Tag: , , , ,

ਵਿਵਾਦਾਂ ‘ਚ ਘਿਰੀ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ ‘ਫਿਲੌਰੀ,’ ਸਕ੍ਰਿਪਟ ਚੋਰੀ ਕਰਨ ਦਾ ਦੋਸ਼

Anushka sharma Phillauri controversies: ਅਨੁਸ਼ਕਾ ਸ਼ਰਮਾ ਨਾ ਸਿਰਫ ਮਾਡਲਿੰਗ-ਐਕਟਿੰਗ ਦੀ ਦੁਨੀਆ ‘ਚ ਸਫਲ ਹੈ, ਸਗੋਂ ਫਿਲਮ ਨਿਰਮਾਤਾ ਵੀ ਰਹਿ ਚੁੱਕੀ ਹੈ।...

Birthday Special : ਅਨੁਸ਼ਕਾ ਸ਼ਰਮਾ ਦੇ ਸਾਹਮਣੇ ਇਸ ਗੱਲ ਨੂੰ ਲੈ ਕੇ ਰੋਏ ਸੀ ਵਿਰਾਟ ਕੋਹਲੀ, ਵਾਮਿਕਾ ਦੇ ਪਿਤਾ ਨੇ ਖੁਦ ਕੀਤਾ ਸੀ ਇਸ ਰਾਜ਼ ਦਾ ਖੁਲਾਸਾ

Happy birthday Anushka Sharma : ਅਨੁਸ਼ਕਾ ਸ਼ਰਮਾ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 1 ਮਈ 1988 ਨੂੰ ਅਯੋਧਿਆ, ਯੂਪੀ ਵਿੱਚ ਹੋਇਆ ਸੀ।...

ਅਨੁਸ਼ਕਾ ਸ਼ਰਮਾ ਨੇ ਛੱਡਿਆ ਆਪਣਾ ਪ੍ਰੋਡਕਸ਼ਨ ਹਾਊਸ ‘Clean Slate Filmz’, ਭਰਾ ਨੂੰ ਸੌਂਪੀ ਸਾਰੀ ਜ਼ਿੰਮੇਵਾਰੀ, ਜਾਣੋ ਕਾਰਨ

anushka sharma quits production: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਇੱਕ ਤਾਜ਼ਾ ਖਬਰ ਸਾਹਮਣੇ ਆਈ ਹੈ। ਅਦਾਕਾਰਾ ਨੇ ਆਪਣਾ ਪ੍ਰੋਡਕਸ਼ਨ ਹਾਊਸ...

ਸਾਹਮਣੇ ਆਈ ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਪਹਿਲੀ ਫੋਟੋ, ਵਾਇਰਲ ਹੋਏ Memes

Anushka Virat daughter vamika: ਹੁਣ ਤੱਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਬੇਟੀ ਵਾਮਿਕਾ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਸੀ। ਪਰ...

ਵਿਰਾਟ ਕੋਹਲੀ ਦੀ ਕਪਤਾਨੀ ਛੱਡਣ ‘ਤੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਇਹ ਪੋਸਟ

virat kohli anushka sharma: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦਾ ਸਫਰ ਪਿਛਲੇ ਕੁਝ ਸਮੇਂ ਤੋਂ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਹੈ।...

ਅਨੁਸ਼ਕਾ ਸ਼ਰਮਾ ਦੀ 3 ਸਾਲ ਬਾਅਦ ਬਤੌਰ ਕ੍ਰਿਕਟਰ ਵਾਪਸੀ, ਇਸ ਫਿਲਮ ‘ਚ ਆਵੇਗੀ ਨਜ਼ਰ

Chakda Xpress First Look: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਅਤੇ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਹੁਣ ਪ੍ਰਸ਼ੰਸਕ ਅਨੁਸ਼ਕਾ ਸ਼ਰਮਾ ਨੂੰ ਮੈਦਾਨ ‘ਚ...

ਝੂਲਨ ਗੋਸਵਾਮੀ ਦੀ ਬਾਇਓਪਿਕ ਦਾ ਹੋਇਆ ਐਲਾਨ, ਨੈੱਟਫਲਿਕਸ ‘ਤੇ ਟੀਜ਼ਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਨੇ ਕੀਤਾ ਵਿਰੋਧ

Jhulan Goswami fans angry: 3 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਨੁਸ਼ਕਾ ਸ਼ਰਮਾ ਫਿਲਮੀ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਅਨੁਸ਼ਕਾ ਨੈੱਟਫਲਿਕਸ ਦੀ ਫਿਲਮ...

ਫਿਲਮੀ ਪਰਦੇ ‘ਤੇ ਵਾਪਸੀ ਲਈ ਤਿਆਰ ਅਨੁਸ਼ਕਾ ਸ਼ਰਮਾ, ਸਾਈਨ ਕੀਤੇ 3 ਵੱਡੇ ਪ੍ਰੋਜੈਕਟ

Anushka Sharma comeback films: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਫੈਨਜ਼ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਮਿਸ ਕਰ ਰਹੇ ਹਨ। ਉਸਦੀ ਆਖਰੀ ਰਿਲੀਜ਼...

ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਬੇਟੀ Vamika ਨੂੰ ਧਮਕੀ ਦੇਣ ਵਾਲਾ ਵਿਅਕਤੀ ਹੋਇਆ ਗ੍ਰਿਫਤਾਰ

Anushka Sharma Daughter vamika: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਧੀ ਵਾਮਿਕਾ ਨੂੰ ਧਮਕੀ ਦੇਣ...

Sidharth Shukla ਦੀ ਮੌਤ ਦੀ ਮੀਡੀਆ ਕਵਰੇਜ ਤੋਂ ਦੁੱਖੀ ਹੋਈ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਇਹ ਪੋਸਟ , ਦੇਖੋ

anushka sharma shared post : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਟੈਲੀਵਿਜ਼ਨ ਦੇ ਮਸ਼ਹੂਰ ਸਿਤਾਰੇ ਸਿਧਾਰਥ ਸ਼ੁਕਲਾ ਦੀ ਮੌਤ ਦੀ ਮੀਡੀਆ ਕਵਰੇਜ ‘ਤੇ...

Anushka Sharma ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਫੈਨਜ਼ ਨੂੰ ਕੀਤੀ ਮਾਸਕ ਪਾਉਣ ਦੀ ਅਪੀਲ , ਦੇਖੋ ਵੀਡੀਓ

anushka sharma amid covid19 : ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।ਇਸ ਵਿਚ ਉਹ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਵੱਧ...

ਮਾਂ ਬਣਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਅਦਾਕਾਰੀ ਤੋਂ ਲਿਆ ਸੀ ਲੰਬਾ ਬ੍ਰੇਕ! ਜਾਣੋ ਕਦੋਂ ਕਰੇਗੀ ਵਾਪਸੀ

Anushka sharma extends her : ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਬਹੁਤ ਲੰਮੇ ਸਮੇਂ ਤੋਂ ਕਿਸੇ ਵੀ ਫਿਲਮ ਵਿੱਚ ਨਜ਼ਰ ਨਹੀਂ ਆਈ। ਅਭਿਨੇਤਰੀ ਨੂੰ ਪਰਦੇ ਤੋਂ ਵੱਖ...

ਵਿਰਾਟ ਕੋਹਲੀ ਦੇ ਮੈਚ ਦੇ ਵਿਚਕਾਰ ‘ਸਮੋਸੇ’ ਦੇ ਸਵਾਦ ਦਾ ਅਨੰਦ ਲੈਂਦਿਆਂ ਅਨੁਸ਼ਕਾ ਸ਼ਰਮਾ ਨੇ ਤਸਵੀਰ ਸਾਂਝੀ ਕਰਦਿਆਂ ਦੇਖੋ ਕੀ ਲਿਖਿਆ

Anushka sharma enjoying samosa: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ...

ਵਾਮਿਕਾ ਨਾਲ ਇੰਗਲੈਂਡ ਜਾਣ ਦੀਆਂ ਤਸਵੀਰਾਂ ਦੇਖ ਭੜਕੇ ਲੋਕ , ਅਨੁਸ਼ਕਾ ਸ਼ਰਮਾ ਹੋਈ ਟ੍ਰੋਲ

anushka sharma vamika spotted : ਅਨੁਸ਼ਕਾ ਸ਼ਰਮਾ ਇਕ ਪਿਆਰੀ ਬੱਚੀ ਦੀ ਮਾਂ ਹੈ। ਇਸ ਸਾਲ ਜਨਵਰੀ ਵਿਚ ਉਨ੍ਹਾਂ ਦੀ ਬੇਟੀ ਵਾਮਿਕਾ ਦਾ ਜਨਮ ਹੋਇਆ ਸੀ। ਉਦੋਂ ਤੋਂ...

Anushka Sharma ਨੇ ਦੱਸਿਆ ਕੋਰੋਨਾ ਕਾਲ ਦੇ ਵਿੱਚ ਗਰਭਵਤੀ ਔਰਤਾਂ ਨੂੰ ਮਿਲੇਗੀ 24 ਘੰਟੇ ਮੱਦਦ , ਸਾਂਝਾ ਕੀਤਾ ਹੈਲਪਲਾਈਨ ਨੰਬਰ

anushka sharma shares a helpline : ਅਦਾਕਾਰੀ ਤੋਂ ਇਲਾਵਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਸਮਾਜਿਕ ਕੰਮਾਂ ਵਿਚ ਬਹੁਤ ਸਰਗਰਮ ਹੈ।...

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਕੋਰੋਨਾ ਰਿਲੀਫ ਦਾ ਟਾਰਗੇਟ ਵਧਾ ਕੇ ਕੀਤਾ 11 ਕਰੋੜ ਰੁਪਏ , ਜਾਣੋ ਕਿਉਂ ?

Anushka Sharma and Virat Kohli : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕੋਰੋਨਾ ਰਾਹਤ ਫੰਡ ਦਾ ਟੀਚਾ 11 ਕਰੋੜ ਰੁਪਏ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਦੋਵਾਂ...

ਅੱਜ ਹੈ ਬਾਲੀਵੁੱਡ ਅਦਾਕਾਰਾ Anushka Sharma ਦਾ ਜਨਮਦਿਨ , ਜਾਣੋ ਕੁੱਝ ਖਾਸ ਗੱਲਾਂ

Happy Birthday Anushka Sharma : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ 1988 ਨੂੰ ਹੋਇਆ ਸੀ। ਇਸ ਸਾਲ ਅਨੁਸ਼ਕਾ ਆਪਣਾ 33 ਵਾਂ ਜਨਮਦਿਨ ਮਨਾ ਰਹੀ ਹੈ।...

ਕਾਰਤਿਕ ਆਰੀਅਨ ਤੋਂ ਲੈ ਕੇ ਅਨੁਸ਼ਕਾ ਸ਼ਰਮਾ ਤੱਕ ਇਹਨਾਂ ਸਿਤਾਰਿਆਂ ਨਾਲ ਕਰਨ ਜੌਹਰ ਨੇ ਕੰਮ ਕਰਨ ਤੋਂ ਕੀਤਾ ਇਨਕਾਰ

Karthik Aryan to Anushka Sharma : ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਕਾਰਤਿਕ ਆਰੀਅਨ ਨੂੰ ਕਰਨ ਜੌਹਰ ਦੀ ਧਰਮ ਨਿਰਮਾਣ...

ਅਨੁਸ਼ਕਾ ਸ਼ਰਮਾ ਕਰਵਾ ਰਹੀ ਹੈ ਇਰਫਾਨ ਖਾਨ ਦੇ ਬੇਟੇ ਬਾਬਿਲ ਦਾ ਬਾਲੀਵੁੱਡ ਡੈਬਿਊ , ਸਾਂਝੀ ਕੀਤੀ ਵੀਡੀਓ

Anushka Sharma is making : ਬਾਲੀਵੁੱਡ ਦੇ ਮਰਹੂਮ ਅਦਾਕਾਰ ਇਰਫਾਨ ਖਾਨ ਦਾ ਬੇਟਾ ਬਾਬਿਲ ਖਾਨ ਬਾਲੀਵੁੱਡ ਵਿੱਚ ਡੈਬਿਉ ਕਰਨ ਲਈ ਤਿਆਰ ਹੈ। ਕੁਝ ਸਮਾਂ...

ਸੋਸ਼ਲ ਮੀਡੀਆ ਤੇ Negativity ਫੈਲਾਉਣ ਵਾਲਿਆਂ ਤੇ ਭੜਕੀ ਅਨੁਸ਼ਕਾ ਸ਼ਰਮਾ

Anushka Sharma angry at those : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਨਵਰੀ ਵਿਚ ਇਕ ਧੀ ਦੇ ਮਾਪੇ ਬਣੇ ਸਨ । ਕੁਝ ਸਮੇਂ ਲਈ ਸੋਸ਼ਲ...

ਕਰੀਨਾ ਦੇ ਬਾਅਦ ਮੁੜ ਕੰਮ ਤੇ ਪਰਤੀ ਅਨੁਸ਼ਕਾ ਸ਼ਰਮਾ , Fitness ਦੇਖ ਹੈਰਾਨ ਹੋਏ ਪ੍ਰਸ਼ੰਸਕ

Anushka Sharma returns to work : ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਕਰੀਨਾ ਕਪੂਰ ਖਾਨ ਅਤੇ ਅਨੁਸ਼ਕਾ ਸ਼ਰਮਾ ਹਾਲ ਹੀ ਵਿੱਚ ਮਾਂ ਬਣੀਆਂ ਹਨ । ਅਤੇ ਮਾਂ ਬਣਨ...

ਡਿਲਿਵਰੀ ਦੇ 10 ਦਿਨਾਂ ਬਾਅਦ ਪਤੀ ਦੇ ਨਾਲ ਨਜ਼ਰ ਆਈ ਅਨੁਸ਼ਕਾ ,ਵਾਇਰਲ ਹੋਈਆਂ ਤਸਵੀਰਾਂ

Anushka went out 10 days after : ਭਾਰਤੀ ਕ੍ਰਿਕਟ ਕਪਤਾਨ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਬੇਟੀ ਦਾ ਜਨਮ 11 ਜਨਵਰੀ ਨੂੰ ਹੋਇਆ ਸੀ। ਉਦੋਂ ਤੋਂ ਹੀ...

ਮਾਂ ਬਣਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਪਹਿਲੀ ਪੋਸਟ , ਟੀਮ ਇੰਡੀਆ ਨੂੰ ਦਿੱਤਾ ਇਹ ਖਾਸ ਸੰਦੇਸ਼

Anushka giving special message to Team India : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਹਾਲ ਹੀ ਵਿੱਚ ਇੱਕ ਬੇਟੀ ਦੇ ਪਿਤਾ...

ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਧੀ ਦੀ ਪਹਿਲੀ ਤਸਵੀਰ

Anushka sharma Virat Kohli: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਮਾਪੇ ਬਣ ਗਏ ਹਨ। ਅਨੁਸ਼ਕਾ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਸੋਮਵਾਰ ਨੂੰ ਇੱਕ ਬੇਟੀ ਨੂੰ...

ਰੈੱਡ ਡ੍ਰੈੱਸ ਵਿੱਚ ਅਨੁਸ਼ਕਾ ਸ਼ਰਮਾ ਦੀ ਅਣਦੇਖੀ ਤਸਵੀਰ, ਚਿਹਰੇ ‘ਤੇ ਨਜ਼ਰ ਆਇਆ ਪ੍ਰੈਗਨੈਂਸੀ ਗਲੋਅ

anushka sharma unseen picture pregnancy glow:ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਫੈਨਜ਼ ਦੇਸ਼ ਭਰ ਵਿੱਚ ਹਨ. ਜੋ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਵਿਰਾਟ ਇਸ...

ਅਨੁਸ਼ਕਾ ਸ਼ਰਮਾ ਨੇ ਰਿਕਸ਼ੇ ‘ਤੇ ਸਵਾਰ ਹੋ ਕੇ ਮਾਰੀ ਐਂਟਰੀ, ਫਿਰ ‘ਓਏ ਬੁਆਏ ਚਾਰਲੀ’ ‘ਤੇ ਕੀਤਾ ਡਾਂਸ – ਦੇਖੋ ਵੀਡੀਓ

Anushka Sharma viral video: ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ...

ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਨਾਲ ਮਨਾਈ ਦੀਵਾਲੀ, ਐਥਨਿਕ ਲੁਕ ਵਿੱਚ ਨਜ਼ਰ ਆਈ ਅਦਾਕਾਰਾ

anushka diwali celebrations 2020:ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਘਰ ਵਿੱਚ ਰਹਿ ਕੇ ਪਤੀ ਵਿਰਾਟ ਕੋਹਲੀ ਨਾਲ ਦੀਵਾਲੀ ਸੈਲੀਬਰੇਟ ਕੀਥੀ। ਅਨੁਸ਼ਕਾ ਨੇ...

ਵਿਰਾਟ-ਅਨੁਸ਼ਕਾ ਦਾ ਖੂਬਸੂਰਤ ਬਾਂਡ, ਇਨ੍ਹਾਂ ਤਸਵੀਰਾਂ ਵਿੱਚ ਵੇਖੋ ਦੋਹਾਂ ਦੀ ਖੂਬਸੂਰਤ ਕੈਮਿਸਟਰੀ

anushka virat birthday celebrations:ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।ਇਸ ਖਾਸ ਮੌਕੇ ਨੂੰ...

RCB ਦੇ ਖਿਡਾਰੀ ਸ਼ਾਹਬਾਜ਼ ਅਹਿਮਦ ਨੇ ਅਨੁਸ਼ਕਾ ਸ਼ਰਮਾ ਨਾਲ ਸਾਂਝੀ ਕੀਤੀ ਇਹ ਫੋਟੋ

Anushka Sharma RCB News: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਇਕ ਫੋਟੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਫੋਟੋ ਇਸ ਲਈ...

ਅਨੁਸ਼ਕਾ ਸ਼ਰਮਾ ਦੀ ਇਹ ਥ੍ਰੋਬੈਕ ਵੀਡੀਓ ਇੰਟਰਨੈੱਟ ‘ਤੇ ਹੋ ਰਹੀ ਵਾਇਰਲ

Anushka Sharma Viral Video: ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਗਰਭਵਤੀ ਹੋਣ ਦੀਆਂ ਖਬਰਾਂ ‘ਚ ਹੈ। ਹਾਲ ਹੀ ਵਿੱਚ, ਉਸਨੇ ਦੱਸਿਆ ਸੀ ਕਿ ਇੱਕ ਨਵਾਂ ਮਹਿਮਾਨ...

ਅਨੁਸ਼ਕਾ ਸ਼ਰਮਾ ਨੇ ਸੁਨੀਲ ਗਾਵਸਕਰ ਦੇ ਬਿਆਨ ‘ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

sunil gavaskar anushka sharma: ਮਹਾਨ ਕ੍ਰਿਕੇਟਰ ਸੁਨੀਲ ਗਾਵਸਕਰ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ...

ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ “ਬੇਬੀ ਬੰਪ” ਦੇ ਨਾਲ ਤਸਵੀਰ, ਕਰੀਨਾ ਨੇ ਕੀਤਾ ਖਾਸ ਕਮੈਂਟ

anushka instagram post kareena commented:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 27 ਅਗਸਤ ਨੂੰ ਘੋਸ਼ਣਾ ਕੀਤੀ ਕਿ ਉਹ ਇਕ ਮਾਂ ਬਣਨ ਜਾ ਰਹੀ ਹੈ। ਅਨੁਸ਼ਕਾ ਅਤੇ...

ਅਨੁਸ਼ਕਾ ਸ਼ਰਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

Anushka Sharma Share photo: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜਲਦੀ ਹੀ ਇਕ ਛੋਟਾ ਜਿਹਾ ਮਹਿਮਾਨ...

ਆਮਿਰ ਖਾਨ ‘ਤੇ ਸੁਸ਼ਾਂਤ ਦੇ ਫੈਨਜ਼ ਦਾ ਗੁੱਸਾ, PK ਵਿੱਚੋ ਕੱਟਵਾ ਦਿੱਤੇ ਸਨ ਇਹ ਸੀਨ!

Pk Aamir Khan Scene: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਸੁਪਰਹਿੱਟ ਫਿਲਮ ‘ਪੀਕੇ’ ਅਜੇ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ...

ਹੋਣ ਵਾਲੇ ਬੱਚੇ ਦੀ ਖੁਸ਼ੀ ਵਿੱਚ ਵਿਰਾਟ-ਅਨੁਸ਼ਕਾ ਨੇ “UAE” ਵਿੱਚ ਕੱਟਿਆ ਕੇਕ

anushka virat baby annoucement party:ਛੇਤੀ ਹੀ ਅਨੁਸ਼ਕਾ-ਵਿਰਾਟ ਜੋੜੀ ਦੇ ਘਰ ਨਿੱਕੇ ਮਹਿਮਾਨ ਦੀ ਐਂਟਰੀ ਹੋਣ ਜਾ ਰਹੀ ਹੈ।ਜਿਸਦੀ ਖ਼ਬਰ ਬੀਤੇ ਦਿਨੀ ਦਿਲਪ੍ਰੀਤ...

ਛੇਤੀ ਹੀ ਦੋ ਤੋਂ ਤਿੰਨ ਹੋਣਗੇ “ਵਿਰਾਟ-ਅਨੁਸ਼ਕਾ” ਫੇੈਨਜ਼ ਨਾਲ ਸਾਂਝੇ ਕੀਤੇ ਖੁਸ਼ੀ ਦੇ ਪਲ

anushka virat parents soon:ਅੇੈਕਟ੍ਰੇੈਸ ਅਨੁਸ਼ਕਾ ਸ਼ਰਮਾਂ ਅਤੇ ਕ੍ਰਿਕੇਟਰ ਵਿਰਾਟ ਕੋਹਲੀ ਦੀ ਲਵਲੀ ਜੌੜੀ ਦੇ ਘਰ ਛੇਤੀ ਹੀ ਇੱਕ ਨੰਨੇ-ਮੁੰਨੇ ਮਹਿਮਾਨ ਦੀ...

ਇਹ ਨੇ ਉਹ ਅਦਾਕਾਰਾਂ ਜਿਨ੍ਹਾਂ ਨੇ ਆਪਣੇ ਵਿਆਹ ’ਤੇ ਪਾਈ ਸੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਡਰੈੱਸ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

bollywood actresses expensive marriage dresses:ਇੱਕ ਪਰਫੈਕਟ ਵੈਡਿੰਗ ਡਰੈੱਸ ਲੱਭਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਕਿਉਂਕਿ ਹਰ ਇੱਕ ਦਾ ਸੁਫ਼ਨਾ ਹੁੰਦਾ ਹੈ ਕਿ ਉਹ...

ਲਗਜ਼ਰੀ ਕਾਰ ਦੀ ਕੀਮਤ ਤੋਂ ਵੀ ਵੱਧ ਪੈਸਾ 1 ਇੰਸਟਾ ਪੋਸਟ ਤੋ ਕਮਾਉਂਦੇ ਹਨ ਵਿਰਾਟ ਕੋਹਲੀ

Anushka sharma virat kohli: ਇੰਸਟਾਗ੍ਰਾਮ ਰਿਚ ਲਿਸਟ 2020 ਸਾਹਮਣੇ ਆ ਗਈ ਹੈ ਪ੍ਰਿਯੰਕਾ ਚੋਪੜਾ ਅਤੇ ਭਾਰਤ ਤੋਂ ਕ੍ਰਿਕਟਰ ਵਿਰਾਟ ਕੋਹਲੀ ਨੇ ਇਸ ਵਿੱਚ ਜਗ੍ਹਾ...

ਫਿਲਮ ਇੰਡਸਟਰੀ ਵਿੱਚ ਬਦਲਣਾ ਕਰਨਾ ਚਾਹੁੰਦੀ ਹੈ ਅਨੁਸ਼ਕਾ ਸ਼ਰਮਾ, ਕਿਹਾ- ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਕਰੇਗੀ ਇਹ ਕੰਮ

Anushka sharma News Update: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਭਤੀਜਾਵਾਦ ਦੀ ਫਿਲਮ ਇੰਡਸਟਰੀ ਵਿੱਚ ਇਨ੍ਹੀਂ ਦਿਨੀਂ ਇੱਕ ਬਹਿਸ...

ਅਨੁਸ਼ਕਾ ਸ਼ਰਮਾ ਦੀ ਫਿਲਮ ‘ਬੁਲਬੁਲ’ ਦਾ ਟ੍ਰੇਲਰ ਹੋਇਆ ਰਿਲੀਜ

Anushka Sharma Bulbbul Trailer: ਅਨੁਸ਼ਕਾ ਸ਼ਰਮਾ ਦੁਆਰਾ ਨਿਰਮਿਤ ‘ਬੁਲਬੁਲ‘ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਫਿਲਮ ਵਿੱਚ ਰਾਹੁਲ ਬੋਸ, ਤ੍ਰਿਪਤੀ...

ਸਭ ਤੋਂ ਜ਼ਿਆਦਾ ਗੋਰੀਆਂ ਹਨ ਬਾਲੀਵੁੱਡ ਦੀਆਂ ਇਹ 5 ਅਦਾਕਾਰਾਂ

bollywood actresses fair complexion:ਬਾਲੀਵੁੱਡ ਵਿੱਚ ਇੱਕ ਤੋਂ ਵੱਧ ਕੇ ਇੱਕ ਅਦਾਕਾਰਾਂ ਮੌਜੂਦ ਹਨ ਇਹਨਾਂ ਵਿੱਚੋਂ ਕਈ ਅਦਾਕਾਰਾਂ ਅਜਿਹੀਆਂ ਵੀ ਹਨ ਜੋ ਜਮਾਦਰੂ...

ਅਨੁਸ਼ਕਾ ਨੇ ਬਣਾਇਆ ਵਿਰਾਟ ਦਾ ਫਨੀ ਵੀਡੀਓ, ਨਾਗਪੁਰ ਪੁਲਿਸ ਨੇ ਕੀਤਾ ਕਮੈਂਟ

ਅਦਾਕਾਰਾ ਅਨੁਸ਼ਕਾ ਸ਼ਰਮਾ ਇਸ ਲਾਕਡਾਊਨ ‘ਚ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਕਿਉਂਕਿ ਉਹ ਐਨੀ ਐਕਟਿਵ ਦਿਖ ਰਹੀ ਹੈ ਤਾਂ...

ਵਿਵਾਦਾਂ ਵਿੱਚ ਫਸੀ ਅਨੁਸ਼ਕਾ ਦੀ ਵੈੱਬ ਸੀਰੀਜ ਪਾਤਾਲ ਲੋਕ, ਭੇਜਿਆ ਗਿਆ ਨੋਟਿਸ

anushka legal notice series:ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਦੇ ਹੇਠਾਂ ਬਣੀ ਵੈੱਬ ਸੀਰੀਜ ਪਾਤਾਲ ਲੋਕ ਨੂੰ ਬਹੁਤ ਪਸੰਦ ਕੀਤਾ ਜਾ...

ਵੇਖੋ, ਅਦਾਕਾਰਾ ਅਨੁਸ਼ਕਾ ਸ਼ਰਮਾ ਦੀਆ ਕੁਝ ਅਣਦੇਖਿਆਂ ਅਤੇ ਬੇਹੱਦ ਕਿਊਟ ਤਸਵੀਰਾਂ

anushka stylish pics instagram:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੱਲ ਆਪਣਾ 31ਵਾਂ ਜਨਮ-ਦਿਨ ਮਨਾਇਆ ਹੈ। ਇਹ...

ਅਨੁਸ਼ਕਾ – ਵਿਰਾਟ ਦੇ ਘਰੋਂ ਆਈ ਬੁਰੀ ਖਬਰ, ਅਦਾਕਾਰਾ ਨੇ ਲਿਖੀ ਇਮੋਸ਼ਨਲ ਪੋਸਟ…

Anushka mourn death pet:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕੁੱਤਾ ਉਨ੍ਹਾਂ ਨੂੰ ਹਮੇਸ਼ਾ ਦੇ ਲਈ...

ਲਾਕਡਾਊਨ ਦੌਰਾਨ ਅਜਿਹਾ ਖਾਣਾ ਖਾ ਗੁਜਾਰਾ ਕਰ ਰਹੀ ਹੈ ਅਦਾਕਾਰਾ ਅਨੁਸ਼ਕਾ ਸ਼ਰਮਾ

Anushka secret diet lockdown:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੱਲ ਆਪਣਾ 31ਵਾਂ ਜਨਮ-ਦਿਨ ਮਨਾਇਆ ਹੈ। ਇਹ...

ਵਿਆਹ ਤੋਂ ਪਹਿਲਾਂ ਹੋਇਆ ਸੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਬ੍ਰੇਕਅੱਪ ?

anushka virat breakup marriage:ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਦਮ ‘ਤੇ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 32ਵਾਂ...

Carousel Posts