Tag: , , , , , , , ,

ਐਲਨ ਮਸਕ ਨੇ ਗੁਆਇਆ ਅਮੀਰਾਂ ‘ਚ ਨੰਬਰ 1 ਦਾ ਤਾਜ, 74 ਸਾਲਾ ਕਾਰੋਬਾਰੀ ਤੋਂ ਪਛੜੇ

ਐਲਨ ਮਸਕ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਹਨ। ਟੇਸਲਾ ਦੇ ਸੀਈਓ ਮਸਕ ਨੂੰ 74 ਸਾਲਾ ਕਾਰੋਬਾਰੀ ਵੱਲੋਂ ਜ਼ਬਰਦਸਤ ਚੁਣੌਤੀ ਮਿਲੀ...

Elon Musk ਭਾਰਤ ‘ਚ ਜਲਦ ਹੀ ਸ਼ੁਰੂ ਕਰ ਸਕਦੇ ਹਨ ਸੈਟੇਲਾਈਟ ਇੰਟਰਨੈਟ ਸੇਵਾ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਜਲਦੀ ਹੀ ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਸਕਦੇ ਹਨ।...

ਐਲੋਨ ਮਸਕ ਨੇ AI ਚੈਟਬੋਟ Grok ਕੀਤਾ ਲਾਂਚ, X ਪ੍ਰੀਮੀਅਮ ਮੈਂਬਰਾਂ ਨੂੰ ਮਿਲੇਗਾ ਇਸਦਾ ਫਾਇਦਾ

ਐਲੋਨ ਮਸਕ ਨੇ ਐਕਸ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਗ੍ਰੋਕ ਲਾਂਚ ਕੀਤੀ ਹੈ, ਫਿਲਹਾਲ ਗ੍ਰੋਕ ਦੇ ਲਾਭ X ਦੇ ਪ੍ਰੀਮੀਅਮ ਗਾਹਕਾਂ ਲਈ...

Elon Musk ਨੇ X ‘ਤੇ ਲਾਂਚ ਕੀਤਾ ਜੌਬ ਸਰਚ ਫੀਚਰ, ਵਰਤੋਂ ਕਰਨ ‘ਚ ਨਹੀਂ ਹੋਵੇਗੀ ਕੋਈ ਸਮੱਸਿਆ

ਨੌਕਰੀ ਲੱਭਣ ਵਾਲਿਆਂ ਲਈ ਲਿੰਕਡਇਨ ਤੋਂ ਇਲਾਵਾ, ਇੱਕ ਹੋਰ ਪਲੇਟਫਾਰਮ ਹੁਣ ਲਾਈਵ ਹੋ ਗਿਆ ਹੈ। ਦਰਅਸਲ, ਐਲੋਨ ਮਸਕ ਨੇ ਆਪਣੇ ਐਕਸ ਪਲੇਟਫਾਰਮ...

Elon Musk ਦੀ ਕੰਪਨੀ xAI ਅੱਜ ਲਾਂਚ ਕਰੇਗੀ ਆਪਣਾ ਪਹਿਲਾ ਪ੍ਰੋਡਕਟ, ਜਾਣੋ ਕੀ ਹੋਵੇਗਾ ਖਾਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਅੱਜ ਆਪਣਾ ਪਹਿਲਾ AI ਉਤਪਾਦ ਲਾਂਚ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕੱਲ੍ਹ ਇਕ ਐਕਸ ਪੋਸਟ ਰਾਹੀਂ ਇਹ...

Elon Musk ਨੇ X ਯੂਜ਼ਰਸ ਲਈ ਲਾਂਚ ਕੀਤੇ 2 ਨਵੇਂ ਸਬਸਕ੍ਰਿਪਸ਼ਨ ਪਲਾਨ, ਜਾਣੋ ਕੀਮਤ

ਐਲੋਨ ਮਸਕ ਨੇ ਟਵਿੱਟਰ ਬਲੂ ਨੂੰ ਖਤਮ ਕਰਦੇ ਹੋਏ X ਪ੍ਰੀਮੀਅਮ ਯੋਜਨਾ ਸ਼ੁਰੂ ਕੀਤੀ। ਇਸ ਦੇ ਲਈ 900 ਰੁਪਏ ਦੇਣੇ ਪੈਂਦੇ ਹਨ, ਜਿਸ ਵਿੱਚ ਉਪਭੋਗਤਾ...

ਆਸਟ੍ਰੇਲੀਆ ‘ਚ Elon Musk ਦੀ ਕੰਪਨੀ X ‘ਤੇ ਲੱਗਾ 3 ਲੱਖ 86 ਹਜ਼ਾਰ ਡਾਲਰ ਦਾ ਜੁਰਮਾਨਾ, ਇਸ ਕਾਰਨ ਹੋਈ ਕਾਰਵਾਈ

ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਐਲੋਨ ਮਸਕ ਦੀ ਕੰਪਨੀ ‘ਤੇ 3 ਲੱਖ 86 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਇਸ ਲਈ...

Twitter ਲਈ ਐਲੋਨ ਮਸਕ ਬਣਾ ਰਹੇ ਨਵਾਂ ਪਲਾਨ, ਜਲਦ ਹੀ ਹੋਵੇਗਾ 3 ਤਰ੍ਹਾਂ ਦੇ ਸਬਸਕ੍ਰਿਪਸ਼ਨ ਲੈਣ ਦਾ ਵਿਕਲਪ

ਟਵਿੱਟਰ ਸੀਈਓ ਲਿੰਡਾ ਯਾਕਾਰਿਨੋ ਨੇ ਕਿਹਾ ਕਿ X 3 ਟਾਇਰਡ ਸਬਸਕ੍ਰਿਪਸ਼ਨ ਪਲਾਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਇਹ ਗੱਲ ਬੈਂਕਰਾਂ...

ਟਵਿਟਰ ‘ਤੇ ਹੁਣ ਪੈਸਾ ਕਮਾਉਣਾ ਹੋਵੇਗਾ ਆਸਾਨ, ਐਲੋਨ ਮਸਕ ਲਿਆ ਰਹੇ ਹਨ ਇਹ ਫੀਚਰ

ਕੁਝ ਸਮਾਂ ਪਹਿਲਾਂ ਟਵਿਟਰ ਨੇ ਲੋਕਾਂ ਨੂੰ ਲਾਈਵ ਵੀਡੀਓ ਪ੍ਰਸਾਰਿਤ ਕਰਨ ਦਾ ਫੀਚਰ ਦਿੱਤਾ ਹੈ। ਹੁਣ ਐਲੋਨ ਮਸਕ ਯੂਜ਼ਰਸ ਨੂੰ ਇਕ ਹੋਰ ਫੀਚਰ...

ਏਲੋਨ ਮਸਕ ਦੇ ਰੋਬੋਟ ਨੇ ਇਕ ਪੈਰ ‘ਤੇ ਖੜ੍ਹੇ ਹੋ ਕੇ ਕੀਤਾ ਯੋਗ, ਨਮਸਤੇ, ਵੀਡੀਓ ਵਾਇਰਲ

ਏਲੋਨ ਮਸਕ ਤੇ ਉਨ੍ਹਾਂ ਦੀ ਕੰਪਨੀ ਟੈਸਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਿਊਮਨਾਇਡ ਰੋਬੋਟ ਆਪਿਟਸਮ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ...

Google Pay, Phonepe, Paytm ਦੀ ਵਧੀ ਟੈਂਸ਼ਨ, ਜਲਦ X ‘ਚ ਆ ਰਿਹਾ ਨਵਾਂ ਪੇਮੇਂਟ ਫੀਚਰ

X (ਪਹਿਲਾਂ ਟਵਿੱਟਰ) ਪਲੇਟਫਾਰਮ ‘ਤੇ ਯੂਜ਼ਰਸ ਦੇ ਤਜ਼ਰਬੇ ਬਿਹਤਰ ਬਣਾਉਣ ਲਈ ਆਪਣੇ ਪਲੇਟਫਾਰਮ ‘ਤੇ ਨਵੀਆਂ ਵਿਸ਼ੇਸ਼ਤਾਵਾਂ ਲਿਆ ਰਿਹਾ...

ਐਲਨ ਮਸਕ ਦਾ ਐਲਾਨ, X ਤੋਂ ਡਿਲੀਟ ਹੋਵੇਗਾ ਇਹ ਫੀਚਰ, ਬੋਲੇ- ‘ਕਿਸੇ ਕੰਮ ਦਾ ਨਹੀਂ’

ਐਲਨ ਮਸਕ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ‘ਚ ਘਿਰੇ ਰਹਿੰਦੇ ਹਨ ਅਤੇ ਹੁਣ ਮਸਕ ਨੇ ਐਕਸ (ਟਵਿਟਰ) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ...

TweetDeck (X Pro) ਚਲਾਉਣ ਲਈ ਹੁਣ ਅਦਾ ਕਰਨੇ ਪੈਣਗੇ ਇੰਨੇ ਰੁਪਏ, ਮੁਫ਼ਤ ਸੇਵਾ ਹੋਈ ਬੰਦ

ਜੇਕਰ ਤੁਸੀਂ TweetDeck ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਹਾਨੂੰ ਇਸਨੂੰ ਵਰਤਣ ਲਈ ਭੁਗਤਾਨ ਕਰਨਾ ਪਵੇਗਾ। ਰਿਪੋਰਟ ਦੇ ਅਨੁਸਾਰ, ਹੁਣ ਤੁਹਾਨੂੰ...

ਐਲਨ ਮਸਕ ਦਾ ਵੱਡਾ ਐਕਸ਼ਨ, 23 ਲੱਖ ਤੋਂ ਵੱਧ Twitter ਅਕਾਊਂਟ ਭਾਰਤ ‘ਚ ਹੋਏ ਬੈਨ

ਟਵਿੱਟਰ ਹੁਣ X Corp ਦਾ ਹਿੱਸਾ ਬਣ ਗਿਆ ਹੈ ਅਤੇ ਐਲਨ ਮਸਕ ਨੇ ਇਸਦਾ ਨਾਮ ਬਦਲ ਕੇ X ਕਰ ਦਿੱਤਾ ਹੈ। ਮਸਕ ਦੇ ਹੱਥਾਂ ‘ਚ ਕੰਟਰੋਲ ਆਉਣ ਤੋਂ ਬਾਅਦ ਇਸ...

ਐਲੋਨ ਮਸਕ ਨੇ ਕੀਤਾ ਖੁਲਾਸਾ, Twitter X ਉਪਭੋਗਤਾਵਾਂ ਨੂੰ ਜਲਦ ਹੀ ਮਿਲੇਗਾ ਇੱਕ ਨਵਾਂ ਫਿਚਰ

Twitter X new feature ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ X ਦੀ ਵਾਗਡੋਰ ਸੰਭਾਲੀ ਹੈ, ਉਹ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਕਰ ਰਹੇ ਹਨ। ਮਹੀਨੇ ਪਹਿਲਾਂ...

X ਤੋਂ ਪੈਸੇ ਕਮਾਉਣ ਲਈ ਲੋਕਾਂ ਨੇ ਵੱਡੀ ਗਿਣਤੀ ‘ਚ ਕੀਤਾ ਸਾਈਨ-ਅੱਪ, ਹੁਣ ਆ ਗਈ ਇਹ ਸਮੱਸਿਆ

ਟਵਿੱਟਰ ਦਾ ਨਾਮ ਹੁਣ X ਹੋ ਗਿਆ ਹੈ ਅਤੇ ਕੰਪਨੀ ਦਾ ਨਵਾਂ ਲੋਗੋ ਲਗਭਗ ਹਰ ਜਗ੍ਹਾ ਅਪਡੇਟ ਕੀਤਾ ਗਿਆ ਹੈ। ਪਿਛਲੇ ਮਹੀਨੇ, ਮਸਕ ਨੇ ਸਿਰਜਣਹਾਰਾਂ...

US ਦੌਰੇ ‘ਤੇ ਐਲਨ ਮਸਕ ਨੂੰ ਮਿਲਣਗੇ PM ਮੋਦੀ, ਭਾਰਤ ‘ਚ ਲੱਗੇਗੀ ‘ਟੇਸਲਾ’ ਦੀ ਫੈਕਟਰੀ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ। PM ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ।...

14 ਸਾਲਾ ਕੈਰਨ ਦੇ ਪ੍ਰਤਿਭਾ ਦੇ ਮੁਰੀਦ ਹੋਏ ਐਲੋਨ ਮਸਕ! ਕੰਪਨੀ ‘ਚ ਇੰਜੀਨੀਅਰ ਵਜੋਂ ਕੀਤਾ ਨਿਯੁਕਤ

14 ਸਾਲ ਦੀ ਉਮਰ ‘ਚ ਕਿਸ਼ੋਰ ਨੂੰ ਕਾਰ ਚਲਾਉਣ ਦਾ ਲਾਇਸੈਂਸ ਨਹੀਂ ਮਿਲਦਾ, ਉਹ ਵੋਟ ਨਹੀਂ ਪਾ ਸਕਦੇ ਹਨ, ਪਰ ਲਾਸ ਏਂਜਲਸ ਦੀ ਇਸ ਕੈਰਨ ਕਾਜ਼ੀ ਨੂੰ...

ਛਾਂਟੀ ਮਗਰੋਂ ਟੇਸਲਾ ਦੀ ਹਾਇਰਿੰਗ ਕਰਨਗੇ ਐਲਨ ਮਸਕ, ਸਟਾਫ ਨੂੰ ਕਰ ਦਿੱਤਾ ਐਲਾਨ!

ਟੇਸਲਾ ਦੇ ਸੀਈਓ ਐਲਨ ਮਸਕ ਨੇ ਭਰਤੀ ਬਾਰੇ ਇੱਕ ਵਿਸ਼ੇਸ਼ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਕੰਪਨੀ ਉਦੋਂ ਤੱਕ ਕੋਈ ਨਵਾਂ ਕੰਮ ਨਹੀਂ ਕਰ ਸਕਦੀ...

ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ

ਅਰਬਪਤੀ ਐਲੋਨ ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਟਵਿੱਟਰ ਦੇ ਮਾਲਕ ਮਸਕ ਨੇ ਸ਼ੁੱਕਰਵਾਰ (12 ਮਈ) ਨੂੰ ਟਵੀਟ...

ਬਿਨਾਂ ਨੰਬਰ ਸ਼ੇਅਰ ਕੀਤੇ ਕਰ ਸਕੋਗੇ ਟਵਿੱਟਰ ‘ਤੇ ਆਡੀਓ-ਵੀਡੀਓ ਕਾਲ- ਐਲਨ ਮਸਕ ਦਾ ਐਲਾਨ

ਟਵਿੱਟਰ ਦੇ ਸੀਈਓ ਬਣਨ ਮਗਰੋਂ ਐਲਨ ਮਸਕ ਆਏ ਦਿਨ ਨਵੇਂ ਬਦਲਾਅ ਤੇ ਐਲਾਨ ਕਰ ਰਹੇ ਹਨ। ਲਗਭਗ ਹਰ ਐਲਾਨ ਵਿੱਚ ਉਹ ਯੂਜ਼ਰਸ ਨੂੰ ਝਟਕੇ ਹੀ ਦਿੰਦੇ...

ਐਲਨ ਮਸਕ ਦਾ ਯੂ-ਟਰਨ! ਵਿਰਾਟ-ਸਚਿਨ ਸਣੇ ਕਈ ਕੌਮਾਂਤਰੀ ਹਸਤੀਆਂ ਦੇ ਟਵਿੱਟਰ ਬਲੂ ਟਿਕ ਪਰਤੇ

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਕਰੋੜਾਂ ਫਾਲੋਅਰਜ਼ ਵਾਲੀਆਂ ਕਈ ਮਸ਼ਹੂਰ ਹਸਤੀਆਂ ਦੇ ਬਲੂ ਟਿੱਕ (ਵੈਰੀਫਿਕੇਸ਼ਨ ਬੈਜ) ਨੂੰ ਬਹਾਲ ਕਰ...

ਹੁਣ ਟਵੀਟ ਤੋਂ ਵੀ ਹੋਵੇਗੀ ਕਮਾਈ : ਕੰਟੈਂਟ ਲਿਖਣ ਵਾਲਿਆਂ ਲਈ ਮਸਕ ਦੀ ਯੋਜਨਾ, 280 ਤੋਂ 10,000 ਤੱਕ ਕੀਤੀ ਟਵੀਟ ਸ਼ਬਦਾਂ ਦੀ ਸੀਮਾ

ਟਵਿੱਟਰ ਨੇ ਅੱਖਰ ਸੀਮਾ ਨੂੰ 280 ਤੋਂ ਵਧਾ ਕੇ 10,000 ਕਰ ਦਿੱਤਾ ਹੈ। ਯਾਨੀ ਤੁਸੀਂ ਬਿਨ੍ਹਾਂ ਕਿਸੇ ਰੋਕ-ਟੋਕ ਦੇ ਪੂਰੇ ਦਾ ਪੂਰਾ ਆਰਟੀਕਲ ਇੱਥੇ ਲਿਖ...

ਐਲੋਨ ਮਸਕ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਲਿਸਟ ‘ਚ 10ਵੇਂ ਨੰਬਰ ‘ਤੇ

ਸਾਰੇ ਵਿਵਾਦਾਂ ਅਤੇ ਆਲੋਚਨਾਵਾਂ ਦੇ ਵਿਚਕਾਰ, ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਮਸਕ ਨੇ ਫਰਾਂਸੀਸੀ...

Twitter ਨੇ ਮੁੜ 200 ਕਰਮਚਾਰੀਆਂ ਨੂੰ ਕੱਢਿਆ, ਕੰਪਨੀ ‘ਚ 2000 ਤੋਂ ਵੀ ਘੱਟ ਹੋਈ ਕੰਮ ਕਰਨ ਵਾਲਿਆਂ ਦੀ ਗਿਣਤੀ

ਟਵਿਟਰ ‘ਚ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ ਮੁੜ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਸ਼ਨੀਵਾਰ ਰਾਤ ਕਰੀਬ 200 ਕਰਮਚਾਰੀਆਂ ਨੂੰ...

ਭਾਰਤ ‘ਚ ਲਾਂਚ ਹੋਈ Twitter Paid Subscription ਸਰਵਿਸ, ਬਲੂ ਟਿੱਕ ਲਈ ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ

ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਆਖਿਰਕਾਰ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਟਵਿੱਟਰ ਬਲੂ ਨੂੰ ਲਾਂਚ ਕਰ...

ਐਲੋਨ ਮਸਕ ‘ਤੇ ਹੋਵੇਗਾ ਮੁਕੱਦਮਾ, ਸ਼ੇਅਰ ਧਾਰਕਾਂ ਨੇ ਟਵੀਟ ਰਾਹੀਂ ਟੇਸਲਾ ਦੇ ਸਟਾਕ ‘ਚ ਗੜਬੜੀ ਦਾ ਲਗਾਇਆ ਦੋਸ਼

ਟੇਸਲਾ ਦੇ CEO ਐਲੋਨ ਮਸਕ ਇਕ ਵਾਰ ਫਿਰ ਮੁਸੀਬਤ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਐਲੋਨ ਮਸਕ ਨੂੰ ਸਟਾਕ ਮਾਰਕੀਟ ਵਿਚ ਕਥਿਤ ਹੇਰਾਫੇਰੀ ਕਰਨ ਦੇ...

ਐਲਨ ਮਸਕ ‘ਤੇ ਕੇਸ ਦਰਜ, ਦਫਤਰ ਦਾ ਕਿਰਾਇਆ ਨਹੀਂ ਦੇ ਸਕੇ ਟੇਸਲਾ ਦੇ ਅਰਬਪਤੀ CEO!

ਸੈਨ ਫਰਾਂਸਿਸਕੋ ‘ਚ ਬਣੇ ਟਵਿੱਟਰ ਦੇ ਦਫਤਰ ਦਾ ਕਿਰਾਇਆ ਨਾ ਦੇਣ ‘ਤੇ ਟਵਿਟਰ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਇਮਾਰਤ ਦੇ ਮਾਲਕ...

ਐਲੋਨ ਮਸਕ ਵੱਲੋਂ ਜਨਵਰੀ 2023 ‘ਚ ਯੂਜ਼ਰਸ ਲਈ ਵੱਡਾ ਤੋਹਫਾ, ਟਵਿਟਰ ‘ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ

ਐਲੋਨ ਮਸਕ ਨਵੇਂ ਸਾਲ ਮੌਕੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਟਵਿਟਰ ਦੇ ਮਾਲਕ ਬਣਨ ਤੋਂ...

ਐਲਨ ਮਸਕ ਦਾ ਵੱਡਾ ਐਲਾਨ, ਟਵਿੱਟਰ CEO ਦੀ ਕੁਰਸੀ ਨੂੰ ਕਹਿਣਗੇ ‘ਬਾਏ-ਬਾਏ’!

ਟੇਸਲਾ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਟਵਿੱਟਰ ਦੇ ਸੀਈਓ ਦੀ ਕੁਰਸੀ ਛੱਡ...

Elon Musk ਨੂੰ ਪਛਾੜ Bernard Arnault ਬਣੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ, ਗੌਤਮ ਅਡਾਨੀ ਤੀਜੇ ਨੰਬਰ ‘ਤੇ

ਕਦੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਰਹੇ ਐਲਨ ਮਸਕ ਹੁਣ ਚੋਟੀ ਦੇ10 ਅਰਬਪਤੀਆਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਆ ਗਏ ਹਨ। ਫੋਰਬਸ ਦੇ ਅਨੁਸਾਰ...

ਟਵਿੱਟਰ ‘ਚ ਵੱਡੇ ਬਦਲਾਅ ਦੀ ਤਿਆਰੀ, ਅੱਖਰਾਂ ਦੀ ਲਿਮਿਟ 280 ਤੋਂ ਵੱਧ ਕੇ ਹੋਵੇਗੀ 1000!

character limit may expand

ਐਲਨ ਮਸਕ ਦਾ ਵੱਡਾ ਇਲਜ਼ਾਮ, Apple ਨੇ ਆਪਣੇ ਐਪ ਸਟੋਰ ਤੋਂ ‘Twitter’ ਨੂੰ ਹਟਾਉਣ ਦੀ ਦਿੱਤੀ ਧਮਕੀ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਟੇਸਲਾ ਕੰਪਨੀ ਦੇ ਮਾਲਿਕ ਐਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ ਉਦੋਂ ਤੋਂ ਆਏ ਦਿਨ ਕੋਈ ਨਾ ਕੋਈ...

ਅਗਲੇ ਹਫਤੇ ਮੁੜ ਲਾਂਚ ਹੋਵੇਗੀ Twitter Blue ਸਰਵਿਸ, ਇਨ੍ਹਾਂ ਲਈ ‘ਗੋਲਡ’ ਤੇ ‘ਗ੍ਰੇ’ ਹੋਣਗੇ ਚੈੱਕ ਮਾਰਕ

ਐਲਨ ਮਸਕ ਆਪਣੀ ਟਵਿੱਟਰ ਬਲੂ ਸੇਵਾ ਨੂੰ ਨਵੇਂ ਬਦਲਾਅ ਦੇ ਨਾਲ ਦੁਬਾਰਾ ਲਾਂਚ ਕਰਨ ਜਾ ਰਿਹਾ ਹੈ। ਮਸਕ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਉਹ...

ਐਲਨ ਮਸਕ ਇਸ ਸਾਲ 100 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਗੁਆਉਣ ਵਾਲੇ ਬਣੇ ਪਹਿਲੇ ਅਰਬਪਤੀ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਟਵਿੱਟਰ ਦੇ ਨਵੇਂ ਅਰਬਪਤੀ ਮਾਲਕ ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ ਕਰ ਲਿਆ ਹੈ। ਇਸ ਸਾਲ ਹੁਣ...

Twitter Blue ਦੀ ਹੋਵੇਗੀ ਮੁੜ ਵਾਪਸੀ, ਐਲਨ ਮਸਕ ਨੇ ਕੀਤਾ ਤਰੀਕ ਦਾ ਖੁਲਾਸਾ

ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਸੇਵਾ, ਟਵਿੱਟਰ ਬਲੂ ਦੀ ਮੁੜ ਲਾਂਚ ਮਿਤੀ ਦਾ ਖੁਲਾਸਾ ਕੀਤਾ ਗਿਆ ਹੈ।...

ਐਲਨ ਮਸਕ ਦੇਣਗੇ ਇੱਕ ਹੋਰ ਝਟਕਾ, ਸਾਰੇ ਟਵਿੱਟਰ ਯੂਜ਼ਰਸ ਨੂੰ ਦੇਣਾ ਪਊ ਸਬਸਕ੍ਰਿਪਸ਼ਨ ਚਾਰਜ

ਐਲਨ ਮਸਕ ਟਵਿੱਟਰ ਯੂਜ਼ਰਸ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਮਸਕ ਟਵਿੱਟਰ ਦੀ ਵਰਤੋਂ ਕਰਨ ਲਈ ਸਾਰੇ...

Twitter ‘ਤੇ ‘ਬਲੂ ਟਿਕ’ ਲਈ ਹਰ ਮਹੀਨੇ ਭਰਨੇ ਪੈਣਗੇ 660 ਰੁ., ਐਲਨ ਮਸਕ ਦਾ ਵੱਡਾ ਐਲਾਨ

ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।...

ਐਲੋਨ ਮਸਕ ਦਾ ਐਲਾਨ, ਹੁਣ Twitter ਦੀ ਵਰਤੋਂ ਕਰਨ ‘ਤੇ ਉਪਭੋਗਤਾਵਾਂ ਨੂੰ ਦੇਣੇ ਪੈਣਗੇ ਪੈਸੇ !

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਖਰੀਦਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਲਗਾਤਾਰ ਚਰਚਾ ਵਿੱਚ ਹਨ । ਇਸ ਸਭ ਵਿਚਾਲੇ ਉਨ੍ਹਾਂ ਨੇ...

Twitter ਖਰੀਦਣ ਮਗਰੋਂ ਐਲਨ ਮਸਕ ਦਾ ਇੱਕ ਹੋਰ ਟਵੀਟ, ਕਿਹਾ-“ਹੁਣ ਕੋਕਾ-ਕੋਲਾ ਖਰੀਦਾਂਗਾ ਤਾਂ ਜੋ ਕੋਕੀਨ ਮਿਲਾ ਸਕਾਂ”

ਟੇਸਲਾ ਦੇ ਸੀਈਓ ਐਲਨ ਮਸਕ ਇਨ੍ਹੀ ਦਿਨੀਂ ਕਾਫ਼ੀ ਚਰਚਾ ਵਿੱਚ ਹਨ। ਹਾਲ ਵਿੱਚ ਐਲਨ ਮਸਕ ਨੇ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀਆਂ...

Elon Musk ਦਾ ਹੋਇਆ Twitter, 44 ਬਿਲੀਅਨ ਡਾਲਰ ‘ਚ ਫਾਈਨਲ ਹੋਈ ਡੀਲ

ਟੇਸਲਾ ਦੇ CEO ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ । ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3368...

indian american man hires woman slap

ਭਾਰਤੀ-ਅਮਰੀਕੀ ਉਦਯੋਗਪਤੀ ਨੇ ਥੱਪੜ ਮਾਰਨ ਲਈ ਕੰਮ ‘ਤੇ ਰੱਖੀ ਔਰਤ, 600 ਰੁ: ਦੇ ਰਿਹੈ ਹਰ ਘੰਟੇ

ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਲਤ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ ਪਰ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਇੱਕ ਆਦਮੀ ਨੇ 2012 ਤੋਂ...

Carousel Posts