Jun 06

ਦਿੱਲੀ ‘ਚ ਪਾਣੀ ਸੰਕਟ ਹੋਵੇਗਾ ਖਤਮ, ਸੁਪਰੀਮ ਕੋਰਟ ਨੇ ਹਿਮਾਚਲ ਨੂੰ ਦਿੱਤਾ ਇਹ ਹੁਕਮ

ਦਿੱਲੀ ਵਿੱਚ ਪਾਣੀ ਦੀ ਕਿੱਲਤ ਤੋਂ ਛੁਟਕਾਰਾ ਦਿਵਾਉਣ ਲਈ ਸੁਪਰੀਮ ਕੋਰਟ ਨੇ ਇੱਕ ਅਹਿਮ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ...

ਚੋਣਾਂ ਲੰਘਦੇ ਹੀ ਐਕਸ਼ਨ ‘ਚ ਆਏ ਰਾਜਾ ਵੜਿੰਗ, ਸਾਬਕਾ MLA ਨੂੰ ਕਾਂਗਰਸ ਤੋਂ ਕੱਢਿਆ ਬਾਹਰ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ...

ਪਿਤਾ ਸੁਨੀਲ ਦੇ 95ਵੇਂ ਜਨਮਦਿਨ ‘ਤੇ ਸੰਜੇ ਦੱਤ ਹੋਏ ਭਾਵੁਕ, ਸ਼ੇਅਰ ਕੀਤੀਆਂ ਥ੍ਰੋਬੈਕ ਤਸਵੀਰਾਂ

Sunil Dutt Birth Anniversary: ਮਰਹੂਮ ਅਦਾਕਾਰ ਸੁਨੀਲ ਦੱਤ ਹਿੰਦੀ ਸਿਨੇਮਾ ਦੇ ਸਭ ਤੋਂ ਵਧੀਆ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ...

ਖੜ੍ਹੇ ਹੋ ਕੇ ਪਾਣੀ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ ਨਹੀਂ ਤਾਂ ਸਰੀਰ ਨੂੰ ਘੇਰ ਲੈਣਗੀਆਂ ਇਹ ਬਿਮਾਰੀਆਂ, ਜਾਣੋ ਪਾਣੀ ਪੀਣ ਦਾ ਸਹੀ ਤਰੀਕਾ

ਅਸੀਂ ਸਾਰੇ ਜਾਣਦੇ ਹਾਂ ਕਿ ‘ਜੇ ਪਾਣੀ ਹੈ, ਜੀਵਨ ਹੈ’। ਮਨੁੱਖੀ ਸਰੀਰ ਵੀ ਲਗਭਗ 70 ਪ੍ਰਤੀਸ਼ਤ ਪਾਣੀ ਨਾਲ ਬਣਿਆ ਹੈ। ਅਸੀਂ ਜਿਉਂਦੇ ਰਹਿਣ...

ਕੰਗਨਾ ਤੋਂ ਲੈ ਕੇ ਰਜਨੀਕਾਂਤ ਤੱਕ, PM ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋ ਸਕਦੇ ਹਨ ਇਹ ਬਾਲੀਵੁੱਡ ਸਿਤਾਰੇ

4 ਜੂਨ ਨੂੰ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੇ ਨਤੀਜੇ ਜਾਰੀ ਕੀਤੇ। ਇਸ ‘ਚ ਇੰਡੀਆ ਅਲਾਇੰਸ ਨੂੰ 232 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਦੀ...

‘Bigg Boss OTT 3’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ ਸ਼ੋਅ

biggboss ott3 release date: ‘ਬਿੱਗ ਬੌਸ ਓਟੀਟੀ’ ਦੇ ਤੀਜੇ ਸੀਜ਼ਨ ਨੂੰ ਦੇਖਣ ਲਈ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ। ਜੇਕਰ ਤੁਸੀਂ ਬਿੱਗ ਬੌਸ...

ਜਲੰਧਰ ‘ਚ ਟ੍ਰੇਨ ਦੀ ਚਪੇਟ ‘ਚ ਆਉਣ ਕਾਰਨ ਨੌਜਵਾਨ ਦੀ ਗਈ ਜਾਨ, DSP ਦਾ ਪੁੱਤ ਸੀ ਮ੍ਰਿਤਕ

ਪੰਜਾਬ ਦੇ ਜਲੰਧਰ ਵਿੱਚ ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦਿਹਾਤੀ ਪੁਲਿਸ ਵਿੱਚ ਤਾਇਨਾਤ ਡੀ.ਐੱਸ.ਪੀ....

ਟੀ-20 ਵਿਸ਼ਵ ਕੱਪ: ਅੱਜ ਪਾਕਿਸਤਾਨ ਤੇ ਅਮਰੀਕਾ ਦੀਆਂ ਟੀਮਾਂ ਪਹਿਲੀ ਵਾਰ ਹੋਣਗੀਆਂ ਆਹਮੋ-ਸਾਹਮਣੇ

ਟੀ-20 ਵਿਸ਼ਵ ਕੱਪ ਦਾ 11ਵਾਂ ਮੈਚ ਅਮਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਦੇ ਨਾਲ ਪਾਕਿਸਤਾਨ ਇਸ ਟੀ-20 ਵਿਸ਼ਵ ਕੱਪ ਵਿੱਚ...

ਮਲਾਇਕਾ ਨਾਲ ਬ੍ਰੇਕਅੱਪ ਦੀਆਂ ਅਫਵਾਹਾਂ ਵਿਚਾਲੇ ਅਰਜੁਨ ਕਪੂਰ ਨੇ ਸ਼ੇਅਰ ਕੀਤੀ ਹੱਥ ‘ਚ IV ਡ੍ਰਿੱਪ ਦੀ ਤਸਵੀਰ

Arjun Kapoor IVDrip Hand: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਤ ਆਉਣ ਵਾਲੀ ਫਿਲਮ ‘ਸਿੰਘਮ ਅਗੇਨ’...

ਪਟਿਆਲਾ ਦੇ ਗੁਨਮਯ ਨੇ NEET Exam ਕੀਤਾ ਕ੍ਰੈਕ, 720 ਨੰਬਰ ਲੈ ਕੇ ਦੇਸ਼ ਭਰ ‘ਚ ਹਾਸਿਲ ਕੀਤਾ ਪਹਿਲਾ ਸਥਾਨ

ਪਟਿਆਲਾ ਦੇ ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ ਝੰਡੇ ਗੱਢ ਦਿੱਤੇ ਹਨ। ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ 720 ‘ਚੋਂ 720 ਨੰਬਰ ਲੈ ਕੇ ਪੂਰੇ...

ਰੋਹਿਤ ਸ਼ਰਮਾ ਨੇ ਆਇਰਲੈਂਡ ਖਿਲਾਫ਼ ਆਪਣੇ ਨਾਂਅ ਕੀਤਾ ਇਹ ਰਿਕਾਰਡ, ਕੋਹਲੀ-ਧੋਨੀ ਨੂੰ ਛੱਡਿਆ ਪਿੱਛੇ

ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀ ਤੇ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ...

ਹਫਤਾ ਪਹਿਲਾਂ ਲਿਆਂਦੇ AC ‘ਚ ਧਮਾਕਾ, ਘਰ ‘ਚ ਪਿਆ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ

ਸੂਬੇ ਵਿੱਚ ਵੱਧ ਰਹੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ...