ਪੰਜਾਬ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਯਾਨੀ ਵੀਰਵਾਰ ਨੂੰ 70 ਦਿਨਾਂ ਦਾ ਰਿਪੋਰਟ ਕਾਰਡ ਦੇਣਗੇ। ਚੰਨੀ ਨੇ ਸੋਸ਼ਲ ਮੀਡੀਆ ‘ਤੇ ‘ਇਰਾਦਾ ਪੱਕਾ, ਵਾਦਾ ਪੱਕਾ’ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਸੀਐੱਮ ਚੰਨੀ ਨੇ ਕਿਹਾ ਕਿ ਉਹ ਆਪਣੇ ਸੀਐੱਮ ਦੀ ਕੁਰਸੀ ਸੰਭਾਲਣ ਤੋਂ ਬਾਅਦ ਲਏ ਗਏ ਫੈਸਲਿਆਂ ਬਾਰੇ ਦੱਸਣਗੇ। CM ਚੰਨੀ ਦੁਪਹਿਰ 3 ਵਜੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਨਗੇ।

ਉਨ੍ਹਾਂ ਨੇ ਜੋ ਵੀ ਵਿਕਾਸ ਅਤੇ ਲੋਕ ਹਿੱਤ ਫੈਸਲੇ ਲਏ ਹਨ, ਉਹ ਉਨ੍ਹਾਂ ਬਾਰੇ ਦੱਸਣਗੇ। ਪੰਜਾਬ ਚੋਣਾਂ ਦੇ ਐਲਾਨ ‘ਚ ਥੋੜਾ ਹੀ ਸਮਾਂ ਬਚਿਆ ਹੈ, ਅਹਿਜੇ ‘ਚ ਸੀਐੱਮ ਚੰਨੀ ਵਿਰੋਧੀਆਂ ਨੂੰ ਜਵਾਬ ਦੇਣ ਲਈ ਇਹ ਕਦਮ ਚੁੱਕ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”























