Apr 23
ਸੁਪਰੀਮ ਕੋਰਟ ਦੇ 5 ਜੱਜ ਕੋਰੋਨਾ ਪਾਜ਼ੀਟਿਵ, ਸਮਲਿੰਗੀ ਵਿਆਹ ‘ਤੇ ਸੁਣਵਾਈ ਮੁਲਤਵੀ
Apr 23, 2023 11:11 am
ਦੇਸ਼ ‘ਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਿਆਂ ‘ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ...
ਮਹਾਰਾਸ਼ਟਰ : ਪੁਣੇ ‘ਚ ਟਰੱਕ ਤੇ ਬੱਸ ਦੀ ਹੋਈ ਜ਼ੋਰਦਾਰ ਟੱਕਰ, 4 ਦੀ ਮੌ.ਤ, 22 ਜ਼ਖਮੀ
Apr 23, 2023 10:07 am
ਮਹਾਰਾਸ਼ਟਰ ਦੇ ਪੁਣੇ ਵਿਚ ਇਕ ਟਰੱਕ ਤੇ ਨਿੱਜੀ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ।...
ਸੂਡਾਨ ਤੋਂ ਜਲਦ ਘਰ ਪਰਤਣਗੇ ਭਾਰਤੀ ਤੇ ਦੂਜੇ ਵਿਦੇਸ਼ੀ ਨਾਗਰਿਕ, ਫੌਜ ਵੱਲੋਂ ਈਦ ‘ਤੇ 3 ਦਿਨ ਦੀ ਜੰਗਬੰਦੀ ਦਾ ਐਲਾਨ
Apr 22, 2023 11:56 pm
ਸੂਡਾਨ ਵਿਚ ਛਿੜੇ ਗ੍ਰਹਿਯੁੱਧ ਵਿਚ ਸੂਡਾਨ ਫੌਜ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਤਿਆਰ ਹੋ ਗਈ ਹੈ। ਫੌਜ ਮੁਖੀ ਅਬਦੁਲ...
‘ਸੱਚ ਬੋਲਣ ਦੀ ਕੀਮਤ ਚੁਕਾਈ’, ਸਰਕਾਰੀ ਬੰਗਲਾ ਖਾਲੀ ਕਰਦੇ ਸਮੇਂ ਬੋਲੇ ਕਾਂਗਰਸ ਨੇਤਾ ਰਾਹੁਲ ਗਾਂਧੀ
Apr 22, 2023 7:33 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 12 ਤੁਗਲਕ ਲੇਨ ਸਥਿਤ ਆਪਣਾ ਸਰਕਾਰੀ ਬੰਗਲਾ ਪੂਰੀ ਤਰ੍ਹਾਂ ਤੋਂ ਖਾਲੀ ਕਰ ਦਿੱਤਾ। ਬੰਗਲਾ ਖਾਲੀ ਕਰਨ ਦੇ...
PM ਮੋਦੀ 5300 ਕਿਲੋਮੀਟਰ ਦਾ ਕਰਨਗੇ ਦੌਰਾ, 36 ਘੰਟਿਆਂ ‘ਚ 7 ਸ਼ਹਿਰਾਂ ‘ਚ 8 ਪ੍ਰੋਗਰਾਮਾਂ ‘ਚ ਲੈਣਗੇ ਹਿੱਸਾ
Apr 22, 2023 5:05 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਤੋਂ ਦੋ ਦਿਨਾਂ ਦੇ ਅੰਦਰੂਨੀ ਦੌਰੇ ‘ਤੇ ਹੋਣਗੇ। ਇਸ ਦੌਰੇ ਦੌਰਾਨ ਉਹ 36 ਘੰਟਿਆਂ ਵਿੱਚ ਸੱਤ...
CM ਸ਼ਿਵਰਾਜ ਦਾ ਵੱਡਾ ਐਲਾਨ, ਹੁਣ ਮੰਦਰ ਦੀ ਜ਼ਮੀਨ ਉਥੋਂ ਦੇ ਪੁਜਾਰੀ ਕਰ ਸਕਣਗੇ ਨੀਲਾਮ
Apr 22, 2023 5:05 pm
ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪਰਸ਼ੂਰਾਮ ਜਯੰਤੀ...
PM ਮੋਦੀ ਦੇ ਕੇਰਲ ਦੌਰੇ ਦੌਰਾਨ ਆਤਮਘਾਤੀ ਹਮਲੇ ਦੀ ਧਮਕੀ, ਸੂਬੇ ‘ਚ ਹਾਈ ਅਲਰਟ
Apr 22, 2023 3:06 pm
ਪੁਲਿਸ ਮੁਤਾਬਕ ਇਸ ਪਤੇ ‘ਤੇ ਇਕ ਬੰਦਾ ਮਿਲਿਆ, ਜੋ ਧਮਕੀ ਭਰੀ ਚਿੱਠੀ ਬਾਰੇ ਸੁਣ ਕੇ ਕਾਫੀ ਡਰ ਗਿਆ। ਉਸ ਨੇ ਅਜਿਹੀ ਕੋਈ ਧਮਕੀ ਭਰੀ ਚਿੱਠੀ...
ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਬਦਰੀਨਾਥ ਨੈਸ਼ਨਲ ਹਾਈਵੇ ਫਿਰ ਬੰਦ, ਥਾਂ-ਥਾਂ ਫ਼ਸੇ ਯਾਤਰੀ
Apr 22, 2023 2:38 pm
ਉੱਤਰਾਖੰਡ ਚਾਰ ਧਾਮ ਯਾਤਰਾ 2023 ਗੰਗੋਤਰੀ, ਅਤੇ ਯੁਮਨੋਤਰੀ ਧਾਮ ਅੱਜ 22 ਅਪ੍ਰੈਲ ਨੂੰ ਦਰਵਾਜ਼ੇ ਖੋਲ੍ਹਣ ਦੇ ਨਾਲ ਸ਼ੁਰੂ ਹੋਵੇਗੀ। ਪਰ, ਯਾਤਰਾ...
ਗੁਰੂਗ੍ਰਾਮ ‘ਚ ਕੈਂਸਰ ਦੇ ਨਕਲੀ ਟੀਕੇ 2.5 ਲੱਖ ਰੁਪਏ ‘ਚ ਵੇਚਣ ਵਾਲਾ ਮੁਲਜ਼ਮ ਗ੍ਰਿਫ਼ਤਾਰ
Apr 22, 2023 12:42 pm
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕੈਂਸਰ ਦੀ ਬਿਮਾਰੀ ਦੇ ਨਕਲੀ ਟੀਕੇ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। CM ਫਲਾਇੰਗ ਦੀ ਟੀਮ ਨੇ...
ਪੁੰਛ ਅੱਤਵਾਦੀ ਹਮਲਾ, ਇਫ਼ਤਾਰ ਦੇ ਫ਼ਲ ਲਿਜਾ ਰਹੇ ਸਨ ਫੌਜੀ ਜਵਾਨ, ਸੋਗ ‘ਚ ਪਿੰਡ ਵਾਲੇ ਨਹੀਂ ਮਨਾਉਣਗੇ ਈਦ
Apr 22, 2023 11:24 am
ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ ਨੂੰ ਫੌਜ ਦੇ ਟਰੱਕ ‘ਤੇ ਅੱਤਵਾਦੀ ਹਮਲਾ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਹੁਣ ਇਹ ਜਾਣਕਾਰੀ ਸਾਹਮਣੇ...
ਅਸਮਾਨ ‘ਚ 37,000 ਫੁੱਟ ਉਚਾਈ ‘ਤੇ ਡਾਂਸ, ਕਤਰ ਜਾ ਰਹੀ ਫਲਾਈਟ ‘ਚ ਖੂਬ ਨੱਚੇ ਬਾਰਾਤੀ
Apr 22, 2023 10:03 am
ਦਿੱਲੀ ਤੋਂ ਕਤਰ ਜਾ ਰਹੀ ਇੰਡੀਗੋ ਫਲਾਈਟ ਵਿੱਚ ਬਾਰਾਤੀਆਂ ਦੇ ਡਾਂਸ ਦਾ ਵੀਡੀਓ ਵਾਇਰਲ ਹੋਇਆ ਹੈ। 37 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਾਣ ਭਰਨ...
ਦੇਸ਼ ਭਰ ‘ਚ ਅੱਜ ਮਨਾਈ ਜਾ ਰਹੀ ਈਦ, ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਦਿੱਤੀ ਵਧਾਈ
Apr 22, 2023 8:35 am
ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ‘ਚ ਸ਼ੁੱਕਰਵਾਰ ਸ਼ਾਮ ਨੂੰ ਈਦ-ਉਲ-ਫਿਤਰ ਦਾ ਚੰਦ ਨਜ਼ਰ ਆ ਗਿਆ ਅਤੇ ਅੱਜ ਦੇਸ਼ ਭਰ ‘ਚ ਈਦ ਧੂਮਧਾਮ ਨਾਲ...
ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ
Apr 21, 2023 10:51 pm
ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਇੱਕ 70 ਸਾਲਾਂ ਔਰਤ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਸੰਘਰਸ਼ ਕਰਦੀ ਨਜ਼ਰ ਆਈ। ਵਾਇਰਲ ਵੀਡੀਓ ‘ਚ ਉਹ...
ਪੁੰਛ ਅੱਤਵਾਦੀ ‘ਚ ਸਾਹਮਣੇ ਆਇਆ ਪਾਕਿਸਤਾਨ ਕਨੈਕਸ਼ਨ, 6 ਲੋਕ ਲਏ ਗਏ ਹਿਰਾਸਤ ‘ਚ
Apr 21, 2023 6:43 pm
ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ 21 ਅਪ੍ਰੈਲ ਨੂੰ ਫੌਜ ਦੇ ਗੱਡੀ ‘ਤੇ ਹੋਏ ਅੱਤਵਾਦੀ ਹਮਲੇ ‘ਚ ਪਾਕਿਸਤਾਨੀ ਸਾਜ਼ਿਸ਼ ਦਾ ਖੁਲਾਸਾ...
ਹਰਿਆਣਾ ‘ਚ ਕੋਰੋਨਾ ਹੋਇਆ ਘਾਤਕ: 24 ਘੰਟਿਆਂ ‘ਚ 1059 ਨਵੇਂ ਮਾਮਲੇ ਆਏ ਸਾਹਮਣੇ
Apr 21, 2023 1:47 pm
ਹਰਿਆਣਾ ‘ਚ ਕੋਰੋਨਾ ਘਾਤਕ ਸਾਬਤ ਹੋ ਰਿਹਾ ਹੈ। 24 ਘੰਟਿਆਂ ਵਿੱਚ ਤਿੰਨ ਸੰਕਰਮਿਤਾਂ ਦੀ ਮੌਤ ਹੋ ਗਈ। 1059 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ...
ਦਿੱਲੀ ਦੀ ਸਾਕੇਤ ਕੋਰਟ ’ਚ ਚੱਲੀਆਂ ਗੋ.ਲੀਆਂ, ਇੱਕ ਮਹਿਲਾ ਜ਼ਖਮੀ, ਵਕੀਲ ਦੀ ਡਰੈੱਸ ‘ਚ ਆਇਆ ਸੀ ਹਮਲਾਵਰ
Apr 21, 2023 1:16 pm
ਦਿੱਲੀ ਦੀ ਸਾਕੇਤ ਕੋਰਟ ਵਿੱਚ ਸ਼ੁੱਕਰਵਾਰ ਸਵੇਰੇ ਵਕੀਲ ਦੀ ਡਰੈੱਸ ਵਿੱਚ ਆਏ ਵਿਅਕਤੀ ਨੇ ਇੱਕ ਮਹਿਲਾ ‘ਤੇ ਫਾਇ.ਰਿੰਗ ਕਰ ਦਿੱਤੀ। ਦੱਸਿਆ ਜਾ...
NIA ਨੇ ਸੰਭਾਲੀ ਪੁੰਛ ਅੱਤਵਾਦੀ ਹਮਲੇ ਦੀ ਜਾਂਚ, ਫਾਇਰਿੰਗ-ਗ੍ਰੇਨੇਡ ਅਟੈਕ ‘ਚ ਸ਼ਹੀਦ ਹੋਏ ਸਨ 5 ਜਵਾਨ
Apr 21, 2023 12:13 pm
ਜੰਮੂ-ਕਸ਼ਮੀਰ ਵਿਚ ਫੌਜ ਦੇ ਜਵਾਨਾਂ ‘ਤੇ ਅੱਤਵਾਦੀ ਹਮਲੇ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ ਤੇ 8 ਮੈਂਬਰੀ ਫੌਰੈਂਸਿੰਕ ਟੀਮ ਪੁੰਛ ਰਵਾਨਾ...
UNICEF ਨੇ ਜਾਰੀ ਕੀਤੀ ਰਿਪੋਰਟ, ਭਾਰਤ ‘ਚ 27 ਲੱਖ ਬੱਚਿਆਂ ਨੂੰ ਨਹੀਂ ਲੱਗੀ ਕੋਰੋਨਾ ਦੀ ਇਕ ਵੀ ਵੈਕਸੀਨ
Apr 21, 2023 11:55 am
ਦੇਸ਼ ਨੂੰ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਡਰ ਸਤਾਉਣ ਲੱਗਾ ਹੈ। ਹਰ ਰੋਜ਼ ਕਰੋਨਾ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ,...
PM ਮੋਦੀ ਅੱਜ ਸਿਵਲ ਸੇਵਾ ਦਿਵਸ ‘ਤੇ ਵਿਗਿਆਨ ਭਵਨ ਵਿਖੇ IAS ਅਧਿਕਾਰੀਆਂ ਨੂੰ ਕਰਨਗੇ ਸੰਬੋਧਨ
Apr 21, 2023 11:22 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਸਿਵਲ ਸੇਵਾ ਦਿਵਸ ‘ਤੇ ਦਿੱਲੀ ਦੇ ਵਿਗਿਆਨ ਭਵਨ ਦਾ ਦੌਰਾ ਕਰਨਗੇ। ਇੱਥੇ ਉਹ ਆਈਏਐਸ...
ਟਵਿੱਟਰ ਨੇ ਹਟਾਉਣੇ ਸ਼ੁਰੂ ਕੀਤੇ ‘ਬਲੂ ਟਿਕ’, CM ਯੋਗੀ ਤੋਂ ਲੈ ਕੇ ਸਲਮਾਨ ਖਾਨ, ਵਿਰਾਟ ਕੋਹਲੀ ਵੀ ਸ਼ਾਮਲ
Apr 21, 2023 9:11 am
ਟਵਿੱਟਰ ਨੇ ਰਾਤ 12 ਵਜੇ ਦੇ ਬਾਅਦ ਸੇਵੇਰਿਫਾਈਡਸ ਅਕਾਊਂਟ ਤੋਂ ਬਲੂ ਟਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਕਿਸੇ ਵੀ ਯੂਜ਼ਰ ਨੂੰ ਬਲੂ ਟਿਕ...
ਚਾਰਧਾਮ ਯਾਤਰਾ ਲਈ ਹੈਲੀ ਟਿਕਟ ਬੁਕਿੰਗ ਕਰਵਾਉਣ ਤੋਂ ਪਹਿਲਾਂ ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ
Apr 20, 2023 8:44 pm
ਉੱਤਰਾਖੰਡ ‘ਚ 22 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਹੈਲੀ ਸਰਵਿਸ ਟਿਕਟਾਂ ਦੀ ਬੁਕਿੰਗ ‘ਚ...
ਰਾਹੁਲ ਗਾਂਧੀ ਨੂੰ ਵੱਡਾ ਝਟਕਾ, ਮੋਦੀ ਸਰਨੇਮ ਟਿੱਪਣੀ ਕੇਸ ‘ਚ ਸੂਰਤ ਕੋਰਟ ਵੱਲੋਂ ਅਰਜ਼ੀ ਖਾਰਿਜ
Apr 20, 2023 7:50 pm
ਰਾਹੁਲ ਗਾਂਧੀ ਨੂੰ ਮਾਨਹਾਨੀ ਮਾਮਲੇ ‘ਚ ਸੂਰਤ ਸੈਸ਼ਨ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਨੇ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਰੱਦ...
ਬਿਲਾਵਲ ਭੁੱਟੋ ਆਉਣਗੇ ਭਾਰਤ, ਨਵਾਜ਼ ਸ਼ਰੀਫ਼ ਮਗਰੋਂ ਕਿਸੇ PAK ਮੰਤਰੀ ਦਾ ਪਹਿਲਾ ਦੌਰਾ
Apr 20, 2023 7:14 pm
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੌਰੇ ‘ਤੇ ਆਉਣਗੇ। ਬਿਲਾਵਲ ਦਾ ਇਹ ਦੌਰਾ ਅਗਲੇ ਮਹੀਨੇ ਦੀ ਸ਼ੁਰੂਆਤ ‘ਚ 4...
‘ਇਹ ਬਸ ਸਰੀਰਕ ਨਹੀਂ, ਭਾਵਨਾਤਮਕ ਮਿਲਾਪ ਵੀ ਏ’- ਸਮਲਿੰਗੀ ਸਬੰਧਾਂ ‘ਤੇ ਬੋਲੇ CJI ਚੰਦਰਚੂੜ
Apr 20, 2023 4:51 pm
ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੇ ਸਾਹਮਣੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਜੁੜੀਆਂ ਪਟੀਸ਼ਨਾਂ ‘ਤੇ...
ਪੁੰਛ ‘ਚ ਵੱਡਾ ਹਾਦਸਾ, ਫੌਜ ਦੀ ਗੱਡੀ ਨੂੰ ਲੱਗੀ ਅੱਗ, 4 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ
Apr 20, 2023 4:28 pm
ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਵੱਡਾ ਹਾਦਸਾ ਵਾਪਰ ਗਿਆ। ਫੌਜ ਦੀ ਗੱਡੀ ਨੂੰ ਅੱਗ ਲੱਗਣ ਕਾਰਨ ਚਾਰ ਜਵਾਨ ਸ਼ਹੀਦ ਹੋ ਜਾਣ ਦੀ ਖਬਰ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਏ ਕੋਰੋਨਾ ਪਾਜ਼ੀਟਿਵ, ਖੁਦ ਨੂੰ ਘਰ ‘ਚ ਕੀਤਾ ਆਈਸੋਲੇਟ
Apr 20, 2023 3:38 pm
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਰਾਜਨਾਥ ਸਿੰਘ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ...
ਟਿਮ ਕੁੱਕ ਨੇ ਦਿੱਲੀ ਦੇ ਸਾਕੇਤ ‘ਚ ਕੀਤਾ Apple ਸਟੋਰ ਦਾ ਉਦਘਾਟਨ, 15 ਤੋਂ ਵੱਧ ਭਾਸ਼ਾਵਾਂ ‘ਚ ਮਿਲੇਗੀ ਸਰਵਿਸ
Apr 20, 2023 3:32 pm
Apple ਨੇ ਆਖਿਰਕਾਰ ਭਾਰਤ ਵਿੱਚ ਆਪਣੇ ਦੂਜੇ ਅਧਿਕਾਰਿਤ ਰਿਟੇਲ ਸਟੋਰ ਦਾ ਉਦਘਾਟਨ ਦਿੱਲੀ ਦੇ ਸਾਕੇਤ ਵਿੱਚ ਕਰ ਦਿੱਤਾ ਹੈ। ਇਸ ਸਟੋਰ ਦਾ ਉਦਘਾਟਨ...
UN ‘ਚ ਰੁਚਿਰਾ ਕੰਬੋਜ ਨੇ ਕਿਹਾ- ਭਾਰਤ ਦੀ ਪ੍ਰਧਾਨਗੀ ‘ਚ ਸਭ ਤੋਂ ਵੱਧ ਅਫਰੀਕੀ ਦੇਸ਼ G-20 ‘ਚ ਹੋਇਆ ਸ਼ਾਮਲ
Apr 20, 2023 12:54 pm
ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਜੀ-20 ‘ਚ ਭਾਰਤ ਦੀ ਪ੍ਰਧਾਨਗੀ ‘ਚ ਅਫਰੀਕੀ ਦੇਸ਼ਾਂ ਦੀ...
ਭਾਰਤ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ 38 ਫੀਸਦੀ ਦਾ ਵਾਧਾ, ਦਿੱਲੀ ‘ਚ ਅੰਕੜਾ ਪਹੁੰਚੇਆ 1700 ਤੋਂ ਪਾਰ
Apr 20, 2023 12:18 pm
ਦੇਸ਼ ਦੇ ਕਈ ਰਾਜਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਵੀ ਦਿੱਲੀ, ਮਹਾਰਾਸ਼ਟਰ...
ਰਾਹੁਲ ਗਾਂਧੀ ਨੂੰ ਵੱਡਾ ਝਟਕਾ ! ਸੂਰਤ ਕੋਰਟ ਨੇ ਮਾਣਹਾਨੀ ਮਾਮਲੇ ‘ਚ ਸਜ਼ਾ ਦੇ ਖਿਲਾਫ਼ ਅਰਜੀ ਕੀਤੀ ਖਾਰਿਜ਼
Apr 20, 2023 12:00 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਗੁਜਰਾਤ ਦੇ ਸੂਰਤ ਦੀ ਸੈਸ਼ਨ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਰਾਹੁਲ ਦੀ ਉਸ ਅਰਜ਼ੀ ਨੂੰ ਖਾਰਿਜ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ 24 ਅਪ੍ਰੈਲ ਨੂੰ ਆਉਣਗੇ ਹਿਸਾਰ: HAU ਦੇ ਕਨਵੋਕੇਸ਼ਨ ਸਮਾਰੋਹ ‘ਚ ਕਰਨਗੇ ਸ਼ਿਰਕਤ
Apr 20, 2023 11:45 am
ਹਰਿਆਣਾ ਦੀ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਦਾ ਕਨਵੋਕੇਸ਼ਨ ਸਮਾਰੋਹ 24 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼ ਦੀ...
‘ਮੋਦੀ ਸਰਨੇਮ’ ਮਾਮਲੇ ‘ਚ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਸੂਰਤ ਦੀ ਅਦਾਲਤ ‘ਚ ਅੱਜ ਸੁਣਾਏਗੀ ਫੈਸਲਾ
Apr 20, 2023 10:40 am
ਮੋਦੀ ਸਰਨੇਮ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਤੇ ਦਿੱਤੇ ਗਏ ਫੈਸਲੇ ‘ਤੇ ਅੱਜ ਸੂਰਤ ਦੀ ਇਕ ਹੋਰ ਅਦਾਲਤ ਆਪਣਾ...
PM ਮੋਦੀ ਅੱਜ ਗਲੋਬਲ ਬੁੱਧ ਸੰਮੇਲਨ ਨੂੰ ਕਰਨਗੇ ਸੰਬੋਧਨ, ਵੱਖ-ਵੱਖ ਦੇਸ਼ਾਂ ਤੋਂ ਬੋਧੀ ਭਿਕਸ਼ੂ ਆਉਣਗੇ ਭਾਰਤ
Apr 20, 2023 10:11 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਗਲੋਬਲ ਬੁੱਧ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO)...
Oxfam India ਖਿਲਾਫ ਸੀਬੀਆਈ ਨੇ ਕੇਸ ਕੀਤਾ ਦਰਜ, ਵਿਦੇਸ਼ੀ ਫੰਡਿੰਗ ਨਿਯਮਾਂ ਦੇ ਉਲੰਘਣ ਦਾ ਮਾਮਲਾ
Apr 19, 2023 11:57 pm
ਕੇਂਦਰੀ ਜਾਂਚ ਬਿਊਰੋ ਨੇ ਆਕਸਫੈਮ ਇੰਡੀਆ ਤੇ ਉਸ ਦੇ ਅਧਿਕਾਰੀਆਂ ਖਿਲਾਫ ਕਥਿਤ ਤੌਰ ਤੋਂ ਭਾਰਤ ਦੇ ਵਿਦੇਸ਼ੀ ਫੰਡਿੰਗ ਨਿਯਮਾਂ ਦੇ ਉਲੰਘਣ ਕਰਨ...
ਨਹੀਂ ਬਣ ਸਕਿਆ ਇੰਜੀਨੀਅਰ ਤਾਂ ਜੁਗਾੜ ਨਾਲ ਘਰ ‘ਤੇ ਹੀ ਬਣਾ ਦਿੱਤਾ ਲੜਾਕੂ ਜਹਾਜ਼! 300 ਫੁੱਟ ਤੱਕ ਭਰਦਾ ਹੈ ਉਡਾਣ
Apr 19, 2023 11:33 pm
ਅਕਸਰ ਲੋਕ ਕਹਿੰਦੇ ਹਨ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਹੈ ਹਰ ਉਹ ਸਥਿਤੀ ਵਿਚ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਦੇ ਹਨ ਤੇ ਆਪਣੇ...
ਅਮਿਤ ਸ਼ਾਹ ਦਾ ਦਾਅਵਾ-‘2047 ਤੱਕ ਡਰੱਗ ਫ੍ਰੀ ਹੋਵੇਗਾ ਦੇਸ਼, ਬਣੇਗਾ ਨਸ਼ਾ ਮੁਕਤ ਭਾਰਤ’
Apr 19, 2023 8:59 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ‘ਨਾਰਕੋਟਿਕਸ ਵਿਰੋਧੀ ਟਾਸਕ ਫੋਰਸ ਦੇ ਮੁਖੀਆਂ ਦੀ...
ਕਰਨਾਟਕ ਚੋਣਾਂ ‘ਚ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਨਵਜੋਤ ਸਿੱਧੂ ਦਾ ਨਾਂ ਨਹੀਂ ਸ਼ਾਮਲ
Apr 19, 2023 7:02 pm
ਕਰਨਾਟਕ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਵਿਚ ਨਵਜੋਤ ਸਿੰਘ ਸਿੱਧੂ, ਦਿਗਵਿਜੇ ਸਿੰਘ ਤੇ ਸਚਿਨ...
ਕਾਂਗਰਸੀ ਉਮੀਦਵਾਰ ਨੇ ਅਤੀਕ ਅਹਿਮਦ ਨੂੰ ਦੱਸਿਆ ਸ਼ਹੀਦ, ਭਾਰਤ ਰਤਨ ਦੇਣ ਦੀ ਚੁੱਕੀ ਮੰਗ, ਪਾਰਟੀ ਨੇ 6 ਸਾਲਾਂ ਲਈ ਕੱਢਿਆ
Apr 19, 2023 6:37 pm
ਕਾਂਗਰਸ ਦੇ ਕੌਂਸਲਰ ਉਮੀਦਵਾਰ ਰਾਜਕੁਮਾਰ ਉਰਫ ਰੱਜੂ ਭਈਆ ਨੇ ਅਤੀਕ ਅਹਿਮਦ ਨੂੰ ਸ਼ਹੀਦ ਦੱਸ ਦਿੱਤਾ ਹੈ ਤੇ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕਰ...
UGC ਵੱਲੋਂ ਯੂਨੀਵਰਸਿਟੀਆਂ ਨੂੰ ਸਲਾਹ- ਵਿਦਿਆਰਥੀਆਂ ਨੂੰ ਲੋਕਲ ਭਾਸ਼ਾ ‘ਚ ਪ੍ਰੀਖਿਆ ਲਿਖਣ ਦੀ ਹੋਵੇ ਇਜਾਜ਼ਤ
Apr 19, 2023 6:19 pm
ਉੱਚ ਸਿੱਖਿਆ ਸੰਸਥਾਵਾਂ ‘ਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਦਰਅਸਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਦੇਸ਼...
ਅਮਿਤ ਸ਼ਾਹ ਨੂੰ ਫੋਨ ਕਰਨ ਵਾਲੇ ਦਾਅਵੇ ‘ਤੇ ਬੋਲੀ CM ਮਮਤਾ ਬੈਨਰਜੀ- ‘ਜੇ ਸੱਚ ਸਾਬਤ ਹੋਇਆ ਤਾਂ ਅਸਤੀਫਾ ਦੇ ਦੇਵਾਂਗੀ’
Apr 19, 2023 4:59 pm
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ...
ਅਤੀਕ-ਅਸ਼ਰਫ ਹੱਤਿਆਕਾਂਡ ‘ਚ 5 ਪੁਲਿਸ ਮੁਲਾਜ਼ਮ ਸਸਪੈਂਡ, 3 ਸ਼ੂਟਰਾਂ ਨੂੰ 4 ਦਿਨ ਦੀ ਪੁਲਿਸ ਰਿਮਾਂਡ
Apr 19, 2023 4:34 pm
ਅਤੀਕ-ਅਸ਼ਰਫ ਹੱਤਿਆਕਾਂਡ ਦੇ ਤਿੰਨ ਦਿਨ ਬਾਅਦ ਪ੍ਰਗਯਾਗਰਾਜ ਦੇ ਸ਼ਾਹਗੰਜ ਥਾਣਾ ਦੇ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਿਟ...
ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, UN ਨੇ ਜਾਰੀ ਕੀਤੇ ਨਵੇਂ ਅੰਕੜੇ
Apr 19, 2023 2:15 pm
ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ...
ਬਾਦਸ਼ਾਹ ਦੇ ‘ਸਨਕ’ ਗੀਤ ‘ਤੇ FIR ਦੀ ਚਿਤਾਵਨੀ, ਮਹਾਕਾਲ ਦੇ ਪੁਜਾਰੀ ਬੋਲੇ, ‘ਸ਼ਿਵਜੀ ਨਾਲ ਜੋੜੇ ਅਸ਼ਲੀਲ ਸ਼ਬਦ’
Apr 19, 2023 1:03 pm
ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇੱਕ ਗੀਤ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਕਾਲ...
ਕੋਰੋਨਾ ਦੇ ਮਾਮਲਿਆਂ ‘ਚ ਫਿਰ ਉਛਾਲ, 24 ਘੰਟਿਆਂ ‘ਚ ਕੇਸ 10,000 ਤੋਂ ਪਾਰ, 38 ਮੌਤਾਂ
Apr 19, 2023 12:36 pm
ਦੇਸ਼ ਵਿੱਚ ਲਗਾਤਾਰ ਚਾਰ ਦਿਨਾਂ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਇੱਕ ਵਾਰ ਫਿਰ ਉਛਾਲ ਆਇਆ ਹੈ। ਸਿਹਤ ਮੰਤਰਾਲੇ...
ਅੰਧਵਿਸ਼ਵਾਸ ਕਰਕੇ ਕੁੱਤਿਆਂ ਨਾਲ ਕਰਾਇਆ ਬੱਚਿਆਂ ਦਾ ਵਿਆਹ, 11 ਸਾਲ ਦਾ ਮੁੰਡਾ, 7 ਸਾਲ ਦੀ ਕੁੜੀ
Apr 19, 2023 10:27 am
ਓਡੀਸ਼ਾ ਦੇ ਬਾਲਾਸੋਰ ਵਿੱਚ ਅੰਧਵਿਸ਼ਵਾਸ ਦੇ ਚੱਲਦਿਆਂ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਵਿਸ਼ਵਾਸ ਕੀਤਾ...
ਰਾਹੁਲ ਦੀ ਦਿੱਲੀ ਮਾਰਕੀਟ ‘ਚ ਸੈਰ, ਲੋਕਾਂ ਨਾਲ ਘਿਰੇ ਦਿਸੇ, ਪੀਤਾ ‘ਮੋਹੱਬਤ ਦਾ ਸ਼ਰਬਤ’, ਖਾਧੇ ਗੋਲਗੱਪੇ (ਤਸਵੀਰਾਂ)
Apr 19, 2023 8:59 am
ਰਾਹੁਲ ਗਾਂਧੀ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਮਾਰਕੀਟ ਅਤੇ ਚਾਂਦਨੀ ਚੌਕ ਵਿੱਚ ਨਜ਼ਰ ਆਏ, ਜਿਥੇ ਉਨ੍ਹਾਂ ਨੇ ਗੋਲਗੱਪੇ, ਚਾਟ ਅਤੇ...
ਅਤੀਕ ਦੀ ਹੱਤਿਆ ਦੇ ਬਾਅਦ CM ਯੋਗੀ ਦਾ ਪਹਿਲਾ ਬਿਆਨ-‘ਹੁਣ ਕੋਈ ਕ੍ਰਿਮੀਨਲ ਕਿਸੇ ਨੂੰ ਧਮਕਾ ਨਹੀਂ ਸਕਦਾ’
Apr 18, 2023 7:03 pm
ਮਾਫੀਆ ਅਤੀਕ ਅਹਿਮਦ ਤੇ ਉਸ ਦੇ ਭਰਾ ਦੀ ਹੱਤਿਆ ਦੇ ਬਾਅਦ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ...
7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫੈਸਲਾ
Apr 18, 2023 5:02 pm
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ NIA ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਿਸ਼ਨੋਈ ਇਸ ਸਮੇਂ...
ਟਿਮ ਕੁਕ ਨੇ ਭਾਰਤ ‘ਚ ਖੋਲ੍ਹਿਆ ‘ਐੱਪਲ’ ਦਾ ਪਹਿਲਾ ਸਟੋਰ, ਹਰ ਮਹੀਨੇ ਦਾ ਕਿਰਾਇਆ 42 ਲੱਖ ਰੁ.
Apr 18, 2023 3:39 pm
ਟੈਕ ਕੰਪਨੀ ਐਪਲ ਦਾ ਪਹਿਲਾ ਅਧਿਕਾਰਤ ਸਟੋਰ ਭਾਰਤ ਵਿੱਚ ਖੁੱਲ੍ਹ ਗਿਆ ਹੈ। CEO ਟਿਮ ਕੁੱਕ ਨੇ ਅੱਜ ਯਾਨੀ 18 ਅਪ੍ਰੈਲ ਨੂੰ ਸਵੇਰੇ 11 ਵਜੇ ਮੁੰਬਈ...
ਸੁਖਦ ਖ਼ਬਰ, ਮਾਊਂਟ ਅੰਨਪੂਰਣਾ ‘ਤੇ ਲਾਪਤਾ ਹੋਈ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਜ਼ਿੰਦਾ ਮਿਲੀ
Apr 18, 2023 2:52 pm
ਬੀਤੇ ਦਿਨ ਅੰਨਪੂਰਨਾ ਦੇ ਕੈਂਪ IV ਦੇ ਨੇੜੇ ਸਿਖਰ ਸਥਾਨ ਤੋਂ ਉਤਰਨ ਵੇਲੇ ਲਾਪਤਾ ਹੋਈ ਭਾਰਤ ਦੀ ਮਸ਼ਹੂਰ ਪਰਬਤਾਰੋਹੀ ਬਲਜੀਤ ਕੌਰ ਨੂੰ ਇੱਕ ਦਿਨ...
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੀ ਹਿਮਾਚਲ: ਸ਼ਿਮਲਾ ਵਿੱਚ ਹੋਇਆ ਸ਼ਾਨਦਾਰ ਸਵਾਗਤ
Apr 18, 2023 2:25 pm
ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਮੰਗਲਵਾਰ ਨੂੰ ਸ਼ਿਮਲਾ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਦੇ ਨਾਲ...
ਦਿੱਲੀ ਪੁਲਿਸ ਨੇ ਨੌਕਰੀ ਦਿਵਾਉਣ ਦੇ ਨਾਂ ‘ਤੇ ਧੋਖਾਧੜੀ ਮਾਰਨ ਵਾਲੇ ਠੱਗਾਂ ਨੂੰ ਕੀਤਾ ਗ੍ਰਿਫ਼ਤਾਰ
Apr 18, 2023 12:33 pm
ਪੂਰਬੀ ਦਿੱਲੀ ਦੀ ਸਾਈਬਰ ਸੈੱਲ ਪੁਲਿਸ ਟੀਮ ਨੇ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰਨ ਵਾਲੇ ਠੱਗਾਂ ਦੀ...
ਹਿਸਾਰ ‘ਚ ਟਰੱਕ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, 5 ਬੱਚੇ ਹੋਏ ਜ਼ਖਮੀ
Apr 18, 2023 11:48 am
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਉਕਲਾਨਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਨਿੱਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਈਵੇ ‘ਤੇ...
ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7633 ਨਵੇਂ ਮਾਮਲੇ ਆਏ ਸਾਹਮਣੇ, 11 ਲੋਕਾਂ ਦੀ ਮੌ.ਤ
Apr 18, 2023 11:13 am
ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7633 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਮਹਾਮਾਰੀ ਕਾਰਨ 11 ਲੋਕਾਂ ਦੀ ਜਾਨ ਜਾ ਚੁੱਕੀ...
ਮਰੀ ਹੋਈ ਦਾਦੀ ਨਾਲ ਗੱਲ ਕਰਦਾ ਹੈ ਇਹ ਸ਼ਖਸ, ਵਾਇਰਲ ਵੀਡੀਓ ‘ਤੇ ਲੋਕਾਂ ਨੂੰ ਨਹੀਂ ਹੋ ਰਿਹੈ ਵਿਸ਼ਵਾਸ
Apr 17, 2023 11:06 pm
ਮਰੇ ਹੋਏ ਆਦਮੀ ਨਾਲ ਕੋਈ ਗੱਲ ਕਰ ਸਕਦਾ ਹੈ? ਇਹ ਸਿਰਫ ਫਿਲਮਾਂ ਜਾਂ ਕਾਲਪਨਿਕ ਕਹਾਣੀਆਂ ਵਿਚ ਹੀ ਹੋ ਸਕਦਾ ਹੈ ਪਰ ਇਕ ਸ਼ਖਸ ਨੇ ਸੱਚ ਵਿਚ ਅਜਿਹਾ...
PM ਮੋਦੀ ਦੀ ਨਕਲ ਕਰਨਾ ਸ਼ਿਆਮ ਰੰਗੀਲਾ ਨੂੰ ਪਿਆਰ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ
Apr 17, 2023 10:01 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਫੇਮਸ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ PM ਦੀ ਮਿਮਿਕਰੀ ਕਰਨਾ ਭਾਰੀ ਪੈ ਗਿਆ ਹੈ। ਹਰ ਕੋਈ...
ਮੋਗਾ : ਸਿੰਗਲ ਯੂਜ਼ ਪਲਾਸਟਿਕ ਫੈਕਟਰੀ ‘ਤੇ ਨਗਰ ਨਿਗਮ ਦਾ ਛਾਪਾ, 11 ਹਜ਼ਾਰ ਗਿਲਾਸ ਕੀਤੇ ਜ਼ਬਤ
Apr 17, 2023 9:43 pm
ਮੋਗਾ ਵਿਚ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੇ ਪਾਣੀ ਵਾਲੇ ਗਿਲਾਸ ਤਿਆਰ ਕਰਨ ਵਾਲੀ...
ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ ਬੈਡਮਿੰਟਨ ਇੰਟਰਨੈਸ਼ਨਲ ‘ਚ ਪੁਰਸ਼ ਡਬਲਜ਼ ‘ਚ ਜਿੱਤਿਆ ਗੋਲਡ
Apr 17, 2023 8:15 pm
ਸ਼ਟਲਰ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਨੇ ਬ੍ਰਾਜ਼ੀਲ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2023 ਵਿੱਚ ਪੁਰਸ਼ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ।...
ਅਤੀਕ ਹੱਤਿਆਕਾਂਡ ਦੇ ਬਾਅਦ ਵੱਡਾ ਫੈਸਲਾ, ਸੀਐੱਮ ਯੋਗੀ ਦੀ ਵਧਾਈ ਜਾਵੇਗੀ ਸੁਰੱਖਿਆ
Apr 17, 2023 5:25 pm
ਗੈਂਗਸਟਰ ਤੋਂ ਰਾਜਨੇਤਾ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ...
ਪੰਜਾਬ-ਹਰਿਆਣਾ ਸਮੇਤ 5 ਸੂਬਿਆਂ ‘ਚ ਹੀਟ ਵੇਵ ਦਾ ਅਲਰਟ: ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ
Apr 17, 2023 2:08 pm
ਭਾਰਤੀ ਮੌਸਮ ਵਿਭਾਗ ਨੇ ਇਸ ਹਫ਼ਤੇ ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। IMD ਦੇ ਅਨੁਸਾਰ, ਅਗਲੇ 4-5 ਦਿਨਾਂ ਦੌਰਾਨ ਬਿਹਾਰ, ਗੰਗਾ ਪੱਛਮੀ...
ਅਦਾਕਾਰ R Madhavan ਦੇ ਬੇਟੇ ਨੇ ਮਲੇਸ਼ੀਆ ਵਿੱਚ ਭਾਰਤ ਲਈ ਜਿੱਤੇ ਪੰਜ ਗੋਲਡ ਮੈਡਲ
Apr 17, 2023 12:48 pm
ਅਦਾਕਾਰ ਆਰ ਮਾਧਵਨ ਨੇ ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਖਾਸ ਪਛਾਣ ਬਣਾਈ ਹੈ। ਉਹ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ...
ਹਰਿਆਣਾ ‘ਚ ਪੁਲਿਸ ਦਾ ‘ਆਪਰੇਸ਼ਨ ਪ੍ਰਹਾਰ’: 77 ਟੀਮਾਂ ਨੇ 50 ਅਪਰਾਧੀਆਂ ਦੇ ਠਿਕਾਣਿਆਂ ‘ਤੇ ਕੀਤੀ ਛਾਪੇਮਾਰੀ
Apr 17, 2023 12:11 pm
ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ ਅਤੇ ਯਮੁਨਾਨਗਰ ਵਿਚ ਪੁਲਿਸ ਨੇ ‘ਆਪ੍ਰੇਸ਼ਨ ਪ੍ਰਹਾਰ’ ਮੁਹਿੰਮ ਚਲਾਈ ਹੈ। ਅੰਬਾਲਾ ਦੇ ਆਈਜੀ...
ਹਰਿਆਣਾ ਦੀਆਂ ਜੇਲ੍ਹਾਂ ‘ਚ ਮਹਿਲਾ ਕੈਦੀਆਂ ਬਣੀਆਂ ਰੇਡੀਓ ਜੌਕੀ: ਰੋਜ਼ਾਨਾ ਪੇਸ਼ ਕਰਨਗੀਆਂ 7 ਪ੍ਰੋਗਰਾਮ
Apr 17, 2023 11:34 am
ਰੇਡੀਓ ਨੇ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਇਸ ਨਾਲ ਕੈਦੀਆਂ ਵਿਚਕਾਰ ਸੰਚਾਰ ਵਿੱਚ ਸੁਧਾਰ ਹੋਇਆ ਹੈ। ਸੂਬੇ ਦੀਆਂ...
ਮਨੀਸ਼ ਸਿਸੋਦੀਆ ਅੱਜ ਅਦਾਲਤ ‘ਚ ਹੋਣਗੇ ਪੇਸ਼: ED ਰਿਮਾਂਡ ਵਧਾਉਣ ਦੀ ਕਰ ਸਕਦੀ ਮੰਗ
Apr 17, 2023 10:50 am
ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇੱਥੇ...
ਆਵਾਰਾ ਕੁੱਤਿਆਂ ਦਾ ਆਤੰਕ, ਝੁੰਡ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਨੋਚ-ਨੋਚ ਮਾਰ ਸੁੱਟਿਆ
Apr 16, 2023 11:26 pm
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਕੈਂਪਸ ਦੇ ਇੱਕ ਪਾਰਕ ਵਿੱਚ ਐਤਵਾਰ ਸਵੇਰੇ ਸੈਰ ਲਈ ਨਿਕਲੇ ਇੱਕ ਬਜ਼ੁਰਗ ਬੰਦੇ ਨੂੰ ਅਵਾਰਾ...
‘ਕੰਸ ਨੂੰ ਪਤਾ ਸੀ ਕ੍ਰਿਸ਼ਣ ਉਸ ਦਾ ਵਧ ਕਰਨਗੇ, BJP ਨੂੰ ਵੀ ਪਤੈ ਕੇਜਰੀਵਾਲ ਉਸ ਦਾ ਅੰਤ ਕਰਨਗੇ’- ਰਾਘਵ ਚੱਢਾ ਬੋਲੇ
Apr 16, 2023 7:47 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ ਸੀਬੀਆਈ ਸਾਹਮਣੇ ਪੇਸ਼ ਹੋਏ।...
ਅਤੀਕ-ਅਸ਼ਰਫ ਕ.ਤਲ ਮਗਰੋਂ ਕੇਂਦਰ ਸਰਕਾਰ ਅਲਰਟ, ਪੱਤਰਕਾਰਾਂ ਲਈ SOP ਕਰੇਗੀ ਤਿਆਰ
Apr 16, 2023 2:20 pm
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਹੈ। ਗ੍ਰਹਿ...
UP ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਜਾ ਰਹੇ ਲੁਧਿਆਣਾ ਦੇ 6 ਲੋਕਾਂ ਦੀ ਮੌ.ਤ
Apr 16, 2023 1:20 pm
ਪੰਜਾਬ ਦੇ ਲੁਧਿਆਣਾ ਦੇ 6 ਲੋਕਾਂ ਦੀ ਉੱਤਰ ਪ੍ਰਦੇਸ਼ ਦੇ ਇਕੌਨਾ ਵਿੱਚ ਹੋਏ ਹਾਦਸੇ ਵਿੱਚ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੀ ਕਿ ਕਰੀਬ 14 ਲੋਕ...
ਹਰਿਆਣਾ ‘ਚ ਕੋਰੋਨਾ ਹੋਇਆ ਘਾਤਕ: 17 ਜ਼ਿਲ੍ਹਿਆਂ ‘ਚ 874 ਨਵੇਂ ਮਾਮਲੇ, 1 ਮਰੀਜ਼ ਦੀ ਮੌ.ਤ
Apr 16, 2023 1:13 pm
ਹਰਿਆਣਾ ਵਿੱਚ ਕਰੋਨਾ ਇਨਫੈਕਸ਼ਨ ਕਾਰਨ ਮੌਤ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। 24 ਘੰਟਿਆਂ ਵਿੱਚ, 17 ਜ਼ਿਲ੍ਹਿਆਂ ਵਿੱਚ 874 ਲੋਕਾਂ ਵਿੱਚ...
ਅਤੀਕ ਤੇ ਅਸ਼ਰਫ ਦੇ ਕ.ਤਲ ਮਗਰੋਂ ਪੂਰੇ UP ‘ਚ ਧਾਰਾ 144 ਲਾਗੂ, ਪ੍ਰਯਾਗਰਾਜ ‘ਚ ਇੰਟਰਨੈੱਟ ਸੇਵਾਵਾਂ ਬੰਦ
Apr 16, 2023 11:56 am
ਮਾਫੀਆ ਅਤੀਕ ਅਹਿਮਦ ਤੇ ਅਸ਼ਰਫ ਦੇ ਕ.ਤਲ ਦੇ ਬਾਅਦ ਪੂਰੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਯਾਗਰਾਜ ਸਣੇ ਪੂਰੇ...
ਅਰਵਿੰਦ ਕੇਜਰੀਵਾਲ ਨੂੰ CBI ਵੱਲੋਂ ਜਾਰੀ ਕੀਤੇ ਸੰਮਨ ‘ਤੇ ਅੰਨਾ ਹਜ਼ਾਰੇ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
Apr 16, 2023 11:55 am
ਸੀਬੀਆਈ ਵੱਲੋਂ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਪਹਿਲੀ...
ਸੋਨਾਲੀ ਫੋਗਾਟ ਕ.ਤਲ ਕੇਸ ਦੇ ਮੁਲਜ਼ਮ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਡਰੱਗ ਮਾਮਲੇ ‘ਚ ਮਿਲੀ ਜ਼ਮਾਨਤ
Apr 16, 2023 11:21 am
ਹਰਿਆਣਾ ਭਾਜਪਾ ਆਗੂ ਸੋਨਾਲੀ ਕਤਲ ਕੇਸ ਦੇ ਮੁਲਜ਼ਮ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਜ਼ਮਾਨਤ ਮਿਲ ਗਈ ਹੈ। ਇਹ ਜ਼ਮਾਨਤ ਡਰੱਗ ਕੇਸ...
ਰੂਹ ਕੰਬਾਊ ਹਾਦਸੇ ‘ਚ ਟੱਬਰ ਤਬਾਹ, ਪਿਤਾ ਨੂੰ ਮੁਖਾਗਨੀ ਦੇਣ ਜਾ ਰਹੇ 3 ਭਰਾਵਾਂ ਸਣੇ 6 ਦੀ ਮੌਤ
Apr 15, 2023 11:28 pm
ਸ਼ਰਾਵਸਤੀ ਤੋਂ ਇੱਕ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਸਵੇਰੇ ਇਕ ਤੇਜ਼ ਰਫਤਾਰ ਇਨੋਵਾ ਬੇਕਾਬੂ ਹੋ ਕੇ...
ਗਰਲਫ੍ਰੈਂਡ ਲਈ ਪਲਾਨ ਕੀਤੀ ਬਰਥਡੇ ਪਾਰਟੀ, ਪਹਿਲਾਂ ਕੱਟਿਆ ਕੇਕ ਫਿਰ ਦਿੱਤੀ ਦਰਦਨਾਕ ਮੌਤ
Apr 15, 2023 8:34 pm
ਬੇਂਗਲੁਰੂ ‘ਚ ਰਹਿਣ ਵਾਲੇ ਇਕ ਬੰਦੇ ਨੇ ਆਪਣੀ ਗਰਲ ਫ੍ਰੈਂਡ ਦਾ ਜਨਮ ਦਿਨ ਮਨਾਉਣ ਮਗਰੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ...
UP ‘ਚ ਵੱਡਾ ਹਾਦਸਾ, ਪੁਲ ਤੋਂ ਹੇਠਾ ਡਿੱਗੀ 42 ਲੋਕਾਂ ਨਾਲ ਭਰੀ ਟਰਾਲੀ, ਕਈ ਮਰੇ
Apr 15, 2023 5:25 pm
ਯੂਪੀ ਦੇ ਸ਼ਾਹਜਹਾਂਪੁਰ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। 42 ਲੋਕਾਂ ਨਾਲ ਭਰੀ ਟਰਾਲੀ ਪੁਲ ਤੋਂ ਹੇਠਾਂ ਗਰਾਰਾ ਨਦੀ...
‘ਜੇ ਮੈਂ ਬੇਈਮਾਨ ਹਾਂ ਤਾਂ ਦੁਨੀਆ ‘ਚ ਕੋਈ ਈਮਾਨਦਾਰ ਨਹੀਂ’- ਕੇਜਰੀਵਾਲ ਦਾ PM ਮੋਦੀ ‘ਤੇ ਨਿਸ਼ਾਨਾ
Apr 15, 2023 4:29 pm
ਆਮ ਆਦਮੀ ਪਾਰਟੀ ਨੇ ਸੀਬੀਆਈ ਅਤੇ ਈਡੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਧਾਲੂ 17 ਅਪ੍ਰੈਲ ਤੋਂ ਕਰਵਾ ਸਕਣਗੇ ਰਜਿਸਟ੍ਰੇਸ਼ਨ
Apr 15, 2023 3:50 pm
ਅਮਰਨਾਥ ਯਾਤਰਾ ਲਈ ਸਰਕਾਰ ਨੇ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਸਾਲ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਵੇਗੀ ਤੇ 62 ਦਿਨਾਂ ਤੱਕ ਚੱਲੇਗੀ।...
MHA ਨੇ ਜਾਰੀ ਕੀਤੀ ਸੂਚਨਾ, ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ‘ਚ ਹੋਵੇਗੀ CAPF ਕਾਂਸਟੇਬਲ ਦੀ ਪ੍ਰੀਖਿਆ
Apr 15, 2023 3:48 pm
ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ ਇਕ ਇਤਿਹਾਸਕ ਫੈਸਲੇ ਤਹਿਤ ਕੇਂਦਰੀ ਸਸ਼ਤਰ ਪੁਲਿਸ ਬਲਾਂ ਲਈ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ...
ਸਾਊਦੀ ਕਾਰਗੋ ਫਲਾਈਟ ਦੀ ਵਿੰਡ ਸ਼ੀਲਡ ਹਵਾ ‘ਚ ਟੁੱਟੀ, ਕੋਲਕਾਤਾ ਹਵਾਈ ਅੱਡੇ ‘ਤੇ ਹੋਈ ਐਮਰਜੈਂਸੀ ਲੈਂਡਿੰਗ
Apr 15, 2023 2:53 pm
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਸਾਊਦੀ ਏਅਰਲਾਈਨਜ਼ ਦੇ ਕਾਰਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ...
ਰਾਹੁਲ ਗਾਂਧੀ ਨੇ ਖਾਲੀ ਕੀਤਾ ਆਪਣਾ ਸਰਕਾਰੀ ਬੰਗਲਾ, ਮਾਂ ਸੋਨੀਆ ਦੇ ਘਰ ਹੋਏ ਸ਼ਿਫਟ
Apr 15, 2023 12:38 pm
ਕਾਂਗਰਸ ਨੇਤਾ ਅਤੇ ਕੇਰਲ ਦੇ ਵਾਇਨਾਡ ਤੋਂ ਸਾਬਕਾ ਸਾਂਸਦ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ 12 ਤੁਗਲਕ ਰੋਡ ਦੀ ਸਰਕਾਰੀ ਰਿਹਾਇਸ਼ ਖਾਲੀ ਕਰ...
ਦਿੱਲੀ ‘ਚ BJP ਆਗੂ ਸੁਰਿੰਦਰ ਮਟਿਆਲਾ ਦੀ ਹੱਤਿਆ, 2 ਹਮਲਾਵਰਾਂ ਨੇ ਦਫਤਰ ‘ਚ ਵੜ ਮਾਰੀਆਂ ਗੋ.ਲੀਆਂ
Apr 15, 2023 12:35 pm
ਦਿੱਲੀ ਵਿਚ ਭਾਜਪਾ ਆਗੂ ਸੁਰਿੰਦਰ ਮਟਿਆਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਨ੍ਹਾਂ ਨੂੰ 6 ਗੋਲੀਆਂ ਮਾਰੀਆਂ ਸੀ।...
CBI ਵੱਲੋਂ ਅਰਵਿੰਦ ਕੇਜਰੀਵਾਲ ਨੂੰ ਭੇਜੇ ਸੰਮਨ ‘ਤੇ ਸਿੱਖਿਆ ਮੰਤਰੀ ਆਤਿਸ਼ੀ ਨੇ ਉਠਾਏ ਸਵਾਲ, ਦੇਖੋ ਕੀ ਕਿਹਾ
Apr 15, 2023 11:57 am
CBI ਨੇ ਸ਼ੁੱਕਰਵਾਰ ਨੂੰ ਜਦੋਂ ਦਿੱਲੀ ਸ਼ਰਾਬ ਮਾਮਲੇ ਵਿੱਚ 16 ਅਪ੍ਰੈਲ ਨੂੰ ਰਾਜ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਆਪਣੇ...
ਭਾਰਤ ‘ਚ 24 ਘੰਟਿਆਂ ‘ਚ ਕੋਰੋਨਾ ਦੇ ਕਰੀਬ 11,000 ਨਵੇਂ ਮਾਮਲੇ, ਐਕਟਿਵ ਕੇਸ 53,000 ਤੋਂ ਪਾਰ
Apr 15, 2023 11:34 am
ਭਾਰਤ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਆਪਣੀ ਰਫਤਾਰ ਫੜ ਰਹੇ ਹਨ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਕੇਂਦਰ...
ਹਰਿਆਣਾ ‘ਚ ਵਧ ਰਹੇ ਕੋਰੋਨਾ ਮਾਮਲੇ ਦੇ ਵਿਚਕਾਰ ਵੈਕਸੀਨ ਦਾ ਸਟਾਕ ਹੋਇਆ ਖਤਮ
Apr 15, 2023 11:24 am
ਹਰਿਆਣਾ ‘ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਇਨਫੈਕਸ਼ਨ ਦੇ ਵਿਚਕਾਰ ਵੈਕਸੀਨ ਸੰਕਟ ਪੈਦਾ ਹੋ ਗਿਆ ਹੈ। ਫਰਵਰੀ ਦੇ ਅੱਧ ਵਿੱਚ ਰਾਜ ਨੂੰ ਪ੍ਰਾਪਤ...
ਸਪੁਰਦ-ਏ-ਖਾਕ ਹੋਇਆ ਅਤੀਕ ਦਾ ਪੁੱਤ ਅਸਦ, ਪ੍ਰਯਾਗਰਾਜ ਦੇ ਕਬਿਰਸਤਾਨ ‘ਚ ਦਫਨਾਇਆ ਗਿਆ
Apr 15, 2023 11:10 am
ਐਨਕਾਊਂਟਰ ਵਿਚ ਮਾਰੇ ਗਏ ਮਾਫੀਆ ਡੌਨ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਅੰਤਿਮ ਸਸਕਾਰ ਅੱਜ ਪ੍ਰਗਯਾਗਰਾਜ ਵਿਚ ਕੀਤਾ ਗਿਆ। ਅਸਦ ਨੂੰ...
ਪੁਣੇ ‘ਚ ਡੂੰਘੀ ਖੱਡ ਵਿਚ ਬੱਸ ਡਿਗਣ ਨਾਲ 13 ਦੀ ਮੌ.ਤ, ਕਈ ਜ਼ਖਮੀ, ਸਰਚ ਮੁਹਿੰਮ ਜਾਰੀ
Apr 15, 2023 9:27 am
ਪੁਣੇ ਤੋਂ ਵੱਡੇ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਇਥੇ ਪੁਣੇ ਪੁਰਾਣੇ ਮਾਰਗ ‘ਤੇ ਇਕ ਯਾਤਰੀ ਬੱਸ ਖੱਡ ਵਿਚ ਜਾ ਡਿੱਗੀ। ਇਹ ਦਰਦਨਾਕ...
ਵੱਡੀ ਖ਼ਬਰ, CM ਕੇਜਰੀਵਾਲ ਨੂੰ CBI ਦਾ ਸੰਮਨ, ਸ਼ਰਾਬ ਨੀਤੀ ਮਾਮਲੇ ‘ਚ ਹੋਵੇਗੀ ਪੁੱਛਗਿੱਛ
Apr 14, 2023 7:55 pm
ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕਰ ਹੈ। ਕੇਂਦਰੀ ਏਜੰਸੀ ਨੇ ਉਨ੍ਹਾਂ ਨੂੰ ਐਤਵਾਰ...
‘ਪਲੀਜ਼ ਮੋਜੀ ਜੀ…’ ਕਸ਼ਮੀਰੀ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਲਾਈ ਦਿਲ ਛੂਹਣ ਵਾਲੀ ਗੁਹਾਰ
Apr 14, 2023 6:45 pm
ਦੇਸ਼ ਭਰ ਵਿੱਚ ਸਰਕਾਰੀ ਸਕੂਲਾਂ ਦੀ ਇਮਾਰਤ ਅਤੇ ਉਨ੍ਹਾਂ ਵਿੱਚ ਸਿੱਖਿਆ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਸਰਕਾਰਾਂ ਸਕੂਲਾਂ ਵਿੱਚ...
ਦਿੱਲੀ ਵਾਲਿਆਂ ਨੂੰ ਝਟਕਾ! ਅੱਜ ਤੋਂ ਮੁਫ਼ਤ ਬਿਜਲੀ ਬੰਦ, ਕੇਜਰੀਵਾਲ ਸਰਕਾਰ ਨੇ LG ਸਿਰ ਭੰਨ੍ਹਿਆ ਠੀਕਰਾ
Apr 14, 2023 5:58 pm
ਦਿੱਲੀ ਵਾਲਿਆਂ ਨੂੰ ਅੱਜ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਬਿਜਲੀ ਸਬਸਿਡੀ ਖ਼ਤਮ ਹੋ...
ਵਿਸਾਖੀ ਮੇਲੇ ਦੌਰਾਨ ਊਧਮਪੁਰ ‘ਚ ਹਾਦਸਾ, ਨਦੀ ‘ਤੇ ਬਣਿਆ ਫੁਟਬ੍ਰਿਜ ਟੁੱਟਿਆ, ਕਈ ਫੱਟੜ
Apr 14, 2023 4:59 pm
ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਸ਼ੁੱਕਰਵਾਰ ਨੂੰ ਵਿਸਾਖੀ ਦੇ ਤਿਉਹਾਰ ਦੌਰਾਨ ਹਾਦਸਾ ਵਾਪਰ ਗਿਆ, ਇਥੇ ਇਕ ਫੁੱਟਬ੍ਰਿਜ ਡਿੱਗਣ ਨਾਲ ਭਾਜੜਾਂ...
ਰਾਜਸਥਾਨ ਪੁਲਿਸ ਨੇ ਲਾਰੈਂਸ ਗੈਂਗ ਦੇ 3 ਗੁਰਗੇ 12 ਕਿਲੋ ਹੈਰੋਇਨ ਸਣੇ ਕੀਤੇ ਕਾਬੂ
Apr 14, 2023 3:36 pm
ਰਾਜਸਥਾਨ ਪੁਲਿਸ ਨੇ ਇਕ ਪੰਜਾਬੀ ਸਣੇ ਲਾਰੈਂਸ ਗੈਂਗ ਦੇ 3 ਗੁਰਗਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ।...
ਏਅਰ ਇੰਡੀਆ ਦਾ ਪਾਇਲਟ ਗ੍ਰਿਫਤਾਰ, 17 ਸਾਲ ਪਹਿਲਾਂ ਗਲਤ ਤੱਥ ਪੇਸ਼ ਕਰ ਹਾਸਲ ਕੀਤੀ ਸੀ ਸਰਕਾਰੀ ਨੌਕਰੀ
Apr 14, 2023 1:56 pm
ਪੰਜਾਬ ਪੁਲਿਸ ਨੇ 17 ਸਾਲ ਪਹਿਲਾਂ ਗਲਤ ਤੱਥ ਪੇਸ਼ ਕਰਕੇ ਓਬੀਸੀ ਪ੍ਰਮਾਣ ਪੱਤਰ ਬਣਵਾ ਕੇ ਸਰਕਾਰੀ ਨੌਕਰੀ ਹਾਸਲ ਕਰਨ ਦੇ ਦੋਸ਼ ਵਿਚ ਏਅਰ ਇੰਡੀਆ ਦੇ...
ਦੇਸ਼ ‘ਚ 8 ਮਹੀਨਿਆਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 11 ਹਜ਼ਾਰ ਤੋਂ ਪਾਰ, 29 ਲੋਕਾਂ ਦੀ ਹੋਈ ਮੌ.ਤ
Apr 14, 2023 12:13 pm
ਦੇਸ਼ ‘ਚ 7 ਮਹੀਨੇ 24 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 11 ਹਜ਼ਾਰ ਨੂੰ ਪਾਰ ਕਰ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਦੇ 11 ਹਜ਼ਾਰ 109...
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਗੋਆ ਪੁਲਿਸ ਨੇ ਜਾਰੀ ਕੀਤਾ ਸੰਮਨ, 27 ਅਪ੍ਰੈਲ ਨੂੰ ਹੋਣਗੇ ਪੇਸ਼
Apr 14, 2023 11:40 am
ਗੋਆ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਸਰਕਾਰੀ...
PM ਮੋਦੀ ਦਾ ਅਸਾਮ ਦੌਰਾ ਅੱਜ, AIIMS ਗੁਹਾਟੀ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Apr 14, 2023 10:20 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 14 ਅਪ੍ਰੈਲ ਨੂੰ ਅਸਾਮ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਲਗਭਗ 14,300 ਕਰੋੜ ਰੁਪਏ ਦੇ ਵੱਖ-ਵੱਖ...
ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ
Apr 14, 2023 10:01 am
ਫ੍ਰੀਸਟਾਈਲ ਪਹਿਲਵਾਨ ਅਮਨ ਸ਼ਹਿਰਾਵਤ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਜਾਰੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2023 ਵਿਚ ਭਾਰਤ ਲਈ ਪਹਿਲਾ ਗੋਲਡ...
ਲਲਿਤ ਮੋਦੀ ਨੂੰ ਸੁਪਰੀਮ ਕੋਰਟ ਦਾ ਹੁਕਮ ‘ਬਿਨਾਂ ਸ਼ਰਤ ਮੰਗੋ ਮਾਫੀ’ ਅਦਾਲਤ ‘ਤੇ ਟਿੱਪਣੀ ਦਾ ਦੋਸ਼
Apr 13, 2023 8:36 pm
ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ‘ਚ ਨਿਆਂਪਾਲਿਕਾ ਖਿਲਾਫ਼ ਟਿੱਪਣੀ ਕਰਨ ‘ਤੇ ਝਾੜ ਪਾਈ ਹੈ। ਅਦਾਲਤ ਨੇ ਇੰਡੀਅਨ...
‘ਜੱਜ ਨੇ ਮੈਨੂੰ ਢੀਠ ਕਿਹਾ, ਸਖਤੀ ਕੀਤੀ’, ਸਜ਼ਾ ‘ਤੇ ਰੋਕ ਲਈ ਰਾਹੁਲ ਗਾਂਧੀ ਦੀਆਂ ਦਲੀਲਾਂ
Apr 13, 2023 4:51 pm
ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਗਏ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਵੀਰਵਾਰ...
ਗਰਮੀ ਦੀ ਪਵੇਗੀ ਮਾਰ ! ਆਉਣ ਵਾਲੇ 5 ਦਿਨਾਂ ‘ਚ ਵਧੇਗਾ ਤਾਪਮਾਨ, IMD ਨੇ ਜਾਰੀ ਕੀਤਾ ਅਲਰਟ
Apr 13, 2023 3:28 pm
ਭਾਰਤ ਦੇ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਈ ਰਾਜਾਂ ਵਿੱਚ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ । ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਪੰਜ...
ਗੈਂਗਸਟਰ ਅਤੀਕ ਅਹਿਮਦ ਦਾ ਬੇਟਾ ਅਸਦ ਅਹਿਮਦ ਢੇਰ, ਝਾਂਸੀ ‘ਚ UP STF ਨੇ ਕੀਤਾ ਐਨਕਾਊਂਟਰ
Apr 13, 2023 2:07 pm
ਉਮੇਸ਼ ਪਾਲ ਕ.ਤਲਕਾਂਡ ਦੇ ਮੁੱਖ ਦੋਸ਼ੀ ਅਸਦ ਅਹਿਮਦ ਤੇ ਗੁਲਾਮ ਦਾ ਐਨਕਾਊਂਟਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਝਾਂਸੀ ਵਿੱਚ ਯੂਪੀ STF ਨੇ...