Jun 23
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ ਅਧਿਕਾਰੀਆਂ ਨੂੰ 15 ਦਿਨਾਂ ‘ਚ ਪੈਂਡਿੰਗ ਸ਼ਿਕਾਇਤਾਂ ਦੇ ਹੱਲ ਕਰਨ ਦੇ ਦਿੱਤੇ ਨਿਰਦੇਸ਼
Jun 23, 2021 11:09 pm
ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ ਅਧਿਕਾਰੀਆਂ ਨੂੰ 15 ਦਿਨਾਂ ‘ਚ ਪੈਂਡਿੰਗ ਸ਼ਿਕਾਇਤਾਂ ਦੇ ਹੱਲ ਕਰਨ ਦੇ ਦਿੱਤੇ...
ਕੈਪਟਨ ਅਮਰਿੰਦਰ ਸਿੰਘ ਦਾ ਸਮੁੰਦਰੀ ਜਹਾਜ਼ ਉਨ੍ਹਾਂ ਦੇ ਆਪਣੇ ਸਲਾਹਕਾਰਾਂ ਦੁਆਰਾ ਡੁੱਬ ਜਾਵੇਗਾ: ਰਾਜਿੰਦਰ ਸਿੰਘ ਬਡਹੇੜੀ
Jun 23, 2021 10:22 pm
ਚੰਡੀਗੜ੍ਹ : ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਪ੍ਰਤੀਨਿਧੀ ਅਤੇ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ, ਸ਼....
ਧਰਮਪਾਲ ਨੇ ਚੰਡੀਗੜ੍ਹ ਦੇ ਨਵੇਂ ਸਲਾਹਕਾਰ ਵਜੋਂ ਅਹੁਦਾ ਸੰਭਾਲਿਆ
Jun 23, 2021 9:48 pm
ਚੰਡੀਗੜ੍ਹ : ਪ੍ਰਸ਼ਾਸਕ ਯੂਟੀ ਚੰਡੀਗੜ੍ਹ ਦੇ ਨਵ-ਨਿਯੁਕਤ ਸਲਾਹਕਾਰ ਧਰਮਪਾਲ ਨੇ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਧਰਮ ਪਾਲ ਨੂੰ...
ED ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ‘ਚ 3 ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਨੂੰ ਕੀਤਾ ਤਲਬ
Jun 23, 2021 9:09 pm
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੇਸ਼ ਦੇ ਤਿੰਨ...
ਹਾਈਕਮਾਨ ਨੇ ਚੋਣ ਵਾਅਦੇ ਪੂਰੇ ਕਰਨ ਲਈ ਕੈਪਟਨ ਨੂੰ ਦਿੱਤੀ ਡੈੱਡਲਾਈਨ : ਹਰੀਸ਼ ਰਾਵਤ
Jun 23, 2021 8:28 pm
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ...
ਕੈਪਟਨ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ KMS 2021-22 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਢੁਕਵੇਂ ਪ੍ਰਬੰਧ ਦੇ ਦਿੱਤੇ ਨਿਰਦੇਸ਼
Jun 23, 2021 8:05 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਹਦਾਇਤ ਕੀਤੀ...
SAD ਨੇ ਕਾਂਗਰਸ ਵੱਲੋਂ 6ਵੇਂ ਪੇ ਕਮਿਸ਼ਨ ਦੇ ਨਾਂ ‘ਤੇ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਧੋਖਾਧੜੀ ‘ਤੇ ਚਰਚਾ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ
Jun 23, 2021 7:23 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਨਾਮ ਤੇ ਰਾਜ ਦੇ ਸਰਕਾਰੀ ਕਰਮਚਾਰੀਆਂ ਨਾਲ ਕੀਤੀ...
ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਂ ਦੀਵਾਨ ਟੋਡਰ ਮੱਲ ਮਾਰਗ ਰੱਖਿਆ ਗਿਆ
Jun 23, 2021 6:47 pm
ਚੰਡੀਗੜ੍ਹ : ਦੀਵਾਨ ਟੋਡਰ ਮੱਲ ਦੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ, ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ...
ਰਾਹੁਲ ਤੇ ਪ੍ਰਿਅੰਕਾ ਗਾਂਧੀ ਨੇ ਕੋਰੋਨਾ ਟੀਕਾਕਰਣ ਨੂੰ ਲੈ ਕੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ – ‘ਸਾਡਾ ਦੇਸ਼ ਸੁਰੱਖਿਅਤ ਨਹੀਂ ਜਦੋਂ ਤੱਕ…’
Jun 23, 2021 6:25 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਕੋਰੋਨਾ ਟੀਕਾਕਰਨ ਦੇ ਸੰਬੰਧ ਵਿੱਚ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...
ਚੰਡੀਗੜ੍ਹ ਨੇ 24 ਜੂਨ ਨੂੰ ਸੰਤ ਕਬੀਰ ਜਯੰਤੀ ਮੌਕੇ ਜਨਤਕ ਛੁੱਟੀ ਦਾ ਕੀਤਾ ਐਲਾਨ
Jun 23, 2021 6:10 pm
ਚੰਡੀਗੜ੍ਹ : ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਸੰਤ ਕਬੀਰ ਜਯੰਤੀ ਦੇ ਮੱਦੇਨਜ਼ਰ 24 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਯੂਟੀ ਦੇ...
ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਸਿਰ ਟਾਇਰ ਹੇਠਾਂ ਆਉਣ ਨਾਲ ਮੌਕੇ ‘ਤੇ ਹੋਈ ਮੌਤ, ਡਰਾਈਵਰ ਮੌਕੇ ਤੋਂ ਫਰਾਰ
Jun 23, 2021 5:38 pm
ਜਲੰਧਰ ਵਿੱਚ ਬੁੱਧਵਾਰ ਸਵੇਰੇ ਇੱਕ ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸਨੂੰ ਲੰਮਾ ਪਿੰਡ ਚੌਕ ਵਿਖੇ ਕੁਚਲ...
ਸਭ ਸੰਗਤ ਜਿਸ ਦਰਸ਼ਨ ਕੋ ਆਵੈ। ਸੱਚੇ ਪਾਤਸਾਹ ਕਹਿ ਕੈ ਬੁਲਾਵੈ।
Jun 23, 2021 5:13 pm
ਇੱਕ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸੈਰ ਕਰਨ ਗਏ ਤਾਂ ਜਿਥੇ ਟਿਕਾਣਾ ਕੀਤਾ, ਗੁਰੂ ਜੀ ਤੇ ਬਾਦਸ਼ਾਹ ਦਾ ਡੇਰਾ...
ਰਣਜੀਤ ਬਾਵਾ ਨੇ ਕਿਸਾਨਾਂ ਲਈ ਕੀਤੀ ਖਾਸ ਅਪੀਲ ਕਿਹਾ ” ਗੋਲਡਨ ਹੱਟ ਦੇ ਰਸਤੇ ‘ਤੇ ਸਰਕਾਰ ਵਲੋਂ ਹਟਾਈ ਜਾਵੇ ਬੈਰੀਕੇਡਿੰਗ
Jun 23, 2021 5:03 pm
ranjit bawa support ram singh rana: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ਅਤੇ...
ਖੇਤਾਂ ‘ਚ ਪਾਣੀ ਦੇਣ ਨੂੰ ਲੈ ਕੇ ਹੋਈ ਖੂਨੀ ਝੜਪ, ਚਾਚੇ ਨੇ ਭਤੀਜੇ ਦਾ ਕੀਤਾ ਬੇਰਹਿਮੀ ਨਾਲ ਕਤਲ, 6 ਖਿਲਾਫ ਕੇਸ ਦਰਜ
Jun 23, 2021 4:59 pm
ਡੇਰਾ ਬਾਬਾ ਨਾਨਕ ਨੇੜਲੇ ਪਿੰਡ ਨਿੱਕੋ ਸਰਾਂ ਵਿੱਚ ਖੇਤਾਂ ਨੂੰ ਪਾਣੀ ਦੇਣ ਨੂੰ ਲੈ ਕੇ ਹੋਏ ਝਗੜੇ ਵਿੱਚ ਚਾਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ...
ਪਾਣੀ ਦੀ ਲੜਾਈ ‘ਖੂਨ ਹੋ ਗਿਆ ਪਾਣੀ’, ਪੰਜਾਬ ਪੁਲਿਸ ਦੇ ASI ਨੇ ਕਤਲ ਕਰ ਦਿੱਤੀ ਭਰਜਾਈ
Jun 23, 2021 4:56 pm
ਚੰਡੀਗੜ੍ਹ : ਪੰਜਾਬ ਪੁਲਿਸ ਦੇ ਏਐਸਆਈ ਦਾ ਪਾਣੀ ਨੂੰ ਲੈ ਕੇ ਆਪਣੇ ਭਰਾ ਨਾਲ ਹੋਏ ਝਗੜੇ ਵਿੱਚ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਮਾਮਲਾ...
Breaking : ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿੱਤੀ ਚਿਤਾ ਨੂੰ ਅਗਨੀ
Jun 23, 2021 4:37 pm
ਬੀਤੇ ਕੱਲ੍ਹ PGI ਚੰਡੀਗੜ੍ਹ ਤੋਂ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ...
ਸਨਮਾਨ! ਪੰਜਾਬ ਓਲੰਪਿਕ ਭਵਨ ਦੇ ਹਾਲ ਆਫ ਫੇਮ ‘ਚ ਲੱਗਣਗੇ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਅਭਿਨਵ ਬਿੰਦਰਾ ਦੇ ਬੁੱਤ
Jun 23, 2021 4:34 pm
ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਛੇਤੀ ਹੀ ਪੰਜਾਬ ਓਲੰਪਿਕ ਭਵਨ, ਮੁਹਾਲੀ ਵਿਖੇ ਇੱਕ ‘ਹਾਲ ਆਫ ਫੇਮ’ ਦਾ ਉਦਘਾਟਨ ਕੀਤਾ ਜਾਵੇਗਾ, ਜਿੱਥੇ...
ਫੇਰਿਆਂ ਤੋਂ ਪਹਿਲਾਂ ਮੁੰਦਰੀ-ਚੇਨ ਲੈਣ ‘ਤੇ ਅੜਿਆ ਲਾਲਚੀ ਲਾੜਾ, ਪਹੁੰਚਿਆ ਸਲਾਖਾਂ ਪਿੱਛੇ
Jun 23, 2021 4:14 pm
ਹੁਸ਼ਿਆਰਪੁਰ : ਕਸਬਾ ਚੱਬੇਵਾਲ ਦੇ ਪਿੰਡ ਚਗਰਾਂ ਵਿੱਚ ਉਸ ਵੇਲੇ ਅਜੀਬੋ-ਗਰੀਬ ਸਥਿਤ ਬਣ ਗਈ ਜਦੋਂ ਯੂਪੀ ਤੋਂ ਆਈ ਬਾਰਾਤ ਨੂੰ ਬਿਨਾਂ ਲਾੜੀ ਦੇ...
ਵੇਖੋ ਜਿਗਰਾ! ਮਾਨਸਾ ਦੇ ਕਬਾੜੀਏ ਨੇ 72 ਲੱਖ ‘ਚ ਖਰੀਦੇ IAF ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦਾ ਲੱਗਿਆ ਤਾਂਤਾ
Jun 23, 2021 3:35 pm
ਬਠਿੰਡਾ : ਮਾਨਸਾ ਦੇ ਮਿੱਠੂ ਕਬੱਡੀ ਦਾ ਵੱਡੇ ਜਿਗਰੇ ਵਾਲੇ ਪੁੱਤਰ ਡਿੰਪਲ ਅਰੋੜਾ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਸਰਸਾਵਾ...
ਪੰਜਾਬ ਕਾਂਗਰਸ ਦਾ ਕਲੇਸ਼- ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਸਾਹਮਣੇ
Jun 23, 2021 3:07 pm
ਪੰਜਾਬ ਕਾਂਗਰਸ ਵਿਚ ਘਮਾਸਾਨ ਰੋਕਣ ਲਈ ਦਿੱਲੀ ਹਾਈਕਮਾਨ ਪੂਰਾ ਜ਼ੋਰ ਲਾ ਰਹੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਵੱਡੀ ਖਬਰ : ਫਤਹਿਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’
Jun 23, 2021 2:25 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਬੁਰੀ...
ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ, 21 ਸਾਲਾਂ ਬਾਅਦ ਓਲਪਿੰਕ ‘ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ ਇਹ ਪੰਜਾਬੀ ਗੱਭਰੂ
Jun 23, 2021 2:09 pm
ਇਸ ਸਾਲ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਟੋਕਿਓ ਵਿੱਚ ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣਗੀਆਂ। ਓਲੰਪਿਕ ਖੇਡਾਂ...
ਮਾਪੇ ਬਣੇ ਹੈਵਾਨ: ਪਤੀ-ਪਤਨੀ ਨੇ ਆਪਣੀ 9 ਸਾਲ ਦੀ ਬੇਟੀ ਦੀ ਕੀਤੀ ਹੱਤਿਆ, ਬੀਮਾ ਪਾਲਿਸੀ ਦੀ ਰਕਮ ਲੈਣ ਲਈ ਰਚੀ ਸਾਜਿਸ਼
Jun 23, 2021 1:49 pm
Mother stepfather held for killing 9 year old girl: ਲੁਧਿਆਣਾ ‘ਚ ਇੱਕ ਸਕੀ ਮਾਂ ਅਤੇ ਸੌਤੇਲੇ ਪਿਤਾ ਨੇ ਮਿਲ ਕੇ ਆਪਣੀ 9 ਸਾਲ ਦੀ ਬੱਚੀ ਦੀ ਗਲਾ ਘੁੱਟ ਕੇ ਇਸ ਲਈ ਹੱਤਿਆ ਕਰ...
ਅੰਮ੍ਰਿਤਸਰ : SI ਦੇ ਵਿਗੜੇ ਪੁੱਤ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦੇ ਕਤਲ ਤੋਂ ਬਾਅਦ ਪਾਇਆ ਭੰਗੜਾ
Jun 23, 2021 1:41 pm
ਅੰਮ੍ਰਿਤਸਰ : ਪੰਜਾਬ ਵਿੱਚ ਜੁਰਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਹਥਿਆਰਾਂ ਨਾਲ ਫੋਟੋਆਂ ਖਿੱਚਣੀਆਂ ਅਤੇ ਸੋਸ਼ਲ ਸਾਈਟਾਂ ’ਤੇ ਪਾਉਣਾ ਹੁਣ...
ਖੰਨਾ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਸਰੀਏ ਨਾਲ ਭਰੇ ਟਰਾਲੇ ਨਾਲ ਟੂਰਿਸਟ ਬੱਸ ਦੀ ਜ਼ਬਰਦਸਤ ਟੱਕਰ ‘ਚ ਦੋਵੇਂ ਡਰਾਈਵਰਾਂ ਦੀ ਮੌਤ
Jun 23, 2021 1:06 pm
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ...
ਕਾਮਰੇਡ ਬਲਵਿੰਦਰ ਸੰਧੂ ਕਤਲ ਮਾਮਲਾ : NIA ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਤ 2 ਕੀਤੇ ਕਾਬੂ
Jun 23, 2021 12:21 pm
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ...
ਗੈਂਗਸਟਰ ਜੈਪਾਲ ਭੁੱਲਰ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ
Jun 23, 2021 11:49 am
ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਲਗਾਤਾਰ ਪੁਲਿਸ ‘ਤੇ ਫੇਕ ਐਨਕਾਊਂਟਰ ਕਰਨ ਦੇ ਦੋਸ਼ ਲਾ ਰਿਹਾ ਸੀ। ਹਾਈਕੋਰਟ ਦੇ...
ਪੰਜਾਬ ‘ਚ ਭਾਜਪਾ MP ਤੇ ਅਭਿਨੇਤਾ ਰਵੀ ਕਿਸ਼ਨ ਦਾ ਵਿਰੋਧ, ਪਿੰਡ ਵਾਲਿਆਂ ਨੇ ਬਿਨਾਂ ਸ਼ੂਟਿੰਗ ਭਜਾਇਆ ਵਾਪਿਸ
Jun 23, 2021 11:40 am
ਮੋਰਿੰਡਾ (ਰੂਪਨਗਰ) : ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ, ਭਾਜਪਾ ਨੇਤਾ ਅਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੂੰ ਪੰਜਾਬ ਵਿੱਚ ਪਿੰਡ ਵਾਲਿਆਂ ਨੇ...
Olympic Day ਦੇ ਮੌਕੇ PM ਮੋਦੀ ਨੇ ਦਿਗੱਜਾਂ ਨੂੰ ਯਾਦ ਕਰਦਿਆਂ ਟੋਕਿਓ ਜਾਣ ਵਾਲੇ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
Jun 23, 2021 10:58 am
ਦੁਨੀਆ ਭਰ ਵਿੱਚ ਅੱਜ ਯਾਨੀ ਕਿ 23 ਜੂਨ ਨੂੰ ਅੰਤਰਰਾਸ਼ਟਰੀ ਓਲੰਪਿਕ ਡੇਅ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਵੀ ਇਸ ਵਿਸ਼ੇਸ਼ ਮੌਕੇ ‘ਤੇ ਕਈ...
ਸਿੱਧੂ ਦੇ ਬਿਆਨਾਂ ਤੋਂ ਖਿਝੇ ਕੈਪਟਨ, ਡਿਪਟੀ CM ਬਣਾਉਣ ਤੋਂ ਕੀਤਾ ਸਾਫ ਇਨਕਾਰ, ਕਿਹਾ-ਇਹੀ ਸਾਰੀ ਫਸਾਦ ਦੀ ਜੜ੍ਹ
Jun 23, 2021 10:52 am
ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਹਮਲਿਆਂ ਅਤੇ ਵਿਧਾਇਕ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਆਪਣੀ ਹੀ ਪਾਰਟੀ ਵਿੱਚ ਕੀਤੀ ਜਾ...
ਲੁਧਿਆਣਾ ‘ਚ ਇਨਸਾਨੀਅਤ ਹੋਈ ਸ਼ਰਮਸਾਰ- ਪਿਓ ਨੇ ਡੇਢ ਸਾਲ ਦੀ ਧੀ ਨਾਲ ਕੀਤੀ ਦਰਿੰਦਗੀ
Jun 23, 2021 10:11 am
ਲੁਧਿਆਣਾ ਦੀ ਬਸਤੀ ਜੋਧੇਵਾਲ ਵਿੱਚ ਰਹਿੰਦੇ ਇੱਕ ਪਿਓ ਦੀ ਦਰਿੰਦਗੀ ਸਾਹਮਣੇ ਆਈ, ਜਿਸ ਨੇ ਆਪਣੀ ਹ ਆਪਣੀ ਹੀ ਇੱਕ ਸਾਲ ਅਤੇ ਨੌਂ ਮਹੀਨੇ ਦੀ...
ਪੰਜਾਬ ‘ਤੇ ਹੁਣ Green Fungus ਦਾ ਵੀ ਮੰਡਰਾਇਆ ਖਤਰਾ- ਜਲੰਧਰ ‘ਚ 3 ਦਿਨਾਂ ਦੌਰਾਨ ਮਿਲਿਆ ਦੂਜਾ ਮਾਮਲਾ
Jun 23, 2021 9:28 am
ਜਲੰਧਰ : ਪੰਜਾਬ ਵਿੱਚ ਬਲੈਕ ਫੰਗਸ ਤੋ ਬਾਅਦ ਹੁਣ ਗ੍ਰੀਨ ਫੰਗਸ ਦੇ ਵੀ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਜਲੰਧਰ ਜ਼ਿਲ੍ਹੇ ਵਿੱਟ ਪਿਛਲੇ ਤਿੰਨ...
ਕਪੂਰਥਲਾ ਦੇ ਬਰਗਰ ਹੱਟ ‘ਚ ਲੱਗੀ ਭਿਆਨਕ ਅੱਗ
Jun 23, 2021 5:03 am
kapurthala burger hut fire breaks out: ਕਪੂਰਥਲਾ ਦੇ ਬਰਗਰ ਹੱਟ ‘ਚ ਲੱਗੀ ਅੱਗ ਕਾਰਨ ਸਟੋਰ ਪੂਰੀ ਤਰ੍ਹਾਂ ਸੜ ਗਿਆ ਸੀ। ਜਦੋਂ ਕਿ ਸਟੋਰ ਦੀ ਛੱਤ ‘ਤੇ ਰਹਿੰਦੇ...
ਗੁਰਦਾਸਪੁਰ : ਮਾਮੂਲੀ ਤਕਰਾਰ ਪਿੱਛੋਂ 40 ਸਾਲਾ ਵਿਅਕਤੀ ਦੇ ਸਿਰ ‘ਚ ਕਹੀ ਮਾਰ ਕੀਤਾ ਕਤਲ
Jun 23, 2021 4:54 am
gurdaspur murder: ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਕੋ ਸਰਾਂ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ...
ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਧਰਤੀ ਦਾ ਹੇਠਲਾ ਪਾਣੀ ਹੋਇਆ ਗੰਧਲਾ !
Jun 23, 2021 4:19 am
Punjab polluted water: ਲਗਭਗ ਵੀਹ ਸਾਲ ਪਹਿਲਾਂ ਖੇਤੀਬਾੜੀ ਨਾਲ ਜੁੜੇ ਡਾਕਟਰ ਦਲੇਰ ਸਿੰਘ ਅਤੇ ਬਲਵਿੰਦਰ ਸਿੰਘ ਬੁਟਾਰੀ ਜਿਨ੍ਹਾਂ ਨੇ ਪੰਜਾਬ ਦੇ ਪਾਣੀ...
ਕੰਬਾਈਨ ਹੇਠ ਆਉਣ ਨਾਲ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਗਾਇਆ ਕਤਲ ਦਾ ਦੋਸ਼
Jun 23, 2021 2:31 am
Garhshankar youth accident: ਗੜ੍ਹਸ਼ੰਕਰ ਦੇ ਬੰਗਾ ਰੋਡ ਸਥਿਤ ਪਿੰਡ ਚੋਹੜਾ ਲਾਗੇ ਸਥਿਤ ਦਸਮੇਸ਼ ਫਿਲਿੰਗ ਸਟੇਸ਼ਨ ਤੇ ਖੜ੍ਹੀ ਕੰਬਾਈਨ ਹੇਠਾਂ ਆਉਣ ਨਾਲ ਬੀਤੀ...
ਪੁਲਿਸ ਚੌਂਕੀ ਦੁਬੂਰਜੀ ਦੇ ਕਰਮਚਾਰੀਆਂ ਤੇ ਸਿਆਸੀ ਸ਼ਹਿ ‘ਤੇ ਕਿਸਾਨਾਂ ਨੂੰ ਇਨਸਾਫ ਨਾ ਦੇਣ ਦੇ ਲੱਗੇ ਅਰੋਪ
Jun 23, 2021 1:47 am
Daburji farmers protest: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੀ ਪੁਲਸ ਚੌਕੀ ਦੁਬੂਰਜੀ ਦੇ ਕਰਮਚਾਰੀਆਂ ਤੇ ਕੁਝ ਕਿਸਾਨਾਂ ਨਾਲ ਵਧੀਕੀਆਂ...
ਬੈਂਕ ਨੇ ਰੋਕੀ ਕਿਸਾਨ ਦੀ ਸਿੱਧੀ ਅਦਾਇਗੀ ਦੀ ਰਕਮ, ਕਿਸਾਨ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ
Jun 23, 2021 12:48 am
Farmers direct Payment: ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਵੱਲੋਂ ਖਰੀਦ ਏਜੰਸੀਆਂ ਨੂੰ ਵੇਚੀ ਗਈ ਕਣਕ ਦੀ ਫਸਲ ਦੀ ਸਿੱਧੀ ਅਦਾਇਗੀ ਸਰਕਾਰ ਵੱਲੋਂ...
BKU ਉਗਰਾਹਾਂ ਤੇ ਪਿੰਡ ਵਾਸੀਆਂ ਵੱਲੋਂ ਪਿੰਡ ‘ਚ ਰੋਸ ਮਾਰਚ, 10 ‘ਤੇ ਪਰਚਾ ਦਰਜ
Jun 23, 2021 12:11 am
bku ros march: ਬੀਤੇ ਕੱਲ੍ਹ ਪਿੰਡ ਜਿਊਂਦ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੌਰਾਨ ਹੋਈ ਲੜਾਈ ਦੌਰਾਨ ਗੋਲੀਆਂ ਚੱਲਣ ਨਾਲ ਦਰਜਨ ਵਿਅਕਤੀ...
ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ PGI ਤੋਂ ਉਸ ਦੇ ਘਰ ਪੁੱਜੀ
Jun 22, 2021 11:55 pm
ਫਿਰੋਜ਼ਪੁਰ : ਪੀ. ਜੀ. ਆਈ. ਵਿਚ ਅੱਜ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਘਰ ਪੁੱਜ ਚੁੱਕੀ ਹੈ ਤੇ ਘਰ ਦੇ...
PYDB ਨੇ ਸੂਬੇ ਵਿਚ 200 ਤੋਂ ਵੱਧ ਸਫਲਤਾਪੂਰਵਕ ਟੀਕਾਕਰਨ ਕੈਂਪ ਲਗਾਏ : ਸੁਖਵਿੰਦਰ ਸਿੰਘ ਬਿੰਦਰਾ
Jun 22, 2021 11:26 pm
ਚੰਡੀਗੜ੍ਹ/ਲੁਧਿਆਣਾ :ਪੰਜਾਬ ਯੁਵਕ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਦੱਸਿਆ ਕਿ ਬੋਰਡ ਨੇ ਸੂਬੇ...
ਨਸ਼ੇ ਦੀ ਓਵਰਡੋਜ਼ ਲੈਣ ਨਾਲ ਸਾਬਕਾ ਕਬੱਡੀ ਖਿਡਾਰੀ ਦੀ ਹੋਈ ਮੌਤ
Jun 22, 2021 10:44 pm
ਭਦੌੜ : ਬਰਨਾਲਾ ਦੇ ਭਦੌੜ ਵਿੱਚ ਇਕ ਸਾਬਕਾ ਕਬੱਡੀ ਖਿਡਾਰੀ ਕਰਮ ਸਿੰਘ (26) ਵੱਲੋਂ ਨਸ਼ੇ ਦੀ ਓਵਰਡੋਜ਼ ਲਗਾਉਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ...
ਪੰਜਾਬ ‘ਚ ਕੋਰੋਨਾ ਦੀ ਰਫਤਾਰ ਹੋਈ ਹੌਲੀ ਤੇ ਰਿਕਵਰੀ ਰੇਟ ਵਧੀ, 409 ਨਵੇਂ ਮਾਮਲੇ ਆਏ ਸਾਹਮਣੇ, 880 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
Jun 22, 2021 10:07 pm
ਸੂਬੇ ਵਿਚ ਹੁਣ ਤੱਕ ਤੋਂ ਕੋਰੋਨਾ ਦੇ 593063 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 571207 ਸਿਹਤਯਾਬ ਹੋ ਕੇ ਘਰਾਂ ਪਰਤ ਚੁੱਕੇ ਹਨ, ਜਦਕਿ 5968...
ਕੋਟਕਪੂਰਾ ‘ਚ ਦਿਨ-ਦਿਹਾੜੇ ਗੈਂਗਵਾਰ, ਬਾਈਕ ਸਵਾਰਾਂ ‘ਤੇ ਅੰਨ੍ਹੇਵਾਹ ਫਾਇਰਿੰਗ, 1 ਦੀ ਮੌਤ
Jun 22, 2021 9:23 pm
ਕੋਟਕਪੂਰਾ ਸ਼ਹਿਰ ਵਿੱਚ ਦਿਨ ਦਿਹਾੜੇ ਚਲਾਈ ਜਾ ਰਹੀ ਫਾਇਰਿੰਗ ਦੀ ਆਵਾਜ਼ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਤਕਰੀਬਨ 11...
ਝੁੱਗੀ ਝੌਂਪੜੀ ਵਾਲੇ ਪਰਿਵਾਰਾਂ ਦਾ ਆਪਣੇ ਘਰ ਦਾ ਹੋਵੇਗਾ ਸੁਪਨਾ ਸਾਕਾਰ, 7700 ਘਰਾਂ ਨੂੰ ਦਿੱਤੇ ਜਾਣਗੇ ਮਲਕੀਅਤ ਅਧਿਕਾਰ
Jun 22, 2021 8:40 pm
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਝੁੱਗੀ ਝੌਂਪੜੀ ਦੇ ਵਿਕਾਸ ਪ੍ਰੋਗਰਾਮ – ਬਸੇਰਾ...
ਚੰਡੀਗੜ੍ਹ ਵਾਸੀਆਂ ਨੂੰ ਮਿਲੀ ਰਾਹਤ, ਦੁਕਾਨਾਂ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੀਆਂ, ਨਾਈਟ ਕਰਫਿਊ ‘ਚ ਦਿੱਤੀ ਗਈ ਢਿੱਲ
Jun 22, 2021 8:17 pm
ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ‘ਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਕਮੀ ਆਈ ਹੈ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕਾਫੀ ਛੋਟਾਂ...
ਕਾਂਗਰਸ ਸਰਕਾਰ ਫਿਰ ਤੋਂ ਕੋਟਕਪੂਰਾ ਗੋਲੀਕਾਂਡ ਦੀ SIT ਜਾਂਚ ਦੀ ਕਰ ਰਹੀ ਹੈ ਸਿਆਸਤ: ਅਕਾਲੀ ਦਲ
Jun 22, 2021 7:39 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਫਿਰ ਤੋਂ ਕੋਟਕਪੂਰਾ ਗੋਲੀਬਾਰੀ ਕਾਂਡ ਦੀ ਐਸਆਈਟੀ ਜਾਂਚ ਦੀ ਰਾਜਨੀਤੀ...
ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ ‘ਚ ਬਣਾਇਆ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੁੜਵਾਇਆ, ਸੰਗਤਾਂ ਦਾ ਕੀਤਾ ਧੰਨਵਾਦ
Jun 22, 2021 7:07 pm
ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅੱਜ ਪੰਜਾਬੀ ਬਾਗ ਦੇ ਇਕ ਪਾਰਕ ਵਿਚ ਬਣਾਇਆ ਗਿਆ ਸ੍ਰੀ...
ਵੱਡੀ ਖਬਰ : ਗੈਂਗਸਟਰ Jaipal Bhullar ਦਾ ਕੱਲ੍ਹ ਦੁਪਹਿਰ 2 ਵਜੇ ਹੋਵੇਗਾ ਅੰਤਿਮ ਸੰਸਕਾਰ
Jun 22, 2021 6:21 pm
ਗੈਂਗਸਟਰ ਜੈਪਾਲ ਭੁੱਲਰ ਦੀ ਹਾਈਕੋਰਟ ਵੱਲੋਂ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਜੈਪਾਲ ਦਾ ਪਰਿਵਾਰ ਉਸ ਦੀ ਮ੍ਰਿਤਕ...
ਰਾਹੁਲ ਗਾਂਧੀ ਨੇ ਗ੍ਰਾਫ ਸਾਂਝਾ ਕਰ ਕਿਹਾ – ‘ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਓਦੋਂ ਘੱਟਣਗੀਆਂ ਜਦੋਂ ਵੋਟਾਂ ਆਉਣਗੀਆਂ’
Jun 22, 2021 6:09 pm
ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ...
ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਫੈਕਟਰੀ ਦਾ ਕੀਤਾ ਪਰਦਾਫਾਸ਼, 3 ਮੁਲਜ਼ਮ ਗ੍ਰਿਫਤਾਰ, 2 ਮੌਕੇ ਤੋਂ ਹੋਏ ਫਰਾਰ
Jun 22, 2021 5:58 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਪਿਛਲੇ ਡੇਢ ਸਾਲ ਦੌਰਾਨ ਤੀਜੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਇਆ...
ਵਿਨੈ ਮਹਾਜਨ ਨੇ PSIDC ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Jun 22, 2021 5:32 pm
ਚੰਡੀਗੜ੍ਹ : ਪੀਐਸਆਈਡੀਸੀ ਦੇ ਨਵ-ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਵਿਨੈ ਮਹਾਜਨ ਨੇ ਅੱਜ ਇਥੇ ਉਦਯੋਗ ਭਵਨ ਵਿਖੇ ਕੈਬਨਿਟ ਮੰਤਰੀਆਂ ਸਾਧੂ...
BJP ‘ਚ ਜਾਣ ਦਾ ਇੰਨਾਂ ਪਛਤਾਵਾ ਕੇ ਸਿਰ ਮੁੰਨਵਾ ਕੇ ਕੀਤੀ TMC ‘ਚ ਵਾਪਸੀ
Jun 22, 2021 5:00 pm
ਪੱਛਮੀ ਬੰਗਾਲ ਦੇ ਹੁਗਲੀ ਵਿੱਚ ਤਕਰੀਬਨ 200 ਭਾਜਪਾ ਵਰਕਰ ਆਪਣਾ ਸਿਰ ਮੁੰਨਵਾ ਕੇ ਟੀਐਮਸੀ ਵਿੱਚ ਵਾਪਿਸ ਪਰਤੇ ਹਨ। ਇਨ੍ਹਾਂ ਭਾਜਪਾ ਵਰਕਰਾਂ...
ਭਗਤ ਰਵਿਦਾਸ ਜੀ ਦੀ ਅਡੋਲਤਾ- ਪਾਰਸ ਪੱਥਰ ਲੈ ਕੇ ਆਇਆ ਸਾਧੂ ਵੀ ਹੋ ਗਿਆ ਹੈਰਾਨ
Jun 22, 2021 4:59 pm
ਭਗਤ ਰਵਿਦਾਸ ਜੀ ਜੁੱਤੀਆਂ ਬਣਾ ਕੇ ਮਿਹਨਤ ਕਰਦੇ ਹੋਏ ਪ੍ਰਭੂ ਭਗਤੀ ਵਿੱਚ ਆਪਣੇ ਦਿਨ ਬਿਤਾ ਰਹੇ ਸਨ। ਰਵਿਦਾਸ ਜੀ ਦੇ ਕੋਲ ਜੁੱਤੀਆਂ ਬਣਾ ਕੇ...
SIT ਦੀ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿਛ ਹੋਈ ਖਤਮ, ਢਾਈ ਘੰਟੇ ਚੱਲੀ ਜਾਂਚ ‘ਚ 80 ਤੋਂ ਵੱਧ ਸਵਾਲਾਂ ਦੇ ਦਿੱਤੇ ਜਵਾਬ
Jun 22, 2021 4:58 pm
ਚੰਡੀਗੜ੍ਹ : ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ...
ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੀਹਾ ਉੱਪਲ ਨੂੰ ਬੱਕਰੀ ਦੀ ਬਲੀ ਦੇਣ ਤੋਂ ਹਟਾਉਣਾ ਤੇ ਤਿੰਨ ਉਪਦੇਸ਼ ਦੇਣੇ
Jun 22, 2021 4:47 pm
ਇਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਨੂੰ ਜਾ ਰਹੇ ਸਨ ਰਸਤੇ ਵਿਚ ਗੁਰੂ ਜੀ ਨੂੰ ਸ਼ੀਹਾ ਉਪਲ ਨਾਮ ਦਾ ਸਿੱਖ ਮਿਲਿਆ,...
ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਾ ਮਾਮਲਾ ਭਖਿਆ- ਬੈਰੀਕੇਡ ਤੋੜ ਸਿੱਖਿਆ ਮੰਤਰੀ ਦੀ ਕੋਠੀ ‘ਤੇ ਆਪ ਦਾ ਰੋਸ ਮੁਜ਼ਾਹਰਾ
Jun 22, 2021 4:43 pm
ਸੰਗਰੂਰ : ਕਾਂਗਰਸ ਦੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮੁੱਦਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦਾ ਯੂਥ ਵਿੰਗ ਅੱਜ ਸਿੱਖਿਆ...
ਨਸ਼ੇ ਨੇ ਉਜਾੜਿਆ ਪਰਿਵਾਰ- ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਕਤਲ ਕੀਤਾ ਪਿਓ
Jun 22, 2021 4:30 pm
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਬੰਧਾਂ ਰਿਸ਼ਤਿਆਂ ਨੂੰ ਸ਼ਰਮਸਾਰ ਵਾਲੀ ਵਾਰਦਾਤ ਸਾਹਮਣੇ ਆਈਈ ਹੈ, ਜਿਥੇ ਲੋਪੋਕੇ ਥਾਣੇ ਅਧੀਨ ਪੈਂਦੇ...
ਗੈਂਗਸਟਰ ਭੁੱਲਰ ਮਾਮਲੇ ‘ਚ ਹੈਰਾਨੀਜਨਕ ਖੁਲਾਸੇ- ਕੈਨੇਡਾ ‘ਚ ਬੈਠਾ ਗਿੰਦੀ ਜੈਪਾਲ ਲਈ ਤਿਆਰ ਕਰਦਾ ਸੀ ਬੰਦੇ
Jun 22, 2021 4:19 pm
ਗੈਂਗਸਟਰ ਜੈਪਾਲ ਭੁੱਲਰ ਦੇ ਕੋਲਕਾਤਾ ਐਨਕਾਊਂਟਰ ਤੋਂ ਬਾਅਦ ਇੱਕ ਪਾਸ ਜਿਥੇ ਪਰਿਵਾਰ ਵੱਲੋਂ ਉਸ ਦਾ ਮੁੜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ...
ਪੰਜਾਬ ‘ਚ 28 ਜੂਨ ਤੋਂ ਸ਼ੁਰੂ ਹੋਣਗੀਆਂ ਮੈਡੀਕਲ ਕੋਰਸਾਂ ਦੀਆਂ ਕਲਾਸਾਂ
Jun 22, 2021 4:06 pm
ਚੰਡੀਗੜ੍ਹ : ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਵਿਭਾਗ ਅਧੀਨ ਆਉਂਦੇ ਕਾਲਜਾਂ ਵਿਚ...
ਅੰਮ੍ਰਿਤਸਰ : ਮਜੀਠਾ ਦੇ ਪ੍ਰਾਈਵੇਟ ਕਲੀਨਿਕ ’ਤੇ ਸਿਹਤ ਵਿਭਾਗ ਦਾ ਛਾਪਾ, ਟੀਮ ਨੂੰ ਵੇਖ ਭੱਜਿਆ ਡਾਕਟਰ
Jun 22, 2021 3:25 pm
ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਨੇ ਅੱਜ ਕਸਬਾ ਮਜੀਠਾ ਵਿਖੇ ਛਾਪਾ ਮਾਰਿਆ, ਜਿਥੇ ਪਿੰਡ ਜੇਠੂਵਾਲ ਵਿਖੇ ਸਥਿਤ ਜੇਪੀ ਮਾਨ ਕਲੀਨਿਕ ਦੇ ਸਟੋਰ...
ਕੋਟਕਪੂਰਾ ਫਾਇਰਿੰਗ ਮਾਮਲਾ : ਅਕਾਲੀ ਦਲ ਨੇ ਕੈਪਟਨ ‘ਤੇ ਲਾਏ ਸਿਆਸਤ ਦੇ ਦੋਸ਼, SIT ਨੂੰ ਲੈ ਕੇ ਚੁੱਕੇ ਵੱਡੇ ਸਵਾਲ
Jun 22, 2021 3:01 pm
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪੰਜਾਬ ਸਰਕਾਰ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਐਸਆਈਟੀ...
ਮਿਲਖਾ ਸਿੰਘ ਦੀ ਅੰਤਿਮ ਯਾਤਰਾ ਦੌਰਾਨ ਭਾਰਤੀ ਫੌਜੀਆਂ ਦਾ ਦਿਲ ਛੂਹ ਲੈਣ ਵਾਲਾ ਕੰਮ, ਜੀਵ ਮਿਲਖਾ ਸਿੰਘ ਨੇ ਕਿਹਾ- ਕਦੇ ਨਹੀਂ ਭੁੱਲ ਸਕਦਾ ਉਹ ਯਾਦ
Jun 22, 2021 1:48 pm
ਚੰਡੀਗੜ੍ਹ : ਪਦਮਸ੍ਰੀ ਜੀਵ ਮਿਲਖਾ ਸਿੰਘ ਨੇ ਟਵੀਟ ਕਰਕੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਉਹ ਪਿਤਾ...
ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
Jun 22, 2021 1:15 pm
ਗੁਪਕਾਰ ਗੱਠਜੋੜ ਦੀ ਇੱਕ ਮਹੱਤਵਪੂਰਨ ਬੈਠਕ ਅੱਜ ਸ੍ਰੀਨਗਰ ਵਿੱਚ ਹੋਈ ਹੈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਉਹ 24 ਜੂਨ ਨੂੰ ਪ੍ਰਧਾਨ ਮੰਤਰੀ...
ਅੰਮ੍ਰਿਤਸਰ ਤੋਂ ਵੱਡੀ ਖਬਰ : ਥਾਣੇਦਾਰ ਦੇ ਪੁੱਤ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਨੂੰ ਕੁੱਟ-ਕੁੱਟ ਕੀਤਾ ਕਤਲ
Jun 22, 2021 12:44 pm
ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ...
ਰਾਹੁਲ ਗਾਂਧੀ ਨੇ ਦਿੱਤੀ ਚੇਤਾਵਨੀ, ਕਿਹਾ- ‘ਕੋਰੋਨਾ ਦੀ ਤੀਜੀ ਲਹਿਰ ਆਵੇਗੀ, ਮੋਦੀ ਸਰਕਾਰ ਬੈੱਡ, ਦਵਾਈ ਤੇ ਆਕਸੀਜਨ ਦੀ ਕਰੇ ਤਿਆਰੀ’
Jun 22, 2021 12:30 pm
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਰਾਹੁਲ ਗਾਂਧੀ ਨੇ ਕੋਰੋਨਾ ਮੁੱਦੇ ਨੂੰ...
ਪੰਜਾਬ ਦੇ ਖਿਡਾਰੀਆਂ ਦੀ ਵੱਡੀ ਪ੍ਰਾਪਤੀ- ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਤੇ ਮੋਗਾ ਦਾ ਤਜਿੰਦਰਪਾਲ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ
Jun 22, 2021 12:18 pm
ਚੰਡੀਗੜ੍ਹ : ਪੰਜਾਬ ਦੇ ਦੋ ਖਿਡਾਰੀ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਹੋਏ ਹਨ ਅਤੇ ਦੋਹਾਂ ਨੇ ਹੀ ਆਪਣੇ ਪਹਿਲਾਂ ਵਾਲੇ ਰਿਕਾਰਡ ਤੋੜ ਦਿੱਤੇ...
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਪਹੁੰਚੀ SIT, ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਹੋਵੇਗੀ ਪੁੱਛਗਿੱਛ
Jun 22, 2021 11:50 am
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਐਸਆਈਟੀ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ...
ਲਾਲੜੂ ਦੇ ਵੱਖ-ਵੱਖ ਪਿੰਡਾਂ ’ਚ ਇੱਕੋ ਦਿਨ ਵਾਪਰੇ ਦਰਦਨਾਕ ਹਾਦਸੇ, ਤਲਾਅ ‘ਚ ਡੁੱਬਣ ਨਾਲ 17 ਤੇ 10 ਸਾਲਾ ਬੱਚੇ ਦੀ ਮੌਤ
Jun 22, 2021 11:18 am
ਸੋਮਵਾਰ ਨੂੰ ਲਾਲੜੂ ਦੇ ਦੋ ਪਿੰਡਾਂ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਪਿੰਡ ਜੜੋਤ ਵਿੱਚ ਇੱਕ 17 ਸਾਲਾ ਲੜਕਾ ਅਤੇ...
ਗੈਂਗਸਟਰ ਭੁੱਲਰ ਦੀ ਮ੍ਰਿਤਕ ਦੇਹ ਲੈ ਕੇ PGI ਪਹੁੰਚਿਆ ਪਰਿਵਾਰ, ਕੁਝ ਹੀ ਦੇਰ ‘ਚ ਹੋਵਗਾ ਪੋਸਟ ਮਾਰਟਮ
Jun 22, 2021 10:36 am
ਗੈਂਗਸਟਰ ਜੈਪਾਲ ਭੁੱਲਰ ਦੀ ਹਾਈਕੋਰਟ ਵੱਲੋਂ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਜੈਪਾਲ ਦਾ ਪਰਿਵਾਰ ਉਸ ਦੀ ਮ੍ਰਿਤਕ...
ਪੰਜਾਬ ‘ਚ 23 ਤੋਂ 27 ਜੂਨ ਤੱਕ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, ਪਟਵਾਰੀਆਂ ਤੇ ਕਾਨੂਨਗੋ ਨੇ ਵੀ ਕੰਮ ਕੀਤਾ ਠੱਪ
Jun 22, 2021 10:17 am
ਪੰਜਾਬ ਮੰਤਰੀ ਮੰਡਲ ਦੁਆਰਾ ਮਨਜ਼ੂਰ ਕੀਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਰੱਦ ਕਰਦਿਆਂ ਕਰਮਚਾਰੀਆਂ ਨੇ ਸੋਮਵਾਰ ਨੂੰ...
ਵੱਡਾ ਖੁਲਾਸਾ : PAK ਤੋਂ ਡਰੋਨ ਰਾਹੀਂ 48 ਵਿਦੇਸ਼ੀ ਪਿਸਟਲਾਂ ਨਾਲ ਪਹੁੰਚੀ ਸੀ 80 ਕਿਲੋ ਹੈਰੋਇਨ ਦੀ ਖੇਪ
Jun 22, 2021 9:32 am
ਕੱਥੂਨੰਗਲ ਖੇਤਰ ਤੋਂ 9 ਜੂਨ ਨੂੰ 48 ਵਿਦੇਸ਼ੀ ਪਿਸਤੌਲਾਂ ਬਰਾਮਦ ਹੋਣ ਤੋਂ ਬਾਅਦ ਪੰਜਾਬ ਖੁਫੀਆ ਏਜੰਸੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ...
ਕੀ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼? ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ
Jun 22, 2021 9:13 am
ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ । ਪਾਰਟੀ ਦੇ ਨੇਤਾਵਾਂ ਵਿਚਾਲੇ ਮਤਭੇਦ ਲਗਾਤਾਰ ਵੱਧ ਰਹੇ ਹਨ । ਨਵਜੋਤ...
ਅੰਮ੍ਰਿਤਸਰ : ਲੁਟੇਰਿਆਂ ਨੇ ਪਹਿਲਾਂ ਮਹਿਲਾ ਨੂੰ ਉਤਾਰਿਆ ਮੌਤ ਦੇ ਘਾਟ ਫਿਰ ਲੁੱਟ ਕਰਕੇ ਹੋਏ ਫਰਾਰ
Jun 22, 2021 6:02 am
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਹਲਕਾ ਪਛਮੀ ਦੇ ਥਾਣਾ ਕੰਟੌਨਮੈਟ ਦਾ ਹੈ ਜਿਥੋਂ ਦੇ ਗੁਰੂ ਨਾਨਕ ਵਾੜਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ...
ਬੈਂਕ ਮੁਲਾਜ਼ਮ ਦੀ ਰਾਈਫਲ ਹੇਠਾਂ ਡਿੱਗਣ ਨਾਲ ਚੱਲੀ ਗੋਲੀ, ਔਰਤ ਗੰਭੀਰ ਜ਼ਖਮੀ
Jun 22, 2021 5:55 am
ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ ਚ ਬੈਂਕ ਦੇ ਮੁਲਾਜ਼ਮ ਦੀ ਰਾਈਫਲ ਹੇਠਾਂ ਡਿੱਗਣ ਨਾਲ ਅਚਾਨਕ ਚੱਲੀ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ...
10 ਮੰਤਰੀ, 12 ਵਧਾਇਕਾ ਨੂੰ ਤਲਬ; ਸਿੱਧੂ ਦੇ ਬਿਆਨਾਂ ਦਾ ਸਬੂਤ ਲੈਂਦੇ ਹੋਏ ਕੈਪਟਨ ਵੀ ਪਹੁੰਚਣਗੇ ਹਾਈਕਮਾਂਨ
Jun 22, 2021 5:38 am
captain amarinder navjot sidhu battle: ਕਾਂਗਰਸ ਵਿੱਚ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਨਾਲ...
ਫਰੀਦਕੋਟ ਦੇ ਨੌਜਵਾਨ ਦੀ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਲਈ ਹੋਈ ਚੋਣ
Jun 22, 2021 12:36 am
Hockey Player Rupinder Singh: ਫਰੀਦਕੋਟ ਸ਼ਹਿਰ ਹੀ ਨਹੀ ਸਗੋਂ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਫਰੀਦਕੋਟ ਦੇ ਜੰਮਪਲ ਰੁਪਿੰਦਰ ਸਿੰਘ ਹਾਕੀ ਖਿਲਾੜੀ...
ਕੇਜਰੀਵਾਲ ਨੇ ਕੈਪਟਨ ਨਾਲ ਮਿਲ ਕੇ ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਰਚੀ ਸਾਜ਼ਿਸ਼ : ਮਜੀਠੀਆ
Jun 21, 2021 11:58 pm
ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ...
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਤੇ 5 ਤੀਰ ਦੇਣੇ
Jun 21, 2021 11:25 pm
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਸਿੱਖ ਬਣ ਗਿਆ। ਅਮ੍ਰਿਤ ਛਕਣ ਤੋਂ ਬਾਅਦ ਬੰਦਾ...
ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨੂੰ ਠੱਲ੍ਹਣ ਲਈ ਮੁੱਖ ਸਕੱਤਰ ਵੱਲੋਂ ਮਾਹਿਰਾਂ ਨਾਲ ਵਿਚਾਰ ਵਟਾਂਦਰਾ
Jun 21, 2021 11:03 pm
ਚੰਡੀਗੜ੍ਹ : ਕੋਵਿਡ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਸੂਬੇ ਨੂੰ ਤਿਆਰ ਕਰਨ ਅਤੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਪੰਜਾਬ ਦੀ...
ਪੰਜਾਬ ‘ਚ ਘੱਟ ਹੋਈ ਕੋਰੋਨਾ ਦੀ ਰਫਤਾਰ, 340 ਨਵੇਂ ਮਾਮਲੇ ਆਏ ਸਾਹਮਣੇ, 24 ਮਰੀਜ਼ਾਂ ਨੇ ਤੋੜਿਆ ਦਮ
Jun 21, 2021 10:23 pm
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸ ਕਾਫੀ ਘੱਟ ਗਏ ਹਨ ਜੋ ਕਿ ਰਾਹਤ ਭਰੀ ਖਬਰ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ...
ਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ, ਖੇਡ ਮੰਤਰੀ ਰਾਣਾ ਸੋਢੀ ਨੇ ਦਿੱਤੀਆਂ ਵਧਾਈਆਂ
Jun 21, 2021 9:31 pm
ਚੰਡੀਗੜ੍ਹ : ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ...
ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ : ਬਲਬੀਰ ਸਿੰਘ ਸਿੱਧੂ
Jun 21, 2021 9:09 pm
ਮੋਹਾਲੀ: ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਸਿਆਸਤ ਫਿਰ ਤੋਂ ਗਰਮਾ ਗਈ ਹੈ। ਇਸ ‘ਤੇ ਪੰਜਾਬ ਦੇ ਸਿਹਤ...
ਪੰਜਾਬ ਪੁਲਿਸ ਕਾਂਸਟੇਬਲ 2021 ਦੀਆਂ 4362 ਖਾਲੀ ਅਸਾਮੀਆਂ ਲਈ ਜੁਲਾਈ ‘ਚ ਸ਼ੁਰੂ ਹੋਣ ਜਾ ਰਹੀ ਹੈ ਭਰਤੀ, ਸਤੰਬਰ ‘ਚ ਹੋਵੇਗੀ ਲਿਖਤੀ ਪ੍ਰੀਖਿਆ
Jun 21, 2021 8:33 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਟਵੀਟ ਕਰਕੇ ਪੰਜਾਬ ਪੁਲਿਸ ਅਧੀਨ ਕਾਂਸਟੇਬਲ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ।...
ਪਾਣੀਓਂ ਪਤਲੇ ਹੋਏ ਰਿਸ਼ਤੇ, ਨਸ਼ੇ ਲਈ ਪੈਸੇ ਨਾ ਦੇਣ ‘ਤੇ ਨੌਜਵਾਨ ਨੇ ਕੀਤਾ ਪਿਓ ਦਾ ਕਤਲ
Jun 21, 2021 8:12 pm
ਅਜਨਾਲਾ : ਲੋਪੋਕੇ ਥਾਣੇ ਅਧੀਨ ਪੈਂਦੇ ਸਾਰੰਗੜਾ ਪਿੰਡ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ...
ਚੰਗੀ ਪਹਿਲ : SAS ਨਗਰ ਘਰ-ਘਰ ਜਾ ਕੇ ਟੀਕਾਕਰਨ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ
Jun 21, 2021 7:43 pm
ਐਸ ਏ ਐਸ ਨਗਰ : ਆਪਣੀ ਇਕ ਕਿਸਮ ਦੀ ਪਹਿਲਕਦਮੀ ਵਿਚ, ਐਸ.ਏ.ਐਸ.ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਢੇ, ਅਪਾਹਜ, ਵਿਅਕਤੀਆਂ ਅਤੇ ਵੱਖ-ਵੱਖ ਯੋਗਤਾ...
ਬੀਬੀ ਜਗੀਰ ਕੌਰ ਨੇ ਵੈੱਬ ਸੀਰੀਜ਼ ‘ਗ੍ਰਹਿਣ’ ‘ਤੇ ਤੁਰੰਤ ਰੋਕ ਲਗਾਉਣ ਦੀ ਕੀਤੀ ਮੰਗ ਕਿਹਾ-1984 ਸਿੱਖ ਨਸਲਕੁਸ਼ੀ ਘਟਨਾਵਾਂ ‘ਤੇ ਹੈ ਆਧਾਰਿਤ
Jun 21, 2021 6:51 pm
1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ’ਤੇ ਅਧਾਰਿਤ ਵੈੱਬ ਸੀਰੀਜ਼ ‘ਗ੍ਰਹਿਣ’ 24 ਜੂਨ ਨੂੰ ਡਿਜਨੀ+ਹੌਟਸਟਾਰ ਪਲੇਟਫਾਰਮ ’ਤੇ ਰਿਲੀਜ਼ ਹੋ ਰਹੀ ਹੈ...
30 ਜੂਨ ਨੂੰ ਫਿਰ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨ, ਦੇਸ਼ਭਰ ‘ਚ ਮਨਾਉਣਗੇ ਕ੍ਰਾਂਤੀ ਦਿਵਸ
Jun 21, 2021 6:39 pm
kisan andolan farmers going to protest again: ਦੇਸ਼ ‘ਚ ਕੋਰੋਨਾ ਦੀ ਰਫਤਾਰ ਘੱਟ ਹੋ ਗਈ ਹੈ।ਵਧੇਰੇ ਸੂਬੇ ਹੌਲੀ-ਹੌਲੀ ਅਨਲਾਕ ਵੱਲ ਵੱਧ ਰਹੇ ਹਨ।ਕਿਸਾਨਾਂ ਨੇ ਇੱਕ...
ਚੀਫ ਖਾਲਸਾ ਦੀਵਾਨ ਨੇ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਭਾਜਪਾ ‘ਚ ਸ਼ਾਮਲ ਹੋਣ ਦਾ ਲਿਆ ਸਖਤ ਨੋਟਿਸ, ਆਨਰੇਰੀ ਸਕੱਤਰ ਦੇ ਅਹੁਦੇ ਤੋਂ ਕੀਤਾ ਬਰਖਾਸਤ
Jun 21, 2021 6:35 pm
ਚੀਫ ਖਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਨੇ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਸਖਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ...
ਬਿਜਲੀ ਦਾ ਕਰੰਟ ਲੱਗਣ ਨਾਲ ਮਾਂ-ਧੀ ਮੌਤ ਮਾਮਲੇ ‘ਚ ਹੋਏ ਨਵੇਂ ਖੁਲਾਸੇ, ਪਤੀ ਤੇ ਨਨਾਣਾਂ ਤੋਂ ਤੰਗ ਆ ਕੇ ਚੁੱਕਿਆ ਸੀ ਖੌਫਨਾਕ ਕਦਮ
Jun 21, 2021 5:56 pm
ਨਕੋਦਰ ‘ਚ ਬਿਜਲੀ ਦੇ ਕਰੰਟ ਨਾਲ ਮਰਨ ਵਾਲੀ ਮਾਂ ਅਤੇ ਧੀ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਮਾਂ ਅਤੇ ਧੀ ਦੀ ਮੌਤ ਕੋਈ ਦੁਰਘਟਨਾ...
‘ਇਹ ਯੋਗਾ ਦਿਵਸ ਹੈ ਨਾ ਕਿ ਲੁਕਣ ਦਾ ਦਿਨ’, ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਤੰਜ
Jun 21, 2021 5:54 pm
ਕੋਰੋਨਾ ਮਹਾਂਮਾਰੀ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਨਿਰੰਤਰ ਹਮਲਾਵਰ ਹਨ।...
ਹਾਈਕੋਰਟ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਨੂੰ ਮਿਲੀ ਮਨਜ਼ੂਰੀ
Jun 21, 2021 5:32 pm
ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਮੁੜ ਪੋਸਟ ਮਾਰਟਮ ਕਰਵਾਏ ਜਾਣ ਦੀ ਉਸ ਦੇ ਪਿਤਾ ਦੀ ਮੰਗ ਨੂੰ ਸਵੀਕਾਰ ਕਰ ਲਿਆ ਅਤੇ ਪੀ.ਜੀ. ਆਈ. ਵਿਖੇ...
ਪੱਛਮੀ ਬੰਗਾਲ ‘ਚ ਹਾਰ ਤੋਂ ਬਾਅਦ BJP ਨੂੰ ਇੱਕ ਹੋਰ ਝੱਟਕਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਣੇ 8 ਆਗੂ ਹੋਏ TMC ‘ਚ ਸ਼ਾਮਿਲ
Jun 21, 2021 5:25 pm
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ, ਭਾਜਪਾ ਛੱਡਣ ਵਾਲੇ ਨੇਤਾਵਾਂ ਦੀ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ। ਮੁਕੁਲ ਰਾਏ ਦੀ...
ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਰਾ ਫਤਿਹਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ ਦੀ ਪੇਸ਼ਕਸ਼ ਛੱਡਣ ਦੀ ਕੀਤੀ ਬੇਨਤੀ
Jun 21, 2021 5:01 pm
ਚੰਡੀਗੜ੍ਹ: ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਆਪਣੇ ਭਰਾ ਫ਼ਤਿਹ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਨੂੰ ਕੈਬਨਿਟ ਵੱਲੋਂ ਨੌਕਰੀ...
ਸਿੱਧੂ ਫਿਰ ਹੋਏ ਸਿੱਧੇ, CM ‘ਤੇ ਨਿਸ਼ਾਨਾ ਸਾਧਦਿਆਂ ਕਿਹਾ – ‘ਮੈਂ ਕੋਈ ਸ਼ੋਅਪੀਸ ਨਹੀਂ ਜੋ ਸਿਰਫ ਚੋਣਾਂ ‘ਚ ਕੰਮ ਆਵਾਂ’
Jun 21, 2021 4:51 pm
ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਈ ਕਮਾਨ ਦੇ ਸਾਰੇ ਯਤਨਾਂ ਦੇ ਬਾਵਜੂਦ ਨਵਜੋਤ ਸਿੱਧੂ...
ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦਾ ਕੀਤਾ ਬੇਰਹਿਮੀ ਨਾਲ ਕਤਲ
Jun 21, 2021 4:26 pm
ਬਠਿੰਡਾ ਦੇ ਪਿੰਡ ਮੌੜ ਖੁਰਦ ਵਿੱਚ ਇੱਕ ਨੌਜਵਾਨ ਨੇ ਜ਼ਮੀਨੀ ਝਗੜੇ ਕਾਰਨ ਆਪਣੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾ ਕਰਨ...
ਵੱਡੇ ਐਲਾਨ ਕਰਨ ਤੋਂ ਬਾਅਦ CM ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Jun 21, 2021 4:05 pm
ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ...
‘ਜੇ AAP ਜਿੱਤੀ ਤਾਂ ਸਿੱਖ ਸਮਾਜ ਤੋਂ ਹੀ ਹੋਵੇਗਾ ਮੁੱਖ ਮੰਤਰੀ ਚਿਹਰਾ’ : CM ਕੇਜਰੀਵਾਲ
Jun 21, 2021 2:46 pm
ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਦਿੱਲੀ...
ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, AAP ‘ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ
Jun 21, 2021 1:43 pm
ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਦਰਅਸਲ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ...
ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਹੋਏ ਰਵਾਨਾ, ਭਲਕੇ ਕਾਂਗਰਸ ਪੈਨਲ ਨਾਲ ਹੋਵੇਗੀ ਮੁਲਾਕਾਤ
Jun 21, 2021 1:29 pm
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੁਝ ਸਮੇਂ ਵਿੱਚ ਹੀ ਦਿੱਲੀ ਪਹੁੰਚਣ ਵਾਲੇ ਹਨ, ਜਿੱਥੇ ਉਹ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਕਰਨਗੇ...














