Tag: , , ,

ਚੀਨ ਨੇ ਪਹਿਲੀ ਵਾਰ ਕਿਹਾ- ਭੂਟਾਨ ਨਾਲ ਹੈ ਸਰਹੱਦ ਵਿਵਾਦ, ਤੀਸਰੇ ਪੱਖ ਨੂੰ ਦਖਲ ਨਹੀਂ ਦੇਣਾ ਚਾਹੀਦਾ

China says it has border dispute: ਚੀਨ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ ‘ਤੇ ਪਹਿਲੀ ਵਾਰ ਕਿਹਾ ਕਿ ਪੂਰਬੀ ਖੇਤਰ ਵਿੱਚ ਭੂਟਾਨ ਨਾਲ ਉਸਦਾ ਸਰਹੱਦੀ ਵਿਵਾਦ ਹੈ । ਚੀਨ ਦਾ ਇਹ ਬਿਆਨ ਭਾਰਤ ਲਈ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅਰੁਣਾਚਲ ਪ੍ਰਦੇਸ਼ ਦਾ ਬੀਜਿੰਗ ਵੱਲੋਂ ਲਗਾਤਾਰ ਦਾਅਵਾ ਕੀਤਾ ਜਾਂਦਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਜਾਰੀ ਬਿਆਨ

Recent Comments