Tag: , , , ,

ਪਾਣੀਪਤ ‘ਚ ਅੰਬਾਲਾ ਟੀਮ HSNCB ਦੀ ਵੱਡੀ ਕਾਰਵਾਈ: ਤਸਕਰ ਦੀ ਕਾਰ ‘ਚੋਂ 50 ਕਿਲੋ ਨ.ਸ਼ੀਲਾ ਪਦਾਰਥ ਕੀਤਾ ਬਰਾਮਦ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਅੰਬਾਲਾ ਸਥਿਤ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (HSNCB) ਯੂਨਿਟ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ...

ਰੇਵਾੜੀ ‘ਚ ਨਸ਼ਾ ਤਸਕਰ ਗ੍ਰਿਫਤਾਰ: ਪੁਲਿਸ ਨੇ ਸਮੈਕ ਦੇ 20 ਪਾਊਚ ਕੀਤੇ ਬਰਾਮਦ

ਹਰਿਆਣਾ ਦੇ ਰੇਵਾੜੀ ‘ਚ ਨਸ਼ੀਲੇ ਪਦਾਰਥ ਵਿਰੋਧੀ ਟੀਮ ਨੇ ਪਿੰਡ ਕਾਲਕਾ ਨੇੜੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਦੇਖ ਕੇ...

ਰੇਵਾੜੀ ‘ਚ ਨਸ਼ਾ ਵੇਚਣ ਵਾਲੀ ਔਰਤ ਗ੍ਰਿਫਤਾਰ: ਘਰ ਦੇ ਬਾਹਰ ਵੇਚ ਰਹੀ ਸੀ ਗਾਂਜਾ

ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ HSNCB ਯੂਨਿਟ ਨੇ ਹਰਿਆਣਾ ਦੇ ਰੇਵਾੜੀ ਸ਼ਹਿਰ ਵਿਚ ਇਕ ਔਰਤ ਨੂੰ ਆਪਣੇ ਘਰ ਦੇ ਬਾਹਰ ਗਾਂਜਾ ਵੇਚਦੇ ਹੋਏ...

ਹਿਮਾਚਲ ‘ਚ ਚਰਸ ਸਮੇਤ ਯੂਪੀ ਦਾ ਨੌਜਵਾਨ ਕਾਬੂ: ਮਨਾਲੀ ਤੋਂ ਦਿੱਲੀ ਜਾ ਰਹੀ ਵੋਲਵੋ ‘ਚ ਸਵਾਰ ਸੀ ਮੁਲਜ਼ਮ

ਹਿਮਾਚਲ ਦੇ ਬਿਲਾਸਪੁਰ ਸਥਿਤ ਸਵਾਰਘਾਟ ਥਾਣੇ ਦੀ ਟੀਮ ਨੇ ਇਕ ਨੌਜਵਾਨ ਨੂੰ ਚਰਸ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 310...

ਸੰਗਰੂਰ ‘ਚ ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਸਰਚ ਆਪ੍ਰੇਸ਼ਨ, ਕਈ ਸ਼ੱਕੀ ਹਿਰਾਸਤ ‘ਚ ਲਏ

ਸੰਗਰੂਰ ‘ਚ SSP ਸੁਰਿੰਦਰ ਲਾਂਬਾ ਦੀ ਮੌਜੂਦਗੀ ਵਿੱਚ ਸੁਨਾਮ ਦੇ ਸਟੇਡੀਅਮ ਰੋਡ ਅਤੇ ਇੰਦਰਾ ਬਸਤੀ ਵਿੱਚ ਪੁਲਿਸ ਵੱਲੋਂ ਨਸ਼ਾ ਬਰਾਮਦਗੀ ਅਤੇ...

ਕਸ਼ਮੀਰ ‘ਚ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਡਰੱਗ ਸਪਲਾਈ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ

ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਕਸ਼ਮੀਰ ਘਾਟੀ ਤੋਂ ਇੱਕ...

ਲੁਧਿਆਣਾ ‘ਚ ਨਸ਼ਾ ਤਸਕਰੀ ਦੀ ਸੂਚਨਾ ‘ਤੇ ਛਾਪੇਮਾਰੀ ਕਰਨ ਗਈ ਪੁਲਿਸ ਟੀਮ ‘ਤੇ ਹਮਲਾ, ਦੋਸ਼ੀ ਫਰਾਰ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਜਵਾਹਰ ਨਗਰ ਡੇਰੇ ‘ਚ ਨਸ਼ਾ ਵਿਰੋਧੀ ਟੀਮ ਨੇ ਚਿਟਾ ਵੇਚਣ ਵਾਲੇ ਸਮੱਗਲਰਾਂ ‘ਤੇ ਛਾਪਾ ਮਾਰਿਆ। ਇਸ ਦੌਰਾਨ...

ਬਠਿੰਡਾ ‘ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸੰਚਾਲਕਾਂ ਖਿਲਾਫ FIR, 20 ਮਰੀਜ਼ਾਂ ਨੂੰ ਬਣਾਇਆ ਸੀ ਬੰਧਕ

ਪੰਜਾਬ ਦੇ ਬਠਿੰਡਾ ਦੇ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖਿਲਾਫ ਪੁਲਿਸ ਨੇ...

ਭਾਰਤੀ ਸਿੰਘ-ਹਰਸ਼ ਦੀਆਂ ਡਰੱਗਜ਼ ਕੇਸ ‘ਚ ਵਧ ਸਕਦੀਆਂ ਨੇ ਮੁਸ਼ਕਿਲਾਂ, NCB ਨੇ ਦਾਇਰ ਕੀਤੀ ਚਾਰਜਸ਼ੀਟ

Bharti Harsh Drugs Case: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਜ਼ ਮਾਮਲੇ ‘ਚ ਮਨੋਰੰਜਨ ਇੰਡਸਟਰੀ ਨਾਲ ਜੁੜੇ ਕਈ ਮਸ਼ਹੂਰ...

ਲੁਧਿਆਣਾ ‘ਚ ਮਲੇਸ਼ੀਆ ਤੋਂ ਪਰਤਿਆ ਨੌਜਵਾਨ ਬਣਿਆ ਨਸ਼ਾ ਤਸਕਰ, 2.93 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

STF ਨੇ ਲੁਧਿਆਣਾ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਲਾਕਡਾਊਨ ਦੌਰਾਨ ਮਲੇਸ਼ੀਆ ਤੋਂ ਘਰ ਪਰਤਿਆ ਅਤੇ ਇੱਥੇ ਨਸ਼ਾ ਤਸਕਰ ਬਣ ਗਿਆ।...

ਲੁਧਿਆਣਾ ‘ਚ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮ 90 ਹਜ਼ਾਰ ਦੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ

ਲੁਧਿਆਣਾ ‘ਚ ਐਸਟੀਐਫ ਦੀ ਟੀਮ ਨੇ ਮਾਡਲ ਟਾਊਨ ਸਥਿਤ ਇੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਵਿੱਚ ਮੈਨੇਜਰ ਅਤੇ ਵਾਰਡ ਬੁਆਏ ਵਜੋਂ ਕੰਮ ਕਰਦੇ ਦੋ...

ਅਰਮਾਨ ਕੋਹਲੀ ਦੀ ਜ਼ਮਾਨਤ ਅਰਜ਼ੀ ਰੱਦ, ਫਿਲਹਾਲ ਨਿਆਇਕ ਹਿਰਾਸਤ ‘ਚ ਰਹੇਗਾ ਅਦਾਕਾਰ

armaan kohli Drugs Case: ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਨੇ ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।...

ਸੁਸ਼ਾਂਤ ਕੇਸ:CBI ਤੋਂ ਬਾਅਦ ਰਿਆ ਤੋਂ ਪੁੱਛਗਿੱਛ ਕਰੇਗੀ NCB, ਡ੍ਰਗਜ਼ ਕੁਨੈਕਸ਼ਨ ‘ਤੇ ਹੋਣਗੇ ਸਵਾਲ

SUSHNAT CASE rhea CBI NCB:ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਅੱਜ ਛੇਵਾਂ ਦਿਨ ਹੈ। ਹਰ ਰੋਜ਼ ਇਸ ਮਾਮਲੇ ਵਿਚ ਨਵੇਂ ਖੁਲਾਸੇ ਹੋ ਰਹੇ...

ਕੀ ਸੁਸ਼ਾਂਤ ਨੂੰ ਡ੍ਰਗਜ਼ ਦਿੰਦੀ ਸੀ ਰਿਆ ਚੱਕਰਵਰਤੀ? ਚੈਟ ਮੈਸਿਜ ‘ਚ ਹੋਇਆ ਖੁਲਾਸਾ

sushant suicide case rhea drugs involvement:ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਰਿਆ ਚੱਕਰਵਰਤੀ ਖੁਦਕੁਸ਼ੀ ਮਾਮਲੇ ਵਿੱਚ ਪ੍ਰਸ਼ਨਾਂ ਵਿੱਚ...

Carousel Posts