ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਹਨ। ਸਕਿਓਰਟੀ ਬੈਰੀਗੇਡ ਵੀ ਤੋੜ ਦਿੱਤੇ।
ਮਨੀਸ਼ ਸਿਸਦੀਆ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਜਪਾ ਦੇ ਗੁੰਡੇ ਅਰਵਿੰਦ ਕੇਜਰੀਵਾਲ ਦੇ ਘਰ ਤੋੜਫੋੜ ਕਰਦੇ ਰਹੇ। ਸਿਸੋਦੀਆ ਨੇ ਇਲਜ਼ਾਮ ਲਗਾਇਆ ਅਤੇ ਕਿਹਾ ‘ਪੁਲਿਸ ਨੇ ਵੀ ਨਹੀਂ ਰੋਕਿਆ’।
ਵੀਡੀਓ ਲਈ ਕਲਿੱਕ ਕਰੋ -: