ਬੀਐੱਸਐੱਫ ਦੀ ਸੈਕਟਰ ਗੁਰਦਾਸਪੁਰ ਦੀ ਦਸ ਬਟਾਲੀਅਨ ਦੇ ਜਵਾਨਾਂ ਨੇ ਬਸੰਤਰ ਨਾਲੇ ਦੇ ਬਾਹਰਵਾਰ ਕੰਡਿਆਲੀ ਤਾਰ ਵਾਲੇ ਗੇਟ ਨੂੰ ਪਾਰ ਕਰਦੇ ਹੋਏ ਇੱਕ ਘੁਸਪੈਠੀਏ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।
ਸੋਮਵਾਰ ਰਾਤ ਨੂੰ ਵੀ ਪਾਕਿਸਤਾਨੀ ਡਰੋਨ ਬੀਐੱਸਐੱਫ ਵੱਲੋਂ ਗੋਲੀਬਾਰੀ ਕਰਦਾ ਦੇਖਿਆ ਗਿਆ ਸੀ ਅਤੇ ਇਸ ਤੋਂ ਪਹਿਲਾਂ ਪਾਕਿਸਤਾਨੀ ਨੌਜਵਾਨ ਘੁਸਪੈਠ ਕਰਦੇ ਫੜਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: