Tag: , , , ,

ਭਾਰਤੀ ਸਿੰਘ ਨੂੰ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ, ਬੇਟਾ ਗੋਲਾ ਹੱਥ ਫੜ ਕੇ ਲੈ ਗਿਆ ਘਰ

Bharti Singh Discharge Hospital: ਕਾਮੇਡੀਅਨ ਭਾਰਤੀ ਸਿੰਘ ਹਮੇਸ਼ਾ ਆਪਣੇ ਬੋਲਾਂ ਨਾਲ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਂਦੀ ਹੈ। ਸਾਰਿਆਂ ਨੂੰ...

ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ; ਜਾਣੋ ਕੀ ਹੈ ਕਾਰਨ…

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੀ ਸ਼ਾਨਦਾਰ ਕਾਮੇਡੀ ਅਤੇ ਸ਼ਾਨਦਾਰ ਸ਼ੋਅ ਹੋਸਟਿੰਗ ਲਈ ਜਾਣੀ ਜਾਂਦੀ ਹੈ। ਫਿਲਹਾਲ ਭਾਰਤੀ ਆਪਣੀ...

ਕਾਮੇਡੀਅਨ ਭਾਰਤੀ ਸਿੰਘ ਦੇ ਬੇਟੇ ਗੋਲਾ ਲਈ ਉਰਫੀ ਜਾਵੇਦ ਨੇ ਭੇਜਿਆ ਖਾਸ ਤੋਹਫਾ, ਹਰਸ਼ ਨੇ ਦੇਖੋ ਕੀ ਕਿਹਾ

Urfi Gifts For Bharti Son: ਕਾਮੇਡੀਅਨ ਭਾਰਤੀ ਸਿੰਘ ਕਾਫੀ ਮਸ਼ਹੂਰ ਹੈ। ਉਹ ਅਕਸਰ ਆਪਣੇ ਯੂਟਿਊਬ ਚੈਨਲ ‘ਤੇ ਵੀਲੌਗ ਰਾਹੀਂ ਆਪਣੀ ਜ਼ਿੰਦਗੀ ਨਾਲ ਜੁੜੀ ਹਰ...

ਜਨਮ ਅਸ਼ਟਮੀ ‘ਤੇ ਭਾਰਤੀ ਸਿੰਘ ਦਾ ਬੇਟਾ ਲਕਸ਼ ਬਣਿਆ ‘ਕਾਨ੍ਹਾ’, ਸ਼ੇਅਰ ਕੀਤੀ ਵੀਡੀਓ

Bharti Singh Son Video: ਭਾਰਤੀ ਸਿੰਘ ਆਪਣੀ ਹਾਸੇ-ਮਜ਼ਾਕ ਲਈ ਜਾਣੀ ਜਾਂਦੀ ਹੈ। ਉਸਦਾ ਮਜ਼ਾਕੀਆ ਅੰਦਾਜ਼ ਕਿਸੇ ਨੂੰ ਵੀ ਹਸਾ ਸਕਦਾ ਹੈ। ਕਾਮੇਡੀ ਦੀ ਦੁਨੀਆ...

ਭਾਰਤੀ ਸਿੰਘ ਰਿਐਲਿਟੀ ਸ਼ੋਅ ‘Jhalak DikhhlaJaa 10’ ਨੂੰ ਕਰੇਗੀ ਹੋਸਟ, ਮਨੀਸ਼ ਪਾਲ ਦਾ ਕੱਟਿਆ ਪੱਤਾ!

Bharti host Jhalak DikhhlaJaa: ‘ਕਾਮੇਡੀ ਕੁਈਨ’ ਭਾਰਤੀ ਸਿੰਘ ਇਕ ਵਾਰ ਫਿਰ ਆਪਣੀਆਂ ਮਜ਼ਾਕੀਆ ਗੱਲਾਂ ਨਾਲ ਲੋਕਾਂ ਨੂੰ ਹਸਾਉਣ ਵਾਲੀ ਹੈ ਪਰ ਇਸ ਵਾਰ ਇਕ...

ਭਾਰਤੀ ਸਿੰਘ ਨੇ ਪਹਿਲੀ ਵਾਰ ਦੁਨੀਆ ਨੂੰ ਦਿਖਾਇਆ ਆਪਣੇ ਬੇਟੇ ਦਾ ਚਿਹਰਾ, ਸ਼ੇਅਰ ਕੀਤੀ ਵੀਡੀਓ

Bharti Son Gola Face: ‘ਭਾਰਤੀ ਦਾ ਪੁੱਤਰ ਗੋਲਾ’ ਵੀ ਕਿਊਟਨੈੱਸ ਦੇ ਮਾਮਲੇ ‘ਚ ਕਈ ਸਟਾਰ ਕਿਡਜ਼ ਨੂੰ ਟੱਕਰ ਦੇਣ ‘ਤੇ ਆ ਗਿਆ ਹੈ। ਆਖਿਰਕਾਰ, ਭਾਰਤੀ...

ਭਾਰਤੀ ਸਿੰਘ ਨੇ ਆਪਣੀ ਵਾਇਰਲ ਹੋ ਰਹੀਆਂ ਖਬਰਾਂ ‘ਤੇ ਤੋੜੀ ਚੁੱਪੀ, ਦੱਸੀ ਸੱਚਾਈ

Bharti on fake news: ਬਾਲੀਵੁੱਡ ਸਿਤਾਰਿਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਇਹਨਾਂ ਵਿੱਚੋਂ...

ਭਾਰਤੀ ਸਿੰਘ ਦੇ ਜਨਮਦਿਨ ‘ਤੇ ਪਤੀ ਹਰਸ਼ ਲਿੰਬਾਚੀਆ ਨੇ ਖਾਸ ਤਰੀਕੇ ਨਾਲ ਦਿੱਤੀ ਵਧਾਈ

Harsh Limbachiaa Bharti Birthday: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੇ ਕਾਮੇਡੀ ਕਰਨ ਦੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸ ਕੋਲ ਆਪਣੀ ਕਾਮਿਕ ਟਾਈਮਿੰਗ ਨਾਲ...

ਕਾਮੇਡੀਅਨ-ਅਦਾਕਾਰਾ ਭਾਰਤੀ ਸਿੰਘ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਬਾਰੇ ਕੁੱਝ ਦਿਲਚਸਪ ਗੱਲਾਂ

Bharti Singh Birthday Spl: ਟੀਵੀ ਦੀ ‘ਲਾਫਟਰ ਕੁਈਨ’ ਕਾਮੇਡੀਅਨ-ਅਦਾਕਾਰਾ ਭਾਰਤੀ ਸਿੰਘ ਅੱਜ (3 ਜੁਲਾਈ) ਆਪਣਾ ਜਨਮਦਿਨ ਮਨਾ ਰਹੀ ਹੈ। ਅੰਮ੍ਰਿਤਸਰ,...

ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਦਾੜ੍ਹੀ-ਮੁੱਛਾਂ ‘ਤੇ ਟਿੱਪਣੀ ਮਾਮਲੇ ‘ਚ NCM ਨੇ ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵੀਡੀਓ ਉਨ੍ਹਾਂ ਲਈ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ, ਜਿਸ ਵਿੱਚ ਉਹ ਦਾੜ੍ਹੀ ਅਤੇ ਮੁੱਛਾਂ ਦਾ ਮਜ਼ਾਕ...

ਕਾਮੇਡੀਅਨ ਭਾਰਤੀ ਸਿੰਘ ਨੇ FIR ਤੋਂ ਬਾਅਦ ਸ਼ੇਅਰ ਕੀਤੀ ਆਪਣੀ ਪਹਿਲੀ ਪੋਸਟ

Bharti post after FIR: ਆਪਣੇ ਮਜ਼ਾਕੀਆ ਅੰਦਾਜ਼ ਨਾਲ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਵਾਲੀ ਭਾਰਤੀ ਸਿੰਘ ਆਪਣੇ ਇਕ ਚੁਟਕਲੇ ਕਾਰਨ...

ਸਿੱਖਾਂ ਬਾਰੇ ਭਾਰਤੀ ਸਿੰਘ ਦੀ ਟਿੱਪਣੀ ‘ਤੇ ਵਿਵਾਦ, ਅੰਮ੍ਰਿਤਸਰ ‘ਚ ਰੋਸ ਪ੍ਰਦਰਸ਼ਨ

Bharti mocking beard moustache: ਭਾਰਤੀ ਸਿੰਘ ਦੇ ਚੁਟਕਲੇ ਸੁਣ ਕੇ ਕੌਣ ਨਹੀਂ ਹੱਸਦਾ, ਪਰ ਇਸ ਵਾਰ ਭਾਰਤੀ ਦਾ ਇੱਕ ਚੁਟਕਲਾ ਉਸ ਲਈ ਮੁਸੀਬਤ ਬਣ ਗਿਆ ਹੈ। ਦਾੜ੍ਹੀ...

ਦਾੜ੍ਹੀ-ਮੁੱਛਾਂ ‘ਤੇ ਟਿੱਪਣੀ ਕਰ ਵਿਵਾਦਾਂ ‘ਚ ਘਿਰੀ ਭਾਰਤੀ ਸਿੰਘ, ਸਿੱਖ ਭਾਈਚਾਰੇ ਵੱਲੋਂ ਮਾਮਲਾ ਦਰਜ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਭਾਰਤੀ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ...

ਕੀ ਭਾਰਤੀ ਸਿੰਘ ਇੱਕ ਹੋਰ ਬੱਚੇ ਦੀ ਯੋਜਨਾ ਬਣਾ ਰਹੀ ਹੈ? ਕਿਹਾ- ਧੀ ਹੋਣੀ ਚਾਹੀਦੀ ਹੈ…

bharti singh wants to have baby girl : ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਆਪਣੇ ਮਾਤਾ-ਪਿਤਾ ਦੇ ਸਫ਼ਰ ਦੇ ਹਰ ਪਲ ਦਾ...

ਭਾਰਤੀ ਸਿੰਘ ਤੇ ਹਰਸ਼ ਨੇ ਸੈਲੀਬ੍ਰੇਟ ਕੀਤਾ ਬੇਟੇ ਦੇ ਜਨਮ ਦਾ ਪਹਿਲਾ ਮਹੀਨਾ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

bharti singh celebrates one month : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਆਪਣੇ ਬੇਟੇ ਦਾ...

ਕਾਮੇਡੀਅਨ ਭਾਰਤੀ ਸਿੰਘ ਨੇ ਸ਼ੇਅਰ ਕੀਤੀ ਆਪਣੇ ਬੇਟੇ ਦੀ ਪਹਿਲੀ ਤਸਵੀਰ

Bharti singh baby pic: ਕਾਮੇਡੀਅਨ ਭਾਰਤੀ ਸਿੰਘ ਨੇ 3 ਅਪ੍ਰੈਲ ਨੂੰ ਇੱਕ ਪੁੱਤਰ ਜਨਮ ਦਿੱਤਾ ਸੀ। ਹੁਣ ਭਾਰਤੀ ਸਿੰਘ ਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ...

ਸ਼ੋਅ ‘ਚ ਕਦੋਂ ਵਾਪਸੀ ਕਰੇਗੀ ਭਾਰਤੀ ਸਿੰਘ? ਕੀ ਟੀਵੀ ਤੋਂ ਲੈ ਰਹੀ ਅਦਾਕਾਰਾ ਲੰਬਾ ਬ੍ਰੇਕ?

Bharti Singh quit tv: ਭਾਰਤੀ ਸਿੰਘ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਨੇ ਆਪਣੇ ਸਾਰੇ ਸ਼ੋਅ ਤੋਂ ਛੁੱਟੀ ਲੈ ਲਈ ਹੈ। ਪਰ ਭਾਰਤੀ ਪਰਦੇ...

ਭਾਰਤੀ ਸਿੰਘ ਦੇ ਬੱਚੇ ਦੀ ਪਹਿਲੀ ਤਸਵੀਰ ਸ਼ੋਸ਼ਲ ਮੀਡੀਆ ‘ਤੇ ਹੋਈ ਵਾਇਰਲ? ਜਾਣੋ ਸੱਚ

Bharti singhs baby pic: ਮਸ਼ਹੂਰ ਟੀਵੀ ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ‘ਚ ਸੀ। ਭਾਰਤੀ ਸਿੰਘ ਨੇ...

ਭਾਰਤੀ ਸਿੰਘ ਨੇ ਆਪਣੇ ਪਹਿਲੇ ਬੱਚੇ ਨੂੰ ਦਿੱਤਾ ਜਨਮ, ਪਰ ਉਸ ਦੀ ਇਹ ਇੱਛਾ ਨਹੀਂ ਹੋ ਸਕੀ ਪੂਰੀ

bharti singh baby boy: ਹਾਸਿਆਂ ਦੀ ਕਵੀਨ ਭਾਰਤੀ ਸਿੰਘ ਮਾਂ ਬਣ ਗਈ ਹੈ। ਕਾਮੇਡੀਅਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ ‘ਤੇ...

ਭਾਰਤੀ ਸਿੰਘ ਦੇ ਆਉਣ ਵਾਲੇ ਬੱਚੇ ਦਾ ਕਰਨ ਜੌਹਰ-ਪਰਿਣੀਤੀ ਨੇ ਰੱਖਿਆ ਨਾਂ! ਕਾਮੇਡੀਅਨ ਨੇ ਪ੍ਰਸ਼ੰਸਕਾਂ ਮੰਗੇ ਤੋਂ ਸੁਝਾਅ

Bharti Haarsh Baby Name: ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਇਸ ਪ੍ਰੈਗਨੈਂਸੀ ‘ਚ ਵੀ ਉਹ ਆਪਣੇ ਕੰਮ ‘ਤੇ ਧਿਆਨ...

ਭਾਰਤੀ ਸਿੰਘ ਨੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਕਾਮੇਡੀਅਨ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ

bharti singh flaunts baby bump : ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਲਿੰਬਾਚੀਆ ਪ੍ਰਸਿੱਧ ਟੈਲੀਵਿਜ਼ਨ ਸ਼ਖਸੀਅਤਾਂ ਵਿੱਚੋਂ ਇੱਕ ਹਨ, ਅਤੇ ਦੋਵੇਂ...

ਭਾਰਤੀ ਸਿੰਘ ਨੇ ਜੁੜਵਾਂ ਬੱਚੇ ਹੋਣ ਦੇ ਪਿੱਛੇ ਦੀ ਦੱਸੀ ਸੱਚਾਈ ,ਗਰਭ ਅਵਸਥਾ ਦੇ ਬਾਰੇ ਵੀ ਕੀਤੀ ਗੱਲ

bharti singh reveal truth : ‘ਲਾਫਟਰ ਕੁਈਨ’ ਦੇ ਨਾਂ ਨਾਲ ਮਸ਼ਹੂਰ ਭਾਰਤੀ ਸਿੰਘ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਹੈ। ਆਪਣੇ ਕੰਮ ਤੋਂ ਇਲਾਵਾ,...

ਬੇਬੀ ਬੰਪ ਫਲਾਂਟ ਕਰਦੀ ਭਾਰਤੀ ਸਿੰਘ ਨੇ ਸ਼ੇਅਰ ਕੀਤੀਆਂ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਖੂਬਸੂਰਤ ਤਸਵੀਰਾਂ

bharti singh pregnancy : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਫਿਲਹਾਲ ਉਹ ਆਪਣੇ ਪਤੀ ਹਰਸ਼...

‘ਹੁਨਰਬਾਜ਼’ ਦੇ ਸੈੱਟ ‘ਤੇ ਇੰਝ ਹੋਇਆ ਭਾਰਤੀ ਸਿੰਘ ਦਾ ਬੇਬੀ ਸ਼ਾਵਰ, ਪਰਿਣੀਤੀ ਚੋਪੜਾ ਨੇ ਦਿੱਤਾ ਤੋਹਫ਼ਾ

bharti singh baby shower: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਗਰਭਵਤੀ ਹੈ ‘ਤੇ ਜਲਦੀ ਹੀ ਮਾਂ ਬਣਨ ਵਾਲੀ ਹੈ। ਅੱਜਕਲ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ...

ਹੁਨਰਬਾਜ਼ ਦੀ ਸਟੇਜ ‘ਤੇ ਆਪਣੀ ਤੇ ਹਰਸ਼ ਦੀ LOVE STORY ਵੇਖ ਰੋ ਪਈ ਭਾਰਤੀ ਸਿੰਘ, ਦੇਖੋ ਵਾਇਰਲ ਵੀਡੀਓ

bharti singh cry : ਭਾਰਤੀ ਸਿੰਘ ਅੱਜ ਕਾਮੇਡੀ ਦੀ ਦੁਨੀਆ ‘ਚ ਇਕ ਵੱਡਾ ਨਾਂ ਹੈ। ਉਸਨੇ ਕਦੇ ਬਾਲ ਅਤੇ ਕਦੇ ਮਾਸੀ ਬਣ ਕੇ ਆਪਣੇ ਪ੍ਰਸ਼ੰਸਕਾਂ ਦਾ...

‘Oo Antava’ ਗੀਤ ‘ਤੇ ਭਾਰਤੀ ਸਿੰਘ ਨੇ ਮਿਥੁਨ ਚੱਕਰਵਰਤੀ ਨਾਲ ਬਣਾਈ ਵੀਡੀਓ

bharti singh mithun chakraborty: ਰਿਐਲਿਟੀ ਸ਼ੋਅ ਹੁਨਰਬਾਜ਼ ਨੇ ਇਨ੍ਹੀਂ ਦਿਨੀਂ ਟੀਵੀ ‘ਤੇ ਦਬਦਬਾ ਬਣਾਇਆ ਹੋਇਆ ਹੈ। ਇਸ ਸ਼ੋਅ ਵਿੱਚ ਦੇਸ਼ ਭਰ ਤੋਂ ਲੋਕ...

ਪਹਿਲੀ ਗਰਭਵਤੀ ਹੋਸਟ ਬਣੀ ਭਾਰਤੀ ਸਿੰਘ, ‘Hunarbaaz’ ਦੇ ਪਲੇਟਫਾਰਮ ਨਾਲ ਬਦਲੇਗੀ ਦੇਸ਼ ਦੀ ਸੋਚ

Bharti singhH Host Hunarbaaz: ਆਪਣੇ ਮਜ਼ਾਕੀਆ ਅੰਦਾਜ਼ ਨਾਲ ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਭਾਰਤੀ ਆਪਣੇ ਪਤੀ...

ਮੁੰਬਈ ‘ਚ ਕਰੋਨਾ ਦੇ ਡਰ ਤੋਂ ਭਾਰਤੀ ਸਿੰਘ ਨੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਛੱਡਿਆ ਘਰ

bharti singh left home: ਮੁੰਬਈ ‘ਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਕਈ ਸਿਤਾਰੇ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਵਾਇਰਸ ਗਰਭਵਤੀ ਔਰਤਾਂ...

ਮਾਂ ਬਣਨ ਜਾ ਰਹੀ ਹੈ ਭਾਰਤੀ ਸਿੰਘ, ਗਰਭ ਅਵਸਥਾ ‘ਚ ਪਤੀ ਹਰਸ਼ ਲਿੰਬਾਚੀਆ ਨਾਲ ਕਰੇਗੀ ਇਸ ਸ਼ੋਅ ਨੂੰ ਹੋਸਟ

Bharti Singh New Show: ਭਾਰਤੀ ਸਿੰਘ ਹੁਣ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਹੈ। ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਨਜ਼ਰ ਆਉਣ ਵਾਲੀ...

ਭਾਰਤੀ ਸਿੰਘ ਲੈ ਕੇ ਆ ਰਹੀ ਹੈ ਇੱਕ ਜ਼ਬਰਦਸਤ ਗੇਮ ਸ਼ੋਅ, ਟੀਜ਼ਰ ਹੋਇਆ ਰਿਲੀਜ਼

Indian Game Show Teaser: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ‘ਇੰਡੀਅਨ ਗੇਮ ਸ਼ੋਅ’ ਦਾ ਐਲਾਨ ਕਰ ਦਿੱਤਾ ਹੈ। ਭਾਰਤੀ...

ਭਾਰਤੀ ਸਿੰਘ ਦੀ ‘Fat to Fit’ ਦੀ Journey ਨੇ ਸਾਰਿਆਂ ਨੂੰ ਕੀਤਾ ਹੈਰਾਨ, ਜਾਣੋ ਉਸਦਾ ਪੂਰਾ Diet Plan

bharti singh weight loss: ਭਾਰਤੀ ਸਿੰਘ ਪਿਛਲੇ ਕਈ ਦਿਨਾਂ ਤੋਂ ਆਪਣੇ ਪਰਿਵਰਤਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਦਰਅਸਲ ਭਾਰਤੀ ਨੇ ਸਿਰਫ ਇੱਕ ਸਾਲ ਵਿੱਚ...

ਜਦੋਂ ਸ਼ੋਅ ਦੇ ਦੌਰਾਨ ਭਾਰਤੀ ਸਿੰਘ ਨੂੰ ਗ਼ਲਤ ਤਰੀਕੇ ਨਾਲ ਛੂੰਹਦੇ ਸਨ ਲੋਕ , ਸਾਲਾਂ ਬਾਅਦ ਬਿਆਨ ਕੀਤਾ ਦਰਦ , ਕਿਹਾ – ਇਸ ਲਈ ਮੰਮੀ……’

bharti singh inappropriately during : ਕਾਮੇਡੀਅਨ ਭਾਰਤੀ ਸਿੰਘ ਕੋਲ ਪ੍ਰਸ਼ੰਸਕਾਂ ਦੀ ਲੰਮੀ ਸੂਚੀ ਹੈ। ਅਸੀਂ ਸਾਰੇ ਭਾਰਤੀ ਦੀ ਸੰਘਰਸ਼ ਦੀ ਕਹਾਣੀ ਤੋਂ ਜਾਣੂ ਹਾਂ...

BIRTHDAY SPECIAL : BHARTI SINGH ਬਚਪਨ ਤੋਂ ਲੈ ਕੇ ਲਾਫਟਰ ਕੁਈਨ ਤੱਕ ਦੇ ਕੁਝ ਖਾਸ ਕਿੱਸੇ, ਵੇਖੋ ਜ਼ਰਾ

COMEDY QUEEN’S BIRTHDAY POST : ਕਿਸੇ ਨੇ ਸਹੀ ਕਿਹਾ ਹੈ ਕਿ ਜੇ ਸੰਘਰਸ਼ ਦਿਲੋਂ ਅਤੇ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ, ਤਾਂ ਕੋਈ ਵੀ ਤੁਹਾਨੂੰ...

Baby planning ਦੀ ਗੱਲ ਤੇ ਫੁੱਟ-ਫੁੱਟ ਕੇ ਰੋਈ ਭਾਰਤੀ ਸਿੰਘ , ਦੱਸਿਆ ਆਖਿਰ ਕਿਉਂ ਲਗਦਾ ਹੈ ਮਾਂ ਬਣਨ ਤੋਂ ਡਰ

Bharti Singh breaks down : ਕੋਰੋਨਾ ਵਾਇਰਸ ਹਰ ਤਰਾਂ ਨਾਲ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਭਿਆਨਕ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੀ...

ਅੰਤਰਰਾਸ਼ਟਰੀ ਡੀ.ਜੇ ਦੇ ਆਉਣ ਵਾਲੇ ਗੀਤ ਵਿੱਚ ਨਜ਼ਰ ਆਵੇਗੀ ਕਾਮੇਡੀਅਨ ਭਾਰਤੀ

Comedian Bharti will be seen : ਭਾਰਤ ਦੀ ਮਨਪਸੰਦ ਬਾਲੀਵੁੱਡ ਸੰਗੀਤ ਦੀ ਜੋੜੀ ਸਚਿਨ – ਜਿਗਰ ਅਤੇ ਵਿਸ਼ਵ ਪ੍ਰਸਿੱਧ ਡੀਜੇ – ਆਪਣੀ ਤਾਜ਼ਾ ਪੌਪ ਸਿੰਗਲ...

ਭਾਰਤੀ ਸਿੰਘ ਤੇ ਕੀਕੂ ਸ਼ਾਰਦਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ ਵਾਇਰਲ, ਦੇਖੋ Video

Bharti Singh Titliyan Video: ਕਾਮੇਡੀਅਨ ਭਾਰਤੀ ਸਿੰਘ ਨੇ ‘ਦਿ ਕਪਿਲ ਸ਼ਰਮਾ ਸ਼ੋਅ ਵੀਡੀਓ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ, ਸ਼ੋਅ...

ਭਾਰਤੀ ਸਿੰਘ ਨੂੰ ਡਰੱਗ ਸਪਲਾਈ ਕਰਨ ਵਾਲਾ ਪੈਡਲਰ ਹੋਇਆ ਗ੍ਰਿਫਤਾਰ, ਖੁਦ ਨੂੰ ਬਚਾਉਣ ਲਈ ਅਪਣਾਇਆ ਸੀ ਇਹ ਹਥਕੰਡਾ

drug peddlar sunil gavai arrested:ਕਾਮੇਡਿਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ ਡੱਰਗਜ਼ ਕੇਸ ਵਿਚ ਗਿਰਫਤਾਰ ਹੋਏ ਸਨ। ਉਨ੍ਹਾਂ ਦੇ ਘਰ ਤੋਂ ਗਾਂਜਾ ਅਤੇ ਕਈ...

ਭਾਰਤੀ ਸਿੰਘ ਤੋਂ ਬਾਅਦ ਨੰਬਰ? ਕਪਿਲ ਸ਼ਰਮਾ ਨੇ ਦਿੱਤਾ ਮਜ਼ੇਦਾਰ ਜਵਾਬ

troll accuses bharti singh kapil gave funny response:ਕਾਮੇਡੀਅਨ ਕਪਿਲ ਸ਼ਰਮਾ ਦੇਸ਼-ਦੁਨੀਆ ਵਿਚ ਲੋਕਾਂ ਨੂੰ ਹਸਾਉਣ ਲਈ ਮਸ਼ਹੂਰ ਹਨ, ਪਰ ਉਹ ਕਈ ਵਾਰ ਸੋਸ਼ਲ ਮੀਡੀਆ ‘ਤੇ...

ਭਾਰਤੀ ਸਿੰਘ ਤੇ ਪਤੀ ਹਰਸ਼ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਨਹੀਂ ਹੋਵੇਗੀ ਸੁਣਵਾਈ,ਅੱਜ ਦੀ ਰਾਤ ਵੀ ਕੱਟਣੀ ਪਵੇਗੀ ਸਲਾਖਾਂ ਦੇ ਪਿੱਛੇ

Bharti Singh and Harsh bail plea: ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਲਿਮਬਾਚਿਆ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਐਨਡੀਪੀਐਸ...

ਪੈਸੇ ਕਮਾਉਣ ਲਈ ਉਡਾਇਆ ਆਪਣੀ ਗਰੀਬੀ ਤੇ ਮੋਟਾਪੇ ਦਾ ਮਜ਼ਾਕ : ਭਾਰਤੀ ਸਿੰਘ

Bharti Singh Says: ਭਾਰਤੀ ਸਿੰਘ ਨੇ ਆਪਣੀ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਕਿਵੇਂ ਉਸਨੇ ਪੈਸੇ ਕਮਾਉਣ ਲਈ ਆਪਣੀ ਗਰੀਬੀ ਅਤੇ ਮੋਟਾਪੇ ਦਾ ਮਜ਼ਾਕ ਉਡਾਉਣਾ...

ਭਾਰਤੀ ਦਾ ਪੁਰਾਣਾ ਟਵੀਟ ਵਾਇਰਲ: 5 ਸਾਲ ਪਹਿਲਾਂ ਭਾਰਤੀ ਨੇ ਕਿਹਾ ਸੀ ਕਿ ਨਸ਼ਾ ਸਿਹਤ ਲਈ ਹੈ ਹਾਨੀਕਾਰਕ, ਹੁਣ ਲੋਕ ਲੈ ਰਹੇ ਚੁਟਕੀ

Bharti Singh Drugs Case: ਨਸ਼ੇ ਦੇ ਮਾਮਲੇ ਵਿੱਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ਲੋਕ...

4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ ਭਾਰਤੀ ਸਿੰਘ ਤੇ ਪਤੀ ਹਰਸ਼,ਕੱਲ੍ਹ ਹੋਵੇਗੀ ਜ਼ਮਾਨਤ ਅਰਜੀ ਤੇ ਸੁਣਵਾਈ

Bharti Singh husband Harsh remanded in judicial custody: ਕਾਮੇਡੀਅਨ ਭਾਰਤੀ ਸਿੰਘ ਨਸ਼ਿਆਂ ਦੇ ਕੇਸ ਵਿਚ ਉਸ ਦੇ ਨਾਮ ਅਤੇ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਰਾਹਤ ਮਿਲਦੀ ਨਹੀਂ...

ਭਾਰਤੀ ਸਿੰਘ ਤੇ ਪਤੀ ਹਰਸ਼ ਨੂੰ ਕੋਰਟ ਤੋਂ ਕਰਾਰਾ ਝਟਕਾ,ਦੋਨਾਂ ਨੂੰ 14 ਦਿਨ ਨਿਆਂਇਕ ਹਿਰਾਸਤ ‘ਚ ਭੇਜਣ ਦੇ ਹੁਕਮ ਜਾਰੀ

NCB harsh bharti court hearing :ਐਨਸੀਬੀ ਦੁਆਰਾ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚਿਆ ਨੂੰ...

Drugs ਕੇਸ ਵਿੱਚ ਫਸੀ ਭਾਰਤੀ ਸਿੰਘ ‘ਤੇ ਭੜਕੇ ਰਾਜੂ ਸ਼੍ਰੀਵਾਸਤਵ,ਪੁੱਛਿਆ” ਨਸ਼ਿਆਂ ਤੋਂ ਬਿਨ੍ਹਾਂ ਕੀ ਕਾਮੇਡੀ ਨਹੀਂ ਹੁੰਦੀ?

Raju srivastav reacts bharti singh arrest:ਕਾਮੇਡੀਅਨ ਭਾਰਤੀ ਸਿੰਘ ਨੂੰ ਸ਼ਨੀਵਾਰ ਨੂੰ ਐਨਸੀਬੀ ਨੇ ਇੱਕ ਨਸ਼ੇ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੇ ਪਤੀ...

ਕਾਮੇਡੀਅਨ ਭਾਰਤੀ ਅਤੇ ਪਤੀ ਹਰਸ਼ ਗ੍ਰਿਫਤਾਰ: ਦੋਹਾਂ ਨੂੰ ਲਿਜਾਇਆ ਗਿਆ ਮੈਡਿਕਲ ਲਈ, ਕੋਰਟ ‘ਚ ਹੈ ਅੱਜ ਪੇਸ਼ੀ

comedy queen bharti harsh NCB court :ਐਨਸੀਬੀ ਨਸ਼ਿਆਂ ਦੇ ਮਾਮਲੇ ਵਿਚ ਲਗਾਤਾਰ ਸ਼ਿੰਕਜਾ ਕਸਦਾ ਜਾ ਰਿਹਾ ਹੈ। ਸ਼ਨੀਵਾਰ ਨੂੰ, ਐਨਸੀਬੀ ਨੇ ਮੁੰਬਈ ਵਿੱਚ...

ਭਾਰਤੀ ਸਿੰਘ ਦੇ ਘਰ ਤੇ ਆਫਿਸ ਤੋਂ ਐਨਸੀਬੀ ਨੂੰ ਮਿਲਿਆ 86.5 ਗ੍ਰਾਮ ਗਾਂਜਾ,ਪਤੀ ਹਰਸ਼ ਨਾਲ ਗਾਂਜਾ ਲੈਣ ਦੀ ਗੱਲ ਕੀਤੀ ਕਬੂਲ

NCB gets 86.5 grams cannabis Bharti Singh’s home: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕੀਤਾ...

NCB ਨੂੰ ਮਿਲੇ ਕਾਮੇਡੀਆਨ ਭਾਰਤੀ ਸਿੰਘ ਦੇ ਘਰੋਂ ਨਸ਼ੀਲੇ ਪਦਾਰਥ, ਲਿਆ ਪਤੀ-ਪਤਨੀ ਨੂੰ ਹਿਰਾਸਤ ਵਿੱਚ

NCB detained bharti singh harsh:ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚੀਆਂ ਦੀ ਮੁੰਬਈ ਸਥਿਤ...

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਮੇਡੀਅਨ ਭਾਰਤੀ ਸਿੰਘ ਦੇ ਘਰ ’ਤੇ NCB ਦਾ ਛਾਪਾ,ਬਰਾਮਦ ਹੋਈਆਂ ਇਹ ਨਸ਼ੀਲੀਆਂ ਵਸਤਾਂ!

NCB raid comedian bharti singh harsh flat:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਨਸ਼ਿਆਂ ਦੇ ਮਾਮਲੇ ਦੀ ਜਾਂਚ ਪਿਛਲੇ ਲੰਬੇ ਸਮੇਂ ਤੋਂ ਖਿੱਚੀ ਜਾ ਰਹੀ ਹੈ ਅਤੇ ਹੁਣ...

ਭਾਰਤੀ ਸਿੰਘ ਦੇ ਪਤੀ ਹਰਸ਼ ਨੇ ਮੰਗੀ ਸ਼ਹਿਨਾਜ ਗਿੱਲ ਤੋਂ Kiss ਤਾਂ ਸਟੇਜ ‘ਤੇ ਇਸ ਤਰ੍ਹਾਂ ਭੜਕ ਗਈ ਪੰਜਾਬ ਦੀ ਕੈਟਰੀਨਾ ਕੈਫ, ਵੇਖੋ ਵੀਡੀਓ

bharti husband flirt shehnaz kaur gill: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੇ ‘ਬਿੱਗ ਬੌਸ 13’ ਦੇ ਜ਼ਰੀਏ ਇਕ ਜ਼ਬਰਦਸਤ ਪਛਾਣ ਬਣਾਈ ਹੈ। ਬਿੱਗ ਬੌਸ 13...

Ex ਮੈਨੇਜਰ ਦਿਸ਼ਾ ਦੀ ਮੌਤ ਨਾਲ ਸਦਮੇ ‘ਚ ਹੈ ਭਾਰਤੀ ਸਿੰਘ

Bharti Ex Manager Disha death : ਬੀਤੇ ਕੁੱਝ ਦਿਨਾਂ ਵਿੱਚ ਐਂਟਰਟੇਨਮੈਂਟ ਇੰਡਸਟਰੀ ਨੇ ਕਈ ਲੋਕਾਂ ਨੂੰ ਖੋ ਦਿੱਤਾ ਹੈ। ਮੰਗਲਵਾਰ ਨੂੰ ਖਬਰਾਂ ਆਈ ਕਿ ਸੁਸ਼ਾਂਤ...

ਆਰਤੀ ਸਿੰਘ ਨੇ ਸ਼ੇਅਰ ਕੀਤਾ ਭਾਰਤੀ ਦੇ ਵਿਆਹ ਦਾ ਫਨੀ ਵੀਡੀਓ

Aarti share Bharti marriage video : ਬਿੱਗ ਬੌਸ ਫੇਮ ਆਰਤੀ ਸਿੰਘ ਵੀ ਆਪਣੀ ਲਾਕਡਾਊਨ ਲਾਇਫ ਵਿੱਚ ਉਨ੍ਹਾਂ ਪੁਰਾਣੇ ਦਿਨਾਂ ਨੂੰ ਫਿਰ ਤੋਂ ਯਾਸ ਕਰਨ ਦੀ ਕੋਸ਼ਿਸ਼...

ਸੁਨੀਲ ਗਰੋਵਰ ਦਾ ਹੋਇਆ ਬ੍ਰੇਕਅਪ, ਸੋਸ਼ਲ ਮੀਡੀਆ ‘ਤੇ ਬਿਆਨ ਕੀਤਾ ਦੁੱਖ

Sunil Ratnagiri Breakup : ਟੀਵੀ ਉੱਤੇ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀਅਨ ਸੁਨੀਲ ਗਰੋਵਰ ਭਾਵੇ ਲਾਕਡਾਊਨ ਦੇ ਦਿਨਾਂ ਵਿੱਚ ਟੀਵੀ ਉੱਤੇ ਹਸਾਉਂਦੇ ਨਜ਼ਰ...

ਭਾਰਤੀ ਸਿੰਘ ਨੇ ਕਰੁਸ਼ਣਾ ਨੂੰ ਕੀਤਾ ਜਨਮਦਿਨ ਵਿਸ਼, ਕੋਰੋਨਾ ਤੋਂ ਬਾਅਦ ਇਹ ਹੈ ਖਾਸ ਪਲਾਨ

bharti wish krushna birthday:ਕਾਮੇਡੀਅਨ ਕਰੁਸ਼ਣਾ ਅਭਿਸ਼ੇਕ 30 ਮਈ ਨੂੰ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਲਾਕਡਾਊਨ ਦੇ ਚੱਲਦੇ ਹੋਏ ਉਹ ਆਪਣੇ ਜਨਮ ਦਿਨ ‘ਤੇ...

Carousel Posts