Tag: car, fastag, free, National Highway, toll plaza, TRAVELING
NHAI ਵੱਲੋਂ ਮੁਫ਼ਤ ‘ਚ ਵੰਡੇ ਜਾਣਗੇ FASTag, ਜਾਣੋ… ਕਦੋਂ ਤੱਕ ਲੈ ਸਕਦੇ ਹੋ ਇਸ ਸਕੀਮ ਦਾ ਲਾਭ
Feb 19, 2021 6:44 pm
NHAI distributed free FASTag : ਦੇਸ਼ ਭਰ ‘ਚ FASTag ਲਾਜ਼ਮੀ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇਅ ਦਾ ਪ੍ਰਬੰਧਨ ਕਰਨ ਵਾਲੀ National Highway Authority of India (NHAI) ਕਹਿੰਦੀ ਹੈ ਕਿ FASTag ਨੂੰ 15-16 ਫਰਵਰੀ ਨੂੰ ਅੱਧੀ ਰਾਤ ਤੋਂ 12 ਵਜੇ ਤੱਕ ਦੇਸ਼ ‘ਚ ਲਾਜ਼ਮੀ ਕਰ ਦਿੱਤਾ ਗਿਆ ਹੈ। ਨਿਯਮ ਲਾਗੂ ਹੋਣ ਤੋਂ ਬਾਅਦ ਦੋ ਦਿਨਾਂ ਦੇ
ਗਲਤ ਪਾਸਿਓ ਕਾਰ ਲੈ ਕੇ ਆ ਰਹੇ ਨੌਜਵਾਨ ਨੂੰ ਰੋਕਿਆ ਤਾਂ ਕਰ ਦਿੱਤਾ ਵੱਡਾ ਕਾਰਨਾਮਾ
Dec 17, 2020 6:07 pm
youth fired pistol car: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਗਲਤ ਪਾਸਿਓ ਕਾਰ ਚਲਾ ਰਹੇ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸ ਨੇ ਆਪਣੀ ਪਿਸਤੌਲ ਕੱਢ ਕੇ ਹਵਾਈ ਫਾਇਰ ਕਰਦਾ ਹੋਇਆ ਮੌਕੇ ‘ਤੇ ਫਰਾਰ ਹੋ ਗਿਆ। ਘਟਨਾ ਨੇ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ
ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਬੈਂਕ ਮੈਨੇਜਰ ਤੋਂ ਲੁੱਟੀ ਕਾਰ, ਫੈਲੀ ਦਹਿਸ਼ਤ
Oct 24, 2020 6:19 pm
Robbers car bank manager: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਕੋਈ ਖੌਫ ਵੀ ਨਹੀਂ ਰਿਹਾ ਹੈ। ਜਾਣਕਾਰੀ ਮੁਤਾਬਕ ਤਾਜ਼ਾ ਮਾਮਲਾ ਹੁਣ ਸਮਰਾਲਾ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਸਮਰਾਲਾ ਦੇ ਮੁੱਖ ਬਾਜ਼ਾਰ ‘ਚ ਸ਼ਰੇਆਮ ਪਿਸਤੌਲ ਦੀ ਨੋਕ ‘ਤੇ ਬੈਂਕ ਮੈਨੇਜਰ ਕੋਲੋਂ
ਸ਼ਰਮਨਾਕ ਘਟਨਾ: ਚੱਲਦੀ ਕਾਰ ‘ਚ ਕੁੜੀ ਨਾਲ ਗੈਂਗਰੇਪ
Oct 23, 2020 4:08 pm
friend misdeed woman car: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚੋ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਚੱਲਦੀ ਕਾਰ ‘ਚ ਇਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਹੈ। ਦੱਸ ਦੇਈਏ ਕਿ ਪੀੜਤ ਲੜਕੀ ਦੋਸ਼ੀ ਸਖਸ਼ ਦੇ ਨਾਲ ਇਕੋਂ ਹੋਟਲ ‘ਚ ਕੰਮ ਕਰਦੀ ਸੀ। ਪੀੜਤਾ ਨੇ ਇਹ ਘਟਨਾ
ਘਰ ਖੜੀ ਕਾਰ ‘ਚ ਵੜਿਆ 12 ਫੁੱਟ ਲੰਬਾ ਅਜਗਰ, ਡੇਢ ਘੰਟੇ ਦੀ ਮਸ਼ੱਕਤ ਬਾਅਦ ਕੱਢਿਆ ਬਾਹਰ
Sep 15, 2020 3:50 pm
giant python entered car parked house : ਸੰਘਣੇ ਜੰਗਲਾਂ ਅਤੇ ਹਰਿਆਲੀ ਵਾਲਾੇ ਖੇਤਰਾਂ ‘ਚ ਇਨ੍ਹਾਂ ਦਿਨਾਂ ‘ਚ ਅਕਸਰ ਹੀ ਸੱਪਾਂ, ਸਪੋਲਿਆਂ ਦੇ ਦਰਸ਼ਨ ਹੁੰਦੇ ਰਹਿੰਦੇ ਹਨ।ਇੱਥੇ ਕੋਬਰਾ, ਨਾਗ ਸੱਪ, ਕਰੈਂਤ ਅਤੇ ਅਜਗਰ ਸਮੇਤ ਕਈ ਖਤਰਨਾਕ ਸੱਪਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।ਦੱਸਣਯੋਗ ਹੈ ਕਿ ਇੱਕ ਵਿਅਕਤੀ ਸੀ ਸਕੂਟੀ ਦੇ ਕੈਬਿਨੇਟ ਦੇ ਅੰਦਰ ਸੱਪ ਵੜ ਗਿਆ ਸੀ,
ਜੰਮੂ-ਕਸ਼ਮੀਰ ਦੀ ਡੂੰਘੀ ਖਾਈ ‘ਚ ਪਲਟੀ ਕਾਰ, 2 ਦੀ ਮੌਤ
Aug 24, 2020 4:26 pm
car accident jammu kashmir:ਜੰਮੂ-ਕਸ਼ਮੀਰ ‘ਚ ਉਸ ਵੇਲੇ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਇੱਕ ਭਿਆਨਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ।ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਇਕ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਨਾਲ ਇਕ ਜਨਾਨੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਜਨਾਨੀ ਦਾ ਪਤੀ ਅਤੇ ਉਨ੍ਹਾਂ ਦੀਆਂ
ਬੇਜ਼ੁਬਾਨ ਜਾਨਵਰ ‘ਤੇ ਸਖਸ਼ ਨੇ ਚੜ੍ਹਾਈ ਕਾਰ, ਪੁਲਿਸ ਨੇ ਕੀਤਾ ਮਾਮਲਾ ਦਰਜ
Aug 18, 2020 3:39 pm
young man climbed car on dog: ਕਪੂਰਥਲਾ ‘ਚ ਇਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਘਟਨਾ ਦੀ ਸ਼ੋਸਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਨਿੰਦਿਆ ਹੋ ਰਹੀ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਜ਼ਿਲ੍ਹੇ ‘ਚ ਇਕ ਸਖਸ਼ ਵੱਲੋਂ ਗਲੀ ‘ਚ ਸੁੱਤੇ ਪਏ ਬੇਜ਼ੁਬਾਨ ਕੁੱਤੇ ‘ਤੇ
ਆਜ਼ਾਦੀ ਦਿਹਾੜੇ ‘ਤੇ ਲੋਕਾਂ ਨੇ ਸਿਹਤ ਕਰਮਚਾਰੀਆਂ ਨੂੰ ਕਾਰ ਰੈਲੀ ਕੱਢ ਕੀਤਾ ਸਨਮਾਨਿਤ
Aug 15, 2020 6:16 pm
ludhiana independence day health workers honored car rally ਲੁਧਿਆਣਾ, (ਤਰਸੇਮ ਭਾਰਦਵਾਜ)-ਸੁਤੰਤਰਤਾ ਦਿਵਸ ਮੌਕੇ ਲੁਧਿਆਣਾ ‘ਚ ਸਿਹਤ ਕਰਮਚਾਰੀਆਂ ਦਾ ਲੋਕਾਂ ਨੇ ਇੱਕ ਵੱਖਰੇ ਅੰਦਾਜ਼ ‘ਚ ਸਨਮਾਨ ਕੀਤਾ।ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ‘ਤੇ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਲੋਕਾਂ ਵਲੋਂ ਕਾਰ ਰੈਲੀ ਕੱਢੀ ਗਈ। ਜ਼ਿਲੇ ‘ਚ ਕੋਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸ਼ਨ ਨੇ
ਕਾਰ ਸਵਾਰ ਬਦਮਾਸ਼ਾਂ ਨੇ ਸਕੂਟੀ ਸਵਾਰ 3 ਨੌਜਵਾਨਾਂ ਨੂੰ ਮਾਰੀ ਟੱਕਰ, ਕੀਤੀ ਫਾਇਰਿੰਗ
Aug 12, 2020 4:08 pm
ludhiana bloody collision miscreants hit car scooty ਲੁਧਿਆਣਾ, (ਤਰਸੇਮ ਭਾਰਦਵਾਜ) : ਲੁਧਿਆਣਾ ਦੇ ਟਿੱਬਾ ਏਰੀਆ ਅਧੀਨ ਪੈਂਦੀ ਜਾਗੀਰਪੁਰ ਕਾਲੋਨੀ ‘ਚ ਦੋ ਗੁੱਟਾਂ ਵਿਚਾਲੇ ਆਪਸੀ ਝੜਪ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨਾਂ ਨੇ ਸਕੂਟੀ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਦੂਸਰੀ ਧਿੜ ਦੇ
ਨਾਕੇ ‘ਤੇ ਰੋਕੀ ਗਈ ਗੱਡੀ ਦੀ ਕੀਤੀ ਤਲਾਸ਼ੀ, ਪੁਲਿਸ ਦੇ ਉੱਡੇ ਹੋਸ਼
Aug 04, 2020 1:58 pm
illigal liquor car jagraon: ਪੰਜਾਬ ‘ਚ ਜਿੱਥੇ ਕੋਰੋਨਾ ਦਾ ਸੰਕਟ ਜਾਰੀ ਹੈ, ਉੱਥੇ ਹੀ ਨਜਾਇਜ ਸ਼ਰਾਬ ਦੀ ਤਸਕਰੀ ਵੀ ਜਾਰੀ ਹੈ। ਹੁਣ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਅੱਜ ਭਾਵ ਮੰਗਲਵਾਰ ਨੂੰ ਥਾਣਾ ਹਠੂਰ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ, ਜਿੱਥੇ ਚੈਕਿੰਗ ਦੌਰਾਨ ਰੋਕੀ ਗਈ ਇਨੋਵਾ ਗੱਡੀ ‘ਚੋਂ
ਦਿਨ ਦਿਹਾੜੇ ਚੋਰਾਂ ਨੇ ਬੈਂਕ ਕਰਮਚਾਰੀ ਦੀ ਕਾਰ ਨੂੰ ਬਣਾਇਆ ਨਿਸ਼ਾਨਾ, ਲੁੱਟੇ ਲੱਖਾਂ ਰੁਪਏ
Jul 28, 2020 3:20 pm
Bank employees cash robbery: ਲੁਧਿਆਣਾ ‘ਚ ਦਿਨ-ਦਿਹਾੜੇ ਚੋਰੀ ਅਤੇ ਲੁੱਟਾਖੋਹਾਂ ਵਰਗੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ।ਹੁਣ ਤਾਜ਼ਾ ਮਾਮਲਾ ਇੱਥੋ ਦੇ ਮਿਲਰਗੰਜ ਸਥਿਤ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਐੱਚ.ਡੀ.ਐੱਫ.ਸੀ. ਬੈਂਕ ਦੇ ਕਰਮਚਾਰੀ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ
ਲੁਧਿਆਣਾ ‘ਚ ਬਦਮਾਸ਼ਾਂ ਦੀ ਸ਼ਰੇਆਮ ਗੁੰਡਾਗਰਦੀ, ਖੜ੍ਹੀਆਂ ਗੱਡੀਆਂ ਦੇ ਤੋੜੇ ਸ਼ੀਸ਼ੇ
Jul 09, 2020 5:09 pm
car mirror broke unknown persons: ਲੁਧਿਆਣਾ ‘ਚ ਬਦਮਾਸ਼ਾਂ ਦੀ ਸ਼ਰੇਆਮ ਗੁੰਡਾਗਰਦੀ ਉਸ ਸਮੇਂ ਸਾਹਮਣੇ ਆਈਆਂ, ਜਦੋਂ ਉਨ੍ਹਾਂ ਨੇ ਇੱਥੇ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਦਰਅਸਲ ਇੱਥੇ ਖਵਾਜਾ ਕੋਠੀ ਚੌਕ ਇਲਾਕੇ ‘ਚ ਬੀਤੇ ਦਿਨ
Recent Comments