Lawrence Bishnoi group claims: ਲਾਰੈਂਸ ਬਿਸ਼ਨੋਈ ਗਿਰੋਹ ਨੇ ਫੇਸਬੁੱਕ ‘ਤੇ ਗੁਰਲਾਲ ਭਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਬਿਸ਼ਨੋਈ ਨੇ ਆਪਣੇ ਫੇਸਬੁੱਕ ਪੇਜ ਤੇ ਦੱਸਿਆ ਕਿ ਸਾਬਕਾ ਨੇਤਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਈ ਕਰਾਰ ਦਿੱਤਾ ਹੈ। ਉਸ ਨੇ ਇਹ ਵੀ ਕਿਹਾ ਜਦ ਤੱਕ ਸਾਡੇ ਭਰਾ ਗੁਰਲਾਲ ਬਰਾੜ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਨਾ ਜੀਓਗਾ ਨਾ ਜਿਉਣ ਦਵਾਂਗਾ।
ਦੇਖੋ ਵੀਡੀਓ : ਅੱਜ ਤਾਂ ਰੇਲਾਂ ਰੋਕੀਆਂ ਨੇ, ਲੋੜ ਪੈਣ ‘ਤੇ ਏਅਰਪੋਰਟਾਂ ਦਾ ਵੀ ਕਰਾਂਗੇ ਘਿਰਾਓ”-ਕਿਸਾਨ…