National Archives - Page 76 of 263 - Daily Post Punjabi

Oct 22

ਚੰਡੀਗੜ੍ਹ ‘ਚ ਜਲਦੀ ਹੀ ਸ਼ੁਰੂ ਹੋਵੇਗੀ 5G ਸੇਵਾ, ਏਅਰਟੈੱਲ ਕੰਪਨੀ ਸਭ ਤੋਂ ਪਹਿਲਾਂ ਦੇ ਸਕਦੀ ਹੈ ਸਰਵਿਸ, ਪ੍ਰਸ਼ਾਸਨ ਤਿਆਰ

ਚੰਡੀਗੜ੍ਹ ਵਿੱਚ ਜਲਦੀ ਹੀ 5G ਸੇਵਾ ਸ਼ੁਰੂ ਹੋਵੇਗੀ। ਇਹ 4ਜੀ ਤੋਂ 10 ਗੁਣਾ ਤੇਜ਼ ਹੋਵੇਗਾ। ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ 5ਜੀ ਸੇਵਾਵਾਂ...

ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਦੂਜੇ ਦਿਨ ਹੋਇਆ ਵਾਧਾ, 2100 ਤੋਂ ਵੱਧ ਮਾਮਲੇ ਆਏ ਸਾਹਮਣੇ

ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਦੇਸ਼ ਭਰ ਦੇ ਬਾਜ਼ਾਰਾਂ ‘ਚ ਭੀੜ ਵਧਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ...

ਅਰੁਣਾਚਲ ਪ੍ਰਦੇਸ਼ ਦੇ ਹੈਲੀਕਾਪਟਰ ਕ੍ਰੈਸ਼ ‘ਚ ਇਕ ਜਵਾਨ ਦੀ ਤਲਾਸ਼ ਅਜੇ ਵੀ ਜਾਰੀ, 4 ਲਾਸ਼ਾਂ ਹੋ ਚੁੱਕੀਆਂ ਬਰਾਮਦ

Arunachal Pradesh Helicopter Crash ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲੇ ‘ਚ ਫੌਜ ਦੇ ਹੈਲੀਕਾਪਟਰ ਹਾਦਸੇ ‘ਚ 4 ਸੈਨਿਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਪਰ 1...

ਮੱਧ ਪ੍ਰਦੇਸ਼ : ਦਰਦਨਾਕ ਹਾਦਸਾ, ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 14 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ

ਮੱਧ ਪ੍ਰਦੇਸ਼ ਦੇ ਰੀਵਾ ਵਿਚ ਸੁਹਾਗੀ ਪਹਾੜੀ ਕੋਲ ਬੱਸ ਤੇ ਟਰੱਕ ਦੀ ਟੱਕਰ ਵਿਚ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤੇ 40 ਲੋਕ ਜ਼ਖਮੀ ਹਨ। 40...

ਮਹਾਰਾਸ਼ਟਰ ‘ਚ ਫਰਜ਼ੀ ਤਰੀਕੇ ਨਾਲ ਨਕਦੀ ਕੱਢਣ ਦੇ ਦੋਸ਼ ਵਿਚ ਦੋ ਲੋਕ ਗ੍ਰਿਫਤਾਰ, 68 ATM ਬਰਾਮਦ

ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਦਿਲਾਂ ਵਿਚ ਕਾਨੂੰਨ ਨਾਂ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ ਲੁਟੇਰਿਆਂ...

ਏਲਨ ਮਸਕ ਦੇ ਹੱਥ ਆਈ ਟਵਿੱਟਰ ਦੀ ਕਮਾਨ ਤਾਂ ਕੰਪਨੀ ਦੇ 75 ਫੀਸਦੀ ਮੁਲਾਜ਼ਮਾਂ ਦੀ ਹੋ ਜਾਵੇਗੀ ਛੁੱਟੀ

ਦੁਨੀਆ ਦੇ ਸਭ ਤੋਂ ਅਮੀਰ ਏਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵਿਚ ਵੱਡੇ ਪੈਮਾਨੇ ‘ਤੇ ਛਾਂਟੀ ਦੀ ਯੋਜਨਾ ਬਣਾਈ ਹੈ। ਰਿਪੋਰਟ...

ਬਿਨਾਂ ਵਿਆਹ ਦੇ ਸਮਾਰੋਹ ਦੇ ਰਜਿਸਟ੍ਰੇਸ਼ਨ ਫਰਜ਼ੀ ਮੰਨਿਆ ਜਾਏਗਾ- ਹਾਈਕੋਰਟ ਦਾ ਅਹਿਮ ਫੈਸਲਾ

ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਦੀ ਰਸਮ ਤੋਂ ਬਿਨਾਂ ਵਿਆਹ ਨੂੰ ਰੱਦ...

ਅਕਤੂਬਰ ਦੇ ਬਾਕੀ ਬਚੇ 10 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ, ਇੰਝ ਨਿਪਟਾਓ ਕੰਮ

ਅਕਤੂਬਰ ਮਹੀਨੇ ਵਿੱਚ ਹੁਣ ਦਸ ਦਿਨ ਬਾਕੀ ਹਨ। ਇਨ੍ਹਾਂ ਦਸ ਦਿਨਾਂ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣ...

26 ਨੂੰ ਜਾਂ 27 ਅਕਤੂਬਰ ਨੂੰ ਭਾਈ ਦੂਜ ਮਨਾਉਣਾ ਸਹੀ? ਜਾਣੋ ਦੋਵੇਂ ਦਿਨਾਂ ਦਾ ਸ਼ੁਭ ਮੁਹੂਰਤ

ਭਾਈ ਦੂਜ ਇਹ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦੀਵਾਲੀ ‘ਤੇ ਸੂਰਜ ਗ੍ਰਹਿਣ ਹੋਣ ਕਾਰਨ...

ਭੜਕਾਊ ਭਾਸ਼ਣਾਂ ‘ਤੇ SC ਸਖਤ, ਕਿਹਾ-‘ਸਰਕਾਰਾਂ ਕਾਰਵਾਈ ਕਰਨ, ਨਹੀਂ ਤਾਂ ਮਾਣਹਾਨੀ ਲਈ ਤਿਆਰ ਰਹਿਣ’

ਨਵੀਂ ਦਿੱਲੀ: ਭੜਕਾਊ ਭਾਸ਼ਣਾਂ (Hate Speech) ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਅਜਿਹੇ...

ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਾਕਿਸਤਾਨ ਨੂੰ ਝਟਕਾ, ਬੱਲੇਬਾਜ਼ ਸ਼ਾਨ ਮਸੂਦ ਦੇ ਸਿਰ ‘ਚ ਲੱਗੀ ਸੱਟ

ਪਾਕਿਸਤਾਨ ਕ੍ਰਿਕਟ ਟੀਮ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸ਼ਾਨ ਮਸੂਦ ਨੂੰ ਮੈਲਬਰਨ...

ਅਰੁਣਾਚਲ ਦੇ ਸਿਯਾਂਗ ‘ਚ ਵੱਡਾ ਹਾਦਸਾ, ਫੌਜ ਦਾ ਹੈਲੀਕਾਪਟਰ ਰੁਦਰ ਹੋਇਆ ਕ੍ਰੈਸ਼

ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਸਿੰਗਿੰਗ ਪਿੰਡ ਕੋਲ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ...

ਦਿੱਲੀ ਤੋਂ ਚੀਨੀ ਮਹਿਲਾ ਗ੍ਰਿਫਤਾਰ, ਪੁਲਿਸ ਨੇ ਜਾਸੂਸ ਹੋਣ ਦਾ ਜਤਾਇਆ ਸ਼ੱਕ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਚੀਨੀ ਮਹਿਲਾ ਨਾਗਰਿਕ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ‘ਤੇ ਚੀਨ ਲਈ ਜਾਸੂਸੀ ਕਰਨ...

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨਹੀਂ ਲੜ ਸਕਣਗੇ ਚੋਣ, EC ਨੇ ਅਯੋਗ ਐਲਾਨਿਆ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜ ਸਾਲ ਲਈ ਅਯੋਗ ਐਲਾਨ ਦਿੱਤਾ ਹੈ। ਇਮਰਾਨ ਖਾਨ ‘ਤੇ ਤੋਸ਼ਾਖਾਨਾ...

ਪ੍ਰਯਾਗਰਾਜ : ਪਲਾਜ਼ਮਾ ਦੀ ਜਗ੍ਹਾ ਚੜ੍ਹਾਇਆ ਮੌਸਮੀ ਦਾ ਜੂਸ? ਡੇਂਗੂ ਮਰੀਜ਼ ਦੀ ਹੋਈ ਮੌਤ

ਪ੍ਰਯਾਗਰਾਜ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਰੀਜ਼ ਨੂੰ ਪਲਾਜ਼ਮਾ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾਇਆ ਗਿਆ...

ਥੋੜ੍ਹੀ ਜਿਹੀ ਲਾਪਰਵਾਹੀ ਹੋ ਸਕਦੀ ਏ ਜਾਨਲੇਵਾ, ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਮਾਹਰ ਦੀ ਚਿਤਾਵਨੀ

ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਕੇਂਦਰੀ ਸਿਹਤ ਮੰਤਰਾਲਾ ਅਲਰਟ ‘ਤੇ ਹੈ। ਇਸ...

CCI ਦੀ Google ‘ਤੇ ਵੱਡੀ ਕਾਰਵਾਈ, ਠੋਕਿਆ 1,337 ਕਰੋੜ ਰੁ. ਜੁਰਮਾਨਾ, ਜਾਣੋ ਮਾਮਲਾ

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਗੂਗਲ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰਾਇਡ ਮੋਬਾਈਲ...

PM ਮੋਦੀ ਦੇਣਗੇ 10 ਲੱਖ ਨੌਕਰੀਆਂ ਦਾ ਤੋਹਫ਼ਾ, ਧਨਤੇਰਸ ਤੋਂ 75,000 ਨਿਯੁਕਤੀ ਪੱਤਰਾਂ ਨਾਲ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਡੇਢ ਸਾਲ ਯਾਨੀ ਦਸੰਬਰ 2023 ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਉਹ ਇਸ ਮੈਗਾ ਭਰਤੀ ਮੁਹਿੰਮ ਦੀ...

ਪਟਾਕਿਆਂ ‘ਤੇ ਤੁਰੰਤ ਸੁਣਵਾਈ ਵਾਲੀ ਪਟੀਸ਼ਨ ਖਾਰਿਜ, SC ਨੇ ਕਿਹਾ, ‘ਲੋਕਾਂ ਨੂੰ ਸਾਫ਼ ਹਵਾ ‘ਚ ਸਾਹ ਲੈਣ ਦਿਓ’

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਦਿੱਲੀ ਵਿਚ...

ਸੁਪਰੀਮ ਕੋਰਟ ਤੈਅ ਕਰੇਗਾ ਮੁਸਲਿਮ ਕੁੜੀਆਂ ਦੇ ਵਿਆਹ ਦੀ ਉਮਰ, 9 ਨਵੰਬਰ ਨੂੰ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਨੇ ਨਾਬਾਲਗ ਮੁਸਲਿਮ ਲੜਕੀਆਂ ਦੇ ਵਿਆਹ ਨਾਲ ਜੁੜੇ ਇੱਕ ਮਹੱਤਵਪੂਰਨ ਕਾਨੂੰਨੀ ਸਵਾਲ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ।...

ਪੁਸ਼ਕਰ : ਅੱਗ ‘ਚ ਜ਼ਿੰਦਾ ਸੜੀਆਂ ਦੋ ਬੱਚੀਆਂ, 2 ਨੇ ਭੱਜ ਕੇ ਬਚਾਈ ਜਾਨ, ਮਾਤਾ ਪਿਤਾ ਗਏ ਸੀ ਕੰਮ ‘ਤੇ

ਝੌਂਪੜੀ ਵਿਚ ਲੱਗੀ ਅੱਗ ਨਾਲ 2 ਬੱਚੀਆਂ ਜ਼ਿੰਦਾ ਸੜ ਗਈਆਂ। ਹਾਦਸਾ ਗੈਸ ਦਾ ਚੁੱਲ੍ਹਾ ਜਲਾਉਣ ਦੌਰਾਨ ਹੋਇਆ। ਘਰ ‘ਤੇ 4 ਭੈਣ-ਭਰਾ ਸਨ, ਜਿਸ...

ਮੁਕੇਸ਼ ਅੰਬਾਨੀ ਨੇ ਦੁਬਈ ਦੇ ਪਾਮ ਜੁਮੇਰਾਹ ਵਿਚ ਖਰੀਦੀ 1350 ਕਰੋੜ ਰੁ. ਦੀ ਪ੍ਰਾਪਰਟੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਬਈ ਵਿਚ ਪ੍ਰਾਪਰਟੀ ਇੰਪਾਇਰ ਬਣਾਉਣ ਵਿਚ ਲੱਗ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪਾਮ...

ਅਟਲ ਪੈਨਸ਼ਨ ਯੋਜਨਾ : ਹੁਣ ਹਰੇਕ ਮਹੀਨੇ 210 ਰੁਪਏ ਕਰੋ ਨਿਵੇਸ਼ ਤੇ ਫਿਰ ਹਰ ਮਹੀਨੇ ਪਾਓ 5,000 ਰੁ.

ਨਵੀਂ ਦਿੱਲੀ: ਸੇਵਾਮੁਕਤ ਜੀਵਨ ਨੂੰ ਕਾਇਮ ਰੱਖਣ ਲਈ ਇੱਕ ਕੁਸ਼ਲ ਯੋਜਨਾ ਬਣਾਉਣ ਦੀ ਲੋੜ ਹੈ। ਨਿਵੇਸ਼ ਦੀ ਸਾਵਧਾਨੀ ਨਾਲ ਯੋਜਨਾ ਬਣਾਉਣ ਦੀ...

ਗਾਜ਼ੀਆਬਾਦ : ਆਫਿਸ ‘ਚ ਬੈਠੇ ਜਿਮ ਟ੍ਰੇਨਰ ਨੂੰ ਆਇਆ ਹਾਰਟ ਅਟੈਕ, ਬੁਖਾਰ ਦੇ ਬਾਵਜੂਦ ਰੋਜ਼ ਕਰ ਰਿਹਾ ਸੀ ਕਸਰਤ

ਗਾਜ਼ੀਆਬਾਦ ਵਿਚ 35 ਸਾਲ ਦੇ ਜਿਮ ਟ੍ਰੇਨਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ ਕੁਰਸੀ ‘ਤੇ ਬੈਠਾ ਹੋਇਆ ਸੀ ਕਿ ਅਚਾਨਕ ਅਟੈਕ ਆਇਆ ਤੇ...

ਦਿੱਲੀ ‘ਚ ਪਟਾਕੇ ਖਰੀਦਣ ਤੇ ਚਲਾਉਣ ‘ਤੇ ਲੱਗੇਗਾ 200 ਰੁ. ਦਾ ਜੁਰਮਾਨਾ, 6 ਮਹੀਨੇ ਦੀ ਹੋ ਸਕਦੀ ਹੈ ਕੈਦ

ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਦੀ ਸਰਕਾਰ ਅਲਰਟ ਹੋ ਗਈ ਹੈ। ਪਟਾਕੇ ਚਲਾਉਣ ਤੇ ਖਰੀਦਣ ਨੂੰ ਲੈ ਕੇ ਨਵੇਂ...

ਗੈਂਗਸਟਰ ਦੀਪਕ ਟੀਨੂੰ ਤੋਂ 5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਤੌਲਾਂ ਬਰਾਮਦ, ਦਿੱਲੀ ਪੁਲਿਸ ਨੇ ਕੀਤੇ ਅਹਿਮ ਖੁਲਾਸੇ

ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦਿੱਲੀ...

ਮੱਲਿਕਾਰਜੁਨ ਬਣੇ ਕਾਂਗਰਸ ਪ੍ਰਧਾਨ, ਥਰੂਰ ਨੇ ਮੰਨੀ ਹਾਰ, 24 ਸਾਲਾਂ ਮਗਰੋਂ ਗੱਦੀ ਤੋਂ ਹਟਿਆ ਗਾਂਧੀ ਪਰਿਵਾਰ

ਕਾਂਗਰਸ ਪ੍ਰਧਾਨ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ਵਿੱਚ ਮੱਲਿਕਾਰਜੁਨ ਖੜਗੇ ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਕੁੱਲ 7,897 ਵੋਟਾਂ ਮਿਲੀਆਂ ਹਨ। ਇਸ...

ਹਿਮਾਚਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 46 ਉਮੀਦਵਾਰਾਂ ਦੀ ਪਹਿਲੀ ਸੂਚੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ 46 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸ਼ਿਮਲਾ ਗ੍ਰਾਮੀਣ ਤੋਂ...

ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਚਿੰਤਾ, ਤਿਓਹਾਰਾਂ ਤੋਂ ਪਹਿਲਾਂ BMC ਨੇ ਜਾਰੀ ਕੀਤੀ ਐਡਵਾਈਜਰੀ

ਭਾਰਤ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਸੰਕਰਮਣ ਦੇ ਨਵੇਂ ਵੈਰੀਐਂਟ ਦਾ ਖਤਰਾ ਮੰਡਰਾਉਣ ਲੱਗਾ ਹੈ। ਤਿਓਹਾਰ ਤੋਂ ਪਹਿਲਾਂ ਮੁੰਬਈ ਵਿਚ ਬੀਐੱਮ...

ਕੀ ਨਾਬਾਲਗ ਮੁਸਲਿਮ ਕੁੜੀ ਆਪਣੀ ਮਰਜ਼ੀ ਨਾਲ ਕਰ ਸਕਦੀ ਹੈ ਵਿਆਹ? ਸੁਪਰੀਮ ਕੋਰਟ ਕਰੇਗਾ ਤੈਅ

ਸੁਪਰੀਮ ਕੋਰਟ ਨੇ ਨਾਬਾਲਗ ਮੁਸਲਿਮ ਲੜਕੀਆਂ ਦੇ ਵਿਆਹ ਨਾਲ ਜੁੜੇ ਇੱਕ ਮਹੱਤਵਪੂਰਨ ਕਾਨੂੰਨੀ ਸਵਾਲ ‘ਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ।...

ਕਿਸਾਨਾਂ ਨੂੰ ਦੀਵਾਲੀ ਤੋਹਫਾ : ਕੇਂਦਰ ਨੇ 6 ਫਸਲਾਂ ਦੀ MSP ਵਧਾਈ, ਕਣਕ ਦੀ ਕੀਮਤ 2125 ਰੁ. ਪ੍ਰਤੀ ਕੁਇੰਟਲ ਹੋਈ

ਕੇਂਦਰ ਨੇ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਅੱਜ ਹਾੜੀ ਦੀਆਂ 6 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਨੂੰ ਮਨਜ਼ੂਰੀ ਦਿੱਤੀ...

ਦਿੱਲੀ ‘ਚ ਡੇਂਗੂ ਦਾ ਕਹਿਰ ਜਾਰੀ, ਇੱਕ ਹਫ਼ਤੇ ਵਿੱਚ 314 ਨਵੇਂ ਕੇਸ ਆਏ ਸਾਹਮਣੇ

ਦਿੱਲੀ ਵਿੱਚ ਡੇਂਗੂ ਦਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ 314 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ...

ਵੱਡਾ ਹਾਦਸਾ, ਕੇਦਾਰਨਾਥ ਧਾਮ ‘ਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼, ਕਈ ਮੌਤਾਂ ਦੀ ਖ਼ਬਰ

ਉੱਤਰਾਖੰਡ ਦੇ ਕੇਦਾਰਨਾਥ ‘ਚ ਹੈਲੀਕਾਪਟਰ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਹਾਦਸਾ...

ਚਿਖਾ ਸਜਾਈ, ਜਿਊਂਦੇ ਨੂੰ ਬਣਾਇਆ ਮੁਰਦਾ, ਬਲਾਤਕਾਰੀ ਪੁੱਤ ਨੂੰ ਬਚਾਉਣ ਲਈ ਪਿਓ ਨੇ ਰਚੀ ਵੱਡੀ ਸਾਜ਼ਿਸ਼

ਭਾਗਲਪੁਰ ‘ਚ ਸਜ਼ਾ ਤੋਂ ਬਚਣ ਲਈ ਬਲਾਤਕਾਰ ਦਾ ਦੋਸ਼ੀ ਮੁਰਦਾ ਬਣ ਗਿਆ। ਪਿਤਾ ਨੇ ਪੁੱਤਰ ਦੀ ਚਿਖਾ ਨੂੰ ਸਜਾਇਆ, ਪੁੱਤਰ ਨੂੰ ਲਿਟਾਇਆ ਅਤੇ...

ਰੇਵਾੜੀ ‘ਚ ਵਕੀਲ ਦੇ ਘਰ NIA ਦਾ ਛਾਪਾ, ਕਈ ਮਸ਼ਹੂਰ ਗੈਂਗਸਟਰਾਂ ਦੇ ਕੇਸ ਲੜ ਰਹੇ ਅਵਿਨਾਸ਼

ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਦੇਸ਼ ਭਰ ਦੇ ਨਾਲ-ਨਾਲ ਰੇਵਾੜੀ ਦੇ ਪਿੰਡ ਰਾਲੀਆਵਾਸ ‘ਚ ਇਕ ਵਕੀਲ ਦੇ ਘਰ ‘ਤੇ ਛਾਪੇਮਾਰੀ...

J&K : 2 ਮਹੀਨੇ ਪਹਿਲਾਂ ਕੰਮ ਲਈ ਗਏ ਮਜ਼ਦੂਰਾਂ ‘ਤੇ ਗ੍ਰੇਨੇਡ ਅਟੈਕ, 3 ਦਿਨਾਂ ‘ਚ ਦੂਜੀ ਟਾਰਗੇਟ ਕਿਲਿੰਗ

ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ ‘ਚ ਅੱਤਵਾਦੀਆਂ...

ਪੁੱਤ ਦੀ ਮੌਤ ਦਾ ਇਨਸਾਫ ਲੈਣ ਲਈ 72 ਸਾਲ ਦੀ ਉਮਰ ‘ਚ ਪਾਸ ਕੀਤੀ ਕਾਨੂੰਨ ਦੀ ਪੜ੍ਹਾਈ, ਪਿਤਾ ਨੇ ਜਿੱਤਿਆ ਕੇਸ

ਕੋਲਕਾਤਾ ਦੇ ਗਡੀਆਹਾਟ ਦੇ ਰਹਿਣ ਵਾਲੇ ਸੁਭਾਸ਼ ਸਰਕਾਰ ਜਿਸ ਦੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ 33 ਸਾਲਾ ਪੁੱਤਰ ਸਪਤਰਿਸ਼ੀ ਨੇ 11 ਅਗਸਤ 2010 ’ਚ...

ED ਨੇ ਰਾਜਸਥਾਨ ਦੇ 1257 ਕਰੋੜ ਦੇ ਸਿੰਡੀਕੇਟ ਬੈਂਕ ਧੋਖਾਧੜੀ ਮਾਮਲੇ ‘ਚ ਚੰਡੀਗੜ੍ਹ ਦਾ ਹਿਮਾਂਸ਼ੂ ਵਰਮਾ ਕੀਤਾ ਗ੍ਰਿਫਤਾਰ

ਇਨਫੋਰਸਮੈਂਟ ਵਿਭਾਗ (ਈਡੀ) ਨੇ ਰਾਜਸਥਾਨ ਵਿੱਚ ਸਿੰਡੀਕੇਟ ਬੈਂਕ ਦੇ 1257 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ...

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਦਾਅਵਾ-‘ਗੁਜਰਾਤ-ਹਿਮਾਚਲ ‘ਚ ਭਾਜਪਾ ਦੀ ਬਣੇਗੀ ਸਰਕਾਰ’

ਗੁਜਰਾਤ ਤੇ ਹਿਮਾਚਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਭਵਿੱਖਬਾਣੀ ਕੀਤੀ ਹੈ।...

ਗ੍ਰਹਿ ਮੰਤਰਾਲੇ ਨੇ ਬੇਰੋਜ਼ਗਾਰਾਂ ਨੂੰ ਆਨਲਾਈਨ ਠੱਗੀ ਤੋਂ ਬਚਾਉਣ ਲਈ ਜਾਰੀ ਕੀਤੀ ਐਡਵਾਈਜ਼ਰੀ

ਇੰਟਰਨੈੱਟ ਜ਼ਰੀਏ ਸਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲੀਆਂ ਹਨ ਤਾਂ ਜੋਖਿਮ ਵੀ ਕਾਫੀ ਵਧੇ ਹਨ। ਅੱਜ ਕੱਲ੍ਹ ਸ਼ਾਪਿੰਗ ਤੋਂ ਲੈ ਕੇ ਨੌਕਰੀ...

ਵੱਡੀ ਰਾਹਤ! CNG, PNG ਦੀਆਂ ਕੀਮਤਾਂ ਘਟੀਆਂ, ਵੈਟ ‘ਚ ਕੀਤੀ ਗਈ 10 ਫੀਸਦੀ ਦੀ ਕਟੌਤੀ

ਨਵੀਂ ਦਿੱਲੀ : ਸਰਕਾਰ ਨੇ 17 ਅਕਤੂਬਰ ਨੂੰ CNG ਅਤੇ PNG ‘ਤੇ ਵੈਲਿਊ-ਐਡਿਡ ਟੈਕਸ (ਵੈਟ) ਘਟਾਉਣ ਦਾ ਐਲਾਨ ਕੀਤਾ ਸੀ। ਇਸ ਦਾ ਐਲਾਨ ਕਰਦਿਆਂ ਗੁਜਰਾਤ...

ਕੋਲਕਾਤਾ ‘ਚ CA ਦੇ ਘਰ ਪਈ ਰੇਡ, ਕਾਰ ‘ਚ ਮਿਲੀਆਂ ਨੋਟਾਂ ਦੀਆਂ ਗੱਡੀਆਂ ਤੇ ਖਾਤੇ ‘ਚ 20 ਕਰੋੜ

ਪੱਛਮੀ ਬੰਗਾਲ ਵਿਚ ਇਕ ਵਾਰ ਫਿਰ ਤੋਂ ਛਾਪੇਮਾਰੀ ਵਿਚ ਕਰੋੜਾਂ ਰੁਪਏ ਕੈਸ਼ ਬਰਾਮਦ ਕੀਤੇ ਗਏ ਹਨ। ਕੋਲਕਾਤਾ ਵਿਚ ਚਾਰਟਰਡ ਅਕਾਊਂਟੈਂਟ ਦੇ ਘਰ...

Bank Holidays : ਅਗਲੇ 14 ਦਿਨਾਂ ‘ਚ 9 ਦਿਨ ਬੰਦ ਰਹਿਣਗੇ ਬੈਂਕ, ਸਮੇਂ ‘ਤੇ ਨਿਪਟਾ ਲਓ ਜ਼ਰੂਰੀ ਕੰਮ

ਅਕਤੂਬਰ ਮਹੀਨਾ ਅੱਗੇ ਤੋਂ ਵੱਧ ਨਿਕਲ ਚੁੱਕਾ ਹੈ। ਫੈਸਟੀਵਲ ਸੀਜ਼ਨ ਕਾਰਨ ਮਹੀਨੇ ਦੇ ਸ਼ੁਰੂਆਤੀ ਦੋ ਹਫਤਿਆਂ ਵਿਚ ਕਈ ਦਿਨ ਬੈਂਕ ਬੰਦ ਰਹੇ।...

ਮਨੀਸ਼ ਸਿਸੋਦੀਆ ਦੀ ਪੁੱਛ-ਪੜਤਾਲ ਦੌਰਾਨ CBI ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਪ ਸਾਂਸਦ ਸੰਜੇ ਸਿੰਘ ਗ੍ਰਿਫ਼ਤਾਰ

ਰਾਜਧਾਨੀ ਦਿੱਲੀ ਵਿੱਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਪੇਸ਼ ਹੋਣ ਲਈ ਉਪ ਮੁੱਖ ਮੰਤਰੀ...

ਮੁਲਾਇਮ ਸਿੰਘ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਲਈ ਰਵਾਨਾ ਹੋਏ ਅਖਿਲੇਸ਼ ਯਾਦਵ

ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇਤਾਜੀ ਮੁਲਾਇਮ ਸਿੰਘ ਯਾਦਵ ਦੀਆਂ ਅਸਥੀਆਂ ਲੈ ਕੇ ਉਨ੍ਹਾਂ...

ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਉਨ੍ਹਾਂ ਦੇ 49ਵੇਂ ਜਨਮ ਦਿਨ ‘ਤੇ ਦਿੱਤੀਆਂ ਵਧਾਈਆਂ

ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੂੰ ਉਨ੍ਹਾਂ ਦੇ 49ਵੇਂ ਜਨਮ ਦਿਨ ‘ਤੇ...

ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ ਨੇ ਕੱਟੇ ਵਾਲ, ਕਾਰਵਾਈ ਨਾ ਹੋਣ ‘ਤੇ ਵਿਦਿਆਰਥਣ ਨੇ ਦਿੱਤੀ ਸੁਸਾਈਡ ਦੀ ਧਮਕੀ

ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿਚ ਇਕ ਸਕੂਲ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਦੋ ਗੁੱਤਾਂ ਨਾ ਕਰਨ ‘ਤੇ ਪ੍ਰਿੰਸੀਪਲ...

‘ਸਸੁਰਾਲ ਸਿਮਰ ਕਾ’ ਫੇਮ ਵੈਸ਼ਾਲੀ ਠੱਕਰ ਨੇ ਕੀਤੀ ਖੁਦਕੁਸ਼ੀ, ਮੌਕੇ ਤੋਂ ਮਿਲਿਆ 8 ਪੇਜਾਂ ਦਾ ਸੁਸਾਈਡ ਨੋਟ

ਮਸ਼ਹੂਰ ਟੀਵੀ ਸ਼ੋਅ ‘ਸਸੁਰਾਲ ਸਿਮਰ ਕਾ’ ਵਿਚ ਅੰਜਲੀ ਭਾਰਦਵਾਜ ਦਾ ਕਿਰਦਾਰ ਨਿਭਾਉਣ ਵਾਲੀ ਐਕਟ੍ਰੈਸ ਵੈਸ਼ਾਲੀ ਠੱਕਰ ਨੇ ਸੁਸਾਈਡ ਕਰ ਲਿਆ...

ਕਾਂਗਰਸ ਪ੍ਰਧਾਨ ਚੋਣ ਲਈ ਭਲਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵੋਟਿੰਗ, 19 ਅਕਤੂਬਰ ਨੂੰ ਆਉਣਗੇ ਨਤੀਜੇ

ਕਾਂਗਰਸ ਪ੍ਰਧਾਨ ਅਹੁਦੇ ਲਈ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਦੇਸ਼ ਭਰ ਵਿਚ 40 ਕੇਂਦਰਾਂ ‘ਤੇ 68 ਬੂਥ ਬਣਾਏ ਗਏ...

ਓਡੀਸ਼ਾ : 1500 ਰੁਪਏ ਉਧਾਰ ਲੈ ਕੇ ਪਤੀ ਦਾ ਕੀਤਾ ਅੰਤਿਮ ਸਸਕਾਰ, ਇਕੱਲੇ ਹੀ ਕੀਤਾ ਦਫਨ

ਓਡੀਸ਼ਾ ਦੀ ਇਕ ਮਹਿਲਾ ਇੰਨੀ ਲਾਚਾਰ ਹੋ ਗਈ ਕਿ ਉਸ ਨੂੰ ਆਪਣੇ ਪਤੀ ਨੂੰ ਇਕੱਲੇ ਹੀ ਦਫਨਾਉਣਾ ਪਿਆ। ਮਾਮਲਾ ਕਿਉਂਝਰ ਜ਼ਿਲ੍ਹੇ ਦੇ ਬਦਨਈ ਪਿੰਡ...

ਡੀਜ਼ਲ ਦੀ ਬਰਾਮਦ ‘ਤੇ ਸਰਕਾਰ ਨੇ ਫਿਰ ਤੋਂ ਲਗਾਇਆ ਟੈਕਸ, ਨਵੀਆਂ ਦਰਾਂ ਅੱਜ ਤੋਂ ਲਾਗੂ

ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਬਾਲਣ (ਏਟੀਐਫ) ਦੀ ਬਰਾਮਦ ‘ਤੇ ਵਿੰਡਫਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਘਰੇਲੂ ਪੱਧਰ...

PM ਮੋਦੀ ਭਲਕੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨਗੇ 12ਵੀਂ ਕਿਸ਼ਤ, ਇੰਝ ਕਰੋ ਚੈੱਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਦਿੱਲੀ ਵਿਚ ਸ਼ੁਰੂ ਹੋਣ ਜਾ ਰਹੇ ਦੋ ਦਿਨ ਪ੍ਰੋਗਰਾਮ ਵਿਚ ‘ਪੀਐੱਮ ਕਿਸਾਨ ਯੋਜਨਾ’ ਤਹਿਤ 12...

PM ਮੋਦੀ ਭਲਕੇ ਗੁਜਰਾਤ ‘ਚ ਲੋਕਾਂ ਨੂੰ ਵੰਡਣਗੇ ਆਯੁਸ਼ਮਾਨ ਕਾਰਡ, ਸ਼ਾਮ 4 ਵਜੇ ਸ਼ੁਰੂ ਹੋਵੇਗਾ ਪ੍ਰੋਗਰਾਮ 

 ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ PMJAY-MA ਯੋਜਨਾ ਆਯੁਸ਼ਮਾਨ ਕਾਰਡ ਦੀ...

ਚਚੇਰੇ ਭਰਾ ਵੱਲੋਂ ਦਰਿੰਦਗੀ, ਜਿਊਂਦੀ ਸਾੜੀ ਗਈ 15 ਸਾਲਾਂ ਕੁੜੀ, 9 ਦਿਨ ਤੜਫਨ ਮਗਰੋਂ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਜਬਰ-ਜ਼ਨਾਹ ਤੋਂ ਬਾਅਦ ਜ਼ਿੰਦਾ ਸਾੜੀ ਗਈ 15 ਸਾਲਾਂ ਲੜਕੀ ਦੀ ਮੌਤ ਹੋ ਗਈ। ਜ਼ਬਰ-ਜਨਾਹ ਕਰਕੇ ਉਹ ਗਰਭਵਤੀ...

ਦੇਸ਼ ‘ਚ ਪਹਿਲੀ ਵਾਰ ਹਿੰਦੀ ‘ਚ ਹੋਵੇਗੀ MBBS ਦੀ ਪੜ੍ਹਾਈ, ਅਮਿਤ ਸ਼ਾਹ ਬੋਲੇ-‘PM ਮੋਦੀ ਦੀ ਇੱਛਾ ਪੂਰੀ ਹੋਈ’

ਦੇਸ਼ ਵਿੱਚ ਪਹਿਲੀ ਵਾਰ ਮੱਧ ਪ੍ਰਦੇਸ਼ ਵਿੱਚ MBBS ਦੀ ਪੜ੍ਹਾਈ ਹਿੰਦੀ ਵਿੱਚ ਹੋਵੇਗੀ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ਵਿੱਚ...

‘ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਅੱਜ ਦੇ ਭਗਤ ਸਿੰਘ’: CM ਕੇਜਰੀਵਾਲ

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਦਾ ਸੰਮਨ ਮਿਲਣ ਤੋਂ ਬਾਅਦ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ...

ਬਾਬਾ ਰਾਮਦੇਵ ਨੇ ਫਿਲਮ ਇੰਡਸਟਰੀ ‘ਤੇ ਸਾਧਿਆ ਨਿਸ਼ਾਨਾ, ਕਿਹਾ-‘ਸਲਮਾਨ ਖਾਨ ਸਣੇ ਪੂਰਾ ਬਾਲੀਵੁਡ ਲੈਂਦਾ ਹੈ ਨਸ਼ੇ’

ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਵਿੱਚ ਕਥਿਤ ਤੌਰ ‘ਤੇ ਡਰੱਗਜ਼ ਰੈਕੇਟ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਸ ਵਿੱਚ ਕਈ...

ਦਿੱਲੀ ਸ਼ਰਾਬ ਨੀਤੀ: CBI ਨੇ ਪੁੱਛਗਿੱਛ ਲਈ ਭੇਜਿਆ ਸੰਮਨ, ਮਨੀਸ਼ ਸਿਸੋਦੀਆ ਬੋਲੇ- ‘ਸੱਤਿਆਮੇਵ ਜਯਤੇ’

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਆਬਕਾਰੀ ਨੀਤੀ ਮਾਮਲੇ ਵਿੱਚ ਸੰਮਨ ਭੇਜਿਆ ਹੈ । ਉਨ੍ਹਾਂ ਨੂੰ ਸੀਬੀਆਈ ਨੇ ਸੋਮਵਾਰ...

ਭੂਤ ਭਜਾਉਣ ਦੇ ਨਾਂ ‘ਤੇ ਤਾਂਤਰਿਕਾਂ ਨੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰੀ ਔਰਤ, ਹੱਡੀਆਂ ਤੋੜੀਆਂ

ਸਾਇੰਸ ਇੰਨੀ ਤਰੱਕੀ ਕਰ ਰਿਹਾ ਹੈ ਪਰ ਅੱਜ ਵੀ ਦੇਸ਼ ਦੇ ਲੋਕ ਅੰਧਵਿਸ਼ਵਾਸ ਵਿੱਚ ਫਸੇ ਹੋਏ ਹਨ। ਇਸੇ ਦੇ ਚੱਲਦਿਆਂ ਇੱਕ ਹੋਰ ਔਰਤ ਨੂੰ ਜਾਨ...

ਦੇਸ਼ ‘ਚ ਲਗਾਤਾਰ ਤੀਜੇ ਦਿਨ ਘਟੇ ਕੋਰੋਨਾ ਦੇ ਕੇਸ, ਪਿਛਲੇ 24 ਘੰਟਿਆਂ ‘ਚ 2,401 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਕੋਵਿਡ-19 ਦੇ ਕੇਸ ਆਉਣ ਦੀ ਪ੍ਰਕਿਰਿਆ ਜਾਰੀ ਹੈ। ਹਾਲਾਂਕਿ ਪਿਛਲੇ ਦਿਨਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਾਫੀ ਕਮੀ ਆਈ ਹੈ।...

ਮਾਂ ਸਾਹਮਣੇ IIT ਦੇ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਪੜ੍ਹਾਈ ਦੇ ਤਣਾਅ ਤੋਂ ਸੀ ਪ੍ਰੇਸ਼ਾਨ

ਰਾਜਸਥਾਨ ਦੇ ਕੋਟਾ ‘ਚ ਪੜ੍ਹਾਈ ਦੇ ਤਣਾਅ ‘ਚ ਫਿਰ ਇੱਕ ਕੋਚਿੰਗ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਦੁਪਹਿਰ ਨੂੰ ਉਸ ਨੇ...

ਸਰਕਾਰੀ ਦਫਤਰ ਬਣਿਆ ਸ਼ਰਾਬਖਾਨਾ, ਅਫਸਰ ਦੀ ਟੇਬਲ ‘ਤੇ ਬੀਅਰ ਪੀਂਦਿਆਂ ਦੀ ਵੀਡੀਓ ਵਾਇਰਲ

ਹਰਦੋਈ ਦੇ ਇੱਕ ਸਰਕਾਰੀ ਦਫ਼ਤਰ ਦੇ ਅੰਦਰ ਇੱਕ ਅਧਿਕਾਰੀ ਦੇ ਮੇਜ਼ ‘ਤੇ ਬੀਅਰ ਰੱਖਦਿਆਂ ਅਤੇ ਪੈਰਾਂ ‘ਤੇ ਹੰਗਾਮਾ ਕਰਨ ਦਾ ਇੱਕ ਵੀਡੀਓ...

ਸੰਸਾਰਕ ਭੁਖਮਰੀ ਸੂਚਕ ਅੰਕ ‘ਚ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਤੋਂ ਵੀ ਪਛੜਿਆ ਭਾਰਤ!

ਨਵੀਂ ਦਿੱਲੀ: 121 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ (ਜੀ.ਐਚ.ਆਈ.) 2022 ਵਿੱਚ ਭਾਰਤ 101 ਤੋਂ 107ਵੇਂ ਸਥਾਨ ‘ਤੇ ਖਿਸਕ ਗਿਆ ਹੈ। ਹੁਣ ਗੁਆਂਢੀ ਦੇਸ਼...

ਪਹਿਲਾਂ ਫੜਿਆ… ਫਿਰ ਘਸੀਟਿਆ, ਪਰ ਕੁੜੀ ਨੇ ਨਹੀਂ ਮੰਨੀ ਹਾਰ, ਹੁਣ ਆਟੋ ਡਰਾਈਵਰ ਗ੍ਰਿਫਤਾਰ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਇਕ ਔਰਤ ਨਾਲ ਛੇੜਛਾੜ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਠਾਣੇ ਰੇਲਵੇ...

ਵਿਰਾਟ ਕੋਹਲੀ ਦੇ ਫੈਨ ਵੱਲੋਂ ਰੋਹਿਤ ਸ਼ਰਮਾ ਦੇ ਫੈਨ ਦਾ ਕਤਲ, ਟਵਿੱਟਰ ‘ਤੇ ਟ੍ਰੈਂਡ ਹੋਇਆ ‘Arrest Kohli’

ਕ੍ਰਿਕਟ ਪ੍ਰਤੀ ਲੋਕਾਂ ਦਾ ਜਨੂੰਨ ਤਾਂ ਆਮ ਵੇਖਣ ਨੂੰ ਮਿਲ ਜਾਂਦਾ ਹੈ ਪਰ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ...

230 ਸਪੀਡ ‘ਤੇ BMW ਦੀ ਕੰਟੇਨਰ ਨਾਲ ਟੱਕਰ, ਉੱਡੇ ਪਰਖੱਚੇ, 4 ਮਰੇ, FB ‘ਤੇ ਸਨ ਲਾਈਵ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਨੇੜੇ ਸ਼ੁੱਕਰਵਾਰ ਨੂੰ BMW ਦੀ ਭਿਆਨਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ। ਸੜਕ ਹਾਦਸੇ ਵੇਲੇ BMW ਦੀ...

ਜੰਮੂ-ਕਸ਼ਮੀਰ : ਸ਼ੌਪੀਆਂ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਜੰਮੂ-ਕਸ਼ਮੀਰ ਵਿਚ ਫਿਰ ਟਾਰਗੈੱਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਅੱਤਵਾਦੀਆਂ ਨੇ ਸ਼ਨੀਵਾਰ ਨੂੰ ਦੱਖਣ ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ ਵਿਚ...

ਬਲੋਚਿਸਤਾਨ ‘ਚ ਅੱਤਵਾਦੀ ਹਮਲਾ, ਮਸਜਿਦ ਦੇ ਬਾਹਰ ਸਾਬਕਾ ਚੀਫ਼ ਜਸਟਿਸ ਦਾ ਗੋਲੀ ਮਾਰ ਕੇ ਕਤਲ

ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਦੇਸ਼ ਪਾਕਿਸਤਾਨ ਵੀ ਇਸ ਦੇ ਕਹਿਰ ਤੋਂ ਬਚਿਆ ਨਹੀਂ ਹੈ। ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸ਼ੁੱਕਰਵਾਰ ਨੂੰ...

ਨਕਲ ਦੀ ਜਾਂਚ ਲਈ ਟੀਚਰ ਨੇ ਉਤਰਵਾਏ ਕੱਪੜੇ, ਵਿਦਿਆਰਥਣ ਨੇ ਖੁਦ ਨੂੰ ਜਲਾਇਆ, ਹਾਲਤ ਗੰਭੀਰ

ਜਮਸ਼ੇਦਪੁਰ ਦੇ ਇਕ ਸਕੂਲ ਵਿਚ ਨਕਲ ਦੇ ਦੋਸ਼ ਵਿਚ ਟੀਚਰ ਨੇ ਸਾਰਿਆਂ ਦੇ ਸਾਹਮਣੇ ਕੱਪੜੇ ਉਤਰਵਾ ਕੇ ਵਿਦਿਆਰਥਣ ਦੀ ਜਾਂਚ ਕੀਤੀ। ਇਸ ਘਟਨਾ ਦੇ...

ਤਿਓਹਾਰੀ ਸੀਜ਼ਨ ‘ਚ ਆਮ ਲੋਕਾਂ ਨੂੰ ਝਟਕਾ, ਅਮੂਲ ਤੇ ਵੇਰਕਾ ਨੇ ਵਧਾਏ ਦੁੱਧ ਦੇ ਰੇਟ

ਅਮੂਲ ਤੇ ਵੇਰਕਾ ਨੇ ਨੇ ਅੱਜ ਫਿਰ ਤੋਂ ਦੁੱਧ ਦੇ ਰੇਟ ਵਧਾ ਦਿੱਤੇ ਹਨ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ...

ਤੁਰਕੀ ਵਿਚ ਕੋਲੇ ਦੀ ਖਾਨ ‘ਚ ਹੋਇਆ ਧਮਾਕਾ, 25 ਮਜ਼ਦੂਰਾਂ ਦੀ ਮੌਤ, ਦਰਜਨਾਂ ਫਸੇ

ਤੁਰਕੀ ਵਿਚ ਕੋਲਾ ਖਾਨ ਵਿਚ ਧਮਾਕੇ ਨਾਲ 25 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਲੋਕ ਅਜੇ ਵੀ ਫਸੇ ਹੋਏ ਹਨ। ਘਟਨਾ ਬਾਰਟਿਨ ਸੂਬੇ ਦੀ ਹੈ। ਰਾਹਤ...

ਆਬਕਾਰੀ ਘੁਟਾਲੇ ‘ਚ ED ਨੇ ਸ਼ਰਾਬ ਕਾਰੋਬਾਰੀਆਂ ਦੇ 25 ਟਿਕਾਣਿਆਂ ‘ਤੇ ਫਿਰ ਕੀਤੀ ਛਾਪੇਮਾਰੀ

ਆਬਕਾਰੀ ਨੀਤੀ ਘੁਟਾਲੇ ‘ਚ ਇਕ ਵਾਰ ਫਿਰ ਵੱਡੀ ਕਾਰਵਾਈ ਕਰਦੇ ਹੋਏ ਈ.ਡੀ ਨੇ ਤੀਜੀ ਵਾਰ ਛਾਪੇਮਾਰੀ ਕੀਤੀ ਹੈ। ਦਿੱਲੀ ਐਨਸੀਆਰ ਵਿੱਚ ਅੱਜ...

ਪਾਕਿਸਤਾਨ ‘ਚ ਹਸਪਤਾਲ ਦੀ ਛੱਤ ‘ਤੇ ਮਿਲੀਆਂ 500 ਤੋਂ ਵੱਧ ਲਾਸ਼ਾਂ, ਕੀਤਾ ਮੈਡੀਕਲ ਰਿਸਰਚ ਦਾ ਦਾਅਵਾ

ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਛੱਤ ‘ਤੇ ਲਗਭਗ 500...

ਪਤੀ ਦਾ ਕਰਵਾ ਚੌਥ ਗਿਫ਼ਟ, ਪਤਨੀ ਦਾ ਪ੍ਰੇਮੀ ਨਾਲ ਕਰਾ ‘ਤਾ ਵਿਆਹ, ਕਹਿੰਦਾ- ‘ਬੱਚੇ ਆਪੇ ਪਾਲ ਲਵਾਂਗਾ’

ਬਿਹਾਰ ਦੇ ਭਾਗਲਪੁਰ ਤੋਂ ਕਰਵਾ ਚੌਥ ਮੌਕੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ ਨੇ ਪਤਨੀ ਦਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ...

ਵੱਡੀ ਲਾਪਰਵਾਹੀ, ਆਪ੍ਰੇਸ਼ਨ ਦੌਰਾਨ ਡਾਕਟਰ ਨੇ ਗਰਭਵਤੀ ਦੇ ਢਿੱਡ ‘ਚ ਛੱਡਿਆ ਕੱਪੜਾ, ਤੜਫ ਰਹੀ ਔਰਤ

ਡਾਕਟਰ ਨੂੰ ਰੱਬ ਦਾ ਹੀ ਦੂਸਰਾ ਰੂਪ ਕਿਹਾ ਜਾਂਦਾ ਹੈ, ਮਨੁੱਖ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਦੀ ਲਾਪਰਵਾਹੀ ਕਰਕੇ ਇੱਕ ਮਰੀਜ਼ ਦੀ...

BJP ਸਾਂਸਦ ਦੀਆਂ 2 ਵਹੁਟੀਆਂ, ਦੋਵੇਂ ਭੈਣਾਂ, ‘ਪਤੀਦੇਵ’ ਨੇ ਦੋਵਾਂ ਨਾਲ ਮਨਾਇਆ ਕਰਵਾ ਚੌਥ

ਵੀਰਵਾਰ ਨੂੰ ਪੂਰੇ ਦੇਸ਼ ਵਿੱਚ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਣੇ ਕਈ ਪਾਰਟੀਆਂ ਦੇ...

ਹਿਮਾਚਲ ਚੋਣਾਂ ਲਈ ‘ਆਪ’ ਨੇ ਖਿੱਚੀ ਤਿਆਰੀ, ਮੰਤਰੀ ਹਰਜੋਤ ਬੈਂਸ ਨੂੰ ਬਣਾਇਆ ਪਾਰਟੀ ਇੰਚਾਰਜ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਮਗਰੋਂ ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ਜਿੱਤਣ ਦੀ ਤਿਆਰੀ ਖਿੱਚੀ...

ਏਕਤਾ ਕਪੂਰ ਨੂੰ ਸੁਪਰੀਮ ਕੋਰਟ ਦੀ ਝਾੜ, ਕਿਹਾ- ‘ਤੁਸੀਂ ਨੌਜਵਾਨਾਂ ਦਾ ਦਿਮਾਗ ਗੰਦਾ ਕਰ ਰਹੇ ਹੋ’

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਮਾਤਾ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘XXX’ ਵਿੱਚ ‘ਇਤਰਾਜ਼ਯੋਗ ਸਮੱਗਰੀ’ ਨੂੰ ਲੈ ਕੇ ਝਾੜ...

ਟੈਕਸ ਅਧਿਕਾਰੀਆਂ ਦਾ ਫੈਸਲਾ, ਹੁਣ ਪਰੌਂਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਚੁਕਾਉਣਾ ਪਵੇਗਾ 18 ਫੀਸਦੀ GST

ਜੇਕਰ ਤੁਸੀਂ ਪਰੌਠਾ ਖਾਣਾ ਚਾਹੁੰਦੇ ਤਾਂ ਤੁਹਾਨੂੰ 18ਫੀਸਦੀ ਜੀਐੱਸਟੀ ਚੁਕਾਣਾ ਪਵੇਗਾ ਪਰ ਰੋਟੀ ਖਾਣਾ ਚਾਹੁੰਦੇ ਹੋ ਤਾਂ ਉਹ ਸਸਤੀ ਪਵੇਗੀ।...

ਫੌਜ ਦੇ ਅਸਾਲਟ Dog Zoom ਦੀ ਮੌਤ, ਗੋਲੀਆਂ ਲੱਗਣ ਤੋਂ ਬਾਅਦ ਵੀ ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ

ਫੌਜ ਦੇ ਅਸਾਲਟ Dog Zoom ਦੀ ਵੀਰਵਾਰ ਦੁਪਹਿਰ ਕਰੀਬ 12 ਵਜੇ ਮੌਤ ਹੋ ਗਈ। ਉਸਦਾ ਫੌਜ ਦੇ 54 AFVH ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਫੌਜ ਵੱਲੋਂ ਕਿਹਾ...

ਹੈਰਾਨੀਜਨਕ ਕਾਰਾ: ਚੋਰ ਨੇ ਕਰਵਾ ਚੌਥ ਦੀਆਂ 20 ਥਾਲੀਆਂ ਕੀਤੀਆਂ ਚੋਰੀ, ਪੁਲਿਸ ਨੇ 3 ਘੰਟਿਆਂ ‘ਚ ਕੀਤਾ ਗ੍ਰਿਫ਼ਤਾਰ

ਕਰਵਾ ਚੌਥ ਨੂੰ ਲੈ ਕੇ ਵਿਆਹੇ ਜੋੜਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਇਸ ਤਿਓਹਾਰ ਦੌਰਾਨ ਬਾਜ਼ਾਰਾਂ ਵਿੱਚ ਬਹੁਤ ਰੌਣਕ ਵੀ ਦੇਖਣ...

ਚੋਣ ਕਮਿਸ਼ਨ ਅੱਜ ਕਰੇਗਾ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ

ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ । ਮਿਲੀ ਜਾਣਕਾਰੀ...

ਅੱਜ ਆਂਧਰਾ ਪ੍ਰਦੇਸ਼ ‘ਚ ਦਾਖ਼ਲ ਹੋਵੇਗੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’, ਕਰਨਾਟਕ ਦੇ ਰਾਮਪੁਰਾ ਤੋਂ ਪੈਦਲ ਮਾਰਚ ਸ਼ੁਰੂ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ 37ਵਾਂ ਦਿਨ ਹੈ। ਇਹ ਯਾਤਰਾ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਚੱਲ ਰਹੀ ਹੈ। ਪਾਰਟੀ ਨੇ...

ਤੰਤਰ-ਮੰਤਰ ਦੀ ਭੇਟ ਚੜ੍ਹੀ ਧੀ, ਭੂਤ ਉਤਾਰਨ ਦੇ ਚੱਕਰ ‘ਚ ਲੈ ਲਈ ਜਾਨ

ਗੁਜਰਾਤ ਵਿੱਚ ਅੰਧਵਿਸ਼ਵਾਸ ਕਰਕੇ ਧੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਪਿਓ ਅਤੇ ਤਾਏ ਨੂੰ ਸ਼ੱਕ ਸੀ ਕਿ ਕੁੜੀ ਨੂੰ ਭੂਤ...

ਹਿਮਾਚਲ ‘ਚ ‘ਵੰਦੇ ਭਾਰਤ’ ਟ੍ਰੇਨ 21 ਅਕਤੂਬਰ ਤੋਂ ਅੰਬ ਤੋਂ ਚੱਲੇਗੀ, ਕੱਲ੍ਹ ਤੋਂ ਸ਼ੁਰੂ ਹੋਵੇਗੀ ਬੁਕਿੰਗ

ਹਿਮਾਚਲ ਵਿੱਚ ਕਨੈਕਟੀਵਿਟੀ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਨੂੰ ਦੇਸ਼ ਦੀ ਚੌਥੀ ਹਾਈ-ਸਪੀਡ...

ਕਿਸਾਨ ਆਗੂ ਗੁਰਨਾਮ ਚੜੂਨੀ ਦਾ ਐਲਾਨ, ਆਦਮਪੁਰ ਚੋਣ ‘ਚ BJP ਦਾ ਕਰਨਗੇ ਵਿਰੋਧ

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਦੀ ਉਪ ਚੋਣ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਕਿਸਾਨ ਆਗੂ ਗੁਰਨਾਮ ਚੜੂਨੀ...

PM ਮੋਦੀ ਨੇ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ, ਸ੍ਰੀ ਆਨੰਦਪੁਰ ਸਾਹਿਬ ਵੀ ਰੁਕੇਗੀ ਟ੍ਰੇਨ

ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਨੂੰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੀ ਸੌਗਾਤ ਦਿੱਤੀ। ਉਨ੍ਹਾਂ ਨੇ ਦੇਸ਼ ਦੀ ਚੌਥੀ...

ਅਡਾਨੀ ਨੇ ਗੂਗਲ ਨੂੰ ਕਿਰਾਏ ‘ਤੇ ਦਿੱਤੀ ਆਪਣੀ ਜਗ੍ਹਾ, ਹਰ ਮਹੀਨੇ ਵਸੂਲੇ ਜਾਣਗੇ 11 ਕਰੋੜ ਰੁਪਏ

ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਨੋਇਡਾ ਵਿੱਚ ਆਪਣੇ ਡਾਟਾ ਸੈਂਟਰ ਵਿੱਚ 4.64 ਲੱਖ ਵਰਗ ਫੁੱਟ ਜਗ੍ਹਾ ਗੂਗਲ ਦੀ ਇਕਾਈ ਰਾਈਡਨ ਇਨਫੋਟੈਕ ਨੂੰ ਲੀਜ਼...

ਟ੍ਰੈਫਿਕ ਜਾਮ ਦੀ ਚਿੰਤਾ ਖਤਮ, ਦੁਬਈ ਵਿਚ ‘ਫਲਾਇੰਗ ਕਾਰ’ ਨੇ 90 ਮਿੰਟ ਤੱਕ ਭਰੀ ਪਹਿਲੀ ਉਡਾਣ

ਉਡਣ ਵਾਲੀ ਕਾਰ ਜਾਂ ਫਲਾਇੰਗ ਕਾਰ ਦੀ ਲੰਮੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ। ਵਧਦੀ ਆਬਾਦੀ ਤੇ ਵਾਹਨਾਂ ਦੀ ਵਜ੍ਹਾ ਨਾਲ ਸੜਕ ‘ਤੇ ਵਧਣ ਵਾਲੇ...

ਵੱਡੀ ਖਬਰ, LPG ਗੈਸ ਨੂੰ ਲੈ ਕੇ ਜਾਰੀ ਹੋਏ ਨਵੇਂ ਨਿਯਮ, ਹੁਣ ਮਹੀਨੇ ‘ਚ ਮਿਲਣਗੇ ਸਿਰਫ 2 ਸਿਲੰਡਰ

ਆਮ ਜਨਤਾ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਗੈਸ ਸਿਲੰਡਰ ਦਾ ਇਸਤੇਮਾਲ ਕਰਦੇ ਹੋ ਤਾਂ ਜਾਣੋ ਤੁਸੀਂ ਇਕ ਸਾਲ ਵਿਚ ਕਿੰਨੇ ਸਿਲੰਡਰ ਲੈ ਸਕਦੇ...

ਫੇਸਬੁੱਕ ‘ਤੇ ਅਚਾਨਕ ਘੱਟ ਹੋ ਗਏ ਫਾਲੋਅਰਸ, ਮਾਰਕ ਜ਼ਕਰਬਰਗ ਦੇ ਵੀ ਕਰੋੜਾਂ ਵਿਚੋਂ ਸਿਰਫ 9900 ਰਹਿ ਗਏ

ਫੇਸਬੁੱਕ ‘ਤੇ ਲੋਕਾਂ ਦੇ ਫਾਲੋਅਸ ਅਚਾਨਕ ਘੱਟ ਹੋ ਰਹੇ ਹਨ। ਕਈ ਵੱਡੇ ਫੇਸਬੁੱਕ ਅਕਾਊਂਟ ਦੇ ਫਾਲੋਅਰਸ ਲੱਖਾਂ ਤੋਂ ਘੱਟ ਹੋ ਕੇ 10,000 ਦੇ ਕਰੀਬ...

ਦੁਸਹਿਰੇ ਦੀ ਛੁੱਟੀ ਮਗਰੋਂ ਵਾਪਰ ਹੌਸਟਲ ਨਹੀਂ ਜਾਣਾ ਚਾਹੁੰਦਾ ਸੀ 7 ਸਾਲਾਂ ਬੱਚਾ, ਚੁੱਕਿਆ ਖੌਫਨਾਕ ਕਦਮ

ਉੜੀਸਾ ਦੇ ਜਾਜਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸੱਤ ਸਾਲਾ ਵਿਦਿਆਰਥੀ ਨੇ ਆਪਣੇ ਆਪ ਨੂੰ ਅੱਗ ਲਗਾ...

ਨੀਰਵ ਮੋਦੀ ਨੂੰ ਖ਼ੌਫ, ਲੰਦਨ ਕੋਰਟ ‘ਚ ਲਾਈ ਗੁਹਾਰ, ਕਿਹਾ- ‘ਭਾਰਤ ਗਿਆ ਤਾਂ ਬਚ ਨਹੀਂ ਸਕਾਂਗਾ’

ਪੀਐਨਬੀ ਘੁਟਾਲੇ ਵਿੱਚ ਲੋੜੀਂਦਾ ਹੀਰਾ ਵਪਾਰੀ ਨੀਰਵ ਮੋਦੀ ਭਾਰਤ ਆਉਣ ਤੋਂ ਡਰ ਰਿਹਾ ਹੈ। ਲੰਦਨ ਦੀ ਜੇਲ ਵਿਚ ਕੈਦ ਨੀਰਵ ਨੇ ਮਨੋਵਿਗਿਆਨੀ...

ਕੇਰਲ ‘ਚ ਰੂਹ ਕੰਬਾਊ ਘਟਨਾ, ਅਮੀਰ ਬਣਨ ਲਈ 2 ਔਰਤਾਂ ਦੀ ਦਿੱਤੀ ਬਲੀ

ਕੇਰਲ ‘ਚ ਮਨੁੱਖੀ ਬਲੀ ਚੜ੍ਹਾਉਣ ਲਈ ਔਰਤਾਂ ਦੇ ਕਤਲ ਦੀ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਕਤਲ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ...

ਇੰਡੀਅਨ ਨੇਵੀ ਦਾ ਲੜਾਕੂ ਜਹਾਜ਼ ਮਿਗ 29K ਕ੍ਰੈਸ਼, ਪਾਇਲਟ ਨੇ ਛਾਲ ਮਾਰ ਬਚਾਈ ਜਾਨ

ਗੋਆ ਦੇ ਸਮੁੰਦਰ ਵਿੱਚ ਮਿਗ-29ਕੇ ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਰੂਟੀਨ ਫਲਾਈਟ ਦੌਰਾਨ ਮਿਗ-29 ਕੇ ‘ਚ ਤਕਨੀਕੀ ਖਰਾਬੀ ਦੇ...

ਵੱਡਾ ਹਾਦਸਾ, ਅਮਿਤ ਸ਼ਾਹ ਦੇ ਪ੍ਰੋਗਰਾਮ ਤੋਂ ਪਰਤ ਰਹੀ ਪੁਲਿਸ ਬੱਸ ਨੇ 3 ਲੋਕਾਂ ਨੂੰ ਦਰੜਿਆ, ਲੱਗੀ ਅੱਗ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਗਲਵਾਰ ਨੂੰ ਬਿਹਾਰ ਦੇ ਛਪਰਾ ਵਿੱਚ ਸੀਤਾਬ ਦੀਆਰਾ ਵਿੱਚ ਪ੍ਰੋਗਰਾਮ ਸੀ। ਇਸ ਦੌਰਾਨ ਪ੍ਰੋਗਰਾਮ ਦੀ...

ਗੁਰਪਤਵੰਤ ਪੰਨੂ ਮਾਮਲੇ ‘ਚ ਭਾਰਤ ਨੂੰ ਝਟਕਾ, ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ

ਵੱਖਵਾਦੀ ਸੰਗਠਨਾਂ ‘ਤੇ ਭਾਰਤ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਲੱਗਦੇ ਰਹੇ। ਇਸ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ‘ਤੇ ਭਾਰਤ ਸਰਕਾਰ...

ਲਾਹੌਰ : 15 ਦਿਨਾਂ ‘ਚ ਪਾਕਿਸਤਾਨ ਵਿਚ ਚੌਥੀ ਹਿੰਦੂ ਲੜਕੀ ਅਗਵਾ, ਹੈਦਰਾਬਾਦ ਚੌਕ ਤੋਂ ਹੋਈ ਲਾਪਤਾ

ਪਾਕਿਸਤਾਨ ਵਿਚ ਇਕ ਹੋਰ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੰਦਾ ਮੇਹਰਾਜ...

BSF ਤੇ ਅਸਮ ਪੁਲਿਸ ਨੇ 47 ਕਰੋੜ ਦੀ ਹੈਰੋਇਨ ਕੀਤੀ ਜ਼ਬਤ, ਸਾਬੁਣ ਦੀਆਂ ਥੈਲੀਆਂ ‘ਚ ਕੀਤੀ ਜਾ ਰਹੀ ਸੀ ਤਸਕਰੀ

ਬੀਐੱਸਐੱਫ ਤੇ ਅਸਮ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਟਰੱਕ ਤੋਂ 47 ਕਰੋੜ ਰੁਪਏ ਤੋਂ ਵਧ ਦੀ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਨੇ ਦੋਸ਼ੀ...

ਵਹੁਟੀ ਨੂੰ ਮਾਰਨ ਲਈ ਬੂਹੇ ‘ਤੇ ਲਾਇਆ ਬਿਜਲੀ ਦਾ ਤਾਰ, ਵਾਪਰ ਗਿਆ ਕੁਝ ਹੋਰ ਹੀ ਕਾਰਾ

ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੰਦੇ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਨੂੰ ਮਾਰਨ ਲਈ...