂ ਇੱਕ ਔਨਲਾਈਨ ਕਾਮਨ...

ਪਹਾੜਾਂ ‘ਤੇ ਬਰਫ਼ਬਾਰੀ ਦੇ ਨਾਲ ਇਨ੍ਹਾਂ ਰਾਜਾਂ ‘ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਉੱਤਰ ਭਾਰਤ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ। ਕਈ ਰਾਜਾਂ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ...

ਪੂਰਾ ਪਰਿਵਾਰ ਖਤਮ, ਪਤਨੀ ਸਣੇ ਦੋ ਬੱਚਿਆਂ ਦੀ ਹੱਤਿਆ ਦੇ ਬਾਅਦ ਖੁਦ ਵੀ ਕੀਤੀ ਖੁਦਕੁਸ਼ੀ

ਯੂਪੀ ਦੇ ਗੋਰਖਪੁਰ ਵਿਚ ਇਕ ਨੌਜਵਾਨ ਦੀ ਖੌਫ਼ਨਾਕ ਕਰਤੂਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਨੌਜਵਾਨ ਨੇ ਪਤਨੀ ਸਣੇ ਦੋ ਬੱਚਿਆਂ ਦੇ ਕਤਲ ਦੇ...

ਚੀਨ ਨੇ ਕਲੋਨਿੰਗ ਰਾਹੀਂ ਬਣਾਈ ‘Super Cows’, ਇਕ ਦਿਨ ‘ਚ ਦੇਵੇਗੀ 140 ਲੀਟਰ ਦੁੱਧ

ਚੀਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਲਗਾਤਾਰ ਵੱਖਰੇ-ਵੱਖਰੇ ਤਜਰਬੇ ਕਰ ਰਿਹਾ ਹੈ। ਹਾਲ ਹੀ ‘ਚ ਚੀਨੀ ਵਿਗਿਆਨੀਆਂ ਵੱਲੋਂ ਦਾਅਵਾ...

ਜਾਸੂਸੀ ਗੁਬਾਰੇ ਨੂੰ ਨਸ਼ਟ ਕਰਨ ‘ਤੇ ਭੜਕਿਆ ਚੀਨ, ਅਮਰੀਕਾ ਨੂੰ ਦਿੱਤੀ ਇਹ ਨਸੀਹਤ, ਵਧ ਸਕਦੈ ਤਣਾਅ

ਅਮਰੀਕਾ ਦੇ ਹਵਾਈ ਖੇਤਰ ‘ਤੇ ਪਿਛਲੇ ਕੁਝ ਦਿਨਾਂ ਤੋਂ ਨਜ਼ਰ ਆ ਰਹੇ ਚੀਨ ਦੇ ‘ਜਾਸੂਸੀ ਗੁਬਾਰੇ’ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਅਮਰੀਕੀ...

ਰੋਹਤਕ ‘ਚ ਪ੍ਰਾਪਰਟੀ ਖਰੀਦਣ ਦੇ ਨਾਂ ‘ਤੇ ਹੋਈ 5.43 ਲੱਖ ਦੀ ਠੱਗੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਰੋਹਤਕ ਵਿੱਚ ਜਾਣਕਾਰ ਬਣ ਕੇ 5 ਲੱਖ 43 ਹਜ਼ਾਰ 700 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪਹਿਲਾਂ ਆਪਣੇ ਆਪ...

BSF ਨੂੰ ਮਿਲੀ ਵੱਡੀ ਕਾਮਯਾਬੀ, ਫ਼ਾਜ਼ਿਲਕਾ ਸਰਹੱਦ ‘ਤੇ ਹੈਰੋਇਨ ਦੇ 3 ਪੈਕੇਟ ਬਰਾਮਦ

ਸੀਮਾ ਸੁਰੱਖਿਆ ਬਲ (BSF) ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ...

ਸੁਪਰੀਮ ਕੋਰਟ ‘ਚ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਅਤੇ ਨਿਆਂਪਾਲਿਕਾ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਕੇਂਦਰ ਨੇ ਸ਼ਨੀਵਾਰ ਨੂੰ...

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਵੇਜ਼ ਮੁਸ਼ੱਰਫ 79 ਸਾਲ ਦੀ ਉਮਰ ‘ਚ ਦੁਨੀਆਂ...

ਕਰਨਾਲ ‘ਚ ਮਾਈਨਿੰਗ ਮਾਫੀਆ ‘ਤੇ ਕਾਰਵਾਈ: ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਮਾਈਨਿੰਗ ਮਾਫੀਆ ‘ਤੇ ਪੁਲਿਸ ਦੀ ਕਾਰਵਾਈ ਨੇ ਹਲਚਲ ਮਚਾ ਦਿੱਤੀ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ...

CM ਮਾਨ ਅੱਜ ਪਹੁੰਚ ਰਹੇ ਲੁਧਿਆਣਾ, ਗੋਰਸੀਆ ਕਾਦਰਬਖ਼ਸ਼ ‘ਚ ਰੇਤ ਦੀ ਖੱਡ ਦਾ ਕਰਨਗੇ ਉਦਘਾਟਨ

ਲੁਧਿਆਣਾ ਦੇ ਕਸਬਾ ਹੰਬੜਾਂ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ। ਅੱਜ ਗੋਰਸੀਆ ਕਾਦਰਬਖ਼ਸ਼ ਵਿੱਚ ਰੇਤ ਦੀ ਖੱਡ ਦਾ ਉਦਘਾਟਨ...

ਲੁਧਿਆਣਾ ‘ਚ 2 ਬਦਮਾਸ਼ਾਂ ਵੱਲੋਂ SBI ATM ਲੁੱਟਣ ਦੀ ਕੋਸ਼ਿਸ਼, ਘਟਨਾ CCTV ਕੈਮਰੇ ‘ਚ ਕੈਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਇਲਾਕੇ ‘ਚ SBI ਬੈਂਕ ਦੇ ATM ਦਾ ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ 2 ਬਦਮਾਸ਼ਾਂ...

ਅੰਮ੍ਰਿਤਸਰ : ਪੰਜਾਬ ਘੁੰਮਣ ਆਈ ਮਹਿਲਾ ਟੂਰਿਸਟ ਲੁਟੇਰਿਆਂ ਦਾ ਬਣੀ ਸ਼ਿਕਾਰ, ਆਟੋ ‘ਚੋਂ ਡਿੱਗਣ ਨਾਲ ਹੋਈ ਮੌਤ

ਅੰਮ੍ਰਿਤਸਰ ਵਿਚ ਇਕ ਮਹਿਲਾ ਟੂਰਿਸਟ ਨੂੰ ਸਨੈਚਰਾਂ ਕਾਰਨ ਆਪਣੀ ਜਾਨ ਗੁਆਉਣੀ ਪਈ। ਘਟਨਾ ਦੇ ਬਾਅਦ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ...

CM ਮਾਨ ਦਾ ਦਾਅਵਾ- ‘ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਵੱਡਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਲਿਖਿਆ ਹੈ...

ਬਟਾਲਾ : ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਵਾਪਰਿਆ ਹਾਦਸਾ, ASI ਨੂੰ ਲੱਗੀ ਗੋਲੀ, ਹਸਪਤਾਲ ਭਰਤੀ

ਬਟਾਲਾ ਵਿਚ ਬੀਤੀ ਸ਼ਾਮ ਨੂੰ ਟ੍ਰੈਫਿਕ ASI ਨੂੰ ਗੋਲੀ ਲੱਗ ਗਈ। ਗੋਲੀ ਉਨ੍ਹਾਂ ਦੀ ਠੋਡੀ ਦੇ ਆਰ-ਪਾਰ ਹੋ ਗਈ। ਉਹ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ...

ਫੌਜ ਦੀ ਭਰਤੀ ਲਈ ਤਿਆਰੀ ਕਰ ਰਹੇ 18 ਸਾਲਾ ਨੌਜਵਾਨ ਨੂੰ ਆਇਆ ਅਟੈਕ, ਹੋਈ ਮੌਤ

ਪਿਥੌਰਾਗੜ੍ਹ ਤੋਂ ਦੁਖਦ ਖਬਰ ਸਾਹਮਣੇ ਆਈ ਹੈ ਜਿਥੇ ਫੌਜ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੈਦਾਨ ਵਿਚ ਦੌੜਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ...

ਗੁਰਦਾਸਪੁਰ : ਸੜਕ ਕਿਨਾਰੇ ਲੱਗੇ ਦਰੱਖ਼ਤ ‘ਚ ਵੱਜੀ ਬੇਕਾਬੂ ਕਾਰ, ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ

ਬਟਾਲਾ-ਕਲਾਨੌਰ ਰਸਤੇ ‘ਤੇ ਪੈਂਦੇ ਕੋਟ ਮੀਆਂ ਸਾਹਿਬ ਨੇੜੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਕਾਰ ਜਾ ਵੱਜੀ ਜਿਸ ਕਾਰਨ ਦੋ ਨੌਜਵਾਨਾਂ ਦੀ...

ਗੈਂਗਸਟਰ ਅਰਸ਼ ਡੱਲਾ ਨੇ ਫੇਸਬੁੱਕ ‘ਤੇ ਪਾਈ ਪੋਸਟ, ‘ਇਹ ਦੁਨੀਆ ਸ਼ਰਾਫਤ ਦੀ ਨਹੀਂ, ਹੱਕ ਲਈ ਲੜਨਾ ਪੈਂਦਾ’

ਜਗਰਾਓਂ ਤੇ ਮੋਗਾ ਵਿਚ ਰੰਗਦਾਰੀ ਦਾ ਕਾਲਾ ਕਾਰੋਬਾਰ ਚਲਾਉਣ ਵਾਲੇ ਗੈਂਗਸਟਰ ਅਰਸ਼ ਡੱਲਾ ਲਗਾਤਾਰ ਫੇਸਬੁੱਕ ‘ਤੇ ਐਕਟਿਵ ਚੱਲ ਰਿਹਾ ਹੈ। ਉਸ...

ਦੁਬਈ ‘ਚ 4 ਮਹੀਨਿਆਂ ਤੱਕ ਬੰਧਕ ਰਹੀ ਮਲੋਟ ਦੀ ਧੀ ਪਰਤੀ ਪੰਜਾਬ, ਕੀਤੇ ਕਈ ਅਹਿਮ ਖੁਲਾਸੇ

ਟ੍ਰੈਵਲ ਏਜੰਟ ਦੇ ਚੰਗੁਲ ਵਿਚ ਫਸ ਕੇ ਦੁਬਈ ਤੇ ਮਸਕਟ ਗਈ ਲੜਕੀਆਂ ਨੂੰ ਉਥੇ ਹੀ ਬੰਧਕ ਬਣਾ ਲਿਆ ਜਾਂਦਾ ਹੈ। ਉਨ੍ਹਾਂ ਨੂੰ ਨਾ ਸਿਰਫ ਉਥੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 5-2-2023

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ...

ਅਮਰੀਕਾ ‘ਚ ਆਰਕਟਿਕ ਬਲਾਸਟ, -79 ਡਿਗਰੀ ਪਹੁੰਚਿਆ ਪਾਰਾ, 42 ਸਾਲਾਂ ਮਗਰੋਂ ਇੰਨੀ ਠੰਡ

ਸ਼ੁੱਕਰਵਾਰ ਨੂੰ ਪੂਰੇ ਅਮਰੀਕਾ ਵਿੱਚ ਆਰਕਟਿਕ ਧਮਾਕਾ ਹੋਇਆ, ਜਿਸ ਨਾਲ ਇਲਾਕੇ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਾਊਂਟ...

ਪਾਕਿਸਤਾਨ ਦੇ ਹਾਲਾਤਾਂ ਕਰਕੇ ਹੱਥੋਂ ਗਈ Asia Cup ਦੀ ਮੇਜ਼ਬਾਨੀ, BCCI ਨੇ ਵੀ ਕੀਤੀ ਨਾਂਹ

ਪਾਕਿਸਤਾਨ ਕ੍ਰਿਕਟ ਬੋਰਡ ਅਜੇ ਤੱਕ ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਕੁਝ ਨਹੀਂ ਬੋਲ ਸਕਿਆ ਹੈ। ਪਿਛਲੇ ਸਾਲ ਹੀ ਭਾਰਤੀ ਕ੍ਰਿਕਟ ਕੰਟਰੋਲ...

EPFO ਕਢਵਾਉਣ ਨੂੰ ਲੈ ਕੇ ਬਦਲਿਆ ਨਿਯਮ, ਜਾਣੋ ਹੁਣ ਕਿੰਨਾ ਲੱਗੇਗਾ ਟੈਕਸ

ਜੇ ਤੁਸੀਂ ਵੀ PF ਖਾਤਾ ਧਾਰਕ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ 2023 ਤੋਂ ਸਰਕਾਰ ਨੇ EPFO ਤੋਂ ਪੈਸੇ ਕਢਵਾਉਣ ਦੇ ਨਿਯਮਾਂ ‘ਚ ਬਦਲਾਅ...

ਪਾਕਿਸਤਾਨ ‘ਚ ਨਾ ਰਹੇਗਾ ਪੈਟਰੋਲ, ਨਾ ਚੱਲਣਗੀਆਂ ਗੱਡੀਆਂ! ਸਰਕਾਰ ਨੂੰ ਚਿਤਾਵਨੀ

ਇਸਲਾਮਾਬਾਦ : ਆਟੇ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਆਰਥਿਕ ਸੰਕਟ ਨਾਲ ਸਬੰਧਤ ਸਥਿਤੀ ਹੋਰ ਗੰਭੀਰ...