Tag: , , , ,

basavaraj bommai karanataka cm oath

Basavaraj Bommai ਬਣੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ

ਕਰਨਾਟਕ ਵਿੱਚ ਅੱਜ ਤੋਂ ਨਵੇਂ ਮੁੱਖ ਮੰਤਰੀ ਬਸਵਰਾਜ ਐਸ ਬੋਮਮਾਈ ਦਾ ਸ਼ਾਸਨ ਚੱਲੇਗਾ। ਬਸਵਰਾਜ ਬੋਮਮਾਈ ਨੇ ਬੁੱਧਵਾਰ ਸਵੇਰੇ 11 ਵਜੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਅਜੇ ਸਿਰਫ ਬੀ. ਬੋਮਮਾਈ ਨੇ ਸਹੁੰ ਚੁੱਕੀ ਹੈ, ਯਾਨੀ ਮੰਤਰੀ ਮੰਡਲ ਦਾ ਵਿਸਥਾਰ ਬਾਅਦ ਵਿੱਚ ਕੀਤਾ ਜਾਵੇਗਾ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ, ਬੋਮਮਾਈ ਨੇ ਕੁੱਝ ਨੇਤਾਵਾਂ

Carousel Posts