Tag: , , , , , ,

2025 ‘ਚ ਆਖਰੀ ਵਾਰ….Vikrant Massey ਨੇ ਐਕਟਿੰਗ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ !

ਬਾਲੀਵੁੱਡ ਦੇ ਉੱਭਰਦੇ ਸਟਾਰ ਵਿਕਰਾਂਤ ਮੈਸੀ ਨੇ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਹ ਆਪਣੇ ਕਰੀਅਰ ਦੇ ਸਿਖਰ ‘ਤੇ...

ਸਲਮਾਨ ਖ਼ਾਨ ਦੀ Y+ ਸੁਰੱਖਿਆ ਹੋਈ ਹੋਰ ਸਖ਼ਤ ! ਗਲੈਕਸੀ ਅਪਾਰਟਮੈਂਟ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ

ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਸ਼ਹਿਰ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਸੋਗ ਦਾ ਮਾਹੌਲ ਹੈ। ਬਾਲੀਵੁੱਡ ਸੁਪਰਸਟਾਰ...

ਆਮਿਰ ਖ਼ਾਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, Ex ਪਤਨੀ ਰੀਨਾ ਦੱਤਾ ਦੇ ਪਿਤਾ ਦਾ ਹੋਇਆ ਦਿਹਾਂਤ

ਬਾਲੀਵੁੱਡ ਅਦਾਕਰਾ ਆਮਿਰ ਖਾਨ ਦੀ ਸਾਬਕਾ ਪਤਨੀ ਰੀਨਾ ਦੱਤਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਦੱਤਾ ਦੇ ਪਿਤਾ ਨੇ ਬੁੱਧਵਾਰ ਯਾਨੀ ਅੱਜ 2...

ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ ‘ਚ ਲੱਗੀ ਗੋਲੀ, ਰਿਵਾਲਵਰ ਸਾਫ਼ ਕਰਨ ਦੌਰਾਨ ਹੋਇਆ ਹਾਦਸਾ

ਬਾਲੀਵੁੱਡ ਅਭਿਨੇਤਾ ਗੋਵਿੰਦਾ ਨਾਲ ਅੱਜ ਇੱਕ ਅਣਹੋਣੀ ਵਾਪਰ ਗਈ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ...

‘ਸੋਚਿਆ ਵੀ ਨਹੀਂ ਸੀ ਕਦੇ’, ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ‘ਤੇ ਭਾਵੁਕ ਹੋਏ ਮਿਥੁਨ, PM ਮੋਦੀ ਨੇ ਦਿੱਤੀ ਵਧਾਈ

ਮਿਥੁਨ ਚੱਕਰਵਰਤੀ ਨੂੰ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਐਵਾਰਡ 8 ਅਕਤੂਬਰ ਨੂੰ 70ਵੇਂ...

ਅਦਾਕਾਰਾ ਮਲਾਇਕਾ ਅਰੋੜਾ ਨੂੰ ਸਦਮਾ, ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ...

‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਫੇਮ ਵਿਕਾਸ ਸੇਠੀ ਦਾ ਹੋਇਆ ਦਿਹਾਂਤ, 48 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਟੀਵੀ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਵਿਕਾਸ ਸੇਠੀ ਦਾ ਦਿਹਾਂਤ ਹੋ ਗਿਆ ਹੈ। ‘ਕਿਉਂਕਿ ਸਾਸ ਭੀ...

ਰਣਵੀਰ-ਦੀਪਿਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਅਦਾਕਾਰਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ

ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਦਰਅਸਲ, ਦੀਪਿਕਾ-ਰਣਵੀਰ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ...

ਅੱਜ ਰਿਲੀਜ਼ ਨਹੀਂ ਹੋਵੇਗੀ ਫਿਲਮ ‘ਐਮਰਜੈਂਸੀ’, ਕੰਗਨਾ ਰਣੌਤ ਨੇ ਕੀਤੀ ਪੁਸ਼ਟੀ

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਸੈਂਸਰ ਬੋਰਡ ਵੱਲੋਂ ਇਸਦਾ ਸਰਟੀਫਿਕੇਟ ਜਾਰੀ ਨਹੀ ਕੀਤਾ...

ਸੰਨੀ ਦਿਓਲ ਦੀ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਹੋਈ ਐਂਟਰੀ, ਸੰਨੀ ਨੇ ਪੋਸਟ ਸਾਂਝੀ ਕਰ ਕੀਤਾ ਸਵਾਗਤ

ਸੰਨੀ ਦਿਓਲ ਦੀ ‘ਬਾਰਡਰ 2’ ਵਿੱਚ ਵਰੁਣ ਧਵਨ ਤੋਂ ਬਾਅਦ ਹੁਣ ਦਿਲਜੀਤ ਦੁਸਾਂਝ ਦੀ ਐਂਟਰੀ ਹੋ ਗਈ ਹੈ। ਗਾਇਕ-ਅਦਾਕਾਰ ਦਿਲਜੀਤ ਦੁਸਾਂਝ...

ਸ਼ਾਹਰੁਖ ਖਾਨ ਬਣੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਬਣੇ ਭਾਰਤੀ ਸੇਲਿਬ੍ਰਿਟੀ, ਭਰਿਆ 92 ਕਰੋੜ ਰੁਪਏ ਦਾ ਟੈਕਸ

ਦੇਸ਼ ਵਿੱਚ ਕਰੋੜਾਂ ਦਿਲਾਂ ‘ਰੇ ਰਾਜ ਕਰਨ ਵਾਲੀਆਂ ਹਸਤੀਆਂ ਨਾ ਸਿਰਫ਼ ਬੰਪਰ ਕਮਾਈ ਦੇ ਮਾਮਲੇ ਵਿੱਚ ਅੱਗੇ ਹੈ, ਬਲਕਿ ਦੇਸ਼ ਦਾ ਖਜ਼ਾਨਾ ਭਰਨ...

ਦੀਪਿਕਾ-ਰਣਵੀਰ ਦਾ ਪਹਿਲਾ ਮੈਟਰਨਿਟੀ ਸ਼ੂਟ, ਫਰਜ਼ੀ ਬੇਬੀ ਬੰਪ ਦੀਆਂ ਅਫਵਾਹਾਂ ‘ਤੇ ਲਗਾਈ ਰੋਕ

ਬਾਲੀਵੁੱਡ ਦੇ ਮਨਪਸੰਦ ਜੋੜੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਇੱਕ ਵਾਰ ਫਿਰ ਆਪਣੇ ਤਾਜ਼ਾ ਖੁਲਾਸੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ...

ਫਿਲਮ ‘ਐਮਰਜੈਂਸੀ’ ‘ਤੇ ਰੋਕ ਲੱਗਣ ਮਗਰੋਂ ਭੜਕੀ ਕੰਗਨਾ ਰਣੌਤ, ਕਿਹਾ-‘ਇਹ ਨਿਰਾਸ਼ਾਜਨਕ ਹੈ’

ਅਦਾਕਾਰਾ ਤੇ MP ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ...

Instagram ‘ਤੇ Shraddha Kapoor ਦਾ ਦਬਦਬਾ, Followers ਦੇ ਮਾਮਲੇ ‘ਚ PM ਮੋਦੀ ਨੂੰ ਛੱਡਿਆ ਪਿੱਛੇ

ਫਿਲਮ ‘Stree 2’ ਦੇ ਬਾਅਦ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸ਼ਰਧਾ ਨੇ...

ਸ਼ਾਹਰੁਖ ਖਾਨ ‘ਪਾਰਡੋ ਅੱਲਾ ਕੈਰੀਰਾ’ ਐਵਾਰਡ ਨਾਲ ਸਨਮਾਨਿਤ, ਇਹ ਐਵਾਰਡ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ

ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਨਾਮ ਨਾਲ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਦਰਅਸਲ, ਸ਼ਾਹਰੁਖ ਖਾਨ ਨੂੰ ‘ਲੋਕਾਰਨੋ ਫਿਲਮ...

ਅਦਾਕਾਰਾ ਸੁਸ਼ਮਾ ਸੇਠ ਦੀ 23 ਸਾਲਾ ਪੋਤੀ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਬਿਮਾਰ ਸੀ ਮਿਹਿਕਾ

‘ਕਲ ਹੋ ਨਾ ਹੋ’, ‘ਕਭੀ ਖੁਸ਼ੀ ਕਭੀ ਗਮ’ ਅਤੇ ‘ਰਾਮ ਤੇਰੀ ਗੰਗਾ ਮੈਲੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ...

ਵਾਇਨਾਡ ਪੀੜਤਾਂ ਦੀ ਮਦਦ ਲਈ ਅੱਗੇ ਆਏ ਚਿਰੰਜੀਵੀ ਤੇ ਰਾਮ ਚਰਨ, 1 ਕਰੋੜ ਰੁਪਏ ਕੀਤੇ ਦਾਨ

ਕੇਰਲ ਦੇ ਵਾਇਨਾਡ ਵਿੱਚ ਤੇਜ਼ ਬਾਰਿਸ਼ ਦੇ ਬਾਅਦ ਹੋਈ ਲੈਂਡਸਲਾਈਡ ਵਿੱਚ ਹੁਣ ਤੱਕ 365 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਬਾਅਦ 206 ਲੋਕ...

ਪੈਰਿਸ ਦੇ ਮਿਊਜ਼ੀਅਮ ਵੱਲੋਂ ਕਿੰਗ ਖਾਨ ਦੇ ਨਾਮ ਦਾ ਸਿੱਕਾ ਜਾਰੀ, ਸਨਮਾਨ ਹਾਸਿਲ ਕਰਨ ਵਾਲੇ ਬਣੇ ਇਕਲੌਤੇ ਬਾਲੀਵੁੱਡ ਅਦਾਕਾਰ

ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਹੈ। ਸ਼ਾਹਰੁਖ ਨੂੰ ਵਿਦੇਸ਼ ਪ੍ਰਸ਼ੰਸਕਾਂ ਤੋਂ ਵੀ...

ਅਨੰਤ ਅੰਬਾਨੀ ਨੇ ਸ਼ਾਹਰੁਖ ਸਣੇ ਖਾਸ ਦੋਸਤਾਂ ਨੂੰ ਗਿਫਟ ਕੀਤੀ ਲਗਜ਼ਰੀ ਘੜੀ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ 12 ਜੁਲਾਈ ਨੂੰ ਆਪਣੀ ਬਚਪਨ ਦੀ ਦੋਸਤ ਰਾਧਿਕਾ...

ਮਸ਼ਹੂਰ ਗਾਇਕਾ ਊਸ਼ਾ ਉਥੁਪ ਦੇ ਪਤੀ ਦਾ ਹੋਇਆ ਦਿਹਾਂਤ, ਘਰ ‘ਚ ਟੀਵੀ ਦੇਖਦੇ ਸਮੇਂ ਇੰਝ ਹੋਈ ਮੌਤ

ਭਾਰਤੀ ਪੌਪ ਆਈਕਨ ਅਤੇ ਮਸ਼ਹੂਰ ਗਾਇਕਾ ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਉਥੁਪ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਗਾਇਕਾ ਦੇ ਪਤੀ ਦੇ ਦਿਹਾਂਤ...

ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਖੁਦ ਕੱਟੇ ਆਪਣੇ ਵਾਲ, ਧੀ ਦਾ ਹਾਲ ਦੇਖ ਮਾਂ ਦੇ ਨਹੀਂ ਰੁਕੇ ਹੰਝੂ

ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜਰ ਰਹੀ ਹੈ। ਉਨ੍ਹਾਂ ਨੂੰ ਥਰਡ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸਦਾ ਇਲਾਜ...

Salman Khan ਫਾਇਰਿੰਗ ਮਾਮਲੇ ‘ਚ ਚਾਰਜਸ਼ੀਟ ਦਾਖ਼ਲ, ਮੂਸੇਵਾਲਾ ਵਾਂਗ ਬਣਾਈ ਗਈ ਸੀ ‘ਭਾਈਜਾਨ’ ਨੂੰ ਮਾਰਨ ਦੀ ਯੋਜਨਾ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਪਨਵੇਲ ਪੁਲਿਸ ਨੇ ਇਸ ਮਾਮਲੇ...

ਸਲਮਾਨ ਖਾਨ ਫਾਇਰਿੰਗ ਕੇਸ ‘ਚ ਇਕ ਹੋਰ ਗ੍ਰਿਫਤਾਰੀ, ਰਾਜਸਥਾਨ ਤੋਂ ਫੜਿਆ ਗਿਆ ਮੁਲਜ਼ਮ

ਸਲਮਾਨ ਖਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁੰਬਈ ਪੁਲਿਸ ਨੇ ਅਪ੍ਰੈਲ ਵਿਚ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਦੇ...

ਸੰਨੀ ਦਿਓਲ ਨੇ ‘Border-2’ ਫਿਲਮ ਦਾ ਕੀਤਾ ਐਲਾਨ, ਕਿਹਾ- “27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਆ ਰਿਹੈ ਫੌਜੀ”

ਸਾਲ 1997 ‘ਚ ਰਿਲੀਜ਼ ਹੋਈ ਸੰਨੀ ਦਿਓਲ ਸਟਾਰਰ ਆਲ ਟਾਈਮ ਬਲਾਕਬਸਟਰ ਫਿਲਮ ‘ਬਾਰਡਰ’ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਨੀ ਨੇ...

ਥੱਪ/ੜ ਕਾਂ/ਡ ‘ਤੇ ਫਿਲਮ ਇੰਡਸਟਰੀ ਦੀ ਚੁੱਪੀ ‘ਤੇ ਕੰਗਨਾ ਨੇ ਕੱਢੀ ਭੜਾਸ, ਬੋਲੀ-‘ਕੱਲ੍ਹ ਕੋਈ ਤੁਹਾਡੇ…’

ਚੰਡੀਗੜ੍ਹ ਏਅਰਪੋਰਟ ‘ਤੇ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਅਦਾਕਾਰਾ ਅਤੇ ਮੰਡੀ ਦੀ ਸੰਸਦ ਮੈਂਬਰ ਇਸ ਸਮੇਂ ਸੁਰਖੀਆਂ ‘ਚ ਹੈ। ਬੀਤੇ ਦਿਨ...

ਪਿਤਾ ਬਣੇ ਬਾਲੀਵੁੱਡ ਅਦਾਕਾਰ ਵਰੁਣ ਧਵਨ, ਪਤਨੀ ਨਤਾਸ਼ਾ ਨੇ ਧੀ ਨੂੰ ਦਿੱਤਾ ਜਨਮ

ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੇ ਘਰ ‘ਚ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3...

‘ਮਿਸਟਰ ਬੀਸਟ’ ਨੇ ਟੀ-ਸੀਰੀਜ਼ ਨੂੰ ਛੱਡਦੇ ਪਿੱਛੇ, ਬਣਿਆ ਯੂਟਿਊਬ ‘ਤੇ ਸਭ ਤੋਂ ਵੱਧ ਸਬਸਕ੍ਰਾਈਬਰ ਵਾਲਾ ਚੈਨਲ

ਟੀ-ਸੀਰੀਜ਼ ਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਬਸਕ੍ਰਾਈਬ ਕੀਤੇ YouTube ਚੈਨਲ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਹੁਣ ਟੇਬਲ ਬਦਲ ਗਏ ਹਨ....

ਸਲਮਾਨ ਖਾਨ ਘਰ ਫਾ.ਇਰਿੰ.ਗ ਕੇਸ, ਫੜਿਆ ਗਿਆ 5ਵਾਂ ਦੋਸ਼ੀ, ਸ਼ੂ.ਟਰਸ ਦੀ ਕੀਤੀ ਸੀ ਮਦਦ

ਈਦ ਦੇ ਅਗਲੇ ਹੀ ਦਿਨ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ‘ਚ ਇਕ ਤੋਂ ਬਾਅਦ...

ਅਦਾਕਾਰਾ ਕਰੀਨਾ ਕਪੂਰ UNICEF India ਦੀ ਬਣੀ ਨੈਸ਼ਨਲ ਅੰਬੈਸਡਰ, ਕਿਹਾ- ‘ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ’

ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ। ਕਰੀਨਾ ਕਪੂਰ ਨੂੰ...

ਸਲਮਾਨ ਖਾਨ ਫਾਇ.ਰਿੰਗ ਕੇਸ, ਪੁਲਿਸ ਨੇ ਪੰਜਾਬ ਤੋਂ ਦਬੋਚੇ 2 ਨੌਜਵਾਨ, ਹੋ ਸਕਦੈ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਮੁੰਬਈ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ...

ਸ਼ੂਟਰਾਂ ਨੇ ਪਹਿਲਾਂ ਕੀਤੀ ਸੀ ਰੇਕੀ… ਸਲਮਾਨ ਖਾਨ ਦੇ ਘਰ ਫਾਇਰਿੰਗ ਕੇਸ ‘ਚ ਮੁੰਬਈ ਪੁਲਿਸ ਵੱਲੋਂ ਵੱਡੇ ਖੁਲਾਸੇ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਮੁੰਬਈ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਮੁੰਬਈ ਪੁਲਿਸ ਦੇ ਸੰਯੁਕਤ...

ਰਾਜਨੀਤੀ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਵਿਚਾਲੇ ਬੋਲੇ ਸੰਜੇ ਦੱਤ, ਕਿਹਾ- “ਮੈਂ ਚੋਣ ਨਹੀਂ ਲੜ ਰਿਹਾ”

ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਸੀ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਸਿਆਸਤ ਵਿੱਚ ਐਂਟਰੀ ਹੋ ਸਕਦੀ ਹੈ। ਜਿਸ ਦੇ...

ਅਦਾਕਾਰਾ ਤਾਪਸੀ ਪੰਨੂੰ ਨੇ ਆਪਣੇ ਬੁਆਏਫ੍ਰੈੱਡ ਨਾਲ ਕਰਵਾਇਆ ਵਿਆਹ, 23 ਮਾਰਚ ਨੂੰ ਊਦੈਪੁਰ ‘ਚ ਲਈ ਲਾਵਾਂ : ਰਿਪੋਰਟ

ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਅਦਾਕਾਰਾ ਤਾਪਸੀ ਪੰਨੂੰ ਨੇ ਆਪਣੇ ਬੁਆਏਫ੍ਰੈੱਡ ਨਾਲ ਚੋਰੀ-ਚੁਪਕੇ ਵਿਆਹ...

ਮਸ਼ਹੂਰ ਲੇਖਕ Mairaj Zaidi ਦਾ 76 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Mairaj Zaidi passes away: ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਦੇ ਦਿਹਾਂਤ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਹਾਲ ਹੀ ਵਿੱਚ ਉੱਘੇ ਗ਼ਜ਼ਲ ਗਾਇਕ...

ਦੀਪਿਕਾ-ਰਣਵੀਰ ਦੇ ਘਰ ਜਲਦ ਹੀ ਗੂੰਜਣਗੀਆਂ ਕਿਲਕਾਰੀਆਂ, ਅਦਾਕਾਰਾ ਨੇ ਸਾਂਝੀ ਕੀਤੀ ਖੁਸ਼ਖਬਰੀ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ...

ਯਾਮੀ ਗੌਤਮ ਦੀ ਫਿਲਮ ਹੋਈ ਜ਼ਬਰਦਸਤ ਹਿੱਟ, ਸੋਮਵਾਰ ਤੋਂ ਜਿਆਦਾ ਰਿਹਾ ਮੰਗਲਵਾਰ ਨੂੰ ਫਿਸਮ ਦਾ ਕਲੈਕਸ਼ਨ !

‘ਉੜੀ: ਦਿ ਸਰਜੀਕਲ ਸਟ੍ਰਾਈਕ’ ਦਾ ਨਿਰਦੇਸ਼ਨ ਕਰਨ ਵਾਲੇ ਆਦਿਤਿਆ ਧਰ ਦੁਆਰਾ ਨਿਰਮਿਤ, ‘ਆਰਟੀਕਲ 370’ ਸਿਨੇਮਾਘਰਾਂ ਵਿੱਚ ਕਮਾਲ ਕਰ...

ਮਸ਼ਹੂਰ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਹੋਇਆ ਦਿਹਾਂਤ, ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਮੌ.ਤ ਦਾ ਕਾਰਨ

ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਵਾਈਕਲ ਕੈਂਸਰ ਕਾਰਨ ਉਨ੍ਹਾਂ ਦੀ ਮੌ.ਤ ਹੋਈ ਹੈ। ਇਸ...

ਗਾਇਕ ਭੁਪਿੰਦਰ ਬੱਬਲ ਨੂੰ ‘ਅਰਜਨ ਵੈਲੀ’ ਗੀਤ ਲਈ ਮਿਲਿਆ ‘Best Playback Singer’ ਦਾ Award

ਗਾਇਕ ਭੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਅਵਾਰਡ ਸਮਾਰੋਹ ਵਿੱਚ ਫਿਲਮ ‘ਐਨੀਮਲ’ ਦੇ ਗੀਤ ‘ਅਰਜਨ ਵੈਲੀ’ ਲਈ ਸਰਵੋਤਮ...

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਅੱਜ, ਸਮਾਰੋਹ ‘ਚ ਸ਼ਿਰਕਤ ਕਰਨ ਲਈ ਕਈ ਵੱਡੇ ਸਿਤਾਰੇ ਅਯੁੱਧਿਆ ਲਈ ਹੋਏ ਰਵਾਨਾ

ਅੱਜ ਯਾਨੀ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਰਣਬੀਰ ਕਪੂਰ-ਆਲੀਆ ਭੱਟ, ਕੈਟਰੀਨਾ...

ਅਯੁੱਧਿਆ ‘ਚ ਘਰ ਬਣਾਉਣਗੇ ਅਮਿਤਾਭ ਬੱਚਨ ! ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਖਰੀਦਿਆ 14.5 ਕਰੋੜ ਦਾ ਪਲਾਟ

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇੱਕ ਖਾਸ ਕੰਮ ਕੀਤਾ ਹੈ। ਉਨ੍ਹਾਂ ਨੇ ਅਯੁੱਧਿਆ ਵਿੱਚ ਘਰ ਬਣਾਉਣ...

ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ ਹੋਇਆ ਦਿਹਾਂਤ, 92 ਸਾਲਾ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਸ਼ਨੀਵਾਰ...

ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਵੜੇ 2 ਲੋਕ, ਫਾਜ਼ਿਲਕਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਦੋਵੇਂ ਨੌਜਵਾਨ

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਲਮਾਨ ਖਾਨ ਦੇ ਪਨਵੇਲ ਦੇ ਫਾਰਮ ਹਾਊਸ ‘ਤੇ ਦੋ...

ਸਲਮਾਨ ਖਾਨ ਨੇ ਇਸ ਅੰਦਾਜ਼ ‘ਚ ਮਨਾਇਆ ਆਪਣਾ 58ਵਾਂ ਬਰਥਡੇ, ਦੇਰ ਰਾਤ ਅਪਾਰਟਮੈਂਟ ਦੇ ਬਾਹਰ ਪਹੁੰਚੇ ਫੈਨਸ

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅੱਜ ਆਪਣਾ 58ਵਾਂ ਜਨਮਦਿਨ ਹੈ। ਸਲਮਾਨ ਖਾਨ ਨੇ ਬੀਤੀ ਰਾਤ ਆਪਣਾ ਜਨਮਦਿਨ ਮੁੰਬਈ ਵਿੱਚ ਆਪਣੀ ਭੈਣ ਅਰਪਿਤਾ...

ਗੁਜਰਾਤੀ ਪਰਿਵਾਰ ਦਾ ਬਿੱਗ ਬੀ ਲਈ ਕਰੇਜ਼, ਨਿਊਜਰਸੀ ‘ਚ ਘਰ ਦੇ ਬਾਹਰ ਲਾਈ 75,000 ਡਾਲਰ ਕੀਮਤ ਦੀ ਅਮਿਤਾਭ ਬੱਚਨ ਦੀ ਮੂਰਤੀ

ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦਾ ਇੱਕ ਗੁਜਰਾਤੀ ਪਰਿਵਾਰ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ। ਦਰਅਸਲ, ਗੋਪੀ ਸੇਠ ਅਤੇ ਉਸਦੀ ਪਤਨੀ...

ਪਾਨ ਮਸਾਲੇ ਦਾ ਇਸ਼ਤਿਹਾਰ ਕਰਨਾ ਪਿਆ ਮਹਿੰਗਾ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੇਂਚ ਵੱਲੋਂ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਾਨ ਮਸਾਲਾ...

ਅਮਿਤਾਭ ਬੱਚਨ ਨੇ ‘ਦ ਆਰਚੀਜ਼’ ਲਈ ਪੋਤੇ ਅਗਸਤਿਆ ਨੂੰ ਦਿੱਤਾ ਆਸ਼ੀਰਵਾਦ, ਕਿਹਾ- ‘ਬਹੁਤ ਸਾਰੇ ਦਿਲ ਜਿੱਤ ਲਏ’

ਫਿਲਮ ‘ਦਿ ਆਰਚੀਜ਼’ ਅੱਜ ਨੈੱਟਫਲਿਕਸ ‘ਤੇ ਰਿਲੀਜ਼ ਹੋ ਗਈ ਹੈ। ਜ਼ੋਇਆ ਅਖਤਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਦਿ ਆਰਚੀਜ਼’...

‘Animal’ ਦੀ ਬੰਪਰ ਓਪਨਿੰਗ ਦੌਰਾਨ ਮੇਕਰਸ ਨੂੰ ਲੱਗਾ ਵੱਡਾ ਝਟਕਾ, ਫਿਲਮ ਪੂਰੀ HD ਪ੍ਰਿੰਟ ‘ਚ ਹੋਈ ਲੀਕ

ranbir Animal Online Leak: ਰਣਬੀਰ ਕਪੂਰ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਐਨੀਮਲ’ ਸ਼ੁੱਕਰਵਾਰ 1 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਇਸ...

ਉਰਵਸ਼ੀ ਰੌਤੇਲਾ ਨੇ ਵਿਸ਼ਵ ਕੱਪ ਟ੍ਰਾਫੀ ‘ਤੇ ਪੈਰ ਰੱਖਣ ਨੂੰ ਲੈ ਕੇ ਮਿਚੇਲ ਮਾਰਸ਼ ਨੂੰ ਪਾਈ ਝਾੜ, ਕਿਹਾ- ‘ਇਸਦੀ ਇੱਜਤ ਕਰੋ’

ICC ਵਨਡੇ ਵਿਸ਼ਵ ਕੱਪ 2023 ਵਿੱਚ ਆਸਟ੍ਰੇਲੀਆ ਇਸ ਵਾਰ ਭਾਰਤ ਨੂੰ ਹਰਾ ਕੇ 6ਵੀਂ ਵਾਰ ਚੈਂਪੀਅਨ ਬਣਿਆ ਸੀ। ਪਰ ਟੀਮ ਦੇ ਖਿਡਾਰੀ ਮਿਚੇਲ ਮਾਰਸ਼ ਦੀ ਇੱਕ...

ਅਦਾਕਾਰਾ ਭੂਮੀ ਪੇਡਨੇਕਰ ਨੂੰ ਹੋਇਆ ਡੇਂਗੂ, ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਸੈਲਫੀ

ਅਦਾਕਾਰਾ ਭੂਮੀ ਪੇਡਨੇਕਰ ਦੇ ਪ੍ਰਸ਼ੰਸਕਾਂ ਲਈ ਇਕ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਭੂਮੀ ਪੇਡਨੇਕਰ ਨੂੰ ਡੇਂਗੂ ਹੋ...

ਸ਼ਾਹਰੁਖ ਦੀ ਫਿਲਮ ‘ਜਵਾਨ’ ਨੇ OTT ‘ਤੇ ਬਣਾਇਆ ਰਿਕਾਰਡ, ਬਣੀ ਇੰਡੀਆ ‘ਚ Netflix ‘ਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ

ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੇ ਕਮਾਲ ਕਰ ਦਿੱਤਾ ਹੈ। ਫਿਲਮ ਨੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ‘ਤੇ ਬਾਕਸ ਆਫਿਸ ‘ਤੇ ਤਾਂ...

ਜਲਦ ਹੀ ਰਾਜਨੀਤੀ ‘ਚ ਆਏਗੀ ਅਦਾਕਾਰਾ ਕੰਗਨਾ ਰਣੌਤ ? ਕਿਹਾ “ਜੇ ਭਗਵਾਨ ਦੀ ਕਿਰਪਾ ਹੋਈ ਤਾਂ ਜ਼ਰੂਰ ਲੜਾਂਗੀ ਲੋਕ ਸਭਾ ਚੋਣ”

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਤੇਜਸ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲਾਂਕਿ ਉਨ੍ਹਾਂ ਦੀ ਫਿਲਮ...

ਕੰਗਨਾ ਰਣੌਤ ਦੀ ਫਿਲਮ ‘ਤੇਜਸ’ ਦਾ ਪਹਿਲੇ ਦਿਨ ਬਾਕਸ ਆਫਿਸ ‘ਤੇ ਬੁਰਾ ਹਾਲ, ਜਾਣੋ ਪਹਿਲੇ ਦਿਨ ਦਾ ਕਲੈਕਸ਼ਨ

Tejas BO Collection Day1: ਕੰਗਨਾ ਰਣੌਤ ਦੀ ਫਿਲਮ ਤੇਜਸ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ‘ਤੇਜਸ’ ‘ਚ ਕੰਗਨਾ ਏਅਰਫੋਰਸ ਪਾਇਲਟ ਦੀ...

ਆਲੀਆ ਭੱਟ ਦੇ ਕਾਰ ਕਲੈਕਸ਼ਨ ਵਿੱਚ ਸ਼ਾਮਲ ਹੋਈ ਇੱਕ ਹੋਰ ਲਗਜ਼ਰੀ SUV, ਕੀਮਤ 3.2 ਕਰੋੜ ਰੁਪਏ

Alia Bhatt New Range Rover ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੱਕ ਨਵੀਂ ਲਗਜ਼ਰੀ SUV ਖਰੀਦੀ ਹੈ, ਜੋ ਕਿ ਰੇਂਜ ਰੋਵਰ ਆਟੋਬਾਇਓਗ੍ਰਾਫੀ LWB ਹੈ।...

ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ‘ਚ ‘ਬਾਜ਼ੀਗਰ’ ਫੇਮ ਦਲੀਪ ਤਾਹਿਲ ਨੂੰ 2 ਮਹੀਨੇ ਦੀ ਸਜ਼ਾ

ਸ਼ਾਹਰੁਖ ਖਾਨ ਦੀ ‘ਬਾਜ਼ੀਗਰ’ ਦੇ ਕੋ-ਸਟਾਰ ਦਲੀਪ ਤਾਹਿਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਦਾਕਾਰ ਨੂੰ 2 ਮਹੀਨੇ ਦੀ ਸਜ਼ਾ ਸੁਣਾਈ ਗਈ...

ਟਾਈਗਰ ਸ਼ਰਾਫ ਦੀ ‘ਗਣਪਤ’ ਬਾਕਸ ਆਫਿਸ ‘ਤੇ ਪਹਿਲੇ ਦਿਨ ਫੇਲ, ‘ਯਾਰੀਆਂ 2’ ਦੀ ਵੀ ਹੋਈ ਬੁਰੀ ਕਮਾਈ

ਟਾਈਗਰ ਸ਼ਰਾਫ ਦੀ ਫਿਲਮ ‘ਗਣਪਤ’ ਇਸ ਹਫਤੇ ਰਿਲੀਜ਼ ਹੋਈ ਹੈ। ਬਾਕਸ ਆਫਿਸ ‘ਤੇ ਇਸ ਫਿਲਮ ਨੂੰ ਲੈ ਕੇ ਕੋਈ ਖਾਸ ਚਰਚਾ ਨਹੀਂ ਹੈ।...

ਜ਼ੋਇਆ ਅਖਤਰ ਦੀ ਫ਼ਿਲਮ The Archies ਦਾ ਪਹਿਲਾ ਗੀਤ ‘Sunoh’ ਹੋਇਆ ਰਿਲੀਜ਼

Archies Song Sunoh Out: ਜ਼ੋਇਆ ਅਖਤਰ ਦੀ ‘The Archies’ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਨਾਲ...

ਕਰੀਨਾ ਕਪੂਰ ਨੇ ਪ੍ਰਿਯੰਕਾ ਚੋਪੜਾ ਨਾਲ ਆਪਣੀ ਲੜਾਈ ‘ਤੇ ਤੋੜੀ ਚੁੱਪੀ, ਦੇਖੋ ਕੀ ਕਿਹਾ

Kareena talk Catfights priyanka: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਲੰਬੇ ਸਮੇਂ ਤੋਂ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਉਹ ਆਪਣੀ ਹਰ ਫਿਲਮ ਨਾਲ...

141ਵੇਂ IOC ਸੈਸ਼ਨ ‘ਚ PM ਮੋਦੀ ਦੇ ਭਾਸ਼ਣ ਦੌਰਾਨ ਸੁੱਤੀ ਹੋਈ ਦਿਖਾਈ ਦਿੱਤੀ ਆਲੀਆ ਭੱਟ, ਲੋਕਾਂ ਨੇ ਕੀਤਾ ਟ੍ਰੋਲ

Alia Bhatt Trolled IOC: ਪ੍ਰਧਾਨ ਮੰਤਰੀ ਮੋਦੀ ਨੇ 14 ਅਕਤੂਬਰ ਨੂੰ NMACC ਵਿਖੇ 141ਵੇਂ IOC ਸੈਸ਼ਨ ਦਾ ਉਦਘਾਟਨ ਕੀਤਾ। ਇਹ ਪਹਿਲੀ ਵਾਰ ਸੀ ਜਦੋਂ IOC ਦਾ ਸੈਸ਼ਨ...

ਸਬਾ ਆਜ਼ਾਦ ਦੀ ਟ੍ਰੋਲਿੰਗ ਤੋਂ ਬਾਅਦ ਸਮਰਥਨ ‘ਚ ਆਏ ਰਿਤਿਕ ਰੋਸ਼ਨ, ਸ਼ੇਅਰ ਕੀਤੀ ਵੀਡੀਓ

Hrithik Supported Saba Azad: ਰਿਤਿਕ ਰੋਸ਼ਨ ਦੀ ਮਹਿਲਾ ਪ੍ਰੇਮੀ ਅਤੇ ਅਦਾਕਾਰਾ ਸਬਾ ਆਜ਼ਾਦ ਹਾਲ ਹੀ ਵਿੱਚ ਪੈਰਿਸ ਫੈਸ਼ਨ ਵੀਕ ਵਿੱਚ ਆਪਣੇ ਡਾਂਸ ਲਈ...

ਵਿੱਕੀ ਕੌਸ਼ਲ ਸਟਾਰਰ ਫਿਲਮ ‘Sam Bahadur’ ਦੀ ਟੀਜ਼ਰ ਡੇਟ ਹੋਈ OUT

sam bahadur teaser date: ਨਿਰਦੇਸ਼ਕ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ ‘ਸੈਮ ਬਹਾਦਰ’ ਨੂੰ ਲੈ ਕੇ ਹਰ ਕੋਈ ਬੇਤਾਬ ਹੈ। ਵਿੱਕੀ ਕੌਸ਼ਲ...

‘ਜਬ ਵੀ ਮੇਟ’ ਦੇ ਸੀਕਵਲ ‘ਤੇ ਨਿਰਦੇਸ਼ਕ ਇਮਤਿਆਜ਼ ਅਲੀ ਨੇ ਤੋੜੀ ਚੁੱਪੀ, ਦੇਖੋ ਕੀ ਕਿਹਾ

imtiaz ali  jabWe Met2: ਸਾਲ 2007 ‘ਚ ਰਿਲੀਜ਼ ਹੋਈ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਦੀ ਫਿਲਮ ‘ਜਬ ਵੀ ਮੇਟ’ ਅੱਜ ਵੀ ਲੋਕਾਂ ਦੇ ਦਿਲਾਂ ‘ਚ ਛਾਈ ਹੋਈ...

ਸ਼ਾਹਿਦ ਕਪੂਰ-ਕ੍ਰਿਤੀ ਸੈਨਨ ਸਟਾਰਰ ਦੀ ਰੋਮਾਂਟਿਕ ਕਾਮੇਡੀ ਫਿਲਮ ਦੀ ਨਵੀਂ ਰਿਲੀਜ਼ ਹੋਈ OUT

shahid kapoor kriti sanon: ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਨੂੰ ਬਾਲੀਵੁੱਡ ਦੇ ਵਧੀਆ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਕ੍ਰਿਤੀ ਨੇ ਜਿੱਥੇ...

ਅਕਸ਼ੈ ਕੁਮਾਰ ਤੋਂ ਬਾਅਦ ਰਜਨੀਕਾਂਤ ਨੇ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਫਾਈ ਮੁਹਿੰਮ ਦਾ ਸਮਰਥਨ, ਸ਼ੇਅਰ ਕੀਤਾ ਟਵੀਟ

rajinikanth supported  swachhata abhiyan: ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਨੇ ਹਾਲ ਹੀ ‘ਚ ਸਵੱਛਤਾ ਮੁਹਿੰਮ ‘ਚ ਹਿੱਸਾ ਲੈਂਦੇ ਹੋਏ ਆਪਣੀ ਇਕ ਤਸਵੀਰ...

ਅਦਾਕਾਰਾ ਕੈਟਰੀਨਾ ਕੈਫ ਬਣੀ ਇਸ ਜਾਪਾਨੀ ਕੰਪਨੀ ਦੀ ਪਹਿਲੀ ਭਾਰਤੀ ਬ੍ਰਾਂਡ ਅੰਬੈਸਡਰ

Katrina Ambassador Uniqlo: ਦੀਪਿਕਾ ਪਾਦੂਕੋਣ ਅਤੇ ਆਲੀਆ ਭੱਟ ਤੋਂ ਬਾਅਦ  ਹਿੰਦੀ ਸਿਨੇਮਾ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਕੈਟਰੀਨਾ ਕੈਫ...

ਕਰਨਾਟਕ ‘ਚ ਪ੍ਰਭਾਸ ਦੇ Statue ਨੂੰ ਲੈ ਕੇ ਹੰ.ਗਾਮਾ, ‘ਬਾਹੂਬਲੀ’ ਦੇ ਨਿਰਮਾਤਾ ਨੇ ਕਾਰਵਾਈ ਦੀ ਦਿੱਤੀ ਚੇਤਾਵਨੀ

ਸਾਊਥ ਦੇ ਸੁਪਰਸਟਾਰ ਪ੍ਰਭਾਸ ਫਿਲਮ ‘ਬਾਹੂਬਲੀ’ ਤੋਂ ਬਾਅਦ ਲਾਈਮਲਾਈਟ ‘ਚ ਆਏ ਸਨ। ਇਸ ਫਿਲਮ ਦੀ ਅਚਾਨਕ ਸਫਲਤਾ ਤੋਂ ਬਾਅਦ...

ਆਲੀਆ ਭੱਟ ਸਟਾਰਰ ਫਿਲਮ Jigra ਤੋਂ ਅਦਾਕਾਰਾ ਦਾ First Look ਹੋਇਆ OUT, ਕਰਨ ਜੌਹਰ ਨੇ ਕੀਤਾ ਸ਼ੇਅਰ

Alia Bhatt Jigra look: ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਹਰ ਵਾਰ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ। ‘ਰੌਕੀ ਔਰ ਰਾਣੀ ਕੀ...

ਪਰਿਣੀਤੀ-ਰਾਘਵ ਦੀ ਗ੍ਰੈਂਡ ਰਿਸੈਪਸ਼ਨ ਦਾ ਕਾਰਡ ਵਾਇਰਲ, ਇਸ ਦਿਨ ਚੰਡੀਗੜ੍ਹ ‘ਚ ਹੋਵੇਗਾ ਪ੍ਰੋਗਰਾਮ !

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਉਦੈਪੁਰ ਵਿੱਚ ਧੂਮਧਾਮ ਨਾਲ ਵਿਆਹ ਕਰਵਾਉਣ ਤੋਂ ਬਾਅਦ ਦਿੱਲੀ ਆ ਚੁੱਕੇ ਹਨ। ਹੁਣ ਸਭ ਦੀ ਨਜ਼ਰ ਇਨ੍ਹਾਂ ਦੀ...

ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ, ਅਨੁਰਾਗ ਠਾਕੁਰ ਨੇ ਦਿੱਤੀ ਜਾਣਕਾਰੀ

ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਨੂੰ ਇਸ ਸਾਲ ਦਾ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ...

ਪਰਿਣੀਤੀ ਚੋਪੜਾ- ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਖਾਸ ਮਹਿਮਾਨਾਂ ਨੂੰ ਦਿੱਤਾ ਗਿਆ ਸੱਦਾ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਵਿਆਹ ਦੀਆਂ...

ਸ਼ਾਹਰੁਖ ਖਾਨ ਦੀ ‘ਜਵਾਨ’ ਦੀ ਟਿਕਟ ਦੀ ਕੀਮਤ ਇਸ ਸ਼ਹਿਰ ‘ਚ ਘਟੀ, ਇੰਨੇ ਰੁਪਏ ‘ਚ ਦੇਖ ਸਕਦੇ ਹੋ ਫਿਲਮ

Jawan Ticket Price Reduceed: ਸ਼ਾਹਰੁਖ ਖਾਨ-ਨਯੰਤਰਾ ਸਟਾਰਰ ਫਿਲਮ ‘ਜਵਾਨ’ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਐਟਲੀ ਦੁਆਰਾ ਨਿਰਦੇਸ਼ਤ...

‘3 ਇਡੀਅਟਸ’ ਦੇ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ, 58 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ ‘ਚ ਲਾਇਬ੍ਰੇਰੀਅਨ ‘ਦੁਬੇ ਜੀ’ ਦਾ ਕਿਰਦਾਰ ਨਿਭਾਉਣ ਵਾਲੇ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ।...

ਵਤਸਲ ਸੇਠ-ਇਸ਼ਿਤਾ ਦੱਤਾ ਨੇ ਬੇਟੇ ਵਾਯੂ ਨਾਲ ਮਨਾਈ ਪਹਿਲੀ ਗਣੇਸ਼ ਚਤੁਰਥੀ, ਸਾਂਝੀ ਕੀਤੀ ਤਸਵੀਰ

Vatsal Ishita Ganesh Chaturthi: ਗਣੇਸ਼ ਚਤੁਰਥੀ ਇੱਕ ਮਹੱਤਵਪੂਰਨ ਤਿਉਹਾਰ ਹੈ ਜੋ ਭਾਰਤ ਵਿੱਚ ਭਗਵਾਨ ਗਣੇਸ਼ ਦੇ ਜਨਮ ਦੀ ਯਾਦ ਵਿੱਚ ਬਹੁਤ ਉਤਸ਼ਾਹ ਨਾਲ...

Jawan ਤੋਂ ਬਾਅਦ ਸਲਮਾਨ ਖਾਨ ਦੀ ‘ਟਾਈਗਰ 3’ ‘ਚ ਨਜ਼ਰ ਆਵੇਗੀ ਰਿਧੀ ਡੋਗਰਾ, ਦੱਸਿਆ ਕਿਉਂ ਕਿਹਾ ਫਿਲਮ ਲਈ ਹਾਂ

Ridhi Dogra On Tiger3: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਪ੍ਰਸ਼ੰਸਕਾਂ...

ਜ਼ਰੀਨ ਖਾਨ ਨੇ ਧੋਖਾਧੜੀ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਜਾਰੀ ਹੋਣ ‘ਤੇ ਤੋੜੀ ਚੁੱਪ, ਦੇਖੋ ਕੀ ਕਿਹਾ

Zareen Khan Court Notice: ਜ਼ਰੀਨ ਖਾਨ ਬਾਲੀਵੁੱਡ ਦੀਆਂ ਖੂਬਸੂਰਤ ਅਦਾਕਾਰਾ ਵਿੱਚੋਂ ਇੱਕ ਹੈ। ਉਹ ਆਪਣੀ ਮਨਮੋਹਕ ਦਿੱਖ ਅਤੇ ਸ਼ਖਸੀਅਤ ਨਾਲ ਆਪਣੇ...

ਟੀਵੀ ਅਦਾਕਾਰਾ ਕ੍ਰਿਤੀ ਵਰਮਾ 263 ਕਰੋੜ ਦੇ ਮਨੀ ਲਾਂਡਰਿੰਗ ‘ਚ ਫਸੀ, ED ਦੀ ਚਾਰਜਸ਼ੀਟ ‘ਚ ਨਾਮ ਦਰਜ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 263 ਕਰੋੜ ਰੁਪਏ ਦੇ ਟੀਡੀਐਸ ਰਿਫੰਡ ਘੋਟਾਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ ਵਿੱਚ 14...

ਸਵਰਾ ਭਾਸਕਰ ਨੂੰ ਮੈਟਰਨਿਟੀ ਸ਼ੂਟ ਕਰਵਾਉਣਾ ਪਿਆ ਮਹਿੰਗਾ, ਲੋਕਾਂ ਨੇ ਕੀਤਾ ਟ੍ਰੋਲ

Swara Bhaskar Troll MaternityShoot: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਫਿਲਹਾਲ ਸਵਰਾ ਆਪਣੇ ਪਤੀ ਫਹਾਦ ਨਾਲ ਗਰਭ ਅਵਸਥਾ ਦਾ...

ਅਦਾਕਾਰ ਸਤਿੰਦਰ ਕੁਮਾਰ ਖੋਸਲਾ ਉਰਫ਼ ਬੀਰਬਲ ਦਾ 84 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Satinder Kumar Khosla Passes : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਮੁਕੇਸ਼ ਉਦੇਸ਼ੀ ਦੇ ਦਿਹਾਂਤ ‘ਤੇ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਅਜੇ ਤੱਕ ਸਮਝ ਨਹੀਂ...

ਦਿ ਕਸ਼ਮੀਰ ਫਾਈਲਜ਼’ ਨੂੰ ਹਾਨੀਕਾਰਕ ਕਹਿਣ ‘ਤੇ ਨਸੀਰੂਦੀਨ ਸ਼ਾਹ ‘ਤੇ ਭੜਕੇ ਵਿਵੇਕ ਅਗਨੀਹੋਤਰੀ, ਦੇਖੋ ਕੀ ਕਿਹਾ

Vivek Agnihotri On Naseeruddin:  ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਵੱਡੇ ਪਰਦੇ ‘ਤੇ ਇਕ ਹੋਰ ਪ੍ਰੇਰਨਾਦਾਇਕ ਕਹਾਣੀ ਨਾਲ...

KRK ਨੇ ਸ਼ਾਹਰੁਖ ਖਾਨ ਦੀ Dunki ਨੂੰ ਲੈ ਕੇ ਕੀਤੀ ਭਵਿੱਖਬਾਣੀ, ਦੱਸਿਆ ਫਿਲਮ ਕਿੰਨਾ ਕਾਰੋਬਾਰ ਕਰੇਗੀ

KRK Prediction on Dunki: ਸਾਲ 2023 ਸ਼ਾਹਰੁਖ ਖਾਨ ਦੇ ਨਾਮ ‘ਤੇ ਹੈ। ਸ਼ਾਹਰੁਖ ਖਾਨ ਨੇ ਇਸ ਸਾਲ ਦੀ ਸ਼ੁਰੂਆਤ ‘ਚ ਲੰਬੇ ਸਮੇਂ ਬਾਅਦ ਬਾਲੀਵੁੱਡ ‘ਚ ਵਾਪਸੀ...

ਅਨੁਪਮ ਖੇਰ ਨੇ ‘ਜਵਾਨ’ ਦੇਖਣ ਤੋਂ ਬਾਅਦ ਸ਼ਾਹਰੁਖ ਖਾਨ ਦੀ ‘ਦੀ ਕੀਤੀ ਤਾਰੀਫ, ਦੇਖੋ ਕੀ ਕਿਹਾ

Anupam Kher  praises Jawan: ਸ਼ਾਹਰੁਖ ਖਾਨ, ਨਯਨਥਾਰਾ ਅਤੇ ਵਿਜੇ ਸੇਤੂਪਤੀ ਦੀ ਫਿਲਮ ਜਵਾਨ ਨੇ ਬਾਕਸ ਆਫਿਸ ‘ਤੇ ਤੂਫਾਨ ਲੈ ਕੇ ਆਈ ਹੈ। ਫਿਲਮ ਨੂੰ...

‘ਜੇਲਰ’ ਦੀ ਸਫਲਤਾ ਤੋਂ ਬਾਅਦ ਰਜਨੀਕਾਂਤ ਦੀ ਆਉਣ ਵਾਲੀ ਫਿਲਮ Thalaivar 171 ਦਾ ਐਲਾਨ

Rajinikanth Upcoming Movie Thalaivar171: ਰਜਨੀਕਾਂਤ ਫਿਲਮ ਇੰਡਸਟਰੀ ਦੇ ਹੀਰੇ ਹਨ। ਉਨ੍ਹਾਂ ਨੂੰ ਦੱਖਣ ਦਾ ਸੁਪਰਸਟਾਰ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਫੈਨ...

ਸ਼ਾਹਰੁਖ ਖਾਨ ਨੇ G20 ਸੰਮੇਲਨ ਦੀ ਸਫਲਤਾ ‘ਤੇ PM ਮੋਦੀ ਨੂੰ ਦਿੱਤੀ ਵਧਾਈ, ਸ਼ੇਅਰ ਕੀਤਾ ਟਵੀਟ

ShahRukh On G20 Summit: ਭਾਰਤ ਵਿੱਚ G20 ਸਿਖਰ ਸੰਮੇਲਨ ਦੀ ਸਫਲ ਮੇਜ਼ਬਾਨੀ ਕਰਕੇ ਇਸ ਸਮੇਂ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ। ਇਸ ਨੂੰ ਲੈ ਕੇ ਹੁਣ...

ਜੇਨੇਲੀਆ ਦੇਸ਼ਮੁਖ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਰਿਤੇਸ਼ ਨੇ ਤੋੜੀ ਚੁੱਪੀ, ਦੇਖੋ ਕੀ ਕਿਹਾ

Riteish OnGenelia Pregnancy Rumors: ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੇਸ਼ਮੁਖ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ ਅਤੇ ਇਸ ਜੋੜੇ ਦੀ...

ਅਕਸ਼ੈ ਕੁਮਾਰ ਸਟਾਰਰ Welcome To Jungle ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼

welcome to jungle Teaser: ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੱਤੀ...

‘ਗਦਰ-2’ ਨੇ ਤੋੜਿਆ ‘ਬਾਹੂਬਲੀ-2’ ਦਾ ਰਿਕਾਰਡ, ਦੂਜੀ ਸਭ ਤੋਂ ਵੱਧ ਕਲੈਕਸ਼ਨ ਕਰਨ ਵਾਲੀ ਬਣੀ ਹਿੰਦੀ ਫਿਲਮ

Gadar2 Box Office Collection: ‘ਗਦਰ-2’ ਨੇ ‘ਬਾਹੂਬਲੀ-2’ ਦਾ ਰਿਕਾਰਡ ਤੋੜ ਦਿੱਤਾ ਹੈ। ਫਿਲਮ ਨੇ ਰਿਲੀਜ਼ ਦੇ 29 ਦਿਨਾਂ ਬਾਅਦ ਇਹ ਉਪਲੱਬਧੀ ਹਾਸਲ ਕੀਤੀ...

ਥਲਪਤੀ ਵਿਜੇ ਦੀ Leo ਨੇ ਬ੍ਰਿਟੇਨ ‘ਚ ਬਣਾਇਆ ਰਿਕਾਰਡ, ਰਿਲੀਜ਼ ਤੋਂ 42 ਦਿਨ ਪਹਿਲਾਂ ਵਿਕੀਆਂ ਕਰੋੜਾਂ ਦੀਆਂ ਟਿਕਟਾਂ

Leo PreSale Record UK:ਥਲਪਤੀ ਵਿਜੇ ਦੱਖਣ ਸਿਨੇਮਾ ਦਾ ਇੱਕ ਅਜਿਹਾ ਨਾਮ ਹੈ ਜੋ ਸ਼ਾਇਦ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਸਦੀ...

ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨੂੰ ਜਨਮਦਿਨ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ, ਸ਼ੇਅਰ ਕੀਤੀ ਵੀਡੀਓ

shilpa wishes Raj Birthday: ਅੱਜ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦਾ ਜਨਮਦਿਨ ਹੈ। ਇਸ ਖਾਸ ਮੌਕੇ ‘ਤੇ ਅਦਾਕਾਰਾ ਨੇ ਉਨ੍ਹਾਂ...

ਨਵਾਜ਼ੂਦੀਨ ਦੀ ਪਤਨੀ ਦੀਆਂ ਵਧੀਆਂ ਮੁਸ਼ਕਿਲਾਂ, ਦੁਬਈ ਸਰਕਾਰ ਨੇ ਆਲੀਆ ਨੂੰ ਇਸ ਲਈ ਭੇਜਿਆ ਨੋਟਿਸ

Aaliya Siddiqui House notice: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿੱਦੀਕੀ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨਾਲ ਦੁਬਈ ਵਿੱਚ ਰਹਿ ਰਹੀ ਹੈ। ਜਿੱਥੇ ਉਹ...

ਆਮਿਰ ਖਾਨ-ਕਿਰਨ ਰਾਓ ਪ੍ਰੋਡਕਸ਼ਨ ਦੀ ਫਿਲਮ ‘Laapataa Ladies’ ਦਾ ਟੀਜ਼ਰ ਹੋਇਆ ਰਿਲੀਜ਼

Laapataa Ladies teaser release: ਆਮਿਰ ਖਾਨ ਅਤੇ ਕਿਰਨ ਰਾਓ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਲਾਪਤਾ ਲੇਡੀਜ਼’ ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ।...

India vs Bharat ਦੀ ਬਹਿਸ ਵਿਚਾਲੇ ਅਕਸ਼ੈ ਕੁਮਾਰ ਨੇ ਬਦਲਿਆ ਫਿਲਮ ਦਾ ਨਾਮ, ਰਿਲੀਜ਼ ਹੋਇਆ ਮੋਸ਼ਨ ਪੋਸਟਰ

ਦੇਸ਼ ਵਿੱਚ ਇਸ ਸਮੇਂ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਣ ‘ਤੇ ਬਹਿਸ ਛਿੜੀ ਹੋਈ ਹੈ। ਜਿਸ ਵਿੱਚ ਆਮ ਲੋਕਾਂ ਤੋਂ ਲੈ ਕੇ...

ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਹਿੰਦੀ ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ 81 ਸਾਲ ਦੀ ਉਮਰ ਵਿੱਚ...

ਕਿਆਰਾ ਦਾ BSF ਜਵਾਨਾਂ ਨਾਲ ਪੂਰਾ ਦਿਨ, ਫੌਜੀ ਵਾਂਗ ਹਥਿਆਰ ਚਲਾਏ, ਆਪਣੇ ਨਾਂ ਦਾ ਰੁੱਖ ਲਾਇਆ (ਤਸਵੀਰਾਂ)

ਅਦਾਕਾਰਾ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟ ਕਰਨ ਮਗਰੋਂ ਮੁੰਬਈ ਪਰਤ ਆਈ...

ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ)

ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ ‘ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ ‘ਚ ਨਜ਼ਰ ਆਏ ਹੋਣ ਪਰ ਪਾਕਿਸਤਾਨ ‘ਚ ਲੋਕ ਅਜੇ ਵੀ...

ਸੋਨੂੰ ਸੂਦ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਸ਼ੁਰੂ ਕੀਤੀ ਹੈਲਪਲਾਈਨ, ਕਿਹਾ-‘ਆਓ ਇਕੱਠੇ ਮਿਲ ਕੇ ਤੂਫ਼ਾਨ ਦਾ ਸਾਹਮਣਾ ਕਰੀਏ’

ਇਸ ਸਮੇਂ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਹਰ ਕੋਈ ਮੀਂਹ ਦੇ ਝੱਖੜ ਦਾ ਸਾਹਮਣਾ ਕਰ ਰਿਹਾ ਹੈ । ਪਹਾੜਾਂ ਵਿੱਚ ਜਿੱਥੇ ਭਾਰੀ ਮੀਂਹ...

ਮਣੀਪੁਰ ‘ਚ ਵਾਪਰੀ ਘਟਨਾ ਖਿਲਾਫ਼ ਇੱਕਜੁੱਟ ਹੋਏ ਬਾਲੀਵੁੱਡ ਸਟਾਰ, ਕਿਹਾ-“ਇਹ ਭਿਆਨਕ ਤੇ ਸ਼ਰਮਨਾਕ ਹੈ”

ਮਣੀਪੁਰ ਵਿੱਚ ਵਾਪਰੀ ਭਿਆਨਕ ਘਟਨਾ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਆਏ ਲੋਕ...

ਟ੍ਰੋਲ ਹੋਣ ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ‘ਤੇ ਬਦਲਿਆ ਸੁਨੀਲ ਸ਼ੈੱਟੀ ਦਾ ਰੁਖ, ਹੁਣ ਕਿਸਾਨਾਂ ਤੋਂ ਮੰਗੀ ਮੁਆਫ਼ੀ

ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਟਮਾਟਰਾਂ ਦੀ ਇੰਨੀ ਕੀਮਤ ਦੇਖ ਕੇ ਆਮ...

ਮੀਕਾ ਸਿੰਘ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਰਾਖੀ ਸਾਵੰਤ ਨੂੰ ਜਬਰੀ ਚੁੰਮਣ ਦਾ ਮਾਮਲਾ ਕੀਤਾ ਰੱਦ

ਗਾਇਕ ਮੀਕਾ ਸਿੰਘ ਨੂੰ ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਰਾਖੀ ਸਾਵੰਤ ਨੂੰ ਜ਼ਬਰਦਸਤੀ ਚੁੰਮਣ ਦੇ ਇਲਜ਼ਾਮ ਵਿੱਚ ਸਾਲ...

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬੰਗਲੇ ‘ਚ ਹੋਈ ਚੋਰੀ, ਮੁੰਬਈ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ । ਹਾਲਾਂਕਿ ਇਹ ਮਾਮਲਾ ਕੁਝ ਦਿਨ ਪੁਰਾਣਾ ਹੈ, ਜਿਸ ਸਬੰਧੀ...

ਬਾਲੀਵੁੱਡ ਨੂੰ ਇੱਕ ਹੋਰ ਝਟਕਾ, ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਹੋਇਆ ਦੇਹਾਂਤ

ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਆ ਰਹੀ ਹੈ। ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਮੰਗਲ...

ਨਹੀਂ ਰਹੇ ਮਹਾਭਾਰਤ ਦੇ ‘ਸ਼ਕੁਨੀ ਮਾਮਾ’ ਗੁਫੀ ਪੇਂਟਲ, 78 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਮਹਾਭਾਰਤ ‘ਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 78 ਸਾਲ ਦੀ ਉਮਰ ‘ਚ ਦੁਨੀਆਂ ਨੂੰ...

Carousel Posts