Tag: , , , , , ,

ਦੇਰ ਰਾਤ ਸਿੰਘੂ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਮੌਤ

farmer died at singhu border: ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ ਅੰਦੋਲਨ ਲਈ ਡਟੇ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਕਿਸਾਨ ਪੰਜਾਬ ਸੂਬੇ ਦੇ ਹਨ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਲਗਾਏ ਗਏ ਕਿਸਾਨ ਮੋਰਚੇ ਵਿੱਚ ਇੱਕ ਹੋਰ

ਕਿਸਾਨਾਂ ਦਾ ਵੱਡਾ ਐਲਾਨ- ਦੇਸ਼ ਭਰ ‘ਚ 5 ਨੂੰ ਫੂਕਣਗੇ ਅੰਬਾਨੀ, ਅਡਾਨੀ ਤੇ ਕਾਰਪੋਰੇਟ ਘਰਾਨਿਆਂ ਦੇ ਪੁਤਲੇ

Big announcement of farmers : ਨਵੀਂ ਦਿੱਲੀ : ਕਿਸਾਨਾਂ ਵੱਲੋਂ ਦਿੱਲੀ ਵਿੱਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਵੱਲੋਂ ਬੀਤੇ ਦਿਨ ਕਿਸਾਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ, ਜਿਸ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਲਈ ਸਰਕਾਰ ਝੁਕਦੀ ਨਜ਼ਰ ਆ ਰਹੀ ਸੀ। ਪਰ ਇਹ ਮੀਟਿੰਗ ਵੀ ਬੇਸਿੱਟਾ ਰਹੀ। ਹੁਣ 3 ਦਸੰਬਰ

ਰੋਕ ਦੇ ਬਾਵਜੂਦ ਵੀ ਜ਼ਿਲ੍ਹੇ ‘ਚ ਕਿਸਾਨ ਸਾੜ ਰਹੇ ਹਨ ਪਰਾਲੀ, DC ਵੱਲੋਂ ਜਤਾਈ ਗਈ ਨਿਰਾਸ਼ਾ

deputy commissioner straw burning: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਬੁੱਧਵਾਰ ਨੂੰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਪੇਜ਼ ‘ਤੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸ਼ਹਿਰਵਾਸੀਆਂ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਕਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ

ਐਤਵਾਰ ਨੂੰ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ludhiana power shutdown: ਲੁਧਿਆਣਾ (ਤਰਸੇਮ ਭਾਰਦਵਾਜ)-ਕੋਲੇ ਦੀ ਘਾਟ ਕਾਰਨ ਸੂਬੇ ਭਰ ‘ਚ ਪਹਿਲਾ ਹੀ ਬਿਜਲੀ ਦੀ ਸਮੱਸਿਆ ਚੱਲ ਰਹੀ ਹੈ, ਜਿਸ ਦੇ ਚੱਲਦਿਆਂ ਹੁਣ ਹੁਣ ਤਾਜ਼ਾ ਜਾਣਕਾਰੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੱਲ ਭਾਵ ਐਤਵਾਰ (8 ਨਵੰਬਰ) ਨੂੰ ਕੁਝ ਥਾਵਾਂ ‘ਤੇ ਬਿਜਲੀ ਦਾ ਕੁਝ ਘੰਟਿਆਂ ਤੱਕ ਠੱਪ ਰਹੇਗੀ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 9

ਸਿੰਧੀਆ ਦੀ ਰੈਲੀ ‘ਚ ਕਿਸਾਨ ਦੀ ਮੌਤ, ਕੁਰਸੀ ‘ਤੇ ਲਾਸ਼ ਨੂੰ ਰੱਖ ਕੇ ਜਾਰੀ ਰਿਹਾ ਭਾਸ਼ਣ

framer dies jyotiraditya scindia s rally: ਕੇਂਦਰੀ ਸਰਕਾਰ ਪੀ.ਐੱਮ ਮੋਦੀ ਵਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਦੇ ਵਿਰੋਧ ‘ਚ ਸਿਆਸੀ ਲੀਡਰਾਂ ਦੇ ਸਟੇਜ ਸੱਜ ਰਹੇ ਹਨ ਭਾਸ਼ਣ ਦਿੱਤੇ ਜਾ ਰਹੇ ਹਨ।ਵਿਰੋਧੀਆਂ ‘ਤੇ ਸ਼ਬਦਾਂ ਦੇ ਤੀਰ ਚਲਾਏ ਜਾ ਰਹੇ ਹਨ ਇਸ ਸਭ ਵਿਚਾਲੇ ਪਿਸ ਰਿਹਾ ਹੈ ਗਰੀਬ ਕਿਸਾਨ।ਸਾਰੀਆਂ ਸਿਆਸੀ ਪਾਰਟੀਆਂ ਇਕ-ਦੂਜੇ ਵਿਰੁੱਧ ਸਿਆਸੀ ਰੋਟੀਆਂ ਸੇਕ ਰਹੇ

ਨੌਜਵਾਨ ਕਿਸਾਨ ਨੇ 5 ਲੱਖ ਦੀ ਕੀਮਤ ਵਾਲੀ ਸਪ੍ਰੇਅ ਮਸ਼ੀਨ ਬਣਾਈ 90 ਹਜ਼ਾਰ ਰੁਪਏ ‘ਚ……

farmer ritesh made five lakh spray machine: ਛੱਤੀਸਗੜ ਦੇ ਨੌਜਵਾਨ ਕਿਸਾਨ ਨੇ ਖੇਤਾਂ ‘ਚ ਸਪ੍ਰੇਅ ਦਾ ਛਿੜਕਾਅ ਕਰਨ ਵਾਲੀ ਬੇਹੱਦ ਸਸਤੀ ਅਤੇ ਕਾਰਗਰ ਸਪ੍ਰੇਅ ਮਸ਼ੀਨ ਵਿਕਸਿਤ ਕੀਤੀ ਹੈ।ਇਸ ਤਰ੍ਹਾਂ ਦੀ ਸਪ੍ਰੇਅ ਦੀ ਕੀਮਤ ਬਾਜ਼ਾਰ ‘ਚ 5 ਲੱਖ ਰੁਪਏ ਤੱਕ ਹੈ।ਨੌਜਵਾਨ ਕਿਸਾਨ ਵਲੋਂ ਤਿਆਰ ਕੀਤੀ ਮਸ਼ੀਨ ਦੀ ਕੀਮਤ ਮਾਤਰ 90 ਹਜ਼ਾਰ ਹੈ।ਇਸਦੀਆਂ ਵਿਸ਼ੇਸ਼ਤਾਵਾਂ ਅਤੇ ਘੱਟ ਕੀਮਤ

ਲੁਧਿਆਣਾ ਦੇ ਇਸ ਕਿਸਾਨ ਨੇ ਪੇਸ਼ ਕੀਤੀ ਮਿਸਾਲ, ਜਾਣੋ !

farmer protect environment straw: ਲੁਧਿਆਣਾ (ਤਰਸੇਮ ਭਾਰਦਵਾਜ)-ਕੁਦਰਤ ਨਾਲ ਨੇੜੇ ਤੋਂ ਮੋਹ ਰੱਖਣ ਵਾਲੇ ਲੁਧਿਆਣਾ ਨਿਵਾਸੀ ਪ੍ਰੀਤਮ ਸਿੰਘ ਨੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਖੇਤ ‘ਚ ਇੱਕ ਤੀਲਾ ਵੀ ਪਰਾਲੀ ਦਾ ਸਾੜ ਕੇ ਨਹੀਂ ਵੇਖਿਆ। ਦੱਸ ਦੇਈਏ ਕਿ ਪ੍ਰੀਤਮ ਸਿੰਘ ਨੇ ਬੀ.ਏ. ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਖੇਤੀਬਾੜੀ ‘ਚ ਕਿਸਾਨ ਦਾ ਲਗਭਗ 45 ਸਾਲ

PAU ਖੁਲਾਸਾ: ਝੋਨੇ ਦੀ ਪਰਾਲੀ ਦਾ ਖੇਤਾਂ ‘ਚ ਪ੍ਰਬੰਧਨ ਕਰਨ ਨਾਲ ਕਣਕ ਦੀ ਫਸਲ ‘ਚ ਹੁੰਦਾ 10 ਫੀਸਦੀ ਵਾਧਾ

paddy straw managed field: ਲੁਧਿਆਣਾ (ਤਰਸੇਮ ਭਾਰਦਵਾਜ)- ਪੀ.ਏ.ਯੂ ਦੇ ਪ੍ਰੋਫੈਸਰਾਂ ਨੇ ਖੁਲਾਸਾ ਕੀਤਾ ਹੈ ਕਿ 3 ਸਾਲ ਤੱਕ ਖੇਤ ‘ਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਨਾਲ ਚੌਥੇ ਸਾਲ ਕਣਕ ਦੀ ਫਸਲ ‘ਚ 10 ਫੀਸਦੀ ਵਾਧਾ ਹੋ ਸਕਦਾ ਹੈ, ਜੋ ਯੂਰੀਆ ਦੀ ਘੱਟ ਵਰਤੋਂ ਕਰਨ ‘ਤੇ ਵੀ ਪ੍ਰਾਪਤ ਹੋ ਸਕਦਾ ਹੈ। ਇਹ ਖੁਲਾਸਾ ਮਿੱਟੀ ਵਿਗਿਆਨ

ਹੁਣ ਅਕਾਲੀ ਦਲ ਵੀ ਨਿਕਲ ਗਿਆ, NDA ‘ਚ ਕੁਝ ਤਾਂ ਗੜਬੜ ਹੈ- ਸੰਜੇ ਰਾਉਤ

mp sanjay raut farmer bill akali dal nda: ਵਿਰੋਧੀ ਪਾਰਟੀਆਂ ਲਗਾਤਾਰ ਕਿਸਾਨ ਬਿੱਲ ਦਾ ਵਿਰੋਧ ਕਰ ਰਹੀਆਂ ਹਨ, ਨਾਲ ਹੀ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਵੀ ਇਸ ਵਿਚ ਸਮਰਥਨ ਨਹੀਂ ਵਿਖਾ ਰਹੀਆਂ। ਐਨਡੀਏ ਦੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ, ਮੰਤਰੀ ਹਰਸਿਮਰਤ ਕੌਰ ਨੇ ਬਿੱਲ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ। ਹੁਣ ਐਨਡੀਏ ਦੇ ਸਾਬਕਾ

ਮਾਨਸਾ ਡੀ.ਸੀ. ਦਫਤਰ ‘ਚ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ

farmer suicide mansa dc office: ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਮੌਜੂਦ ਪੁਲਿਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਫਰੀਦਕੋਟ ਰੈਫਰ ਕਰ

ਭੇਦਭਰੇ ਹਾਲਾਤਾਂ ‘ਚ ਹੋਇਆ ਬਜ਼ੁਰਗ ਕਿਸਾਨ ਦਾ ਕਤਲ

farmer killed ਲੁਧਿਆਣਾ, (ਤਰਸੇਮ ਭਾਰਦਵਾਜ)- ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੇ ਪਿੰਡ ਚੁੰਨੀ ਖੁਰਦ ‘ਚ 60 ਸਾਲਾ ਕਿਸਾਨ ਗੁਰਮੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ।ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ। ਮ੍ਰਿਤਕ ਗੁਰਮੀਤ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਸਦਾ ਪਿਤਾ

ਵਿਦੇਸ਼ੋਂ ਆਏ ਕਿਸਾਨ ਨੇ ਕੀਤੀ ਖੁਦਕੁਸ਼ੀ

farmer commit suicide ਲੁਧਿਆਣਾ, (ਤਰਸੇਮ ਭਾਰਦਵਾਜ)- ਦੇਸ਼ ‘ਚ ਕੋਰੋਨਾ ਮਹਾਂਮਾਰੀ ਆਪਣਾ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ।ਜਿਸਦੇ ਮੱਦੇਨਜ਼ਰ ਸਰਕਾਰਾਂ ਵਲੋਂ ਦੇਸ਼ ‘ਚ ਲਾਕਡਾਊਨ ਲਗਾਇਆ ਹੋਇਆ ਹੈ।ਜਿਸ ਕਰਕੇ ਆਮ ਆਦਮੀ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਲੋਕਾਂ ਦੇ ਕੰਮ ਠੱਪ ਹੋ ਜਾਣ ਕਾਰਨ ਕਈ ਗਰੀਬ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ।ਲਾਕਡਾਊਨ ‘ਚ

ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ

Debt-ridden farmer commits suicide : ਪੰਜਾਬ ਸਰਕਾਰ ਦੇ ਕਰਜ਼ਾ ਮੁਆਫੀ ਦੇ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹਦੀ ਹੈ ਜਦੋਂ ਪੰਜਾਬ ਦੀ ਕਿਸਾਨੀ ਦਿਨੋਂ ਦਿਨ ਮੌਤ ਦੇ ਮੂੰਹ ‘ਚ ਜਾ ਰਹੀ ਹੈ।ਪੰਜਾਬ ‘ਚ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ

Recent Comments