bathinda news Archives - Page 2 of 2 - Daily Post Punjabi

Tag: , , , , , , , , ,

ਬਠਿੰਡਾ : 3 ਕਾਰਾਂ ਤੇ ਮਿੰਨੀ ਬੱਸ ਵਿਚਾਲੇ ਹੋਈ ਭਿਆਨਕ ਟੱਕਰ, ਹਾਦਸੇ ‘ਚ 25 ਲੋਕ ਜ਼ਖਮੀ

ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਤਿੰਨ ਕਾਰਾਂ ਦੀ ਟੱਕਰ ਤੋਂ ਬਾਅਦ ਪਿੱਛੇ ਤੋਂ ਆ ਰਹੀ ਮਿੰਨੀ ਬੱਸ ਪਲਟ ਗਈ। ਇਸ ਦੌਰਾਨ ਮਿੰਨੀ ਬੱਸ ਅਤੇ...

ਪੰਜਾਬ ‘ਚ ਨਸ਼ੇ ਦਾ ਕਹਿਰ ਜਾਰੀ, ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾਂ ਲੜਕੀ ਦੀ ਮੌ.ਤ

ਪੰਜਾਬ ‘ਚ ਨਸ਼ੇ ਦੇ ਓਵਰਡੋਜ਼ ਕਾਰਨ ਹੋ ਰਹੇ ਮੌਤ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਹੁਣ ਕੁੜੀਆਂ ਵੀ ਇਸ ਦਾ...

ਬਠਿੰਡਾ : ਸੜਕ ‘ਤੇ ‘ਨਵਾਬਜ਼ਾਦੀ’ ਦਾ ਹਾਈਵੋਲਟੇਜ ਡਰਾਮਾ, ਪੁਲਿਸ ਵਾਲਿਆਂ ਨਾਲ ਹੱਥੋਪਾਈ, ਕੱਢੀਆਂ ਗਾਲ੍ਹਾਂ

ਬਠਿੰਡਾ ‘ਚ ਦੇਰ ਰਾਤ ਇੱਕ ਅਮੀਰ ਘਰ ਦੀ ਕੁੜੀ ਨੇ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਹਾਈ ਵੋਲਟੇਜ ਡਰਾਮਾ ਕੀਤਾ। ਕੁੜੀ ਆਪਣੇ ਸਾਥੀ ਨਾਲ...

ਬਠਿੰਡਾ ‘ਚ MBA ਦੇ ਵਿਦਿਆਰਥੀ ਨੇ ਨਿਗਲਿਆ ਜ਼ਹਿਰ, ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ

ਪੰਜਾਬ ਦੇ ਬਠਿੰਡਾ ‘ਚ ਇੱਕ MBA ਦੇ ਵਿਦਿਆਰਥੀ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਲਾ ਸਾਹਮਣੇ ਆਇਆ ਹੈ। ਇਥੇ MBA ਦੇ ਵਿਦਿਆਰਥੀ ਨੇ...

ਬਠਿੰਡਾ ‘ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸੰਚਾਲਕਾਂ ਖਿਲਾਫ FIR, 20 ਮਰੀਜ਼ਾਂ ਨੂੰ ਬਣਾਇਆ ਸੀ ਬੰਧਕ

ਪੰਜਾਬ ਦੇ ਬਠਿੰਡਾ ਦੇ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖਿਲਾਫ ਪੁਲਿਸ ਨੇ...

ਬਠਿੰਡਾ ਪੁਲਿਸ ਨੇ ਲੁੱਟ-ਖੋਹ ਦੇ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਸਾਰੇ ਮੁਲਜ਼ਮ ਇੱਕੋ ਗਰੋਹ ਨਾਲ ਸਬੰਧਤ

ਪੰਜਾਬ ਵਿੱਚ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨੇ ਰਾਮਪੁਰਾ, ਬਠਿੰਡਾ ਵਿੱਚ ਇੱਕ ਤੋਂ...

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ 12 ਮਰੀਜ਼ ਫਰਾਰ, ਰਾਤ ਸਮੇਂ ਦਰਵਾਜ਼ਾ ਤੋੜ ਭੱਜੇ

ਪੰਜਾਬ ਦੇ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੁਡਾਊਣ ਲਈ ਦਾਖਲ 12 ਮਰੀਜ਼ ਐਤਵਾਰ ਰਾਤ ਨੂੰ...

ਬਠਿੰਡਾ ‘ਚ ਲਾਰੈਂਸ ਗੈਂਗ ਦੇ ਨਾਂ ‘ਤੇ ਕਾਰੋਬਾਰੀ ਤੋਂ 1 ਕਰੋੜ ਰੁਪਏ ਫਿਰੌਤੀ ਦੀ ਕੀਤੀ ਮੰਗ

ਪੰਜਾਬ ਦੇ ਬਠਿੰਡਾ ਦੇ ਰਾਮਾ ਮੰਡੀ ‘ਚ ਕਾਰੋਬਾਰੀ ਅੰਕਿਤ ਗੋਇਲ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਵਟਸਐਪ ‘ਤੇ ਕਾਲਰ ਨੇ ਖੁਦ ਨੂੰ...

ਜੇਲ੍ਹ ਅੰਦਰੋਂ ਸੋਸ਼ਲ ਮੀਡੀਆ ‘ਤੇ ਪਈਆਂ ਗੈਂਗਸਟਰ ਸਾਰਜ ਦੀਆਂ ਫੋਟੋਆਂ, ਸਵਾਲਾਂ ਦੇ ਘੇਰੇ ‘ਚ ਪ੍ਰਸ਼ਾਸਨ

ਜੇਲ੍ਹਾਂ ਅੰਦਰੋਂ ਮੋਬਾਇਲ ਫੋਨ ਮਿਲਣਾ ਹੁਣ ਆਮ ਗੱਲ ਹੋ ਗਈ ਹੈ ਕਿਉਂਕਿ ਆਏ ਦਿਨ ਤਲਾਸ਼ੀ ਦੌਰਾਨ ਵੱਖ-ਵੱਖ ਜੇਲ੍ਹਾਂ ‘ਚ ਬੰਦ ਕੈਦੀਆਂ ਤੇ...

ਪਾਕਿਸਤਾਨ ISI ਨੂੰ ਗੁਪਤ ਸੂਚਨਾਵਾਂ ਭੇਜਣ ਵਾਲਾ ਬਠਿੰਡਾ MES ਦਾ ਚਪੜਾਸੀ ਕਾਬੂ

ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਐਮਈਐਸ ਦੇ ਇੱਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਨੂੰ ਜਾਣਕਾਰੀ ਮਿਲੀ ਸੀ ਕਿ...

ਕਰੰਟ ਲੱਗਣ ਕਾਰਨ ਨੌਜਵਾਨ ਮਜ਼ਦੂਰ ਦੀ ਮੌਕੇ ‘ਤੇ ਹੋਈ ਮੌਤ, ਇਕ ਗੰਭੀਰ ਜ਼ਖ਼ਮੀ

ਜੈਤੋ, ਬਠਿੰਡਾ ਰੋਡ ’ਤੇ ਮਜ਼ਦੂਰਾਂ ਵੱਲੋਂ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰਾਂ ਵੱਲੋਂ, ਸੀਵਰੇਜ ਮੈਨ ਹੋਲ ’ਚੋਂ ਗੈਸ...

ਖੂਨ ਬਣਿਆ ਪਾਣੀ, ਨਸ਼ਾ ਕਰਨ ਤੋਂ ਰੋਕਣ ‘ਤੇ ਛੋਟੇ ਭਰਾ ਨੇ ਵੱਡੇ ਨੂੰ ਉਤਾਰਿਆ ਮੌਤ ਦੇ ਘਾਟ

ਬਠਿੰਡਾ ਦੇ ਪਿੰਡ ਕੋਟਫੱਤਾ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਨਸ਼ੇ ਨੇ ਇਕ ਹੋਰ ਪਰਿਵਾਰ ਦੀ ਖ਼ੁਸ਼ੀ ਖੋਹ ਲਈ ਹੈ।...

10 ਤੋਂ ਵੱਧ ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ ਗੈਂਗਸਟਰ ਨੇ ਪੁਲਿਸ ਨੂੰ ਦੇਖ ਖੁਦ ਨੂੰ ਮਾਰੀ ਗੋਲੀ, ਫਿਰ ਟਰੈਕਟਰ ਲੈ ਕੇ ਹੋਇਆ ਫਰਾਰ, ਪੜ੍ਹੋ ਪੂਰਾ ਮਾਮਲਾ

ਬਠਿੰਡਾ : CIA ਸਟਾਫ ਜੈਤੋ ਦੀ ਪੁਲਿਸ ਬਠਿੰਡਾ ਵਿੱਚ ਸੀ ਸ਼੍ਰੇਣੀ ਦੇ ਗੈਂਗਸਟਰ ਨੂੰ ਫੜਨ ਲਈ ਪਿੰਡ ਜੱਸੀ ਬਾਗਵਾਲੀ ਪਹੁੰਚੀ। ਪੁਲਿਸ ਨੂੰ...

ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦਾ ਕੀਤਾ ਬੇਰਹਿਮੀ ਨਾਲ ਕਤਲ

ਬਠਿੰਡਾ ਦੇ ਪਿੰਡ ਮੌੜ ਖੁਰਦ ਵਿੱਚ ਇੱਕ ਨੌਜਵਾਨ ਨੇ ਜ਼ਮੀਨੀ ਝਗੜੇ ਕਾਰਨ ਆਪਣੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾ ਕਰਨ...

ਬਠਿੰਡਾ ‘ਚ 4 ਨੌਜਵਾਨਾਂ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਬੁੱਤ ਦੀ ਬੇਅਦਬੀ, ਕੇਸ ਹੋਇਆ ਦਰਜ

ਬਠਿੰਡਾ: 18-19 ਜੂਨ ਦੀ ਰਾਤ ਨੂੰ ਚਾਰ ਨਾਬਾਲਗ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੀਤ ਰੋਡ ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਚੌਕ...

ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਦੀ ਨੇ ਚੁੱਕਿਆ ਖੌਫਨਾਕ ਕਦਮ, ਫਾਹਾ ਲੈ ਕੀਤੀ ਖੁਦਕੁਸ਼ੀ

ਬੀਤੀ ਰਾਤ ਕੇਂਦਰੀ ਜੇਲ੍ਹ ਬਠਿੰਡਾ ‘ਚ ਇੱਕ ਕੈਦੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀ ਦੀ ਪਛਾਣ ਰਾਮ...

ਮਾਲਗੱਡੀ ‘ਤੇ ਚੜ੍ਹ ਕੇ ਨੌਜਵਾਨ ਕਰ ਰਿਹਾ ਸੀ ਵੀਡੀਓ ਸ਼ੂਟ, ਆਇਆ ਹਾਈ ਵੋਲਟੇਜ ਤਾਰਾਂ ਦੀ ਚਪੇਟ ‘ਚ, ਬੁਰੀ ਤਰ੍ਹਾਂ ਝੁਲਸਿਆ

ਬਠਿੰਡਾ ਵਿੱਚ ਬੁੱਧਵਾਰ ਨੂੰ ਇੱਕ ਨੌਜਵਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਪਤਾ ਲੱਗਿਆ ਹੈ ਕਿ ਉਹ...

ਕਬੱਡੀ ਖਿਡਾਰੀ ਕਤਲ ਮਾਮਲੇ ‘ਚ SSP ਬਠਿੰਡਾ ਨੇ ਲਿਆ ਸਖਤ ਸਟੈਂਡ, ਸਬ-ਇੰਸਪੈਕਟਰ ਸਣੇ ਸਾਰੇ ਸਟਾਫ ਦਾ ਕੀਤਾ ਤਬਾਦਲਾ

ਕੁਝ ਦਿਨ ਪਹਿਲਾਂ ਰਾਮਪੁਰਾ ਦੇ ਪਿੰਡ ਚਾਉਂਕੇ ‘ਚ ਹੋਈ ਖੂਨੀ ਟਕਰਾਅ ਦੌਰਾਨ ਜ਼ਖ਼ਮੀ ਨੌਜਵਾਨਾਂ ਵਿੱਚੋਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ...

ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ : ਨਾਬਾਲਗ ਨੂੰ ਗਰਮ ਸਰੀਏ ਤੇ ਚਿਮਟੇ ਨਾਲ ਟੌਰਚਰ ਕਰਦਾ ਸੀ ਡੇਰਾ ਸੰਚਾਲਕ, ਇੰਝ ਬਚਾਈ ਜਾਨ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ਖੇਤਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਡੇਰਾ ਸੰਚਾਲਕ ਖਿਲਾਫ...

ਸ਼ਰਾਬ ਪੀਣ ਤੋਂ ਰੋਕਣ ਕਾਰਨ ਪਤਨੀ ਨੂੰ ਉਤਾਰਿਆ ਸੀ ਮੌਤ ਦੇ ਘਾਟ, ਹੁਣ ਖੁਦ ਵਾਟਰ ਵਰਕਸ ਦੀ ਟੈਂਕੀ ਤੋਂ ਛਲਾਂਗ ਲਗਾ ਕੀਤੀ ਖੁਦਕੁਸ਼ੀ

ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਆਪਣੀ ਪਤਨੀ ਨੂੰ ਫਾਵੜੇ ਨਾਲ ਕਤਲ ਕਰਨ ਦੇ ਦੋਸ਼ੀ ਪਤੀ ਗੁਰਮੀਤ ਸਿੰਘ ਨੇ ਮੰਗਲਵਾਰ ਦੇਰ ਰਾਤ...

ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਪਤੀ ਨੇ ਫਾਵੜੇ ਨਾਲ ਕੱਟ ਕੀਤਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ. ਪੰਜਾਬ ਦੇ ਬਠਿੰਡਾ ‘ਚ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ਨੂੰ ਫਾਵੜੇ ਨਾਲ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਤਨੀ ਦਾ ਇਕੋ...

ਦਿਨ-ਦਿਹਾੜੇ ਅੱਖਾਂ ‘ਚ ਮਿਰਚਾਂ ਪਾ ਕੇ ਜਵੈਲਰ ਦੀ ਦੁਕਾਨ ਤੋਂ 8 ਲੱਖ ਦਾ ਸੋਨਾ ਲੈ ਕੇ ਲੁਟੇਰੇ ਹੋਏ ਫਰਾਰ

ਬਠਿੰਡਾ ਵਿਖੇ ਪੋਸਟ ਆਫਿਸ ਦੇ ਬਾਹਰ ਇੱਕ ਜਵੈਲਰ ਦੀ ਦੁਕਾਨ ਤੋਂ ਇਕ ਵਿਅਕਤੀ ਤੇ ਮਹਿਲਾ ਵੱਲੋਂ 8 ਲੱਖ ਦਾ ਸੋਨਾ ਲੁੱਟੇ ਜਾਣ ਦੀ ਖਬਰ ਮਿਲੀ ਹੈ।...

ਬਠਿੰਡਾ ‘ਚ ਹੁਣ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ, ਨਵੇਂ ਹੁਕਮ ਜਾਰੀ

ਬਠਿੰਡਾ: ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਬਾਜ਼ਾਰ ਖੋਲ੍ਹਣ ਦੇ ਆਦੇਸ਼ ਜਾਰੀ...

ਬਠਿੰਡਾ ‘ਚ ਗ੍ਰੰਥੀ ਨੇ 9 ਸਾਲਾ ਬੱਚੀ ਨਾਲ ਕੀਤੀ ‘ਗੰਦੀ ਕਰਤੂਤ’, ਪਿੰਡ ਵਾਲਿਆਂ ਨੇ ਗੁਰੂ ਘਰ ‘ਚ ਬੰਨ੍ਹ ਕੇ ਮਾਰੇ ਥੱਪੜ

ਬਠਿੰਡਾ ਜ਼ਿਲ੍ਹੇ ਦੇ ਅਕਾਲਗੜ੍ਹ ਕੋਟੜਾ ਦੇ ਇੱਕ ਗੁਰਦੁਆਰੇ ਦੀ ਇਕ ਗ੍ਰੰਥੀ ਦੀ ਬਹੁਤ ਹੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਗ੍ਰੰਥੀ ਖਿਲਾਫ 9...

ਬਠਿੰਡਾ ਦੇ ਹਸਪਤਾਲ ‘ਚ ਕੋਰੋਨਾ ਮਰੀਜ਼ਾਂ ਦੀ ਲੁੱਟ ਦਾ ਮਾਮਲਾ ਆਇਆ ਸਾਹਮਣੇ, 6300 ਦਾ ਟੀਕਾ ਲਗਾਇਆ ਜਾ ਰਿਹਾ ਹੈ 50,000 ‘ਚ

Case of robbery : ਕੋਰੋਨਾ ਮਹਾਮਾਰੀ ਦੀ ਇਸ ਮੁਸ਼ਕਲ ਘੜੀ ‘ਚ ਜਦੋਂ ਕਿ ਡਾਕਟਰਾਂ ਨੂੰ ਮਰੀਜ਼ਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਪਰ ਕੁਝ ਕੁ...

ਪੰਜਾਬ ਦੀ ਦੂਜੀ ਆਕਸੀਜਨ ਐਕਸਪ੍ਰੈੱਸ 30 ਮੀਟਰਕ ਤਰਲ ਮੈਡੀਕਲ ਆਕਸੀਜਨ ਨਾਲ ਹਜ਼ੀਰਾ ਤੋਂ ਬਠਿੰਡਾ ਲਈ ਰਵਾਨਾ

Punjab’s 2nd Oxygen : ਚੰਡੀਗੜ੍ਹ : ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਸਪਲਾਈ ਨਾਲ ਜੁੜੇ, ਪੰਜਾਬ ਦੀ ਦੂਜੀ ਆਕਸੀਜਨ ਐਕਸਪ੍ਰੈਸ, 19 ਮਈ ਸ਼ਾਮ ਨੂੰ 30...

ਰਿਸ਼ਤੇ ਹੋਏ ਤਾਰ-ਤਾਰ, ਜ਼ਮੀਨ ਦੇ ਲਾਲਚ ‘ਚ ਪੁੱਤ ਨੇ ਕੀਤਾ ਮਾਂ ਦਾ ਕਤਲ

Relationships are strained : ਬਠਿੰਡਾ: ਮਾਵਾਂ ਸੌ ਸੌ ਸੁਖਾਂ ਸੁੱਖ ਕੇ ਪੁੱਤ ਮੰਗਦੀਆਂ ਨੇ ਤੇ ਫੇਰ ਸਾਰੀ ਉਮਰ ਉਸੇ ਪੁੱਤ ਦੀ ਲੰਬੀ ਉਮਰ ਦੀਆਂ ਦੁਆਵਾਂ...

Carousel Posts