Tag: , , ,

WTC ਫਾਈਨਲ ਮੁਕਾਬਲੇ ਲਈ BCCI ਨੇ ਕੀਤਾ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਇਸ ਸਮੇਂ ਇੰਗਲੈਂਡ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ । ਭਾਰਤੀ ਟੀਮ 18-22 ਜੂਨ ਤੱਕ ਨਿਊਜ਼ੀਲੈਂਡ ਖਿਲਾਫ਼ WTC ਦਾ ਫਾਈਨਲ ਖੇਡੇਗੀ। ਇਸ ਵੱਡੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਨੇ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਨਾਲ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ

BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ 15 ਅਕਤੂਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ

BCCI announced IPL 2021: ਆਈਪੀਐਲ 2021 ਦੇ ਬਾਕੀ ਮੈਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ 15 ਅਕਤੂਬਰ ਤੱਕ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ, “ਆਈਪੀਐਲ ਦੇ ਬਾਕੀ ਮੈਚ 19 ਸਤੰਬਰ ਤੋਂ 15 ਅਕਤੂਬਰ ਤੱਕ ਹੋਣਗੇ। ਫਰੈਂਚਾਇਜ਼ੀ ਵਿਚ ਕੋਰੋਨਾ ਦੇ ਕੇਸ

Ipl 2021 has been moved

IPL 2021 : ਹੁਣ UAE ‘ਚ ਖੇਡੇ ਜਾਣਗੇ ਆਈਪੀਐਲ ਸੀਜ਼ਨ 14 ਦੇ ਬਾਕੀ ਮੈਚ, ਸਤੰਬਰ-ਅਕਤੂਬਰ ਵਿੱਚ ਹੋਏਗਾ ਟੂਰਨਾਮੈਂਟ

ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਨੂੰ ਲੈ ਕੇ ਉੱਠ ਰਹੇ ਪ੍ਰਸ਼ਨ ਅੱਜ ਖਤਮ ਹੋ ਗਏ ਹਨ। ਬੀਸੀਸੀਆਈ ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਹੋਈ ਬੀਸੀਸੀਆਈ ਦੀ ਬੈਠਕ ਵਿੱਚ ਆਈਪੀਐਲ ਨੂੰ ਭਾਰਤ ਤੋਂ ਯੂਏਈ ਵਿੱਚ ਤਬਦੀਲ ਕਰਨ ‘ਤੇ ਸਹਿਮਤੀ ਬਣ ਗਈ ਹੈ। ਟੂਰਨਾਮੈਂਟ ਸਤੰਬਰ-ਅਕਤੂਬਰ ਵਿੱਚ

Bcci meeting today

BCCI ਨੇ ਬੁਲਾਈ ਮਹੱਤਵਪੂਰਨ ਬੈਠਕ, IPL ‘ਤੇ ਆ ਸਕਦਾ ਹੈ ਕੋਈ ਵੱਡਾ ਫੈਸਲਾ

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਕੋਰੋਨਾ ਦੇ ਕਹਿਰ ਦੌਰਾਨ ਭਾਰਤ ਵਿੱਚ ਆਈਪੀਐਲ ਵੀ ਖੇਡਿਆ ਜਾ ਰਿਹਾ ਸੀ ਜੋ ਕੁੱਝ ਦਿਨ ਪਹਿਲਾ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 14 ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ 29 ਮੈਚ

Covid 19 pandemic bcci

ਕੋਰੋਨਾ ਖਿਲਾਫ ਲੜਾਈ ‘ਚ ਅੱਗੇ ਆਈ BCCI, ਆਕਸੀਜਨ ਕੰਸਨਟ੍ਰੇਟਰ ਦੇਣ ਦਾ ਕੀਤਾ ਐਲਾਨ

ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਅੱਗੇ ਆਇਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਭਾਰਤ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ 10 ਲੀਟਰ ਸਮਰੱਥਾ ਵਾਲੇ 2000 ਆਕਸੀਜਨ ਕੰਸਨਟ੍ਰੇਟਰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ, ਇਹ ਕੋਵਿਡ -19 ਵਿਰੁੱਧ ਚੱਲ ਰਹੀ ਲੜਾਈ ਵਿੱਚ ਦੇਸ਼ ਦੇ ਮੈਡੀਕਲ ਬੁਨਿਆਦੀ

Icc to take decision

BCCI ਨੂੰ ਵੱਡਾ ਝੱਟਕਾ ਦੇਣ ਦੀ ਤਿਆਰੀ ‘ਚ ICC, ਇਹ ਦੇਸ਼ ਕਰ ਸਕਦਾ ਹੈ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ

Icc to take decision : ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੇ ਕਾਰਨ ਭਾਰਤ ਵਿੱਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਕੋਵਿਡ 19 ਦੇ ਕਾਰਨ, ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੂੰ ਨਾ ਸਿਰਫ ਆਈਪੀਐਲ ਦਾ 14 ਵਾਂ ਸੀਜ਼ਨ ਮੁਲਤਵੀ ਕਰਨਾ ਪਿਆ, ਬਲਕਿ ਹੁਣ ਇਸ ਸਾਲ ਟੀ -20 ਵਰਲਡ ਕੱਪ ਦੀ ਮੇਜ਼ਬਾਨੀ ਵੀ BCCI ਦੇ ਹੱਥੋਂ

ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲਿਆ ਮੌਕਾ

India tour of England: ਇੰਗਲੈਂਡ ਖ਼ਿਲਾਫ਼ ਸਾਰੇ ਫਾਰਮੈਟ ਦੀ ਸੀਰੀਜ਼ ਲਈ BCCI ਨੇ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ । ਮਹਿਲਾ ਟੀਮ ਨੂੰ ਇੰਗਲੈਂਡ ਦੌਰੇ ਵਿੱਚ ਇੱਕ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ । ਟੀਮ 16 ਜੂਨ ਤੋਂ ਬ੍ਰਿਸਟਲ ਵਿੱਚ ਟੈਸਟ ਮੈਚ ਨਾਲ ਇਸ ਦੌਰੇ ਦੀ ਸ਼ੁਰੂਆਤ ਕਰੇਗੀ ।

Ramesh Powar back as

ਬੀਸੀਸੀਆਈ ਨੇ ਸਾਬਕਾ ਭਾਰਤੀ ਕ੍ਰਿਕਟਰ ਰਮੇਸ਼ ਪੋਵਾਰ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ

Ramesh Powar back as : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਰਮੇਸ਼ ਪੋਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੂੰ ਇਸ ਅਹੁਦੇ ਲਈ 35 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸੁਲੱਖਣਾ ਨਾਇਕ, ਮਦਨ ਲਾਲ ਅਤੇ ਰੁਦਰਾ ਪ੍ਰਤਾਪ ਸਿੰਘ ਦੀ ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਬਿਨੈਕਾਰਾਂ

Bcci may lose

IPL 2021 ਦੇ ਮੁਲਤਵੀ ਹੋਣ ਕਾਰਨ BCCI ਨੂੰ ਪਏਗਾ ਕਰੋੜਾਂ ਰੁਪਏ ਦਾ ਘਾਟਾ

Bcci may lose : ਆਈਪੀਐਲ ਦੌਰਾਨ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਟੂਰਨਾਮੈਂਟ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਆਈਪੀਐਲ ਦੇ ਮੁਲਤਵੀ ਹੋਣ ਨਾਲ, ਬੀਸੀਸੀਆਈ ਨੂੰ ਪ੍ਰਸਾਰਣ ਅਤੇ ਸਪਾਂਸਰਸ਼ਿਪ ਵਿੱਚ 2000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ

IPL 2021 ਨੂੰ ਲੈ ਕੇ BCCI ਦਾ ਵੱਡਾ ਫ਼ੈਸਲਾ, ਇਨ੍ਹਾਂ ਦਰਸ਼ਕਾਂ ਨੂੰ ਮਿਲੇਗੀ ਸਟੇਡੀਅਮ ’ਚ ਮੈਚ ਦੇਖਣ ਦੀ ਆਗਿਆ

BCCI invites representatives: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਹੈ । IPL 14ਵੇਂ ਸੀਜ਼ਨ ਦਾ ਆਗਾਜ਼ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਦੇ ਨਾਲ ਹੋਵੇਗਾ । ਉੱਥੇ ਹੀ BCCI ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਇਸ

IPL 2021 ਲਈ ਭਾਰਤ ਤੇ ਇੰਗਲੈਂਡ ਦੇ ਖਿਡਾਰੀ ਨਹੀਂ ਹੋਣਗੇ ਕੁਆਰੰਟੀਨ, BCCI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

IPL 2021 SOPs Issued: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਪੂਰੀ ਤਿਆਰੀ ਕਰ ਲਈ ਹੈ । BCCI ਨੇ IPL  2021 ਲਈ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਵਿਸ਼ੇਸ਼ ਛੋਟ ਦਿੱਤੀ ਹੈ। ਬੋਰਡ ਨੇ IPL ਦੇ 14ਵੇਂ ਸੀਜ਼ਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। BCCI ਨੇ ਬਾਇਓ ਬੱਬਲ ਨੂੰ

BCCI ਦਾ ਵੱਡਾ ਫੈਸਲਾ, ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਦੇਸ਼ ਭਰ ‘ਚ Suspend ਕੀਤੇ ਇਹ ਕ੍ਰਿਕਟ ਟੂਰਨਾਮੇਂਟ

BCCI suspends all age group tournaments: ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਮੁੜ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਮੁੜ ਲਾਕਡਾਊਨ ਦੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ। ਇਸਦੇ ਮੱਦੇਨਜ਼ਰ ਹੁਣ BCCI ਦੇ ਅੱਗੇ ਇੱਕ ਚੁਣੌਤੀ ਪੈਦਾ ਹੋ ਗਈ ਹੈ।  ਅਗਲੇ ਮਹੀਨੇ ਤੋਂ IPL ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਤੋਂ

IPL 2021 ‘ਤੇ ਪੈ ਸਕਦੀ ਹੈ ਕੋਰੋਨਾ ਦੀ ਮਾਰ, BCCI ਨੂੰ ਪਲਾਨ-ਬੀ ‘ਤੇ ਕਰਨਾ ਪਵੇਗਾ ਕੰਮ

IPL 2021: ਇੰਡੀਅਨ ਪ੍ਰੀਮੀਅਰ ਲੀਗ (IPL) ਦਾ 14ਵਾਂ ਸੀਜ਼ਨ ਭਾਰਤ ਵਿੱਚ ਹੋਣ ਦੀ ਉਮੀਦ ਹੈ। ਹਾਲਾਂਕਿ, ਹਾਲ ਹੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀਆਂ ਚਿੰਤਾਵਾਂ ਵੱਧ ਗਈਆਂ ਹਨ । ਇਸ ਤੋਂ ਪਹਿਲਾਂ ਚਰਚਾ ਸੀ ਕਿ ਮੁੰਬਈ ਵਿੱਚ ਵਾਨਖੇੜੇ, ਬਰੇਬੋਰਨ, ਡੀਵਾਈ ਪਾਟਿਲ ਅਤੇ ਰਿਲਾਇੰਸ ਸਟੇਡੀਅਮ ਹੋਣ ਦੇ ਕਾਰਨ

ਗੌਤਮ ਭਾਰਤ-ਪਾਕਿ ਕ੍ਰਿਕੇਟ ‘ਤੇ ਹੋਏ ਗੰਭੀਰ, ਕਿਹਾ ਕ੍ਰਿਕਟ ਬਹੁਤ ਛੋਟੀ ਚੀਜ਼, ਸਾਡੇ ਸੈਨਿਕਾਂ ਦੀ ਜ਼ਿੰਦਗੀ ਵਧੇਰੇ ਮਹੱਤਵਪੂਰਨ

Gautam Gambhir on IND-PAK Cricket : ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਗੌਤਮ ਗੰਭੀਰ ਨੇ ਇਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੁੜ ਚਾਲੂ ਕਰਨ ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਗੰਭੀਰ ਨੇ ਕਿਹਾ ਹੈ ਕਿ ਜਦੋਂ ਤੱਕ ਇਸਲਾਮਾਬਾਦ ਜੰਮੂ-ਕਸ਼ਮੀਰ ‘ਚ ਸਰਹੱਦ ਪਾਰ ਅੱਤਵਾਦ ਨੂੰ ਰੋਕ ਦਿੰਦਾ ਉਦੋਂ

ਪਿਚ ‘ਤੇ ਫੈਸਲਾ ਕਰਨਾ ICC ਦਾ ਕੰਮ, ਖਿਡਾਰੀਆਂ ਦਾ ਨਹੀਂ : ਰੂਟ

INDIA vs ENGLAND : ਅਹਿਮਦਾਬਾਦ ‘ਦੇ ਮੋਟੇਰਾ ‘ਚ ਬਣੇ ਨਰਿੰਦਰ ਮੋਦੀ ਸਟੇਡੀਅਮ ‘ਚ ਟੀਮ ਇੰਡੀਆ ਨੇ ਇੰਗਲੈਂਡ ਦੀ ਟੀਮ ਨੂੰ ਡੇਅ-ਨਾਈਟ ਟੈਸਟ ‘ਚ ਬੁਰੇ ਤਰੀਕੇ ਨਾਲ ਹਰਾਇਆ। ਇੰਡੀਅਨ ਟੀਮ ਦੇ ਸਪਿਨਰਜ਼ ਰਵੀਚੰਦਰਨ ਅਸ਼ਵਿਨ ਤੇ ਅਕਸਰ ਪਟੇਲ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਇੱਕ ਵੀ ਨਹੀਂ ਚੱਲਣ ਦਿਤੀ। ਇੰਗਲੈਂਡ ਦੀ ਟੀਮ ਦੋਵਾਂ ਪਾਰੀਆਂ ‘ਚ 112 ਤੇ 81

BCCI ਦਾ ਵੱਡਾ ਫੈਸਲਾ, 87 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਨਹੀਂ ਹੋਵੇਗਾ ਰਣਜੀ ਟਰਾਫੀ ਦਾ ਆਯੋਜਨ

BCCI to hold Vijay Hazare Trophy: BCCI ਨੇ ਇੱਕ ਵੱਡਾ ਫੈਸਲਾ ਲੈਂਦਿਆਂ ਇਸ ਸਾਲ ਰਣਜੀ ਟਰਾਫੀ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ । 87 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪਹਿਲੀ ਸ਼੍ਰੇਣੀ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਦਾ ਆਯੋਜਨ ਨਹੀਂ ਹੋ ਸਕੇਗਾ । ਸਈਦ ਮੁਸ਼ਤਾਕ ਅਲੀ ਟੂਰਨਾਮੈਂਟ ਤੋਂ ਬਾਅਦ BCCI ਨੇ ਵਿਜੇ ਹਜ਼ਾਰੇ

Bcci time trail test

ਆਸਟ੍ਰੇਲੀਆਈ ਦੌਰੇ ਤੋਂ ਸਬਕ ਲੈਂਦਿਆਂ BCCI ਨੇ ਚੁੱਕਿਆ ਸਖਤ ਕਦਮ, ਖਿਡਾਰੀਆਂ ਨੂੰ ਪਾਸ ਕਰਨਾ ਪਏਗਾ ਇਹ ਫਿੱਟਨੈੱਸ ਟੈਸਟ

Bcci time trail test : ਬੀਸੀਸੀਆਈ ਆਪਣੇ ਖਿਡਾਰੀਆਂ ਦੀ ਫਿੱਟਨੈੱਸ ਸੰਬੰਧੀ ਸਖਤ ਕਦਮ ਚੁੱਕਦੀ ਨਜ਼ਰ ਆ ਰਹੀ ਹੈ ਅਤੇ ਖਿਡਾਰੀਆਂ ਨੂੰ ਲਗਾਤਾਰ ਸੱਟ ਲੱਗਣ ਦੇ ਮਾਮਲੇ ਸਾਹਮਣੇ ਆਉਣ ਕਾਰਨ ਬੋਰਡ ਨੇ ਹੁਣ ਖਿਡਾਰੀਆਂ ਨੂੰ ਇੱਕ ਫਿੱਟਨੈਸ ਟੈਸਟ ਪਾਸ ਕਰਨ ਦੀ ਚੁਣੌਤੀ ਦਿੱਤੀ ਹੈ। ਕੰਟ੍ਰੈਕਟ ਵਾਲੇ ਸਾਰੇ ਖਿਡਾਰੀਆਂ ਲਈ ਇਹ ਟੈਸਟ ਪਾਸ ਕਰਨਾ ਬਹੁਤ ਲਾਜ਼ਮੀ ਹੋਵੇਗਾ।

Ind vs aus jay shah says

ਬ੍ਰਿਸਬੇਨ ‘ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ BCCI ਨੇ ਖੋਲ੍ਹਿਆ ਖਜ਼ਾਨਾ, ਟੀਮ ਨੂੰ ਦਿੱਤਾ 5 ਕਰੋੜ ਦਾ ਬੋਨਸ

Ind vs aus jay shah says : ਬ੍ਰਿਸਬੇਨ ਦੇ ਗਾਬਾ ਵਿੱਚ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਹੈ। ਸੀਰੀਜ਼ ਜਿੱਤਣ ਤੋਂ ਬਾਅਦ, ਬੀਸੀਸੀਆਈ ਨੇ ਆਪਣੇ ਖਿਡਾਰੀਆਂ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਐਲਾਨ ਕੀਤਾ ਹੈ ਕਿ ਟੀਮ ਨੂੰ ਪੰਜ

IND vs AUS: ਤੀਜੇ ਟੈਸਟ ਲਈ ਟੀਮ ਇੰਡੀਆ ਨੇ ਕੀਤਾ Playing XI ਦਾ ਐਲਾਨ, ਇਹ ਗੇਂਦਬਾਜ਼ ਕਰੇਗਾ ਡੈਬਿਊ

India playing XI for 3rd Test announced: 7 ਜਨਵਰੀ ਤੋਂ ਸਿਡਨੀ ਵਿੱਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਲਈ BCCI ਵੱਲੋਂ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਤੀਜੇ ਟੈਸਟ ਵਿੱਚ ਟੀਮ ਇੰਡੀਆ ਦੋ ਤਬਦੀਲੀਆਂ ਨਾਲ ਮੈਦਾਨ ਵਿੱਚ ਉਤਰੇਗੀ । ਸਟਾਰ ਓਪਨਰ ਰੋਹਿਤ ਸ਼ਰਮਾ ਦੀ ਵਾਪਸੀ ਹੋਈ ਹੈ। ਨਵਦੀਪ ਸੈਣੀ ਨੂੰ ਤੀਜੇ ਟੈਸਟ ਵਿਚ

ਅੱਜ ਦੇ ਦਿਨ ਹੀ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਕੀਤਾ ਸੀ ਡੇਬਿਊ, ਇਸੇ ਦਿਨ ਖੇਡੀ ਕਰੀਅਰ ਦੀ ਆਖਰੀ ਪਾਰੀ

Sachin Tendulkar made his International debut: 15 ਨਵੰਬਰ ਦੀ ਤਰੀਕ ਕ੍ਰਿਕਟ ਇਤਿਹਾਸ ਵਿੱਚ ਬਹੁਤ ਖਾਸ ਹੈ। ਇਸੇ ਦਿਨ 1989 ਨੂੰ ਯਾਨੀ ਕਿ 31 ਸਾਲ ਪਹਿਲਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ 16 ਸਾਲਾਂ ਅਤੇ 205 ਦਿਨਾਂ ਦੇ ਇੱਕ ਲੜਕੇ ਨੇ ਆਪਣੀ ਟੈਸਟ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਹ ਮੁਸ਼ਤਾਕ ਮੁਹੰਮਦ ਅਤੇ ਆਕਿਬ ਜਾਵੇਦ ਤੋਂ ਬਾਅਦ

IPL 2020: BCCI ਨੇ ਜਾਰੀ ਕੀਤਾ ਪਲੇਆਫ਼ ਮੈਚਾਂ ਦਾ ਸ਼ਡਿਊਲ, ਜਾਣੋ ਕਦੋਂ ਹੋਵੇਗਾ ਕਿਹੜਾ ਮੁਕਾਬਲਾ

BCCI Announces schedule: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਪਲੇਅਫ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਲੇਅਫ ਮੈਚ ਦੁਬਈ ਅਤੇ ਅਬੂ ਧਾਬੀ ਵਿੱਚ ਖੇਡੇ ਜਾਣਗੇ । BCCI ਨੇ ਐਤਵਾਰ ਨੂੰ ਇਸਦਾ ਐਲਾਨ ਕੀਤਾ। ਕੁਆਲੀਫਾਇਰ-1 ਚੋਟੀ ਦੀਆਂ ਦੋ ਟੀਮਾਂ ਵਿਚਾਲੇ ਹੋਵੇਗਾ, ਜੋ 5 ਨਵੰਬਰ ਨੂੰ ਖੇਡਿਆ ਜਾਵੇਗਾ, ਜਦੋਂਕਿ ਫਾਈਨਲ ਮੁਕਾਬਲਾ 10 ਨਵੰਬਰ ਨੂੰ

CSK ਤੇ MI ਵਿਚਾਲੇ ਮੁਕਾਬਲੇ ਤੋਂ ਹੋ ਸਕਦੈ IPL ਦਾ ਆਗਾਜ਼, ਅੱਜ ਜਾਰੀ ਕੀਤਾ ਜਾਵੇਗਾ ਸ਼ਡਿਊਲ

IPL 2020 schedule: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਦਾ ਪੂਰਾ ਸ਼ਡਿਊਲ ਅੱਜ ਜਾਰੀ ਕੀਤਾ ਜਾਵੇਗਾ । IPL ਵਿੱਚ ਅਜੇ ਸਿਰਫ 2 ਹਫ਼ਤੇ ਬਚੇ ਹਨ, ਅਜਿਹੇ ਵਿੱਚ ਸਾਰੀਆਂ ਫ੍ਰੈਂਚਾਇਜ਼ੀ ਸ਼ਡਿਊਲ ਅਨੁਸਾਰ ਆਪਣੀਆਂ ਯੋਜਨਾਵਾਂ ਤਿਆਰ ਕਰਨਗੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ IPL ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਸੀ ਕਿ IPL ਦਾ ਸ਼ਡਿਊਲ ਐਤਵਾਰ ਯਾਨੀ

ipl 2020 bcci says

BCCI ਨੇ ਕੀਤੀ ਪੁਸ਼ਟੀ, 1988 ਲੋਕਾਂ ਦੇ ਟੈਸਟਾਂ ਵਿੱਚੋਂ ਦੋ ਖਿਡਾਰੀਆਂ ਸਣੇ 13 ਲੋਕ ਨਿਕਲੇ ਕੋਰੋਨਾ ਪੌਜੇਟਿਵ

ipl 2020 bcci says: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਨੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪ੍ਰਤੀਭਾਗੀਆਂ ਦੇ ਕੁੱਲ 1,988 ਆਰਟੀ-ਪੀਸੀਆਰ ਟੈਸਟਾਂ ਵਿੱਚ ਦੋ ਖਿਡਾਰੀਆਂ ਸਮੇਤ 13 ਵਿਅਕਤੀ ਕੋਵਿਡ -19 ਪੌਜੇਟਿਵ ਪਾਏ ਗਏ ਹਨ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਚੇਨਈ ਸੁਪਰ ਕਿੰਗਜ਼ ਟੀਮ ਦੇ 13 ਮੈਂਬਰ ਕੋਰੋਨਾ ਵਾਇਰਸ ਦੀ ਜਾਂਚ ‘ਚ

ipl 2020 schedule uae

IPL 2020 ਦੇ ਮੈਚਾਂ ਦਾ ਅੱਜ ਨਹੀਂ ਹੋਵੇਗਾ ਐਲਾਨ, ਕੁੱਝ ਦਿਨਾਂ ਬਾਅਦ ਸਾਰੇ ਮੈਚਾਂ ਦੀ ਸੂਚੀ ਜਾਰੀ ਕਰੇਗੀ BCCI

ipl 2020 schedule uae: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪਰ ਆਈਪੀਐਲ ਮੈਚਾਂ ਦੀ ਅਧਿਕਾਰਤ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ। ਮੈਚਾਂ ਦੀ ਸੂਚੀ ਅੱਜ ਜਾਰੀ ਕਰਨ ਦੀ ਗੱਲ ਕੀਤੀ ਗਈ ਸੀ ਪਰ ਇਹ ਅੱਜ ਜਾਰੀ ਨਹੀਂ ਆਵੇਗੀ। ਬੀਸੀਸੀਆਈ ਦੇ ਇੱਕ ਉੱਚ ਅਧਿਕਾਰੀ

ipl 2020 uae

BCCI ਅੱਜ IPL 2020 ਦੇ ਟਾਈਟਲ ਸਪਾਂਸਰ ਦਾ ਕਰੇਗੀ ਐਲਾਨ, ਇਹ ਭਾਰਤੀ ਕੰਪਨੀਆਂ ਨੇ ਦੌੜ ‘ਚ

ipl 2020 uae: ਆਈਪੀਐਲ 2020 ਲਈ ਟਾਈਟਲ ਸਪਾਂਸਰ ਲਈ ਕੰਪਨੀਆਂ ਵਿਚਾਲੇ ਦੌੜ ਅੱਜ ਖ਼ਤਮ ਹੋਵੇਗੀ। ਬੀਸੀਸੀਆਈ ਅੱਜ ਆਈਪੀਐਲ ਦੇ 13 ਵੇਂ ਸੀਜ਼ਨ ਦੇ ਟਾਈਟਲ ਸਪਾਂਸਰ ਦਾ ਐਲਾਨ ਕਰੇਗੀ। ਦੱਸ ਦਈਏ ਕਿ ਚੀਨੀ ਕੰਪਨੀ ਵੀਵੋ ਦੇ ਬਾਹਰ ਜਾਣ ਤੋਂ ਬਾਅਦ, ਬੀਸੀਸੀਆਈ ਨੇ ਇਸ ਸਾਲ ਦੇ ਆਈਪੀਐਲ ਦੇ ਸਿਰਲੇਖ ਸਪਾਂਸਰ ਲਈ ਟੈਂਡਰ ਜਾਰੀ ਕੀਤਾ ਸੀ। ਅੱਜ ਯਾਨੀ

ਧੋਨੀ ਦੇ ਸੰਨਿਆਸ ਨੂੰ BCCI ਨੇ ਦੱਸਿਆ ਯੁੱਗ ਦਾ ਅੰਤ, ਝਾਰਖੰਡ ਦੇ CM ਨੇ ਕੀਤੀ ‘Farewell Match’ ਦੀ ਮੰਗ

MS Dhoni retires: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇੰਗਲੈਂਡ ਵਿੱਚ ਹੋਏ 2019 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਧੋਨੀ ਨੇ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਸੀ । ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ,

IPL: VIVO ਦੀ ਜਗ੍ਹਾ ਕੌਣ? ਸਪਾਂਸਰ ਲਈ ਅੱਜ ਟੈਂਡਰ ਜਾਰੀ ਕਰ ਸਕਦਾ ਹੈ BCCI

BCCI Set To Announce Tender: IPL 2020 ਸੀਜ਼ਨ ਲਈ  BCCI ਨਵੇਂ ਟਾਈਟਲ ਸਪਾਂਸਰਾਂ ਦੀ ਭਾਲ ਵਿੱਚ ਅੱਜ ਟੈਂਡਰ ਜਾਰੀ ਕਰ ਸਕਦਾ ਹੈ।  BCCI ਨੇ ਪਿਛਲੇ ਹਫਤੇ Vivo ਦੇ ਨਾਲ IPL ਦੇ ਮੁੱਖ ਸਪਾਂਸਰ ਦੇ ਤੌਰ ‘ਤੇ ਕਰਾਰ ਖਤਮ ਕਰ ਦਿੱਤਾ ਸੀ। ਇਹ ਫੈਸਲਾ Vivo ਨਾਲ ਸਮਝੌਤੇ ਨੂੰ ਕਾਇਮ ਰੱਖਣ ਕਾਰਨ BCCI ਅਤੇ IPL ਗਵਰਨਿੰਗ ਕੌਂਸਲ

IPL 2021 ਲਈ ਨਹੀਂ ਹੋਵੇਗੀ ਖਿਡਾਰੀਆਂ ਦੀ ਨਿਲਾਮੀ !

IPL mega auction 2021: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਮਾਰਚ ਵਿੱਚ ਸ਼ੁਰੂ ਹੋਣ ਵਾਲਾ IPL ਦਾ 13ਵਾਂ ਸੀਜ਼ਨ ਹੁਣ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਉਹ ਵੀ ਦੇਸ਼ ਤੋਂ ਬਾਹਰ । 19 ਸਤੰਬਰ ਤੋਂ 10 ਨਵੰਬਰ ਤੱਕ UAE ਵਿੱਚ ਇੱਕ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਆਯੋਜਿਤ ਕੀਤਾ ਜਾਵੇਗਾ। ਕੋਰੋਨਾ ਕਾਰਨ ਜਿੱਥੇ BCCI ਨੂੰ IPL

Vivo ਨਾਲ ਰੱਦ ਹੋਈ ਸਪਾਂਸਰਸ਼ਿਪ ਡੀਲ ਨਾਲ ਸਾਨੂੰ ਕੋਈ ਨੁਕਸਾਨ ਨਹੀਂ, ਇਹ ਇੱਕ ਝਪਕੀ ਦੀ ਤਰ੍ਹਾਂ: ਸੌਰਵ ਗਾਂਗੁਲੀ

Suspension of IPL title sponsorship: BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਚੀਨੀ ਮੋਬਾਈਲ ਫੋਨ ਕੰਪਨੀ Vivo ਨਾਲ IPL ਦੇ ਟਾਈਟਲ ਸਪਾਂਸਰਸ਼ਿਪ ਡੀਲ ਦੇ ਰੱਦ ਹੋਣ ਨੂੰ ਸਿਰਫ਼ ਇੱਕ ਝਪਕੀ ਵਰਗਾ ਦੱਸਿਆ ਹੈ। ਉਨ੍ਹਾਂ ਨੇ ਇਸ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਇੱਕ “ਵਿੱਤੀ ਸੰਕਟ” ਵਰਗਾ ਹੋਵੇਗਾ। ਦਰਅਸਲ, BCCI ਤੇ  Vivo ਨੇ ਵੀਰਵਾਰ ਨੂੰ ਸੰਯੁਕਤ

ICC ਦਾ ਐਲਾਨ, 2021 ‘ਚ ਭਾਰਤ ‘ਚ ਹੋਵੇਗਾ T20 World Cup

India host 2021 T20 World Cup: ਟੀ-20 ਵਿਸ਼ਵ ਕੱਪ 2021 ਦੀ ਮੇਜ਼ਬਾਨੀ ਦਾ ਫੈਸਲਾ ਕੀਤਾ ਗਿਆ ਹੈ। ਇਹ ਟੂਰਨਾਮੈਂਟ ਭਾਰਤ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀ-20 ਵਿਸ਼ਵ ਕੱਪ 2022 ਵਿੱਚ ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ। ਯਾਨੀ ਕਿ ਭਾਰਤ ਨੇ ਟੀ-20 ਵਿਸ਼ਵ ਕੱਪ 2021 ਦੀ ਮੇਜ਼ਬਾਨੀ ਕਰਨ ਦੇ ਅਧਿਕਾਰ ਬਰਕਰਾਰ ਰੱਖੇ, ਜਦੋਂ ਕਿ ਆਸਟ੍ਰੇਲੀਆ ਵਿੱਚ ਇਸ

bcci age and domicile fraud

BCCI ਨੇ ਉਮਰ ਸਬੰਧੀ ਧੋਖਾਧੜੀ ਨੂੰ ਰੋਕਣ ਲਈ ਚੁੱਕੇ ਸਖਤ ਕਦਮ, ਦੋਸ਼ੀ ਪਾਏ ਜਾਣ ‘ਤੇ ਲੱਗੇਗੀ 2 ਸਾਲ ਦੀ ਪਾਬੰਦੀ

bcci age and domicile fraud: ਨਵੇਂ ਨਿਯਮ 2020-21 ਸੀਜ਼ਨ ਵਿੱਚ ਬੀਸੀਸੀਆਈ ਦੇ ਸਾਰੇ ਉਮਰ ਸਮੂਹਾਂ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਉੱਤੇ ਲਾਗੂ ਹੋਣਗੇ। ਨਵੀਂ ਨੀਤੀ ਦੇ ਅਨੁਸਾਰ, ਜੇ ਖਿਡਾਰੀ ਆਪਣੀ ਗਲਤੀ ਮੰਨ ਲੈਂਦਾ ਹੈ, ਭਾਵ, ਕਿ ਉਸ ਨੇ ਉਮਰ ਨਾਲ ਸਬੰਧਿਤ ਗੜਬੜ ਕੀਤੀ ਹੈ, ਤਾਂ ਉਹ ਬਚ ਸਕਦਾ ਹੈ ਅਤੇ ਜੇ ਖਿਡਾਰੀ ਇਸ

terminating deccan chargers from ipl

BCCI ਨੇ ਡੈੱਕਨ ਚਾਰਜਰਸ ਨੂੰ IPL ਤੋਂ ਗਲਤ ਤਰੀਕੇ ਨਾਲ ਕੀਤਾ ਸੀ ਬਾਹਰ, ਹੁਣ ਬੋਰਡ ਨੂੰ ਦੇਣੇ ਪੈਣਗੇ 4800 ਕਰੋੜ ਰੁਪਏ

terminating deccan chargers from ipl: ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਹੋਈ, ਤਾਂ ਅੱਠ ਟੀਮਾਂ ਵਿੱਚ ਹੈਦਰਾਬਾਦ ਦੀ ਡੈੱਕਨ ਚਾਰਜਰਜ਼ ਨੂੰ ਵੀ ਉਨ੍ਹਾਂ ਟੀਮਾਂ ਦੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਸੀ, ਜਿਸ ਨੂੰ ਬਾਹਰ ਕੱਢਣਾ ਹੁਣ ਬੀਸੀਸੀਆਈ ਨੂੰ ਬਹੁਤ ਮਹਿੰਗਾ ਪਿਆ ਹੈ। ਇਸ ਕੇਸ ਵਿੱਚ, ਅਦਾਲਤ ਨੇ ਇੱਕ ਆਰਬਿਟਰੇਟਰ ਨਿਯੁਕਤ ਕੀਤਾ ਸੀ ਜਿਸਨੇ ਬੀਸੀਸੀਆਈ ਵਿਰੁੱਧ

bcci apex council meeting

ਅੱਜ ਹੋਵੇਗੀ BCCI ਦੀ ਅਹਿਮ ਬੈਠਕ, IPL ‘ਤੇ ਹੈ ਸਭ ਦੀ ਨਜ਼ਰ, ਕੀ ਬੋਰਡ ਲਵੇਗਾ ਕੋਈ ਵੱਡਾ ਫੈਸਲਾ?

bcci apex council meeting: ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਦੀ ਸਭ ਤੋਂ ਵੱਡੀ ਇਕਾਈ ਐਪੈਕਸ ਕੌਂਸਲ ਦੀ ਸ਼ੁੱਕਰਵਾਰ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਬਹੁਤ ਸਾਰੇ ਮੁੱਦਿਆਂ ‘ਤੇ ਵਿਚਾਰ ਕੀਤੇ ਜਾਣ ਵਾਲੇ ਹਨ, ਪਰ ਸਭ ਤੋਂ ਵੱਧ ਧਿਆਨ ਅਤੇ ਵਿਚਾਰ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ

star india seeks clarity

ਸਟਾਰ ਇੰਡੀਆ ਨੇ IPL ਮੁਕਾਬਲਿਆਂ ‘ਤੇ BCCI ਤੋਂ ਮੰਗਿਆ ਜਵਾਬ, ਦਾਅ ‘ਤੇ ਨੇ ਹਜ਼ਾਰਾਂ ਕਰੋੜ ਰੁਪਏ

star india seeks clarity: ਕੋਰੋਨਾ ਵਾਇਰਸ ਕਾਰਨ ਕ੍ਰਿਕਟ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮਹਾਂਮਾਰੀ ਦੇ ਕਾਰਨ, ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ 20 ਵਰਲਡ ਕੱਪ ਉੱਤੇ ਵੀ ਇੱਕ ਪ੍ਰਸ਼ਨ ਚਿੰਨ੍ਹ ਹੈ। ਆਈਸੀਸੀ ਇਸ ਸਮੇਂ ਵਿਸ਼ਵ ਕੱਪ ਦਾ ਇੰਤਜ਼ਾਰ ਕਰਨ ਦੀ ਸਥਿਤੀ ਵਿੱਚ ਹੈ। ਪਰ ਬੀਸੀਸੀਆਈ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬੀਸੀਸੀਆਈ ਇਹ

bcci threaten employees

ਬੀਸੀਸੀਆਈ ਨੇ ਕੀਤਾ ਫਰਮਾਨ ਜਾਰੀ, ਬਿਨਾਂ ਆਗਿਆ ਤੋਂ ਮੀਡੀਆ ਨਾਲ ਗੱਲ ਨਹੀਂ ਕਰ ਸਕਣਗੇ ਕਰਮਚਾਰੀ

bcci threaten employees: ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈਪੀਐਲ ਦੇ 13 ਵੇਂ ਸੀਜ਼ਨ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਦੋ ਦਿਨ ਪਹਿਲਾਂ ਕਿਹਾ ਹੈ ਕਿ ਬੀਸੀਸੀਆਈ ਜੇਕਰ ਲੋੜ ਪਈ ਤਾਂ ਬਿਨਾਂ ਦਰਸ਼ਕਾਂ ਦੇ ਆਈਪੀਐਲ ਕਰਵਾ ਸਕਦੀ ਹੈ। ਹਾਲਾਂਕਿ, ਬੀਸੀਸੀਆਈ ਨੇ ਆਪਣੇ ਕਰਮਚਾਰੀਆਂ

impact of covid 19 on cricket

ਕੋਵਿਡ -19: ਬੀਸੀਸੀਆਈ ਨੇ ਸ਼੍ਰੀਲੰਕਾ ਤੋਂ ਬਾਅਦ ਜ਼ਿੰਬਾਬਵੇ ਦਾ ਦੌਰਾ ਵੀ ਕੀਤਾ ਰੱਦ

impact of covid 19 on cricket: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਕੋਵਿਡ -19 ਮਹਾਂਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਅਗਸਤ ਵਿੱਚ ਜ਼ਿੰਬਾਬਵੇ ਦਾ ਛੋਟਾ ਦੌਰਾ ਰੱਦ ਕਰ ਦਿੱਤਾ ਹੈ। ਇਸ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ ਸ਼੍ਰੀਲੰਕਾ ਕ੍ਰਿਕਟ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਜੂਨ-ਜੁਲਾਈ ਵਿੱਚ ਭਾਰਤ ਦਾ ਸੀਮਤ ਓਵਰਾਂ

icc defers decision

ICC ਨੇ T20 WC ਕੱਪ ਦੇ ਫੈਸਲੇ ਨੂੰ ਅਗਲੇ ਮਹੀਨੇ ਤੱਕ ਕੀਤਾ ਮੁਲਤਵੀ ਤੇ IPL…

icc defers decision: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ -20 ਵਿਸ਼ਵ ਕੱਪ ਬਾਰੇ ਕੋਈ ਫੈਸਲਾ ਨਹੀਂ ਲੈ ਸਕੀ ਹੈ। ਬੁੱਧਵਾਰ ਨੂੰ ਟੈਲੀਕਾਨਫਰੰਸ ਜ਼ਰੀਏ ਆਈਸੀਸੀ ਬੋਰਡ ਦੀ ਬੈਠਕ ਵਿੱਚ ਮੌਜੂਦਾ ਟੀ -20 ਵਰਲਡ ਕੱਪ ਬਾਰੇ ਫੈਸਲਾ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਭਾਵ, ਇੱਕ ਹੋਰ ਮਹੀਨੇ ਦੀ ਉਡੀਕ ਕਰਨ

T20 ਵਿਸ਼ਵ ਕੱਪ ‘ਤੇ ਅੱਜ ਸਾਫ਼ ਹੋਵੇਗੀ ਤਸਵੀਰ, ICC ਦੀ ਅਹਿਮ ਬੈਠਕ ‘ਚ ਹੋ ਸਕਦੈ ਫੈਸਲਾ

ICC Meeting Today: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੇ ਮੈਂਬਰਾਂ ਦੀ ਇੱਕ ਬੈਠਕ ਵਿੱਚ ਆਸਟ੍ਰੇਲੀਆ ਵਿੱਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਗਤਿਰੋਧ ਦੂਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ । ਇਸ ਬੈਠਕ ਵਿੱਚ ਅਗਲੇ ਚੇਅਰਮੈਨ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ

michael holding says

ਵੈਸਟਇੰਡੀਜ਼ ਦੇ ਦਿਗਜ਼ ਖਿਡਾਰੀ ਦਾ ਵੱਡਾ ਬਿਆਨ, ਕਿਹਾ, ਟੀ -20 ਵਰਲਡ ਕੱਪ ਦੇ ਰੱਦ ਹੋਣ ‘ਤੇ BCCI ਨੂੰ ਇਸ ਸਾਲ IPL ਕਰਵਾਉਣ ਦਾ ਹੱਕ

michael holding says: ਵੈਸਟਇੰਡੀਜ਼ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਇੰਡੀਅਨ ਪ੍ਰੀਮੀਅਰ ਲੀਗ ਬਾਰੇ ਵੱਡਾ ਬਿਆਨ ਦਿੱਤਾ ਹੈ। ਹੋਲਡਿੰਗ ਦਾ ਮੰਨਣਾ ਹੈ ਕਿ ਜੇ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਵਿੱਚ ਟੀ -20 ਵਰਲਡ ਕੱਪ ਮੁਲਤਵੀ ਕਰ ਦਿੱਤਾ ਜਾਂਦਾ ਹੈ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਇਸ ਸਾਲ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ)

uae cricket board confirms

UAE ਕ੍ਰਿਕਟ ਬੋਰਡ ਨੇ BCCI ਨੂੰ IPL ਦੀ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼ : ਰਿਪੋਰਟ

uae cricket board confirms: ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਸਥਿਤੀ ਅਜੇ ਸਪਸ਼ਟ ਨਹੀਂ ਹੈ। ਬੀਸੀਸੀਆਈ ਸਮੇਤ ਫਰੈਂਚਾਇਜ਼ੀਜ਼ ਅਤੇ ਖਿਡਾਰੀ ਅਜੇ ਵੀ ਆਸਵੰਦ ਹਨ ਕਿ ਆਈਪੀਐਲ ਦਾ 13 ਵਾਂ ਸੀਜ਼ਨ ਇਸ ਸਾਲ ਹੋਵੇਗਾ। ਇਸ ਦੌਰਾਨ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਕ੍ਰਿਕਟ

bcci ready to move ipl 2020

ਬੀਸੀਸੀਆਈ IPL 2020 ਵਿਦੇਸ਼ ‘ਚ ਕਰਵਾਉਣ ਲਈ ਹੈ ਪੂਰੀ ਤਰ੍ਹਾਂ ਤਿਆਰ…

bcci ready to move ipl 2020: ਹਾਲਾਂਕਿ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਿਸਮਤ ਅਜੇ ਵੀ ਅਸਪਸ਼ਟ ਹੈ, ਬੀਸੀਸੀਆਈ ਸਾਰੇ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟੂਰਨਾਮੈਂਟ ਕਿਸੇ ਵੀ ਸਥਿਤੀ ਵਿੱਚ ਹੋਵੇ। ਲੀਗ ਦਾ 13 ਵਾਂ ਸੀਜ਼ਨ 29 ਮਾਰਚ ਨੂੰ ਸ਼ੁਰੂ ਹੋਣਾ ਸੀ ਅਤੇ 17

ਰੋਹਿਤ ਸ਼ਰਮਾ ਨੂੰ ਮਿਲ ਸਕਦੈ ਖੇਡ ਰਤਨ, ਅਰਜੁਨ ਅਵਾਰਡ ਲਈ ਈਸ਼ਾਂਤ ਸਣੇ ਇਨ੍ਹਾਂ ਖਿਡਾਰੀਆਂ ਦਾ ਨਾਂ ਸ਼ਾਮਿਲ

BCCI nominates Rohit Sharma: ਪਿਛਲੇ ਸਾਲ ਵਨਡੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਬੀਸੀਸੀਆਈ ਨੇ ‘ਖੇਡ ਰਤਨ’ ਪੁਰਸਕਾਰ ਦੀ ਸਿਫਾਰਸ਼ ਕੀਤੀ ਸੀ । ਭਾਰਤੀ ਕ੍ਰਿਕਟ ਬੋਰਡ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਰੋਹਿਤ ਦੇ ਓਪਨਿੰਗ ਪਾਰਟਨਰ ਸ਼ਿਖਰ ਧਵਨ ਦਾ ਨਾਮ ਇੱਕ ਵਾਰ ਫਿਰ ਅਰਜੁਨ ਅਵਾਰਡ ਲਈ ਭੇਜਿਆ ਗਿਆ ਹੈ ।

ਜੋ ਵਿਰਾਟ-ਰੋਹਿਤ ਨਾ ਕਰ ਸਕੇ ਉਹ ਇਸ ਖਿਡਾਰੀ ਨੇ ਕੀਤਾ, ਨਾਰਾਜ਼ ਹੋਇਆ BCCI

BCCI not impressed Shardul Thakur: ਲਾਕਡਾਊਨ ਦੇ ਚੌਥੇ ਪੜਾਅ ਵਿੱਚ ਨਿੱਜੀ ਸਿਖਲਾਈ ਸ਼ੁਰੂ ਕਰਨ ਦੀ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਕੋਰੋਨਾ ਮਹਾਂਮਾਰੀ ਵਿਚਾਲੇ ਮੁੰਬਈ ਵਿੱਚ ਬਾਹਰੀ ਸਿਖਲਾਈ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ । ਇਸ ਸਿਖਲਾਈ ਦੇ ਨਾਲ ਸ਼ਾਰਦੂਲ ਠਾਕੁਰ ਹੁਣ ਚਰਚਾ ਵਿੱਚ ਹਨ, ਕਿਉਂਕਿ

Sourav Ganguly hints at pay cuts

ਬੀਸੀਸੀਆਈ ਕਰ ਸਕਦਾ ਹੈ ਭਾਰਤੀ ਕ੍ਰਿਕਟਰਾਂ ਦੀ ਫ਼ੀਸ ਵਿੱਚ ਕਟੌਤੀ

Sourav Ganguly hints at pay cuts: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਕਹਿਰ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ, ਇਸ ਸਾਲ ਆਈਪੀਐਲ ਦੇ ਆਯੋਜਨ ਦੀ ਸੰਭਾਵਨਾ ਬਹੁਤ ਘੱਟ ਹੈ। ਬੀਸੀਸੀਆਈ ਨੇ ਸਵੀਕਾਰ ਕਰ ਲਿਆ ਹੈ ਕਿ ਆਈਪੀਐਲ ਰੱਦ ਹੋਣ ਦੀ ਸਥਿਤੀ ਵਿੱਚ

Carousel Posts