ਤੇਜ਼ ਰਫ਼ਤਾਰ Audi Car ਦਾ ਐਕਸੀਡੈਂਟ ਹੋਣ ਕਾਰਨ ਸੱਤ ਮੈਂਬਰਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਨਜਦੀਕੀ ਲੋਕਾਂ ਵਿੱਚ ਡਰ ਦਾ ਮਹੌਲ ਹੈ। ਲੋਕ ਸਹਿਮੇ ਹੋਏ ਹਨ। ਇਹ ਘਟਨਾ ਬੰਗਲੌਰ ਵਿੱਚ ਵਾਪਰੀ।
ਤੇਜ਼ ਰਫਤਾਰ Audi ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
ਦੇਖੋ ਵੀਡੀਓ : ਪੰਜਾਬ ‘ਚ ਇੱਥੇ ਲੱਗੀ ਹੇਅਰ ਸਟਾਈਲ ਕਰਨ ‘ਤੇ ਪਾਬੰਦੀ, SSP ਦਾ ਸਖ਼ਤ ਹੁਕਮ, ਉਲੰਘਣਾ ਕੀਤੀ ਤਾਂ…