Tag: , , ,

attacked on Mali president

ਵੱਡੀ ਖਬਰ : ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਹੋਇਆ ਹਮਲਾ

ਮਾਲੀ ਦੇ ਅੰਤਰਿਮ ਰਾਸ਼ਟਰਪਤੀ ਅਸੀਮੀ ਗੋਇਤਾ ‘ਤੇ ਮੰਗਲਵਾਰ ਨੂੰ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ, ਮੀਡੀਆ ਰਿਪੋਰਟਾਂ ਦੇ ਅਨੁਸਾਰ ਹਮਲਾਵਰਾਂ ਨੇ ਰਾਸ਼ਟਰਪਤੀ ‘ਤੇ ਚਾਕੂ ਨਾਲ ਵਾਰ ਕੀਤਾ ਹੈ। ਰਾਜਧਾਨੀ ਬਾਮਕੋ ਦੀ ਇੱਕ ਵੱਡੀ ਮਸਜਿਦ ਵਿੱਚ ਨਮਾਜ਼ ਦੌਰਾਨ ਇੱਕ ਏਐਫਪੀ ਦੇ ਪੱਤਰਕਾਰ ਨੇ ਦੋ ਹਥਿਆਰਬੰਦ ਵਿਅਕਤੀਆਂ ਵਿੱਚੋਂ ਇੱਕ ਨੂੰ ਰਾਸ਼ਟਰਪਤੀ ਅਸੀਮੀ ਗੋਇਤਾ ਉੱਤੇ ਚਾਕੂ ਨਾਲ

Carousel Posts