May 08

ਗ੍ਰਿਫ਼ਤਾਰੀ ਵਾਰੰਟ ਖਿਲਾਫ ਹਾਈਕੋਰਟ ਪਹੁੰਚੇ ਬੱਗਾ, ਅੱਜ ਰਾਤ ਹੀ ਹੋਵੇਗੀ ਸੁਣਵਾਈ

ਬੀਜੇਪੀ ਯੁਵਾ ਮੋਰਚਾ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਮੋਹਾਲੀ ਦੀ ਇੱਕ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ...

ਪੰਜਾਬ ‘ਚ ਅੱਜ ਤੋਂ ਫਿਰ ਤਪਾਏਗੀ ਗਰਮੀ, 47 ਡਿਗਰੀ ਤੋਂ ਪਾਰ ਜਾਏਗਾ ਪਾਰਾ, ਚੱਲੇਗੀ ਲੂ

ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਪਾਰਾ ਡਿੱਗਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਸੀ, ਪਰ ਹੁਣ ਪਾਰਾ ਮੁੜ ਵਧਣ ਵਾਲਾ ਹੈ।...

ਬੱਗਾ ਕੇਸ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਪੱਗ ਬੰਨ੍ਹਣ ਤੋਂ ਰੋਕਣ ਲਈ ਘੱਟਗਿਣਤੀ ਕਮਿਸ਼ਨ ਨੇ ਮੰਗਿਆ ਜਵਾਬ

ਘੱਟ ਗਿਣਤੀ ਬਾਰੇ ਕੌਮੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਤਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰੀ ਦੌਰਾਨ ਪੱਗ ਨਾ ਬੰਨ੍ਹਣ ਦੇਣ...

ਰਾਹੁਲ ਦੀ ਬਾਗੀਆਂ ਨੂੰ ਚਿਤਾਵਨੀ, ‘ਪਾਰਟੀ ਦੀ ਇਮੇਜ ਖ਼ਰਾਬ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਲੀਡਰਾਂ ਨੂੰ ਘਰੇਲੂ ਮਾਮਲਿਆਂ ਨੂੰ ਜਨਤਾ ਵਿੱਚ ਲਿਜਾਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।...

ਜਗਤਾਰ ਸਿੰਘ ਹਵਾਰਾ ਦਾ AIIMS ‘ਚ ਇਲਾਜ ਕਰਵਾਉਣ ਦੇ ਹੁਕਮ, ਦਿਮਾਗੀ ਤੌਰ ‘ਤੇ ਹਨ ਪੀੜਤ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਜੇਲ੍ਹ ਅਧਿਕਾਰੀਆਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਆਲ ਇੰਡੀਆ ਇੰਸਟੀਚਿਊਟ...

ਤੀਜਾ ਬੱਚਾ ਪੈਦਾ ਕਰਨ ‘ਤੇ 11.5 ਲੱਖ ਰੁ. ਦਾ ਬੋਨਸ ਦੇ ਰਹੀ ਇਹ ਚੀਨੀ ਕੰਪਨੀ, ਔਰਤਾਂ ਨੂੰ ਮਿਲ ਰਹੀ ਸਾਲ ਭਰ ਛੁੱਟੀ

ਇੱਕ ਪਾਸੇ ਭਾਰਤ ਵਿਚ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਦੂਜੇ ਪਾਸੇ ਚੀਨ ਦੀ ਜਨਸੰਖਿਆ ਵਧ ਨਹੀਂ ਪਾ ਰਹੀ ਹੈ। ਚੀਨ...

ਬੱਗਾ ਨੂੰ ਦਿੱਲੀ ਪੁਲਿਸ ਮੁਹੱਈਆ ਕਰਾਏਗੀ ਸੁਰੱਖਿਆ, BJP ਆਗੂ ਨੇ ਦੱਸਿਆ ਜਾਨ ਨੂੰ ਖ਼ਤਰਾ

ਦਿੱਲੀ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਜਤਾਏ ਜਾਣ ਮਗਰੋਂ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ...

ਕੇਜਰੀਵਾਲ ਦੇ ਘਰ ਬਾਹਰ ਬੱਗਾ ਦਾ ਪ੍ਰਦਰਸ਼ਨ, ਪੁਲਿਸ ਫ਼ੋਰਸ ਤਾਇਨਾਤ, ਕਈ BJP ਵਰਕਰ ਲਏ ਹਿਰਾਸਤ ‘ਚ

ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫਤਾਰੀ ‘ਤੇ ਹੰਗਾਮਾ ਜਾਰੀ ਹੈ। ਘਰ ਵਾਪਸੀ ਮਗਰੋਂ ਬੱਸਾ ਨੇ ਅਰਵਿੰਦ ਕੇਜਰੀਵਾਲ ਨੂੰ ਚੈਲੰਜ...

ਟਾਟਾ ਸਟੀਲ ਪਲਾਂਟ ‘ਚ ਵੱਡਾ ਧਮਾਕਾ, ਲੱਗੀ ਭਿਆਨਕ ਅੱਗ ਕਈ ਵਰਕਰ ਜ਼ਖਮੀ

ਝਾਰਖੰਡ ਦੇ ਜਮਸ਼ੇਦਪੁਰ ਸਥਿਤ ਟਾਟਾ ਸਟੀਲ ਪਲਾਂਟ ‘ਚ ਧਮਾਕਾ ਹੋਇਆ ਹੈ ਜਿਸ ਕਾਰਨ ਪਲਾਂਟ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਘਟਨਾ ‘ਚ 3...

ਮੁੰਬਈ: LIC ਦਫਤਰ ‘ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ‘ਚ ਲੱਗੀਆਂ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ ਮੁੰਬਈ ਦਫਤਰ ‘ਚ ਵੀ ਅੱਗ ਲੱਗਣ ਦੀ ਖਬਰ ਹੈ।...

ਦਿੱਲੀ ‘ਚ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਕਰਨ ਬਾਲੇ ਫੈਕਟਰੀ ਮਾਲਕ ਸਣੇ ਤਿੰਨ ਗ੍ਰਿਫਤਾਰ

ਦਿੱਲੀ ਦੇ ਨਰੇਲਾ ਇਲਾਕੇ ‘ਚ ਇੱਕ ਮਾਲਕ ਸਣੇ ਤਿੰਨ ਨੌਜਵਾਨਾਂ ਤੇ 15 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।...

UP : ਯੁਮਨਾ ਐਕਸਪ੍ਰੈਸ-ਵੇ ‘ਤੇ ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ 7 ਲੋਕਾਂ ਦੀ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ

ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਯਮੁਨਾ ਐੈਕਸਪ੍ਰੈਸ ਵੇ ‘ਤੇ ਇੱਕ ਦਰਦਨਾਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 2 ਜ਼ਖਮੀ ਹੋ ਗਏ...

ਸ਼੍ਰੀਨਗਰ ‘ਚ ਅੱਤਵਾਦੀ ਹਮਲੇ ‘ਚ ਜ਼ਖਮੀ ਹੋਇਆ ਪੁਲਸ ਕਰਮਚਾਰੀ, ਫੌਜ ਵੱਲੋਂ ਸਰਚ ਆਪਰੇਸ਼ਨ ਹੈ ਜਾਰੀ

ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਅਲੀਜਾਨ ਰੋਡ ‘ਤੇ ਹਮਲਾ ਕੀਤਾ। ਇਸ ਦੌਰਾਨ...

ਘਰ ਪਰਤਦਿਆਂ ਹੀ ਬੱਗਾ ਦਾ ਕੇਜਰੀਵਾਲ ‘ਤੇ ਹਮਲਾ, ‘ਕਸ਼ਮੀਰੀ ਪੰਡਿਤ ਵਾਲੇ ਬਿਆਨ ਲਈ ਮੰਗਣੀ ਹੋਵੇਗੀ ਮਾਫੀ’

‘ਆਪ’ ਸੁਪਰੀਮੋ ਕੇਜਰੀਵਾਲ ਖਿਲਾਫ ਭੜਕਾਊ ਬਿਆਨ ਦੇ ਦੋਸ਼ ਵਿਚ ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਭਾਜਪਾ ਨੇਤਾ...

ਮਹਿੰਗਾਈ ਨੂੰ ਇੱਕ ਹੋਰ ਝਟਕਾ, ਘਰੇਲੂ LPG ਸਿਲੰਡਰ 50 ਰੁਪਏ ਹੋਇਆ ਮਹਿੰਗਾ

ਆਮ ਲੋਕਾਂ ਨੂੰ ਅੱਜ (ਸ਼ਨੀਵਾਰ ਨੂੰ) ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਘਰੇਲੂ...

ਮੱਧ ਪ੍ਰਦੇਸ਼ ਦੇ ਇੰਦੌਰ ‘ਚ 2 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 7 ਦੀ ਮੌਤ

ਇੰਦੌਰ ਦੇ ਵਿਜੇ ਨਗਰ ਇਲਾਕੇ ‘ਚ ਸ਼ੁੱਕਰਵਾਰ-ਸ਼ਨੀਵਾਰ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ।...

ਮਹਿਲਾ ਸਬ-ਇੰਸਪੈਕਟਰ ਨੇ ਆਪਣਾ ਮੰਗੇਤਰ ਕੀਤਾ ਗ੍ਰਿਫ਼ਤਾਰ, ਕੁਝ ਮਹੀਨਿਆਂ ‘ਚ ਹੋਣਾ ਸੀ ਵਿਆਹ

ਅਸਮ ਦੀ ਇੱਕ ਮਹਿਲਾ ਸਬ-ਇੰਸਪਕਟਰ ਨੇ ਆਪਣੇ ਹੋਣ ਵਾਲੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ। ਉਸ ਦਾ ਮੰਗੇਤਰ ਆਪਣੀ ਨਕਲੀ ਪਛਾਣ ਦੱਸ ਦੇ ਵਿਆਹ...

‘ਪ੍ਰਸ਼ਾਂਤ ਭੂਸ਼ਣ ਨੂੰ 2011 ‘ਚ ਮਾਰਿਆ ਥੱਪੜ’ ਵਿਵਾਦਾਂ ਨਾਲ ਰਿਹਾ ਪੁਰਾਣਾ ਰਿਸ਼ਤਾ, ਜਾਣੋ ਕੌਣ ਹੈ ਤਜਿੰਦਰ ਬੱਗਾ

ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਅੱਜ ਸਾਰਾ ਦਿਨ ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ।...

‘PoK ‘ਚ ਚੱਲ ਰਹੇ ਅੱਤਵਾਦੀ ਕੈਂਪ, 200 ਅੱਤਵਾਦੀ ਜੰਮੂ-ਕਸ਼ਮੀਰ ‘ਚ ਵੜਨ ਕੋਸ਼ਿਸ਼ ‘ਚ’- ਆਰਮੀ ਦਾ ਖੁਲਾਸਾ

ਨਵੀਂ ਦਿੱਲੀ : ਫ਼ੌਜ ਨੇ ਇੱਕ ਵਾਰ ਫਿਰ ਕਸ਼ਮੀਰ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਕੀਤਾ ਹੈ। ਉੱਤਰ-ਪੂਰਬੀ ਫੌਜ ਦੇ...

ਦਿੱਲੀ ‘ਚ 3 ਦਿਨ ਬਾਅਦ ਕੋਰੋਨਾ ਮਾਮਲਿਆਂ ‘ਚ ਮੁੜ ਉਛਾਲ, ਮਿਲੇ 1656 ਨਵੇਂ ਕੇਸ, ਪਾਜ਼ੀਟਿਵਿਟੀ ਰੇਟ ਵੀ ਵਧਿਆ

ਦਿੱਲੀ ਵਿੱਚ ਸ਼ੁੱਕਰਵਾਰ ਨੂੰ 24 ਘੰਟਿਆਂ ਵਿੱਚ ਕੋਵਿਡ-19 ਦੇ 1656 ਨਵੇਂ ਮਾਮਲੇ ਸਾਹਮਣੇ ਆਏ ਹਨ। ਖੁਸ਼ਕਿਸਮਤੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ...

7 ਘੰਟਿਆਂ ਦੇ ਡਰਾਮੇ ਮਗਰੋਂ ਦਿੱਲੀ ਪਹੁੰਚੇ ਬੱਗਾ, 9 ਵਜੇ ਗੁਰੂਗ੍ਰਾਮ ‘ਚ ਜੱਜ ਘਰ ਪੇਸ਼ੀ

ਤਿੰਨ ਰਾਜਾਂ ਵਿੱਚ 7 ਘੰਟਿਆਂ ਦੇ ਡਰਾਮੇ ਮਗਰੋਂ ਸ਼ਾਮ ਨੂੰ ਬੀਜੇਪੀ ਆਗੂ ਤੇਜਿੰਦਰ ਬੱਗਾ ਨੂੰ ਦਿੱਲੀ ਵਾਪਿਸ ਲਿਆਇਆ ਗਿਆ। ਉਨ੍ਹਾਂ ਨੂੰ ਰਾਤ 9...

J&K : ਪਹਿਲਗਾਮ ‘ਚ ਹਿਜਬੁਲ ਦੇ ਸਭ ਤੋਂ ਪੁਰਾਣੇ ਅੱਤਵਾਦੀ ਸਣੇ 3 ਢੇਰ, ਨਿਸ਼ਾਨੇ ‘ਤੇ ਸੀ ਅਮਰਨਾਥ ਯਾਤਰਾ

ਪਹਿਲਗਾਮ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਵਿੱਚ ਹਿਜਬੁਲ ਮੁਜਾਹਿਦੀਨ ਦੇ ਸਭ ਤੋਂ...

ਬਿਜਲੀ ਸੰਕਟ ਨਾਲ ਨਿਪਟਣ ਲਈ ਰੇਲਵੇ ਨੇ ਲਿਆ ਵੱਡਾ ਫੈਸਲਾ, 1100 ਤੋਂ ਵੱਧ ਟ੍ਰੇਨਾਂ ਨੂੰ ਕੀਤਾ ਰੱਦ

ਦੇਸ਼ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਅਗਲੇ 20 ਦਿਨਾਂ ਤੱਕ ਰੇਲਵੇ ਨੇ ਘੱਟ ਤੋਂ ਘੱਟ 1100 ਟ੍ਰੇਨਾਂ ਨੂੰ ਰੱਦ...

ਬੱਗਾ ਦੀ ਗ੍ਰਿਫ਼ਤਾਰੀ ‘ਤੇ ਦਿੱਲੀ ‘ਚ ‘ਆਪ’ ਦੇ ਦਫ਼ਤਰ ਬਾਹਰ ਬੀਜੇਪੀ ਵਰਕਰਾਂ ਦਾ ਹੰਗਾਮਾ, ਤੋੜੇ ਬੈਰੀਕੇਡ

ਤਜਿੰਦਰ ਬੱਗਾ ਦੀ ਗ੍ਰਿਫਤਾਰੀ ਕਰਕੇ ਦਿੱਲੀ ਵਿੱਚ ਵੀ ਹੰਗਾਮਾ ਮਚ ਗਿਆ ਹੈ। ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਇਸ ਗ੍ਰਿਫਤਾਰੀ ਖਿਲਾਫ ਆਮ...

ਕੇਰਲ ‘ਚ ਸ਼ਿਗੇਲਾ ਇਨਫੈਕਸ਼ਨ ਕਾਰਨ 16 ਸਾਲਾ ਬੱਚੀ ਦੀ ਹੋਈ ਮੌਤ, ਜਾਣੋ ਕਿੰਨਾ ਖਤਰਨਾਕ ਹੈ ਇਹ ਸੰਕਰਮਣ

ਕੇਰਲ ਵਿੱਚ ਫੂਡ ਪੋਇਜ਼ਨਿੰਗ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ‘ਚ 16 ਸਾਲਾ ਲੜਕੀ ਦੀ ਮੌਤ ਹੋ ਗਈ। ਇੱਕ ਰੈਸਟੋਰੈਂਟ ਵਿੱਚ...

ਝਾਰਖੰਡ ਦੀ IAS ਪੂਜਾ ਸਿੰਘਲ ਦੇ ਘਰ ਈਡੀ ਦਾ ਛਾਪਾ, 25 ਕਰੋੜ ਦੀ ਨਕਦੀ ਬਰਾਮਦ

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਤੋਂ ਝਾਰਖੰਡ ਦੀ...

ਖਤਮ ਹੋਏ ਰਾਹਤ ਦਾ ਪਲ, ਹੁਣ ਫਿਰ ਸਤਾਏਗੀ ਤਪਦੀ ਗਰਮੀ; ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਹੀਟ ਵੇਵ ਤੋਂ 3 ਦਿਨਾਂ ਦੀ ਰਾਹਤ ਤੋਂ ਬਾਅਦ ਹੁਣ ਤੁਸੀਂ ਫਿਰ ਤੋਂ ਗਰਮੀ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਓ। ਮੌਸਮ ਵਿਭਾਗ ਨੇ ਅਗਲੇ...

ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਅੱਜ, ਕੇਸ ਖਾਰਜ ਕਰਨ ਦੀ ਕੀਤੀ ਸੀ ਮੰਗ

ਕਾਂਗਰਸੀ ਆਗੂ ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਉਨ੍ਹਾਂ ਨੇ ਰੋਪੜ ਵਿਚ ਦਰਜ ਡਰੱਗ...

ਕੋਲਕਾਤਾ ‘ਚ ਮਿਲੀ ਭਾਜਪਾ ਵਰਕਰ ਦੀ ਲਾਸ਼, ਪਾਰਟੀ ਨੇਤਾਵਾਂ ਨੇ ਲਗਾਇਆ ਕਤਲ ਦਾ ਇਲਜ਼ਾਮ

ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੀ ਸਿਆਸੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਉੱਤਰੀ ਕੋਲਕਾਤਾ ਵਿੱਚ ਇੱਕ ਹੋਰ...

ਹੁਣ ਸਫ਼ਰ ਦੇ ਹਿਸਾਬ ਨਾਲ ਦੇਣਾ ਪਵੇਗਾ ਟੋਲ ! ਕੇਂਦਰ ਸਰਕਾਰ ਨੇ ਕੀਤੀ FAStag ਖਤਮ ਕਰਨ ਦੀ ਤਿਆਰੀ

ਦੇਸ਼ ਵਿੱਚ ਹਾਈਵੇ ‘ਤੇ ਆਵਾਜਾਈ ਘਟਾਉਣ ਲਈ ਸਰਕਾਰ ਵੱਲੋਂ ਫਾਸਟੈਗ ਦੀ ਸ਼ੁਰੂਆਤ ਕੀਤੀ ਗਈ । ਪਰ ਹੁਣ ਸਰਕਾਰ ਫਾਸਟੈਗ ਤੋਂ ਵੀ ਐਡਵਾਂਸ ਤਕਨੀਕ...

ਹੁਣ ਓਖਲਾ ‘ਚ ਚੱਲੇਗਾ ਬੁਲਡੋਜ਼ਰ; ਦਿੱਲੀ ਹਾਈਕੋਰਟ ਦਾ MCD ਨੂੰ ਹੁਕਮ- 2 ਹਫਤਿਆਂ ‘ਚ ਹਟਾਓ ਕਬਜ਼ੇ

ਦਿੱਲੀ ਦੇ ਓਖਲਾ ਉਦਯੋਗਿਕ ਖੇਤਰ ‘ਚ ਨਾਜਾਇਜ਼ ਕਬਜ਼ਿਆਂ ‘ਤੇ ਹੁਣ ਦੱਖਣੀ MCD ਦਾ ਬੁਲਡੋਜ਼ਰ ਚੱਲੇਗਾ ਕਿਉਂਕਿ ਦੱਖਣੀ ਨਗਰ ਨਿਗਮ ਨੂੰ 2...

ਖੱਟਰ ਸਰਕਾਰ ਨੇ 3 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਟੈਬਲੇਟ, ਅਜਿਹਾ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ

ਹਰਿਆਣਾ ਸਰਕਾਰ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦਿੱਤਾ ਗਿਆ ਹੈ। ਖੱਟਰ ਸਰਕਾਰ ਵੱਲੋਂ ਸੂਬੇ ਵਿੱਚ 10ਵੀਂ ਤੋਂ...

ਸਿਸੋਦੀਆ ਦਾ BJP ‘ਤੇ ਨਿਸ਼ਾਨਾ-‘ਦਿੱਲੀ MCD ਬੁਲਡੋਜ਼ਰ ਚਲਾ ਕੇ 60 ਲੱਖ ਲੋਕਾਂ ਨੂੰ ਕਰਨਾ ਚਾਹੁੰਦੀ ਹੈ ਬੇਘਰ’

ਦਿੱਲੀ ਦੇ ਉਪ ਮੁੱਖ ਮੰਤਰੀ ਨੇ ਦਿੱਲੀ ਨਗਰ ਨਿਗਮ ਦੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਉਪ...

ਵੱਡੀ ਖ਼ਬਰ: BJP ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਕੀਤਾ ਗ੍ਰਿਫਤਾਰ

ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ । ਬੱਗਾ ਦੇ ਖਿਲਾਫ਼ ਇੱਕ ਅਪ੍ਰੈਲ ਨੂੰ...

WHO ਦਾ ਵੱਡਾ ਦਾਅਵਾ- ‘ਭਾਰਤ ‘ਚ ਕੋਰੋਨਾ ਕਾਰਨ 47 ਲੱਖ ਮੌਤਾਂ’, ਕੇਂਦਰ ਨੇ ਜਤਾਇਆ ਇਤਰਾਜ਼

ਕੋਰੋਨਾ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ WHO ਨੇ ਇੱਕ ਰਿਪੋਰਟ ਜਾਰੀ ਕੀਤੀ ਹੈ । ਉਸ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਕਾਰਨ 47 ਲੱਖ ਤੋਂ...

ਕੇਦਾਰਨਾਥ ਧਾਮ ਦੇ ਖੁੱਲ੍ਹੇ ਕਪਾਟ, ਇੱਕ ਦਿਨ ‘ਚ 12 ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ

ਚਾਰਧਾਮਾਂ ਵਿੱਚੋਂ ਇੱਕ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਨੂੰ ਵੈਦਿਕ ਮੰਤਰ ਉਚਾਰਨ ਦੇ ਨਾਲ ਖੋਲ੍ਹੇ ਗਏ। ਹਜ਼ਾਰਾਂ ਭਗਤਾਂ ਦੇ...

ਰੂਸ-ਯੂਕਰੇਨ ਯੁੱਧ ਵਿਚਾਲੇ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਭਾਰਤ-ਰੂਸ ਵਿਚਾਲੇ ਉਡਾਣਾਂ, ਦਿੱਲੀ ਤੋਂ ਮਾਸਕੋ ਪਹੁੰਚੇਗੀ ਉਡਾਣ

ਰੂਸੀ ਸਰਕਾਰ ਵਲੋਂ ਸੰਚਾਲਿਤ ਏਅਰੋਫਲੋਤ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਰੂਸ ਅਤੇ ਭਾਰਤ ਵਿਚਕਾਰ ਉਡਾਣਾਂ ਸ਼ੁਰੂ ਕਰੇਗੀ । ਏਅਰੋਫਲੋਤ...

ਖਾਣ ਵਾਲੇ ਤੇਲ ਹੋਣਗੇ ਸਸਤੇ! ਕੀਮਤਾਂ ਕੰਟਰੋਲ ਕਰਨ ਲਈ ਟੈਕਸ ਘਟਾਉਣ ਦੀ ਤਿਆਰੀ ‘ਚ ਸਰਕਾਰ

ਭਾਰਤ ਘਰੇਲੂ ਬਾਜ਼ਾਰ ਵਿੱਚ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੁਝ ਤੇਲਾਂ ‘ਤੇ ਟੈਕਸ ਕਰਨ ਦੀ ਯੋਜਨਾ ਬਣਾ ਰਿਹਾ ਹੈ।...

ਪੀੜਤ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਪਹੁੰਚੇ ਕਿਸਾਨ, ਪ੍ਰਸ਼ਾਸਨ ਅੱਗੇ ਰੱਖੀਆਂ ਮੰਗਾਂ

ਹਿੰਸਾ ਦੇ ਸ਼ਿਕਾਰ ਹੋਏ ਕਿਸਾਨਾਂ ਅਤੇ ਇਸ ਮਾਮਲੇ ਵਿੱਚ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਸੰਯੁਕਤ ਕਿਸਾਨ ਮੋਰਚੇ ਦੇ...

‘ਭਾਰਤ ‘ਚ 2 ਸਾਲਾਂ ‘ਚ ਕੋਰੋਨਾ ਕਰਕੇ 47 ਲੱਖ ਤੋਂ ਵੱਧ ਮੌਤਾਂ’, WHO ਦੇ ਦਾਅਵੇ ‘ਤੇ ਕੇਂਦਰ ਨੇ ਚੁੱਕੇ ਸਵਾਲ

ਵਿਸ਼ਵ ਸਿਹਤ ਸੰਗਠਨ (WHO) ਦਾ ਅੰਦਾਜ਼ਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਲੋਕਾਂ ਨੇ ਜਾਂ ਤਾਂ ਕੋਰੋਨਾ ਵਾਇਰਸ ਨਾਲ ਜਾਂ ਸਹਿਤ...

ਅਮਿਤ ਸ਼ਾਹ ਦਾ ਵੱਡਾ ਬਿਆਨ, ‘ਕੋਰੋਨਾ ਖ਼ਤਮ ਹੁੰਦਿਆਂ ਹੀ ਲਾਗੂ ਕਰਾਂਗੇ ਨਾਗਰਿਕਤਾ ਕਾਨੂੰਨ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਧੇ ਨਾਗਰਿਕਤਾ ਕਾਨੂੰਨ (Citizenship Amendment Act) ਨੂੰ ਲਾਗੂ ਕਰਨ ਨੂੰ ਲੈ ਕੇ ਵੀਰਵਾਰ ਨੂੰ ਵੱਡਾ ਬਿਆਨ ਦਿੱਤਾ।...

ਹੱਦਬੰਦੀ ਰਿਪੋਰਟ ‘ਤੇ ਮਹਿਬੂਬਾ ਦਾ BJP ‘ਤੇ ਹਮਲਾ, ‘ਸਿਰੇ ਤੋਂ ਖਾਰਿਜ ਕਰਦੇ ਹਾਂ, ਸਾਨੂੰ ਇਸ ‘ਤੇ ਭਰੋਸਾ ਨਹੀਂ’

ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਨਵੀਂ ਹੱਦਬੰਦੀ ਨੋਟੀਫਿਕੇਸ਼ਨ ਤੋਂ ਮਗਰੋਂ ਉਥੇ ਦੇ ਨੇਤਾਵਾਂ ਦਾ ਰੁਖ਼ ਸਾਹਮਣੇ ਆ ਰਿਹਾ ਹੈ। ਰਾਜ ਦੀ...

ਜਲਦ ਹੋ ਸਕਦੀਆਂ ਨੇ ਜੰਮੂ-ਕਸ਼ਮੀਰ ‘ਚ ਚੋਣਾਂ, ਕਮਿਸ਼ਨ ਨੇ ਸੌਂਪੀ ਰਿਪੋਰਟ, ਕਸ਼ਮੀਰੀ ਪੰਡਤਾਂ ਲਈ ਸੀਟ ਰਿਜ਼ਰਵ

ਜੰਮੂ-ਕਸ਼ਮੀਰ ਵਿੱਚ ਚੋਣਾਂ ਦਾ ਰਾਹ ਸਾਫ਼ ਹੋ ਗਿਆ ਹੈ। ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਸੀਟਾਂ ਦੀ ਹੱਦਬੰਦੀ ਦਾ ਕੰਮ ਵੀ ਪੂਰਾ ਹੋ ਚੁੱਕਾ...

ਕੇਜਰੀਵਾਲ ਦਾ ਵੱਡਾ ਐਲਾਨ- ਦਿੱਲੀ ‘ਚ 1 ਅਕਤੂਬਰ ਤੋਂ ‘ਆਪਸ਼ਨਲ’ ਹੋਵੇਗੀ ਫ੍ਰੀ ਬਿਜਲੀ ਸਬਸਿਡੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ...

ਦਿੱਲੀ ‘ਚ ਦੋ ਭਾਈਚਾਰਿਆਂ ਵਿਚਾਲੇ ਪਥਰਾਅ, ਦੰਗਿਆਂ ਦੀਆਂ ਧਾਰਾਵਾਂ ਤਹਿਤ 37 ਲੋਕ ਪੁਲਿਸ ਹਿਰਾਸਤ ‘ਚ

ਰਾਜਧਾਨੀ ਦਿੱਲੀ ਦੇ ਉੱਤਰ ਪੂਰਬੀ ਇਲਾਕੇ ‘ਚ ਦੋ ਭਾਈਚਾਰਿਆਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਥਾਨਾ ਸੁਆਗਤ ਖੇਤਰ ਦੇ ਫੋਟੋ ਚੌਕ...

ਕਰਨਾਲ ‘ਚ 4 ਸ਼ੱਕੀ ਅੱਤਵਾਦੀ ਗ੍ਰਿਫਤਾਰ, ਵੱਡੀ ਗਿਣਤੀ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਕਰਨਾਲ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਟੀਮ ਨੇ ਗ੍ਰਿਫਤਾਰ ਅੱਤਵਾਦੀਆਂ...

ਹਵਾ ਭਰਦੇ ਸਮੇਂ ਫਟਿਆ ਜੇਸੀਬੀ ਦਾ ਟਾਇਰ, ਦੋ ਦੀ ਮੌਤ; ਕੈਮਰੇ ‘ਚ ਕੈਦ ਹੋਈ ਘਟਨਾ

ਛੱਤੀਸਗੜ੍ਹ ਦੇ ਰਾਏਪੁਰ ਦੇ ਸਿਲਤਰਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਹਵਾ ਭਰਦੇ ਸਮੇਂ ਜੇਸੀਬੀ ਦਾ ਟਾਇਰ ਫਟ ਗਿਆ।...

ਦੇਸ਼ ‘ਚ ਕੋਰੋਨਾ ਨੇ ਤੋੜੇ ਰਿਕਾਰਡ, ਬੀਤੇ 24 ਘੰਟਿਆਂ ‘ਚ 3 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 55 ਲੋਕਾਂ ਦੀ ਮੌਤ

ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3275 ਨਵੇਂ ਮਾਮਲੇ ਸਾਹਮਣੇ ਆਏ ਹਨ,...

ਹੀਟਵੇਵ ਅਤੇ ਮਾਨਸੂਨ ਦੀਆਂ ਤਿਆਰੀਆਂ ‘ਤੇ ਮੀਟਿੰਗ ਕਰਨਗੇ PM ਮੋਦੀ; ਓਡੀਸ਼ਾ ‘ਚ ਚੱਕਰਵਾਤ ਨੂੰ ਲੈ ਕੇ ਹਾਈ ਅਲਰਟ

ਉੜੀਸਾ ਸਰਕਾਰ ਨੇ ਅਗਲੇ ਚਾਰ ਦਿਨਾਂ ਤੱਕ ਰਾਜ ਵਿੱਚ ਚੱਕਰਵਾਤ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਹੈ ਅਤੇ ਸਾਰੇ ਜ਼ਿਲ੍ਹਾ ਕਲੈਕਟਰਾਂ...

ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਦਿੱਲੀ ‘ਚ ਡਿੱਗਿਆ ਪਾਰਾ, ਅਗਲੇ 5 ਦਿਨਾਂ ਲਈ ਗਰਮੀ ਤੋਂ ਰਾਹਤ

ਬੁੱਧਵਾਰ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਗੜੇਮਾਰੀ ਅਤੇ ਮੀਂਹ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਮੌਸਮ...

ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਬੰਗਾਲ ਦਾ ਦੌਰਾ ਕਰਨਗੇ ਅਮਿਤ ਸ਼ਾਹ

ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਦਿਨਾਂ ਦੌਰੇ ‘ਤੇ ਪੱਛਮੀ ਬੰਗਾਲ ਪਹੁੰਚਣਗੇ। ਅਧਿਕਾਰਤ...

ਚੀਨ ਨੇ ਐਵਰੈਸਟ ‘ਤੇ ਬਣਾਇਆ ਸਭ ਤੋਂ ਉੱਚਾ ਵੈਦਰ ਸਟੇਸ਼ਨ, ਜਲਵਾਯੂ ਬਦਲਾਅ ਤੇ ਗ੍ਰੀਨਹਾਊਸ ਗੈਸ ‘ਤੇ ਕਰੇਗਾ ਸਟੱਡੀ

ਚੀਨ ਦੇ ਵਿਗਿਆਨਕਾਂ ਨੇ ਮਾਊਂਟ ਐਵਰੈਸਟ ‘ਤੇ 8830 ਮੀਟਰ ਦੀ ਉਚਾਈ ‘ਤੇ ਦੁਨੀਆ ਦਾ ਸਭ ਤੋਂ ਉੱਚਾ ਵੈਦਰ ਸਟੇਸ਼ਨ ਬਣਾਇਆ ਹੈ। ਇਹ ਸੈਟੇਲਾਈਟ...

ਅਮਰੀਕਾ ਦਾ ਪ੍ਰਵਾਸੀ ਭਾਰਤੀਆਂ ਨੂੰ ਤੋਹਫਾ, ਵਰਕ ਪਰਮਿਟ ਦੀ ਮਿਆਦ ‘ਚ 1.5 ਸਾਲ ਦਾ ਕੀਤਾ ਵਾਧਾ

ਬਾਇਡੇਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਜਿਸ ਵਿਚ ਗ੍ਰੀਨ ਕਾਰਡ...

ਅਮਰੀਕੀ ਜਨਰਲ ਦਾ ਦਾਅਵਾ-‘ਰੂਸ ਦੀ ਸੱਤਾ ਤੋਂ ਬਾਹਰ ਗਏ ਤਾਂ ਪੁਤਿਨ ਦੀ ਹੋ ਸਕਦੀ ਹੈ ਹੱਤਿਆ’

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰੀ ਤਰ੍ਹਾਂ ਯੂਕਰੇਨ ਜੰਗ ਨੂੰ ਜਿੱਤਣਾ ਚਾਹੁੰਦੇ ਹਨ। ਇਸ ਲਈ ਕੁਝ ਸ਼ਹਿਰਾਂ ‘ਤੇ ਰੂਸੀ ਫੌਜ ਨਵੇਂ...

ਸੁਰਖੀਆਂ ਬਟੋਰ ਰਿਹਾ ਭਾਗਲਪੁਰ ਦਾ ਅਨੋਖਾ ਵਿਆਹ, 36 ਇੰਚ ਦਾ ਦੁਲਹਾ-34 ਇੰਚ ਦੀ ਦੁਲਹਨ ਨੂੰ ਦੇਖਣ ਜੁਟੀ ਭੀੜ

ਭਾਗਲਪੁਰ ਦਾ ਇਕ ਵਿਆਹ ਬਹੁਤ ਹੀ ਸੁਰਖੀਆਂ ਬਟੋਰ ਰਿਹਾ ਹੈ। ਕਾਰਨ ਦੁਲਹਾ ਤੇ ਦੁਲਹਨ ਦੀ ਹਾਈਟ। ਦੁਲਹਾ 36 ਇੰਚ ਲੰਬਾ ਹੈ ਜਦੋਂ ਕਿ ਦੁਲਹਨ 24 ਇੰਚ...

ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ, ਔਰਤਾਂ ਲਈ ਡਰਾਈਵਿੰਗ ਲਾਇਸੈਂਸ ਬਣਾਉਣ ‘ਤੇ ਲਗਾਈ ਰੋਕ

ਤਾਲਿਬਾਨ ਰਾਜ ਵਿਚ ਅਫਗਾਨਿਸਤਾਨ ਔਰਤਾਂ ਲਈ ਇੱਕ ਨਰਕ ਦੀ ਤਰ੍ਹਾਂ ਬਣਦਾ ਜਾ ਰਿਹਾ ਹੈ। ਔਰਤਾਂ ਨੂੰ ਉਂਝ ਵੀ ਤਾਲਿਬਾਨ ਆਜ਼ਾਦ ਨਹੀਂ ਦੇਖ...

ਐਂਟੀਲੀਆ ਕੇਸ ‘ਚ NIA ਦਾ ਖੁਲਾਸਾ, ਮਨਸੁਖ ਹਿਰੇਨ ਦੀ ਹੱਤਿਆ ਲਈ ਸਚਿਨ ਵਾਜੇ ਨੇ ਦਿੱਤੇ ਸਨ 45 ਲੱਖ ਰੁਪਏ

ਮਨਸੁਖ ਹਿਰੇਨ ਹੱਤਿਆ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀ ਸਚਿਨ ਵਾਜੇ ਨੇ ਪ੍ਰਦੀਪ ਸ਼ਰਮਾ ਨੂੰ ਇਸ ਲਈ 45 ਲੱਖ ਰੁਪਏ ਦਿੱਤੇ...

ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰਿਵਲਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ

ਸੁਪਰੀਮ ਕੋਰਟ ਨੇ ਕਿਹਾ ਕਿ ਤਾਮਿਲਨਾਡੂ ਦੇ ਰਾਜਪਾਲ ਰਾਜੀਵ ਗਾਂਧੀ ਹੱਤਿਆਕਾਂਡ ਵਿਚ ਦੋਸ਼ੀ ਏਜੀ ਪੇਰਾਰਿਵਲਨ ਦੀ ਰਿਹਾਈ ‘ਤੇ ਰਾਜ ਕੈਬਨਿਟ...

ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਵਰਕਰਾਂ ਨੂੰ ਤੋਹਫਾ, ਹੁਣ ਮਜ਼ਦੂਰ ਵੀ ਫ੍ਰੀ ‘ਚ ਕਰ ਸਕਣਗੇ ਬੱਸ ਯਾਤਰਾ

ਦਿੱਲੀ ਦੇ ਨਿਰਮਾਣ ਮਜ਼ਦੂਰਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਤਿਹਾਸਕ ਯੋਜਨਾ ਤਹਿਤ ਮਜ਼ਦੂਾਂ ਲਈ ਮੁਫਤ ਪਾਸ ਦਿੱਤੇ ਹਨ ਜਿਸ ਨਾਲ...

ਭਾਰਤ ਬਾਇਓਟੈਕ ਨੇ 2-18 ਉਮਰ ਵਰਗ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟ੍ਰਾਇਲ ਦੀ ਮੰਗੀ ਮਨਜ਼ੂਰੀ

ਭਾਰਤ ਬਾਇਓਟੈਕ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ 2-18 ਉਮਰ ਵਰਗ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟ੍ਰਾਇਲ ਦੀ ਮੰਗੀ ਮਨਜ਼ੂਰੀ...

ਸਾਬਕਾ ਸੈਨਿਕਾਂ ਦੇ ਖਾਤਿਆਂ ਵਿਚ ਅੱਜ ਹੀ ਆਏਗੀ ਪੈਨਸ਼ਨ, ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਦਾ ਐਲਾਨ

ਕੇਂਦਰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਅੱਜ ਰਾਤ ਤੱਕ ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਦੀ ਰਕਮ ਟਰਾਂਸਫਰ ਕਰ...

‘ਭਾਰਤੀ ਮੈਡੀਕਲ ਸਟੂਡੈਂਟਸ ਪੜ੍ਹਾਈ ਲਈ ਨਾ ਜਾਣ ਪਾਕਿਸਤਾਨ, ਨਹੀਂ ਤਾਂ…’, NMC ਨੇ ਜਾਰੀ ਕੀਤਾ ਨੋਟਿਸ

ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਡੈਂਟਲ ਕੌਂਸਲ ਆਫ਼ ਇੰਡੀਆ ਨੇ ਭਾਰਤੀ ਮੈਡੀਕਲ ਵਿਦਿਆਰਥੀਆਂ ਲਈ ਇੱਕ ਅਹਿਮ ਸੂਚਨਾ ਜਾਰੀ ਕੀਤੀ ਹੈ, ਜਿਸ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਨਲੈਂਡ ਦੇ PM ਸਨਾ ਮਾਰਿਨ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਕੋਪੇਨਹੇਗਨ ਵਿਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦੇ...

LIC IPO ‘ਚ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਵੀ ਲਾ ਸਕੋਗੇ ਪੈਸਾ, ਸ਼ਾਨਦਾਰ ਹੁੰਗਾਰੇ ਮਗਰੋਂ ਲਿਆ ਫ਼ੈਸਲਾ

ਭਾਰਤੀ ਜੀਵਨ ਬੀਮਾ ਨਿਗਮ (LIC) ਦਾ IPO ਅੱਜ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਚੁੱਕਾ ਹੈ। ਐੱਲ.ਆਈ.ਸੀ. ਆਈ.ਪੀ.ਓ. ਨੂੰ ਰਿਟੇਲ ਨਿਵੇਸ਼ਕਾਂ ਤੋਂ ਸ਼ਾਨਦਾਰ...

10ਵੀਂ ਪਾਸ ਵਾਲਿਆਂ ਲਈ ਸੁਨਿਹਰੀ ਮੌਕਾ, ਇੰਡੀਆ ਪੋਸਟ ਨੇ ਕੱਢੀਆਂ 38,926 ਭਰਤੀਆਂ, ਇਥੇ ਕਰੋ ਅਪਲਾਈ

10ਵੀਂ ਪਾਸ ਕਰ ਚੁੱਕੇ ਨੌਜਵਾਨਾਂ ਲਈ ਚੰਗੀ ਖਬਰ ਹੈ। ਗ੍ਰਾਮੀਣ ਡਾਕ ਸੇਵਕ ਤੋਂ ਇਲਾਵਾ ਇੰਡੀਆ ਪੋਸਟ ਨੇ 38,926 ਭਰਤੀਆਂ ਕੱਢੀਆਂ ਹਨ, ਜਿਸ ਲਈ...

ਹੁਣ ਅਸਮ ‘ਚ ਧਾਰਾ 370 ਲਗਾਉਣ ਦੀ ਉਠੀ ਮੰਗ, ਪਿਛਲੇ ਸਾਲ ਹਟਾਈ ਗਈ ਸੀ ਕਸ਼ਮੀਰ ਤੋਂ

ਵਰਕਰ ਅਤੇ ਸ਼ਿਵਸਾਗਰ ਤੋਂ ਵਿਧਾਇਕ ਅਖਿਲ ਗੋਗੋਈ ਨੇ ਬੁੱਧਵਾਰ ਨੂੰ ਅਸਾਮ ਵਿੱਚ ਰਾਜ ਦੇ ਮੂਲ ਨਿਵਾਸੀਆਂ ਦੀ “ਸੰਵਿਧਾਨਕ ਸੁਰੱਖਿਆ” ਲਈ...

ਵੱਡਾ ਝਟਕਾ ! ਹੁਣ ਲੋਨ ਲੈਣਾ ਹੋਵੇਗਾ ਮਹਿੰਗਾ, RBI ਨੇ ਰੇਪੋ ਰੇਟ ‘ਚ ਕੀਤਾ 0.40 ਫ਼ੀਸਦੀ ਦਾ ਵਾਧਾ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਮਹਿੰਗਾਈ ‘ਤੇ ਕਾਬੂ ਕਰਨ ਲਈ ਕੇਂਦਰੀ ਬੈਂਕ ਨੇ ਇੱਕ...

ਰਾਜਾਂ ਨੂੰ ਸੌਂਪੇ ਜਾਣਗੇ ਕੋਵਿਡ ਹਸਪਤਾਲ, ਕੇਂਦਰ ਸਰਕਾਰ ਜਲਦ ਹੀ ਜਾਰੀ ਕਰੇਗੀ ਦਿਸ਼ਾ-ਨਿਰਦੇਸ਼

ਕੇਂਦਰ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੇਂਦਰੀ ਏਜੰਸੀਆਂ ਦੁਆਰਾ ਸਥਾਪਿਤ ਕੋਵਿਡ ਹਸਪਤਾਲਾਂ ਨੂੰ ਰਾਜਾਂ ਨੂੰ ਸੌਂਪਣ ਦਾ ਫੈਸਲਾ ਕੀਤਾ...

“ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਮੋਦੀ ਸਰਕਾਰ”: ਜਵਾਨਾਂ ਨੂੰ ਪੈਨਸ਼ਨ ਨਾ ਮਿਲਣ ‘ਤੇ ਬੋਲੇ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਇਸ ਵਾਰ ਉਨ੍ਹਾਂ ਨੇ ਸਾਬਕਾ...

ਦਿੱਲੀ ‘ਚ ਫਿਰ ਹੋਵੇਗਾ ਬੁਲਡੋਜ਼ਰ ਐਕਸ਼ਨ, 9 ਮਈ ਨੂੰ ਸ਼ਾਹੀਨ ਬਾਗ ‘ਚ ਹੋਵੇਗੀ ਕਾਰਵਾਈ

ਬੁਲਡੋਜ਼ਰ ਐਕਸ਼ਨ ਪਿਛਲੇ ਸਮੇਂ ਵਿੱਚ ਦੇਸ਼ ਵਿੱਚ ਕਾਫੀ ਸੁਰਖੀਆਂ ਵਿੱਚ ਰਿਹਾ ਹੈ। ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਬੁਲਡੋਜ਼ਰ ਦੀ...

ਦੇਸ਼ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ ‘ਚ 3205 ਨਵੇਂ ਮਾਮਲੇ, 31 ਮਰੀਜ਼ਾਂ ਦੀ ਮੌਤ

ਕੋਰੋਨਾ ਮਹਾਮਾਰੀ ਨਾਲ ਦੁਨੀਆ ਭਰ ਵਿੱਚ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ...

ਹਨੂੰਮਾਨ ਚਾਲੀਸਾ ਵਿਵਾਦ : ਰਾਜਧ੍ਰੋਹ ਦੇ ਦੋਸ਼ਾਂ ਹੇਠ ਜੇਲ੍ਹ ‘ਚ ਬੰਦ ਰਾਣਾ ਜੋੜੇ ਨੂੰ ਮਿਲੀ ਜ਼ਮਾਨਤ

ਮੁੰਬਈ : ਰਾਜ ਧ੍ਰੋਹ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਅਤੇ ਵਿਧਾਇਕ ਰਵੀ...

ਹੁਣ ਦਿੱਲੀ ‘ਚ ਹਟਾਏ ਜਾਣਗੇ ਲਾਊਡਸਪੀਕਰ! ਭਾਜਪਾ ਦੀ ਮੰਗ ਤੋਂ ਬਾਅਦ ‘ਆਪ’ ਨੇ ਭਰੀ ਹਾਮੀ

ਆਮ ਆਦਮੀ ਪਾਰਟੀ (ਆਪ) ਦੀ ਨੇਤਾ ਅਤੇ ਕਾਲਕਾਜੀ ਤੋਂ ਵਿਧਾਇਕ ਆਤਿਸ਼ੀ ਮਾਰਲੇਨਾ ਵੱਲੋਂ ਰਾਜਧਾਨੀ ਦਿੱਲੀ ਦੇ ਧਾਰਮਿਕ ਸਥਾਨਾਂ ਤੋਂ...

ਹਨੂੰਮਾਨ ਚਾਲੀਸਾ ਤੇ ਅਜਾਨ ‘ਤੇ ਫਿਰ ਹੰਗਾਮਾ, ਮੁੰਬਈ ਲੋਕਲ ‘ਚ ਲੋਕ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਆਏ ਨਜ਼ਰ

ਮਹਾਰਾਸ਼ਟਰ ‘ਚ ਲਾਊਡਸਪੀਕਰ ‘ਤੇ ਅਜਾਨ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਲਾਊਡਸਪੀਕਰ ‘ਤੇ ਹਨੂੰਮਾਨ ਚਾਲੀਸਾ ਵਜਾਉਣ...

ਪਾਕਿਸਤਾਨ ‘ਚ ਪੜ੍ਹਣ ਵਾਲਾ ਭਾਰਤੀ ਵਿਦਿਆਰਥੀ ਨਿਕਲਿਆ ਹਿਜਬੁਲ ਅੱਤਵਾਦੀ, ਪਿਤਾ ਵੀ ਟੈਰਰਿਸਟ

ਜੰਮੂ-ਕਸ਼ਮੀਰ ਪੁਲਿਸ ਦੀ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਪਾਕਿਸਤਾਨੀ ਸੰਸਥਾ ਵਿੱਚ ਦਾਖ਼ਲਾ ਲੈਣ ਵਾਲੇ ਭਾਰਤੀ ਵਿਦਿਆਰਥੀ ਅਤੇ ਉਸ ਦੇ...

ਗਲੋਬਲ ਬਾਜ਼ਾਰ ਦੇ ਰੁਖ ਕਾਰਨ ਸ਼ੇਅਰ ਬਾਜ਼ਾਰ ‘ਚ ਤੇਜ਼ੀ, ਅੱਜ ਖੁੱਲ੍ਹੇਗਾ LIC ਦਾ IPO

ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲ ਰਹੇ ਸਕਾਰਾਤਮਕ ਸੰਕੇਤਾਂ ਅਤੇ ਏਸ਼ੀਆਈ ਬਾਜ਼ਾਰ ਦੇ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਦਾ ਅਸਰ ਵੀਰਵਾਰ...

ਦਿੱਲੀ-NCR ‘ਚ ਗਰਮੀ ਤੋਂ ਮਿਲੀ ਰਾਹਤ, ਅੱਜ ਹਲਕੀ ਬਾਰਿਸ਼ ਹੋਣ ਦੀ ਹੈ ਸੰਭਾਵਨਾ

ਦਿੱਲੀ-ਐੱਨਸੀਆਰ ‘ਚ ਪਿਛਲੇ ਕੁਝ ਦਿਨਾਂ ਤੋਂ ਦਿਨ ‘ਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਤ ਨੂੰ ਗਰਮੀ ਦਾ ਪ੍ਰਕੋਪ ਵਧ...

ਭਾਰਤ ‘ਚ ਕੋਰੋਨਾ ਦੇ XE ਵੇਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਜਾਣੋ ਕਿੰਨਾ ਹੈ ਖਤਰਨਾਕ

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀ ਹੈ ਅਤੇ ਦੇਸ਼ ਵਿੱਚ ਰੋਜ਼ਾਨਾ 2 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ...

ਸਟੇਸ਼ਨ ‘ਤੇ ਟ੍ਰੇਨ ਛੱਡ ਸ਼ਰਾਬ ਪੀਣ ਚਲਾ ਗਿਆ ਡਰਾਈਵਰ, ਦੂਜੇ ਪਾਇਲਟ ਨੂੰ ਲਿਜਾਣੀ ਪਈ ਟ੍ਰੇਨ

ਬਿਹਾਰ ਦੇ ਸਮਸਤੀਪੁਰ ਤੋਂ ਇੱਕ ਅਜੀਬ ਜਿਹਾ ਵਾਕਿਆ ਸਾਹਮਣੇ ਆਇਆ ਹੈ। ਇਥੇ ਹਸਨਪੁਰ ਰੇਲਵੇ ਸਟੇਸ਼ਨ ‘ਤੇ ਇੱਕ ਯਾਤਰੀ ਗੱਡੀ ਖੜ੍ਹੀ ਕਰਕੇ...

PM ਅਹੁਦਾ ਛੱਡਦਿਆਂ ਹੀ ਆਪਣੇ ਨਾਲ 15 ਕਰੋੜ ਦੀ ਸਰਕਾਰੀ BMW ਵੀ ਲੈ ਗਏ ਇਮਰਾਨ ਖਾਨ

ਪਾਕਿਸਤਾਨ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ...

ਰਾਹੁਲ ਗਾਂਧੀ ਦੀ ਪੱਬ ਪਾਰਟੀ ‘ਤੇ ਕਾਂਗਰਸ ਦਾ ਜਵਾਬ-‘ਕੀ ਹੁਣ ਦੋਸਤ ਦੇ ਵਿਆਹ ‘ਚ ਵੀ BJP ਤੋਂ ਪੁੱਛ ਕੇ ਜਾਣਾ ਪਵੇਗਾ?’

ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉਥੋਂ ਦੇ ਇੱਕ ਪਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇੱਕ ਚੀਨੀ...

ਡੇਨਮਾਰਕ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਫ੍ਰੇਡਰਿਕਸਨ ਖੁਦ ਪਹੁੰਚੇ ਏਅਰਪੋਰਟ ‘ਤੇ ਸਵਾਗਤ ਕਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਤਿੰਨ ਦਿਨਾਂ ਦੇ ਯੂਰਪ ਦੌਰੇ ‘ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਪੀ.ਐੱਮ. ਹਣ...

PNB ਨੇ ਕੱਢੀਆਂ 145 ਭਰਤੀਆਂ, Online ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 7 ਮਈ, ਛੇਤੀ ਕਰੋ Apply

ਨਵੀਂ ਦਿੱਲੀ : ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ 145 ਅਸਾਮੀਆਂ ਦੀਆਂ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗ ਉਮੀਦਵਾਰਾਂ...

ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਆਈ 18.7 ਫ਼ੀਸਦੀ ਦੀ ਕਮੀ, ਬੀਤੇ 24 ਘੰਟਿਆਂ ‘ਚ ਮਿਲੇ 2568 ਕੇਸ

ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 2568 ਨਵੇਂ ਮਾਮਲੇ...

ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਕਿਸਾਨਾਂ ਤੋਂ 1.50 ਰੁ: ਕਿੱਲੋ ਦੇ ਹਿਸਾਬ ਨਾਲ ਖਰੀਦੇਗੀ ਗਾਂ ਦਾ ਗੋਹਾ

ਯੂਪੀ ਸਰਕਾਰ ਜਲਦ ਹੀ ਗਾਂ ਦਾ ਗੋਹਾ ਖਰੀਦਣ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਜਾ ਰਹੀ ਹੈ। ਇਸ ਸਬੰਧੀ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਣ ਅਤੇ...

ਈਦ ਮੌਕੇ ਅਟਾਰੀ ਬਾਰਡਰ ‘ਤੇ ਭਾਰਤ-ਪਾਕਿ ਜਵਾਨਾਂ ਨੇ ਇੱਕ-ਦੂਜੇ ਨੂੰ ਮਠਿਆਈ ਵੰਡ ਦਿੱਤੀ ਵਧਾਈ

ਈਦ-ਉਲ-ਫਿਤਰ ਦੇ ਮੌਕੇ ‘ਤੇ ਮੰਗਲਵਾਰ ਸਵੇਰੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਅਤੇ ਪਾਕਿ...

ਕਾਠਮੰਡੂ ਵਿਖੇ ਬਾਰ ਪਾਰਟੀ ‘ਚ ਚੀਨੀ ਕੁੜੀ ਨਾਲ ਦਿਸੇ ਰਾਹੁਲ ਗਾਂਧੀ, ਵੀਡੀਓ ਹੋਈ ਵਾਇਰਲ

ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉੱਥੇ ਹੀ ਇੱਕ ਪੱਬ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ,...

ਹਰਿਆਣਾ ਦੀ ਖੱਟਰ ਸਰਕਾਰ ਦਾ ਐਲਾਨ, 5 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਜਾਣਗੇ ਟੈਬਲੇਟ

ਹਰਿਆਣਾ ਸਰਕਾਰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦੇਣ ਜਾ ਰਹੀ ਹੈ। ਖੱਟਰ ਸਰਕਾਰ 5 ਮਈ ਤੋਂ ਸੂਬੇ ਵਿੱਚ 10ਵੀਂ ਤੋਂ 12ਵੀਂ...

ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਮਿਲਿਆ XE ਵੇਰੀਐਂਟ ਦਾ ਪਹਿਲੇ ਕਨਫ਼ਰਮ ਕੇਸ

ਦੇਸ਼ ਵਿੱਚ ਕੋਰੋਨਾ ਦੇ ਓਮੀਕ੍ਰਾਨ ਸਬ-ਵੇਰੀਐਂਟ XE ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਦਰਅਸਲ ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ...

ਅੱਜ ਤੋਂ ਸ਼ੁਰੂ ਹੋਵੇਗੀ ਚਾਰਧਾਮ ਦੀ ਯਾਤਰਾ, ਗੰਗੋਤਰੀ-ਯਮੁਨੋਤਰੀ ਮੰਦਰਾਂ ਦੇ ਖੁੱਲ੍ਹਣਗੇ ਕਪਾਟ, ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਨਹੀਂ

ਚਾਰਧਾਮ ਯਾਤਰਾ ਮੰਗਲਵਾਰ ਯਾਨੀ ਕਿ 3 ਮਈ ਤੋਂ ਸ਼ੁਰੂ ਹੋ ਗਈ ਹੈ । ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਅੱਜ ਤੋਂ ਖੁੱਲ੍ਹ ਜਾਣਗੇ । ਇਸ...

ਭਾਰਤੀ ਭਾਈਚਾਰੇ ਦੇ ਸਮਾਗਮ ‘ਚ ‘2024, ਮੋਦੀ ਵਨਸ ਮੋਰ’ ਦੇ ਨਾਅਰਿਆਂ ਨਾਲ ਗੂੰਜਿਆ ਬਰਲਿਨ

ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਸਾਲ 2022 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਹਨ। ਯੂਰਪ ਦੀ ਯਾਤਰਾ ਦੌਰਾਨ ਪੀਐੱਮ ਮੋਦੀ ਸੋਮਵਾਰ ਨੂੰ...

PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਈਦ-ਉਲ-ਫਿਤਰ ਦੀ ਵਧਾਈ, ਏਕਤਾ ਤੇ ਭਾਈਚਾਰੇ ਦਾ ਦਿੱਤਾ ਸੰਦੇਸ਼

ਮੰਗਲਵਾਰ ਨੂੰ ਦੇਸ਼ ਭਰ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਰਮਜ਼ਾਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਏ ਜਾਣ...

ਜਰਮਨੀ ਪੁੱਜੇ PM ਮੋਦੀ ਨੇ ਰੂਸ-ਯੂਕਰੇਨ ਜੰਗਬੰਦੀ ਦੀ ਕੀਤੀ ਅਪੀਲ ਕਿਹਾ-‘ਯੁੱਧ ਵਿਚ ਕੋਈ ਨਹੀਂ ਜਿੱਤੇਗਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਯੂਰਪੀ ਦੌਰੇ ਦੇ ਪਹਿਲੇ ਦਿਨ ਜਰਮਨੀ ਵਿਚ ਸਨ। ਉਹ ਜਰਮਨ ਚਾਂਸਲਰ ਓਲਾਫ ਸਕੋਲਜ ਨੂੰ ਮਿਲੇ। ਪੀਐੱਮ...

ਗੁਜਰਾਤ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਾਰਦਿਕ ਪਟੇਲ ਨੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ’ ਨੂੰ ਹਟਾਇਆ

ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਹਟਾ ਦਿੱਤਾ ਹੈ। ਇਸ...

AICC ਪ੍ਰਧਾਨ ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਆਲ ਇੰਡੀਆ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪੰਜਾਬ ਕਾਂਗਰਸ ਦੇ ਸਾਬਕਾ...

ਬਿਜਲੀ ਸੰਕਟ ‘ਤੇ ਗ੍ਰਹਿ ਮੰਤਰੀ ਸ਼ਾਹ ਨੇ ਬੁਲਾਈ ਬੈਠਕ, ਪਾਵਰ ਪਲਾਂਟਸ ਤੱਕ ਕੋਲਾ ਪਹੁੰਚਾਉਣ ‘ਤੇ ਦਿੱਤਾ ਜ਼ੋਰ

ਕੋਲਾ ਸੰਕਟ ‘ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵੱਡੀ ਬੈਠਕ ਹੋਈ। ਮੀਟਿੰਗ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਊਰਜਾ ਮੰਤਰੀ ਆਰਕੇ...

ਪ੍ਰਸ਼ਾਂਤ ਕਿਸ਼ੋਰ ਬਣਾਉਣਗੇ ਆਪਣੀ ਪਾਰਟੀ, ਟਵੀਟ ਕਰ ਕਿਹਾ-‘ਜਨਤਾ ਵਿਚ ਜਾਣ ਦਾ ਸਮਾਂ ਆ ਗਿਆ’

ਪਹਿਲਾਂ ਭਾਜਪਾ, ਕਾਂਗਰਸ ਤੇ ਫਿਰ ਜੇਡੀਯੂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੁਣਾਵੀ ਰਣਨੀਤੀਕਾਰ ਰਹਿ ਚੁੱਕੇ ਪ੍ਰਸ਼ਾਂਤ ਕਿਸ਼ੋਰ ਹੁਣ...

ਚੰਗੀ ਖ਼ਬਰ! ਇਸ ਸੂਬੇ ‘ਚ ਮੁਲਾਜ਼ਮਾਂ ਦਾ ਡੀਏ ਵਧਿਆ 5 ਫੀਸਦ, ਜਾਣੋ ਕਿੰਨੀ ਆਵੇਗੀ ਤਨਖਾਹ!

ਕੇਂਦਰ ਸਰਕਾਰ ਵੱਲੋਂ ਮਹਿੰਗਾਈ ਭੱਤਾ ਵਧਾਉਣ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਇਸ ਸਬੰਧੀ ਐਲਾਨ ਕੀਤੇ ਜਾ ਰਹੇ ਹਨ। ਐਤਵਾਰ ਨੂੰ ਗੁਜਰਾਤ ਦੇ...

ਅਲਕਾ ਲਾਂਬਾ ਨੇ ਹਾਈਕੋਰਟ ਦਾ ਕੀਤਾ ਰੁਖ਼, FIR ਰੱਦ ਕਰਨ ਸਬੰਧੀ ਪਾਈ ਪਟੀਸ਼ਨ, ਹੁਣ 5 ਮਈ ਨੂੰ ਹੋਵੇਗੀ ਸੁਣਵਾਈ

ਕਾਂਗਰਸੀ ਆਗੂ ਅਲਕਾ ਲਾਂਬਾ ਨੇ ਅੱਜ ਹਾਈਕੋਰਟ ਦਾ ਰੁਖ਼ ਕੀਤਾ। ਉਸ ਖਿਲਾਫ ਕੇਜਰੀਵਾਲ ਬਾਰੇ ਬਿਆਨ ਦੇਣ ਦਾ ਮਾਮਲਾ ਦਰਜ ਹੈ। ਉਸ ਨੇ FIR ਰੱਦ ਕਰਨ...

ਉੱਤਰ ਭਾਰਤ ‘ਚ 50 ਡਿਗਰੀ ਤੱਕ ਵਧੇਗਾ ਪਾਰਾ! ਕੇਂਦਰ ਸਰਕਾਰ ਨੇ ਬਚਾਅ ਲਈ ਜਾਰੀ ਕੀਤੀ ਐਡਵਾਈਜ਼ਰੀ

ਦੇਸ਼ ਵਿੱਚ ਗਰਮੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ...