Tag: bollywood news, current news, entertainment news, latest news, punjabi news, rajdeep singh benipal ludhiana, rajdeep singh fastway, Rajdeep singh fastway ludhiana, rajdeep singh ludhiana, Rajdeep singh Ludhiana fastway
ਮਹਾਕੁੰਭ ‘ਚ ਮਹਾਮੰਡਲੇਸ਼ਵਰ ਬਣੀ ਮਮਤਾ ਕੁਲਕਰਣੀ, ਮੋਹ-ਮਾਇਆ ਛੱਡ ਅਦਾਕਾਰਾ ਨੇ ਲਿਆ ਸੰਨਿਆਸ
Jan 24, 2025 8:30 pm
ਮਸ਼ਹੂਰ ਅਦਾਕਾਰਾ ਮਮਤਾ ਕੁਲਕਰਨੀ ਕਾਫੀ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਹੈ। ਉਹ ਪੂਰੀ ਤਰ੍ਹਾਂ ਅਧਿਆਤਮ ਦੀ ਰਾਹ ‘ਤੇ ਹੈ ਅਤੇ ਅੱਜ...
ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਦੀਆਂ ਵਧੀਆਂ ਮੁਸ਼ਕਲਾਂ, FIR ਦਰਜ, ਕਰੋੜਾਂ ਦੀ ਠੱਗੀ ਦਾ ਮਾਮਲਾ!
Jan 24, 2025 5:55 pm
ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਇਹ ਐਫਆਈਆਰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ...
ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Jan 23, 2025 3:08 pm
ਕਾਮੇਡੀਅਨ ਕਪਿਲ ਸ਼ਰਮਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪਾਕਿਸਤਾਨ ਤੋਂ...
ਹਮਲੇ ਮਗਰੋਂ ਹਸਪਤਾਲ ਪਹੁੰਚਾਉਣ ਵਾਲੇ ਆਟੋ ਵਾਲੇ ਨੂੰ ਸੈਫ਼ ਅਲੀ ਖਾਨ ਨੇ ਪਾਈ ਜੱਫੀ, ਕਿਹਾ- ‘ਥੈਂਕ ਯੂ’
Jan 22, 2025 5:33 pm
ਸੈਫ ਅਲੀ ਖਾਨ ਦੀ ਸਿਹਤ ਹੁਣ ਠੀਕ ਹੈ। ਉਸ ਨੂੰ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ। ਜਦੋਂ ਸੈਫ ਹਸਪਤਾਲ ਤੋਂ ਘਰ ਪਹੁੰਚਿਆ...
ਦਿਲਜੀਤ ਦੇ ਫੈਨਜ਼ ਨੂੰ ਵੱਡਾ ਝਟਕਾ, 7 ਫਰਵਰੀ ਨੂੰ ਨਹੀਂ ਰਿਲੀਜ਼ ਹੋਵੇਗੀ ਫ਼ਿਲਮ ‘ਪੰਜਾਬ 95’
Jan 21, 2025 1:10 pm
ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਨਹੀਂ ਹੋਵੇਗੀ।...
ਪੰਜਾਬ ‘ਚ ‘ਐਮਰਜੈਂਸੀ’ ‘ਤੇ ਪਾਬੰਦੀ ਲੱਗਣ ‘ਤੇ ਛਲਕਿਆ ਕੰਗਨਾ ਦਾ ਦਰਦ, ਕਿਹਾ- “ਕੁਝ ਗਿਣੇ-ਚੁਣੇ ਲੋਕ ਕਰ ਰਹੇ ਵਿਰੋਧ”
Jan 20, 2025 2:34 pm
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਸਿਨੇਮਾਘਰਾਂ ਵਿੱਚ ਲੱਗੀ ਹੋਈ ਹੈ। ਇਹ ਫਿਲਮ ਦੇਸ਼ ਵਿੱਚ ਐਮਰਜੈਂਸੀ ਦੀ ਘਟਨਾ ‘ਤੇ ਅਧਾਰਤ ਹੈ।...
ਆਪਣੀ ਆਵਾਜ਼ ਨਾਲ ਬਾਲੀਵੁੱਡ ‘ਚ ਛਾਏ ਸਤਿੰਦਰ ਸਰਤਾਜ, ਅਕਸ਼ੈ ਕੁਮਾਰ ਦੀ ਫ਼ਿਲਮ ‘Sky Force’ ‘ਚ ਗਾਇਆ ਗੀਤ ‘ਰੰਗ’
Jan 19, 2025 2:29 pm
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ “ਸਕਾਈ ਫ਼ੋਰਸ” ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇਸ ਫ਼ਿਲਮ ਵਿੱਚ ਅਕਸ਼ੈ...
ਵਿਵਾਦਾਂ ਵਿਚਾਲੇ Youtube ਨੇ ਭਾਰਤ ‘ਚੋਂ ਹਟਾਇਆ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਦਾ ਟੀਜ਼ਰ!
Jan 18, 2025 7:42 pm
ਫਿਲਮ ‘ਪੰਜਾਬ 95’ ਦੇ ਟ੍ਰੇਲਰ ਨੂੰ ਭਾਰਤ ਵਿਚ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ, ਜਿਸ ਨਾਲ ਫਿਲਮ ਦੇ ਆਲੇ-ਦੁਆਲੇ ਵਿਵਾਦ ਹੋਰ ਡੂੰਘਾ ਹੋ...
ਸੈਫ਼ ਅਲੀ ਖਾਨ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਸ਼ੱਕੀ ਕਾਬੂ, ਪੁਲਿਸ ਨੇ ਟ੍ਰੇਨ ‘ਚੋਂ ਦਬੋਚਿਆ
Jan 18, 2025 7:02 pm
ਆਖਿਰਕਾਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਪਹਿਲੀ ਗ੍ਰਿਫਤਾਰੀ ਹੋ ਗਈ ਹੈ। ਛੱਤੀਸਗੜ੍ਹ ਤੋਂ ਇੱਕ ਸ਼ੱਕੀ ਨੂੰ...
ਭਾਰਤ ‘ਚ ਅਜੇ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫਿਲਮ ‘ਪੰਜਾਬ 95’, ਪੋਸਟ ਪਾ ਦਿੱਤੀ ਜਾਣਕਾਰੀ
Jan 18, 2025 2:34 pm
ਦਿਲਜੀਤ ਦੁਸਾਂਝ ਦੀ ਫਿਲਮ ‘ਪੰਜਾਬ 95’ ਅਜੇ ਭਾਰਤ ਵਿਚ ਰਿਲੀਜ਼ ਨਹੀਂ ਹੋਵੇਗੀ। ਇਸ ਦੀ ਜਾਣਕਾਰੀ ਖੁਦ ਦਿਲਜੀਤ ਦੁਸਾਂਝ ਵੱਲੋਂ ਟਵੀਟ...
PM ਮੋਦੀ ਤੇ ਦਿਲਜੀਤ ਦੀ ਮੁਲਾਕਾਤ ‘ਤੇ ਬੋਲੀ ਕੰਗਨਾ- ‘ਕਿਸਾਨ ਅੰਦੋਲਨ ਦੌਰਾਨ ਹੁੜਦੰਗੀਆਂ ਨਾਲ ਸੀ…’
Jan 17, 2025 8:19 pm
ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਨੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ...
ਸੈਫ ਅਲੀ ਖਾਨ ‘ਤੇ ਹੋਇਆ ਜਾਨਲੇਵਾ ਹਮਲਾ, ਸਿਰ, ਗਲੇ ਤੇ ਪਿੱਠ ‘ਤੇ ਜ਼ਖਮ, ਕੀਤੀ ਗਈ ਸਰਜਰੀ
Jan 16, 2025 9:57 am
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਨੇ ਵੜ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ...
ਦਿਲਜੀਤ ਤੋਂ ਬਾਅਦ ਹੁਣ Yo Yo ਹਨੀ ਸਿੰਘ ਦਾ ਇੰਡੀਆ ਟੂਰ, ਮਿੰਟਾਂ ‘ਚ ਵਿਕੀਆਂ Millionaire ਸ਼ੋਅ ਦੀਆਂ ਟਿਕਟਾਂ
Jan 12, 2025 7:38 pm
ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਜਲਦ ਹੀ ਦਿਲਜੀਤ ਦੁਸਾਂਝ ਦੀ ਤਰ੍ਹਾਂ ਦੇਸ਼ ਭਰ ਵਿਚ ਕੰਸਰਟ ਕਰਦੇ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਉਨ੍ਹਾਂ...
ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਭੈਣ ਤੇ ਮਾਂ ਨਾਲ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਕੀਤਾ ਸ਼ੁਕਰਾਨਾ
Jan 11, 2025 7:13 pm
ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਈ। ਇਸ ਦੌਰਾਨ ਉਸ ਨਾਲ ਮਾਂ...
ਫਿਲਮਮੇਕਰ ਪ੍ਰੀਤੀਸ਼ ਨੰਦੀ ਦਾ ਹਾਰਟ ਅਟੈਕ ਨਾਲ ਦੇਹਾਂਤ, 73 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Jan 09, 2025 12:01 pm
ਮਸ਼ਹੂਰ ਫਿਲਮ ਮੇਕਰ ਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਬੀਤੇ ਦਿਨੀਂ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ ਤੇ ਪੈਂਕ੍ਰਿਆਟਿਕ...
ਪੂਨਮ ਢਿੱਲੋਂ ਦੇ ਘਰ ‘ਚ ਹੋਈ ਚੋਰੀ, ਘਰ ‘ਚ ਪੇਂਟਿੰਗ ਦਾ ਕੰਮ ਕਰਨ ਵਾਲਾ ਹੀ ਨਿਕਲਿਆ ਚੋਰ, ਗ੍ਰਿਫਤਾਰ
Jan 08, 2025 7:07 pm
ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੇ ਮੁੰਬਈ ਦੇ ਖਾਰ ਵਿਚ ਸਥਿਤ ਘਰ ਵਿਚ ਲੱਖਾਂ ਰੁਪਏ...
ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇਟਪਰੂਫ ਸ਼ੀਸ਼ੇ, ਸੁਰੱਖਿਆ ਦੇ ਹੋਏ ਪੱਕੇ ਇੰਤਜ਼ਾਮ
Jan 07, 2025 5:47 pm
ਸਾਲ 2024 ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਈ ਬਹੁਤ ਡਰਾਉਣਾ ਰਿਹਾ। ਅਪ੍ਰੈਲ ਵਿਚ ਗਲੈਕਸੀ ‘ਤੇ ਗੋਲੀਬਾਰੀ ਅਤੇ ਫਿਰ ਬਾਬਾ ਸਿੱਦੀਕੀ ਦੇ...
ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, 17 ਜਨਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ
Jan 06, 2025 12:48 pm
ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ...
ਦਿਲਜੀਤ ਦੋਸਾਂਝ ਨੇ ਜਿੱਤਿਆ ਲੁਧਿਆਣਾ ਵਾਸੀਆਂ ਦਾ ਦਿਲ, ਕਿਹਾ- “ਮੈਂ ਇੱਥੇ ਆਉਣ ਲਈ ਬੇਤਾਬ ਸੀ”
Jan 01, 2025 12:40 pm
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦੇ ਨਵੇਂ ਸਾਲ ਦੇ ਜਸ਼ਨਾਂ ਨੂੰ ਦੁੱਗਣਾ ਕਰ ਦਿੱਤਾ ਹੈ। ਦਿਲਜੀਤ ਨੇ ਆਪਣੇ...
ਦਿਲਜੀਤ ਦੇ ‘DIL-LUMINATI’ ਟੂਰ ਦਾ ਅੱਜ ਆਖਰੀ ਸ਼ੌਅ, ਲੁਧਿਆਣਾ ‘ਚ ਹੋਵੇਗਾ ਲਾਈਵ ਕੰਸਰਟ
Dec 31, 2024 12:40 pm
ਦੇਸ਼ਾਂ-ਵਿਦੇਸ਼ਾਂ ਵਿੱਚ ਧੱਕ ਪਾਉਣ ਵਾਲੇ ਦਿਲਜੀਤ ਦੋਸਾਂਝ ਦੇ ‘DIL-LUMINATI India Tour’ ਦਾ ਅੱਜ ਆਖਰੀ ਸ਼ੌਅ ਹੈ। ਇਸ ਦਾ ਗ੍ਰੈਂਡ ਫਿਨਾਲੇ ਲੁਧਿਆਣਾ...
ਦੁਸਾਂਝਾਂਵਾਲੇ ਦਾ ਭਲਕੇ ਲੁਧਿਆਣਾ ‘ਚ ਸ਼ੋਅ, 2000 ਪੁਲਿਸ ਮੁਲਾਜ਼ਮ ਤਾਇਨਾਤ, ਪਾਰਕਿੰਗ ਲਈ ਖਾਸ ਪ੍ਰਬੰਧ
Dec 30, 2024 12:16 pm
ਦੇਸ਼ਾਂ-ਵਿਦੇਸ਼ਾਂ ਵਿੱਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਭਲਕੇ ਲੁਧਿਆਣਾ...
ਯੂ-ਟਿਊਬ ਉੱਤੇ ਟਰੈਂਡ ਕਰ ਰਿਹਾ ਹੈ ਢਾਂਡਾ ਨਿਆਲੀਵਾਲਾ ਦਾ ਨਵਾਂ ਗੀਤ “ਲਾ ਲਾ ਲਾ” !!
Dec 21, 2024 3:57 pm
ਅੱਪ ਟੂ ਯੂ ਅਤੇ ਚਾਰਟ-ਟੌਪਿੰਗ ਰਸ਼ੀਅਨ ਬੰਦਨਾ ਵਰਗੇ ਬੈਕ-ਟੂ-ਬੈਕ ਹਿੱਟ ਦੇਣ ਤੋਂ ਬਾਅਦ, ਹਰਿਆਣਵੀ ਸਨਸਨੀ ਢਾਂਡਾ ਨਿਆਲੀਵਾਲਾ ਆਪਣੇ...
ਸਤਿੰਦਰ ਸਰਤਾਜ ਚੰਡੀਗੜ੍ਹ ‘ਚ ਨਹੀਂ ਕਰਨਗੇ ਸ਼ੋਅ ! ਗਾਇਕ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
Dec 17, 2024 11:57 am
ਚੰਡੀਗੜ੍ਹ: ਪਿੱਛਲੇ ਕੁੱਝ ਮਹੀਨਿਆਂ ਤੋਂ ਗਾਇਕਾਂ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰ ਚੰਡੀਗੜ੍ਹ...
ਗਾਇਕ ਸਤਿੰਦਰ ਸਰਤਾਜ ਨੇ ਗੀਤ ਇਲਾਹੀ ਰੰਗੇ ਗਾ ਕੇ ਸਿੱਖਾਂ ਦਾ ਵਧਾਇਆ ਮਾਣ
Dec 15, 2024 12:01 pm
ਸਤਿੰਦਰ ਸਰਤਾਜ ਜੋ ਕਿ ਸਾਫ਼ ਸੁਥਰੀ ਤੇ ਭਾਵਪੂਰਣ ਸ਼ਬਦਾਵਲੀ ਦੇ ਗੀਤਾਂ ਕਰਕੇ ਪੰਜਾਬੀ ਗਾਇਕੀ ਦਾ ਨਾਇਕ ਮੰਨਿਆ ਜਾਂਦਾ ਹੈ। ਸ਼ਾਇਦ ਇਹੀ...
ਬਾਬਾ ਬਲਬੀਰ ਸਿੰਘ ਤੇ ਬਾਬਾ ਮੇਜਰ ਸਿੰਘ ਸੋਢੀ ਨੇ ਫ਼ਿਲਮ “ਕਰਮੀ ਆਪੋ ਆਪਣੀ” ਦੇ ਅਦਾਕਾਰ ਤੇ ਪ੍ਰੋਡਿਊਸਰ ਗੁਰੂ ਸਿੰਘ ਸਹੋਤਾ ਨੂੰ ਕੀਤਾ ਸਨਮਾਨਿਤ
Dec 09, 2024 12:08 pm
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਅਤੇ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਨੇ ਫ਼ਿਲਮ “ਕਰਮੀ ਆਪੋ ਆਪਣੀ” ਦੇ ਕਾਨਸੈਪਟ ਨੂੰ...
ਸਵਰਨ ਸਿੰਘ ਸੰਧੂ ਅਤੇ ਸਟਾਰ ਕਰੂ ਰਿਕਾਰਡਸ ਦੁਆਰਾ ਪੇਸ਼ ਅਜੂਨੀ ਢਿੱਲੋਂ ਦਾ ਨਵਾਂ ਗੀਤ “ਜੋੜੀ ਤੇਰੀ ਮੇਰੀ” ਦਾ ਹੋਇਆ ਐਲਾਨ
Nov 25, 2024 5:48 pm
ਸਵਰਨ ਸਿੰਘ ਸੰਧੂ ਤੇ ਸਟਾਰ ਕਰੂ ਰਿਕਾਰਡਜ਼ ਦੇ ਸਹਿਯੋਗ ਨਾਲ, ਅਜੂਨੀ ਢਿੱਲੋਂ ਨੇ ਆਪਣੇ ਨਵੇਂ ਸਿੰਗਲ ਟਰੈਕ, “ਜੋੜੀ ਤੇਰੀ ਮੇਰੀ” ਦਾ...
ਸਿੱਧੂ ਮੂਸੇਵਾਲਾ ਦੇ ਤਾਏ ਦੇ ਗੰਨਮੈਨ ਦੀ ਹੋਈ ਮੌਤ, ਪਿਸਤੌਲ ਸਾਫ ਕਰਦੇ ਸਮੇਂ ਗੋਲੀ ਲੱਗਣ ਦਾ ਖਦਸ਼ਾ
Nov 12, 2024 2:32 pm
ਪੰਜਾਬ ਦੇ ਮਾਨਸਾ ਵਿੱਚ ਦੇਰ ਰਾਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਏ ਦੀ ਸੁਰੱਖਿਆ ਲਈ ਤਾਇਨਾਤ ਇੱਕ ਗੰਨਮੈਨ ਦੀ ਮੌਤ ਹੋ ਗਈ। ਖਦਸ਼ਾ...
ਸਲਮਾਨ ਖ਼ਾਨ ਦੀ Y+ ਸੁਰੱਖਿਆ ਹੋਈ ਹੋਰ ਸਖ਼ਤ ! ਗਲੈਕਸੀ ਅਪਾਰਟਮੈਂਟ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ
Oct 16, 2024 3:14 pm
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁੰਬਈ ਸ਼ਹਿਰ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਸੋਗ ਦਾ ਮਾਹੌਲ ਹੈ। ਬਾਲੀਵੁੱਡ ਸੁਪਰਸਟਾਰ...
‘ਨਸ਼ਾ ਮੁਕਤ ਪੰਜਾਬ’ ਮੁਹਿੰਮ ਨਾਲ ਜੁੜੇ ਕਾਮੇਡੀਅਨ ਕਪਿਲ ਸ਼ਰਮਾ, ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ
Oct 03, 2024 2:20 pm
ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਮੁਹਿੰਮ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਵੀ ਜੁੜ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ...
‘ਸੋਚਿਆ ਵੀ ਨਹੀਂ ਸੀ ਕਦੇ’, ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ‘ਤੇ ਭਾਵੁਕ ਹੋਏ ਮਿਥੁਨ, PM ਮੋਦੀ ਨੇ ਦਿੱਤੀ ਵਧਾਈ
Sep 30, 2024 2:02 pm
ਮਿਥੁਨ ਚੱਕਰਵਰਤੀ ਨੂੰ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਐਵਾਰਡ 8 ਅਕਤੂਬਰ ਨੂੰ 70ਵੇਂ...
ਗਾਇਕ ਕਰਨ ਔਜਲਾ ਨੂੰ IIFA-2024 ‘ਚ ਮਿਲਿਆ ਪੁਰਸਕਾਰ, ਕਿਹਾ- ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ…
Sep 30, 2024 1:26 pm
ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ ‘ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਐਤਵਾਰ ਨੂੰ...
ਮਸ਼ਹੂਰ ਪੰਜਾਬੀ ਗਾਇਕ R Nait ਨੂੰ ਮਿਲੀ ਧਮਕੀ, ਮੰਗੀ 1 ਕਰੋੜ ਰੁਪਏ ਦੀ ਫਿਰੌਤੀ
Sep 17, 2024 2:13 pm
ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਨੂੰ 1 ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ ਮਿਲੀ ਹੈ। ਇਸ ਸਬੰਧੀ ਉਸ ਦੇ ਟੀਮ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ...
Michael Jackson ਦੇ ਭਰਾ Tito Jackson ਦਾ ਹੋਇਆ ਦਿਹਾਂਤ, 70 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Sep 16, 2024 2:40 pm
ਮਾਈਕਲ ਜੈਕਸਨ ਦੇ ਭਰਾ ਅਤੇ ਜੈਕਸਨ 5 ਦੇ ਮੈਂਬਰ ਟੀਟੋ ਜੈਕਸਨ ਦੀ ਮੌਤ ਹੋ ਗਈ ਹੈ। 70 ਸਾਲ ਦੀ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਟੀਟੋ...
ਦਿਲਪ੍ਰੀਤ ਢਿੱਲੋਂ ਵੱਲੋਂ ਰਾਜ ਵਹੀਕਲ ਮੋਹਾਲੀ ਵਿਖੇ ਲਾਂਚ ਕੀਤੀ ਗਈ Mahindra Thar Roxx!!
Sep 13, 2024 12:55 pm
ਮਹਿੰਦਰਾ ਰਾਜ ਵਹੀਕਲਜ਼, SUV ਅਤੇ ਕਮਰਸ਼ੀਅਲ ਵਹੀਕਲਜ਼ ਸ਼ੋਰੂਮ, ਨੇ ਸ਼ਾਨਦਾਰ ਥਾਰ ਦੇ 5-ਦਰਵਾਜ਼ੇ ਵਾਲੇ ਸੰਸਕਰਣ, ਬਹੁਤ ਹੀ ਉਮੀਦ ਕੀਤੇ...
ਗੀਤਾਂ ਦੀ ਮਸ਼ੀਨ ‘ਕਰਨ ਔਜਲਾ’ ਨੇ ਰਚਿਆ ਇਤਿਹਾਸ, ਦੋਸਾਂਝਾਂਵਾਲੇ ਨੂੰ ਪਛਾੜ ਕੇ ਹਾਸਿਲ ਕੀਤੀ ਇਹ ਉਪਲਬਧੀ
Sep 12, 2024 1:40 pm
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਅਕਸਰ ਹੀ ਉਨ੍ਹਾਂ ਦੇ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਨੇ...
ਅਦਾਕਾਰਾ ਮਲਾਇਕਾ ਅਰੋੜਾ ਨੂੰ ਸਦਮਾ, ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
Sep 11, 2024 12:42 pm
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ...
ਰਣਵੀਰ-ਦੀਪਿਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਅਦਾਕਾਰਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ
Sep 08, 2024 1:29 pm
ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਦਰਅਸਲ, ਦੀਪਿਕਾ-ਰਣਵੀਰ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ...
ਕੰਗਨਾ ਦੀ ‘ਐਮਰਜੈਂਸੀ’ ਨੂੰ ਮਿਲੀ ਹਰੀ ਝੰਡੀ, ਫਿਲਮ ‘ਚ ਕੀਤੇ 10 ਬਦਲਾਅ, ‘UA’ ਸਰਟੀਫਿਕੇਟ ਨਾਲ ਹੋਵੇਗੀ ਰਿਲੀਜ਼
Sep 08, 2024 11:22 am
ਹਿਮਾਚਲ ਪ੍ਰਦੇਸ਼ ਦੀ ਮੰਡੀ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ‘ਤੇ ਸੈਂਸਰ ਬੋਰਡ ਨੇ ਆਪਣੀ ਕੈਂਚੀ...
ਫਿਲਮ ਸੁੱਚਾ ਸੂਰਮਾ ਦਾ ਪਹਿਲਾ ਗੀਤ ‘ਪਰਛਾਵਾਂ ਨਾਰ ਦਾ’ ਹੋਇਆ ਰਿਲੀਜ਼
Sep 07, 2024 12:13 pm
ਜਿਵੇਂ-ਜਿਵੇਂ ਸੁੱਚਾ ਸੂਰਮਾ ਫਿਲਮ ਦੀ ਰਿਲੀਜ਼ ਨੇੜੇ ਆ ਰਹੀ ਹੈ, ਉਮੀਦਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਸਾਗਾ ਸਟੂਡੀਓਜ਼, ਇੱਕ ਪੰਜਾਬ...
ਅੱਜ ਰਿਲੀਜ਼ ਨਹੀਂ ਹੋਵੇਗੀ ਫਿਲਮ ‘ਐਮਰਜੈਂਸੀ’, ਕੰਗਨਾ ਰਣੌਤ ਨੇ ਕੀਤੀ ਪੁਸ਼ਟੀ
Sep 06, 2024 2:12 pm
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਸੈਂਸਰ ਬੋਰਡ ਵੱਲੋਂ ਇਸਦਾ ਸਰਟੀਫਿਕੇਟ ਜਾਰੀ ਨਹੀ ਕੀਤਾ...
ਸੰਨੀ ਦਿਓਲ ਦੀ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਹੋਈ ਐਂਟਰੀ, ਸੰਨੀ ਨੇ ਪੋਸਟ ਸਾਂਝੀ ਕਰ ਕੀਤਾ ਸਵਾਗਤ
Sep 06, 2024 1:56 pm
ਸੰਨੀ ਦਿਓਲ ਦੀ ‘ਬਾਰਡਰ 2’ ਵਿੱਚ ਵਰੁਣ ਧਵਨ ਤੋਂ ਬਾਅਦ ਹੁਣ ਦਿਲਜੀਤ ਦੁਸਾਂਝ ਦੀ ਐਂਟਰੀ ਹੋ ਗਈ ਹੈ। ਗਾਇਕ-ਅਦਾਕਾਰ ਦਿਲਜੀਤ ਦੁਸਾਂਝ...
ਸ਼ਾਹਰੁਖ ਖਾਨ ਬਣੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਬਣੇ ਭਾਰਤੀ ਸੇਲਿਬ੍ਰਿਟੀ, ਭਰਿਆ 92 ਕਰੋੜ ਰੁਪਏ ਦਾ ਟੈਕਸ
Sep 05, 2024 3:57 pm
ਦੇਸ਼ ਵਿੱਚ ਕਰੋੜਾਂ ਦਿਲਾਂ ‘ਰੇ ਰਾਜ ਕਰਨ ਵਾਲੀਆਂ ਹਸਤੀਆਂ ਨਾ ਸਿਰਫ਼ ਬੰਪਰ ਕਮਾਈ ਦੇ ਮਾਮਲੇ ਵਿੱਚ ਅੱਗੇ ਹੈ, ਬਲਕਿ ਦੇਸ਼ ਦਾ ਖਜ਼ਾਨਾ ਭਰਨ...
ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਚੌਪਾਲ ‘ਤੇ ਹੋਈ ਰਿਲੀਜ਼
Sep 05, 2024 1:43 pm
ਜਦੋਂ ਹਰਿਆਣਵੀ ਤੇ ਪੰਜਾਬੀ ਵਾਂਗ ਦੋ ਤਾਕਤਵਰ ਬੋਲੀਆਂ ਨੂੰ ਹਾਸੇ-ਮਜ਼ਾਕ ਦੇ ਰੰਗ ਨਾਲ ਜੋੜਿਆ ਜਾਂਦਾ ਹੈ, ਤਾਂ ਇੱਕ ਹਿੱਟ ਫ਼ਿਲਮ ਬਣਦੀ ਹੈ ਜੋ...
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਈ ਫਿਲਮ “ਅਰਦਾਸ ਸਰਬੱਤ ਦੇ ਭਲੇ ਦੀ” ਟੀਮ
Sep 05, 2024 1:16 pm
ਅਰਦਾਸ ਸਰਬੱਤ ਦੇ ਭਲੇ ਦੀ ਸਮੁੱਚੀ ਟੀਮ ਤ਼ਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਏਥੇ ਉਨ੍ਹਾਂ ਨੇ ਗੁਰੂਘਰ ਦੀਆਂ...
96 ਦਿਨ ਦਾ ਵਰਤ ਰੱਖ ਕੇ KBC ‘ਚ ਪਹੁੰਚਿਆ ਮੋਗਾ ਦਾ ਨੌਜਵਾਨ, ਜਿੱਤੇ 12,50,000 ਰੁਪਏ
Sep 04, 2024 2:07 pm
ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਕਿਸੇ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈਣ ਅਤੇ ਜੇਕਰ ਕੋਈ ਅਜਿਹਾ ਰਿਐਲਿਟੀ ਸ਼ੋਅ ਹੈ ਜਿਸ ਵਿੱਚ ਤੁਸੀਂ...
ਘਰ ਦੇ ਬਾਹਰ ਗੋਲੀਬਾਰੀ ਮਗਰੋਂ ਏਪੀ ਢਿੱਲੋਂ ਨੇ ਦਿੱਤੀ ਜਾਣਕਾਰੀ, ਕਿਹਾ- ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ
Sep 03, 2024 9:00 am
ਕੈਨੇਡਾ ‘ਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਹੁਣ ਗਾਇਕ ਨੇ ਜਾਣਕਾਰੀ...
ਦੀਪਿਕਾ-ਰਣਵੀਰ ਦਾ ਪਹਿਲਾ ਮੈਟਰਨਿਟੀ ਸ਼ੂਟ, ਫਰਜ਼ੀ ਬੇਬੀ ਬੰਪ ਦੀਆਂ ਅਫਵਾਹਾਂ ‘ਤੇ ਲਗਾਈ ਰੋਕ
Sep 02, 2024 7:13 pm
ਬਾਲੀਵੁੱਡ ਦੇ ਮਨਪਸੰਦ ਜੋੜੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਇੱਕ ਵਾਰ ਫਿਰ ਆਪਣੇ ਤਾਜ਼ਾ ਖੁਲਾਸੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ...
ਫਿਲਮ ‘ਐਮਰਜੈਂਸੀ’ ‘ਤੇ ਰੋਕ ਲੱਗਣ ਮਗਰੋਂ ਭੜਕੀ ਕੰਗਨਾ ਰਣੌਤ, ਕਿਹਾ-‘ਇਹ ਨਿਰਾਸ਼ਾਜਨਕ ਹੈ’
Sep 02, 2024 12:49 pm
ਅਦਾਕਾਰਾ ਤੇ MP ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ...
ਕੰਗਨਾ ਰਣੌਤ ਦੀ ਫਿਲਮ ‘ਤੇ ਗਾਇਕ ਜਸਬੀਰ ਜੱਸੀ ਦਾ ਬਿਆਨ, ਕਿਹਾ-‘ਹਰ ਮਸ਼ਹੂਰ ਬੰਦਾ ਅਕਲਮੰਦ…’
Sep 01, 2024 1:05 pm
ਬਾਲੀਵੁੱਡ ਅਦਾਕਾਰਾ ਤੇ MP ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਸਿੱਖ ਭਾਈਚਾਰੇ ਵੱਲੋਂ...
ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਫਿਲਮ ਨੂੰ ਸੈਂਸਰ ਬੋਰਡ ਨੇ ਨਹੀਂ ਦਿੱਤਾ ਸਰਟੀਫਿਕੇਟ
Aug 31, 2024 2:13 pm
ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਅਟਕ ਸਕਦੀ ਹੈ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ‘ਚ...
ਸੁੱਚਾ ਸੂਰਮਾ ਦਾ ਦਿਲਚਸਪ ਅਤੇ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼
Aug 31, 2024 1:47 pm
ਫਿਲਮ ‘ਸੁੱਚਾ ਸੂਰਮਾ’ ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਦਾ ਟ੍ਰੇਲਰ ਆਖ਼ਿਰਕਾਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੀ ਸ਼ਾਨਦਾਰ,...
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ ਹੋਇਆ ਰਿਲੀਜ਼, ਕੁੱਝ ਹੀ ਮਿੰਟਾਂ ‘ਚ ਪ੍ਰਸ਼ੰਸਕਾਂ ਨੇ ਵਿਊਜ਼ ਦਾ ਲਿਆਂਦਾ ਹੜ੍ਹ
Aug 30, 2024 10:15 am
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਚੰਗੀ ਖ਼ਬਰ ਹੈ। ਦਰਅਸਲ, ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ਅੱਜ ਰਿਲੀਜ਼ ਹੋ ਗਿਆ...
ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਵਿਦੇਸ਼ਾਂ ‘ਚ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾਵੇਗੀ ਪ੍ਰਮੋਸ਼ਨ
Aug 29, 2024 4:57 pm
ਸੁਪਰਸਟਾਰ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ...
ਦਿਲਜੀਤ-ਨੀਰੂ ਦੀ ‘ਜੱਟ ਐਂਡ ਜੂਲੀਅਟ 3’ ਜਲਦੀ ਹੀ OTT Platform ਚੌਪਾਲ ‘ਤੇ ਹੋਵੇਗੀ ਰਿਲੀਜ਼
Aug 27, 2024 1:44 pm
ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ! “ਜੱਟ ਐਂਡ ਜੂਲੀਅਟ 3,” ਜਲਦੀ ਹੀ OTT ਪਲੇਟਫਾਰਮ ਚੌਪਾਲ ‘ਤੇ ਰਿਲੀਜ਼ ਹੋਣ ਜਾ ਰਹੀ ਹੈ।...
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ, ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਹੋਇਆ ਦਿਹਾਂਤ
Aug 27, 2024 12:59 pm
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ। 4 ਦਹਾਕਿਆਂ ਤੋਂ ਵੱਧ ਸਮਾਂ ਗਾਇਕੀ ਖੇਤਰ ਵਿੱਚ ਰਾਜ ਕਰਨ ਵਾਲੇ ਮਸ਼ਹੂਰ ਗੀਤਕਾਰ...
ਪਹਿਲਾ ਪੰਜਾਬੀ ਗਾਇਕ ਗੁਰੂ ਰੰਧਾਵਾ ਸ਼ੋਅ ‘Sa Re Ga Ma Pa’ ਦੀ ਕਰਨਗੇ ਮੇਜ਼ਬਾਨੀ
Aug 26, 2024 1:27 pm
ਗੁਰੂ ਰੰਧਾਵਾ ਨੇ ਪੰਜਾਬੀਆਂ ਦਾ ਮਾਣ ਹਰ ਜਗ੍ਹਾ ਵਧਾਇਆ ਹੈ। ਮਸ਼ਹੂਰ ਗਾਇਕ ਗੁਰੂ ਰੰਧਾਵਾ ਪ੍ਰਸਿੱਧ ਸੰਗੀਤ ਸ਼ੋਅ Sa Re Ga Ma Pa ਦੇ ਨਵੇਂ ਜੱਜ ਦੇ...
ਮੰਦਭਾਗੀ ਖਬਰ: ਪੰਜਾਬੀ ਗਾਇਕ ਜਸਵਿੰਦਰ ਪੂਹਲੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
Aug 23, 2024 12:08 pm
ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਗਾਇਕ ਜਸਵਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ...
ਗੁਰੂ ਰੰਧਾਵਾ ਦੀ ਪੰਜਾਬੀ ਫਿਲਮ ‘ਸ਼ਾਹਕੋਟ’ ਦਾ ਪਹਿਲਾ ਗਾਣਾ ‘ਦਿਲ ਮੇਰਾ’ ਹੋਇਆ ਰਿਲੀਜ਼
Aug 22, 2024 9:34 am
ਗੁਰੂ ਰੰਧਾਵਾ ਪੰਜਾਬੀ ਫਿਲਮ ‘ਸ਼ਾਹਕੋਟ’ ਨਾਲ ਪੰਜਾਬੀ ਸਿਨੇਮਾ ਵਿੱਚ ਡੇਬਿਊ ਕਰ ਰਹੇ ਹਨ। ਸ਼ਾਹਕੋਟ ਦੇ ਨਿਰਮਾਤਾਵਾਂ ਨੇ ਇਸ ਫਿਲਮ ਦਾ...
Instagram ‘ਤੇ Shraddha Kapoor ਦਾ ਦਬਦਬਾ, Followers ਦੇ ਮਾਮਲੇ ‘ਚ PM ਮੋਦੀ ਨੂੰ ਛੱਡਿਆ ਪਿੱਛੇ
Aug 21, 2024 3:39 pm
ਫਿਲਮ ‘Stree 2’ ਦੇ ਬਾਅਦ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸ਼ਰਧਾ ਨੇ...
ਸ਼੍ਰੀ ਧੀਰੇਂਦਰ ਸ਼ਾਸਤਰੀ ਨੇ “ਦਿ ਡਾਇਰੀ ਆਫ ਵੈਸਟ ਬੰਗਾਲ” ਦਾ ਕੀਤਾ ਸਮਰਥਨ
Aug 21, 2024 1:14 pm
ਬਾਗੇਸ਼ਵਰ ਧਾਮ ਦੇ ਸ਼੍ਰੀ ਧੀਰੇਂਦਰ ਸ਼ਾਸਤਰੀ ਨੇ ਆਗਾਮੀ ਫਿਲਮ “ਦਿ ਡਾਇਰੀ ਆਫ ਵੈਸਟ ਬੰਗਾਲ” ਦਾ ਜੋਸ਼ ਨਾਲ ਸਮਰਥਨ ਕੀਤਾ ਹੈ। ਉਨ੍ਹਾਂ...
ਸ਼ਾਹਰੁਖ ਖਾਨ ‘ਪਾਰਡੋ ਅੱਲਾ ਕੈਰੀਰਾ’ ਐਵਾਰਡ ਨਾਲ ਸਨਮਾਨਿਤ, ਇਹ ਐਵਾਰਡ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ
Aug 11, 2024 1:44 pm
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਨਾਮ ਨਾਲ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਦਰਅਸਲ, ਸ਼ਾਹਰੁਖ ਖਾਨ ਨੂੰ ‘ਲੋਕਾਰਨੋ ਫਿਲਮ...
ਫ਼ਿਲਮ ‘ਬੀਬੀ ਰਜਨੀ’ ਦੇ ਟ੍ਰੇਲਰ ਲਾਂਚ ਤੋਂ ਪਹਿਲਾ ਕਰਵਾਇਆ ਗਿਆ ਕੀਰਤਨ ਸਮਾਗਮ ਤੇ ਪ੍ਰਸ਼ਾਦ ਦੇ ਰੂਪ ‘ਚ ਵੰਡਿਆ ‘ਵਿਸ਼ਵਾਸ ਦਾ ਬੂਟਾ’
Aug 11, 2024 12:03 pm
ਬਹੁਤ ਹੀ ਉਡੀਕੀ ਜਾ ਰਹੀ ਧਾਰਮਿਕ ਫਿਲਮ ‘ਬੀਬੀ ਰਜਨੀ’ 30 ਅਗਸਤ, 2024 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ...
ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀਆਂ ਵਧੀਆਂ ਮੁਸ਼ਕਿਲਾਂ, ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤਾ ਸੰਮਨ
Aug 07, 2024 10:49 am
ਮੋਹਾਲੀ ਕੋਰਟ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਖਿਲਾਫ ਜ਼ਮਾਨਤੀ ਸੰਮਨ ਜਾਰੀ ਕੀਤਾ ਹੈ। ਮੁਹਾਲੀ ਅਦਾਲਤ ਦੇ ਜੁਡੀਸ਼ੀਅਲ...
ਵਾਇਨਾਡ ਪੀੜਤਾਂ ਦੀ ਮਦਦ ਲਈ ਅੱਗੇ ਆਏ ਚਿਰੰਜੀਵੀ ਤੇ ਰਾਮ ਚਰਨ, 1 ਕਰੋੜ ਰੁਪਏ ਕੀਤੇ ਦਾਨ
Aug 05, 2024 1:39 pm
ਕੇਰਲ ਦੇ ਵਾਇਨਾਡ ਵਿੱਚ ਤੇਜ਼ ਬਾਰਿਸ਼ ਦੇ ਬਾਅਦ ਹੋਈ ਲੈਂਡਸਲਾਈਡ ਵਿੱਚ ਹੁਣ ਤੱਕ 365 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਬਾਅਦ 206 ਲੋਕ...
ਕੈਂਸਰ ਨਾਲ ਪੀੜਤ Hina Khan ਨੇ ਮੁੰਡਵਾਇਆ ਸਿਰ, ਕਿਹਾ- “ਝੜਦੇ ਹੋਏ ਵਾਲ ਦੇਖਣਾ ਦਰਦਨਾਕ”
Aug 02, 2024 3:32 pm
ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀ ਦਿਨੀਂ ਕੈਂਸਰ ਨਾਲ ਜੰਗ ਲੜ ਰਹੀ ਹੈ। ਇਸੇ ਵਿਚਾਲੇ ਹਿਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ...
‘ਕਾਂਸਟੇਬਲ ਹਰਜੀਤ ਕੌਰ’ ਦਾ ਪੋਸਟਰ ਹੋਇਆ ਲਾਂਚ, ਜਲਦ ਹੀ OTT ਪਲੇਟਫਾਰਮ ਕੇਬਲਵਨ ‘ਤੇ ਰਿਲੀਜ਼ ਹੋਵੇਗੀ ਫਿਲਮ
Jul 30, 2024 12:12 pm
ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਔਰਿਜਨਲ ਲਈ “ਕਾਂਸਟੇਬਲ ਹਰਜੀਤ ਕੌਰ” ਦੇ ਨਿਰਮਾਣ ਲਈ ਸਾਂਝ ਪਾਈ ਹੈ।...
ਪੈਰਿਸ ਦੇ ਮਿਊਜ਼ੀਅਮ ਵੱਲੋਂ ਕਿੰਗ ਖਾਨ ਦੇ ਨਾਮ ਦਾ ਸਿੱਕਾ ਜਾਰੀ, ਸਨਮਾਨ ਹਾਸਿਲ ਕਰਨ ਵਾਲੇ ਬਣੇ ਇਕਲੌਤੇ ਬਾਲੀਵੁੱਡ ਅਦਾਕਾਰ
Jul 24, 2024 3:09 pm
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਹੈ। ਸ਼ਾਹਰੁਖ ਨੂੰ ਵਿਦੇਸ਼ ਪ੍ਰਸ਼ੰਸਕਾਂ ਤੋਂ ਵੀ...
ਅਰਮਾਨ ਮਲਿਕ ਤੋਂ ਤਲਾਕ ਲਵੇਗੀ ਪਾਇਲ ! ਕਿਹਾ- “ਮੈਂ ਨਫ਼ਰਤ ਤੇ ਡਰਾਮੇ ਤੋਂ ਤੰਗ ਆ ਚੁੱਕੀ ਹਾਂ”
Jul 20, 2024 3:11 pm
ਯੂਟਿਊਬਰ ਅਰਮਾਨ ਮਲਿਕ ਬਿੱਗ ਬੌਸ ਓਟੀਟੀ ਵਿੱਚ ਆਏ ਹਨ, ਉਦੋਂ ਤੋਂ ਉਹ ਸੁਰਖੀਆਂ ਵਿੱਚ ਹਨ । ਜ਼ਿਆਦਾਤਰ ਉਹ ਆਪਣੇ ਦੋ ਵਿਆਹਾਂ ਨੂੰ ਲੈ ਕੇ...
ਪੰਜਾਬ ਦੇ ਪੈਰਾ ਐਥਲੀਟ ਲਈ ਮਸੀਹਾ ਬਣੇ Karan Aujla, ਚੁਕਾਇਆ 9 ਲੱਖ ਰੁਪਏ ਦਾ ਕਰਜ਼ਾ
Jul 19, 2024 1:11 pm
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਨਾਲ ਚਾਰੇ ਪਾਸੇ ਧੁੰਮਾਂ ਪਾਈਆਂ ਹਨ । ਹਾਲ ਦੀ ਘੜੀ ਵਿੱਚ ਕਰਨ ਔਜਲਾ ਕਾਫ਼ੀ ਸੁਰਖੀਆਂ...
ਪੰਜਾਬੀ ਗਾਇਕ ਕਰਨ ਔਜਲਾ ਹਾਦਸੇ ਦਾ ਸ਼ਿਕਾਰ, ਗਾਣੇ ਦੀ ਸ਼ੂਟਿੰਗ ਦੌਰਾਨ ਪਲਟੀ ਕਾਰ
Jul 19, 2024 12:20 pm
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਸ਼ੂਟਿੰਗ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ...
ਅਦਾਕਾਰਾ ਰਕੁਲਪ੍ਰੀਤ ਦਾ ਭਰਾ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ, 2.6 ਕਿਲੋ ਕੋਕੀਨ ਬਰਾਮਦ
Jul 16, 2024 3:53 pm
ਹੈਦਰਾਬਾਦ ਪੁਲਿਸ ਨੇ ਡਰੱਗਜ਼ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ...
ਸ਼ਹਿਨਾਜ਼ ਗਿੱਲ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰਾ ਮਾਮਲਾ
Jul 16, 2024 1:53 pm
ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਵੱਡੀ ਰਾਹਤ...
ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਪਹੁੰਚੇ ਕੈਨੇਡਾ ਦੇ PM ਟਰੂਡੋ, ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’
Jul 15, 2024 3:22 pm
ਕੈਨੇਡਾ ਦੇ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ ‘ਚ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦੇ ਕੈਨੇਡਾ ਦੇ ਕੰਸਰਟ ਦੌਰਾਨ ਕੈਨੇਡਾ ਦੇ...
ਅਨੰਤ ਅੰਬਾਨੀ ਨੇ ਸ਼ਾਹਰੁਖ ਸਣੇ ਖਾਸ ਦੋਸਤਾਂ ਨੂੰ ਗਿਫਟ ਕੀਤੀ ਲਗਜ਼ਰੀ ਘੜੀ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
Jul 14, 2024 2:00 pm
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ 12 ਜੁਲਾਈ ਨੂੰ ਆਪਣੀ ਬਚਪਨ ਦੀ ਦੋਸਤ ਰਾਧਿਕਾ...
ਪਰਿਵਾਰ, ਵਫ਼ਾਦਾਰੀ ਅਤੇ ਕੁਰਬਾਨੀ: ਜਿੰਮੀ ਸ਼ੇਰ ਗਿੱਲ ਤੇ ਮਾਨਵ ਵਿੱਜ ਦੀ ਆਉਣ ਵਾਲੀ ਫਿਲਮ ‘ਮਾਂ ਜਾਏ’ ਦਾ ਪਹਿਲਾ ਪੋਸਟਰ ਹੋਇਆ ਰਿਲੀਜ਼
Jul 12, 2024 2:52 pm
1212 ਐਂਟਰਟੇਨਮੈਂਟ ਆਪਣੇ ਨਵੀਨਤਮ ਪੰਜਾਬੀ ਫਿਲਮ ਪ੍ਰੋਜੈਕਟ “ਮਾਂ ਜਾਏ” ਦੀ ਘੋਸ਼ਣਾ ਕਰਨ ਲਈ ਬਹੁਤ ਖੁਸ਼ ਹੈ, ਜਿਸ ਵਿੱਚ ਜਿੰਮੀ ਸ਼ੇਰਗਿੱਲ...
ਐਲਵਿਸ਼ ਯਾਦਵ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਭੇਜਿਆ ਨੋਟਿਸ, 23 ਜੁਲਾਈ ਤੱਕ ਪੇਸ਼ ਹੋਣ ਦੇ ਆਦੇਸ਼
Jul 10, 2024 1:16 pm
YouTuber ਅਤੇ Bigg Boss OTT 2 ਦੇ ਜੇਤੂ ਐਲਵਿਸ਼ ਯਾਦਵ ਲਈ ਮੁਸੀਬਤਾਂ ਵੱਧ ਸਕਦੀਆਂ ਹਨ। ਈਡੀ ਨੇ ਐਲਵਿਸ਼ ਨੂੰ ਨੋਟਿਸ ਭੇਜਿਆ ਹੈ ਤੇ ਪੇਸ਼ ਹੋਣ ਦੇ ਲਈ ਆਦੇਸ਼...
ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦੀ ਸੜਕ ਹਾਦਸੇ ‘ਚ ਮੌਤ, ਪ੍ਰੋਗਰਾਮ ਤੋਂ ਪਰਤਦਿਆਂ ਵਾਪਰਿਆ ਹਾਦਸਾ
Jul 09, 2024 3:09 pm
ਪੰਜਾਬੀ ਸੰਗੀਤ ਜਗਤ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਗਾਇਕ ਦਲਵੀਰ ਸ਼ੋਂਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।...
ਮਰਹੂਮ ਗੁਰਮੀਤ ਬਾਵਾ ਦੀ ਧੀ ਲਈ ਮਸੀਹਾ ਬਣੇ ਅਕਸ਼ੇ ਕੁਮਾਰ, ਗਲੋਰੀ ਬਾਵਾ ਦੇ ਖਾਤੇ ‘ਚ ਪਾਏ 25 ਲੱਖ ਰੁਪਏ
Jul 07, 2024 10:38 am
ਅਕਸ਼ੈ ਕੁਮਾਰ ਨੇ ਪੰਜਾਬੀ ਲੋਕ ਗਾਇਕ ਅਤੇ ਪਦਮ ਭੂਸ਼ਣ ਨਾਲ ਸਭ ਤੋਂ ਵੱਧ ਸਮਾਂ ਸੇਵਾ ਨਿਭਾਉਣ ਵਾਲੇ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਲਈ...
ਰਾਜ ਕਪੂਰ-ਦੇਵ ਅਨੰਦ ਨਾਲ ਕੰਮ ਕਰਨ ਵਾਲੀ ਇਸ ਅਦਾਕਾਰਾ ਦਾ ਹੋਇਆ ਦਿਹਾਂਤ, ਫਿਲਮ ਇੰਡਸਟਰੀ ‘ਚ ਛਾਇਆ ਸੋਗ
Jul 04, 2024 4:11 pm
ਮਨੋਰੰਜਨ ਜਗਤ ਤੋਂ ਅੱਜ ਇੱਕ ਦਿੱਗਜ ਅਦਾਕਾਰਾ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਅਦਾਕਾਰਾ ਨੂੰ ਬਾਲੀਵੁੱਡ ਦੀ ਵੈਂਪ ਵੀ...
ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਖੁਦ ਕੱਟੇ ਆਪਣੇ ਵਾਲ, ਧੀ ਦਾ ਹਾਲ ਦੇਖ ਮਾਂ ਦੇ ਨਹੀਂ ਰੁਕੇ ਹੰਝੂ
Jul 04, 2024 2:37 pm
ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜਰ ਰਹੀ ਹੈ। ਉਨ੍ਹਾਂ ਨੂੰ ਥਰਡ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸਦਾ ਇਲਾਜ...
ਦੁਸਾਂਝਾਂਵਾਲੇ ਮਗਰੋਂ ਹੁਣ ਕਰਨ ਔਜਲਾ ਤੇ ਬਾਦਸ਼ਾਹ ਲਗਾਉਣਗੇ ਅੰਬਾਨੀਆਂ ਦੇ ਵਿਆਹ ‘ਚ ਰੌਣਕਾਂ !
Jul 04, 2024 12:37 pm
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਪਿਛਲੇ...
Salman Khan ਫਾਇਰਿੰਗ ਮਾਮਲੇ ‘ਚ ਚਾਰਜਸ਼ੀਟ ਦਾਖ਼ਲ, ਮੂਸੇਵਾਲਾ ਵਾਂਗ ਬਣਾਈ ਗਈ ਸੀ ‘ਭਾਈਜਾਨ’ ਨੂੰ ਮਾਰਨ ਦੀ ਯੋਜਨਾ
Jul 02, 2024 11:42 am
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਪਨਵੇਲ ਪੁਲਿਸ ਨੇ ਇਸ ਮਾਮਲੇ...
ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ
Jun 30, 2024 11:34 am
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਵੱਲੋਂ ਆਈ.ਪੀ.ਸੀ. ਨੇ ਭਾਰਤੀ ਦੰਡਾਵਲੀ ਦੀ ਧਾਰਾ 295-ਏ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਸਿੱਖ...
‘ਬੀਬੀ ਰਜਨੀ’ ਫਿਲਮ ਦਾ ਟੀਜ਼ਰ ਰਿਲੀਜ਼, ਕਲਕਾਰਾਂ ਨੇ ਸਿਨੇਮਾ ਘਰਾਂ ‘ਚ ਦਰਸ਼ਕਾਂ ਨਾਲ ਬੈਠ ਵੇਖਿਆ
Jun 29, 2024 8:43 pm
ਯੂਟਿਊਬ ਤੋਂ ਪਹਿਲਾਂ ਸਿਨੇਮਾਘਰਾਂ ਵਿਚ ਬੀਬੀ ਰਜਨੀ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ। ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ, ਧਾਰਮਿਕ ਫਿਲਮ...
ਟੀਵੀ ਸਟਾਰ ਹਿਨਾ ਖਾਨ ਨੂੰ ਹੋਇਆ ਬ੍ਰੈਸਟ ਕੈਂਸਰ, ਸੋਸ਼ਲ ਮੀਡੀਆ ‘ਤੇ ਪੋਸਟ ਪਾ ਖੁਦ ਕੀਤਾ ਸ਼ੇਅਰ
Jun 28, 2024 1:49 pm
ਟੈਲੀਵਿਜ਼ਨ ਐਕਸਟ੍ਰੈਸ ਹਿਨਾ ਖਾਨ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ। ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਹ ਕੈਂਸਰ ਦੀ ਤੀਜੀ...
ਨਹੀਂ ਰਹੇ ਮਸ਼ਹੂਰ ਹਾਲੀਵੁੱਡ ਐਕਟਰ ਤਾਮਾਯੋ ਪੈਰੀ, ਸਮੁੰਦਰ ‘ਚ ਸਰਫਿੰਗ ਦੌਰਾਨ ਸ਼ਾਰਕ ਨੇ ਕੱਟਿਆ
Jun 25, 2024 2:12 pm
ਜੌਨੀ ਡੇਪ ਸਟਾਰਰ ਹਾਲੀਵੁੱਡ ਫਿਲਮ ‘ਪਾਇਰੇਟਸ ਆਫ ਦਿ ਕੈਰੇਬੀਅਨ’ ‘ਚ ਨਜ਼ਰ ਆਏ ਅਭਿਨੇਤਾ ਅਤੇ ਸਰਫਿੰਗ ਇੰਸਟ੍ਰਕਟਰ ਤਾਮਾਯੋ ਪੇਰੀ...
ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ, ਵੇਖੋ ਵਿਆਹ ਦੀਆਂ ਪਹਿਲੀਆਂ ਤਸਵੀਰਾਂ
Jun 23, 2024 10:18 pm
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਪਿਆਰ ਨੇ ਆਪਣੀ ਮੰਜ਼ਿਲ ਲੱਭ ਲਈ। ਦੋਵਾਂ ਨੇ ਮੁੰਬਈ ਸਥਿਤ ਆਪਣੇ ਘਰ ‘ਚ ਪਰਿਵਾਰਕ ਮੈਂਬਰਾਂ ਅਤੇ...
ਸਟੇਫਲਾਨ ਡੌਨ ਨਾਲ ਮੂਸੇਵਾਲਾ 7ਵਾਂ ਗਾਣਾ ਹੋਵੇਗਾ ਰਿਲੀਜ਼, ਲੰਦਨ ਦੀਆਂ ਸੜਕਾਂ ‘ਤੇ ਕਰ ਰਹੀ ਪ੍ਰਮੋਸ਼ਨ
Jun 22, 2024 4:49 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।...
ਮਸ਼ਹੂਰ ਗਾਇਕਾ ਪਲਕ ਮੁੱਛਲ ਨੇ 3000 ਮਾਸੂਮਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਕਰਵਾਈ ਦਿਲ ਦੀ ਸਰਜਰੀ
Jun 13, 2024 12:07 am
ਮਨੋਰੰਜਨ ਜਗਤ ‘ਚ ਕਈ ਅਜਿਹੇ ਸਿਤਾਰੇ ਹਨ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਕੁਝ ਨੇਕ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਸਲਮਾਨ ਖਾਨ ਤੋਂ ਲੈ...
ਕਾਜੋਲ ਦੀ ਕੋ-ਸਟਾਰ ਨੂਰ ਮਾਲਾਬਿਕਾ ਦਾਸ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ, ਕਮਰੇ ‘ਚੋਂ ਮਿਲੀ ਦੇਹ
Jun 10, 2024 5:33 pm
ਸਾਬਕਾ ਏਅਰ ਹੋਸਟੈਸ ਤੇ ਐਕਟ੍ਰੈਸ ਨੂਰ ਮਾਲਾਬਿਕਾ ਦਾਸ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਅਪਾਰਟਮੈਂਟ ਵਿਚੋਂ ਮਿਲੀ ਹੈ। ਰਿਪੋਰਟ ਮੁਤਾਬਕ...
ਥੱਪ/ੜ ਕਾਂ/ਡ ਦਾ ਸਮਰਥਨ ਕਰਨ ਵਾਲਿਆਂ ‘ਤੇ ਭੜਕੀ ਕੰਗਨਾ, ਕਿਹਾ- ‘ਜੇ ਇਹ ਸਹੀ ਤਾਂ ਕਤ.ਲ…’
Jun 08, 2024 10:04 pm
ਅਦਾਕਾਰਾ ਕੰਗਨਾ ਰਣੌਤ ਨੇ ਮੰਡੀ ਸੀਟ ਜਿੱਤ ਕੇ ਪੂਰੇ ਦੇਸ਼ ਵਿੱਚ ਸੁਰਖੀਆਂ ਬਟੋਰੀਆਂ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ CISF ਦੀ ਮਹਿਲਾ ਜਵਾਨ...
ਥੱਪ/ੜ ਕਾਂ/ਡ ‘ਤੇ ਫਿਲਮ ਇੰਡਸਟਰੀ ਦੀ ਚੁੱਪੀ ‘ਤੇ ਕੰਗਨਾ ਨੇ ਕੱਢੀ ਭੜਾਸ, ਬੋਲੀ-‘ਕੱਲ੍ਹ ਕੋਈ ਤੁਹਾਡੇ…’
Jun 07, 2024 10:42 pm
ਚੰਡੀਗੜ੍ਹ ਏਅਰਪੋਰਟ ‘ਤੇ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਅਦਾਕਾਰਾ ਅਤੇ ਮੰਡੀ ਦੀ ਸੰਸਦ ਮੈਂਬਰ ਇਸ ਸਮੇਂ ਸੁਰਖੀਆਂ ‘ਚ ਹੈ। ਬੀਤੇ ਦਿਨ...
SGPC ਪ੍ਰਧਾਨ ਧਾਮੀ ਨੇ ਥੱ/ਪੜ ਵਾਲੀ ਘਟਨਾ ਮਗਰੋਂ ਕੰਗਨਾ ਰਣੌਤ ‘ਤੇ ਦਿੱਤਾ ਵੱਡਾ ਬਿਆਨ
Jun 07, 2024 9:36 am
ਥੱ/ਪੜ ਵਾਲੀ ਘਟਨਾ ਮਗਰੋਂ ਕੰਗਨਾ ਰਣੌਤ ‘ਤੇ SGPC ਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਟਵੀਟ ਕਰਦਿਆਂ ਐਡਵੋਕੇਟ ਧਾਮੀ...
ਕੰਗਨਾ ਰਣੌਤ ਨੂੰ ਥੱ/ਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਸਮਰਥਨ ‘ਚ ਆਈ ਸੋਨੀਆ ਮਾਨ, ਦਿੱਤਾ ਵੱਡਾ ਬਿਆਨ
Jun 07, 2024 8:37 am
ਬੀਤੇ ਦਿਨੀਂ ਅਭਿਨੇਤਰੀ ਤੇ ਨਵੀਂ ਬਣੀ ਸਾਂਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ CISF ਜਵਾਨ ਨੇ ਥੱਪੜ ਜੜ੍ਹ ਦਿੱਤਾ। ਜਿਸ...
ਕਰੂਜ਼ ‘ਤੇ ਮਨਾਇਆ ਗਿਆ ਆਕਾਸ਼ ਅੰਬਾਨੀ ਦੀ ਲਾਡਲੀ ਦਾ ਫਰਸਟ ਬਰਥਡੇ, ਸਾਹਮਣੇ ਆਈ ਪਾਰਟੀ ਦੀ ਝਲਕ
Jun 01, 2024 5:12 pm
ਅੰਬਾਨੀਆਂ ਦੇ ਘਰ ਕੋਈ ਸੈਲੀਬ੍ਰੇਸ਼ਨ ਹੋਵੇ ਤੇ ਉਸ ਦੀ ਚਰਚਾ ਨਾ ਹੋਵੇ, ਇਹ ਭਲਾ ਹੋ ਸਕਦਾ ਏ। ਅੰਬਾਨੀਜ਼ ਦੇ ਗ੍ਰੈਂਡ ਈਵੈਂਟਸ ਅਤੇ...
ਨਿਊ ਜਰਸੀ ਦੇ ਗਵਰਨਰ ਨੇ ‘Sold Out’ ਸ਼ੋਅ ਲਈ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਕੀਤਾ ਧੰਨਵਾਦ
Jun 01, 2024 3:57 pm
ਪੰਜਾਬੀ ਅਭਿਨੇਤਾ ਤੇ ਗਾਇਕ ਦਿਲਜੀਤ ਦੁਸਾਂਝ ਨੂੰ ਹੁਣੇ ਜਿਹੇ ਅਮਰੀਕਾ ਵਿਚ ‘Sold Out’ ਸ਼ੋਅ ਲਈ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਤੋਂ...
ਸਲਮਾਨ ਖਾਨ ‘ਤੇ ਹਮਲਾ ਕਰਨ ਦੀ ਸੀ ਸਾਜ਼ਿਸ਼, ਪੁਲਿਸ ਨੇ ਹਥਿਆਰਾਂ ਸਣੇ ਕੀਤੇ 4 ਗ੍ਰਿਫਤਾਰ
Jun 01, 2024 1:38 pm
ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਖਾਨ ‘ਤੇ ਫਿਰ ਤੋਂ ਹਮਲਾ ਹੋਣ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਮੁੰਬਈ ਪੁਲਿਸ...
ਪੁੱਤ ਸ਼ੁਭ ਦੇ ਸਸਕਾਰ ਨੂੰ 2 ਸਾਲ ਪੂਰੇ ਹੋਣ ‘ਤੇ ਮਾਂ ਚਰਨ ਕੌਰ ਦਾ ਝਲਕਿਆ ਦਰਦ, ਸਾਂਝੀ ਕੀਤੀ ਭਾਵੁਕ ਪੋਸਟ
May 31, 2024 3:03 pm
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਦੇ ਦਿਨ ਯਾਨੀ ਕਿ 31 ਮਈ 2022 ਨੂੰ ਅੰਤਿਮ ਸਸਕਾਰ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਮਾਤਾ ਚਰਨ ਕੌਰ...
ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ, ਸਮਾਧ ‘ਤੇ ਪਹੁੰਚਿਆ ਪਰਿਵਾਰ, ਬਾਪੂ ਬਲਕੌਰ ਨੇ ਪੁੱਤ ਦੇ ਬੁੱਤ ਨੂੰ ਪਾਈ ਜੱਫੀ
May 29, 2024 12:27 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਸਾਲ ਹੋ ਗਏ ਹਨ। ਅੱਜ ਮੂਸੇਵਾਲਾ ਦੀ ਦੂਜੀ ਬਰਸੀ ਹੈ। ਇਸ ਮੌਕੇ ਪਿੰਡ ਮੂਸੇ ਦੇ ਗੁਰਦੁਆਰਾ...
ਪਾਇਲ ਕਪਾਡੀਆ ਦੀ ਜਿੱਤ ਨੇ ਵਧਾਇਆ ਦੇਸ਼ ਦਾ ਮਾਣ, PM ਮੋਦੀ ਨੇ ਦਿੱਤੀ ਸ਼ਾਬਾਸ਼ੀ
May 26, 2024 8:13 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਦੇਸ਼ਕ ਪਾਇਲ ਕਪਾਡੀਆ ਦੀ ਤਾਰੀਫ਼ ਕੀਤੀ ਹੈ। ਪਾਇਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਆਲ ਵੀ ਇਮੇਜਿਨ...









































































































