Tag: , , ,

Disha ravi granted bail

ਟੂਲਕਿੱਟ ਮਾਮਲੇ ‘ਚ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ, ਪੁਲਿਸ ਨੇ 13 ਫਰਵਰੀ ਨੂੰ ਕੀਤਾ ਸੀ ਗ੍ਰਿਫਤਾਰ

Disha ravi granted bail : ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ Climate Activist ਦਿਸ਼ਾ ਰਵੀ ਨੂੰ ਅੱਜ ਪਟਿਆਲਾ ਹਾਊਸ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਦਿਸ਼ਾ ਨੂੰ ਇੱਕ ਲੱਖ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਦਿਸ਼ਾ ਦਾ ਪੁਲਿਸ ਨੇ 4 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਪਟਿਆਲਾ ਹਾਊਸ ਕੋਰਟ ਨੇ

Disha ravi bail plea

ਟੂਲਕਿੱਟ ਕੇਸ : ਕੀ ਦਿਸ਼ਾ ਰਵੀ ਨੂੰ ਮਿਲੇਗੀ ਜ਼ਮਾਨਤ ? ਕੁੱਝ ਸਮੇ ਤੱਕ ਹੋਵੇਗੀ ਸੁਣਵਾਈ

Disha ravi bail plea : ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ Climate Activist ਦਿਸ਼ਾ ਰਵੀ ਦੇ ਕੇਸ ਵਿੱਚ ਅੱਜ ਇੱਕ ਵਾਰ ਫਿਰ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਣੀ ਹੈ। ਅਦਾਲਤ ਨੇ ਕੱਲ੍ਹ 22 ਸਾਲਾ ਕਾਰਜਕਰਤਾ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ। ਇਸ ਕੇਸ

ਦਿਸ਼ਾ ਰਵੀ ਦੇ ਸਮਰਥਨ ‘ਚ ਗ੍ਰੇਟਾ ਥਨਬਰਗ ਨੇ ਕੀਤਾ ਟਵੀਟ, ਕਿਹਾ- ਬੋਲਣ ਦੀ ਆਜ਼ਾਦੀ ਦੇ ਹੱਕ ਨਾਲ ਸਮਝੌਤਾ ਨਹੀਂ ਹੋ ਸਕਦਾ….

Greta Thunberg reacts to Disha Ravi arrest: Climate Activist ਦਿਸ਼ਾ ਰਵੀ ਨੂੰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਇਹ ਆਦੇਸ਼ ਦਿੱਤਾ ਹੈ। ਉੱਥੇ ਹੀ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਦਿਸ਼ਾ ਰਵੀ ਦਾ ਸਮਰਥਨ ਕੀਤਾ ਹੈ। ਉਸਨੇ ਦਿਸ਼ਾ ਰਵੀ ਦਾ ਸਮਰਥਨ ਕਰਦਿਆਂ

Disha ravi patiala house court

ਟੂਲਕਿੱਟ ਕੇਸ : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ‘ਚ ਕੀਤਾ ਗਿਆ ਪੇਸ਼, ਪੁਲਿਸ ਨੇ ਕੀਤੀ ਰਿਮਾਂਡ ਵਧਾਉਣ ਦੀ ਮੰਗ

Disha ravi patiala house court : ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਇਆ ਟੂਲਕਿੱਟ ਮੁੱਦਾ ਹੁਣ ਗੰਭੀਰ ਹੋ ਗਿਆ ਹੈ। ਹਾਲ ਹੀ ਵਿੱਚ, ਦਿੱਲੀ ਪੁਲਿਸ ਨੇ ਕਰਨਾਟਕ ਦੇ ਬੰਗਲੁਰੂ ਤੋਂ 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਇੱਕ Climate Activist ਹੈ, ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ

ਕਨ੍ਹਈਆ ਕੁਮਾਰ ਦਾ ਤੰਜ- ਕਿਸਾਨਾਂ ਦੀ ਜਗ੍ਹਾ ਦੰਗਾਕਾਰੀਆਂ ਦਾ ਸਮਰਥਨ ਕਰਦੀ ਦਿਸ਼ਾ ਰਵੀ ਤਾਂ ਸ਼ਾਇਦ ਪ੍ਰਧਾਨ ਮੰਤਰੀ ਬਣ ਜਾਂਦੀ

Kanhaiya Kumar on Disha Ravi arrest: ਨਵੀਂ ਦਿੱਲੀ: ਟੂਲਕਿੱਟ ਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਇਸ ‘ਤੇ ਸਿਆਸੀ ਘਮਾਸਾਨ ਵੀ ਮਚਿਆ ਹੋਇਆ ਹੈ। ਇਸ ਵਿਚਾਲੇ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਦਿਸ਼ਾ ਰਵੀ ਦਾ ਨਾਮ ਲੈਂਦਿਆਂ ਸਰਕਾਰ ’ਤੇ

ਟੂਲਕਿੱਟ ਮਾਮਲੇ ‘ਚ ਦਿਸ਼ਾ ਰਵੀ ਤੋਂ ਬਾਅਦ ਕਨੇਡਾ ਦੀ ਰਹਿਣ ਵਾਲੀ ਅਨੀਤਾ ਲਾਲ ਦਾ ਨਾਮ ਆਇਆ ਸਾਹਮਣੇ, ਪੜ੍ਹੋ ਪੂਰੀ ਖ਼ਬਰ

Toolkit Case: ਮੌਸਮ ਦੀ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੂਲਕਿੱਟ ਮਾਮਲੇ ਵਿੱਚ ਕਈ ਜਾਣਕਾਰੀਆ ਸਾਹਮਣੇ ਆਈਆ ਹਨ। ਪੁਲਿਸ ਦੇ ਸੂਤਰਾਂ ਅਨੁਸਾਰ ਖਾਲਿਸਤਾਨੀ ਸਮਰਥਕ ਐਮ.ਧਾਲੀਵਾਲ ਦੀ ਨਜ਼ਦੀਕੀ ਕੈਨੇਡੀਅਨ ਨਿਵਾਸੀ ਅਨੀਤਾ ਲਾਲ ਵੀ ਟੂਲਕਿਟ ਮਾਮਲੇ ਵਿੱਚ ਇੱਕ ਅਹਿਮ ਪਾਤਰ ਹੈ। ਅਨੀਤਾ ਲਾਲ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਫਾਊਂਡਰ ਅਤੇ ਪੋਇਟਿਕ ਜਸਟਿਸ ਫਾਉਂਡੇਸ਼ਨ ਦੀ ਸਹਿ-ਸੰਸਥਾਪਕ ਹੈ। ਪੁਲਿਸ

Kisan mazdoor sangarsh committee said

’18 ਨੂੰ ਰੇਲ ਰੋਕੋ ਅੰਦੋਲਨ ਨਾਲ ਹਿੱਲੇਗੀ ਸਰਕਾਰ, ਦਿਸ਼ਾ ਸਮੇਤ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਕੀਤਾ ਜਾਵੇ ਰਿਹਾਅ’ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

Kisan mazdoor sangarsh committee said : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦਾ 82 ਵਾਂ ਦਿਨ ਹੈ। ਕਿਸਾਨ ਲਗਾਤਾਰ ਆਪਣੀਆਂ ਮੰਗਾਂ ‘ਤੇ ਡਟੇ ਹੋਏ ਹਨ। ਪਰ ਹੁਣ ਕਿਸਾਨ ਅੰਦੋਲਨ ਦੇ ਵਿਚਕਾਰ ਸਿਆਸਤ ਵੀ ਲਗਾਤਾਰ ਜਾਰੀ ਹੈ। ਪਰ ਹੁਣ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਇਆ ਟੂਲਕਿੱਟ ਮੁੱਦਾ ਹੁਣ ਗੰਭੀਰ ਹੋ

Priyanka gandhi tweet on disha ravi

ਦਿਸ਼ਾ ਰਵੀ ਦੀ ਗ੍ਰਿਫਤਾਰੀ ‘ਤੇ ਪ੍ਰਿਅੰਕਾ ਦਾ ਟਵੀਟ, ਕਿਹਾ- ‘ਡਰਦੇ ਨੇ ਬੰਦੂਕਾਂ ਵਾਲੇ ਇੱਕ ਨਿਹੱਥੀ ਲੜਕੀ ਤੋਂ’

Priyanka gandhi tweet on disha ravi : ਬੀਤੇ ਦਿਨ ਦਿੱਲੀ ਪੁਲਿਸ ਨੇ ਕਰਨਾਟਕ ਦੇ ਬੰਗਲੁਰੂ ਤੋਂ 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਇੱਕ Climate Activist ਹੈ, ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਉਹ ਦਿਸ਼ਾ ਨੇ ਐਡਿਟ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਦਿਸ਼ਾ ਰਵੀ

ਦਿਸ਼ਾ ਰਵੀ ਦੇ ਸਮਰਥਨ ‘ਚ ਆਏ ਪੀ ਚਿਦੰਬਰਮ, ਕਿਹਾ- ਭਾਰਤ ਬਹੁਤ ਹੀ ਕਮਜ਼ੋਰ ਨੀਂਹ ‘ਤੇ ਖੜ੍ਹਾ ਹੈ

P Chidambaram came in support: ਨਵੀਂ ਦਿੱਲੀ: ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਦਿੱਲੀ ਪੁਲਿਸ ਵੱਲੋਂ ‘ਟੂਲਕਿੱਟ’ ਮਾਮਲੇ ਦੀ ਜਾਂਚ ਵਿੱਚ 22 ਸਾਲਾਂ ਜਲਵਾਯੂ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ “ਜੇ 22 ਸਾਲਾ ਮਾਊਂਟ ਕਾਰਮਲ ਕਾਲਜ ਦੀ ਵਿਦਿਆਰਥੀ ਅਤੇ ਜਲਵਾਯੂ ਕਾਰਕੁਨ ਦਿਸ਼ਾ ਰਵੀ ਦੇਸ਼

Recent Comments