Tag: , , , , , , , ,

66,000 ਰੁ. ਗਿਫਟ, ਆਉਣ-ਜਾਣ ਦੀ ਫਲਾਈਟ ਟਿਕਟ… ਨਹੀਂ ਵੇਖਿਆ ਹੋਵੇਗਾ ਅਜਿਹਾ ਅਰਬਤੀਆਂ ਦਾ ਵਿਆਹ

ਕੀ ਤੁਸੀਂ ਹਾਲੀਵੁੱਡ ਫਿਲਮ ‘ਕ੍ਰੇਜ਼ੀ ਰਿਚ ਏਸ਼ੀਅਨਜ਼’ ਦੇਖੀ ਹੈ, ਜੇਕਰ ਤੁਸੀਂ ਇਸ ਨੂੰ ਦੇਖਿਆ ਹੈ ਤਾਂ ਤੁਹਾਨੂੰ ਯਾਦ ਹੋਵੇਗਾ ਕਿ...

ਇਥੇ ਕਾਲੀਆਂ ਐਨਕਾਂ ਲਾਈਆਂ ਤਾਂ ਖੈਰ ਨਹੀਂ, ਦੁਸ਼ਮਣ ਦੇਸ਼ ਦਾ ਗਾਣਾ ਸੁਣਨ ‘ਤੇ ਫਾਂ/ਸੀ!

ਕਾਲੀਆਂ ਐਨਕਾਂ ਨਾ ਸਿਰਫ਼ ਤੁਹਾਡੀ ਫੈਸ਼ਨ ਸਮਝ ਨੂੰ ਦਰਸਾਉਂਦੀਆਂ ਹਨ, ਸਗੋਂ ਤੁਹਾਨੂੰ ਗਰਮੀ ਤੋਂ ਵੀ ਬਚਾਉਂਦਾ ਹੈ। ਪਰ ਦੁਨੀਆ ਵਿੱਚ ਇੱਕ...

34 ਕਰੋੜ ਦਾ ਜੈਕਪਾਟ ਜਿੱਤਣ ‘ਤੇ ਖੁਸ਼ੀ ਦੇ ਮਾਰੇ ਉਛਲਣ ਲੱਗਾ ਬੰਦਾ, ਆ ਗਿਆ ਹਾਰਟ ਅਟੈ.ਕ

ਇੱਕ ਬੰਦੇ ਨੇ ਕੈਸੀਨੋ ਵਿੱਚ ਇੰਨੇ ਪੈਸੇ ਜਿੱਤ ਲਏ ਕਿ ਉਹ ਖੁਸ਼ੀ ਬਰਦਾਸ਼ਤ ਨਾ ਕਰ ਸਕਿਆ ਅਤੇ ਉੱਥੇ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਹ...

ਭਾਰਤੀ ਵਿਦਿਆਰਥੀਆਂ ਲਈ ਮਾੜੀ ਖ਼ਬਰ, ਕੈਨੇਡਾ ‘ਚ ਹੁਣ ਨਹੀਂ ਮਿਲੇਗਾ ਇਹ ਪਰਮਿਟ!

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ, ਉਥੋਂ ਦੀ ਟਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਜੋ...

ਐਲਨ ਮਸਕ ਬਣੇ 12ਵੇਂ ਬੱਚੇ ਦੇ ਪਿਤਾ, ਜ਼ਿਲਿਸ ਨਾਲ ਚੁੱਪ-ਚਪੀਤੇ ਕੀਤਾ ਤੀਜੇ ਬੇਬੀ ਦਾ ਸਵਾਗਤ

ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਐਲੋਨ ਮਸਕ ਇਸ ਸਾਲ ਆਪਣੇ 12ਵੇਂ ਬੱਚੇ ਦਾ ਪਿਤਾ ਬਣ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ...

80 ਸਾਲ ਦੀ ਉਮਰ ‘ਚ ਪਿਤਾ ਬਣਿਆ ਬਜ਼ੁਰਗ ਬੰਦਾ, ਕਿਹਾ- ‘ਅੱਲ੍ਹਾ ਦਾ ਤੋਹਫ਼ਾ’

ਮਲੇਸ਼ੀਆ ਦੇ 80 ਸਾਲਾਂ ਰਿਟਾਇਰ ਯੋਬ ਅਹਿਮਦ ਅਤੇ ਉਸ ਦੀ ਪਤਨੀ ਜ਼ਲੇਹਾ ਜ਼ੈਨੁਲ ਆਬਿਦੀਨ, 42 ਨੇ ਹਾਲ ਹੀ ਵਿੱਚ ਆਪਣੀ ਨਵਜੰਮੀ ਬੱਚੀ ਨੂਰ ਦਾ...

ਚੀਨ ਦੇ ਰਾਕੇਟ ਦਾ ਹਿੱਸਾ ਲਾਂਚਿੰਗ ਦੇ ਤੁਰੰਤ ਬਾਅਦ ਘਰਾਂ ‘ਤੇ ਡਿੱਗਿਆ, ਭੱਜੇ ਲੋਕ (ਵੀਡੀਓ)

ਚੀਨ ਨੇ ਬ੍ਰਹਿਮੰਡ ਦੇ ਸਭ ਤੋਂ ਦੂਰ ਤੱਕ ਆਤਿਸ਼ਬਾਜ਼ੀ ਵਾਂਗ ਟਿਮਟਿਮਾਉਂਦੀਆਂ ਗਾਮਾ-ਕਿਰਨਾਂ ਨੂੰ ਫੜਨ ਲਈ ਇੱਕ ਖਗੋਲੀ ਉਪਗ੍ਰਹਿ ਨੂੰ ਲਾਂਚ...

ਔਰਤ ਨੇ 105 ਦੀ ਉਮਰ ‘ਚ ਹਾਸਲ ਕੀਤੀ ਮਾਸਟਰ ਡਿਗਰੀ, 80 ਸਾਲ ਪਹਿਲਾਂ ਛੁੱਟੀ ਸੀ ਪੜ੍ਹਾਈ

ਕਿਹਾ ਜਾਂਦਾ ਹੈ ਕਿ ਪੜ੍ਹਨ-ਲਿਖਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਕੋਈ ਬੰਦਾ ਜਦੋਂ ਚਾਹੇ ਪੜ੍ਹਾਈ ਕਰ ਸਕਦਾ ਹੈ। ਇਸ ਦੀਆਂ ਕਈ ਕਹਾਣੀਆਂ...

ਰਾਤੀਂ ਰਸੋਈ ‘ਚ ਕੁਝ ਖਾਣ ਗਏ ਮੁੰਡੇ ਨੇ ਵੇਖਿਆ ਖੌ.ਫ.ਨਾ/ਕ ਨਜ਼ਾਰਾ, ਸੱਚ ਪਤਾ ਚੱਲਣ ‘ਤੇ ਉਡੇ ਸਭ ਦੇ ਹੋਸ਼

ਡਰਾਉਣੀਆਂ ਕਹਾਣੀਆਂ ਸੁਣਨ ਦੇ ਚਾਹਵਾਨ ਲੋਕਾਂ ਦੀ ਕੋਈ ਕਮੀ ਨਹੀਂ ਹੈ। ਪਰ ਸੱਚੀਆਂ ਡਰਾਉਣੀਆਂ ਕਹਾਣੀਆਂ ਦੱਸਣ ਵਾਲੇ ਲੋਕ ਬਹੁਤ ਘੱਟ ਹਨ।...

ਲਾੜਾ-ਲਾੜੀ ਨੇ ਠੱਗ ਲਏ ਮਹਿਮਾਨ, ਪਹਿਲਾਂ ਦਿੱਤਾ ਸੱਦਾ ਫਿਰ ਲਾਇਆ 2-2 ਲੱਖ ਦਾ ਚੂਨਾ!

ਹਰ ਜੋੜਾ ਚਾਹੁੰਦਾ ਹੈ ਕਿ ਉਨ੍ਹਾਂ ਦਾ ਵਿਆਹ ਯਾਦਗਾਰੀ ਅਤੇ ਸ਼ਾਨਦਾਰ ਹੋਵੇ, ਪਰ ਜੇਕਰ ਮਹਿਮਾਨਾਂ ਤੋਂ ਇਸ ਲਈ ਖਰਚਾ ਲਿਆ ਜਾਵੇ ਤਾਂ ਕੀ...

ਹੈਰਾਨ ਕਰਨ ਵਾਲਾ ਮਾਮਲਾ, ਅੰਤਿਮ ਸੰਸਕਾਰ ਦੀ ਚੱਲ ਰਹੀ ਤਿਆਰੀ ਵਿਚਾਲੇ ਉਠ ਬੈਠੀ ਔਰਤ!

ਤੁਸੀਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਹੁੰਦੇ ਦੇਖਿਆ ਹੋਵੇਗਾ। ਪਰ ਜੇ ਅਸਲ ਜ਼ਿੰਦਗੀ ਵਿਚ ਵੀ...

ਨੀਰਜ ਚੋਪੜਾ ਨੇ ਮੁੜ ਕੀਤਾ ਕਮਾਲ, ਪਾਵੋ ਨੂਰਮੀ ਖੇਡਾਂ ‘ਚ ਜਿੱਤਿਆ ਗੋਲਡ

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ। ਉਸ ਨੇ ਪਾਵੋ ਨੂਰਮੀ ਖੇਡਾਂ 2024 ‘ਚ ਖੇਡਦੇ ਹੋਏ ਮੰਗਲਵਾਰ ਨੂੰ...

ਉਡਾਨ ਦੌਰਾਨ ਜਹਾਜ਼ ਦੇ ਇੰਜਣ ‘ਚ ਲੱਗੀ ਅੱ/ਗ, ਯਾਤਰੀਆਂ ਦੇ ਅਟਕੇ ਸਾਹ

ਨਿਊਜ਼ੀਲੈਂਡ ਵਿੱਚ ਇੱਕ ਵੱਡੇ ਜਹਾਜ਼ ਹਾਦਸੇ ਤੋਂ ਬਚਾਅ ਹੋ ਗਿਆ। ਸੋਮਵਾਰ ਨੂੰ ਇੱਕ ਯਾਤਰੀ ਜਹਾਜ਼ ਨੇ ਉਡਾਣ ਭਰਦੇ ਹੀ ਇੱਕ ਪੰਛੀ ਨਾਲ ਟਕਰਾ...

ਇਸ ਦੇਸ਼ ‘ਚ ਫੈਲੀ ਅਜਿਹੀ ਰਹੱਸਮਈ ਬੀਮਾਰੀ, ਲੱਛਣ ਦਿਸਣ ਤੋਂ 48 ਘੰਟਿਆਂ ਵਿਚ ਮਰੀਜ਼ ਮੌ.ਤ ਪੱਕੀ

ਪੂਰਬੀ ਏਸ਼ੀਆਈ ਦੇਸ਼ ਜਾਪਾਨ ਅੱਜਕਲ੍ਹ ਅਜਿਹੀ ਦੁਰਲੱਭ ਬੀਮਾਰੀ ਦੀ ਲਪੇਟ ‘ਚ ਆ ਗਿਆ ਹੈ ਕਿ ਜੇ ਕਿਸੇ ਨੂੰ ਇਹ ਬੀਮਾਰੀ ਲੱਗ ਜਾਂਦੀ ਹੈ ਤਾਂ...

ਇੰਟਰਨੈੱਟ ‘ਤੇ ਫਿਰ ਛਾ ਗਏ PM ਮੋਦੀ ਦੇ ਜਾਰਜੀਆ ਮੇਲੋਨੀ, ਸਾਹਮਣੇ ਆਇਆ ਨਵਾਂ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਟਲੀ ਦੀ ਹਮਰੁਤਬਾ ਜਾਰਜੀਆ ਮੇਲੋਨੀ ਪਿਛਲੇ ਸਾਲ ਦਸੰਬਰ ‘ਚ ਇੰਟਰਨੈੱਟ ‘ਤੇ ਵਾਇਰਲ...

ਜ਼ਿਆਦਾ Spicy ਨੂਡਲਸ ਤੋਂ ਘਬਰਾ ਗਿਆ ਇਹ ਦੇਸ਼, ਲਗਾ ਦਿੱਤਾ ਬੈਨ!

ਜੰਕ ਫੂਡ ਖਾਣ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਇੰਸਟੈਂਟ ਨੂਡਲਜ਼ ਹੁੰਦੀ ਹੈ ਪਰ ਹਾਲ ਹੀ ‘ਚ ਡੈਨਮਾਰਕ ਦੀ ਫੂਡ...

ਅਨੋਖੇ ਪਿਆਰ ਦੀ ਮਿਸਾਲ! ਵਿਆਹ 18 ਸਾਲ ਮਗਰੋਂ ਪਤੀ ਬਣ ਗਿਆ ਔਰਤ, ਪਤਨੀ ਨੇ ਖਿੜੇ ਮੱਥੇ ਮੰਨਿਆ ਫੈਸਲਾ

ਅਮਰੀਕਾ ਦੇ ਰਹਿਣ ਵਾਲੇ ਸ਼ਾਏ ਸਕਾਟ ਤੇ ਅਮਾਂਡਾ ਦੀ ਕਹਾਣੀ ਪਿਆਰ, ਸਮਝ ਤੇ ਇੱਕ-ਦੂਜੇ ਨੂੰ ਸਵੀਕਾਰ ਕਰਨ ਦਾ ਖੂਬਸੂਰਤ ਮਿਸਾਲ ਹੈ। ਜੋੜੇ ਨੇ...

ਮੋਕਾ ਵੀ ਹੋ ਸਕਦੈ ਖ਼ਤ.ਰਨਾਕ! ਪ੍ਰਿਯੰਕਾ ਚੋਪੜਾ ਦੇ ਜੇਠ ਨੂੰ ਹੋਇਆ ਸਕਿੱਨ ਕੈਂਸਰ, ਸ਼ੇਅਰ ਕੀਤੀ ਵੀਡੀਓ

ਬਾਲੀਵੁੱਡ ਤੋਂ ਹਾਲੀਵੁੱਡ ਪਹੁੰਚੀ ਪ੍ਰਿਯੰਕਾ ਚੋਪੜਾ ਵੀ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਖੂਬ ਇੰਜੁਆਏ ਕਰਦੀ ਹੈ। ਨਿਕ ਜੋਨਸ ਨਾਲ ਵਿਆਹ...

ਡਰਾਈਵਰ ‘ਤੇ ਬੰਦੂ.ਕ ਤਾਣ ਬੱਸ ਕੀਤੀ ਹਾਈ/ਜੈਕ, ਬ.ਦਮਾ.ਸ਼ ਨੇ ਪੁਲਿਸ ਨੂੰ 30 KM ਦੌੜਾਇਆ, ਫਿਰ…

ਤੁਸੀਂ ਪਲੇਨ ਹਾਈਜੈਕ ਬਾਰੇ ਸੁਣਿਆ ਹੋਵੇਗਾ। ਤੁਸੀਂ ਕਾਰ ਹਾਈਜੈਕ ਹੋਣ ਬਾਰੇ ਸੁਣਿਆ ਹੋਵੇਗਾ ਪਰ ਅਮਰੀਕਾ ਵਿੱਚ ਇੱਕ ਵਿਅਕਤੀ ਬੱਸ ਹਾਈਜੈਕ...

ਕੁਵੈਤ ਦੀ ਬਿਲਡਿੰਗ ‘ਚ ਲੱਗੀ ਅੱ/ਗ ਨਾਲ ਹੁਣ ਤੱਕ 49 ਦੀ ਮੌ.ਤ, ਮਰ.ਨ ਵਾਲਿਆਂ ‘ਚ ਵਧੇਰੇ ਭਾਰਤੀ

ਕੁਵੈਤ ਦੇ ਅਹਿਮਦੀ ਸੂਬੇ ਦੇ ਮੰਗਾਫ ਬਲਾਕ ‘ਚ ਬੁੱਧਵਾਰ ਨੂੰ ਇਕ ਛੇ ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ 11 ਮਲਿਆਲੀ ਨਾਗਰਿਕਾਂ...

ਕੁਵੈਤ ‘ਚ ਲੱਗੀ ਭਿਆਨ/ਕ ਅੱ.ਗ, 4 ਭਾਰਤੀਆਂ ਸਣੇ 40 ਦੀ ਮੌ.ਤ, ਬਿਲਡਿੰਗ ਸ.ੜ ਕੇ ਸੁਆ.ਹ

ਦੱਖਣੀ ਕੁਵੈਤ ਵਿੱਚ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 4 ਭਾਰਤੀਆਂ ਸਮੇਤ 40 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਅੱਗ ਵਿੱਚ ਇਮਾਰਤ...

ਭਾਰ ਘਟਾਉਣ ‘ਤੇ ਕੰਪਨੀ ਦਿੰਦੀ 1 ਕਰੋੜ ਰੁਪਏ, ਜੇ ਵਜ਼ਨ ਵਧਿਆ ਤਾਂ ਭਰਨਾ ਪਊ 5700 ਰੁ. ਜੁਰਮਾਨਾ

ਭਾਰ ਘਟਾਉਣਾ ਹਰ ਕੋਈ ਚਾਹੁੰਦਾ ਹੈ ਪਰ ਇਸ ਨਾਲ ਜੁੜੀਆਂ ਸਥਿਤੀਆਂ ਸੁਣ ਕੇ ਲੋਕ ਪਿੱਛੇ ਹਟ ਜਾਂਦੇ ਹਨ। ਕਲਪਨਾ ਕਰੋ ਕਿ ਜੇਕਰ ਕੋਈ ਤੁਹਾਨੂੰ...

ਥਾਈਲੈਂਡ ਜਾਣ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖਬਰੀ, ਥਾਈ ਸਰਕਾਰ ਨੇ ਵੀਜ਼ਾ ਨਿਯਮਾਂ ‘ਚ ਦਿੱਤੀ ਵੱਡੀ ਢਿੱਲ

ਭਾਰਤੀ ਪਾਸਪੋਰਟ ਧਾਰਕਾਂ ਲਈ ਖੁਸ਼ਖਬਰੀ ਹੈ। ਹੁਣ ਭਾਰਤ ਤੋਂ ਥਾਈਲੈਂਡ ਜਾਣ ਵਾਲੇ ਲੋਕਾਂ ਨੂੰ ਵੀਜ਼ਾ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ...

ਇਸ ਦੇਸ਼ ‘ਚ ਖੁੱਲ੍ਹਿਆ ਬਲਾਈਂਡ ਡੇਟਿੰਗ ਕੈਫੇ, ਪਰ ਅਜੀਬੋ-ਗਰੀਬ ਵਜ੍ਹਾ ਕਰਕੇ ਹੋ ਗਿਆ ਟਰੋਲ

ਡੇਟਿੰਗ ਅੱਜਕੱਲ੍ਹ ਇੱਕ ਫੈਸ਼ਨ ਬਣ ਗਈ ਹੈ। ਮੁੰਡੇ-ਕੁੜੀਆਂ ਨੂੰ ਬਹੁਤ ਡੇਟ ਕਰਦੇ ਦੇਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕਈ ਥਾਵਾਂ ‘ਤੇ...

ਮਾਊਂਟ ਐਵਰੇਸਟ ਬਣਿਆ ਕੂੜੇ ਦਾ ਢੇਰ! 11 ਟਨ ਕੂੜੇ ਨਾਲ ਮਿਲੀਆਂ ਹੋਰ ਚੀਜ਼ਾਂ ਨੂੰ ਵੇਖ ਸਭ ਦੇ ਉੱਡੇ ਹੋਸ਼

ਇਕ ਸਮਾਂ ਸੀ ਜਦੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਵਾਲਾ ਸ਼ਖਸ ਇੰਨਾ ਮਸ਼ਹੂਰ ਹੋ ਜਾਂਦਾ ਸੀ ਕਿ ਉਸ ਨੂੰ ਆਪਣੇ...

ਰੀਲ ਬਣਾਉਣ ਦੇ ਚੱਕਰ ‘ਚ ਗਈ ਜਾ/ਨ, ਟ੍ਰੇਨ ਦੇ ਇੰਨੀ ਨੇੜੇ ਜਾ ਪਹੁੰਚੀ ਕੁੜੀ ਕਿ ਹੋਈ ਰੱਬ ਨੂੰ ਪਿਆਰੀ

ਅੱਜ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾ ਕੇ ਮਸ਼ਹੂਰ ਹੋਣ ਦਾ ਜਨੂੰਨ ਹੈ ਪਰ ਇਹ ਸ਼ੌਕ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦਾ...

ਰੂਸ : ਨਦੀ ‘ਚ ਡੁੱਬਣ ਨਾਲ 4 ਭਾਰਤੀ ਵਿਦਿਆਰਥੀਆਂ ਦੀ ਮੌ/ਤ, ਘਟਨਾ ਵੇਲੇ ਵੀਡੀਓ ਕਾਲ ‘ਤੇ ਸੀ ਪਰਿਵਾਰ

ਰੂਸ ਦੇ ਸੇਂਟ ਪੀਟਰਸਬਰਗ ਵਿੱਚ ਵੋਲਖੋਵ ਨਦੀ ਵਿੱਚ ਡੁੱਬਣ ਕਾਰਨ ਭਾਰਤ ਦੇ ਚਾਰ ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਨਦੀ...

ਔਰਤ ‘ਚ ਸੂਰ ਦੀ ਕਿਡਨੀ ਦਾ ਟਰਾਂਸਪਲਾਂਟ ਫੇਲ੍ਹ! ਡਾਕਟਰਾਂ ਨੇ 47 ਦਿਨਾਂ ਬਾਅਦ ਹਟਾਈ

ਅਮਰੀਕਾ ਵਿੱਚ ਇੱਕ ਔਰਤ ਦੀ ਕਿਡਨੀ ਫੇਲ ਹੋਣ ਤੋਂ ਬਾਅਦ ਇੱਕ ਸੂਰ ਦਾ ਗੁਰਦਾ ਇਮਪਲਾਂਟ ਕੀਤਾ ਗਿਆ, ਜਿਸ ਦੀ ਪੂਰੀ ਦੁਨੀਆ ਵਿੱਚ ਚਰਚਾ ਹੋਈ।...

50 ਸਾਲਾਂ ਔਰਤ ਨੂੰ ਦੁਰਲਭ ਬੀਮਾਰੀ, ਸਰੀਰ ‘ਚ ਆਪਣੇ ਆਪ ਬਣ ਜਾਂਦੀ ‘ਸ਼ਰਾ/ਬ’

ਡਾਕਟਰਾਂ ਨੇ ਇੱਕ ਔਰਤ ਨੂੰ ਦੋ ਸਾਲਾਂ ਤੱਕ ਸ਼ਰਾਬੀ ਮੰਨਿਆ, ਜਦਕਿ ਉਹ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਸੀ। ਇੱਕ ਬਿਮਾਰੀ ਜੋ...

ਵਿਗਿਆਨੀਆਂ ਨੇ ਬਣਾਇਆ ਅਜਿਹਾ ਚੱਮਚ, ਜੋ ਖਾਣੇ ਨੂੰ ਬਣਾ ਦੇਵੇਗਾ ਨਮਕੀਨ, ਕੀਮਤ ਹੋਸ਼ ਉਡਾਉਣ ਵਾਲੀ

ਖਾਣੇ ਦਾ ਸਵਾਦ ਵਧਾਉਣ ਲਈ ਨਮਕ ਬਹੁਤ ਜ਼ਰੂਰੀ ਹੈ। ਦੂਜੇ ਸ਼ਬਦਾਂ ਵਿਚ ਕੋਈ ਵੀ ਪਕਵਾਨ ਇਸ ਤੋਂ ਬਿਨਾਂ ਸੁਆਦ ਨਹੀਂ ਲਗ ਸਕਦਾ। ਪਰ ਇਸ ਗੱਲ ਦਾ...

ਦੁਨੀਆ ਦੇ ਸਭ ਤੋਂ ਅਜੀਬ ਅੰਧਵਿਸ਼ਵਾਸ, ਅੱਜ ਵੀ ਲੋਕ ਮੰਨਦੇ ਨੇ ਕਿ ਇਹ ਕਰਦੇ ਨੇ ਕੰਮ!

ਵਹਿਮ ਬਹੁਤ ਅਜੀਬ ਹੁੰਦੇ ਹਨ। ਇਨ੍ਹਾਂ ਦੀਆਂ ਬਹੁਤੀਆਂ ਜੜ੍ਹਾਂ ਸੱਭਿਆਚਾਰ ਕਾਰਨ ਡੂੰਘੀਆਂ ਹਨ। ਦੁਨੀਆਂ ਵਿੱਚ ਕਈ ਤਰ੍ਹਾਂ ਦੇ ਵਹਿਮ ਯਾਨੀ...

ਜੱਜ ਨੇ ਪਹਿਲਾਂ ਸੁਣਾਈ ਸਜ਼ਾ, ਫਿਰ ਕਰਵਾ ਦਿੱਤਾ ਵਿਆਹ… ਅਨੋਖਾ ਫੈਸਲਾ ਜਾਣ ਸਾਰੇ ਹੈਰਾਨ

ਜਦੋਂ ਅਦਾਲਤ ਵਿੱਚ ਕਿਸੇ ਦੋਸ਼ੀ ਵਿਰੁੱਧ ਕਿਸੇ ਕਿਸਮ ਦਾ ਦੋਸ਼ ਸਾਬਤ ਹੁੰਦਾ ਹੈ, ਤਾਂ ਜੱਜ ਫੈਸਲਾ ਸੁਣਾਉਂਦਾ ਹੈ। ਹਾਲਾਂਕਿ, ਕਈ ਵਾਰ ਅਜਿਹਾ...

ਟਰਬੁਲੈਂਸ ‘ਚ ਫਸਿਆ ਕਤਰ ਏਅਰਵੇਜ਼ ਦਾ ਜਹਾਜ਼, 12 ਲੋਕ ਹੋਏ ਜ਼ਖਮੀ

ਦੋਹਾ ਤੋਂ ਡਬਲਿਨ ਜਾ ਰਹੀ ਕਤਰ ਏਅਰਵੇਜ਼ ਦੀ ਇੱਕ ਉਡਾਣ ਟਰਬੁਲੈਂਸ ਵਿਚ ਫਸ ਜਾਣ ਕਾਰਨ 12 ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਚਾਲਕ ਦਲ ਦੇ ਛੇ...

ਪਾਪੁਆ ਨਿਊ ਗਿਨੀ ‘ਚ ਭਿਆ/ਨਕ ਹੋਏ ਹਾਲਾਤ, 670 ਲੋਕ ਮ.ਰੇ, 150 ਮਕਾਨ ਮਿੱਟੀ ‘ਚ ਦਬੇ

ਪਾਪੂਆ ਨਿਊ ਗਿਨੀ ਇੱਕ ਦੱਖਣੀ ਪ੍ਰਸ਼ਾਂਤ ਟਾਪੂ ਰਾਸ਼ਟਰ ਹੈ, ਜਿੱਥੇ ਐਂਗਾ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ ਤਬਾਹੀ ਮਚ ਗਈ ਹੈ, ਸੰਯੁਕਤ...

ਅਨੋਖੀ ਲਵ ਸਟੋਰੀ! 100 ਸਾਲ ਦੇ ਲਾੜੇ ਤੇ 102 ਸਾਲ ਦੀ ਲਾੜੀ ਨੇ ਰਚਾਇਆ ਵਿਆਹ

ਪਿਆਰ ਵਿੱਚ ਉਮਰ ਦੀ ਕੋਈ ਪਾਬੰਦੀ ਨਹੀਂ ਹੁੰਦੀ! ਚਾਹੇ ਤੁਸੀਂ ਜਵਾਨ ਹੋ ਜਾਂ ਬੁੱਢੇ, ਪਿਆਰ ਤਾਂ ਬਸ ਹੋ ਜਾਂਦਾ ਹੈ। ਅਮਰੀਕੀ ਰਾਜ...

11 ਸਾਲ ਦੀ ਉਮਰ ‘ਚ ਕੀਤਾ ਗ੍ਰੈਜੂਏਸ਼ਨ, ਭੈਣ ਨੇ ਤੋੜਿਆ ਆਪਣੇ ਹੀ ਭਰਾ ਦਾ ਰਿਕਾਰਡ

ਇੱਕ 11 ਸਾਲ ਦੀ ਵਿਦੇਸ਼ੀ ਕੁੜੀ ਸੁਰਖੀਆਂ ਵਿੱਚ ਹੈ। ਉਸ ਨੇ ਇਸ ਛੋਟੀ ਉਮਰ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਹੈ। ਉਸਦੀ...

ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਕਲਾਕਾਰ, 2 ਸਾਲਾਂ ਬੱਚੇ ਨੇ ਪੇਂਟਿੰਗ ‘ਚ ਬਣਾਇਆ ਵਰਲਡ ਰਿਕਾਰਡ

ਦੋ ਸਾਲ ਦੀ ਉਮਰ ਵੀ ਪੂਰੀ ਨਹੀਂ ਹੋਈ ਕਿ ਬੱਚਾ ਦੁਨੀਆ ਦਾ ਸਭ ਤੋਂ ਛੋਟਾ ਕਲਾਕਾਰ ਬਣ ਗਿਆ ਅਤੇ ਆਪਣੇ ਨਾਂ ਇੱਕ ਰਿਕਾਰਡ ਹਾਸਲ ਕਰ ਲਿਆ। 1 ਸਾਲ 152...

ਸਮੁੰਦਰ ਕੰਢੇ ਬੱਚਿਆਂ ਦੀ ਇੱਕ ਗਲਤੀ ਮਾਂ ਨੂੰ ਪੈ ਗਈ ਭਾਰੀ, ਚੁਕਾਉਣੇ ਪਏ 7 ਲੱਖ ਰੁਪਏ

ਕਈ ਬੱਚਿਆਂ ਦੀਆਂ ਕੁਝ ਨਾਦਾਨੀਆਂ ਅਤੇ ਮਜ਼ਾਕੀਆਂ ਕਾਰਨ ਮਾਪਿਆਂ ਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਇਹ ਕਿਤੇ ਵੀ ਅਤੇ ਕਿਸੇ ਨਾਲ ਵੀ ਹੋ...

ਪਾਪੁਆ ਨਿਊ ਗਿਨੀ ‘ਚ ਮਚੀ ਤਬਾ.ਹੀ, ਜ਼ਮੀਨ ਖਿਸਕਣ ਨਾਲ 100 ਤੋਂ ਵੱਧ ਲੋਕਾਂ ਦੇ ਮ.ਰਨ ਦਾ ਖਦਸ਼ਾ

ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ.) ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਪਾਪੂਆ ਨਿਊ ਗਿਨੀ ਦੇ ਦੂਰ-ਦੁਰਾਡੇ...

ਸਾਲ ਭਰ ‘ਚ ਇੰਨੇ ਮਾਲਾਮਾਲ ਹੋ ਗਏ PM ਰਿਸ਼ੀ ਸੁਨਕ, ਅਮੀਰੀ ‘ਚ ਪ੍ਰਿੰਸ ਚਾਰਲਸ ਨੂੰ ਵੀ ਛੱਡਿਆ ਪਿੱਛੇ

ਕਿਸੇ ਦੇਸ਼ ਦਾ ਰਾਜਾ ਹੋਣ ਦਾ ਮਤਲਬ ਹੈ ਕਿ ਉਹ ਉਸ ਦੇਸ਼ ਦਾ ਸਭ ਤੋਂ ਅਮੀਰ ਆਦਮੀ ਹੈ… ਪਰ ਬਰਤਾਨੀਆ ਨਾਲ ਅਜਿਹਾ ਨਹੀਂ ਹੈ। ਇੱਥੇ ਪ੍ਰਧਾਨ...

ਫਰਾਂਸ ਨੇ ਲਾਇਆ TikTok ‘ਤੇ ਬੈਨ, ਐਮਰਜੰਸੀ ਸ਼ਕਤੀਆਂ ਦਾ ਕਰਨਾ ਪਿਆ ਇਸਤੇਮਾਲ

ਫਰਾਂਸ ਨੇ ਕਈ ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਨਿਊ ਕੈਲੇਡੋਨੀਆ ਵਿੱਚ TikTok ਨੂੰ ਬਲਾਕ ਕਰਨ ਦਾ ਨਾਟਕੀ...

ਗੁਆਂਢਣ ਵੱਲੋਂ Hypnotise ਕਰਕੇ ਰੱਖਿਆ ਬੰਦਾ 26 ਸਾਲਾਂ ਮਗਰੋਂ ਪਰਿਵਾਰ ਨੂੰ ਮਿਲਿਆ!

ਅਲਜੀਰੀਆ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 26 ਸਾਲਾਂ ਤੋਂ ਲਾਪਤਾ ਇੱਕ ਨੌਜਵਾਨ ਜਿਸ ਨੂੰ ਉਸਦੇ...

‘ਸੱਦਾ ਹੈ ਜਾਂ ਧਮ.ਕੀ’? ਜੋੜੇ ਦਾ ਵੈਡਿੰਗ ਕਾਰਡ ਪੜ੍ਹ ਕੇ ਲੋਕਾਂ ਦੇ ਉੱਡੇ ਹੋਸ਼, ਮਹਿਮਾਨਾਂ ਲਈ ਲਿਖੀਆਂ ਸ਼ਰਤਾਂ

ਆਮ ਤੌਰ ‘ਤੇ ਵਿਆਹਾਂ ‘ਚ ਮਹਿਮਾਨਾਂ ਦਾ ਬਹੁਤ ਆਦਰ-ਸਤਿਕਾਰ ਨਾਲ ਪੇਸ਼ ਆਉਂਦੇ ਹਨ ਪਰ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਇਕ ਜੋੜੇ ਨੇ...

ਨੇਪਾਲ ਦੇ ਸ਼ੇਰਪਾ ਨੇ 29 ਵਾਰ ਕੀਤੀ ਮਾਊਂਟ ਐਵਰੇਸਟ ਦੀ ਚੜ੍ਹਾਈ, ਤੋੜਿਆ ਆਪਣਾ ਹੀ ਰਿਕਾਰਡ

ਨੇਪਾਲੀ ਸ਼ੇਰਪਾ ਨੇ ਇਕ ਵਾਰ ਫਿਰ ਇਤਿਹਾਸ ਰਚਿਆ, ਇਕ ਵਾਰ ਫਿਰ ਆਪਣੀ ਹਿੰਮਤ ਨਾਲ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਮਾਊਂਟ ਐਵਰੈਸਟ ‘ਤੇ...

ਸੂਰ ਦੀ ਕਿਡਨੀ ਲਵਾਉਣ ਵਾਲੇ ਬੰਦੇ ਦੀ ਮੌ.ਤ, ਸਰਜਰੀ ਦੇ 2 ਮਹੀਨਿਆਂ ਮਗਰੋਂ ਤੋੜਿਆ ਦਮ

ਸੂਰ ਦੀ ਕਿਡਨੀ ਲੁਆਉਣ ਵਾਲੇ ਰਿਚਰਡ ਰਿਕ ਸਲੇਮੈਨ, (62) ਦੀ ਅਮਰੀਕਾ ਦੇ ਮੈਸੇਚਿਉਸੇਟਸ ਰਾਜ ਵਿੱਚ ਮੌਤ ਹੋ ਗਈ। ਰਿਰਸਡ ਨੂੰ ਮਾਰਚ ਵਿਚ...

ਸਮੁੰਦਰ ਵਿਚ ਛਾਲ ਮਾਰ ਕੇ 2 ਕੁੜੀਆਂ ਨੇ ਮਾਪ ਲਈ ਡੂੰਘਾਈ, ਰਚ ਦਿੱਤਾ ਅਨੋਖਾ ਰਿਕਾਰਡ

ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਦੁਨੀਆ ਵਿਚ ਕੁਝ ਵੱਖਰਾ ਹੈ ਅਤੇ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਦੁਨੀਆ ਤੋਂ ਬਿਲਕੁਲ ਵੱਖਰਾ ਬਣਾਉਂਦਾ...

ਪਤਨੀ ਦਾ ਪਿਆਰ! 10 ਸਾਲਾਂ ਤੱਕ ਜੀ-ਜਾਨ ਨਾਲ ਕੀਤੀ ਸੇਵਾ, ਕੋਮਾ ਤੋਂ ਬਾਹਰ ਆ ਗਿਆ ਬੰਦਾ

ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਭਾਵੇਂ ਕਈ ਵਾਰ ਪਤੀ-ਪਤਨੀ ਵਿਚ ਝਗੜਾ ਹੁੰਦਾ ਹੈ ਪਰ ਜਦੋਂ...

ਵਿਸ਼ਵ ਜੰਗ-II ਦਾ ਹੀਰੋ 100 ਸਾਲ ਦੀ ਉਮਰ ‘ਚ ਕਰਨ ਜਾ ਰਿਹਾ ਵਿਆਹ, 96 ਸਾਲ ਦੀ ਪ੍ਰੇਮਿਕਾ

ਦੂਜੀ ਵਿਸ਼ਵ ਜੰਗ ‘ਚ ਅਮਰੀਕਾ ਲਈ ਜੀ-ਜਾਨ ਨਾਲ ਲੜਨ ਵਾਲੇ ਹੈਰੋਲਡ ਟੇਰੇਂਸ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਉਹ ਅਗਲੇ ਮਹੀਨੇ ਫਰਾਂਸ ਵਿੱਚ...

ਵਿਆਹ ਦੇ 12 ਦਿਨ ਬਾਅਦ ਲਾੜੀ ਦੀ ਸਾਹਮਣੇ ਆਈ ਅਜਿਹੀ ਸੱਚਾਈ, ਜਾਣ ਕੇ ਹਿਲ ਗਿਆ ਬੰਦਾ

ਕਲਪਨਾ ਕਰੋ ਕਿਸੇ ਨੂੰ ਪਹਿਲੀ ਨਜ਼ਰੇ ਇਸ਼ਕ ਹੋ ਗਿਆ ਹੋਵੇ, ਉਸ ਨਾਲ ਵਿਆਹ ਵੀ ਕਰ ਲਿਆ ਸੀ। ਪਰ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗੇ ਕਿ ਉਹ ਕੁੜੀ...

ਇਸ ਦੇਸ਼ ਵਿਚ ਚੱਲ ਪਿਆ ਫ੍ਰੈਂਡਸ਼ਿਪ ਮੈਰਿਜ ਦਾ ਨਵਾਂ ਟ੍ਰੈਂਡ, ਰਿਵਾਇਤੀ ਵਿਆਹ ਤੋਂ ਬਿਲਕੁਲ ਵੱਖਰਾ

ਪਤੀ-ਪਤਨੀ ਵਿਚ ਦੋਸਤੀ ਹੋਣੀ ਚਾਹੀਦੀ ਹੈ। ਇਹ ਤਾਂ ਠੀਕ ਹੈ ਪਰ ਜੇਕਰ ਇਹ ਵਿਆਹ ਸਿਰਫ਼ ਦੋਸਤੀ ਲਈ ਕੀਤਾ ਜਾਂਦਾ ਤਾਂ ਤਸਵੀਰ ਬਿਲਕੁਲ ਵੱਖਰੀ...

ਅਰਬਪਤੀ ਦੀ ਵਹੁਟੀ ਪਈ ਇਸ ਕੁੜੀ ਦੇ ਪਿੱਛੇ, ਖੋਹਣਾ ਚਾਹੁੰਦੀ ਮਾਮੂਲੀ ਚੀਜ਼, ਨਾ ਦੇਣ ‘ਤੇ ਧਮਕੀਆਂ ‘ਤੇ ਉਤਰੀ

ਅਰਬਪਤੀਆਂ ਦੀ ਨਿੱਜੀ ਜ਼ਿੰਦਗੀ ਆਮ ਲੋਕਾਂ ਨਾਲੋਂ ਵੱਖਰੀ ਨਹੀਂ ਹੈ। ਉਨ੍ਹਾਂ ਦੇ ਵੀ ਆਮ ਲੋਕਾਂ ਵਾਂਗ ਕਈ ਸ਼ੌਕ ਹਨ। ਹੁਣ ਇਸ ਅਰਬਪਤੀ ਦੀ...

ਇੱਕ ਉਬਾਸੀ ਨੇ ਕੁੜੀ ਨੂੰ ਪਾ ਦਿੱਤੀ ਬਿਪਦਾ, ਡਾਕਟਰਾਂ ਨੇ ਬਚਾਈ ਜਾ/ਨ, ਤੁਸੀਂ ਵੀ ਕਦੇ ਨਾ ਕਰਨਾ ਇਹ ਗਲਤੀ

ਕੀ ਕਿਸੇ ਦਾ ਮੂੰਹ ਉਬਾਸੀ ਲੈਂਦੇ ਹੋਏ ਉਬਾਲੇ ਮਾਰ ਕੇ ਖੁੱਲ੍ਹਾ ਰਹਿ ਸਕਦਾ ਹੈ? ਤੁਸੀਂ ਮੰਨੋ ਜਾਂ ਨਾ ਮੰਨੋ ਪਰ ਇੱਕ ਕੁੜੀ ਨਾਲ ਅਜਿਹਾ ਹੋਇਆ...

ਆਸਟ੍ਰੇਲੀਆ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖੁਸ਼ਖਬਰੀ, ਮਿਲੀ ਵੱਡੀ ਰਾਹਤ

ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆ ਨੇ ਆਪਣੇ ਸਾਰੇ ਵੀਜ਼ਿਆਂ...

ਬੇਹੱਦ ਖ਼ਤ.ਰਨਾਕ ਕੰਮ ਕਰਦੀ ਹੈ ਇਹ ਔਰਤ, ਮਹੀਨੇ ਦਾ ਕਮਾਉਂਦੀ ਏ 5 ਲੁੱਖ ਰੁਪਏ

ਦੁਨੀਆ ‘ਚ ਕਈ ਅਜਿਹੀਆਂ ਨੌਕਰੀਆਂ ਹਨ, ਜਿਨ੍ਹਾਂ ‘ਚ ਤਨਖਾਹ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਕੰਮ ਇੰਨਾ ਖਤਰਨਾਕ ਹੁੰਦਾ ਹੈ ਕਿ ਹਰ ਕੋਈ ਇਸ...

ਰੇਗਿਸਤਾਨ ‘ਚ ਚਮਤਕਾਰ ਕਰੇਗਾ ਇਸਲਾਮਿਕ ਦੇਸ਼! ਸਾਊਦੀ ਅਰਬ ਜਮਾ ਦੇਵੇਗਾ ਬਰਫ਼ ਹੀ ਬਰਫ਼

ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਦੇ ਮਾਰੂਥਲੀ ਉਜਾੜ ਨੂੰ ਬਦਲਣ ਦਾ ਵਾਅਦਾ ਕੀਤਾ ਹੈ। ਇਸ ਸਮੇਂ 500 ਬਿਲੀਅਨ ਡਾਲਰ ਦੀ ਲਾਗਤ ਵਾਲੇ...

50 ਸਾਲਾਂ ਤੱਕ ਹਸਪਤਾਲ ਭਰਤੀ ਰਿਹਾ ਇਹ ਬੰਦਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਲੋਕ ਸ਼ੌਕ ਲਈ ਹਸਪਤਾਲਾਂ ਵਿੱਚ ਦਾਖਲ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਕੋਈ ਨਾ ਕੋਈ ਸਮੱਸਿਆ ਹੋਣ ‘ਤੇ ਦਾਖਲ ਹੋਣਾ ਪੈਂਦਾ ਹੈ। ਹਾਲਾਂਕਿ...

ਅਮਰੀਕਾ ਦੀ ਕਾਤ/ਲ ਨਰਸ ਨੂੰ 760 ਸਾਲ ਦੀ ਸਜ਼ਾ, ਮਰੀਜ਼ਾਂ ਨਾਲ ਕਰਦੀ ਸੀ ਨਫਰਤ, 22 ਮਾਮਲਿਆਂ ‘ਚ ਦੋਸ਼ੀ

ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ 41 ਸਾਲਾ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ ਵਿੱਚ...

ਸਾਊਦੀ ਅਰਬ ‘ਚ ਤਬਾ.ਹੀ ਵਾਲਾ ਮੀਂਹ, ਡਿੱਗ ਗਈ ਮਸਜਿਦ ਦੀ ਛੱਤ, ਵੀਡੀਓ ਵਾਇਰਲ

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਉੱਤਰੀ...

ਰਾਤ ਨੂੰ ਕੁੜੀ ਦੇ ਕਮਰੇ ਤੋਂ ਆਉਂਦੀ ਸੀ ਅਜੀਬੋ-ਗਰੀਬ ਆਵਾਜ਼, ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬੰਦਾ ਚਾਹੇ ਦਿਨ ਭਰ ਜਿੱਥੇ ਮਰਜ਼ੀ ਰਹੇ, ਆਖਰਕਾਰ ਉਸ ਨੂੰ ਘਰ ਆ ਕੇ ਹੀ ਸ਼ਾਂਤੀ ਮਿਲਦੀ ਹੈ। ਇਹੀ ਕਾਰਨ ਹੈ ਕਿ ਘਰ ਦਾ ਸਾਫ਼-ਸੁਥਰਾ ਅਤੇ...

PAK ‘ਚ ਲੋਕਾਂ ਦਾ ਹਾਲ ਬੇਹਾਲ! ਇੱਕ ਕਿਲੋ ਆਟਾ 800 ਰੁ., ਕੀ ਖਾਏ ਕੀ ਬਚਾਏ ਆਮ ਆਦਮੀ

ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਕਾਫੀ ਸਮੇਂ ਤੋਂ ਹਾਲਾਤ ਚੰਗੇ ਨਹੀਂ ਹਨ। ਗਰੀਬੀ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਪਾਕਿਸਤਾਨ ਦੇ...

ਦੁਬਈ ‘ਚ ਨਹੀਂ ਰੁਕ ਰਿਹਾ ਮੀਂਹ, ਬਣੇ ਹੜ੍ਹ ਵਰਗੇ ਹਾਲਾਤ, ਆਫਿਸ-ਸਕੂਲ ਹੋਏ ਬੰਦ

ਸੰਯੁਕਤ ਅਰਬ ਅਮੀਰਾਤ ਵਿੱਚ ਅਪ੍ਰੈਲ ਮਹੀਨੇ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਵੀਰਵਾਰ ਤੜਕੇ ਅਬੂ ਧਾਬੀ ਅਤੇ ਦੁਬਈ ਵਿੱਚ ਭਾਰੀ ਮੀਂਹ ਅਤੇ...

ਚੀਨ ‘ਚ ਹਾਈਵੇ ਬਣਿਆ ‘ਮੌ.ਤ ਦਾ ਖੂਹ’, ਚੱਲਦੇ-ਚੱਲਦੇ ਖਾਈ ‘ਚ ਡਿੱਗੀਆਂ 18 ਗੱਡੀਆਂ, ਕਈ ਮੌ.ਤਾਂ

ਦੱਖਣੀ ਚੀਨ ਵਿਚ 30 ਅਪ੍ਰੈਲ ਨੂੰ ਇਕ ਹਾਈਵੇਅ ਦੇ ਵੱਡੇ ਹਿੱਸੇ ਦੇ ਡਿੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਾਹੀਂ...

ਕੋਵਿਸ਼ੀਲਡ ਲੁਆਉਣ ਵਾਲਿਆਂ ਲਈ ਮਾੜੀ ਖ਼ਬਰ, ਕੰਪਨੀ ਨੇ ਕਬੂਲੀ ਇਸ ਸਾਈਡ ਇਫੈਕਟ ਦੀ ਗੱਲ

ਕੋਰੋਨਾ ਵਾਇਰਸ ਨੂੰ ਰੋਕਣ ਲਈ ਵਰਤੀ ਗਈ ਵੈਕਸੀਨ ਦੇ ਕਾਰਨ ਸਾਈਡ ਇਫੈਕਟ ਦੇ ਕਈ ਦਾਅਵਿਆਂ ਦੇ ਵਿਚਾਲੇ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ...

ਇਸ ਦੇਸ਼ ਨੇ ਸਮਲਿੰਗੀ ਸਬੰਧਾਂ ਨੂੰ ਐਲਾਨਿਆ ਅਪਰਾਧ, ਹੋਵੇਗੀ 15 ਸਾਲ ਦੀ ਸਜ਼ਾ

ਇਰਾਕ ਦੀ ਸੰਸਦ ਨੇ ਸ਼ਨੀਵਾਰ ਨੂੰ ਸਮਲਿੰਗੀ ਸਬੰਧਾਂ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ। ਰਿਪੋਰਟ ਮੁਤਾਬਕ ਇਰਾਕ ਵਿੱਚ ਹੁਣ...

ਦੁਨੀਆ ਦਾ ਸਭ ਤੋਂ ਅਨੋਖਾ ਸ਼ਹਿਰ, ਜਿਥੇ ਇੱਕੋ ਛੱਤ ਹੇਠਾਂ ਵੱਸਦੀ ਸਾਰੀ ਅਬਾਦੀ, ਸਕੂਲ-ਚਰਚ ਵੀ ਵਿੱਚੇ ਮੌਜੂਦ

ਦੁਨੀਆ ਭਰ ਵਿੱਚ ਬਹੁਤ ਸਾਰੇ ਅਜਿਹੇ ਸ਼ਹਿਰ ਹਨ ਜੋ ਧਰਤੀ ਦੇ ਹੇਠਾਂ ਵਸੇ ਹੋਏ ਹਨ। ਜਿਨ੍ਹਾਂ ਦੀ ਕਹਾਣੀ ਜਾਣ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ...

110 ਸਾਲ ਦੀ ਉਮਰ ‘ਚ ਖੁਦ ਆਪਣਾ ਸਾਰਾ ਕੰਮ ਕਰਦਾ ਇਹ ਬਜ਼ੁਰਗ, ਖੋਲ੍ਹਿਆ ਲੰਮੀ ਜ਼ਿੰਦਗੀ ਦਾ ਰਾਜ਼

ਅੱਜ ਦੇ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਅਸੀਂ 50-60 ਸਾਲ ਦੀ ਉਮਰ ਵਿੱਚ ਥੱਕਣ ਲੱਗ ਜਾਂਦੇ ਹਾਂ। ਸਾਡੀ ਜੀਵਨ ਸ਼ੈਲੀ ਅਤੇ...

60 ਸਾਲ ਦੀ ਉਮਰ ‘ਚ ਮਹਿਲਾ ਵਕੀਲ ਬਣੀ ਮਿਸ ਯੂਨੀਵਰਸ ਬਿਊਨਸ ਆਇਰਸ 2024, ਰਚਿਆ ਇਤਿਹਾਸ

ਹੁਣ ਤੱਕ ਭਾਰਤ ਦੀ ਸੁਸ਼ਮਿਤਾ ਸੇਨ, ਲਾਰਾ ਦੱਤ ਅਤੇ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ। ਹੁਣ ਇੱਕ...

UK ‘ਚ ਖੋਲ੍ਹੀ ਗਈ ਪਹਿਲੀ ਸਿੱਖ ਅਦਾਲਤ, ਜਾਣੋ ਕਿਹੜੇ ਮੁੱਦਿਆਂ ‘ਤੇ ਹੋਵੇਗੀ ਸੁਣਵਾਈ

ਬਰਤਾਨੀਆ ‘ਚ ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖਬਰੀ ਹੈ। ਲੰਡਨ ਵਿੱਚ ਬ੍ਰਿਟਿਸ਼ ਸਿੱਖ...

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਜਾਨ ਨੂੰ ਜੇਲ੍ਹ ‘ਚ ਖਤਰਾ! ਲਾਏ ਗਏ ਵੱਡੇ ਇਲਜ਼ਾਮ

ਜੇਲ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਬੁਲਾਰੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ...

ਇਸ ਦੇਸ਼ ‘ਚ ਚੱਲਿਆ ਅਜੀਬ ਟ੍ਰੈਂਡ, ਪੱਥਰਾਂ ਨੂੰ ਪਾਲਤੂ ਜਾਨਵਰ ਵਾਂਗ ਪਾਲ ਰਹੇ ਲੋਕ, ਜਾਣੋ ਕੀ ਹੈ ਕਾਰਨ?

ਹਰ ਕੋਈ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਇਕੱਲੇਪਣ ਨਾਲ ਸੰਘਰਸ਼ ਕਰਦਾ ਹੈ। ਇਹ ਆਧੁਨਿਕ ਸਮਾਜ ਵਿੱਚ ਇੱਕ ਮਹਾਂਮਾਰੀ ਵਾਂਗ ਹੈ।...

ਇੰਡੋਨੇਸ਼ੀਆ : ਜਵਾਲਾਮੁਖੀ ਵੇਖਣ ਗਈ ਚੀਨੀ ਔਰਤ ਪਹਾੜੀ ਤੋਂ ਡਿੱਗੀ, ਲਾਪਰਵਾਹੀ ਕਰਕੇ ਗਈ ਜਾ.ਨ

ਇੰਡੋਨੇਸ਼ੀਆ ਦੇ ਮਾਊਂਟ ਰੁਆਂਗ ‘ਚ 17 ਅਪ੍ਰੈਲ ਤੋਂ ਲਗਾਤਾਰ ਜਵਾਲਾਮੁਖੀ ਫਟਣ ਦੀ ਘਟਨਾ ਵਾਪਰ ਰਹੀ ਹੈ। ਜਵਾਲਾਮੁਖੀ ਨੂੰ ਦੇਖਣ ਲਈ...

ਮਲੇਸ਼ੀਆ ‘ਚ ਵੱਡਾ ਹਾਦਸਾ, ਹਵਾ ‘ਚ ਟਕਰਾਏ 2 ਮਿਲਟਰੀ ਹੈਲੀਕਾਪਟਰ, 10 ਜਣਿਆਂ ਦੀ ਮੌਤ

ਮਲੇਸ਼ੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਹੈਲੀਕਾਪਟਰ ਵਿਚਕਾਰ ਹਵਾ ਵਿੱਚ ਟਕਰਾ ਗਏ। ਇਸ ਘਟਨਾ ‘ਚ ਹੁਣ ਤੱਕ 10...

ਕੁਦਰਤ ਦਾ ਕਹਿ.ਰ, ਇਥੇ ਇੱਕ ਦਿਨ ਵਿਚ ਆਏ 80 ਭੂਚਾਲ ਦੇ ਝਟਕੇ, ਲੋਕਾਂ ਦਾ ਹਾਲ-ਬੇਹਾਲ

ਤਾਇਵਾਨ ਦਾ ਪੂਰਬੀ ਤੱਟ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ। ਸੋਮਵਾਰ ਰਾਤ ਤੋਂ ਮੰਗਲਵਾਰ ਸਵੇਰ ਤੱਕ ਇੱਥੇ 80 ਤੋਂ ਵੱਧ...

ਕਿਤੇ ਸਮੋਸਾ ਤਾਂ ਕਿਤੇ ਪੀਲਾ ਰੰਗ ਬੈਨ, ਇਨ੍ਹਾਂ ਦੇਸ਼ਾਂ ‘ਚ ਘੁੰਮਣ ਜਾਣਾ ਏ ਤਾਂ ਨਾ ਕਰੀਓ ਇਹ ਗਲਤੀ

ਦੁਨੀਆ ਜਿੰਨੀ ਖੂਬਸੂਰਤ ਹੈ, ਇਸ ਦੇ ਨਿਯਮ ਵੀ ਓਨੇ ਹੀ ਅਜੀਬ ਹਨ। ਪਰ ਇਨ੍ਹਾਂ ਕਾਨੂੰਨਾਂ ਪਿੱਛੇ ਕੁਝ ਕਾਰਨ ਹਨ ਜੋ ਸਾਨੂੰ ਅਜੀਬ ਮਹਿਸੂਸ...

ਦੁਨੀਆ ਦੀ ਸਭ ਤੋਂ ਖੱਟੀ ਮਠਿਆਈ’ ਖਾਂਦੇ ਹੀ ਕੁੜੀ ਦੀ ਵਿਗੜੀ ਹਾਲਤ, ਕਰਵਾਉਣਾ ਪਿਆ ਹਸਪਤਾਲ ਭਰਤੀ

ਤੁਸੀਂ ਮਿਠਾਈਆਂ ਅਤੇ ਚਾਕਲੇਟ ਜ਼ਰੂਰ ਖਾਂਦੇ ਹੋਵੋਗੇ। ਆਮ ਤੌਰ ‘ਤੇ ਮਠਿਆਈਆਂ ਸਵਾਦ ਵਿਚ ਮਿੱਠੀਆਂ ਹੁੰਦੀਆਂ ਹਨ, ਜਦੋਂ ਕਿ ਚਾਕਲੇਟ ਅਤੇ...

ਸੋਚ-ਸਮਝ ਕੇ ਖਾਓ ਸਾਡੇ ਬਿਸਕੁਟ…ਬੇਕਰੀ ਨੇ ਗਾਹਕਾਂ ਨੂੰ ਦਿੱਤੀ ਚਿਤਾਵਨੀ, ਦਿਲਚਸਪ ਏ ਵਜ੍ਹਾ

ਅਮਰੀਕਾ ਵਿੱਚ ਇੱਕ ਬੇਕਰੀ ਆਪਣੇ ਗਾਹਕਾਂ ਨੂੰ ਉਸ ਦੇ ਹੀ ਬਣਾਏ ਗਏ ਬਿਸਕੁਟ ਯਾਨੀ ਕੁਕੀਜ਼ ਨੂੰ ਸੋਚ-ਸਮਝ ਕੇ ਖਾਣ ਲਈ ਕਹਿ ਰਹੀ ਹੈ। ਜ਼ਾਹਿਰ...

ਚੀਨ ਦਾ ਅਨੋਖਾ ਮੰਦਰ, ਜਿਥੇ ਜਾਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਲੋਕ, ਆਉਣ ‘ਤੇ ਹੁੰਦਾ ਏ ਪਛਤਾਵਾ

ਜਿਵੇਂ ਹੀ ਬੰਦੇ ਨੂੰ ਛੁੱਟੀ ਮਿਲਦੀ ਹੈ, ਉਹ ਆਪ ਹੀ ਨਵੀਆਂ ਥਾਵਾਂ ‘ਤੇ ਘੁੰਮਣ ਨਿਕਲ ਜਾਂਦਾ ਹੈ। ਯਾਤਰਾ ਇੱਕ ਅਜਿਹੀ ਗਤੀਵਿਧੀ ਹੈ ਜੋ ਹਰ...

ਭਾਰੀ ਮੀਂਹ ਨਾਲ ਦੁਬਈ ਦੀਆਂ ਸੜਕਾਂ ‘ਤੇ ਤਲਾਅ, ਦੂਤਘਰ ਨੇ ਭਾਰਤੀਆਂ ਨੂੰ ਦਿੱਤੀ ਇਹ ਸਲਾਹ

ਤੂਫ਼ਾਨ ਕਾਰਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਓਮਾਨ ਵਿੱਚ ਰਿਕਾਰਡ ਮੀਂਹ ਪਿਆ। ਇਸ ਕਾਰਨ ਇੱਥੋਂ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ।...

ਬੰਦੇ ਦੀ ਖੁੱਲ੍ਹੀ ਕਿਸਮਤ! ਹੁਣ 30 ਸਾਲਾਂ ਤੱਕ ਮਿਲਦੇ ਰਹਿਣਗੇ ਹਰ ਮਹੀਨੇ 10 ਲੱਖ ਰੁਪਏ

ਜੇ ਤੁਹਾਡੀ ਜ਼ਿੰਦਗੀ ਵਿੱਚ ਕਿਸਮਤ ਤੁਹਾਡੇ ਨਾਲ ਹੈ, ਤਾਂ ਤੁਸੀਂ ਆਸਾਨੀ ਨਾਲ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ ਜੋ ਹਰ ਕੋਈ...

ਇਸ ਅਰਬ ਦੇਸ਼ ‘ਚ ਕੁਦਰਤ ਦਾ ਕਹਿ.ਰ! ਇੱਕ ਦਿਨ ‘ਚ ਪਿਆ ਸਾਲ ਜਿੰਨਾ ਮੀਂਹ, ਸਮੁੰਦਰ ਬਣਿਆ ਰਨਵੇ (ਵੀਡੀਓ)

ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਦੇਰ ਤੋਂ ਮੂਹਲੇਧਾਰ ਮੀਂਹ ਹੋ ਰਿਹਾ ਹੈ। ਇਥੇ ਦੁਬੱ ਵਿਚ ਮੰਗਲਵਾਰ ਨੂੰ ਇੱਕ ਹੀ...

185 ਡਰੋਨ, 110 ਬੈਲਿਸਟਿਕ ਤੇ 36 ਕਰੂਜ਼ ਮਿਜ਼ਾਈਲਾਂ… ਈਰਾਨ ਨੇ ਇਜ਼ਰਾਈਲ ‘ਤੇ ਕੀਤਾ ਹਮ/ਲਾ

ਸੀਰੀਆ ਵਿਚ ਈਰਾਨੀ ਟਿਕਾਣਿਆਂ ‘ਤੇ ਇਜ਼ਰਾਈਲ ਦੇ ਹਵਾਈ ਹਮਲੇ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਕੁਝ ਵੱਡਾ ਹੋਣ ਦਾ ਡਰ ਜਤਾਇਆ ਜਾ ਰਿਹਾ ਸੀ।...

ਅੰਗ ਟਰਾਂਸਪਲਾਟ ਮਗਰੋਂ ਬਦਲ ਜਾਂਦੀ ਏ ਬੰਦੇ ਦੀ ਪਰਸਨੈਲਿਟੀ! ਨਵੀਂ ਖੋਜ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਵਿਗਿਆਨ ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂ ਬਦਲਦਾ ਜਾਪਦਾ ਹੈ। ਇੱਕ ਸਮਾਂ ਸੀ ਜਦੋਂ ਇਨਸਾਨ ਆਪਣੇ...

ਬਹੁਤ ਤੇਜ਼ ਜਾਂ ਬਹੁਤ ਸਲੋਅ ਮਿਊਜ਼ਿਕ ਵਜਾਇਆ ਤਾਂ ਖ਼ੈਰ ਨਹੀਂ! ਇਸ ਦੇਸ਼ ‘ਚ ਲੱਗਾ ਅਜੀਬੋ-ਗਰੀਬ ਬੈਨ

ਸੰਗੀਤ ਜਾਂ ਗੀਤ ਸੁਣਨਾ ਕੌਣ ਪਸੰਦ ਨਹੀਂ ਕਰਦਾ? ਅਜਿਹਾ ਮੰਨਿਆ ਜਾਂਦਾ ਹੈ ਕਿ ਚੰਗਾ ਸੰਗੀਤ ਸੁਣਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ...

ਆਸਟ੍ਰੇਲੀਆ : ਸਿਡਨੀ ਦੇ ਮਾਲ ‘ਚ ਹਮ/ਲਾ, ਮਚੀ ਹਫ਼ੜਾ-ਦਫ਼ੜੀ, ਹਮ/ਲਾਵਰ ਸਣੇ 7 ਦੀ ਮੌ.ਤ

ਆਸਟ੍ਰੇਲੀਆ ਦੇ ਸਿਡਨੀ ‘ਚ ਹੋਏ ਅੱਤਵਾਦੀ ਹਮਲੇ ‘ਚ ਹਮਲਾਵਰ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਆਸਟ੍ਰੇਲੀਅਨ ਮੀਡੀਆ ਮੁਤਾਬਕ ਸਿਡਨੀ ਦੇ ਇਕ...

PAK ‘ਚ ‘ਵੈਸ਼ਣੋ ਮਾਤਾ’ ਵਰਗਾ ਮੰਦਰ, ਅਮਰਨਾਥ ਤੋਂ ਵੱਧ ਮੁਸ਼ਕਲ ਏ ਰਸਤਾ, ਦੁਨੀਆ ਭਰ ਤੋਂ ਆਉਂਦੇ ਨੇ ਲੋਕ

ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਵਿੱਚ ਇੱਕ ਅਜਿਹਾ ਮੰਦਰ ਹੈ ਜਿਸ ਦੀ ਯਾਤਰਾ ਅਮਰਨਾਥ ਤੋਂ ਵੀ ਜ਼ਿਆਦਾ ਔਖੀ ਹੈ। ਇਸ ਦੇ ਬਾਵਜੂਦ ਦੋਵਾਂ...

ਜਪਾਨੀਆਂ ਦੀਆਂ ਕਾਢਾਂ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਨਹੀਂ ਵੇਖੀਆਂ ਹੋਣਗੀਆਂ ਇਹ 12 ਅਜੀਬੋ-ਗਰੀਬ ਚੀਜ਼ਾਂ!

ਤੁਸੀਂ ਸੋਸ਼ਲ ਮੀਡੀਆ ‘ਤੇ ਅਕਸਰ ਦੇਖਿਆ ਹੋਵੇਗਾ ਕਿ ਜਾਪਾਨੀਆਂ ਦੀਆਂ ਕਾਢਾਂ, ਉਨ੍ਹਾਂ ਦੇ ਤਰੀਕੇ ਅਤੇ ਉਨ੍ਹਾਂ ਦੇ ਅਨੁਸ਼ਾਸਨ ਦੀ ਕਿੰਨੀ...

‘ਇਨ੍ਹਾਂ 2 ਦੇਸ਼ਾਂ ਦੀ ਯਾਤਰਾ ਨਾ ਕਰੋ…’ ਵਿਦੇਸ਼ ਮੰਤਰਾਲਾ ਨੇ ਭਾਰਤੀਆਂ ਲਈ ਜਾਰੀ ਕੀਤੀ ਅਡਵਾਇਜ਼ਰੀ

ਭਾਰਤ ਸਰਕਾਰ ਨੇ ਈਰਾਨ ਅਤੇ ਇਜ਼ਰਾਈਲ ਨੂੰ ਲੈ ਕੇ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਖੇਤਰ ਦੀ...

ਇਨ੍ਹਾਂ 7 ਸ਼ਹਿਰਾਂ ‘ਚ ਨਹੀਂ ਦੌੜਦੀਆਂ ਕਾਰਾਂ ਤੇ ਗੱਡੀਆਂ, ਪ੍ਰਦੂਸ਼ਣ ਦਾ ਨਹੀਂ ਨਾਮੋ-ਨਿਸ਼ਾਨ

ਦੁਨੀਆ ਭਰ ਵਿੱਚ ਅਜਿਹੀਆਂ ਥਾਵਾਂ ਹਨ ਜੋ ਸ਼ਹਿਰੀ ਭੀੜ-ਭੜੱਕੇ ਅਤੇ ਪ੍ਰਦੂਸ਼ਣ ਤੋਂ ਮੁਕਤ ਹਨ। ਇਹ ਸਥਾਨ ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ...

ਨਹੀਂ ਰਹੇ ਨੋਬਲ ਐਵਾਰਡ ਜੇਤੂ ਵਿਗਿਆਨੀ ਪੀਟਰ ਹਿਗਸ, ਗੌਡ ਪਾਰਟੀਕਲਸ ਦੀ ਖੋਜ ਲਈ ਰਹਿਣਗੇ ਯਾਦ

ਨੋਬਲ ਪੁਰਸਕਾਰ ਜੇਤੂ ਵਿਗਿਆਨੀ ਪੀਟਰ ਹਿਗਸ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਗੌਡ ਪਾਰਟੀਕਲ ਦੀ ਖੋਜ ਲਈ ਜਾਣੇ ਜਾਂਦੇ ਸਨ,...

ਇਹ ਬਣਿਆ ਦੁਨੀਆ ਦਾ ਸਭ ਤੋਂ ਲੰਮੀ ਉਮਰ ਦਾ ਬੰਦਾ, 2 ਵਰਲਡ ਵਾਰ ਤੇ ਕੋਰੋਨਾ ਵੀ ਨਹੀਂ ਵਿਗਾੜ ਸਕਿਆ ਕੁਝ ਵੀ

ਬਦਲਦੇ ਸਮੇਂ ਨਾਲ ਮਨੁੱਖ ਦੀ ਜੀਵਨ ਸ਼ੈਲੀ ਵੀ ਪੂਰੀ ਤਰ੍ਹਾਂ ਬਦਲ ਗਈ ਹੈ। ਜਿਸ ਦਾ ਅਸਰ ਹੁਣ ਉਸ ਦੀ ਉਮਰ ‘ਤੇ ਵੀ ਦਿਖਾਈ ਦੇ ਰਿਹਾ ਹੈ। ਇੱਕ...

ਕੋਰੋਨਾ ਤੋਂ ਵੀ ਵੱਡੀ ਮਹਾਮਾਰੀ ਬਣੇਗਾ ਬਰਡ ਫਲੂ! ਵਿਗਿਆਨੀਆਂ ਨੇ ਜਤਾਈ ਚਿੰਤਾ

ਦੁਨੀਆ ਭਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਉੱਤੇ ਰਿਸਰਚ ਜਾਰੀ ਹੈ। ਇਸੇ ਸਿਲਸਿਲੇ ਵਿੱਚ ਬਰਡ ਫਲੂ ਉੱਤੇ ਇੱਕ ਤਾਜ਼ਾ ਖੋਜ ਵੀ ਕੀਤੀ ਗਈ...

ਔਰਤ ਨੇ ਕੇਅਰਟੇਕਰ ਦੇ ਨਾਂ ‘ਤੇ ਕਰ ‘ਤੀ 45 ਕਰੋੜ ਦੀ ਜਾਇਦਾਦ! ਰਿਸ਼ਤੇਦਾਰ ਮਲਦੇ ਰਹਿ ਗਏ ਹੱਥ

ਪਰਿਵਾਰ ਦਾ ਮਤਲਬ ਹੈ ਇਕੱਠੇ ਰਹਿਣਾ, ਇਕ-ਦੂਜੇ ਦੇ ਦੁੱਖ-ਸੁੱਖ ਸਾਂਝੇ ਕਰਨਾ ਅਤੇ ਖ਼ੁਸ਼ੀ-ਖ਼ੁਸ਼ੀ ਰਹਿਣਾ, ਪਰ ਅੱਜ ਦੇ ਸਮੇਂ ਵਿਚ ਇਕ ਪਰਿਵਾਰ...

ਸੱਚ ਹੋ ਰਹੀ ਬਾਬਾ ਵੇਂਗਾ ਦੀ ਭਵਿੱਖਬਾਣੀ! ਚਾਰ ਮਹੀਨਿਆਂ ‘ਚ ਹੀ ਮਚੀ ਤਬਾਹੀ, ਜਾਣੋ ਕੀ ਹੋਵੇਗਾ ਅਗਲੇ 8 ਮਹੀਨੇ ‘ਚ

ਕੀ 2024 ਵਿੱਚ ਕੋਈ ਤਬਾਹੀ ਹੋਣ ਜਾ ਰਹੀ ਹੈ? ਇਹ ਸਵਾਲ ਇਸ ਲਈ ਹੈ ਕਿਉਂਕਿ ਬਾਬਾ ਵੇਂਗਾ, ਜਿਸ ਨੂੰ ਬੁਲਗਾਰੀਆ ਦਾ ‘ਨਾਸਤ੍ਰੇਦਮਸ’ ਕਿਹਾ...

AI ਨਾਲ ਚੱਲੇਗਾ ਫਰਿੱਜ, ਦੱਸੇਗਾ ਕਿੰਨੇ ਤੁਹਾਡੇ ਹਿੱਸੇ ਦਾ ਖਾਣਾ ਖਾਧਾ! ਦੁਕਾਨ ਤੋਂ ਮੰਗਵਾਏਗਾ ਰਾਸ਼ਨ

ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜ਼ਰੂਰੀ ਹੋ ਗਿਆ ਹੈ। ਤੁਸੀਂ ਦੇਖੋਗੇ ਕਿ ਏਆਈ ਨੂੰ ਵੱਖ-ਵੱਖ ਖੇਤਰਾਂ ਵਿੱਚ ਵਰਤਿਆ...

ਇਨਸਾਨੀਅਤ ਦੀ ਮਿਸਾਲ, ਪਾਲਤੂ ਕੁੱਤੇ ਨੂੰ ਬਚਾਉਣ ਲਈ ਆਪਣੀ ਜਾ.ਨ ਨਾਲ ਖੇਡ ਗਿਆ 76 ਸਾਲਾਂ ਬੰਦਾ

ਇਨਸਾਨਾਂ ਅਤੇ ਕੁੱਤਿਆਂ ਦਾ ਰਿਸ਼ਤਾ ਬਹੁਤ ਖਾਸ ਹੈ। ਤੁਸੀਂ ਅਕਸਰ ਕੁੱਤਿਆਂ ਨੂੰ ਆਪਣੇ ਮਾਲਕਾਂ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹੋਏ...

ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਟਰੂਡੋ ਸਰਕਾਰ ਨੇ ਇਮੀਗ੍ਰੇਸ਼ਨ ਫੀਸ ‘ਚ ਕੀਤਾ ਭਾਰੀ ਵਾਧਾ

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਇਮੀਗ੍ਰੇਸ਼ਨ, ਰਿਫਿਊਜ ਐਂਡ ਸਿਟੀਜ਼ਨਸ਼ਿਪ...

ਆਨਲਾਈਨ ਬਰਗਰ ਖਰੀਦਣਾ ਔਰਤ ਨੂੰ ਪਿਆ ਮਹਿੰਗਾ, ਰੈਸਟੋਰੈਂਟ ਨੇ ਦਿੱਤਾ ਅਜੀਬ ਜਿਹਾ ਧੋਖਾ!

ਇਕ ਸਮਾਂ ਸੀ ਜਦੋਂ ਲੋਕ ਆਪਣੀ ਪਸੰਦ ਦੀ ਕੋਈ ਚੀਜ਼ ਖਾਣਾ ਚਾਹੁੰਦੇ ਸਨ ਤਾਂ ਜਾਂ ਤਾਂ ਉਨ੍ਹਾਂ ਨੂੰ ਘਰ ‘ਚ ਖੁਦ ਤਿਆਰ ਕਰਨੀ ਪੈਂਦੀ ਸੀ ਜਾਂ...

ਜਨਮ ‘ਚ 22 ਦਿਨ ਦਾ ਫਰਕ, ਫਿਰ ਵੀ ਅਖਵਾਏ ਜੌੜੇ, ਜਾਣੋ ਕਿਵੇਂ ਹੋਇਆ ਇਹ ਚਮਤਕਾਰ

ਅੱਜ ਤੱਕ ਤੁਸੀਂ ਜੌੜੇ ਬੱਚਿਆਂ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਪੜ੍ਹੀਆਂ ਅਤੇ ਸੁਣੀਆਂ ਹੋਣਗੀਆਂ ਜਾਂ ਅਜਿਹੇ ਬੱਚੇ ਜ਼ਰੂਰ ਦੇਖੇ ਹੋਣਗੇ...

ਲੰਮੀ ਛੁੱਟੀ ‘ਤੇ ਗਏ ਬੰਦੇ ਨੂੰ ਵਾਪਸ ਪਰਤਣ ‘ਤੇ ਮਿਲੀ ਖੁਦ ਦੀ ‘ਮੌ.ਤ’ ਦੀ ਖ਼ਬਰ, ਉੱਡੇ ਹੋਸ਼

ਕਈ ਵਾਰ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਨਾ ਸਿਰਫ਼ ਲੋਕਾਂ ਨੂੰ ਸਗੋਂ ਆਪਣੇ ਆਪ ਨੂੰ ਵੀ ਹੈਰਾਨ...

Deepfake ਤਕਨਾਲੋਜੀ ਨਾਲ ਆਪਣੀ ਹੀ ਦਾਦੀ ਨੂੰ ਦਿੱਤਾ ਧੋਖਾ, ਫਿਰ ਵੀ ਲੋਕ ਪੋਤੇ ਦੀ ਕਰ ਰਹੇ ਤਾਰੀਫ਼

ਜਿਸ ਡੀਪਫੇਕ ਟੈਕਨਾਲੋਜੀ ਦੀ ਵਰਤੋਂ ਕਰਕੇ ਜਿਸ ਨੇ ਲੋਕਾਂ ਨੂੰ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ, ਇੰਟਰਨੈੱਟ ‘ਤੇ ਬੰਦੇ ਨੂੰ ਕਾਫੀ ਤਾਰੀਫ...

Carousel Posts