Tag: BCCI, BCCI announces India's squad, india vs bangladesh, indian cricket team, sports news
ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਪੰਤ ਦੀ ਟੀਮ ’ਚ ਹੋਈ ਵਾਪਸੀ
Sep 09, 2024 2:18 pm
ਬੰਗਲਾਦੇਸ਼ ਦੇ ਖਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। 19 ਸਤੰਬਰ ਤੋਂ ਚੇੱਨਈ...
ਭਾਰਤ ਨੂੰ 34 ਸਾਲਾਂ ਬਾਅਦ ਮਿਲੀ ਟੀ-20 ਏਸ਼ੀਆ ਕੱਪ ਦੀ ਮੇਜ਼ਬਾਨੀ, ਸਾਲ 2025 ‘ਚ ਖੇਡਿਆ ਜਾਵੇਗਾ ਟੂਰਨਾਮੈਂਟ
Jul 31, 2024 3:30 pm
ਭਾਰਤ 2025 ਵਿੱਚ ਟੀ-20 ਫਾਰਮੈਟ ਵਿੱਚ ਪੁਰਸ਼ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਹ 2026 ਵਿੱਚ ਦੇਸ਼ ਵਿੱਚ ਹੋਣ ਵਾਲੇ ਟੀ-20 ਵਿਸ਼ਵ...
BCCI ਨੇ ਓਲੰਪਿਕ ‘ਚ ਹਿੱਸਾ ਲੈ ਰਹੇ ਭਾਰਤੀ ਖਿਡਾਰੀਆਂ ਦੀ ਮਦਦ ਲਈ 8.5 ਕਰੋੜ ਰੁ: ਦੇਣ ਦਾ ਕੀਤਾ ਐਲਾਨ
Jul 22, 2024 12:16 pm
ਪੈਰਿਸ ਓਲੰਪਿਕ 2024 ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। 26 ਜੁਲਾਈ ਤੋਂ ਖੇਡਾਂ ਦੇ ਇਸ ਮਹਾਕੁੰਭ ਦੀ ਸ਼ੁਰੂਆਤ ਹੋਵੇਗੀ ਤੇ ਇਹ 11 ਅਗਸਤ ਤੱਕ...
ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਰੋਹਿਤ ਸ਼ਰਮਾ ਸੰਭਾਲਣਗੇ ਵਨਡੇ ਟੀਮ ਦੀ ਕਮਾਨ
Jul 19, 2024 2:37 pm
ਭਾਰਤ ਦੇ ਸ਼੍ਰੀਲੰਕਾ ਦੌਰੇ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਨਡੇ ਟੀਮ ਦਾ ਹਿੱਸਾ ਹੈ। ਰੋਹਿਤ ਵਨਡੇ...
ਕੈਂਸਰ ਨਾਲ ਜੂਝ ਰਹੇ ਸਾਬਕਾ ਕ੍ਰਿਕਟਰ ਦੀ ਮਦਦ ਲਈ ਅੱਗੇ ਆਈ BCCI, 1 ਕਰੋੜ ਦੀ ਮਦਦ ਰਾਸ਼ੀ ਦੇਣ ਦਾ ਐਲਾਨ
Jul 14, 2024 2:59 pm
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਅਤੇ ਕ੍ਰਿਕਟਰ ਅੰਸ਼ੁਮਾਨ ਗਾਇਕਵਾੜ ਇਸ ਸਮੇਂ ਬਲੱਡ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। 71...
ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ
Jul 11, 2024 12:29 pm
ਫਰਵਰੀ 2025 ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਖੇਡਣ ਦੇ ਲਈ ਭਾਰਤ ਦੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਸੂਤਰਾਂ ਮੁਤਾਬਕ BCCI ਭਾਰਤ ਦੇ ਮੈਚ...
ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ
Jul 10, 2024 2:54 pm
ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਕੋਚਿੰਗ ਵਿੱਚ ਪਿਛਲੇ ਹੀ ਮਹੀਨੇ ਟੀ-20 ਵਿਸ਼ਵ ਕੱਪ 2024 ਜਿਤਾਉਣ ਵਾਲੇ ਰਾਹੁਲ ਦ੍ਰਵਿੜ ਨੂੰ ਲੈ ਕੇ ਵੱਡੀ ਖਬਰ...
ਇੰਤਜ਼ਾਰ ਖਤਮ, ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਕੋਚ, BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Jul 10, 2024 9:34 am
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਭਾਰਤੀ ਸਲਾਮੀ...
ਬਿਨ੍ਹਾਂ ਮੈਚ ਖੇਡੇ ਹੀ ਕਰੋੜਪਤੀ ਬਣੇ 7 ਭਾਰਤੀ ਖਿਡਾਰੀ, ਜਾਣੋ 125 ਕਰੋੜ ‘ਚੋਂ ਕਿਸਨੂੰ ਮਿਲਣਗੇ ਕਿੰਨੇ ਕਰੋੜ?
Jul 08, 2024 2:39 pm
ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ‘ਤੇ ਪੈਸਿਆਂ ਦੀ ਖੂਬ ਬਾਰਿਸ਼ ਹੋ ਰਹੀ ਹੈ। ਟੀਮ ਨੂੰ ICC ਤੇ BCCI ਨੇ ਮਾਲਾਮਾਲ ਕਰ ਦਿੱਤਾ...
‘ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਿੱਤਾਂਗੇ WTC ਫਾਈਨਲ ਤੇ ਚੈਂਪੀਅਨਸ ਟਰਾਫੀ’: BCCI ਸਕੱਤਰ ਜੈ ਸ਼ਾਹ
Jul 07, 2024 3:06 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਅਸੀਂ ਰੋਹਿਤ ਦੀ ਕਪਤਾਨੀ ਵਿੱਚ 2025 ਵਿੱਚ...
ਵਾਨਖੇੜੇ ਸਟੇਡੀਅਮ ‘ਚ BCCI ਨੇ ਟੀਮ ਇੰਡੀਆ ਨੂੰ ਦਿੱਤਾ 125 ਕਰੋੜ ਰੁਪਏ ਦਾ ਚੈੱਕ, ਖਿਡਾਰੀਆਂ ਨੇ ਲੈਪ ਆਫ ਆਨਰ
Jul 05, 2024 2:38 pm
ਟੀ-20 ਵਿਸ਼ਵ ਕੱਪ 2024 ਚੈਂਪੀਅਨ ਬਣਨ ਦੇ ਬਾਅਦ ਭਾਰਤੀ ਟੀਮ ਦਾ ਦਿੱਲੀ ਤੇ ਫਿਰ ਮੁੰਬਈ ਵਿੱਚ ਜ਼ੋਰਦਾਰ ਸਵਾਗਤ ਹੋਇਆ। ਵਿਕਟਰੀ ਪਰੇਡ ਦੇ ਬਾਅਦ...
36 ਘੰਟਿਆਂ ਤੋਂ ਬਾਰਬਾਡੋਸ ‘ਚ ਫਸੀ ਟੀਮ ਇੰਡੀਆ, ਤੂਫਾਨ ਕਾਰਨ ਏਅਰਪੋਰਟ ਦਾ ਸੰਚਾਲਨ ਬੰਦ, BCCI ਭੇਜੇਗੀ ਚਾਰਟਡ ਫਲਾਈਟ !
Jul 02, 2024 1:05 pm
ਟੀਮ ਇੰਡੀਆ ਤੂਫਾਨ ਬੇਰਿਲ ਕਾਰਨ ਬਾਰਬਾਡੋਸ ਵਿੱਚ ਫਸ ਗਈ ਹੈ। ਟੀ-20 ਵਿਸ਼ਵ ਕੱਪ 2024 ਵਿੱਚ ਰੋਮਾਂਚਕ ਜਿੱਤ ਦੇ ਅਗਲੇ ਦਿਨ ਟੀਮ ਇੰਡੀਆ ਨੇ...
ਟੀਮ ਇੰਡੀਆ ਨੂੰ BCCI ਦੇਵੇਗਾ 125 ਕਰੋੜ ਰੁਪਏ, ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Jul 01, 2024 1:22 pm
ਟੀ-20 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਦੂਜੀ ਵਾਰ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿੱਚ ਦੱਖਣੀ ਅਫਰੀਕਾ ਦੇ...
ਅੰਪਾਇਰ ਨਾਲ ਬਹਿਸ ਕਰਨਾ ਸੰਜੂ ਸੈਮਸਨ ਨੂੰ ਪਿਆ ਮਹਿੰਗਾ, BCCI ਨੇ ਲਗਾਇਆ ਭਾਰੀ ਜੁਰਮਾਨਾ
May 08, 2024 1:31 pm
ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਖ਼ਤ ਸਜ਼ਾ ਦਿੱਤੀ ਹੈ। ਦਿੱਲੀ ਕੈਪੀਟਲਸ ਦੇ ਖਿਲਾਫ...
IPL 2024: ਹਾਰਦਿਕ ਪੰਡਯਾ ਖਿਲਾਫ਼ BCCI ਦਾ ਐਕਸ਼ਨ, ਠੋਕਿਆ ਲੱਖਾਂ ਰੁਪਏ ਦਾ ਜੁਰਮਾਨਾ
Apr 19, 2024 12:30 pm
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ‘ਤੇ BCCI ਨੇ 12 ਲੱਖ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਹੈ। ਪੰਜਾਬ ਕਿੰਗਜ਼ ਦੇ ਖਿਲਾਫ਼ ਮਿਲੀ ਮੁੰਬਈ...
BCCI ਦੀ Incentive ਸਕੀਮ ‘ਤੇ ਕਪਤਾਨ ਰੋਹਿਤ ਸ਼ਰਮਾ ਦਾ ਰਿਐਕਸ਼ਨ, ਜਾਣੋ ਕੀ ਬੋਲੇ ?
Mar 10, 2024 1:39 pm
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਧਰਮਸ਼ਾਲਾ ਟੈਸਟ ਮੈਚ ਤੋਂ ਬਾਅਦ ਬੀਸੀਸੀਆਈ ਨੇ ਵੱਡਾ ਐਲਾਨ ਕੀਤਾ ਹੈ। ਭਾਰਤ ਦੀ ਜਿੱਤ ਤੋਂ ਬਾਅਦ...
ਰਵੀਚੰਦਰਨ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਮੁੜ ਭਾਰਤੀ ਟੀਮ ਚ ਹੋਣਗੇ ਸ਼ਾਮਿਲ, BCCI ਨੇ ਦਿੱਤੀ ਜਾਣਕਾਰੀ
Feb 18, 2024 1:09 pm
ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਥੋੜ੍ਹੇ ਸਮੇਂ ਲਈ ਗੈਰ-ਹਾਜ਼ਰੀ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਲੜੀ ‘ਚ...
22 ਮਾਰਚ ਤੋਂ ਹੋ ਸਕਦਾ ਹੈ IPL 2024 ਦਾ ਆਗਾਜ਼, 26 ਮਈ ਨੂੰ ਹੋਵੇਗਾ ਫਾਈਨਲ !: ਰਿਪੋਰਟ
Jan 22, 2024 3:07 pm
IPL ਦਾ 17ਵਾਂ ਸੰਸਕਰਣ 22 ਮਾਰਚ ਤੋਂ ਸ਼ੁਰੂ ਹੋ ਕੇ 26 ਮਈ ਤੱਕ ਚੱਲ ਸਕਦਾ ਹੈ। ਇਸਦੇ 5 ਦਿਨ ਬਾਅਦ ਹੀ 1 ਜੂਨ ਤੋਂ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਟੀ-20...
BCCI ਨੇ ਧੋਨੀ ਦੀ ਨੰਬਰ 7 ਜਰਸੀ ਕੀਤੀ ਰਿਟਾਇਰ, ਸਨਮਾਨ ਹਾਸਿਲ ਕਰਨ ਵਾਲੇ ਬਣੇ ਦੂਜੇ ਭਾਰਤੀ ਕ੍ਰਿਕਟਰ
Dec 15, 2023 1:03 pm
ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੀ 7 ਨੰਬਰ ਦੀ ਜਰਸੀ ਹੁਣ ਕਿਸੇ ਹੋਰ ਭਾਰਤੀ ਕ੍ਰਿਕਟਰ ਲਈ ਉਪਲਬਧ ਨਹੀਂ ਹੋਵੇਗੀ ।...
ਜੇਕਰ ਭਾਰਤ 2025 ‘ਚ ਪਾਕਿ ਆਉਣ ਤੋਂ ਇਨਕਾਰ ਕਰਦਾ ਹੈ ਤਾਂ PCB ਨੂੰ ਦਿੱਤਾ ਜਾਵੇ ਮੁਆਵਜ਼ਾ: ਪਾਕਿਸਤਾਨ ਕ੍ਰਿਕਟ ਬੋਰਡ
Nov 27, 2023 12:44 pm
ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ਚੈਂਪੀਅਨਜ਼ ਟ੍ਰਾਫੀ 2025 ਦੀ ਮੇਜ਼ਬਾਨੀ ਦੇ ਅਧਿਕਾਰਾਂ ਦੇ ਕਰਾਰ...
World Cup 2023: ਫੈਨਜ਼ ਲਈ ਖੁਸ਼ਖਬਰੀ, ਭਾਰਤ-ਪਾਕਿ ਮੈਚ ਦੀਆਂ 14 ਹਜ਼ਾਰ ਟਿਕਟਾਂ ਰਿਲੀਜ਼ ਕਰੇਗਾ BCCI
Oct 08, 2023 3:21 pm
ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਿਸ਼ਵ ਕੱਪ 2023 ਦੇ ਮੁਕਾਬਲੇ ਦਾ ਸਾਰਿਆਂ ਨੂੰ ਇੰਤਜ਼ਾਰ ਹੈ। 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ...
ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ BCCI, ਫੈਨਜ਼ ਦੀ ਨਾਰਾਜ਼ਗੀ ਮਗਰੋਂ ਲਿਆ ਫੈਸਲਾ
Sep 07, 2023 3:11 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI) ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ। ਫੈਨਜ਼ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ...
ਸਾਲ 2023-24 ‘ਚ ਘਰੇਲੂ ਮੈਦਾਨ ‘ਤੇ ਇਨ੍ਹਾਂ ਟੀਮਾਂ ਨਾਲ ਭਿੜੇਗੀ ਟੀਮ ਇੰਡੀਆ, BCCI ਨੇ ਜਾਰੀ ਕੀਤਾ ਸ਼ਡਿਊਲ
Jul 26, 2023 3:15 pm
BCCI ਨੇ ਮਾਰਚ 2024 ਤੱਕ ਹੋਮ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸਦੇ ਅਨੁਸਾਰ ਟੀਮ ਇੰਡੀਆ ਸਤੰਬਰ ਤੋਂ ਮਾਰਚ ਦੇ ਵਿਚਾਲੇ 16 ਅੰਤਰਰਾਸ਼ਟਰੀ ਮੁਕਾਬਲੇ...
ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਹਿੱਸਾ ਲਵੇਗੀ ਭਾਰਤੀ ਕ੍ਰਿਕਟ ਟੀਮ, BCCI ਨੇ ਦਿੱਤੀ ਮਨਜ਼ੂਰੀ
Jul 08, 2023 3:16 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਆਖਰਕਾਰ ਏਸ਼ੀਆਈ ਖੇਡਾਂ 2023 ਵਿੱਚ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੂੰ ਭੇਜਣ ਲਈ ਸਹਿਮਤ ਹੋ ਗਿਆ ਹੈ ।...
ਪਾਕਿਸਤਾਨ ਦੀ ਬਜਾਏ ਇਸ ਦੇਸ਼ ‘ਚ ਖੇਡਿਆ ਜਾਵੇਗਾ ਏਸ਼ੀਆ ਕੱਪ 2023 ! ਸਾਹਮਣੇ ਆਇਆ ਵੱਡਾ ਅਪਡੇਟ
May 30, 2023 3:12 pm
ਏਸ਼ੀਆ ਕੱਪ 2023 ਦੇ ਆਯੋਜਨ ਨੂੰ ਲੈ ਕੇ ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਹੋ ਸਕਿਆ ਹੈ। ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ ਦਾ ਆਯੋਜਨ...
ਚੇਤਨ ਸ਼ਰਮਾ ਨੇ BCCI ਦੇ ਚੀਫ਼ ਸਿਲੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸਟਿੰਗ ਆਪ੍ਰੇਸ਼ਨ ਮਗਰੋਂ ਲਿਆ ਫ਼ੈਸਲਾ
Feb 17, 2023 11:42 am
ਟੀਮ ਇੰਡੀਆ ਦੇ ਚੀਫ਼ ਸਿਲੈਕਟਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਟੀਮ...
Ind vs Aus ਦਾ ਤੀਸਰਾ ਟੈਸਟ ਇੰਦੌਰ ‘ਚ ਸ਼ਿਫਟ, ਸਟੇਡੀਅਮ ਤਿਆਰ ਨਾ ਹੋਣ ਕਰਕੇ BCCI ਨੇ ਲਿਆ ਫ਼ੈਸਲਾ
Feb 13, 2023 12:51 pm
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਵਿਚਾਲੇ ਵੱਡਾ ਫ਼ੈਸਲਾ ਲਿਆ ਗਿਆ ਹੈ। ਦਰਅਸਲ, 1 ਮਾਰਚ ਤੋਂ ਧਰਮਸ਼ਾਲਾ...
ਅੰਡਰ-19 ਮਹਿਲਾ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਹੋਵੇਗੀ ਮਾਲਾਮਾਲ, BCCI ਨੇ ਇੰਨੇ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
Jan 30, 2023 3:20 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੂੰ 5 ਕਰੋੜ...
ਹੁਣ ਟੈਸਟ ਮੈਚ ‘ਚ ਵੀ ਚੱਲੇਗਾ ਸੂਰਿਆਕੁਮਾਰ ਦਾ ਜਾਦੂ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ ਦਾ ਐਲਾਨ
Jan 14, 2023 10:50 am
BCCI ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਘਰੇਲੂ ਸੀਰੀਜ਼ ਤੇ ਆਸਟ੍ਰੇਲੀਆ ਖਿਲਾਫ਼ ਪਹਿਲੇ 2 ਟੈਸਟ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ...
ICC ਮਹਿਲਾ T20 ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਸੰਭਾਲੇਗੀ ਟੀਮ ਦੀ ਕਮਾਨ
Dec 29, 2022 2:01 pm
ਭਾਰਤੀ ਕ੍ਰਿਕਟ ਬੋਰਡ (BCCI) ਨੇ ਦੱਖਣੀ ਅਫ਼ਰੀਕਾ ਵਿੱਚ ਹੋਣ ਵਾਲੀ ਤਿਕੋਣੀ ਸੀਰੀਜ਼ ਦੇ ਨਾਲ-ਨਾਲ ਆਗਾਮੀ ICC ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਲਈ ਭਾਰਤੀ...
ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਇਹ ਸਟਾਰ ਗੇਂਦਬਾਜ਼ ਬਾਹਰ
Dec 02, 2022 12:43 pm
ਆਸਟ੍ਰੇਲੀਆ ਦੇ ਖਿਲਾਫ਼ 5 ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਦੇ ਲਈ 15 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਇਹ ਸੀਰੀਜ਼ 9...
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, 1 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
Sep 21, 2022 2:40 pm
ਬੰਗਲਾਦੇਸ਼ ਵਿੱਚ 1 ਅਕਤੂਬਰ ਤੋਂ ਆਯੋਜਿਤ ਹੋਣ ਜਾ ਰਹੇ ਮਹਿਲਾ ਏਸ਼ੀਆ ਏਸ਼ੀਆ ਕੱਪ ਦੇ ਲਈ ਬੁੱਧਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ...
ਕ੍ਰਿਕੇਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਇਸ ਤਾਰੀਖ ਤੋਂ ਹੋ ਸਕਦੀ ਹੈ IPL ਟੂਰਨਾਮੈਂਟ ਦੀ ਸ਼ੁਰੂਆਤ
Jan 23, 2022 1:44 pm
ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ 27 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਇਸ ਸੀਜ਼ਨ ਦੇ ਸਾਰੇ ਮੈਚ ਮੁੰਬਈ ਦੇ ਤਿੰਨ ਸਟੇਡੀਅਮਾਂ ਵਿੱਚ...
WTC ਫਾਈਨਲ ਮੁਕਾਬਲੇ ਲਈ BCCI ਨੇ ਕੀਤਾ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
Jun 16, 2021 1:05 pm
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਇਸ ਸਮੇਂ ਇੰਗਲੈਂਡ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ । ਭਾਰਤੀ ਟੀਮ 18-22...
BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ 15 ਅਕਤੂਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ
Jun 10, 2021 3:11 am
BCCI announced IPL 2021: ਆਈਪੀਐਲ 2021 ਦੇ ਬਾਕੀ ਮੈਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ 15 ਅਕਤੂਬਰ ਤੱਕ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ...
IPL 2021 : ਹੁਣ UAE ‘ਚ ਖੇਡੇ ਜਾਣਗੇ ਆਈਪੀਐਲ ਸੀਜ਼ਨ 14 ਦੇ ਬਾਕੀ ਮੈਚ, ਸਤੰਬਰ-ਅਕਤੂਬਰ ਵਿੱਚ ਹੋਏਗਾ ਟੂਰਨਾਮੈਂਟ
May 29, 2021 2:13 pm
ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਨੂੰ ਲੈ ਕੇ ਉੱਠ ਰਹੇ ਪ੍ਰਸ਼ਨ ਅੱਜ ਖਤਮ ਹੋ ਗਏ ਹਨ। ਬੀਸੀਸੀਆਈ ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ...
BCCI ਨੇ ਬੁਲਾਈ ਮਹੱਤਵਪੂਰਨ ਬੈਠਕ, IPL ‘ਤੇ ਆ ਸਕਦਾ ਹੈ ਕੋਈ ਵੱਡਾ ਫੈਸਲਾ
May 29, 2021 1:47 pm
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਕਹਿਰ ਦੌਰਾਨ ਭਾਰਤ ਵਿੱਚ ਆਈਪੀਐਲ ਵੀ ਖੇਡਿਆ ਜਾ ਰਿਹਾ ਸੀ ਜੋ ਕੁੱਝ...
ਕੋਰੋਨਾ ਖਿਲਾਫ ਲੜਾਈ ‘ਚ ਅੱਗੇ ਆਈ BCCI, ਆਕਸੀਜਨ ਕੰਸਨਟ੍ਰੇਟਰ ਦੇਣ ਦਾ ਕੀਤਾ ਐਲਾਨ
May 24, 2021 5:23 pm
ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਅੱਗੇ ਆਇਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਕੋਰੋਨਾ ਦੇ...
BCCI ਨੂੰ ਵੱਡਾ ਝੱਟਕਾ ਦੇਣ ਦੀ ਤਿਆਰੀ ‘ਚ ICC, ਇਹ ਦੇਸ਼ ਕਰ ਸਕਦਾ ਹੈ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ
May 21, 2021 5:24 pm
Icc to take decision : ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੇ ਕਾਰਨ ਭਾਰਤ ਵਿੱਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਕੋਵਿਡ 19 ਦੇ ਕਾਰਨ, ਭਾਰਤ...
ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲਿਆ ਮੌਕਾ
May 15, 2021 1:46 pm
India tour of England: ਇੰਗਲੈਂਡ ਖ਼ਿਲਾਫ਼ ਸਾਰੇ ਫਾਰਮੈਟ ਦੀ ਸੀਰੀਜ਼ ਲਈ BCCI ਨੇ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ । ਮਹਿਲਾ ਟੀਮ ਨੂੰ ਇੰਗਲੈਂਡ...
ਬੀਸੀਸੀਆਈ ਨੇ ਸਾਬਕਾ ਭਾਰਤੀ ਕ੍ਰਿਕਟਰ ਰਮੇਸ਼ ਪੋਵਾਰ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ
May 14, 2021 4:42 pm
Ramesh Powar back as : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਰਮੇਸ਼ ਪੋਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕਰਨ ਦਾ...
IPL 2021 ਦੇ ਮੁਲਤਵੀ ਹੋਣ ਕਾਰਨ BCCI ਨੂੰ ਪਏਗਾ ਕਰੋੜਾਂ ਰੁਪਏ ਦਾ ਘਾਟਾ
May 05, 2021 5:31 pm
Bcci may lose : ਆਈਪੀਐਲ ਦੌਰਾਨ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਟੂਰਨਾਮੈਂਟ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ...
IPL 2021 ਨੂੰ ਲੈ ਕੇ BCCI ਦਾ ਵੱਡਾ ਫ਼ੈਸਲਾ, ਇਨ੍ਹਾਂ ਦਰਸ਼ਕਾਂ ਨੂੰ ਮਿਲੇਗੀ ਸਟੇਡੀਅਮ ’ਚ ਮੈਚ ਦੇਖਣ ਦੀ ਆਗਿਆ
Apr 09, 2021 5:28 pm
BCCI invites representatives: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਹੈ । IPL 14ਵੇਂ ਸੀਜ਼ਨ ਦਾ...
IPL 2021 ਲਈ ਭਾਰਤ ਤੇ ਇੰਗਲੈਂਡ ਦੇ ਖਿਡਾਰੀ ਨਹੀਂ ਹੋਣਗੇ ਕੁਆਰੰਟੀਨ, BCCI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Mar 20, 2021 2:18 pm
IPL 2021 SOPs Issued: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਪੂਰੀ ਤਿਆਰੀ ਕਰ ਲਈ ਹੈ । BCCI ਨੇ IPL 2021 ਲਈ ਭਾਰਤ...
BCCI ਦਾ ਵੱਡਾ ਫੈਸਲਾ, ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਦੇਸ਼ ਭਰ ‘ਚ Suspend ਕੀਤੇ ਇਹ ਕ੍ਰਿਕਟ ਟੂਰਨਾਮੇਂਟ
Mar 17, 2021 1:35 pm
BCCI suspends all age group tournaments: ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਮੁੜ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਮੁੜ ਲਾਕਡਾਊਨ ਦੀ...
IPL 2021 ‘ਤੇ ਪੈ ਸਕਦੀ ਹੈ ਕੋਰੋਨਾ ਦੀ ਮਾਰ, BCCI ਨੂੰ ਪਲਾਨ-ਬੀ ‘ਤੇ ਕਰਨਾ ਪਵੇਗਾ ਕੰਮ
Feb 27, 2021 1:59 pm
IPL 2021: ਇੰਡੀਅਨ ਪ੍ਰੀਮੀਅਰ ਲੀਗ (IPL) ਦਾ 14ਵਾਂ ਸੀਜ਼ਨ ਭਾਰਤ ਵਿੱਚ ਹੋਣ ਦੀ ਉਮੀਦ ਹੈ। ਹਾਲਾਂਕਿ, ਹਾਲ ਹੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ...
ਗੌਤਮ ਭਾਰਤ-ਪਾਕਿ ਕ੍ਰਿਕੇਟ ‘ਤੇ ਹੋਏ ਗੰਭੀਰ, ਕਿਹਾ ਕ੍ਰਿਕਟ ਬਹੁਤ ਛੋਟੀ ਚੀਜ਼, ਸਾਡੇ ਸੈਨਿਕਾਂ ਦੀ ਜ਼ਿੰਦਗੀ ਵਧੇਰੇ ਮਹੱਤਵਪੂਰਨ
Feb 27, 2021 11:23 am
Gautam Gambhir on IND-PAK Cricket : ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਗੌਤਮ ਗੰਭੀਰ ਨੇ ਇਕ ਵਾਰ ਫਿਰ ਭਾਰਤ...
ਪਿਚ ‘ਤੇ ਫੈਸਲਾ ਕਰਨਾ ICC ਦਾ ਕੰਮ, ਖਿਡਾਰੀਆਂ ਦਾ ਨਹੀਂ : ਰੂਟ
Feb 26, 2021 1:03 pm
INDIA vs ENGLAND : ਅਹਿਮਦਾਬਾਦ ‘ਦੇ ਮੋਟੇਰਾ ‘ਚ ਬਣੇ ਨਰਿੰਦਰ ਮੋਦੀ ਸਟੇਡੀਅਮ ‘ਚ ਟੀਮ ਇੰਡੀਆ ਨੇ ਇੰਗਲੈਂਡ ਦੀ ਟੀਮ ਨੂੰ ਡੇਅ-ਨਾਈਟ ਟੈਸਟ ‘ਚ...
BCCI ਦਾ ਵੱਡਾ ਫੈਸਲਾ, 87 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਨਹੀਂ ਹੋਵੇਗਾ ਰਣਜੀ ਟਰਾਫੀ ਦਾ ਆਯੋਜਨ
Jan 30, 2021 1:09 pm
BCCI to hold Vijay Hazare Trophy: BCCI ਨੇ ਇੱਕ ਵੱਡਾ ਫੈਸਲਾ ਲੈਂਦਿਆਂ ਇਸ ਸਾਲ ਰਣਜੀ ਟਰਾਫੀ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ । 87 ਸਾਲਾਂ ਦੇ ਇਤਿਹਾਸ ਵਿੱਚ ਇਹ...
ਆਸਟ੍ਰੇਲੀਆਈ ਦੌਰੇ ਤੋਂ ਸਬਕ ਲੈਂਦਿਆਂ BCCI ਨੇ ਚੁੱਕਿਆ ਸਖਤ ਕਦਮ, ਖਿਡਾਰੀਆਂ ਨੂੰ ਪਾਸ ਕਰਨਾ ਪਏਗਾ ਇਹ ਫਿੱਟਨੈੱਸ ਟੈਸਟ
Jan 23, 2021 1:42 pm
Bcci time trail test : ਬੀਸੀਸੀਆਈ ਆਪਣੇ ਖਿਡਾਰੀਆਂ ਦੀ ਫਿੱਟਨੈੱਸ ਸੰਬੰਧੀ ਸਖਤ ਕਦਮ ਚੁੱਕਦੀ ਨਜ਼ਰ ਆ ਰਹੀ ਹੈ ਅਤੇ ਖਿਡਾਰੀਆਂ ਨੂੰ ਲਗਾਤਾਰ ਸੱਟ ਲੱਗਣ...
ਬ੍ਰਿਸਬੇਨ ‘ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ BCCI ਨੇ ਖੋਲ੍ਹਿਆ ਖਜ਼ਾਨਾ, ਟੀਮ ਨੂੰ ਦਿੱਤਾ 5 ਕਰੋੜ ਦਾ ਬੋਨਸ
Jan 19, 2021 3:20 pm
Ind vs aus jay shah says : ਬ੍ਰਿਸਬੇਨ ਦੇ ਗਾਬਾ ਵਿੱਚ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਤਿੰਨ...
IND vs AUS: ਤੀਜੇ ਟੈਸਟ ਲਈ ਟੀਮ ਇੰਡੀਆ ਨੇ ਕੀਤਾ Playing XI ਦਾ ਐਲਾਨ, ਇਹ ਗੇਂਦਬਾਜ਼ ਕਰੇਗਾ ਡੈਬਿਊ
Jan 06, 2021 1:43 pm
India playing XI for 3rd Test announced: 7 ਜਨਵਰੀ ਤੋਂ ਸਿਡਨੀ ਵਿੱਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਲਈ BCCI ਵੱਲੋਂ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਤੀਜੇ...
ਅੱਜ ਦੇ ਦਿਨ ਹੀ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਕੀਤਾ ਸੀ ਡੇਬਿਊ, ਇਸੇ ਦਿਨ ਖੇਡੀ ਕਰੀਅਰ ਦੀ ਆਖਰੀ ਪਾਰੀ
Nov 15, 2020 2:40 pm
Sachin Tendulkar made his International debut: 15 ਨਵੰਬਰ ਦੀ ਤਰੀਕ ਕ੍ਰਿਕਟ ਇਤਿਹਾਸ ਵਿੱਚ ਬਹੁਤ ਖਾਸ ਹੈ। ਇਸੇ ਦਿਨ 1989 ਨੂੰ ਯਾਨੀ ਕਿ 31 ਸਾਲ ਪਹਿਲਾਂ ਕਰਾਚੀ ਦੇ ਨੈਸ਼ਨਲ...
IPL 2020: BCCI ਨੇ ਜਾਰੀ ਕੀਤਾ ਪਲੇਆਫ਼ ਮੈਚਾਂ ਦਾ ਸ਼ਡਿਊਲ, ਜਾਣੋ ਕਦੋਂ ਹੋਵੇਗਾ ਕਿਹੜਾ ਮੁਕਾਬਲਾ
Oct 26, 2020 8:55 am
BCCI Announces schedule: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਪਲੇਅਫ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਲੇਅਫ ਮੈਚ ਦੁਬਈ ਅਤੇ ਅਬੂ...
CSK ਤੇ MI ਵਿਚਾਲੇ ਮੁਕਾਬਲੇ ਤੋਂ ਹੋ ਸਕਦੈ IPL ਦਾ ਆਗਾਜ਼, ਅੱਜ ਜਾਰੀ ਕੀਤਾ ਜਾਵੇਗਾ ਸ਼ਡਿਊਲ
Sep 06, 2020 11:08 am
IPL 2020 schedule: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਦਾ ਪੂਰਾ ਸ਼ਡਿਊਲ ਅੱਜ ਜਾਰੀ ਕੀਤਾ ਜਾਵੇਗਾ । IPL ਵਿੱਚ ਅਜੇ ਸਿਰਫ 2 ਹਫ਼ਤੇ ਬਚੇ ਹਨ,...
BCCI ਨੇ ਕੀਤੀ ਪੁਸ਼ਟੀ, 1988 ਲੋਕਾਂ ਦੇ ਟੈਸਟਾਂ ਵਿੱਚੋਂ ਦੋ ਖਿਡਾਰੀਆਂ ਸਣੇ 13 ਲੋਕ ਨਿਕਲੇ ਕੋਰੋਨਾ ਪੌਜੇਟਿਵ
Aug 29, 2020 5:47 pm
ipl 2020 bcci says: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਨੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪ੍ਰਤੀਭਾਗੀਆਂ ਦੇ...
IPL 2020 ਦੇ ਮੈਚਾਂ ਦਾ ਅੱਜ ਨਹੀਂ ਹੋਵੇਗਾ ਐਲਾਨ, ਕੁੱਝ ਦਿਨਾਂ ਬਾਅਦ ਸਾਰੇ ਮੈਚਾਂ ਦੀ ਸੂਚੀ ਜਾਰੀ ਕਰੇਗੀ BCCI
Aug 29, 2020 1:34 pm
ipl 2020 schedule uae: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪਰ ਆਈਪੀਐਲ ਮੈਚਾਂ ਦੀ ਅਧਿਕਾਰਤ...
BCCI ਅੱਜ IPL 2020 ਦੇ ਟਾਈਟਲ ਸਪਾਂਸਰ ਦਾ ਕਰੇਗੀ ਐਲਾਨ, ਇਹ ਭਾਰਤੀ ਕੰਪਨੀਆਂ ਨੇ ਦੌੜ ‘ਚ
Aug 18, 2020 12:34 pm
ipl 2020 uae: ਆਈਪੀਐਲ 2020 ਲਈ ਟਾਈਟਲ ਸਪਾਂਸਰ ਲਈ ਕੰਪਨੀਆਂ ਵਿਚਾਲੇ ਦੌੜ ਅੱਜ ਖ਼ਤਮ ਹੋਵੇਗੀ। ਬੀਸੀਸੀਆਈ ਅੱਜ ਆਈਪੀਐਲ ਦੇ 13 ਵੇਂ ਸੀਜ਼ਨ ਦੇ ਟਾਈਟਲ...
ਧੋਨੀ ਦੇ ਸੰਨਿਆਸ ਨੂੰ BCCI ਨੇ ਦੱਸਿਆ ਯੁੱਗ ਦਾ ਅੰਤ, ਝਾਰਖੰਡ ਦੇ CM ਨੇ ਕੀਤੀ ‘Farewell Match’ ਦੀ ਮੰਗ
Aug 16, 2020 1:44 pm
MS Dhoni retires: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇੰਗਲੈਂਡ ਵਿੱਚ...
IPL: VIVO ਦੀ ਜਗ੍ਹਾ ਕੌਣ? ਸਪਾਂਸਰ ਲਈ ਅੱਜ ਟੈਂਡਰ ਜਾਰੀ ਕਰ ਸਕਦਾ ਹੈ BCCI
Aug 10, 2020 2:26 pm
BCCI Set To Announce Tender: IPL 2020 ਸੀਜ਼ਨ ਲਈ BCCI ਨਵੇਂ ਟਾਈਟਲ ਸਪਾਂਸਰਾਂ ਦੀ ਭਾਲ ਵਿੱਚ ਅੱਜ ਟੈਂਡਰ ਜਾਰੀ ਕਰ ਸਕਦਾ ਹੈ। BCCI ਨੇ ਪਿਛਲੇ ਹਫਤੇ Vivo ਦੇ ਨਾਲ IPL ਦੇ...
IPL 2021 ਲਈ ਨਹੀਂ ਹੋਵੇਗੀ ਖਿਡਾਰੀਆਂ ਦੀ ਨਿਲਾਮੀ !
Aug 10, 2020 1:14 pm
IPL mega auction 2021: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਮਾਰਚ ਵਿੱਚ ਸ਼ੁਰੂ ਹੋਣ ਵਾਲਾ IPL ਦਾ 13ਵਾਂ ਸੀਜ਼ਨ ਹੁਣ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ...
Vivo ਨਾਲ ਰੱਦ ਹੋਈ ਸਪਾਂਸਰਸ਼ਿਪ ਡੀਲ ਨਾਲ ਸਾਨੂੰ ਕੋਈ ਨੁਕਸਾਨ ਨਹੀਂ, ਇਹ ਇੱਕ ਝਪਕੀ ਦੀ ਤਰ੍ਹਾਂ: ਸੌਰਵ ਗਾਂਗੁਲੀ
Aug 09, 2020 1:25 pm
Suspension of IPL title sponsorship: BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਚੀਨੀ ਮੋਬਾਈਲ ਫੋਨ ਕੰਪਨੀ Vivo ਨਾਲ IPL ਦੇ ਟਾਈਟਲ ਸਪਾਂਸਰਸ਼ਿਪ ਡੀਲ ਦੇ ਰੱਦ ਹੋਣ ਨੂੰ...
ICC ਦਾ ਐਲਾਨ, 2021 ‘ਚ ਭਾਰਤ ‘ਚ ਹੋਵੇਗਾ T20 World Cup
Aug 08, 2020 10:23 am
India host 2021 T20 World Cup: ਟੀ-20 ਵਿਸ਼ਵ ਕੱਪ 2021 ਦੀ ਮੇਜ਼ਬਾਨੀ ਦਾ ਫੈਸਲਾ ਕੀਤਾ ਗਿਆ ਹੈ। ਇਹ ਟੂਰਨਾਮੈਂਟ ਭਾਰਤ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀ-20...
BCCI ਨੇ ਉਮਰ ਸਬੰਧੀ ਧੋਖਾਧੜੀ ਨੂੰ ਰੋਕਣ ਲਈ ਚੁੱਕੇ ਸਖਤ ਕਦਮ, ਦੋਸ਼ੀ ਪਾਏ ਜਾਣ ‘ਤੇ ਲੱਗੇਗੀ 2 ਸਾਲ ਦੀ ਪਾਬੰਦੀ
Aug 03, 2020 5:33 pm
bcci age and domicile fraud: ਨਵੇਂ ਨਿਯਮ 2020-21 ਸੀਜ਼ਨ ਵਿੱਚ ਬੀਸੀਸੀਆਈ ਦੇ ਸਾਰੇ ਉਮਰ ਸਮੂਹਾਂ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਉੱਤੇ...
BCCI ਨੇ ਡੈੱਕਨ ਚਾਰਜਰਸ ਨੂੰ IPL ਤੋਂ ਗਲਤ ਤਰੀਕੇ ਨਾਲ ਕੀਤਾ ਸੀ ਬਾਹਰ, ਹੁਣ ਬੋਰਡ ਨੂੰ ਦੇਣੇ ਪੈਣਗੇ 4800 ਕਰੋੜ ਰੁਪਏ
Jul 19, 2020 1:53 pm
terminating deccan chargers from ipl: ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਹੋਈ, ਤਾਂ ਅੱਠ ਟੀਮਾਂ ਵਿੱਚ ਹੈਦਰਾਬਾਦ ਦੀ ਡੈੱਕਨ ਚਾਰਜਰਜ਼ ਨੂੰ ਵੀ ਉਨ੍ਹਾਂ...
ਅੱਜ ਹੋਵੇਗੀ BCCI ਦੀ ਅਹਿਮ ਬੈਠਕ, IPL ‘ਤੇ ਹੈ ਸਭ ਦੀ ਨਜ਼ਰ, ਕੀ ਬੋਰਡ ਲਵੇਗਾ ਕੋਈ ਵੱਡਾ ਫੈਸਲਾ?
Jul 17, 2020 3:54 pm
bcci apex council meeting: ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਦੀ ਸਭ ਤੋਂ ਵੱਡੀ ਇਕਾਈ ਐਪੈਕਸ ਕੌਂਸਲ ਦੀ ਸ਼ੁੱਕਰਵਾਰ ਨੂੰ ਇੱਕ ਬਹੁਤ ਹੀ ਮਹੱਤਵਪੂਰਨ...
ਸਟਾਰ ਇੰਡੀਆ ਨੇ IPL ਮੁਕਾਬਲਿਆਂ ‘ਤੇ BCCI ਤੋਂ ਮੰਗਿਆ ਜਵਾਬ, ਦਾਅ ‘ਤੇ ਨੇ ਹਜ਼ਾਰਾਂ ਕਰੋੜ ਰੁਪਏ
Jun 29, 2020 12:40 pm
star india seeks clarity: ਕੋਰੋਨਾ ਵਾਇਰਸ ਕਾਰਨ ਕ੍ਰਿਕਟ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮਹਾਂਮਾਰੀ ਦੇ ਕਾਰਨ, ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ...
ਬੀਸੀਸੀਆਈ ਨੇ ਕੀਤਾ ਫਰਮਾਨ ਜਾਰੀ, ਬਿਨਾਂ ਆਗਿਆ ਤੋਂ ਮੀਡੀਆ ਨਾਲ ਗੱਲ ਨਹੀਂ ਕਰ ਸਕਣਗੇ ਕਰਮਚਾਰੀ
Jun 14, 2020 12:49 pm
bcci threaten employees: ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈਪੀਐਲ ਦੇ 13 ਵੇਂ ਸੀਜ਼ਨ ਦੀ ਮੇਜ਼ਬਾਨੀ ਕਰਨ ਦੀ ਤਿਆਰੀ...
ਕੋਵਿਡ -19: ਬੀਸੀਸੀਆਈ ਨੇ ਸ਼੍ਰੀਲੰਕਾ ਤੋਂ ਬਾਅਦ ਜ਼ਿੰਬਾਬਵੇ ਦਾ ਦੌਰਾ ਵੀ ਕੀਤਾ ਰੱਦ
Jun 12, 2020 6:24 pm
impact of covid 19 on cricket: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਕੋਵਿਡ -19 ਮਹਾਂਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਅਗਸਤ ਵਿੱਚ...
ICC ਨੇ T20 WC ਕੱਪ ਦੇ ਫੈਸਲੇ ਨੂੰ ਅਗਲੇ ਮਹੀਨੇ ਤੱਕ ਕੀਤਾ ਮੁਲਤਵੀ ਤੇ IPL…
Jun 11, 2020 1:15 pm
icc defers decision: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ -20 ਵਿਸ਼ਵ ਕੱਪ ਬਾਰੇ ਕੋਈ ਫੈਸਲਾ ਨਹੀਂ ਲੈ...
T20 ਵਿਸ਼ਵ ਕੱਪ ‘ਤੇ ਅੱਜ ਸਾਫ਼ ਹੋਵੇਗੀ ਤਸਵੀਰ, ICC ਦੀ ਅਹਿਮ ਬੈਠਕ ‘ਚ ਹੋ ਸਕਦੈ ਫੈਸਲਾ
Jun 10, 2020 11:14 am
ICC Meeting Today: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੇ ਮੈਂਬਰਾਂ ਦੀ ਇੱਕ ਬੈਠਕ ਵਿੱਚ ਆਸਟ੍ਰੇਲੀਆ ਵਿੱਚ...
ਵੈਸਟਇੰਡੀਜ਼ ਦੇ ਦਿਗਜ਼ ਖਿਡਾਰੀ ਦਾ ਵੱਡਾ ਬਿਆਨ, ਕਿਹਾ, ਟੀ -20 ਵਰਲਡ ਕੱਪ ਦੇ ਰੱਦ ਹੋਣ ‘ਤੇ BCCI ਨੂੰ ਇਸ ਸਾਲ IPL ਕਰਵਾਉਣ ਦਾ ਹੱਕ
Jun 08, 2020 12:53 pm
michael holding says: ਵੈਸਟਇੰਡੀਜ਼ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਇੰਡੀਅਨ ਪ੍ਰੀਮੀਅਰ ਲੀਗ ਬਾਰੇ ਵੱਡਾ ਬਿਆਨ ਦਿੱਤਾ ਹੈ।...
UAE ਕ੍ਰਿਕਟ ਬੋਰਡ ਨੇ BCCI ਨੂੰ IPL ਦੀ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼ : ਰਿਪੋਰਟ
Jun 07, 2020 11:48 am
uae cricket board confirms: ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਸਥਿਤੀ ਅਜੇ ਸਪਸ਼ਟ ਨਹੀਂ...
ਬੀਸੀਸੀਆਈ IPL 2020 ਵਿਦੇਸ਼ ‘ਚ ਕਰਵਾਉਣ ਲਈ ਹੈ ਪੂਰੀ ਤਰ੍ਹਾਂ ਤਿਆਰ…
Jun 04, 2020 6:28 pm
bcci ready to move ipl 2020: ਹਾਲਾਂਕਿ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਿਸਮਤ ਅਜੇ ਵੀ ਅਸਪਸ਼ਟ ਹੈ, ਬੀਸੀਸੀਆਈ ਸਾਰੇ ਵਿਕਲਪਾਂ ਦੀ ਪੜਤਾਲ...
ਰੋਹਿਤ ਸ਼ਰਮਾ ਨੂੰ ਮਿਲ ਸਕਦੈ ਖੇਡ ਰਤਨ, ਅਰਜੁਨ ਅਵਾਰਡ ਲਈ ਈਸ਼ਾਂਤ ਸਣੇ ਇਨ੍ਹਾਂ ਖਿਡਾਰੀਆਂ ਦਾ ਨਾਂ ਸ਼ਾਮਿਲ
May 31, 2020 2:21 pm
BCCI nominates Rohit Sharma: ਪਿਛਲੇ ਸਾਲ ਵਨਡੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਬੀਸੀਸੀਆਈ ਨੇ ‘ਖੇਡ ਰਤਨ’ ਪੁਰਸਕਾਰ...
ਜੋ ਵਿਰਾਟ-ਰੋਹਿਤ ਨਾ ਕਰ ਸਕੇ ਉਹ ਇਸ ਖਿਡਾਰੀ ਨੇ ਕੀਤਾ, ਨਾਰਾਜ਼ ਹੋਇਆ BCCI
May 24, 2020 3:20 pm
BCCI not impressed Shardul Thakur: ਲਾਕਡਾਊਨ ਦੇ ਚੌਥੇ ਪੜਾਅ ਵਿੱਚ ਨਿੱਜੀ ਸਿਖਲਾਈ ਸ਼ੁਰੂ ਕਰਨ ਦੀ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ...
ਬੀਸੀਸੀਆਈ ਕਰ ਸਕਦਾ ਹੈ ਭਾਰਤੀ ਕ੍ਰਿਕਟਰਾਂ ਦੀ ਫ਼ੀਸ ਵਿੱਚ ਕਟੌਤੀ
May 15, 2020 4:59 pm
Sourav Ganguly hints at pay cuts: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ...