Dec 23

31 ਦਸੰਬਰ ਤੋਂ ਪਹਿਲਾਂ ਕਰ ਲਓ ਇਹ 5 ਕੰਮ, ਨਹੀਂ ਤਾਂ ਨਵੇਂ ਸਲ ਵਿੱਚ ਹੋ ਜਾਵੇਗੀ ਪ੍ਰੇਸ਼ਾਨੀ

31 ਦਸੰਬਰ ਤੱਕ ਆਮ ਲੋਕਾਂ ਨੂੰ ਆਪਣੇ ਕੁਝ ਕੰਮ ਪੂਰੇ ਕਰਨੇ ਪੈਣਗੇ। ਈਪੀਐੱਫ ਖਾਤੇ ਵਿੱਚ ਈ-ਨਾਮਜ਼ਦ ਦਰਜ ਕਰਨ ਨੂੰ ਲੈ ਕੇ ਆਈ.ਟੀ.ਆਰ. ਫਾਈਲ ਕਰਨ...

ਗੁਜਰਾਤ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਆਦੇਸ਼

ਗੁਜਰਾਤ ਦੀਆਂ ਕੁੱਲ 8686 ਗ੍ਰਾਮ ਪੰਚਾਇਤਾਂ ਦੇ ਚੋਣ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ। ਇਸ ਤੋਂ ਬਾਅਦ ਕਿਤੇ ਖੁਸ਼ੀ ਤੇ ਕਿਤੇ ਉਦਾਸੀ ਦਾ ਮਾਹੌਲ...

ਅੰਬਾਨੀ ਪਰਿਵਾਰ ‘ਚ ਫਿਰ ਵੱਜਣਗੀਆਂ ਸ਼ਹਿਨਾਈਆਂ, ਸਮਾਜ ਸੇਵੀ ਹੈ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਨੂੰਹ

ਜਲਦ ਹੀ ਅੰਬਾਨੀਆਂ ਦੇ ਘਰ ਫ਼ਿਰ ਤੋਂ ਸ਼ਹਿਨਾਈਆਂ ਵੱਜਣ ਜਾ ਰਹੀਆ ਹਨ। ਉਨ੍ਹਾਂ ਦੇ ਵੱਡੇ ਬੇਟੇ ਜੈ ਅਨਮੋਲ ਅੰਬਾਨੀ ਅਤੇ ਕ੍ਰਿਸ਼ਨਾ ਸ਼ਾਹ ਦੇ...

ਪੱਛਮੀ ਬੰਗਾਲ: ਮਿਊਂਸੀਪਲ ਚੋਣਾਂ ‘ਚ TMC ਦੀ ਪ੍ਰਚੰਡ ਜਿੱਤ, ਭਾਜਪਾ ਦਾ ਸੂਪੜਾ ਸਾਫ

ਕੋਲਕਾਤਾ ਮਿਊਂਸਪਲ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਟੀਐੱਮਸੀ ਦੇ ਪੱਖ ਵਿਚ ਰਹੇ ਹਨ। ਮਮਤਾ ਬੈਨਰਜੀ ਦਾ ਜਾਦੂ ਫਿਰ ਨਜ਼ਰ ਆਇਆ ਹੈ ਤੇ...

ਸਰਕਾਰ ਨੇ ਲਾਈ ਮੌਜ ਇਸ ਦਾ MSP ਵਧਾ ਕੇ 10,590 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਦਿੱਤੀ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਕੈਬਨਿਟ ਨੇ...

ਜਹਾਜ਼ ਮੁਸਾਫਰਾਂ ਲਈ ਵੱਡਾ ਆਫਰ, Covid ਟੀਕਾ ਲੱਗਾ ਹੈ ਤਾਂ ਮਿਲੇਗੀ 20 ਫ਼ੀਸਦੀ ਛੋਟ

ਓਮਿਕਰੋਨ ਵੈਰੀਐਂਟ ਦੇ ਵਧਦੇ ਖਤਰਿਆਂ ਵਿਚ Go First ਏਅਰਲਾਈਨ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਇੱਕ ਸ਼ਾਨਦਾਰ ਆਫਰ...

ਵੱਡੀ ਰਾਹਤ! ਵਿੱਤ ਮੰਤਰੀ ਨੇ ਲਿਖ ਕੇ ਦਿੱਤਾ, ਸਰਕਾਰੀ ਬੈਂਕਾਂ ਪ੍ਰਾਈਵੇਟ ਕਰਨ ‘ਤੇ ਅਜੇ ਨਹੀਂ ਵਿਚਾਰ

ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਕੈਬਨਿਟ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿਚ ਇਹ...

Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ

ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਹੁਣ ਚਿੰਤਾ ਵਧਾ ਰਿਹਾ ਹੈ। ਭਾਰਤ ‘ਚ ਸਿਰਫ 5 ਦਿਨਾਂ ‘ਚ ਓਮੀਕਰੋਨ ਸੰਕਰਮਿਤ ਲੋਕਾਂ ਦੀ ਗਿਣਤੀ 100...

ਸ਼ਿਓਮੀ, ਵਨਪਲੱਸ, ਓਪੋ ‘ਤੇ IT ਰੇਡ, ਦਿੱਲੀ-NCR ਸਣੇ 15 ਜਗ੍ਹਾ ਦੱਬੇ ਪੈਂਰੀ ਪਹੁੰਚੀ ਟੀਮ

ਆਮਦਨ ਕਰ ਵਿਭਾਗ ਨੇ ਬੁੱਧਵਾਰ ਨੂੰ ਦੇਸ਼ ਭਰ ਵਿਚ ਚੀਨੀ ਮੋਬਾਈਲ ਕੰਪਨੀਆਂ ਸ਼ਾਓਮੀ, ਵਨਪਲੱਸ ਅਤੇ ਓਪੋ ਦੇ ਟਿਕਾਣਿਆਂ ਅਤੇ ਉਨ੍ਹਾਂ ਨਾਲ...

ਸੜਕਾਂ ‘ਤੇ ਫ੍ਰੀ ਸਫਰ ਖ਼ਤਮ, ਲੋਕਾਂ ਤੋਂ 1.40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ‘ਚ ਸਰਕਾਰ

ਹੁਣ ਸੜਕਾਂ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ, ਜੀ ਹਾਂ। ਦਰਅਸਲ ਸਰਕਾਰ ਸੜਕਾਂ ‘ਤੇ ਫ੍ਰੀ ਸਫਰ ਖ਼ਤਮ ਕਰ...

ਓਮੀਕਰੋਨ ਦਾ ਖੌਫ : ਸਰਕਾਰ ਨੇ ਕ੍ਰਿਸਮਸ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ‘ਤੇ ਲਾਈ ਪਾਬੰਦੀ

ਕ੍ਰਿਸਮਸ ਅਤੇ ਨਿਊ ਈਅਰ ਦੀਆਂ ਤਿਆਰੀਆਂ ਦੇਸ਼ ਭਰ ਵਿਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ। ਲੋਕ ਆਪਣੀਆਂ ਛੁੱਟੀਆਂ ਪਲਾਨ ਕਰ ਰਹੇ ਹਨ...

ਸਰਪੰਚੀ ਲਈ ਖੜ੍ਹੇ ਬੰਦੇ ਨੂੰ ਮਿਲੀ ਸਿਰਫ ਇੱਕ ਵੋਟ, ਪਿੰਡ ਜਾਂ ਪਰਿਵਾਰ ਤਾਂ ਕਿ ਪਤਨੀ ਨੇ ਵੀ ਨਹੀਂ ਪਾਈ ਵੋਟ

ਇਸ ਸਮੇਂ ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਵਿੱਚ ਚੋਣਾਂ ਕਾਰਨ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਪਰ ਇਸ ਵਿਚਕਾਰ ਪੰਚਾਇਤੀ...

ਪੰਜਾਬ ਮਗਰੋਂ ਉਤਰਾਖੰਡ ‘ਚ ਵੱਡਾ ਧਮਾਕਾ, ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਹਰੀਸ਼ ਰਾਵਤ

ਪੰਜਾਬ ਤੋਂ ਬਾਅਦ ਹੁਣ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੰਗਾਮਾ ਸ਼ੁਰੂ ਹੋ ਗਿਆ ਹੈ। ਉਤਰਾਖੰਡ ਲਈ...

ਪੰਜਾਬ ਚੋਣਾਂ: ਜਾਖੜ ਨੇ ਦਿੱਲੀ ਬੁਲਾਈ ਮੀਟਿੰਗ, ਕਈ ਦਿੱਗਜਾਂ ਦੀ ਟਿਕਟ ਕੱਟਣ ‘ਤੇ ਵੀ ਚਰਚਾ!

ਵਿਧਾਨ ਸਭਾ ਚੋਣਾਂ ਲਈ ਗਠਿਤ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਸੂਬਾ ਪ੍ਰਧਾਨ...

ਪਾਕਿ: ਹਿੰਦੂ ਔਰਤ ਅਦਾਲਤ ਦੇ ਬਾਹਰ ਦਿਨ-ਦਿਹਾੜੇ ਅਗਵਾ, ਸ਼ਰੇਆਮ ਘਸੀਟ ਕੇ ਲੈ ਗਏ ਦਰਿੰਦੇ

ਪਾਕਿਸਤਾਨ ਵਿਚ ਹਿੰਦੂਆਂ ‘ਤੇ ਅਤਿਆਚਾਰ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਇੱਕ ਹਿੰਦੂ ਔਰਤ ਨੂੰ ਸ਼ਰੇਆਮ ਕੁਝ...

ਲਾੜੇ ਦਾ ਕਾਰਾ, ਸਹੁਰੇ ਘਰ ਤੋਂ ਵਿਦਾ ਕਰ ਲੈ ਜਾ ਰਿਹਾ ਸੀ, ਰਸਤੇ ‘ਚ ਹੀ ਲਾੜੀ ਦਾ ਕਰ ਦਿੱਤਾ ਕਤਲ

ਬਿਹਾਰ ਦੇ ਗੋਪਾਲਗੰਜ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇੱਕ ਪਤੀ ਨੇ ਆਪਣੀ ਨਵੀਂ ਨਵੇਲੀ ਲਾੜੀ ਦੀ ਗਲਾ...

ਸਰਕਾਰ ਨੇ ਓਮੀਕਰੋਨ ਨੂੰ ਲੈ ਕੇ ਰਾਜਾਂ ਨੂੰ ਲਿਖੀ ਚਿੱਠੀ, ‘ਲੋਕਲ ਤੇ ਜ਼ਿਲ੍ਹਾ ਪੱਧਰ ‘ਤੇ ਸਖ਼ਤੀ ਦੀ ਲੋੜ’

ਓਮੀਕਰੋਨ ਦੇ ਮਾਮਲੇ ਦੇਸ਼ ਵਿੱਚ 200 ਤੋਂ ਪਾਰ ਹੋਣ ਵਿਚਕਾਰ ਸਿਹਤ ਮੰਤਰਾਲਾ ਨੇ ਰਾਜਾਂ ਤੇ ਯੂ. ਟੀਜ਼. ਨੂੰ ਚੌਕਸ ਹੋਣ ਲਈ ਚਿੱਠੀ ਲਿਖੀ ਹੈ।...

ਵਿਸ਼ਵ ਦੇ ਪਹਿਲੇ SMS ਦਾ ਹਰ ਲੇਟਰ 14 ਲੱਖ ‘ਚ ਹੋਵੇਗਾ ਨੀਲਾਮ, ਜਾਣੋ ਕੀ ਸੀ ਇਹ ਮੈਸੇਜ

ਲਗਭਗ 30 ਸਾਲ ਪਹਿਲਾਂ 3 ਦਸੰਬਰ, 1992 ਨੂੰ ਇੰਜੀਨੀਅਰ ਨੀਲ ਪੈਪਵਰਥ ਨੇ ਆਪਣੇ “Orbitel 901” ਹੈਂਡਸੈੱਟ ‘ਤੇ ਆਪਣੇ ਸਾਥੀ ਰਿਚਰਡ ਜਾਰਵਿਸ ਨੂੰ ਇੱਕ...

ਵਰੁਣ ਗਾਂਧੀ ਦਾ ਸਰਕਾਰ ‘ਤੇ ਹਮਲਾ, ‘ਸਭ ਵੇਚ ਦਿਓਗੇ ਤਾਂ ਆਮ ਆਦਮੀ ਦੇ ਪੁੱਤ ਨੂੰ ਨੌਕਰੀ ਕਿੱਥੋਂ ਦੇਣੀਂ?’

ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵਰੁਣ...

ਪੰਜ ਰਾਜਾਂ ‘ਚ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਤੋਹਫਾ, PM ਮੋਦੀ ਨੇ ਟਰਾਂਸਫਰ ਕੀਤੇ 1,000 ਕਰੋੜ ਰੁ:

ਪੰਜ ਰਾਜਾਂ ਵਿੱਚ ਚੋਣਾਂ ਨੂੰ ਹੁਣ ਕੁਝ ਹੀ ਸਮਾਂ ਬਾਕੀ ਹੈ। ਇਸ ਵਿਚਕਾਰ ਯੂ. ਪੀ. ਜੋ ਕਿ ਸੀਟਾਂ ਦੇ ਲਿਹਾਜ ਨਾਲ ਵੱਡਾ ਸੂਬਾ ਹੈ, ਉੱਸ ਵਿੱਚ...

ਹਲਦੀਆ ‘ਚ ਇੰਡੀਅਨ ਆਇਲ ਦੇ ਕੈਂਪਸ ਵਿੱਚ ਲੱਗੀ ਅੱਗ, 3 ਦੀ ਲੋਕਾਂ ਮੌਤ, 35 ਜ਼ਖਮੀ

ਪੱਛਮੀ ਬੰਗਾਲ ਦੇ ਹਲਦੀਆ ‘ਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ (IOC) ਕੈਂਪਸ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਦਰਦਨਾਕ ਹਾਦਸੇ ‘ਚ 3 ਲੋਕਾਂ...

‘PM ਕਿਸਾਨਾਂ ਤੋਂ ਮੁਆਫੀ ਮੰਗਦੇ ਨੇ ਪਰ ਕਿਸਾਨਾਂ ਦੇ ਕਾਤਲ ਨੂੰ ਮੰਤਰੀ ਮੰਡਲ ‘ਚੋਂ ਨਹੀਂ ਕੱਢਦੇ’ : ਰਾਹੁਲ ਗਾਂਧੀ

ਲਖੀਮਪੁਰ ਖੀਰੀ ਘਟਨਾ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ। ਵਿਰੋਧੀ ਪਾਰਟੀਆਂ...

ਮੇਰੇ ਬੱਚਿਆਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਕਰ ਰਹੇ ਨੇ ਹੈਕ, ਕੀ ਸਰਕਾਰ ਕੋਲ ਕੋਈ ਕੰਮ ਨਹੀਂ ਹੈ ? : ਪ੍ਰਿਯੰਕਾ ਗਾਂਧੀ

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਜ਼ਾਮਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਯੂਪੀ ਸਰਕਾਰ ‘ਤੇ...

ਸੰਸਦ ਪੁੱਜਾ ਕੋਰੋਨਾ, ਬਸਪਾ ਸਾਂਸਦ ਦਾਨਿਸ਼ ਅਲੀ ਨਿਕਲੇ ਪਾਜ਼ੀਟਿਵ, ਸਾਥੀਆਂ ਨੂੰ ਪਾ ਦਿੱਤੀ ਭਾਜੜ

ਦੇਸ਼ ‘ਚ ਓਮੀਕ੍ਰਾਨ ਦੇ ਵਧਦੇ ਖਤਰੇ ਵਿਚ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਕੋਰੋਨਾ ਸੰਸਦ ਤੱਕ ਪਹੁੰਚ ਗਿਆ ਹੈ। ਬਸਪਾ ਸਾਂਸਦ ਕੁੰਵਰ ਦਾਨਿਸ਼...

PM ਮੋਦੀ ਸਰਕਾਰ ਵੱਲੋਂ ‘ਸਪੈਸ਼ਲ ਪਾਵਰ’ ਦਾ ਇਸਤੇਮਾਲ, ਭਾਰਤ ਵਿਰੋਧੀ 20 ਯੂ-ਟਿਊਬ ਚੈਨਲ ਬੰਦ

ਨਵੀਂ ਦਿੱਲੀ: ਇੰਟਰਨੈੱਟ ਮੀਡੀਆ ਰਾਹੀਂ ਦੇਸ਼ ਵਿਰੋਧੀ ਏਜੰਡਾ ਚਲਾਉਣ ਵਾਲਿਆਂ ‘ਤੇ ਸਰਕਾਰ ਹੁਣ ਸਖ਼ਤ ਰੁਖ਼ ਅਪਣਾ ਰਹੀ ਹੈ। ਇਸ ਕਾਰਨ...

ਬੇਟੀਆਂ ਲਈ ਵਿਆਹ ਦੀ ਉਮਰ 21 ਸਾਲ ਕਰਨ ‘ਤੇ ਕਿਸ ਨੂੰ ਤਕਲੀਫ ਹੋ ਰਹੀ ਹੈ?- PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਧੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੇਸ਼ ਇਹ ਫੈਸਲਾ ਧੀਆਂ ਦੇ ਭਲੇ ਲਈ ਲੈ ਰਿਹਾ ਹੈ, ਪਰ...

ਖ਼ੁਸ਼ਖ਼ਬਰੀ! ਵਿਆਹਾਂ ਦੇ ਸੀਜ਼ਨ ਵਿਚਾਲੇ ਸੋਨੇ ਦੀ ਕੀਮਤ ਡਿੱਗੀ, ਜਾਣੋ 10 ਗ੍ਰਾਮ ਗੋਲਡ ਦੇ ਰੇਟ

ਵਿਆਹਾਂ ਦੇ ਸੀਜ਼ਨ ਵਿਚਾਲੇ ਸਰਾਫਾ ਬਾਜ਼ਾਰ ‘ਚ ਅੱਜ ਹਫਤੇ ਦੇ ਦੂਜੇ ਦਿਨ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅਜੇ...

ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਹੈ । ਉਨ੍ਹਾਂ...

ਨੂੰਹ ਐਸ਼ਵਰਿਆ ਨੂੰ ਪੁੱਛਗਿੱਛ ਲਈ ਬੁਲਾਉਣ ਕਾਰਨ ਸਰਕਾਰ ‘ਤੇ ਭੜਕੀ ਜਯਾ ਬੱਚਨ, ਕਿਹਾ – ‘ਡਰੇ ਹੋਏ ਨੇ ਯੂਪੀ ਤੋਂ’

ਪਨਾਮਾ ਪੇਪਰਜ਼ ਲੀਕ ਨਾਲ ਜੁੜੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਸ਼ਵਰਿਆ ਰਾਏ ਬੱਚਨ ਨੂੰ ਪੁੱਛਗਿੱਛ ਲਈ ਬੁਲਾਏ...

ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, BJP ਦੇ ਹੋਏ ਸਾਬਕਾ ਖੇਡ ਮੰਤਰੀ ਰਾਣਾ ਸੋਢੀ

ਮੰਗਲਵਾਰ ਨੂੰ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ BJP...

ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ -2014 ਤੋਂ ਪਹਿਲਾਂ ਸੁਣਿਆ ਵੀ ਨਹੀਂ ਸੀ ‘ਲਿੰਚਿੰਗ’ ਸ਼ਬਦ, ਧੰਨਵਾਦ PM ਮੋਦੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ਅਤੇ ਕੁੱਝ ਹੋਰ ਥਾਵਾਂ ‘ਤੇ ਮੌਬ ਲਿੰਚਿੰਗ ਦੀਆਂ...

ਗੈਂਗਵਾਰ! 250 ਕੁੱਤਿਆਂ ਨੂੰ ਮਾਰਨ ਵਾਲੇ 2 ਬਾਂਦਰਾਂ ਨੂੰ ਫੜ ਜੰਗਲਾਤ ਵਿਭਾਗ ਨੇ ਦਿੱਤੀ ਇਹ ਸਜ਼ਾ

ਤੁਸੀ ਅਕਸਰ ਹੀ ਫ਼ਿਲਮਾਂ ਦੇ ਵਿੱਚ ਇਨਸਾਨਾਂ ਦੇ ਬਦਲਾ ਲੈਣ ਵਾਲੀਆਂ ਕਹਾਣੀਆਂ ਦੇਖੀਆਂ ਹੋਣਗੀਆਂ, ਪਰ ਕੀ ਤੁਸੀ ਜਾਨਵਰਾਂ ‘ਚ ਬਦਲਾ ਲੈਣ ਦੀ...

ਅਰਵਿੰਦ ਕੇਜਰੀਵਾਲ ਨੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਟਵੀਟ ਕਰ ਦਲੇਰੀ ਨੂੰ ਕੀਤਾ ਪ੍ਰਣਾਮ

ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਮੰਤਰੀ ਵੱਲੋਂ ਸੜਕਾਂ ਦੀ ਤੁਲਨਾ ਗਲ੍ਹਾਂ ਨਾਲ ਕੀਤੇ ਜਾਣ ‘ਤੇ ਹੇਮਾ ਮਾਲਿਨੀ ਦਾ ਜਵਾਬ, ‘ਲਾਲੂ ਨੇ ਸ਼ੁਰੂ ਕੀਤਾ ਸੀ ਟ੍ਰੈਂਡ’

ਮਹਾਰਾਸ਼ਟਰ ਦੇ ਮੰਤਰੀ ਗੁਲਾਬ ਰਾਓ ਪਾਟਿਲ ਵੱਲੋਂ ਆਪਣੇ ਹਲਕੇ ਦੀਆਂ ਸੜਕਾਂ ਦੀ ਅਦਾਕਾਰਾ ਹੇਮਾ ਮਾਲਿਨੀ ਦੀ ਗਲ੍ਹਾਂ ਨਾਲ ਕਰਨ ਦਾ ਭਾਜਪਾ ਦੀ...

ਨੌਕਰੀਪੇਸ਼ਾਂ ਲਈ ਆ ਰਿਹੈ ਨਵਾਂ ਲੇਬਰ ਕੋਡ, ਹਫ਼ਤੇ ‘ਚ 3 ਦਿਨ ਮਿਲੇਗੀ ਛੁੱਟੀ, ਘਟੇਗੀ ਇਨ-ਹੈਂਡ ਸੈਲਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਸਰਕਾਰ ਨੌਕਰੀਪੇਸ਼ਾ ਲੋਕਾਂ ਲਈ ਨਵਾਂ ਲੇਬਰ ਕੋਡ ਲਿਆਉਣ ਜਾ ਰਹੀ ਹੈ। ਇਸ ਮੁਤਾਬਕ ਹਫਤੇ ਵਿੱਚ ਤਿੰਨ...

‘ਚੰਡੀਗੜ੍ਹ ਪੰਜਾਬ ਨੂੰ ਸੌਂਪ ਸਕਦੀ ਹੈ ਮੋਦੀ ਸਰਕਾਰ, BJP ਨੂੰ ਵੋਟ ਦੇਣਾ ਬੇਕਾਰ’- ਕੇਜਰੀਵਾਲ

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸਤ ਗਰਮਾ ਦਿੱਤੀ ਹੈ। ਐਤਵਾਰ ਨੂੰ...

ED ਵੱਲੋਂ ਨੂੰਹ ਐਸ਼ਵਰਿਆ ਤੋਂ ਪੁੱਛਗਿੱਛ ‘ਤੇ ਭੜਕੀ ਜਯਾ ਬਚਨ, ‘ਕਿਹਾ ਤੁਹਾਡੇ ਬੁਰੇ ਦਿਨ ਆਉਣਗੇ!’

ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੋਮਵਾਰ ਨੂੰ ਰਾਜ ਸਭਾ ‘ਚ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕੇਂਦਰ ਸਰਕਾਰ...

2024 ‘ਚ ਭਾਜਪਾ ਨੂੰ ਹਰਾਉਣ ਲਈ ਮਮਤਾ ਬੈਨਰਜੀ ਨੂੰ ਕਾਂਗਰਸ ਨਾਲ ਕੰਮ ਕਰਨਾ ਚਾਹੀਦੈ : ਸ਼ਸ਼ੀ ਥਰੂਰ

ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦਾ ਮੰਨਣਾ ਹੈ ਕਿ 2024 ਵਿਚ ਵਿਰੋਧੀ ਧਿਰ ਦੀ ਕਿਸੇ ਵੀ ਸਰਕਾਰ ਲਈ ਉਨ੍ਹਾਂ ਦੀ ਪਾਰਟੀ ਦੀ ਲੋੜ ਪਵੇਗੀ। ਨਾਲ...

ਪਾਕਿ-ਚੀਨ ‘ਚ ਖੌਫ, ਰੂਸ ਤੋਂ S-400 ਦੀ ਖੇਪ ਭਾਰਤ ਪੁੱਜੀ, ਪੁਤਿਨ ਨੇ PM ਮੋਦੀ ਨੂੰ ਕੀਤਾ ਫੋਨ

ਰੂਸੀ ਮਿਜ਼ਾਈਲ ਸਿਸਟਮ ਐੱਸ.-400 ਦੀ ਪਹਿਲੀ ਖੇਪ ਭਾਰਤ ਪੁੱਜ ਗਈ ਹੈ। ਅਗਲੇ ਸਾਲ ਇਸ ਦੀ ਦੂਜੀ ਖੇਪ ਵੀ ਆ ਸਕਦੀ ਹੈ। ਡਿਫੈਂਸ ਮਾਹਿਰਾਂ ਦਾ ਕਹਿਣਾ...

ਲਖੀਮਪੁਰ : ਗ੍ਰਹਿ ਰਾਜ ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਸਣੇ 6 ਦੋਸ਼ੀਆਂ ਦੀ ਜ਼ਮਾਨਤ ਖਾਰਜ

ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਅਦਾਲਤ ਨੇ ਦੂਜੀ ਵਾਰ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਸੈਸ਼ਨ ਕੋਰਟ ਵੱਲੋਂ...

ਫਰਜ਼ੀ ਆਰਡਰ ਦਿਖਾ ਕੇ ਇੰਜੀਨੀਅਰ ਨੇ ਵੇਚਿਆ ਰੇਲ ਇੰਜਣ, ਇੰਝ ਹੋਇਆ ਖੁਲਾਸਾ

ਬਾਲੀਵੁੱਡ ‘ਚ ਅਜਿਹੀਆਂ ਕਈ ਫਿਲਮਾਂ ਬਣੀਆਂ ਸਨ, ਜਿਨ੍ਹਾਂ ‘ਚ ਨਟਵਰ ਲਾਲ ਨੂੰ ਤਾਜ ਮਹਿਲ ਅਤੇ ਗੰਗਾ ਘਾਟ ਨੂੰ ਵੇਚਦੇ ਦਿਖਾਇਆ ਗਿਆ ਸੀ ਪਰ...

ਸਰਕਾਰ ਨੇ ਲੋਕ ਸਭਾ ‘ਚ ਪਾਸ ਕੀਤਾ ਬਿੱਲ, ਵੋਟਰ ID ਹੁਣ ਆਧਾਰ ਨਾਲ ਹੋਵੇਗੀ ਲਿੰਕ

ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਇਲੈਕਸ਼ਨ ਕਾਨੂੰਨ (ਸੋਧ) ਬਿੱਲ 2021 ਲੋਕ ਸਭਾ ਵਿੱਚ ਪਾਸ ਕਰਾ ਲਿਆ ਹੈ। ਇਸ ਨਵੇਂ ਸੋਧੇ ਕਾਨੂੰਨ ਤਹਿਤ...

SSB ਦੀ ਪਰੇਡ ‘ਚ ਚੀਫ ਗੈਸਟ ਵਜੋਂ ਮਿਸ਼ਰਾ ਦੀ ਛੁੱਟੀ, ਫੋਰਸ ‘ਚ ਤਾਇਨਾਤ ਹੈ ਲਖੀਮਪੁਰ ਸ਼ਹੀਦ ਕਿਸਾਨ ਦਾ ਪੁੱਤ

ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੇ ਪਿਤਾ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰੀ ਮੰਤਰੀ...

BSF ਮਹਿਲਾ ਜਵਾਨਾਂ ਨੇ ਗੁਰਦਾਸਪੁਰ ਖੇਤਰ ‘ਚ ਪਾਕਿ ਤੋਂ ਆਏ ਡਰੋਨ ‘ਤੇ ਕੀਤੇ 5 ਰਾਊਂਡ ਫਾਇਰ

ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਪਾਕਿਸਤਾਨ ਤੋਂ ਘੁਸਪੈਠ ਕਰਨ ਆਏ ਡਰੋਨ ਨੂੰ ਬੀ. ਐੱਸ. ਐੱਫ. ਮਹਿਲਾ ਜਵਾਨਾਂ ਨੇ ਗੋਲੀ ਚਲਾ ਕੇ ਵਾਪਸ ਜਾਣ...

BJP ਆਗੂ ਦਾ ਵੱਡਾ ਇਲਜ਼ਾਮ ਕਿਹਾ- ਸਿੰਘੂ ਬਾਰਡਰ ਦੇ ਆਸਪਾਸ ਦੀਆਂ ਕਲੋਨੀਆਂ ‘ਚੋਂ ਡੇਢ ਦਰਜਨ ਹਿੰਦੂ ਕੁੜੀਆਂ ਲਾਪਤਾ

BJP ਦੇ ਆਗੂ ਤੇ ਗੋਆ ‘ਚ ਪਾਰਟੀ ਦੇ ਬੁਲਾਰੇ ਪ੍ਰਸ਼ਾਂਤ ਉਮਰਾਓ ਨੇ ਵੱਡਾ ਇਲਜ਼ਾਮ ਲਾਇਆ ਹੈ, ਉਸ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸਿੰਘੂ ਅਤੇ...

CM ਯੋਗੀ ਸਰਕਾਰ ਦਾ ਵੱਡਾ ਫੈਸਲਾ, ਯੂਪੀ ਵਿੱਚ 6 ਮਹੀਨਿਆਂ ਲਈ ਹੜਤਾਲ ‘ਤੇ ਲਾਈ ਪਾਬੰਦੀ

ਉੱਤਰ ਪ੍ਰਦੇਸ਼ ਵਿੱਚ ਜੇਕਰ ਹੁਣ ਹੜਤਾਲ ਹੁੰਦੀ ਹੈ ਤਾਂ ਖੈਰ ਨਹੀਂ। ਯੋਗੀ ਸਰਕਾਰ ਨੇ ਇੱਕ ਵਾਰ ਫਿਰ ਰਾਜ ਵਿੱਚ ਇਸਮਾ ਐਕਟ ਲਾਗੂ ਕਰ ਦਿੱਤਾ...

ED ਅੱਗੇ ਅੱਜ ਪੇਸ਼ ਹੋਵੇਗੀ ਐਸ਼ਵਰਿਆ, ਜਲਦ ਅਮਿਤਾਭ ਬੱਚਨ ਨੂੰ ਵੀ ਭੇਜਿਆ ਜਾ ਸਕਦਾ ਹੈ ਨੋਟਿਸ

ਦੁਨੀਆ ਦੇ ਮਸ਼ਹੂਰ ਪਨਾਮਾ ਪੇਪਰਜ਼ ਮਾਮਲੇ ‘ਚ ਬੱਚਨ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅੱਜ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ...

ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਅਸ਼ੀਸ਼ ਮਿਸ਼ਰਾ ਨੂੰ ਮਿਲੇਗੀ ਜ਼ਮਾਨਤ? ਅੱਜ ਅਹਿਮ ਸੁਣਵਾਈ

ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਐਫ. ਆਈ. ਆਰ....

ਵਿਆਹ ‘ਚ ਕੰਨਿਆ ਦਾਨ ‘ਤੇ ਬੋਲੀ IAS ਤਪੱਸਿਆ- ‘ਮੈਂ ਦਾਨ ਦੀ ਚੀਜ਼ ਨਹੀਂ, ਤੁਹਾਡੀ ਬੇਟੀ ਹਾਂ ਪਾਪਾ’

ਮੱਧ ਪ੍ਰਦੇਸ਼ ਦੇ ਪਚਮਢੀ ਵਿੱਚ 12 ਦਸੰਬਰ ਨੂੰ ਨਰਸਿੰਘਪੁਰ ਦੀ ਰਹਿਣ ਵਾਲੀ 2018 ਬੈਚ ਦੀ IAS ਤਪੱਸਿਆ ਪਰਿਹਾਰ ਦਾ ਵਿਆਹ IFS ਗਰਵਿਤ ਗੰਗਵਾਰ ਨਾਲ...

ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਘਟਨਾ ਮੰਦਭਾਗੀ, ਸਾਜ਼ਿਸ਼ਕਾਰਾਂ ‘ਤੇ ਹੋਵੇ ਸਖਤ ਐਕਸ਼ਨ- RSS

ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੇ...

ਕਲਿਯੁਗੀ ਮਾਂ ਨੇ ਭਰੀ ਠੰਡ ‘ਚ ਸੁੱਟੀ ਨਵਜੰਮੀ ਬੱਚੀ, ਸਾਰੀ ਰਾਤ ਕੁੱਤਿਆਂ ਨੇ ਕੀਤੀ ਰਾਖੀ

ਅਸੀਂ ਅਕਸਰ ਕਰਕੇ ਇਹ ਕਹਾਵਤ ਸੁਣ ਹੀ ਲੈਂਦੇ ਹਾਂ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, ਪਰ ਇਸ ਦੀ ਮਿਸਾਲ ਬਿਲਾਸਪੁਰ ਵਿੱਚ ਵੇਖਣ...

ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਘਟਾਕੇ 26 ਫੀਸਦ ਲਿਆਉਣ ‘ਤੇ ਵਿਚਾਰ ਕਰ ਰਹੀ ਹੈ ਸਰਕਾਰ, ਨਿੱਜੀਕਰਨ ਦਾ ਰਾਹ ਹੋਵੇਗਾ ਆਸਾਨ

ਸਰਕਾਰੀ ਬੈਕਾਂ ਵਿੱਚ ਆਪਣੀ ਹਿੱਸੇਦਾਰੀ ਘਟਾਉਣ ਲਈ ਭਾਰਤ ਸਰਕਾਰ ਕੁੱਝ ਨਿਯਮਾਂ ‘ਚ ਬਦਲਾਅ ਕਰਨ ‘ਤੇ ਵਿਚਾਰ ਕਰ ਰਹੀ ਹੈ। ਬਲੂਮਬਰਗ ਦੀ...

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ ਪਹਿਲੀ ਵਾਰ ‘ਹਿੰਦੂ’ ਸ਼ਬਦ ਦੀ ਵਰਤੋਂ: ਮੋਹਨ ਭਾਗਵਤ

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਇਨਸਾਨ ਦਾ ਇਨਸਾਨ ਲਈ ਇਨਸਾਨ ਵਰਗਾ ਵਿਵਹਾਰ ਹੋਵੇ, ਉਹੀ ਹਿੰਦੂਤਵ ਹੈ ।...

ਇਮਰਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਲੈ ਕੇ PSGPC ਦੀਆਂ ਮੰਗਾਂ ਨਾਮਨਜ਼ੂਰ

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਤਾਰਪੁਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ...

‘ਓਮੀਕ੍ਰੋਨ’ ਕਰਕੇ ਤੀਜੀ ਲਹਿਰ ਤੈਅ! ਇਸ ਮਹੀਨੇ ਹੋਵੇਗੀ ਸਿਖਰ ‘ਤੇ- ਕੋਰੋਨਾ ਸੁਪਰਮਾਡਲ ਪੈਨਲ ਦੀ ਭਵਿੱਖਬਾਣੀ

ਨਵੀਂ ਦਿੱਲੀ: ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਨੈਸ਼ਨਲ ਕੋਵਿਡ-19...

ਪੀਐਮ ਮੋਦੀ ਅੱਜ ਗੋਆ ਵਿੱਚ ਮੁਕਤੀ ਦਿਵਸ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਨੂੰ ਗੋਆ ਦਾ ਦੌਰਾ ਕਰਨਗੇ, ਜਿੱਥੇ ਉਹ ਗੋਆ ਮੁਕਤੀ ਦਿਵਸ ‘ਤੇ ਆਯੋਜਿਤ ਕੀਤੇ ਜਾਣ ਵਾਲੇ...

ਓਮੀਕਰੋਨ : ‘ਭਾਰਤ ‘ਚ ਇੱਕ ਦਿਨ ‘ਚ ਆ ਸਕਦੇ ਨੇ 14 ਲੱਖ ਮਾਮਲੇ’- ਡਾ਼ ਵੀਕੇ ਪੌਲ

ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਤੇਜ਼ੀ ਨਾਲ ਦੁਨੀਆ ਨੂੰ ਆਪਣਾ ਕਹਿਰ ਦਿਖਾ ਰਿਹਾ ਹੈ। ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤੱਕ ਹਾਲਾਤ ਬਦ...

ਹੱਕ ਲੈਣ ਲਈ ‘ਪੱਥਰ ਜਾਂ ਬੰਦੂਕਾਂ’ ਨਹੀਂ ਸ਼ਾਂਤੀ ਨਾਲ ਲੜਨ ਦੀ ਲੋੜ : ਮਹਿਬੂਬਾ

ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਵੱਲੋਂ ਕਸ਼ਮੀਰ ਦੇ ਖੋਹੇਂ ਗਏ...

ਸੁਪਰੀਮ ਕੋਰਟ ਵੱਲੋਂ ਬਿੱਟਾ ਦੀ ਪਟੀਸ਼ਨ ਖਾਰਜ, ਜਲਦ ਹੋ ਸਕਦੀ ਹੈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ

ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਕਾਨੂੰਨੀ ਅੜਿੱਕੇ ਦੂਰ ਹੋ ਗਏ ਹਨ। ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ...

ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਘਟਨਾ ‘ਤੇ ਕੇਜਰੀਵਾਲ ਦਾ ਟਵੀਟ, ‘ਇਹ ਵੱਡੀ ਸਾਜ਼ਿਸ਼ ਹੋ ਸਕਦੀ ਹੈ’

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ...

ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਨੇ ਦੁਨੀਆ ਨੂੰ ਕਿਹਾ ਅਲਵਿਦਾ

1984 ਸਿੱਖ ਵਿਰੋਧੀ ਦੰਗਿਆਂ ਤੇ ਗੋਧਰਾ ਦੰਗਿਆਂ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਗਿਰੀਸ਼ ਠਾਕੋਰਲਾਲ ਨਾਨਾਵਤੀ ਨੇ...

ਨੌਕਰੀ ਨਹੀਂ ਕਰਦੇ ਲੋਕਾਂ ਦੀ ਲੱਗੇਗੀ 5,000 ਰੁਪਏ ਮਹੀਨਾ ਗਾਰੰਟੀਡ ਪੈਨਸ਼ਨ, ਜਾਣੋ ਪੂਰੀ ਸਕੀਮ

ਸਰਕਾਰ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ...

ਰਾਹੁਲ ਗਾਂਧੀ ਨੇ ਅਮੇਠੀ ‘ਚ ਕਿਹਾ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’

ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਨੀਵਾਰ ਨੂੰ ਪਦਯਾਤਰਾ ਦੌਰਾਨ ਅਮੇਠੀ ਪਹੁੰਚੇ ਸਨ। ਇਸ ਦੌਰਾਨ...

ਜਜ਼ਬੇ ਨੂੰ ਸਲਾਮ ! ਅਖਬਾਰ ਵੇਚਣ ਵਾਲੇ ਦੀ ਧੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਲਈ ਕੀਤਾ ਕੁਆਲੀਫਾਈ

ਅੱਜ ਵੀ ਔਰਤਾਂ ਨੂੰ ਦੇਸ਼ ਵਿੱਚ ਆਪਣੀ ਥਾਂ ਬਣਾਉਣ ਲਈ ਬਹੁਤ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ। ਖੇਡਾਂ, ਕਾਰੋਬਾਰ ਵਰਗੇ ਬਹੁਤ ਸਾਰੇ...

ਲਖੀਮਪੁਰ : ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦਾ ਝਟਕਾ, ਜੇਲ੍ਹ ‘ਚੋਂ ਨਹੀਂ ਆ ਸਕੇਗਾ ਬਾਹਰ

ਲਖੀਮਪੁਰ, 18 ਦਸੰਬਰ 2021 : ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ...

ਰਾਮ ਰਹੀਮ ਨੇ CBI ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ

ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਹੈ। ਹਾਈ...

ਪਿਛਲੇ 50 ਦਿਨਾਂ ਤੋਂ ਧਰਨੇ ‘ਤੇ ਬੈਠੇ JPSC ਦੇ ਉਮੀਦਵਾਰ ਰਾਤੋ-ਰਾਤ ਹੋਏ ਗਾਇਬ, ਸਵਾਲਾਂ ‘ਚ ਘਿਰੀ ਸਰਕਾਰ

ਝਾਰਖੰਡ ਵਿੱਚ JPSC ਦੇ ਪ੍ਰਧਾਨ ਨੂੰ ਬਰਖਾਸਤ ਕਰਨ, ਪ੍ਰੀਲਿਮਜ਼ (Prelims) ਦੇ ਨਤੀਜੇ ਰੱਦ ਕਰਨ ਅਤੇ 252 ਸੀਟਾਂ ਲਈ 7ਵੀਂ ਤੋਂ 10ਵੀਂ ਦੀਆਂ ਜੇਪੀਐਸਸੀ...

ਦਿੱਲੀ ‘ਚ ਦਰਦਨਾਕ ਹਾਦਸਾ, ਆਟੋ ਰਿਕਸ਼ਾ ‘ਤੇ ਟਰੱਕ ਦਾ ਕੰਟੇਨਰ ਡਿੱਗਣ ਕਾਰਨ 4 ਦੀ ਮੌਤ

ਮੱਧ ਦਿੱਲੀ ਦੇ ਆਈਜੀਆਈ ਸਟੇਡੀਅਮ ਨੇੜੇ ਅੱਜ ਯਾਨੀ ਸ਼ਨੀਵਾਰ ਸਵੇਰੇ ਇਕ ਕੰਟੇਨਰ ਟਰੱਕ ਪਲਟ ਗਿਆ ਅਤੇ ਆਟੋ ਰਿਕਸ਼ਾ ‘ਤੇ ਡਿੱਗ ਗਿਆ, ਜਿਸ...

BJP ਸਾਂਸਦ ਨੇ ਸਟੇਜ ‘ਤੇ ਜੜਿਆ ਪਹਿਲਵਾਨ ਦੇ ਥੱਪੜ, ਇਕ ਬੇਨਤੀ ‘ਤੇ ਹੀ ਖੋਇਆ ਆਪਾ!

ਝਾਰਖੰਡ ਦੇ ਰਾਂਚੀ ‘ਚ ਚੱਲ ਰਹੀ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਬ੍ਰਜ ਭੂਸ਼ਣ ਸ਼ਰਨ ਸਿੰਘ ਨੇ ਸਟੇਜ...

ਓਮੀਕਰੋਨ ਦੀ ਚਿੰਤਾ ਵਿਚਾਲੇ ਸੋਨਾ-ਚਾਂਦੀ ਹੋਏ ਮਹਿੰਗੇ, ਕੀਮਤ 62,000 ਰੁਪਏ ਤੱਕ ਪਹੁੰਚੀ

ਇਸ ਹਫਤੇ ਸੋਨੇ ਅਤੇ ਚਾਂਦੀ ‘ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ...

ਵਿਦਿਆਰਥਣ ਨੇ ਕੀਤੀ ਸ਼ਿਕਾਇਤ ਤਾਂ ਖੁਦ ਮੰਤਰੀ ਨੇ ਸਰਕਾਰੀ ਸਕੂਲ ਦੇ ਟਾਇਲਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ

ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਇੱਕ ਸਰਕਾਰੀ ਸਕੂਲ ਦੇ ਟਾਇਲਟ...

ਇਨਕਮ ਟੈਕਸ ਦੀ ਰੇਡ ਮਗਰੋਂ ਬੋਲੇ ਅਖਿਲੇਸ਼- ‘ਅਜੇ ਤਾਂ ED ਤੇ CBI ਆਉਣੀ ਬਾਕੀ ਹੈ’

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਜੀਵ ਰਾਏ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਜੈਨੇਂਦਰ ਯਾਦਵ...

ਪੰਜਾਬ ਚੋਣਾਂ ‘ਚ ਉੱਤਰੇ ਗੁਰਨਾਮ ਸਿੰਘ ਚੜੂਨੀ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਕੀਤਾ ਐਲਾਨ

ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਗੁਰਨਾਮ...

ਸਪਾ ਦੇ ਕੌਮੀ ਸਕੱਤਰ ਦੇ ਘਰ ਛਾਪੇਮਾਰੀ, ਇਨਕਮ ਟੈਕਸ ਵੱਲੋਂ ਕੀਤੀ ਜਾ ਰਹੀ ਸਬੂਤਾਂ ਦੀ ਜਾਂਚ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਕਰੀਬੀ ਨੇਤਾਵਾਂ ਦੇ ਖਿਲਾਫ ਆਮਦਨ ਕਰ ਵਿਭਾਗ ਦੀ ਕਾਰਵਾਈ ਜਾਰੀ ਹੈ। ਹੁਣ ਤੱਕ ਪ੍ਰਾਪਤ...

Covid ਵੈਕਸੀਨ ਦੀਆਂ ਤਿੰਨੋਂ ਖੁਰਾਕਾਂ ਲੁਆ ਚੁੱਕੇ USA ਤੋਂ ਪਰਤੇ ਨੌਜਵਾਨ ਦੀ ਰਿਪੋਰਟ ਨੇ ਕੀਤਾ ਹੈਰਾਨ

ਦੱਖਣੀ ਅਫ਼ਰੀਕਾ ਵਿੱਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਦੁਨੀਆ ਵਿੱਚ ਚਿੰਤਾ ਹੈ। ਭਾਰਤ ਵਿੱਚ ਵੀ ਇਸ ਵੇਰੀਐਂਟ ਦੇ ਕਈ...

ਪੈਟਰੋਲ, ਡੀਜ਼ਲ ‘ਤੇ ਰਾਹਤ, ਸਰਕਾਰ ਨੇ ਈਥਨੌਲ ‘ਤੇ GST ਦਰ 18 ਤੋਂ ਘਟਾ ਕੇ 5 ਫੀਸਦੀ ਕੀਤੀ

ਪੈਟਰੋਲ ਦੀ ਮਹਿੰਗਾਈ ਵਿਚਾਲੇ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਸਰਕਾਰ ਨੇ ਈਥਨੌਲ ਮਿਸ਼ਰਿਤ ਪੈਟਰੋਲ (ਈਬੀਪੀ)...

ਮਹਾਰਾਸ਼ਟਰ ‘ਚ ਵਧਿਆ Omicron ਦਾ ਖ਼ਤਰਾ, 8 ਨਵੇਂ ਮਾਮਲੇ ਆਏ ਸਾਹਮਣੇ

ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ ਅੱਠ ਹੋਰ ਲੋਕ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਨਾਲ ਸੰਕਰਮਿਤ ਪਾਏ ਗਏ, ਜਿਸ ਨਾਲ ਰਾਜ ਵਿੱਚ ਅਜਿਹੇ...

ਸਰਕਾਰ ਦੇਵੇਗੀ ਰਾਹਤ, 10 ਦਿਨ ਹੋਰ ਵਧ ਸਕਦੀ ਹੈ ਇਨਕਮ ਟੈਕਸ ਫਾਈਲ ਕਰਨ ਦੀ ਤਾਰੀਖ਼

ਨਿੱਜੀ ਟੈਕਸ ਭਰਨ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖਰੀ ਤਾਰੀਖ਼ ਵਿੱਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸ...

ਵਿਆਹ ਦੀ ਖੁਸ਼ੀ ‘ਚ ਨਵੇਂ ਜੋੜੇ ਨੂੰ ਹਵਾ ‘ਚ ਫਾਇਰਿੰਗ ਪਈ ਮਹਿੰਗੀ, ਪੁਲਿਸ ਨੇ ਠੋਕ ‘ਤਾ ਪਰਚਾ

ਆਪਣੇ ਵਿਆਹ ਦਾ ਜਸ਼ਨ ਮਨਾਉਣ ਲਈ ਹਵਾਈ ਫਾਈਰਿੰਗ ਕਰਨਾ ਨਵੇਂ ਜੋੜੇ ਨੂੰ ਮਹਿੰਗਾ ਪੈ ਗਿਆ। ਇਸ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ...

ਮੁੰਬਈ ਦੀ ਔਰਤ ਨੂੰ ਆਵਰਾ ਕੁੱਤਿਆਂ ਨੂੰ ਰੋਟੀ ਪਾਉਣੀ ਪਈ ਮਹਿੰਗੀ, ਲੱਗਾ 8 ਲੱਖ ਜੁਰਮਾਨਾ, ਜਾਣੋ ਕਿਉਂ ?

ਨਵੀਂ ਮੁੰਬਈ ਦੇ ਇੱਕ ਹਾਊਸਿੰਗ ਕੰਪਲੈਕਸ ‘ਚ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ‘ਤੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ...

MLA ਵੱਲੋਂ ਔਰਤਾਂ ‘ਤੇ ਭੱਦੀ ਟਿੱਪਣੀ ‘ਤੇ ਬੋਲੇ ਖੜਗੇ- ‘ਵਿਧਾਇਕ ਨੇ ਮੁਆਫ਼ੀ ਮੰਗ ਲਈ ਏ, ਹੁਣ ਗੱਲ ਖਤਮ ਕਰੋ’

ਕਰਨਾਟਕ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਜਬਰ-ਜ਼ਨਾਹ ਵਾਲੇ ਬਿਆਨ ‘ਤੇ ਔਰਤਾਂ ਲਈ ਕੀਤੀ ਭੱਦੀ ਟਿੱਪਣੀ ਨੂੰ ਲੈ ਕੇ ਆਪਣੀ ਪਾਰਟੀ ਦੇ...

1978 ਮਗਰੋਂ ਵੱਡੀ ਤਬਦੀਲੀ, ਕੀ 21 ਸਾਲ ਦੀ ਹੋਣ ਤੋਂ ਪਹਿਲਾਂ ਮਰਜ਼ੀ ਨਾਲ ਵਿਆਹ ਕਰ ਸਕੇਗੀ ਕੁੜੀ?

ਸਾਲ 1978 ਤੋਂ ਭਾਰਤ ਵਿੱਚ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਚੱਲਦੀ ਆ ਰਹੀ ਹੈ, ਜੋ ਹੁਣ ਜਲਦ ਹੀ ਬਦਲ ਕੇ 21 ਸਾਲ ਕਰ ਦਿੱਤੀ ਜਾਵੇਗੀ। ਇਸ...

8ਵੀਂ ਦੇ ਵਿਦਿਆਰਥੀ ਦਾ ਆਨਲਾਈਨ ਕਲਾਸ ਦੌਰਾਨ ਫਟਿਆ ਮੋਬਾਈਲ, ਧਮਾਕੇ ‘ਚ ਝੁਲਸਿਆ, ਹਾਲਤ ਗੰਭੀਰ

ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਮੋਬਾਈਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾ ‘ਚ ਮੋਬਾਈਲ ਫੱਟਣ ਕਾਰਨ ਆਨਲਾਈਨ ਕਲਾਸ ਲਗਾ ਰਿਹਾ...

ਸਿੱਖਾਂ ‘ਤੇ ਟਿੱਪਣੀ ਮਾਮਲੇ ‘ਚ ਕੰਗਣਾ ਦੀ 5 ਦਿਨਾਂ ਅੰਦਰ ਮੁੰਬਈ ਥਾਣੇ ‘ਚ ਪੇਸ਼ੀ, ਇਸ ਤਾਰੀਖ਼ ਨੂੰ ਹਾਈਕੋਰਟ ‘ਚ ਸੁਣਵਾਈ

ਕੰਗਨਾ ਰਣੌਤ 5 ਦਿਨਾਂ ਦੇ ਅੰਦਰ-ਅੰਦਰ ਮੁੰਬਈ ਪੁਲਿਸ ਸਾਹਮਣੇ ਪੇਸ਼ ਹੋ ਸਕਦੀ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਵੱਲੋਂ ਸਿੱਖ ਭਾਈਚਾਰੇ ਖਿਲਾਫ਼...

MSMEs ਦੀ ਮਾੜੀ ਹਾਲਤ ‘ਤੇ ਕੇਂਦਰ ਦਾ ਜਵਾਬ, ਰਾਹੁਲ ਬੋਲੇ- ‘ਮਿੱਤਰਾਂ ਦਾ ਫਾਇਦਾ, ਅਰਥਵਿਵਸਥਾ ਕਮਜ਼ੋਰ, ਰੁਜ਼ਗਾਰ ਖਤਮ!’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ...

NDA ਦੀ ਪ੍ਰੀਖਿਆ ‘ਚ ਪਹਿਲੀ ਵਾਰ 1,002 ਤੋਂ ਵੱਧ ਕੁੜੀਆਂ ਨੇ ਗੱਡੇ ਝੰਡੇ, ਪਿੱਛੇ ਛੱਡੇ ਮੁੰਡੇ

ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਫੌਜੀ ਅਧਿਕਾਰੀ ਰੈਂਕ ਦੀ ਚੋਣ ਲਈ NDA ਦੀ ਪ੍ਰੀਖਿਆ ਵਿੱਚ ਅੱਠ ਹਜ਼ਾਰ ਉਮੀਦਵਾਰਾਂ ਨੇ ਪ੍ਰੀਖਿਆ ਪਾਸ...

ਕਾਂਗਰਸੀ MLA ਦੀ ਔਰਤਾਂ ‘ਤੇ ਵਿਵਾਦਿਤ ਟਿੱਪਣੀ, ਕਿਹਾ-“ਜੇ ਬਲਾਤਕਾਰ ਹੋਣਾ ਹੀ ਹੈ ਤਾਂ ਲੇਟੋ ਤੇ ਮਜ਼ੇ ਲਵੋ”

ਕਰਨਾਟਕ ਵਿੱਚ ਕਾਂਗਰਸ ਦੇ ਸੀਨੀਅਰ ਵਿਧਾਇਕ ਆਰ ਰਮੇਸ਼ ਕੁਮਾਰ ਵੱਲੋਂ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕੀਤੀ ਗਈ ਹੈ । ਉਨ੍ਹਾਂ ਨੇ...

ਮੋਦੀ ਸਰਕਾਰ ‘ਵਿਨਾਸ਼ਕਾਰੀ’, ਪ੍ਰਧਾਨ ਮੰਤਰੀ ਨੂੰ ਸਿਰਫ਼ ਚੋਣਾਂ ਹਾਰਨ ਦਾ ਡਰ : ਪੀ. ਚਿਦੰਬਰਮ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ “ਵਿਨਾਸ਼ਕਾਰੀ” ਕਰਾਰ ਦਿੰਦੇ ਹੋਏ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ...

PM ਮੋਦੀ ਦੀ BJP ਸਾਂਸਦਾਂ ਨੂੰ ਨਸੀਹਤ – ‘ਪਾਰਟੀ ਤੋਂ ਵੱਡਾ ਕੋਈ ਨਹੀਂ, ਪੂਰੀ ਤਾਕਤ ਨਾਲ ਚੋਣ ਪ੍ਰਚਾਰ ‘ਚ ਜੁੱਟ ਜਾਓ’

ਅਗਾਮੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਰਣਨੀਤੀ ਤੈਅ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਭਾਜਪਾ ਸੰਸਦ...

ਮਿਸ ਇੰਡੀਆ ਮਾਨਸਾ ਸਣੇ 17 ਮੁਟਿਆਰਾਂ ਨੂੰ ਕੋਰੋਨਾ, ਮਿਸ ਵਰਲਡ ਦਾ ਗ੍ਰੈਂਡ ਫਿਨਾਲੇ ਰੱਦ

ਮਿਸ ਵਰਲਡ 2021 ਦਾ ਗ੍ਰੈਂਡ ਫਿਨਾਲੇ ਰੱਦ ਕਰ ਦਿੱਤਾ ਗਿਆ ਹੈ। ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰ ਰਹੀ ਮਾਨਸਾ ਵਾਰਾਣਸੀ ਸਣੇ 17 ਪ੍ਰਤੀਯੋਗੀਆਂ...

ਬੈਂਕਾਂ ਦੀ ਹੜਤਾਲ ਕਾਰਨ ਪੈਸੇ ਜਮ੍ਹਾ ਕਰਵਾਉਣ ਤੇ ਕਢਵਾਉਣ ਸਣੇ ਕਈ ਕੰਮਕਾਰ ਹੋਏ ਠੱਪ, ਇਹ ਸੇਵਾਵਾਂ ਜਾਰੀ

ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ‘ਚ ਬੈਂਕ ਕਰਮਚਾਰੀਆਂ ਦੀ ਹੜਤਾਲ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ ।...

10 ਸਾਲ ਦੀ ਬੱਚੀ ਸਾਈਕਲ ‘ਤੇ ਨਿਕਲੀ ਕਟੜੇ ਤੋਂ ਕੰਨਿਆ ਕੁਮਾਰੀ ਤੱਕ ਦੇ 4 ਹਜ਼ਾਰ ਕਿਲੋਮੀਟਰ ਦੇ ਸਫ਼ਰ ਨੂੰ

ਦੇਸ਼ ਦੀਆਂ ਬੱਚੀਆਂ ਵਿੱਚ ਕਿੰਨੀ ਹਿੰਮਤ ਅਤੇ ਹੌਂਸਲਾ ਹੈ। ਇਸਦੀ ਤਾਜ਼ਾ ਮਿਸਾਲ 10 ਸਾਲ ਦੀ ਬੱਚੀ ਸਾਈ ਪਟੇਲ ਪੇਸ਼ ਕਰ ਰਹੀ ਹੈ। ਜੋ ਮੁੰਬਈ ਤੋਂ...

ਇਲਾਹਾਬਾਦ ਹਾਈਕੋਰਟ ਦੇ ਰਿਟਾ. ਜੱਜ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, CBI ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਐੱਸ.ਐੱਨ. ਸ਼ੁਕਲਾ ਖਿਲਾਫ ਆਪਣੇ...

ਸੋਲਰ ਪਾਰਕ ਲਈ ਕਾਂਗਰਸ ਨੇ ਅਡਾਨੀ ਨੂੰ 1600 ਹੈਕਟੇਅਰ ਜ਼ਮੀਨ ਦਿੱਤੀ, ਨਿਸ਼ਾਨੇ ਲਾਉਂਦੇ ਰਹਿ ਗਏ ਰਾਹੁਲ

ਰਾਹੁਲ ਗਾਂਧੀ ਅਕਸਰ ਆਪਣੇ ਬਿਆਨਾਂ ਦੌਰਾਨ ਅਡਾਨੀ-ਅੰਬਾਨੀ ‘ਤੇ ਨਿਸ਼ਾਨੇ ਲਾਉਂਦੇ ਸੁਣੇ ਜਾਂਦੇ ਹਨ। ਅਜਿਹਾ ਹੀ ਉਨ੍ਹਾਂ ਜੈਪੁਰ ਵਿੱਚ...

ਪਿੰਡ ਦੌਣੀ : 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਡੇਢ ਸਾਲ ਦੀ ਬੱਚੀ, ਖੇਤ ‘ਚ ਖੇਡ ਰਹੀ ਸੀ ਦਿਵਿਯਾਂਸ਼ੀ

ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਡੇਢ ਸਾਲ ਦੀ ਬੱਚੀ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ ਹੈ। ਬਚਾਅ ਲਈ ਪਹੁੰਚੀ ਟੀਮ ਦਾ ਕਹਿਣਾ ਹੈ ਕਿ...

‘ਇੰਦਰਾ ਗਾਂਧੀ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, 1971 ਦੀ ਵਰ੍ਹੇਗੰਢ ‘ਤੇ ਨਾਂ ਤੱਕ ਨਹੀਂ’- ਰਾਹੁਲ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ਸਰਕਾਰ ‘ਤੇ 1971 ਦੀ ਜੰਗ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ...

1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ

ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ...

ਸਿਆਸਤ ਤੋਂ ਮੈਟਰੋ ਮੈਨ ਈ. ਸ਼੍ਰੀਧਰਨ ਦਾ ਹੋਇਆ ਮੋਹਭੰਗ, ਭਾਜਪਾ ਛੱਡਣ ਦਾ ਕੀਤਾ ਐਲਾਨ

ਮੈਟਰੋ ਮੈਨ ਵਜੋਂ ਜਾਣੇ ਜਾਂਦੇ ਈ. ਸ਼੍ਰੀਧਰਨ ਦਾ ਹਾਲ ਹੀ ਵਿੱਚ ਹੋਈਆਂ ਕੇਰਲ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਿਆਸਤ ਤੋਂ...

ਪਿੰਡ ਵਾਸੀਆਂ ਨੇ ਕਰਵਾਈ ਅਨੋਖੀ ਚੋਣ, ਨਿਲਾਮੀ ‘ਚ 44 ਲੱਖ ਦੀ ਬੋਲੀ ਲਗਾ ਕੇ ਸਰਬਸੰਮਤੀ ਨਾਲ ਚੁਣਿਆ ਸਰਪੰਚ

ਮੱਧ ਪ੍ਰਦੇਸ਼ ਵਿੱਚ ਇੱਕ ਪੰਚਾਇਤ ਦੇ ਲੋਕਾਂ ਨੇ ਸਰਪੰਚ ਜਾਂ ਪਿੰਡ ਦੇ ਮੁਖੀ ਦੀ ਚੋਣ ਲਈ ਇੱਕ ਅਨੋਖਾ ਤਰੀਕਾ ਅਪਣਾਇਆ ਹੈ। ਇੱਥੇ ਸਰਪੰਚ ਦੇ...

ਰੂਹ ਕੰਬਾਊ ਵਾਰਦਾਤ; 16 ਸਾਲਾਂ ਨਸ਼ੇੜੀ ਪੁੱਤ ਨੇ ਛੋਟੀ ਜਿਹੀ ਗੱਲ ‘ਤੇ ਕੁਹਾੜੀ ਨਾਲ ਵੱਢੇ ਮਾਪੇ

ਰਾਜਸਥਾਨ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ 16 ਸਾਲਾਂ ਪੁੱਤ ਨੇ ਕੁਹਾੜੀ ਮਾਰ ਕੇ ਜੰਮਣ ਵਾਲੇ ਮਾਪਿਆਂ ਦਾ ਨਿੱਕੀ...