Tag: , ,

ਬ੍ਰਿਟਿਸ਼ PM ਬੋਰਿਸ ਜਾਨਸਨ ਅੱਜ ਦੇਣਗੇ ਅਸਤੀਫ਼ਾ ! 50 ਮੰਤਰੀਆਂ ਤੇ ਸਾਂਸਦਾਂ ਦੇ ਅਸਤੀਫ਼ੇ ਮਗਰੋਂ ਲਿਆ ਫ਼ੈਸਲਾ

ਬ੍ਰਿਟੇਨ ‘ਚ ਸਿਆਸੀ ਉਥਲ-ਪੁਥਲ ਵਿਚਾਲੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਸਤੀਫਾ ਦੇ ਸਕਦੇ ਹਨ । ਪਿਛਲੇ 48 ਘੰਟਿਆਂ ਵਿੱਚ ਉਨ੍ਹਾਂ ਦੇ 50 ਤੋਂ...

ਭਾਰਤ ਦੌਰੇ ਤੋਂ ਖੁਸ਼ ਜਾਨਸਨ ਬੋਲੇ-“ਮੈਂ ਖੁਦ ਨੂੰ ਅਮਿਤਾਭ ਬੱਚਨ ਵਰਗਾ ਮਹਿਸੂਸ ਕਰ ਰਿਹਾ ਹਾਂ- ਥੈਂਕਸ ਮੋਦੀ ਜੀ”

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਦੌਰੇ ਦੇ ਆਖਰੀ ਦਿਨ ਜਾਨਸਨ ਨਵੀਂ ਦਿੱਲੀ...

ਬ੍ਰਿਟਿਸ਼ PM ਨਾਲ ਮੁਲਾਕਾਤ ਮਗਰੋਂ ਬੋਲੇ ਮੋਦੀ-“ਆਜ਼ਾਦੀ ਦੇ ਅੰਮ੍ਰਿਤਕਾਲ ‘ਚ ਬੋਰਿਸ ਦੀ ਭਾਰਤ ਯਾਤਰਾ ਇਤਿਹਾਸਿਕ”

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ । ਜਾਨਸਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ...

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ, ਰੂਸ-ਯੂਕਰੇਨ ਯੁੱਧ ‘ਤੇ ਚਰਚਾ ਸੰਭਵ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ । ਜਾਨਸਨ ਅੱਜ ਸਵੇਰੇ 11.30 ਵਜੇ ਨਵੀਂ ਦਿੱਲੀ ਵਿੱਚ ਪ੍ਰਧਾਨ...

ਦੋ ਦਿਨਾਂ ਦੌਰੇ ਲਈ ਅਹਿਮਦਾਬਾਦ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਭਲਕੇ PM ਮੋਦੀ ਨਾਲ ਕਰਨਗੇ ਮੁਲਾਕਾਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਤੋਂ ਦੋ ਦਿਨ ਦੌਰੇ ਲਈ ਭਾਰਤ ਪਹੁੰਚ ਗਏ ਹਨ । ਕੁਝ ਸਮਾਂ ਪਹਿਲਾਂ ਹੀ PM ਜਾਨਸਨ ਦਾ ਜਹਾਜ਼...

ਦੋ ਦਿਨਾਂ ਦੌਰੇ ਲਈ ਭਾਰਤ ਆਉਣਗੇ ਬ੍ਰਿਟਿਸ਼ PM ਬੋਰਿਸ ਜਾਨਸਨ, ਦਿੱਲੀ ਤੇ ਗੁਜਰਾਤ ਦਾ ਕਰਨਗੇ ਦੌਰਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ 21 ਅਪ੍ਰੈਲ ਨੂੰ ਭਾਰਤ ਦਾ ਦੌਰਾ ਕਰਨਗੇ । ਪ੍ਰਧਾਨ ਮੰਤਰੀ...

ਯੂਕਰੇਨ ਦੀ ਮਦਦ ਲਈ ਅੱਗੇ ਆਇਆ ਬ੍ਰਿਟੇਨ, 6000 ਮਿਜ਼ਾਇਲਾਂ ਤੇ 33 ਮਿਲੀਅਨ ਡਾਲਰ ਦੀ ਭੇਜੇਗਾ ਮਦਦ

ਰੂਸ ਅਤੇ ਯੂਕਰੇਨ ਵਿਚਾਲੇ 29ਵੇਂ ਦਿਨ ਵੀ ਜੰਗ ਜਾਰੀ ਹੈ । ਰੂਸੀ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ । ਇਸ...

ਬ੍ਰਿਟੇਨ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ ! ਸਰਕਾਰ ਨੇ ਵਰਕ ਫਰਾਮ ਹੋਮ ਦੇ ਨਾਲ ਮਾਸਕ ਤੋਂ ਵੀ ਹਟਾਈ ਪਾਬੰਦੀ

ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਅਤੇ ਉਸਦੇ ਨਵੇਂ ਰੂਪ ਓਮੀਕ੍ਰੋਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਇਸ ਦੌਰਾਨ...

PM ਬੋਰਿਸ ਜਾਨਸਨ ਦਾ ਐਲਾਨ, ਕਿਹਾ- ‘ਹੁਣ ਬ੍ਰਿਟੇਨ ‘ਚ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਦੀ ਮਜ਼ਬੂਰੀ ਹੋਵੇਗੀ ਖਤਮ’

ਬ੍ਰਿਟੇਨ ਦੇ ਨਾਗਰਿਕ ਜਲਦੀ ਹੀ ਮਾਸਕ ਤੋਂ ਛੁਟਕਾਰਾ ਪਾ ਸਕਦੇ ਹਨ। ਕੋਰੋਨਾ ਸੰਕਟ ਦੇ ਵਿਚਕਾਰ ਮਾਸਕ ਅਤੇ ਸਮਾਜਿਕ ਦੂਰੀਆਂ ਦਾ ਪਾਲਣ ਕਰਨਾ...

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਦਿੱਤਾ ਅਸਤੀਫ਼ਾ, ਸਹਿਯੋਗੀ ਨੂੰ Kiss ਕਰਨ ‘ਤੇ ਲੱਗੇ ਸੀ ਕੋਰੋਨਾ ਨਿਯਮ ਤੋੜਨ ਦੇ ਦੋਸ਼

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਦੇ ਦੋਸ਼ਾਂ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇੱਕ...

ਬ੍ਰਿਟੇਨ ‘ਚ ਤੇਜ਼ ਹੋਇਆ ਟੀਕਾਕਰਨ, ਵੈਕਸੀਨ ਦੀਆਂ ਖੁਰਾਕਾਂ ਵਿਚਲੇ ਅੰਤਰ ਨੂੰ 12 ਹਫਤਿਆਂ ਤੋਂ ਘਟਾ ਕੇ 8 ਹਫ਼ਤੇ ਕਰਨ ਦਾ ਕੀਤਾ ਗਿਆ ਐਲਾਨ

ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਵਿਚਾਲੇ ਵਿਚਕਾਰ ਬ੍ਰਿਟੇਨ ਨੇ ਆਪਣਾ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪ੍ਰਧਾਨ...

G-7 ਸਿਖਰ ਸੰਮੇਲਨ ‘ਚ ਬੋਰਿਸ ਜਾਨਸਨ ਦਾ ਵੱਡਾ ਐਲਾਨ, ਕਿਹਾ- 2022 ਦੇ ਅੰਤ ਤੱਕ ਵੈਕਸੀਨ ਦੀਆਂ ਇੱਕ ਅਰਬ ਡੋਜ਼ਾਂ ਕਰਵਾਂਗੇ ਮੁਹੱਈਆ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਕਾਰਨਵਾਲ ਵਿੱਚ G-7 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਕਿ ਦੁਨੀਆ ਦੇ...

ਬ੍ਰਿਟੇਨ ਦੇ PM ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਇਮੰਡਸ ਨਾਲ ਰਚਾਇਆ ਵਿਆਹ

ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਗੁੱਪਚੁੱਪ ਵਿਆਹ ਕਰਵਾ ਲਿਆ ਹੈ । ਬ੍ਰਿਟਿਸ਼ ਮੀਡੀਆ ਦੇ...

Pilot jaspal singh

ਬ੍ਰਿਟੇਨ ਦੇ PM ਨੇ ਭਾਰਤ ਨੂੰ ਆਕਸੀਜਨ ਕੰਸਟ੍ਰੇਟਰ ਪਹੁੰਚਾਉਣ ਵਾਲੇ ਸਿੱਖ ਪਾਇਲਟ ਤੇ ਖਾਲਸਾ ਏਡ ਵਾਲੰਟੀਅਰ ਜਸਪਾਲ ਸਿੰਘ ਨੂੰ ਕੀਤਾ ਸਨਮਾਨਿਤ, ਕਿਹਾ…

Pilot jaspal singh : ਯੂਕੇ ਦੇ ਪਾਇਲਟ ਅਤੇ ਖਾਲਸਾ ਏਡ ਦੇ ਵਲੰਟੀਅਰ ਜਸਪਾਲ ਸਿੰਘ (ਖਾਲਸਾ ਏਡ ਵਾਲੰਟੀਅਰ) ਨੂੰ ਪ੍ਰਧਾਨ ਮੰਤਰੀ ਦੇ ਪੁਆਇੰਟਸ ਆਫ਼ ਲਾਈਟ...

ਪ੍ਰਧਾਨ ਮੰਤਰੀ ਮੋਦੀ ਤੇ ਬ੍ਰਿਟਿਸ਼ PM ਜਾਨਸਨ ਅੱਜ ਵਰਚੁਅਲ ਸੰਮੇਲਨ ‘ਚ ਲੈਣਗੇ ਹਿੱਸਾ, ਕੋਰੋਨਾ ਸੰਕਟ ਵਿਚਾਲੇ ਸਹਿਯੋਗ ‘ਤੇ ਹੋਵੇਗੀ ਚਰਚਾ

PM Modi to hold virtual summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਵਰਚੁਅਲ ਸੰਮੇਲਨ ਵਿੱਚ...

ਬ੍ਰਿਟੇਨ ਨੇ ਭਾਰਤ ਨੂੰ Red List ‘ਚ ਕੀਤਾ ਸ਼ਾਮਿਲ, ਯਾਤਰੀਆਂ ਦੇ ਆਉਣ ‘ਤੇ ਲਗਾਈ ਪਾਬੰਦੀ

UK adds India to travel: ਭਾਰਤ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ । ਹਰ ਦਿਨ ਕੋਰੋਨਾ ਦੇ ਨਵੇਂ...

ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਬ੍ਰਿਟਿਸ਼ PM ਬੋਰਿਸ ਜਾਨਸਨ ਨੇ ਦੂਜੀ ਵਾਰ ਰੱਦ ਕੀਤਾ ਭਾਰਤ ਦੌਰਾ

UK PM Boris Johnson cancels: ਭਾਰਤ ਵਿੱਚ ਕੋਰੋਨਾ ਦੀ ਰਫਤਾਰ ਬੇਕਾਬੂ ਹੋ ਗਈ ਹੈ। ਲਾਗ ਦੇ ਵੱਧ ਰਹੇ ਜੋਖਮ ਦੇ ਮੱਦੇਨਜ਼ਰ UK ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ...

ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਲਗਵਾਈ Astrazeneca ਦੀ ਕੋਰੋਨਾ ਵੈਕਸੀਨ, ਲੋਕਾਂ ਨੂੰ ਕੀਤੀ ਇਹ ਅਪੀਲ

UK PM Boris Johnson takes first jab: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕੋਵਿਡ-19 ਵੈਕਸੀਨ Astrazeneca ਦਾ ਪਹਿਲਾ ਟੀਕਾ ਲਗਾਉਣ ਦੇ ਨਾਲ...

ਭਾਰਤ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਮੁਰੀਦ ਹੋਏ ਬ੍ਰਿਟਿਸ਼ PM ਜਾਨਸਨ, ਇਸ ਮੁੱਦੇ ‘ਤੇ ਰੱਜ ਕੇ ਕੀਤੀ ਤਾਰੀਫ਼

Boris Johnson says: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੀ ਮੌਸਮ ਤਬਦੀਲੀ ਵਿਰੁੱਧ...

ਅਪ੍ਰੈਲ ‘ਚ ਭਾਰਤ ਆ ਸਕਦੇ ਹਨ ਬ੍ਰਿਟਿਸ਼ PM ਬੋਰਿਸ ਜਾਨਸਨ, ਜਨਵਰੀ ‘ਚ ਕੋਰੋਨਾ ਕਾਰਨ ਰੱਦ ਹੋਇਆ ਸੀ ਦੌਰਾ

UK PM Boris Johnson to visit India: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਅਪ੍ਰੈਲ ਦੇ ਅਖੀਰ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਹਨ । ਬ੍ਰਿਟੇਨ ਦੇ ਯੂਰਪੀਅਨ...

ਉਤਰਾਖੰਡ ‘ਚ ਭਾਰੀ ਤਬਾਹੀ ਤੋਂ ਬਾਅਦ ਬ੍ਰਿਟੇਨ ਦੇ PM ਨੇ ਵਧਾਇਆ ਮਦਦ ਦਾ ਹੱਥ, ਕਿਹਾ- “ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਤਿਆਰ”

UK PM Boris Johnson expresses solidarity: ਉਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਬਾਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ...

ਕਿਸਾਨ ਅੰਦੋਲਨ ਨੂੰ ਲੈ ਕੇ ਬ੍ਰਿਟਿਸ਼ ਸੰਸਦ ‘ਚ ਹੋ ਸਕਦੀ ਹੈ ਚਰਚਾ, ਈ-ਪਟੀਸ਼ਨ ‘ਤੇ ਹੋਏ 1 ਲੱਖ ਤੋਂ ਵੱਧ ਦਸਤਖ਼ਤ

UK Parliament to consider debate: ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਦਾ ਮਾਮਲਾ ਹੁਣ ਬ੍ਰਿਟੇਨ ਦੀ ਸੰਸਦ ਵਿੱਚ ਮੁੜ ਗੂੰਜ ਸਕਦਾ ਹੈ। ਦਰਅਸਲ, ਖੇਤੀ ਕਾਨੂੰਨਾਂ...

ਬ੍ਰਿਟੇਨ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 1 ਲੱਖ ਤੋਂ ਪਾਰ, ਮੈਂ ਲੈਂਦਾ ਹਾਂ ਪੂਰੀ ਜ਼ਿੰਮੇਵਾਰੀ- PM ਜਾਨਸਨ

Boris Johnson takes full responsibility: ਬ੍ਰਿਟੇਨ: ਬ੍ਰਿਟੇਨ ਵਿੱਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਮਹਾਂਮਾਰੀ ਦੇ ਸਿਖਰ ‘ਤੇ ਪਹੁੰਚਣ...

ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਗਣਤੰਤਰ ਦਿਵਸ ਮੌਕੇ ਦਿੱਤੀ ਵਧਾਈ, ਮੁੱਖ ਮਹਿਮਾਨ ਵਜੋਂ ਸਮਾਗਮ ‘ਚ ਹੋਣਾ ਸੀ ਸ਼ਾਮਿਲ

UK PM Boris Johnson extends: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਭਾਰਤ ਦੇ ਗਣਤੰਤਰ ਦਿਵਸ ਦੀ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਨੁੱਖਤਾ...

ਬ੍ਰਿਟੇਨ ‘ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਮਚੀ ਹਾਹਾਕਾਰ, PM ਬੋਰਿਸ ਜਾਨਸਨ ਨੇ ਕੀਤਾ ਲਾਕਡਾਊਨ ਦਾ ਐਲਾਨ

UK PM Boris Johnson announces: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਪੂਰੀ ਤਰ੍ਹਾਂ ਦਹਿਸ਼ਤ ਫੈਲੀ ਹੋਇਆ ਹੈ। ਕੋਰੋਨਾ ਵਾਇਰਸ ਦੇ ਨਵੇਂ...

ਕੋਰੋਨਾ ਪੀੜਤ ਦੇ ਸੰਪਰਕ ‘ਚ ਆਏ ਬ੍ਰਿਟੇਨ ਦੇ PM ਬੋਰਿਸ ਜਾਨਸਨ, ਖੁਦ ਨੂੰ ਕੀਤਾ ਆਈਸੋਲੇਟ

British PM Boris Johnson self-isolating: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੇ...

ਭਗਵਾਨ ਰਾਮ ਅਤੇ ਸੀਤਾ ਨੇ ਜਿਵੇਂ ਰਾਵਣ ਨੂੰ ਹਰਾਇਆ, ਬ੍ਰਿਟੇਨ ਕੋਰੋਨਾ ਨੂੰ ਉਸੇ ਤਰ੍ਹਾਂ ਹਰਾਏਗਾ- ਬੋਰਿਸ ਜਾਨਸਨ

boris johnson diwali fest says uk beat covid-19: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਦੇਸ਼ ‘ਚ ਰਹਿ ਰਹੇ ਹਿੰਦੂ ਵਰਗ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ...

Boris Johnson names son

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਆਪਣੇ ਪੁੱਤਰ ਦਾ ਨਾਮ ਰੱਖਿਆ ਉਨ੍ਹਾਂ ਡਾਕਟਰਾਂ ਦੇ ਨਾਮ ‘ਤੇ ਜਿਨ੍ਹਾਂ ਨੇ ਬਚਾਈ ਸੀ PM ਦੀ ਜਾਨ

Boris Johnson names son: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਨ੍ਹਾਂ ਦੀ ਮੰਗੇਤਰ ਕੈਰੀ ਸਾਈਮੰਡਸ ਨੇ ਆਪਣੇ ਨਵੇਂ ਜਨਮੇ ਬੇਟੇ ਦਾ ਨਾਮ...

ਬ੍ਰਿਟੇਨ ਦੇ PM ਨੇ ਕੀਤਾ ਵੱਡਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ ‘ਚ ਸਨ ਡਾਕਟਰ

Boris Johnson reveals doctors: ਲੰਡਨ: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਮਰੀਜ਼ ਰਹਿ ਚੁੱਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ...

Carousel Posts