Sep 04

ਬੈਲਜੀਅਮ ‘ਚ 30 ਸਾਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਜਤਿੰਦਰ ਸਿੰਘ (30 ਸਾਲ) ਨੌਜਵਾਨ ਦੀ ਬੈਲਜੀਅਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਰਤਕ...

ਪਟਿਆਲਾ ਜ਼ਿਲ੍ਹੇ ‘ਚ ਅਕਾਲੀ ਦਲ ਨੂੰ ਵੱਡਾ ਹੁਲਾਰਾ- ਸਾਬਕਾ ਮੰਤਰੀ ਜਸਜੀਤ ਰੰਧਾਵਾ ਦੀ ਧੀ ਅਨੂ ਰੰਧਾਵਾ ਪਾਰਟੀ ਵਿਚ ਹੋਈ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ...

ਜਲੰਧਰ ‘ਚ ਭੀੜ ਦੀ ਵਹਿਸ਼ਿਆਨਾ ਕਰਤੂਤ : ਰਾਹ ਭਟਕੇ ਮਜ਼ਦੂਰ ਨੂੰ ਚੋਰ ਸਮਝ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੁੱਟਿਆ

ਜਲੰਧਰ ਵਿੱਚ ਭੀੜ ਦੀ ਵਹਿਸ਼ੀਆਨਾ ਹਰਕਤ ਸਾਹਮਣੇ ਆਈ ਹੈ। । ਲੋਕਾਂ ਨੇ ਰਾਹ ਭਕੇ ਮਜ਼ਦੂਰ ਨੂੰ ਚੋਰ ਸਮਝ ਕੇ ਉਸ ਦੇ ਹੱਥ -ਪੈਰ ਬੰਨ੍ਹ ਦਿੱਤੇ...

ਹਰੀਸ਼ ਰਾਵਤ ਦਾ ਪਸ਼ਚਾਤਾਪ- ਉਤਰਾਖੰਡ ਦੇ ਗੁਰਦੁਆਰਾ ਸਾਹਿਬ ‘ਚ ਜਾ ਕੇ ਕੀਤੀ ਸੇਵਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਸਿੱਖ ਧਰਮ ਸੰਬੰਧੀ ਆਪਣੇ ਵਿਵਾਦਿਤ ਬਿਆਨ ਦਾ ਪਸ਼ਚਾਤਾਪ ਕਰਨ ਲਈ ਅੱਜ...

ਵੱਡਾ ਹਾਦਸਾ : ਮੋਟਰਸਾਈਕਲ ਵੱਜਣ ਨਾਲ ਮੁਸਾਫਰਾਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ

ਮੋਗਾ ਤੋਂ ਪਟਿਆਲਾ ਜਾ ਰਹੀ ਖਟੜਾ ਹਾਈਵੇਅ ਬੱਸ ਸ਼ੁੱਕਰਵਾਰ ਰਾਤ 7.30 ਵਜੇ ਸਰਹਿੰਦ-ਪਟਿਆਲਾ ਰੋਡ ‘ਤੇ ਗੁਨੀਮਾਜਰਾ ਦੇ ਕੋਲ ਦਿ ਬਰਨਿੰਗ ਬੱਸ...

ਗੜ੍ਹਸ਼ੰਕਰ ‘ਚ ਵੱਡੀ ਵਾਰਦਾਤ : ਘਰ ‘ਚ ਵੜ ਕੇ ਵੱਢਿਆ ਨੌਜਵਾਨ, ਹਸਪਤਾਲ ‘ਚ ਤੋੜਿਆ ਦਮ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਵਿੱਚ ਇੱਕ ਘਰ ਵਿੱਚ ਸੌਂ ਰਹੇ ਨੌਜਵਾਨ ਨੂੰ ਲਗਭਗ ਅੱਧਾ ਦਰਜਨ ਨੌਜਵਾਨਾਂ ਨੇ ਘਰ ‘ਚ ਵੜ ਕੇ...

ਸਤੰਬਰ ਦੇ ਅਖੀਰ ਤੱਕ ਸ਼ੁਰੂ ਹੋਣਗੀਆਂ ਬਠਿੰਡਾ ਏਮਜ਼ ‘ਚ ਆਈਪੀਡੀ ਸੇਵਾਵਾਂ, CS ਨੇ ਦਿੱਤੀਆਂ ਹਿਦਾਇਤਾਂ

ਚੰਡੀਗੜ੍ਹ : ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤਾਂ ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਅੱਗੇ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ...

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ : ਮੁੱਖ ਮੰਤਰੀ ਨੇ ਦਿੱਤਾ ‘ਸਰਬੱਤ ਦੇ ਭਲੇ’ ਦਾ ਸੰਦੇਸ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ...

ਲੁਧਿਆਣਾ : ਕਾਂਗਰਸੀ ਆਗੂ ਗੁਰਸਿਮਰਨਜੀਤ ਮੰਡ ਨੂੰ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀ ਧਮਕੀ, ਵ੍ਹਾਟਸਐਪ ‘ਤੇ ਭੇਜੇ ਮੈਸੇਜ

ਲੁਧਿਆਣਾ : ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਸੰਯੁਕਤ ਕੋਆਰਡੀਨੇਟਰ ਗੁਰਸਿਮਰਨਜੀਤ ਸਿੰਘ ਮੰਡ ਨੂੰ ਸੋਸ਼ਲ ਮੀਡੀਆ ਰਾਹੀਂ...

ਨਵੀਂ ਰਣਨੀਤੀ ਘੜਨ ਦੀ ਤਿਆਰੀ ‘ਚ ਸਿੱਧੂ! ਪਰਗਟ ਸਿੰਘ ਦੇ ਘਰ ਪਹੁੰਚਿਆ ਕਾਂਗਰਸ ਪ੍ਰਧਾਨ ਸਣੇ ਕੈਪਟਨ ਵਿਰੋਧੀ ਧੜਾ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਪਿਆ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਸੂਬਾ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਇਸ ਨੂੰ...

ਸੁਖਬੀਰ ਬਾਦਲ ਦੀ ਮੋਗਾ ਰੈਲੀ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ ਵੱਡੀ ਕਾਰਵਾਈ- ਨਿਰਭੈ ਸਿੰਘ ਸਣੇ 17 ਆਗੂਆਂ ‘ਤੇ FIR

ਮੋਗਾ ਵਿੱਚ ਬੀਤੇ ਦਿਨ ਸੁਖਬੀਰ ਬਾਦਲ ਦੀ ਰੈਲੀ ਦੇ ਵਿਰੋਧ ਦੇ ਨਾਂ ‘ਤੇ ਪੁਲਿਸ ‘ਤੇ ਪਥਰਾਅ ਕਰਕੇ ਡੀਐਸਪੀ ਸਣੇ ਪੰਜ ਲੋਕਾਂ ਨੂੰ...

ਲੁਧਿਆਣਾ ‘ਚ ਦਰਿੰਦਗੀ ਦੀਆਂ ਹੱਦਾਂ ਪਾਰ- ਨਾਣਕੇ ਰਹਿ ਰਹੀ ਨਾਬਾਲਿਗਾ ਦੇ ਹੱਥ-ਮੂੰਹ ਬੰਨ੍ਹ ਕੇ ਕੀਤਾ ਗੈਂਗਰੇਪ

ਲੁਧਿਆਣਾ ਦੇ ਦਿਹਾਤੀ ਖੇਤਰ ਵਿੱਚ ਦੋ ਦੋਸਤਾਂ ਵੱਲੋਂ ਵਹਿਸ਼ੀਅਤ ਦੀਆਂ ਹੱਦਾਂ ਪਾਰ ਕਰਕੇ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਗਿਆ। ਵਿਰੋਧ...

ਰੇਲ ਮੁਸਾਫਰਾਂ ਲਈ ਖੁਸ਼ਖਬਰੀ- ਫਿਰੋਜ਼ਪੁਰ ਡਵੀਜ਼ਨ ਵੱਲੋਂ 8 DEMU ਤੇ ਪੈਸੇਂਜਰ ਸਣੇ 10 ਨਵੀਆਂ ਰੇਲ ਗੱਡੀਆਂ ਸ਼ੁਰੂ

ਜਲੰਧਰ : ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਪਰੇਸ਼ਾਨ ਮੁਸਾਫਰਾਂ ਲਈ ਖੁਸ਼ਖਬਰੀ ਹੈ। ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਸ਼ੁੱਕਰਵਾਰ ਤੋਂ 10...

ਸੰਯੁਕਤ ਕਿਸਾਨ ਮੋਰਚਾ ਜਿਥੇ ਬੁਲਾਏਗਾ, ਅਸੀਂ ਜਾ ਕੇ ਦਿਆਂਗੇ ਸਵਾਲਾਂ ਦੇ ਜਵਾਬ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ...

ਆਨਰ ਕਿਲਿੰਗ ਮਾਮਲਿਆਂ ਦਾ HC ਨੇ ਲਿਆ ਸਖਤ ਨੋਟਿਸ, DGP ਤੇ ਸੈਸ਼ਨ ਜੱਜਾਂ ਨੂੰ ਜਾਰੀ ਕੀਤੇ ਨਿਰਦੇਸ਼

ਆਨਰ ਕਿਲਿੰਗ ਦੇ ਕਿਸੇ ਵੀ ਮਾਮਲੇ ਵਿਚ ਪੰਜਾਬ-ਹਰਿਆਣਾ ਹਾਈਕੋਰਟ ਨੇ ਜਾਂਚ ਨੂੰ 3 ਮਹੀਨਿਆਂ ਵਿੱਚ ਮੁਕੰਮਲ ਕਰਨ ਅਤੇ 6 ਮਹੀਨਿਆਂ ਵਿੱਚ...

ਇਤਿਹਾਸ : ਦੁਰਲੱਭ ਤਸਵੀਰਾਂ ‘ਚ ਦਿਸੇਗਾ ਪੰਜਾਬ ਦੇ 35 ਰਾਜਪਾਲਾਂ ਦਾ ਸਫਰ, ਪਹਿਲੀ ਵਾਰ ਕਿਤਾਬ ਤੇ ਡਿਜੀਟਲ ਰਿਕਾਰਡ ਤਿਆਰ

ਪੰਜਾਬ ਦੇ ਰਾਜਪਾਲਾਂ ਬਾਰੇ ਸਿਰਫ ਗੂਗਲ ‘ਤੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਪੰਜਾਬ ਰਾਜ ਭਵਨ ਕੋਲ ਆਪਣਾ ਕੋਈ ਰਿਕਾਰਡ ਨਹੀਂ ਸੀ। ਪਰ ਹੁਣ...

ਨੌਕਰੀਆਂ ਦੇ ਅੰਕੜਿਆਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ – ‘ਮੋਦੀ ਸਰਕਾਰ ਰੁਜ਼ਗਾਰ ਲਈ ਹੈ ਹਾਨੀਕਾਰਕ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ...

ਨਾਰਾਜ਼ ਸਿਕੰਦਰ ਸਿੰਘ ਮਲੂਕਾ ਨੂੰ ਮਨਾਉਣ ਪੁੱਜੇ ਬਿਕਰਮ ਸਿੰਘ ਮਜੀਠੀਆ, ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਹੋਈ ਚਰਚਾ

ਜਿਵੇਂ-ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣ ਗਤੀਵਿਧੀਆਂ ਨੂੰ ਤੇਜ਼ ਕਰ...

ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ਚੰਡੀਗੜ੍ਹ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸਵੇਰੇ 11 ਵਜੇ...

ਸੰਗਰੂਰ : ਫਰਨੀਚਰ ਗੋਦਾਮ ‘ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਅੱਜ ਸੁਨਾਮ-ਲਹਿਰਾ ਮੁੱਖ ਸੜਕ ‘ਤੇ ਫਰਨੀਚਰ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਗਨੀਮਤ ਰਹੀ ਕਿ...

Eastern Economic Forum ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ – ‘ਸਮੇਂ ਦੀ ਪਰੀਖਿਆ ‘ਤੇ ਖਰੀ ਉੱਤਰੀ ਭਾਰਤ-ਰੂਸ ਦੀ ਦੋਸਤੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ Eastern Economic Forum ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਰੂਸ ਦੋਸਤੀ ਬਾਰੇ ਗੱਲ ਕਰਦਿਆਂ...

ਜਲੰਧਰ ਦੇ ਸਿਵਲ ਹਸਪਤਾਲ ਤੋਂ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੌਲਾ ਪਾਉਣ ‘ਤੇ ਦੋਸ਼ੀ ਮਹਿਲਾ ਨੂੰ ਕੀਤਾ ਗਿਆ ਪੁਲਿਸ ਹਵਾਲੇ

ਜਲੰਧਰ ਵਿਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਦਿਨ-ਦਿਹਾੜੇ ਮੁਲਜ਼ਮਾਂ ਵੱਲੋਂ ਬੱਚਿਆਂ ਨੂੰ...

ਲੁਧਿਆਣਾ ਦੇ ਇੱਕ ਹੋਟਲ ‘ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ ‘ਚ 6 ਜੋੜੇ ਗ੍ਰਿਫਤਾਰ

ਲੁਧਿਆਣਾ : ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਨੇ ਬੱਸ ਅੱਡੇ ‘ਤੇ ਸਥਿਤ ਇੱਕ ਹੋਟਲ ਵਿਖੇ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਛਾਪਾ ਮਾਰਿਆ...

BREAKING : ਸੁਪਰੀਮ ਕੋਰਟ ਨੇ ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

ਸੁਪਰੀਮ ਕੋਰਟ ਨੇ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੰਤਰਿਮ ਜ਼ਮਾਨਤ ਦੇਣ...

ਜਲੰਧਰ ‘ਚ ਅੱਜ ਤੋਂ ਵਿੰਟੇਜ ਨੰਬਰਾਂ ਦੀ ਜਾਂਚ ਸ਼ੁਰੂ, ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਗੱਡੀਆਂ ਦੇ ਕੱਟੇ ਜਾ ਰਹੇ ਹਨ ਚਾਲਾਨ

ਜਲੰਧਰ : ਟਰਾਂਸਪੋਰਟ ਵਿਭਾਗ ਵੱਲੋਂ ਵਾਹਨਾਂ ਨੂੰ ਲੈ ਕੇ ਸਖਤ ਸਟੈਂਡ ਲਿਆ ਗਿਆ ਹੈ। ਇਸੇ ਤਹਿਤ ਹਾਈ ਸੁਰੱਖਿਆ ਨੰਬਰ ਪਲੇਟ (ਐਚਐਸਆਰਪੀ) ਤੋਂ...

ਚੰਡੀਗੜ੍ਹ ਦੇ ਮਟਕਾ ਚੌਕ ‘ਚ ਸਰਕਾਰੀ ਕਾਲਜਾਂ ‘ਚ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ

ਕਾਂਗਰਸ ਸਰਕਾਰ ਤੋਂ ਹਰ ਸੈਕਟਰ ਅਸੰਤੁਸ਼ਟ ਹੈ। ਲਗਾਤਾਰ ਮੰਗਾਂ ਮੰਨਵਾਉਣ ਲਈ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਵੇਂ ਉਹ ਕਿਸਾਨਾਂ ਦਾ...

SAD ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ‘ਚ ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਧਾਰਮਿਕ ਸਹਿਣਸ਼ੀਲਤਾ ਦਿਵਸ ਵਜੋਂ ਮਨਾਉਣ ਲਈ ਮਤਾ ਪਾਸ ਕਰਨ ਦੀ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋ ਚੁੱਕਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਇਹ...

ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਹੋਈ ਸ਼ੁਰੂ, ਉੱਘੀਆਂ ਸ਼ਖਸੀਅਤਾਂ, ਆਜ਼ਾਦੀ ਘੁਲਾਟੀਆਂ ਤੇ ਕਿਸਾਨੀ ਅੰਦੋਲਨ ‘ਚ ਜਾਨ ਗੁਆਉਣ ਵਾਲਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੀ ਅਗਵਾਈ ਕਰਦਿਆਂ ਉੱਘੀਆਂ ਸ਼ਖਸੀਅਤਾਂ, ਆਜ਼ਾਦੀ...

ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੀਤੀ ਸੁਰੱਖਿਆ ਦੀ ਮੰਗ

ਗੁਰਸਿਮਰਨ ਸਿੰਘ ਮੰਡ, ਪੰਜਾਬ ਕਾਂਗਰਸ ਦੇ ਨੇਤਾ ਅਤੇ ਜਿਨ੍ਹਾਂ ਨੇ ਖਾਲਿਸਤਾਨੀਆਂ ਵਿਰੁੱਧ ਆਵਾਜ਼ ਉਠਾਈ ਸੀ, ਨੂੰ ਜਾਨੋਂ ਮਾਰਨ ਦੀਆਂ...

ਚੰਡੀਗੜ੍ਹ ‘ਚ ਨਿੱਜੀ ਸਕੂਲ ਨਹੀਂ ਦੇ ਰਹੇ ਬੱਚਿਆਂ ਦੇ ਟਰਾਂਸਫਰ ਸਰਟੀਫਿਕੇਟ, ਡੀ. ਈ. ਓ. ਨੇ ਮੰਗਿਆ ਜਵਾਬ

ਕੋਰੋਨਾ ਮਹਾਮਾਰੀ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ।। ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋਏ ਹਨ। ਕੋਵਿਡ-19 ਕਾਰਨ ਬੱਚਿਆਂ ਦੀ ਆਨਲਾਈਨ...

ਮੋਹਾਲੀ ਨੇ ਰਚਿਆ ਇਤਿਹਾਸ, 103.66 ਫੀਸਦੀ ਆਬਾਦੀ ਨੇ ਲਗਵਾਇਆ ਕੋਵਿਡ ਦਾ ਪਹਿਲਾ ਟੀਕਾ

ਚੰਡੀਗੜ੍ਹ/ਐਸਏਐਸ ਨਗਰ : ਜ਼ਿਲਾ ਮੋਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ...

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਸਰਕਾਰ ਖਿਲਾਫ ਲਿਆਇਆ ਜਾ ਸਕਦਾ ਹੈ ਬੇਭਰੋਸਗੀ ਮਤਾ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਹੋਵੇਗਾ। ਇਹ ਸੈਸ਼ਨ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਇਸ ਵਿੱਚ ਸਾਰੇ ਮੈਂਬਰਾਂ ਨੂੰ ਸ਼ਾਮਲ ਹੋਣਾ...

ਪਟਿਆਲਾ ਪੁਲਿਸ ਵੱਲੋਂ ਮੋਬਾਇਲ ਫੋਨ ਰਾਹੀਂ ਠੱਗੀ ਮਾਰਨ ਵਾਲੇ ਪਤੀ ਪਤਨੀ ਕਾਬੂ

ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰਸ ਰਾਂਹੀਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ...

ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਕੇਂਦਰ ਸਰਕਾਰ ਵਲੋਂ ਜੱਲਿਆ ਵਾਲੇ ਬਾਗ ਦੇ ਕਰਵਾਏ ਨਵੀਂਨੀਕਰਨ ਦੌਰਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਦਿੱਖ ਬਦਲਣ ਖਿਲਾਫ ਨੌਜਵਾਨਾਂ ਵਿਚ...

CCTV ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ

ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦਾ ਹੈ ਜਿੱਥੇ ਇਕ ਘਰ ਦੇ ਵਿੱਚ ਕੁੱਝ ਹਥਿਆਰਬੰਦ ਨੋਜਵਾਨਾਂ...

ਲੋਕਾਂ ਦੇ ਘਰੋਂ ਵਧਾਈਆ ਲੈਕੇ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰੋਂ ਚੋਰਾਂ ਨੇ ਉਡਾਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ

ਲੋਕਾਂ ਦੇ ਘਰਾਂ ਤੋਂ ਵਧਾਈਆਂ ਮੰਗ ਮੰਗ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰ ਚੋਰਾਂ ਨੇ ਹੱਲਾ ਬੋਲ ਦਿੱਤਾ। ਖੁਸਰਿਆਂ ਦੇ ਮਹੰਤ ਦੇ...

ਅੰਮ੍ਰਿਤਸਰ ਦੇ ਹੋਟਲ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਦਾ ਛਾਪਾ- ਮੁੰਡੇ-ਕੁੜੀਆਂ ਸਣੇ ਕੀਤੇ 6 ਕਾਬੂ

ਅੰਮ੍ਰਿਤਸਰ: ਪੰਜਾਬ ਵਿੱਚ ਦੇਹ ਵਪਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਰਾਮਬਾਗ ਪੁਲਿਸ ਸਟੇਸ਼ਨ...

ਪੰਜਾਬ ‘ਚ ਮੁੜ ਲੱਗ ਸਕਦੇ ਹਨ ਬਿਜਲੀ ਕੱਟ- ਕੋਲੇ ਦੀ ਕਮੀ ਕਰਕੇ ਦੋ ਥਰਮਲ ਪਲਾਂਟਾਂ ਦੀਆਂ ਤਿੰਨ ਯੂਨਿਟਾਂ ਬੰਦ

ਪੰਜਾਬ ਵਿੱਚ ਮੁੜ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਦਰਅਸਲ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸੰਕਟ ਪੈਦਾ ਹੋ ਗਿਆ ਹੈ। ਛੱਤੀਸਗੜ੍ਹ ਅਤੇ...

ਰਾਵਤ ਤੋਂ ਨਾਰਾਜ਼ ਸਿੱਧੂ ਨੂੰ ਹਾਈਕਮਾਨ ਤੋਂ ਵੀ ਮਿਲੀ ਨਿਰਾਸ਼ਾ, ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਦੇ ਦਿੱਤੀ ਨਸੀਹਤ

ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨਾਲ ਨਾਰਾਜ਼ ਹੋ ਕੇ ਦਿੱਲੀ ਪਹੁੰਚੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।...

400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕੱਲ੍ਹ ਸਵੇਰੇ 10 ਵਜੇ ਹੋਵੇਗਾ ਵਿਧਾਨ ਸਭਾ ਵਿਸ਼ੇਸ ਸੈਸ਼ਨ- ਸਾਰੇ ਮੈਂਬਰਾਂ ਦਾ ਮੌਜੂਦ ਹੋਣਾ ਲਾਜ਼ਮੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਹ ਸੈਸ਼ਨ...

ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਸਾਜ਼ਿਸ਼ ਨਾਕਾਮ- ਹੈਰੋਇਨ ਦੇ ਦੋ ਪੈਕੇਟਾਂ ਸਣੇ ਇੱਕ ਤਸਕਰ ਕਾਬੂ

ਪੰਜਾਬ ਦੀ ਹੁਸੈਨੀਵਾਲਾ ਸਰਹੱਦ ਨਾਲ ਲੱਗਦੀ ਬੀਐਸਐਫ ਚੌਕੀ ਨੇੜੇ ਬੀਐਸਐਫ ਦੀ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਤਸਕਰ ਜ਼ਖਮੀ ਹੋ ਗਿਆ ਅਤੇ...

ਅਕਾਲੀ ਦਲ ਦੇ ਵੱਡੇ ਦੋਸ਼- ਕਿਸਾਨਾਂ ਦੇ ਭੇਸ ‘ਚ ਕਾਂਗਰਸੀ ਤੇ ‘ਆਪ’ ਵਰਕਰ ਕਰ ਰਹੇ SAD ‘ਤੇ ਹਮਲਾ, ਦਿਖਾਈਆਂ ਤਸਵੀਰਾਂ

ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ -28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਪਹੁੰਚੇ।...

ਫਿਰੋਜ਼ਪੁਰ ‘ਚ ਲੁੱਟ ਦੀ ਵੱਡੀ ਵਾਰਦਾਤ, ATM ‘ਚੋਂ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋਇਆ ਲੁਟੇਰਾ

ਫ਼ਿਰੋਜ਼ਪੁਰ ਵਿੱਚ ਆਟੋਮੈਟਿਕ ਟੇਲਰ ਮਸ਼ੀਨ (ਏਟੀਐਮ) ਨੂੰ ਬੁੱਧਵਾਰ ਦੇਰ ਰਾਤ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਘਟਨਾ ਦੀ...

ਲਾਠੀਚਾਰਜ ਦਾ ਹੁਕਮ ਦੇਣ ਵਾਲੇ SDM ਦੇ ਸਿਰਫ ਤਬਾਦਲੇ ‘ਤੇ ਭੜਕੇ ਕਿਸਾਨ, ਕਿਹਾ-ਕਤਲ ਕੇਸ ਹੋਵੇ ਦਰਜ ਨਹੀਂ ਤਾਂ…

ਹਰਿਆਣਾ ਦੇ ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਹੋਰ ਵੀ ਭਖਦਾ ਨਜ਼ਰ ਆ ਰਿਹਾ ਹੈ। ਹਰਿਆਣਾ ਦੇ ਕਰਨਾਲ...

ਸਕਾਲਰਸ਼ਿਪ ਲੈਣ ਲਈ ਵਿਦਿਆਰਥੀ ਹੁਣ ਇਸ ਤਰੀਕ ਤੱਕ ਦੇ ਸਕਦੇ ਹਨ ਅਰਜ਼ੀਆਂ, ਇਨ੍ਹਾਂ ਸਕੀਮਾਂ ਅਧੀਨ ਮਿਲੇਗਾ ਵਜ਼ੀਫਾ

ਚੰਡੀਗੜ੍ਹ : ਵਿਦਿਆਰਥੀਆਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦੇ...

ਪੰਜਾਬ ਸਕੱਤਰੇਤ ਦੇ 110 ਸੀਨੀਅਰ ਸਹਾਇਕਾਂ ਦਾ ਹੋਇਆ ਤਬਾਦਲਾ, 94 ਕਰਮਚਾਰੀਆਂ ਨੂੰ ਮਿਲੀ ਤਰੱਕੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਸਕੱਤਰੇਤ ਦੇ 94 ਕਰਮਚਾਰੀਆਂ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਦੇ ਨਾਲ 110...

ਸਾਬਕਾ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲਾ- ਸੀਬੀਆਈ ਕੋਰਟ ਦੇ ਫੈਸਲਾ ਸੁਣਾਉਣ ‘ਤੇ ਰੋਕ ਰਹੇਗੀ ਜਾਰੀ

ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੰਚਕੂਲਾ ਦੀ ਸੀ.ਬੀ.ਆਈ. ਹਾਈਕੋਰਟ ਨੇ 26 ਅਗਸਤ ਨੂੰ ਸੁਣਾਏ ਜਾਣ...

ਕਰਨਾਲ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਉੱਤੇ ਯੋਗੇਂਦਰ ਯਾਦਵ ਦਾ ਵੱਡਾ ਬਿਆਨ, ਕਿਹਾ – ‘ਸਰਕਾਰ ਹੁਣ ਲਾਠੀਚਾਰਜ ‘ਤੇ ਉਤਰ ਆਈ ਹੈ…’

ਹਰਿਆਣਾ ਦੇ ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਸਾਨ ਆਗੂ...

ਸੁਖਬੀਰ ਬਾਦਲ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮੋਗਾ ਤੋਂ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਸਰਗਰਮੀਆਂ ਜ਼ੋਰਾਂ ‘ਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ...

ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ, ਕਿਹਾ – ‘ਇੰਨੀ ਛੋਟੀ ਉਮਰ ‘ਚ ਜਾਣਾ ਸਦਮੇ ਦੀ ਤਰ੍ਹਾਂ’

ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਕਾਰਨ ਪੂਰਾ ਫਿਲਮ ਉਦਯੋਗ ਸਦਮੇ ਵਿੱਚ ਹੈ। ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ।...

ਅਟਾਰੀ ਬਾਰਡਰ ‘ਤੇ ਲੱਗਾ ਦੇਸ਼ ਦਾ ਪਹਿਲਾ ਰੇਡੀਏਸ਼ਨ ਡਿਟੈਕਸ਼ਨ ਇਕਵਿਪਮੈਂਟ, ਕਰੇਗਾ ਟਰੱਕਾਂ ਦਾ ਐਕਸ-ਰੇ

ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਸਥਿਤੀ ਦੇ ਵਿੱਚ ਤਸਕਰੀ ਨੂੰ ਰੋਕਣ ਦੇ ਲਈ ਭਾਰਤ ਨੇ ਅਟਾਰੀ ਸਰਹੱਦ ‘ਤੇ ਇੰਟੀਗ੍ਰੇਟੇਡ ਚੈਕ...

ਪੰਜਾਬ ਸਰਕਾਰ ਵੱਲੋ ਕੋਵਿਡ -19 ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਕੀਤੇ ਗਏ ਜਾਰੀ, ਪੜ੍ਹੋ ਨਵੇਂ ਆਦੇਸ਼

ਪੰਜਾਬ ਸਰਕਾਰ ਵੱਲੋ ਵੀਰਵਾਰ ਨੂੰ ਕੋਵਿਡ -19 ਦੇ ਸਬੰਧ ਵਿੱਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋ ਇਹ ਨਵੇਂ...

ਅਖੀਰ ਹਰੀਸ਼ ਰਾਵਤ ਵੀ ਮੰਨੇ- ਪੰਜਾਬ ਕਾਂਗਰਸ ‘ਚ ਸਭ ਠੀਕ ਨਹੀਂ

ਪੰਜਾਬ ਕਾਂਗਰਸ ਵਿੱਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੈਪਟਨ-ਸਿੱਧੂ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼...

ਮੁੱਖ ਮੰਤਰੀ ਕੈਪਟਨ ਨੇ ਸਾਬਕਾ MP ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੇ ਦੇਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੇ ਦੇਹਾਂਤ...

ਮੰਦਭਾਗੀ ਖ਼ਬਰ: ਕਿਸਾਨ ਅੰਦੋਲਨ ਤੋਂ ਪਰਤੇ ਅਜ਼ੀਮਾਬਾਦ ਦੇ ਕਿਸਾਨ ਦੀ ਹੋਈ ਮੌਤ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ...

ਮੋਬਾਈਲ ਟਾਵਰ ’ਤੇ ਚੜ੍ਹਿਆ ਐਲੀਮੈਂਟਰੀ ਅਧਿਆਪਕ, 2 ਘੰਟੇ ਬਾਅਦ ਲਿਆਂਦਾ ਗਿਆ ਹੇਠਾਂ

ਕਪੂਰਥਲਾ ਵਿੱਚ ਇੱਕ ਐਲੀਮੈਂਟਰੀ ਅਧਿਆਪਕ ਇੱਕ ਮੋਬਾਈਲ ਟਾਵਰ ‘ਤੇ ਚੜ੍ਹ ਗਿਆ। ਨਾਰਾਜ਼ਗੀ ਦਾ ਕਾਰਨ ਉਸਦੇ ਘਰ ਵਿੱਚ ਚੋਰੀ ਦੀ ਘਟਨਾ ਹੈ।...

ਏਡਜ਼ ਪੀੜਤ ਨਿਕਲੀ ਪੰਜਾਬ-ਹਰਿਆਣਾ ਦੇ ਨੌਜਵਾਨਾਂ ਨਾਲ 8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ, ਹੁਣ ਲਾੜਿਆਂ ਦੀ ਜਾਨ ਵੀ ਆਈ ਖਤਰੇ ‘ਚ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਫੜੀ ਗਈ ਲੁਟੇਰੀ ਲਾੜੀ ਨੇ ਲਾੜੇ ਅਤੇ ਉਸ ਦੇ ਪਰਿਵਾਰ ਤੋਂ ਲੈ ਕੇ ਪੁਲਿਸ ਤੱਕ ਦੇ ਹੋਸ਼ ਉਡਾ ਦਿੱਤੇ ਹਨ।...

ਪ੍ਰਿਯੰਕਾ ਗਾਂਧੀ ਦਾ PM ਮੋਦੀ ‘ਤੇ ਵਾਰ, ਕਿਹਾ- “ਹਰ ਮਹੀਨੇ ਵੱਧ ਰਹੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ, ਗੰਨੇ ਦਾ ਮੁੱਲ 3 ਸਾਲ ਤੋਂ ਕਿਉਂ ਨਹੀਂ ਵਧਿਆ ?”

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...

ਕੀ ਸਿੱਧੂ ਤੋਂ ਨਾਰਾਜ਼ ਹੋਈ ਕਾਂਗਰਸ ਹਾਈਕਮਾਨ ? ਦਿੱਲੀ ‘ਚ ਮੁਲਾਕਾਤ ਦਾ ਨਹੀਂ ਮਿਲਿਆ ਸਮਾਂ, ਪਰਤਣਾ ਪਿਆ ਪੰਜਾਬ

ਸੂਬੇ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਅਜੇ ਵੀ ਖਤਮ ਹੋਣ ਦਾ ਨਾਮ ਨਹੀਂ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰੋਜੀ ਬਰਕੰਦੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰ ਐਲਾਨੇ ਗਏ ਮੌਜੂਦਾ ਵਿਧਾਇਕ ਕੰਵਰਜੀਤ ਸਿੰਘ...

ਸਿਆਸੀ ਪਾਰਟੀਆਂ ਝੱਟਕਾ ! ਚੋਣ ਕਮਿਸ਼ਨ ਨੇ ਅਗਲੇ ਸਾਲ ਯੂਪੀ, ਪੰਜਾਬ, ਇੰਨਾ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਕਰਵਾਉਣ ਤੋਂ ਜਤਾਈ ਅਸਮਰੱਥਾ, ਕਿਹਾ…

ਭਾਰਤ ਵਿੱਚ ਅਗਲੇ ਸਾਲ ਪੰਜਾਬ ਸਣੇ ਉੱਤਰ ਪ੍ਰਦੇਸ਼, ਮਣੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉੱਥੇ ਹੀ ਇੰਨਾ ਚੋਣਾਂ ਨੂੰ ਲੈ...

ਸੋਨੀਆ ਗਾਂਧੀ ਲੈਣਗੇ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਚ ਸ਼ਾਮਿਲ ਕਰਨ ਦਾ ਅੰਤਿਮ ਫੈਸਲਾ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ‘ਤੇ ਆਖਰੀ ਫੈਸਲਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ ।...

ਪੰਜਾਬ ‘ਚ ਫਾਜ਼ਿਲਕਾ ਸਮੇਤ 11 ਜ਼ਿਲ੍ਹਿਆਂ ‘ਚ ਹੁਣ ਤੱਕ ਬਾਰਸ਼ ਵਿੱਚ ਆਈ ਕਮੀ

ਕਰੀਬ ਇੱਕ ਮਹੀਨਾ ਪਹਿਲਾਂ ਰਾਜ ਵਿੱਚ ਦਸਤਕ ਦੇਣ ਵਾਲੇ ਮਾਨਸੂਨ ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ ਹੈ। ਸੀਜ਼ਨ ਦੇ ਤਿੰਨ ਮਹੀਨਿਆਂ ਬਾਅਦ ਵੀ,...

ਕੋਰੋਨਾ ਦਰ ਦੇ ਮਾਮਲੇ ‘ਚ ਪੰਜਾਬ ਹੈ ਸਭ ਤੋਂ ਉੱਪਰ, ਸਕੂਲ ਖੁੱਲ੍ਹਦਿਆਂ ਹੀ ਕੇਸਾਂ ਵਿੱਚ ਹੋਇਆ ਵਾਧਾ

ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਦੇ ਵਿਚਕਾਰ ਪੰਜਾਬ ਵਿੱਚ ਬੱਚਿਆਂ ਵਿੱਚ ਸੰਕਰਮਣ ਦਾ ਜੋਖਮ ਵੱਧ ਗਿਆ ਹੈ। ਕੇਂਦਰ ਵੱਲੋਂ ਕਰਵਾਏ ਗਏ...

ਲੁਧਿਆਣਾ ਵਿੱਚ ਜੈਨ ਭਾਈਚਾਰੇ ਨਾਲ ਸਬੰਧਤ ਅੱਜ ਹੋਣਗੇ ਕਈ ਪ੍ਰੋਗਰਾਮ, ਜਾਣੋ ਹੋਰ ਕੀ ਹੈ ਖਾਸ

ਜੈਨ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਚਤੁਰਮਾਸ ਸ਼ੁਰੂ ਹੋ ਰਿਹਾ ਹੈ। ਲੁਧਿਆਣਾ ਦੇ ਜੈਨ ਨਿਵਾਸੀਆਂ ਤੋਂ ਲੈ ਕੇ ਮੰਦਰ ਦੀਆਂ ਸੜਕਾਂ ਅਤੇ...

ਸੈਰ ਕਰ ਰਹੀ ਔਰਤ ਤੋਂ ਬਾਈਕ ਸਵਾਰ ਚੇਨ ਖੋਹ ਕੇ ਹੋਏ ਫਰਾਰ, ਮਾਮਲਾ ਦਰਜ

ਮੰਗਲਵਾਰ ਰਾਤ ਚੰਡੀਗੜ੍ਹ ਦੇ ਸੈਕਟਰ -23 ਸਥਿਤ ਰਿਹਾਇਸ਼ੀ ਖੇਤਰ ਵਿੱਚ ਸੈਰ ਕਰ ਰਹੀ ਔਰਤ ਤੋਂ ਸੋਨੇ ਦੀ ਚੇਨ ਖੋਹ ਕੇ ਇੱਕ ਬਾਈਕ ਸਵਾਰ ਨੌਜਵਾਨ...

ਜਲੰਧਰ ‘ਚ ਦੁਪਹਿਰ ਤੋਂ ਬਾਅਦ ਛਾਏ ਰਹਿਣਗੇ ਬੱਦਲ, ਹਲਕੀ ਬੂੰਦਾਬਾਂਦੀ ਦੀ ਹੈ ਸੰਭਾਵਨਾ

ਜਲੰਧਰ ‘ਚ ਬੁੱਧਵਾਰ ਦੁਪਹਿਰ ਨੂੰ ਪੈਕਟ ਮੀਂਹ ਤੋਂ ਬਾਅਦ ਦਿਨ ਭਰ ਮੌਸਮ ਸੁਹਾਵਣਾ ਰਿਹਾ। ਇਸ ਦੇ ਨਾਲ ਹੀ ਵੀਰਵਾਰ ਨੂੰ ਸਵੇਰੇ ਅਕਾਸ਼ ਸਾਫ਼...

ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਕਿਸਾਨ ਪਰਿਵਾਰ ਦੀਆਂ 9 ਮੱਝਾਂ ਦੀ ਮੌਤ

ਜਿੱਥੇ ਅੱਜ ਦੇ ਸਮੇਂ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਬਹੁਤੀ ਸਥਿਰ ਨਹੀਂ ਹੈ, ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਦੇ ਪਿੰਡ...

ਪੰਜਾਬ ਕਾਂਗਰਸ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨ ਦੇ ਵਿਰੋਧ ‘ਚ ਯੂਥ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਹਰੀਸ਼ ਰਾਵਤ ਦਾ ਫੂਕਿਆ ਗਿਆ ਪੁਤਲਾ

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੁਆਰਾ ਬੀਤੇ ਦਿਨੀਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਚਾਰ ਕਾਰਜਕਾਰੀ...

ਰੇਤਾ ਮਾਮਲੇ ‘ਚ ਵਿਰੋਧ ਕਰਦਿਆਂ ਕਿਸਾਨਾਂ ਨੇ ਟਿੱਪਰਾਂ ਦਾ ਪਿੰਡ ‘ਚ ਆਉਣਾ ਜਾਣਾ ਕੀਤਾ ਬੰਦ

ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਬਿਆਸ ਦੇ ਪਿੰਡ ਜੋਧੇ ਵਿਖੇ ਬੀਤੇ ਕੁਝ ਦਿਨ੍ਹਾਂ ਤੋਂ ਪਿੰਡ ਵਾਸੀ ਅਤੇ ਕਿਸਾਨਾਂ ਵਲੋਂ ਪਿੰਡਾਂ...

ਮਿਡ ਡੇ ਮੀਲ ਸਕੀਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਮਾਸੂਮਾਂ ਦੀ ਸਿਹਤ ਨਾਲ ਹੋ ਰਿਹਾ ਹੈ ਖਿਲਵਾੜ

ਜਲਾਲਾਬਾਦ: ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਨਾਏ ਜਾ ਰਹੇ...

ਪਿਤਾ ਦੇ ਚੂਚਿਆਂ ਦੇ ਕਾਰੋਬਾਰ ਨੂੰ ਪੁੱਤ ਨੇ ਅਪਣਾ ਕੇ ਬਣਾਇਆ ਹੈਚਰੀ ਫ਼ਾਰਮ, ਕਰ ਰਿਹਾ ਲੱਖਾਂ ਦੀ ਕਮਾਈ

ਬਰਨਾਲਾ: ਪੰਜਾਬ ਦੇ ਨੌਜਵਾਨ ਮਾੜੇ ਸਿਸਟਮ ਅਤੇ ਬੇਰੁਜ਼ਗਾਰੀ ਤੋਂ ਦੁਖੀ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਉੱਚ ਵਿੱਦਿਆ ਪ੍ਰਾਪਤ ਕਰਕੇ...

SGPC ਨੇ ਵਿਸ਼ੇਸ਼ ਬੱਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 250 ਪਵਿੱਤਰ ਸਰੂਪ ਗੁਜਰਾਤ, ਰਾਜਸਥਾਨ ਲਈ ਭੇਜੇ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗੁਜਰਾਤ ਅਤੇ ਰਾਜਸਥਾਨ ਰਾਜਾਂ ਦੀਆਂ ਗੁਰਦੁਆਰਾ ਕਮੇਟੀਆਂ ਦੀਆਂ...

ਪ੍ਰਤਾਪ ਬਾਜਵਾ ਨੇ ਹਰੀਸ਼ ਰਾਵਤ ਨਾਲ ਕੀਤੀ ਮੁਲਾਕਾਤ, ਵਿਧਾਨ ਸਭਾ ਚੋਣਾਂ ਦੇ ਸਿਲਸਿਲੇ ‘ਚ ਆਪਣੇ ਸੁਝਾਅ ਕੀਤੇ ਪੇਸ਼

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਅੱਜ 2022 ਦੀਆਂ ਵਿਧਾਨਸਭਾ ਚੋਣਾਂ ਦੇ ਸਿਲਸਿਲੇ ‘ਚ ਆਪਣੇ ਸੁਝਾਅ ਦੇਣ ਲਈ ਹਰੀਸ਼...

ਪਟਿਆਲਾ : ਮਹਿਲਾ ਸਰਪੰਚ ਨੂੰ ਕੁੱਟਣ ਤੇ ਕੱਪੜੇ ਫਾੜਨ ਮਾਮਲੇ ਦਾ SC ਕਮਿਸ਼ਨ ਵਿਜੇ ਸਾਂਪਲਾ ਨੇ ਲਿਆ ਸਖਤ ਨੋਟਿਸ, DC ਤੇ SSP ਤੋਂ ਮੰਗਿਆ ਜਵਾਬ

ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਿੰਡ ਸੰਤਨਗਰ ਮੌਲਵੀਵਾਲਾ ਵਿੱਚ ਮਹਿਲਾ ਦਲਿਤ ਸਰਪੰਚਾਂ ਦੀ ਜਨਤਕ ਤੌਰ ‘ਤੇ...

ਚੰਡੀਗੜ੍ਹ ਪੁਲਿਸ ਦੇ 497 ਹੈੱਡ ਕਾਂਸਟੇਬਲਾਂ ਨੂੰ ਮਿਲੀ ਤਰੱਕੀ, ਬਣੇ ਅਸਿਸਟੈਂਟ ਸਬ-ਇੰਸਪੈਕਟਰ, ਦੇਖੋ ਲਿਸਟ

ਚੰਡੀਗੜ੍ਹ ਪੁਲਿਸ ਵੱਲੋਂ ਅੱਜ 497 ਹੈੱਡ ਕਾਂਸਟੇਬਲਾਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਅਸਿਸਟੈਂਟ ਸਬ ਇੰਸਪੈਕਟਰ ਵਜੋਂ...

ਬਠਿੰਡਾ : ਰੁੱਸੀ ਪਤਨੀ ਨੂੰ ਲੈਣ ਗਿਆ ਤਾਂ ਸਹੁਰੇ ਵਾਲਿਆਂ ਨੇ ਕੀਤੀ ਮਾਰਕੁੱਟ, ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਵਿਅਕਤੀ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਮੇ...

ਪਾਰਕਿੰਗ ਠੇਕੇਦਾਰਾਂ ਨੂੰ ਇੱਕ ਹਫ਼ਤੇ ਦਾ ਨੋਟਿਸ, ਨਵੇਂ ਬਦਲਾਅ ਲਾਗੂ ਨਾ ਕੀਤੇ ਤਾਂ ਹੋਵੇਗੀ ਕਾਰਵਾਈ

ਚੰਡੀਗੜ੍ਹ : ਆਈਏਐਸ, ਕਮਿਸ਼ਨਰ, ਨਗਰ ਨਿਗਮ, ਚੰਡੀਗੜ੍ਹ ਅਨਿੰਦਿਤਾ ਮਿਤਰਾ ਨੇ ਅੱਜ ਅਦਾਇਗੀਸ਼ੁਦਾ ਪਾਰਕਿੰਗ ਠੇਕੇਦਾਰਾਂ ਨੂੰ ਟੈਂਡਰ...

ਸਿਰ ਫੋੜਨ ਦਾ ਹੁਕਮ ਦੇਣ ਵਾਲੇ ਕਰਨਾਲ ਦੇ SDM ਆਯੂਸ਼ ਸਿਨ੍ਹਾ ਦਾ ਤਬਾਦਲਾ, ਵਧੀਕ ਸਕੱਤਰ ਵਜੋਂ ਕੀਤਾ ਨਿਯੁਕਤ

ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਐਸਡੀਐਮ ਕਰਨਾਲ, ਆਯੂਸ਼ ਸਿਨਹਾ ਦੇ ਤਬਾਦਲੇ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਨਾਗਰਿਕ ਸਰੋਤ ਸੂਚਨਾ...

ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਵਿਵਾਦ ‘ਤੇ ਕੈਪਟਨ ਨਾਲ ਬੈਠਕ ਹੋਈ ਖਤਮ, ਕਿਹਾ-ਮੰਤਰੀਆਂ ਦੀ ਨਾਰਾਜ਼ਗੀ ਦੂਰ ਕਰਨ CM

ਪੰਜਾਬ ਵਿਚਲੇ ਕਲੇਸ਼ ਨੂੰ ਖਤਮ ਕਰਨ ਲਈ ਹਰੀਸ਼ ਰਾਵਤ ਦੀ ਜੱਦੋ-ਜਹਿਦ ਲਗਾਤਾਰ ਜਾਰੀ ਹੈ। ਇਸੇ ਤਹਿਤ ਰਾਵਤ ਵੱਲੋਂ ਮੀਟਿੰਗਾਂ ਕੀਤੀਆਂ ਜਾ...

ਬੀਬੀ ਜਗੀਰ ਕੌਰ ਨੇ ਹਰੀਸ਼ ਰਾਵਤ ਵੱਲੋਂ ਸੂਬਾਈ ਕਾਂਗਰਸ ਪ੍ਰਧਾਨਾਂ ਦੀ ਤੁਲਨਾ ‘ਪੰਜ ਪਿਆਰਿਆਂ’ ਨਾਲ ਕਰਨ ਦੀ ਕੀਤੀ ਨਿਖੇਧੀ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸੀ ਨੇਤਾ ਹਰੀਸ਼ ਰਾਵਤ ਦੇ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦਾ ਕੀਤਾ ਉਦਘਾਟਨ

ਚੰਡੀਗੜ੍ਹ : ਉੱਦਮਤਾ ਲਈ ਇੱਕ ਜੀਵੰਤ ਵਾਤਾਵਰਣ ਵਿਕਸਤ ਕਰਕੇ ਪੰਜਾਬ ਦੀ ਵਿਕਾਸ ਦੀ ਸੰਭਾਵਨਾ ਨੂੰ ਉਭਾਰਨ ਦੇ ਉਦੇਸ਼ ਨਾਲ, ਮੁੱਖ ਮੰਤਰੀ...

ਪਟਵਾਰੀਆਂ ਅਤੇ ਕਾਨੂੰਗੋਆਂ ਦੇ ਮਸਲੇ ਹੱਲ ਹੋਏ : ਪਟਵਾਰੀ ਤੁਰੰਤ ਪ੍ਰਭਾਵ ਨਾਲ ਵਾਧੂ ਪਟਵਾਰ ਸਰਕਲਾਂ ‘ਚ ਕੰਮ ਦੁਬਾਰਾ ਸ਼ੁਰੂ ਕਰਨ : ਰਵਨੀਤ ਕੌਰ

ਚੰਡੀਗੜ੍ਹ : ਰਵਨੀਤ ਕੌਰ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਪੰਜਾਬ ਨੇ ਦੱਸਿਆ ਕਿ ਪਟਵਾਰੀਆਂ ਅਤੇ ਕਾਨੂੰਗੋਆਂ ਦੇ ਮਸਲੇ ਹੱਲ ਹੋ...

ਡਰੱਗ ਰੈਕੇਟ ਮਾਮਲਾ : ਸੁਣਵਾਈ ਹੋਈ ਮੁਲਤਵੀ, ਜਸਟਿਸ ਅਜੇ ਤਿਵਾੜੀ ਨੇ ਖੁਦ ਨੂੰ ਕੇਸ ਤੋਂ ਕੀਤਾ ਵੱਖ

ਪੰਜਾਬ ਦੇ 6000 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਤੇ ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਤੋਂ ਜਸਟਿਸ ਅਜੈ ਤਿਵਾੜੀ ਨੇ ਇਸ ਕੇਸ ਦੀ ਸੁਣਵਾਈ...

ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਵਾਸਤੇ 16.33 ਕਰੋੜ ਰੁਪਏ ਤੋਂ ਵੱਧ ਕੀਤੇ ਗਏ ਜਾਰੀ : ਵਿਜੈਇੰਦਰ ਸਿੰਗਲਾ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ‘ਤੇ ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2021-22...

ਰਾਹੁਲ ਗਾਂਧੀ ਦਾ ਸਵਾਲ, ਪੁੱਛਿਆ – ਮੋਦੀ ਸਰਕਾਰ ਨੇ ਗੈਸ-ਡੀਜ਼ਲ-ਪੈਟਰੋਲ ਤੋਂ ਕਮਾਏ 23 ਲੱਖ ਕਰੋੜ, ਕਿੱਥੇ ਗਏ ਪੈਸੇ ?

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ...

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਕਤਲਕਾਂਡ- NIA ਅਦਾਲਤ ‘ਚ 8 ‘ਤੇ ਦੋਸ਼ ਤੈਅ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਕਤਲ ਕੇਸ ਦੇ ਅੱਠ ਮੁਲਜ਼ਮਾਂ ਵਿਰੁੱਧ ਮੰਗਲਵਾਰ ਨੂੰ ਦੋਸ਼ ਤੈਅ ਕੀਤੇ ਗਏ। ਕੌਮੀ ਜਾਂਚ ਏਜੰਸੀ...

ਜਲੰਧਰ : ਦਮਨਵੀਰ ਫਿਲੌਰ ਨੇ ਡਰੱਗ ਮਾਫੀਆ ਖਿਲਾਫ ਹਸਤਾਖਰ ਮੁਹਿੰਮ ਕੀਤੀ ਸ਼ੁਰੂ, STF ਜਾਂਚ ਦੀ ਕੀਤੀ ਮੰਗ

ਫਿਲੌਰ/ਜਲੰਧਰ : ਸਾਬਕਾ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਨੇ ਫਿਲੌਰ ਵਿੱਚ ਡਰੱਗਸ ਦੀ ਵਿਕਰੀ ਅਤੇ ਡਰੱਗ ਮਾਫੀਆ ਵਿਰੁੱਧ...

ਉਮਰ ਅਬਦੁੱਲਾ ਦਾ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਕੇਂਦਰ ‘ਤੇ ਨਿਸ਼ਾਨਾ, ਪੁੱਛਿਆ – ‘ਕੀ ਤੁਸੀਂ ਉਸਨੂੰ ਅੱਤਵਾਦੀ ਸੰਗਠਨ ਮੰਨਦੇ ਹੋ ਜਾਂ ਨਹੀਂ ?’

ਕਤਰ ਵਿੱਚ ਤਾਲਿਬਾਨ ਨੇਤਾ ਨਾਲ ਭਾਰਤੀ ਰਾਜਦੂਤ ਦੀ ਪਹਿਲੀ ਰਸਮੀ ਮੁਲਾਕਾਤ ਮੰਗਲਵਾਰ ਨੂੰ ਹੋਈ ਹੈ। ਖੁਦ ਸਰਕਾਰ ਦੀ ਤਰਫੋਂ ਇਸ ਬਾਰੇ...

ਸਿੱਧੂ ਟੀਮ ਨੂੰ ‘ਪੰਜ ਪਿਆਰੇ’ ਕਹਿ ਕੇ ਕਸੂਤੇ ਫਸੇ ਰਾਵਤ, ਭਾਜਪਾ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ

ਬਠਿੰਡਾ : ਭਾਜਪਾ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦੇ ਖਿਲਾਫ ਡੀਜੀਪੀ ਪੰਜਾਬ ਨੂੰ...

ਗਊਸ਼ਾਲਾ ਸੰਚਾਲਕ ਦੀ Live ਖੁਦਕੁਸ਼ੀ ਦਾ ਮਾਮਲਾ- ਜਲੰਧਰ ਪੁਲਿਸ ਦੇ CIA ਇੰਚਾਰਜ ਖਿਲਾਫ ਵੀ FIR, ਕਾਂਗਰਸੀ ਵਿਧਾਇਕ ‘ਤੇ ਅਜੇ ਵੀ ਮਿਹਰਬਾਨੀ

ਜਲੰਧਰ : ਫੇਸਬੁੱਕ ਲਾਈਵ ‘ਤੇ ਜਾ ਕੇ ਖੁਦਕੁਸ਼ੀ ਕਰਨ ਵਾਲੇ ਗਊਸ਼ਾਲਾ ਸੰਚਾਲਕ ਧਰਮਵੀਰ ਧੰਮਾ ਦੇ ਮਾਮਲੇ ਵਿੱਚ ਪੁਲਿਸ ਨੇ ਆਖਰਕਾਰ ਸੀਆਈਏ...

ਵੱਡੀ ਖਬਰ : ਸੁਖਬੀਰ ਬਾਦਲ ਨੇ ਸ਼ਰਨਜੀਤ ਢਿੱਲੋਂ ਨੂੰ ਹਲਕਾ ਸਾਹਨੇਵਾਲ ਤੋਂ ਉਮੀਦਵਾਰ ਐਲਾਨਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਮੱਤੇਵਾੜਾ ਵਿੱਚੋਂ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਸਾਹਨੇਵਾਲ ਤੋਂ...

ਸੋਸ਼ਲ ਮੀਡੀਆ ‘ਤੇ ਐਕਟਿਵ ਹੋਏ ‘ਨਾਰਾਜ਼’ ਭਗਵੰਤ ਮਾਨ, ਘਰ ‘ਚ ਹੀ ਮਿਲੇ ਪਾਰਟੀ ਵਰਕਰਾਂ ਨੂੰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨ ਤੋਂ ਨਾਰਾਜ਼ ਭਗਵੰਤ ਮਾਨ ਲਗਭਗ ਦੋ ਹਫਤਿਆਂ ਬਾਅਦ ਸੋਸ਼ਲ ਮੀਡੀਆ...

ਲੁਧਿਆਣਾ : ਪਿਟਬੁਲ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਣ ‘ਤੇ ਮਾਲਕ ‘ਤੇ ਹੋਇਆ ਪਰਚਾ

ਲੁਧਿਆਣਾ ਦੇ ਸਦਰ ਥਾਣੇ ਦੀ ਪੁਲਿਸ ਨੇ ਜਨਤਾ ਇਨਕਲੇਵ ਦੇ ਵਸਨੀਕ ਅਮਰ ਗੁਰਰਾਜ ਸਿੰਘ ਦੇ ਖਿਲਾਫ਼ ਪਾਲਤੂ ਜਾਨਵਰਾਂ ਦੇ ਕੁੱਤੇ ਨੂੰ ਕੁੱਟਣ ਦੇ...

ਬੇਅਦਬੀ ਮਾਮਲਾ : ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ SIT, ਇਥੇ ਹੀ ਹੋਈ ਸੀ ਬੇਅਦਬੀ ਦੀ ਪਹਿਲੀ ਘਟਨਾ

ਫ਼ਰੀਦਕੋਟ: ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਅੱਜ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ...

ਪੰਜਾਬ ਦੇ ਨਵੇਂ ਬਣੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਕ

ਅੰਮ੍ਰਿਤਸਰ: ਪੰਜਾਬ ਦੇ ਨਵੇਂ ਨਿਯੁਕਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਉਹ...

LPG ਦੀਆ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਜਨਤਾ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕਰਨ ਵਾਲਾ ਖੁਦ ਮਿੱਤਰਾਂ ਦੇ ਪਰਛਾਂਵੇ ‘ਚ ਸੌਂ ਰਿਹਾ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਘਰੇਲੂ ਰਸੋਈ ਗੈਸ (ਐਲਪੀਜੀ) ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ‘ਤੇ...

ਮੁੱਖ ਮੰਤਰੀਆਂ ਦੀ ਝੜਪ : ਕੈਪਟਨ ਨੇ ਖੱਟੜ ਨੂੰ ਦੱਸਿਆ ‘ਬੇਸ਼ਰਮ’- 24 ਘੰਟਿਆਂ ਬਾਅਦ ਦਿੱਤੇ 8 ਸਵਾਲਾਂ ਦੇ ਜਵਾਬ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਲ ਵਿੱਚ ਕਿਸਾਨਾਂ ‘ਤੇ...

ਫਿਰੋਜ਼ਪੁਰ ‘ਚ ਸ਼ਰਮਨਾਕ ਕਾਰਾ : ਕੁੜੀ ਨੂੰ ਐਕਟਿਵਾ ਤੋਂ ਸੁੱਟ ਅਗਵਾ ਕਰਕੇ ਕੀਤਾ ਗੈਂਗਰੇਪ

ਫਿਰੋਜ਼ਪੁਰ ਦੇ ਮਮਦੋਟ ਕਸਬੇ ਵਿੱਚ ਇੱਕ ਐਕਟਿਵਾ ‘ਤੇ ਜਾ ਰਹੀ 19 ਸਾਲਾ ਲੜਕੀ ਨੂੰ ਕਾਰ ਸਵਾਰਾਂ ਟੱਕਰ ਮਾਰ ਕੇ ਪਹਿਲਾਂ ਸੁੱਟਿਆ ਅਤੇ ਫਿਰ ਉਸ...