Tag: 'Dilli Chalo' march, Farmers protest delhi, farmers protest Delhi March, farmers' protest march to New Delhi, Haryana, latestnews
ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਹਰਿਆਣਾ ‘ਚ ਅਲਰਟ, ਕੇਂਦਰੀ ਅਰਧ ਸੈਨਿਕ ਬਲ ਦੀਆਂ 50 ਕੰਪਨੀਆਂ ਤਾਇਨਾਤ
Feb 10, 2024 11:28 am
ਕਿਸਾਨਾਂ ਦੇ 13 ਫਰਵਰੀ ਨੂੰ ਪ੍ਰਸਤਾਵਿਤ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰੀ...
ਮੋਰਚਾ ਫਤਿਹ ਕਰ 383 ਦਿਨਾਂ ਬਾਅਦ ਘਰ ਪਰਤ ਰਹੇ ਨੇ ਟਿਕੈਤ, ਬੋਲੇ – ‘ਹੁਣ ਸਿਰਫ਼ ਯਾਦਾਂ ਰਹਿ ਜਾਣਗੀਆਂ’
Dec 15, 2021 11:36 am
ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਅੱਜ 383 ਦਿਨਾਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੇ ਘਰ ਪਰਤ ਰਹੇ ਹਨ। ਟਿਕੈਤ ਮੁਜ਼ੱਫਰਨਗਰ...
ਕੀ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ BJP ਖਿਲਾਫ ਪ੍ਰਚਾਰ ਕਰਨਗੇ ਰਾਕੇਸ਼ ਟਿਕੈਤ ? ਪੜ੍ਹੋ ਜਵਾਬ
Dec 11, 2021 4:20 pm
ਖੇਤੀ ਕਾਨੂੰਨ ਵਾਪਿਸ ਲੈਣ ਅਤੇ ਹੋਰ ਮੰਗਾਂ ‘ਤੇ ਕੇਂਦਰ ਦੀ ਸਹਿਮਤੀ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ...
ਮੋਰਚਾ ਫਤਿਹ ਕਰ ਘਰ ਪਰਤਣ ਲੱਗੇ ਕਿਸਾਨ, ਗਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਇਆ ਕਿਸਾਨਾਂ ਦਾ ਪਹਿਲਾ ਜੱਥਾ
Dec 11, 2021 1:07 pm
ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ ਸਮਾਪਤ ਹੋ ਰਿਹਾ ਹੈ। ਦਿੱਲੀ ਬਾਰਡਰ ਤੋਂ...
ਕਿਸਾਨਾਂ ਦਾ ਫਤਿਹ ਮਾਰਚ, ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ‘ਜਿੱਤ ਕੇ’ ਘਰ ਪਰਤ ਰਹੇ ਨੇ ਕਿਸਾਨ
Dec 11, 2021 12:11 pm
ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ 15 ਮਹੀਨਿਆਂ ਤੋਂ ਡਟੇ ਕਿਸਾਨ ਸ਼ਨੀਵਾਰ ਨੂੰ ਆਪਣਾ ਅੰਦੋਲਨ ਖਤਮ ਕਰ ਵਾਪਿਸ ਆਪਣੇ ਘਰਾਂ ਨੂੰ...
ਸੰਯੁਕਤ ਕਿਸਾਨ ਮੋਰਚੇ ਨੇ ਸੱਦੀ ਹੰਗਾਮੀ ਮੀਟਿੰਗ, ਕੀ ਅੰਦੋਲਨ ਨੂੰ ਲੈ ਕੇ ਹੋਵੇਗਾ ਕੋਈ ਵੱਡਾ ਐਲਾਨ ?
Dec 08, 2021 10:38 am
ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਨਿਰਣਾਇਕ ਮੋੜ ‘ਤੇ ਪਹੁੰਚ ਗਿਆ ਹੈ। ਸੰਯੁਕਤ ਕਿਸਾਨ ਮੋਰਚੇ...
ਕਿਸਾਨਾਂ ਨੇ ਅਮਿਤ ਸ਼ਾਹ ਦੀ ਚਿੱਠੀ ਦਾ ਦਿੱਤਾ ਜਵਾਬ, ਕਿਹਾ- ‘ਸਰਕਾਰ ਦੀ ਇਹ ਗੱਲ ਮਨਜ਼ੂਰ ਨਹੀਂ’
Dec 07, 2021 6:01 pm
ਸੰਯੁਕਤ ਕਿਸਾਨ ਮੋਰਚਾ (SKM) ਨੇ ਕੇਂਦਰ ਦੁਆਰਾ ਭੇਜੇ ਗਏ ਖਰੜੇ ਦੇ ਪ੍ਰਸਤਾਵ ਨੂੰ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਾਫੀ...
ਸੰਯੁਕਤ ਕਿਸਾਨ ਮੋਰਚੇ ਦੀਆਂ 6 ਮੰਗਾਂ ਨੂੰ ਹਰੀ ਝੰਡੀ, ਸਿੰਘੂ ਬਾਰਡਰ ਤੋਂ ਥੋੜ੍ਹੀ ਦੇਰ ‘ਚ ਵੱਡਾ ਐਲਾਨ
Dec 07, 2021 5:14 pm
ਪ੍ਰਧਾਨ ਮੰਤਰੀ ਮੋਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ 6 ਮੰਗਾਂ ਨਾਲ ਸਹਿਮਤੀ ਜਤਾ ਦਿੱਤੀ ਹੈ, ਜਿਸ ਨੂੰ ਲੈ ਕੇ ਸਿੰਘੂ ਬਾਰਡਰ ‘ਤੇ...
ਸੰਸਦ ‘ਚ ਗੂੰਜਿਆ ਸ਼ਹੀਦ ਕਿਸਾਨਾਂ ਦਾ ਮੁੱਦਾ, ਰਾਹੁਲ ਨੇ ਕਿਹਾ – ‘PM ਨੇ ਮੰਗੀ ਸੀ ਮੁਆਫੀ ਹੁਣ ਮੁਆਵਜ਼ਾ ਦੇਵੇ ਸਰਕਾਰ’
Dec 07, 2021 12:49 pm
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੰਸਦ ‘ਚ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਲੋਕ ਸਭਾ...
ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਅੱਜ, ਅੰਦੋਲਨ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਫੈਸਲਾ
Dec 07, 2021 11:16 am
ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਮੰਗਲਵਾਰ ਨੂੰ ਸਵੇਰੇ 11.30...
ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਅੰਦੋਲਨ ਨੂੰ ਲੈ ਕੇ ਬਿਆਨ, ਦੱਸਿਆ- ‘ਕਦੋਂ ਕਰਨਗੇ ਘਰ ਵਾਪਸੀ’
Dec 06, 2021 6:25 pm
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਪੱਸ਼ਟ ਕਿਹਾ ਹੈ ਕਿ ਕਿਸਾਨਾਂ ਦਾ ਅੰਦੋਲਨ ਉਦੋਂ ਤੱਕ ਖ਼ਤਮ ਨਹੀਂ...
ਸਰਕਾਰ ਨਾਲ ਗੱਲਬਾਤ ਲਈ ਕਿਸਾਨਾਂ ਨੇ ਬਣਾਈ ਕਮੇਟੀ ਬਲਬੀਰ ਸਿੰਘ ਰਾਜੇਵਾਲ ਸਣੇ ਇਹ 5 ਆਗੂ ਹੋਣਗੇ ਸ਼ਾਮਿਲ
Dec 04, 2021 4:38 pm
ਸੰਯੁਕਤ ਕਿਸਾਨ ਮੋਰਚਾ ਦੀ ਸ਼ਨੀਵਾਰ ਨੂੰ ਇੱਕ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਘੱਟੋ-ਘੱਟ ਸਮਰਥਨ...
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਭੇਜੇ ਅੰਦੋਲਨ ‘ਚ ਸ਼ਹੀਦ ਹੋਏ 702 ਕਿਸਾਨਾਂ ਦੇ ਨਾਮ
Dec 04, 2021 4:17 pm
ਖੇਤੀ ਕਾਨੂੰਨ ਵਾਪਿਸ ਲੈਣ ਤੋਂ ਬਾਅਦ ਐਮਐਸਪੀ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ। ਇਸ...
‘ਸਰਕਾਰ ਸਾਡੇ ਤੋਂ ਰਿਕਾਰਡ ਲੈ ਕੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰੇ, ਪੰਜਾਬ 152 ਲੋਕਾਂ ਨੂੰ ਨੌਕਰੀ ਦੇ ਚੁਕੈ’- ਰਾਹੁਲ ਗਾਂਧੀ
Dec 03, 2021 6:26 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਕਿਸਾਨ ਅੰਦੋਲਨ ਦੌਰਾਨ ਜਾਨ...
ਸਰਕਾਰ ‘ਤੇ ਵਰ੍ਹੇ ਪੰਜਾਬ ਦੇ ਕਿਸਾਨ ਨੇਤਾ, ਬੋਲੇ- ‘ਅਸੀਂ ਸਾਰੇ ਇਕਜੁੱਟ, MSP ‘ਤੇ ਲਿਖਤੀ ਬਿਓਰਾ ਦੇਵੇ ਕੇਂਦਰ’
Dec 01, 2021 4:23 pm
ਬੁੱਧਵਾਰ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇੱਕ ਮੀਟਿੰਗ ਕੀਤੀ ਹੈ, ਜਿਸ ਵਿੱਚ ਕਿਸਾਨ ਅੰਦੋਲਨ ਦੀ ਅੱਗੇ ਦੀ ਰਣਨੀਤੀ ਤਿਆਰ ਕੀਤੀ...
ਖੇਤੀਬਾੜੀ ਕਾਨੂੰਨ ਹੋਏ ਵਾਪਿਸ ਪਰ ਗੁੱਸਾ ਬਰਕਰਾਰ, ਵਿਆਹ ਦੇ ਕਾਰਡ ‘ਤੇ ਲਿਖਿਆ- BJP-RSS ਵਾਲੇ ਦੂਰ ਰਹਿਣ
Nov 30, 2021 1:11 pm
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ...
ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ, ਕੀ ਹੁਣ ਖਤਮ ਹੋਵੇਗਾ ਅੰਦੋਲਨ? ਜਾਣੋ ਰਾਕੇਸ਼ ਟਿਕੈਤ ਦਾ ਜਵਾਬ
Nov 29, 2021 6:46 pm
ਲੋਕ ਸਭਾ ਅਤੇ ਰਾਜ ਸਭਾ ‘ਚ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ ਹੋਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ, ‘ਇਹ ਕਾਲਾ...
Breaking News : ਕਿਸਾਨਾਂ ਅੱਗੇ ਹਾਰੀ ਸਰਕਾਰ, ਲੋਕ ਸਭਾ ਮਗਰੋਂ ਰਾਜ ਸਭਾ ‘ਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਸ
Nov 29, 2021 2:17 pm
ਕਿਸਾਨਾਂ ਲਈ 29 ਨਵੰਬਰ 2021 ਦਿਨ ਸੋਮਵਾਰ ਇਤਿਹਾਸਕ ਬਣ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਹੁਣ...
ਲੋਕ ਸਭਾ ‘ਚ ਮੋਦੀ ਸਰਕਾਰ ਨੇ 4 ਮਿੰਟਾਂ ‘ਚ ਮੁਕਾਈ ਖੇਤੀ ਕਾਨੂੰਨਾਂ ਦੀ ਗੇਮ, ਅੱਜ ਹੀ ਹੋਵੇਗਾ ਇਹ ਵੱਡਾ ਫ਼ੈਸਲਾ
Nov 29, 2021 1:32 pm
ਵਿਰੋਧੀ ਦਲਾਂ ਦੇ ਰੌਲੇ ਵਿਚਕਾਰ ਮੋਦੀ ਸਰਕਾਰ ਨੇ ਅੱਜ ਇੱਕ ਬਿੱਲ ਜ਼ਰੀਏ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਬਿੱਲ 4 ਮਿੰਟਾਂ ਵਿੱਚ...
ਕਿਸਾਨਾਂ ਦੀ ਵੱਡੀ ਜਿੱਤ, ਲੋਕ ਸਭਾ ‘ਚ ਪਾਸ ਹੋਇਆ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ
Nov 29, 2021 12:21 pm
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦਾ ਹੰਗਾਮਾ ਫਿਰ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਦੇ ਵਿਚਕਾਰ ਲੋਕ ਸਭਾ...
ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਬੋਲੇ ਕੇਜਰੀਵਾਲ, ਕਿਹਾ – ‘ਕਿਸਾਨਾਂ ਅੱਗੇ ਝੁਕੀ ਸਰਕਾਰ, ਇਹ ਲੋਕਤੰਤਰ ਦੀ ਜਿੱਤ’
Nov 26, 2021 5:20 pm
ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...
‘ਕਿਸਾਨਾਂ ‘ਤੇ ਅੱਤਿਆਚਾਰ ਅਤੇ ਹੰਕਾਰ ਲਈ ਜਾਣੀ ਜਾਵੇਗੀ BJP ਸਰਕਾਰ’ : ਪ੍ਰਿਅੰਕਾ ਗਾਂਧੀ
Nov 26, 2021 2:57 pm
ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ...
ਜਾਣੋ ਕੇਂਦਰੀ ਕੈਬਨਿਟ ‘ਚ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਿੰਝ ਰੱਦ ਹੋਣਗੇ ਖੇਤੀਬਾੜੀ ਕਾਨੂੰਨ
Nov 24, 2021 8:59 am
19 ਨਵੰਬਰ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ...
ਚਿਦੰਬਰਮ ਦਾ ਸਵਾਲ, ਪੁੱਛਿਆ – ’15 ਮਹੀਨਿਆਂ ਤੋਂ ਕਿੱਥੇ ਸੀ ? PM ਮੋਦੀ ਦੇ ਫੈਸਲੇ ਦੀ ਤਾਰੀਫ ਕਰਨ ਵਾਲੇ BJP ਨੇਤਾ’
Nov 20, 2021 2:40 pm
ਖੇਤੀ ਐਕਟ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂ ਵੱਖ-ਵੱਖ ਤਰੀਕਿਆਂ ਨਾਲ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ...
ਫਿਰ ਕਿਸਾਨਾਂ ਦੇ ਹੱਕ ‘ਚ ਖੜ੍ਹੇ ਵਰੁਣ ਗਾਂਧੀ, ਕਿਹਾ – ‘MSP ‘ਤੇ ਕਾਨੂੰਨ ਬਣਾ, ਲਖੀਮਪੁਰ ਖੀਰੀ ਮਾਮਲੇ ‘ਚ ਦੇਵੋ ਇਨਸਾਫ਼’
Nov 20, 2021 1:37 pm
ਲਗਾਤਾਰ ਕਿਸਾਨਾਂ ਦੇ ਹੱਕਾਂ ਲਈ ਅਵਾਜ ਬੁਲੰਦ ਕਰਨ ਵਾਲੇ BJP ਸਾਂਸਦ ਵਰੁਣ ਗਾਂਧੀ ਨੇ ਵੀ ਪੀਐਮ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ...
‘ਸ਼ਹਿਦ ਨਾਲੋਂ ਮਿੱਠਾ ਬੋਲ ਰਹੇ ਨੇ ਪ੍ਰਧਾਨ ਮੰਤਰੀ, ਭਰੋਸਾ ਨਹੀਂ ਹੁੰਦਾ’ : ਰਾਕੇਸ਼ ਟਿਕੈਤ
Nov 20, 2021 12:37 pm
ਪੀਐਮ ਮੋਦੀ ਵੱਲੋਂ ਨਵੇਂ ਖੇਤੀ ਕਾਨੂੰਨ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਸਾਨਾਂ ਦਾ ਪ੍ਰਦਰਸ਼ਨ ਕਦੋਂ...
ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ‘ਤੇ ਅਮਰੀਕੀ ਸੰਸਦ ਨੇ ਕਿਹਾ – ‘ਕਿਸੇ ਵੀ ਤਾਕਤ ਨੂੰ ਹਰਾ ਸਕਦੇ ਨੇ ਕਿਸਾਨ’
Nov 20, 2021 11:31 am
ਅਮਰੀਕੀ ਸੰਸਦ ਮੈਂਬਰ ਐਂਡੀ ਲੇਵਿਨ ਨੇ ਭਾਰਤ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕਾਂਗਰਸ ਦੇ...
PM ਮੋਦੀ ਦੇ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਅਮਿਤ ਸ਼ਾਹ ਨੇ ਦਿੱਤਾ ਇਹ ਵੱਡਾ ਬਿਆਨ
Nov 19, 2021 6:46 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ...
‘ਪ੍ਰਧਾਨ ਮੰਤਰੀ ਨੇ ਗੁਰਪੁਰਬ ‘ਤੇ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈ ਕੀਤਾ ਇਤਿਹਾਸਕ ਕੰਮ ‘ : CM ਯੋਗੀ ਆਦਿਤਿਆਨਾਥ
Nov 19, 2021 6:26 pm
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੀਐਮ ਮੋਦੀ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ‘ਤੇ ਆਪਣੀ...
ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ‘ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਛਲਕਿਆ ਦਰਦ, ਕਿਹਾ-‘ਦੁੱਖ ਹੈ…’
Nov 19, 2021 6:07 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਜ਼ਿੰਦਗੀ ‘ਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਚਾਹੁੰਦੇ ਸਨ ਅਤੇ ਇਸੇ ਇਰਾਦੇ ਨਾਲ ਇਹ ਤਿੰਨ...
‘ਇਹ ਕਿਸਾਨਾਂ ਦੀ ਜਿੱਤ’, ਮਮਤਾ ਬੈਨਰਜੀ ਨੇ ਖੇਤੀ ਕਾਨੂੰਨ ਵਾਪਿਸ ਲੈਣ ‘ਤੇ ਅੰਨਦਾਤਾ ਨੂੰ ਦਿੱਤੀ ਵਧਾਈ
Nov 19, 2021 5:19 pm
ਕਿਸਾਨਾਂ ਦੇ ਸੰਘਰਸ਼ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਵੱਡੀ ਜਿੱਤ ਮਿਲੀ ਹੈ। ਅੱਜ ਭਾਰਤ ਦੇ ਪ੍ਰਧਾਨ ਮੰਤਰੀ...
ਪੁਲਿਸ ਦਾ ਲਾਠੀਚਾਰਜ, ਸੜਕਾਂ ‘ਤੇ ਪ੍ਰਦਰਸ਼ਨ ਅਤੇ ਟਿਕੈਤ ਦੇ ਹੰਝੂ, ਦੇਖੋ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਲੈ ਕੇ ਜਿੱਤ ਤੱਕ ਦੀਆਂ ਇਹ ਤਸਵੀਰਾਂ
Nov 19, 2021 3:41 pm
14 ਮਹੀਨਿਆਂ ਦਾ ਸੰਘਰਸ਼, 1 ਸਾਲ ਦਾ ਲੰਬਾ ਅੰਦੋਲਨ, 11 ਦੌਰ ਦੀ ਗੱਲਬਾਤ, ਸੁਪਰੀਮ ਕੋਰਟ ਦੇ ਦਖਲ ਅਤੇ ਸੈਂਕੜੇ ਕਿਸਾਨਾਂ ਦੀ ਮੌਤ ਤੋਂ ਬਾਅਦ...
PM ਮੋਦੀ ਦੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਭੜਕੀ ਕੰਗਨਾ ਰਣੌਤ, ‘ਭਾਰਤ ਨੂੰ ਦੱਸਿਆ ਜੇਹਾਦੀ ਦੇਸ਼’
Nov 19, 2021 1:56 pm
ਅਕਸਰ ਹੀ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ।...
ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਗੁਰਦੁਆਰਾ ਰਕਾਬ ਗੰਜ ਪਹੁੰਚੇ ਕੇਜਰੀਵਾਲ, ਕਿਹਾ- ‘ਕਿਸਾਨਾਂ ਦੀ ਸ਼ਹਾਦਤ ਅਮਰ ਰਹੇਗੀ’
Nov 19, 2021 12:54 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਸਵੇਰੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਦਿੱਲੀ ਦੇ...
ਦਿੱਲੀ ਦੀਆਂ ਬਰੂਹਾਂ ‘ਤੇ ਮਨਾਈ ਕਿਸਾਨਾਂ ਨੇ ਦੀਵਾਲੀ, ਟਿਕੈਤ ਨੇ ਕਿਹਾ – ਜੇ ਸਰਕਾਰ 5 ਸਾਲ ਚੱਲ ਸਕਦੀ ਹੈ ਤਾਂ ਅੰਦੋਲਨ ਕਿਉਂ ਨਹੀਂ ?
Nov 05, 2021 11:54 am
ਬੀਤੇ ਦਿਨ ਪੂਰੇ ਭਾਰਤ ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਵੀ ਦਿੱਲੀ...
ਟਿਕੈਤ ਦਾ ਵੱਡਾ ਐਲਾਨ, ਕਿਹਾ – ‘ਘਰ ਨਹੀਂ ਦਿੱਲੀ ਦੇ ਬਾਰਡਰ ‘ਤੇ ਮਨਾਵਾਂਗੇ ਦੀਵਾਲੀ’
Nov 03, 2021 6:44 pm
ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 11 ਮਹੀਨਿਆਂ ਤੋਂ ਵੀ ਜਿਆਦਾ ਦਾ...
ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ‘ਤੇ ਬੋਲੇ ਰਾਹੁਲ ਗਾਂਧੀ, ਕਿਹਾ – ‘ਜਲਦ ਹੀ ਹਟਾਏ ਜਾਣਗੇ ਤਿੰਨੋਂ ਖੇਤੀ ਵਿਰੋਧੀ ਕਾਨੂੰਨ’
Oct 29, 2021 1:54 pm
ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦੀਆਂ ਖਬਰਾਂ ਦੇ ਵਿਚਕਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ...
ਕਿਸਾਨ ਅੰਦੋਲਨ : ਟਿਕਰੀ ਤੋਂ ਬਾਅਦ ਪੁਲਿਸ ਨੇ ਗਾਜ਼ੀਪੁਰ ਬਾਰਡਰ ਤੋਂ ਹਟਾਏ ਬੈਰੀਕੇਡ
Oct 29, 2021 11:28 am
ਟਿਕਰੀ ਬਾਰਡਰ ਤੋਂ ਬਾਅਦ ਹੁਣ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬੈਰੀਕੇਡ ਹਟਾਏ ਜਾਣ ਤੋਂ ਬਾਅਦ...
ਫਿਰ ਕਿਸਾਨਾਂ ਦੇ ਹੱਕ ‘ਚ ਆਏ ਰਾਜਪਾਲ ਮਲਿਕ, ਕਿਹਾ – ‘ਖੇਤੀ ਮੰਤਰੀ ਤੋਂ ਨਹੀਂ ਹੋਵੇਗਾ ਹੱਲ, PM ਤੇ ਗ੍ਰਹਿ ਮੰਤਰੀ ਦੇਣ ਦਖਲ’
Oct 26, 2021 1:56 pm
ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਪਿਛਲੇ ਕੁੱਝ ਦਿਨਾਂ ਤੋਂ ਆਪਣੇ ਬਿਆਨਾਂ ਕਾਰਨ ਲਗਾਤਾਰ ਚਰਚਾ ਵਿੱਚ ਹਨ। ਇੱਕ ਇੰਟਰਵਿਊ ਵਿੱਚ...
ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ, ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਤੇ ਬਰਖ਼ਾਸਤਗੀ ਲਈ ਅੱਜ ਪੂਰੇ ਦੇਸ਼ ‘ਚ ਹੋਵੇਗਾ ਪ੍ਰਦਰਸ਼ਨ
Oct 26, 2021 11:57 am
ਦਿੱਲੀ ਦੀਆਂ ਸਰਹੱਦਾਂ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ...
Breaking: ਦਿੱਲੀ ਬਾਰਡਰ ਖਾਲੀ ਕਰਾਉਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਹੁਕਮ
Oct 21, 2021 12:57 pm
ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਇੱਕ ਵਾਰ ਫਿਰ ਸੁਣਵਾਈ ਹੋਈ ਹੈ। ਸੁਪਰੀਮ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਨੇ ਵਿਧਾਇਕ ਕੁਲਬੀਰ ਜ਼ੀਰਾ ਦੀ ਕੋਠੀ ਅੱਗੇ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ
Oct 03, 2021 1:12 am
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਸਮਾਂ ਬਦਲੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਸੱਦੇ ਤੇ ਅੱਜ ਕਿਸਾਨ...
CM ਚੰਨੀ ਨਾਲ ਮੁਲਾਕਤ ਤੋਂ ਕੁੱਝ ਘੰਟਿਆਂ ਬਾਅਦ ਹੀ PM ਮੋਦੀ ਦਾ ਖੇਤੀ ਕਾਨੂੰਨਾਂ ‘ਤੇ ਵੱਡਾ ਬਿਆਨ, ਕਹਿ ਦਿੱਤੀ ਇਹ ਵੱਡੀ ਗੱਲ
Oct 02, 2021 11:30 am
ਪਿਛਲੇ ਲਗਭਗ 10 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ...
ਬੀਤੀ ਰਾਤ ਜ਼ੀਰਾ ਤਲਵੰਡੀ ਰੋਡ ‘ਤੇ ਪਿਸਤੌਲ ਦੀ ਨੋਕ ‘ਤੇ ਖੋਹੀ ਵਰਨਾ ਕਾਰ
Oct 02, 2021 12:38 am
ਤਹਿਸੀਲ ਜੀਰਾ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਤਾਜ਼ਾ ਮਾਮਲਾ ਬੀਤੀ ਰਾਤ...
ਭਾਰਤ ਬੰਦ ਦੌਰਾਨ ਕੇਂਦਰ ‘ਤੇ ਵਰ੍ਹੇ ਕੇਜਰੀਵਾਲ, ਕਿਹਾ – ‘ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼, ਗੱਲਬਾਤ ਕਾਫ਼ੀ ਹੋ ਚੁੱਕੀ ਹੈ, ਹੁਣ…’
Sep 27, 2021 3:26 pm
ਕਿਸਾਨਾਂ ਨੇ ਅੱਜ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਭਾਰਤ ਬੰਦ ਦਾ ਐਲਾਨ ਕੀਤਾ ਹੈ। ਦਿੱਲੀ ਸਮੇਤ ਕਈ ਥਾਵਾਂ ‘ਤੇ ਸਵੇਰ ਤੋਂ...
ਮੰਦਭਾਗੀ ਖਬਰ : ਭਾਰਤ ਬੰਦ ਦੌਰਾਨ ਸਿੰਘੂ ਬਾਰਡਰ ‘ਤੇ ਹੋਈ ਇੱਕ ਕਿਸਾਨ ਦੀ ਮੌਤ, ਪੁਲਿਸ ਨੇ ਕਿਹਾ…
Sep 27, 2021 1:37 pm
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ, ਸੰਯੁਕਤ ਕਿਸਾਨ ਮੋਰਚਾ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਤਕਰੀਬਨ ਪਿਛਲੇ ਇੱਕ ਸਾਲ ਤੋਂ...
ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ – ‘ਇਹ ਅੰਦੋਲਨ ‘ਅਹਿੰਸਕ ਸੱਤਿਆਗ੍ਰਹਿ, ਪਰ ਸ਼ੋਸ਼ਣਕਾਰੀ ਸਰਕਾਰ ਨੂੰ…’
Sep 27, 2021 1:01 pm
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ, ਸੰਯੁਕਤ ਕਿਸਾਨ ਮੋਰਚਾ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਹੁਣ ਕਾਂਗਰਸ ਦੇ...
ਭਾਰਤ ਬੰਦ : ਦੇਸ਼ ਭਰ ‘ਚ ਦਿਖਣ ਲੱਗਿਆ ਕਿਸਾਨਾਂ ਦੇ ਬੰਦ ਦਾ ਅਸਰ, ਵਿਰੋਧੀ ਪਾਰਟੀਆਂ ਦੇ ਵਰਕਰ ਵੀ ਉੱਤਰੇ ਸੜਕਾਂ ‘ਤੇ
Sep 27, 2021 11:11 am
ਕੇਂਦਰ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਭਾਰਤ ਬੰਦ ਦੇ...
ਰਾਕੇਸ਼ ਟਿਕੈਤ ਦੀ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ, ਕਿਹਾ – ‘ਜੇ PM ਮੋਦੀ ਨਾਲ ਹੋਵੇ ਮੁਲਾਕਤ ਤਾਂ ਕਿਸਾਨਾਂ ਦਾ ਰੱਖਿਓ ਖਿਆਲ’
Sep 24, 2021 1:31 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅੱਜ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਮਿਲਣਗੇ, ਜਿਸ...
ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਖੇਡੇਗੀ ਵੱਡਾ ਦਾਅ, MSP ਨੂੰ ਮਿਲ ਸਕਦਾ ਹੈ ਕਾਨੂੰਨੀ ਰੂਪ !
Sep 23, 2021 4:11 pm
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਉੱਥੇ ਹੀ ਤਕਰੀਬਨ ਪਿਛਲੇ 10...
ਕਿਸਾਨ ਆਗੂਆਂ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਲਈ ਸਾਰੇ ਵਰਗਾਂ ਤੋਂ ਮੰਗਿਆ ਸਹਿਯੋਗ
Sep 23, 2021 1:48 am
ਕੇਂਦਰ ਸਰਕਾਰ ਵੱਲੋਂ ਬਣਾਈ ਗਈ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਸੰਘਰਸ਼...
ਰਾਕੇਸ਼ ਟਿਕੈਤ ਨੇ ਕਿਹਾ, ‘ਜਦੋਂ ਸੰਸਦ ਬੋਲ਼ੀ ਤੇ ਗੂੰਗੀ ਹੋ ਜਾਂਦੀ ਹੈ ਤਾਂ ਸੜਕ ਦੀ ਆਵਾਜ਼ ਸੁਣੀ ਜਾਂਦੀ ਹੈ’
Sep 16, 2021 4:54 pm
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜਦੋਂ ਸੰਸਦ ਬੋਲ਼ੀ ਅਤੇ ਗੂੰਗੀ ਹੋ ਜਾਂਦੀ ਹੈ ਤਾਂ ਸੜਕ ਦੀ ਆਵਾਜ਼ ਸੁਣੀ ਜਾਂਦੀ ਹੈ। ਉਨ੍ਹਾਂ...
ਹੁਣ BJP ਪ੍ਰਧਾਨ ਓਪੀ ਧਨਖੜ ਦੇ ਵਿਗੜੇ ਬੋਲ, ਕਿਹਾ – ‘ਕਿਸਾਨਾਂ ਦੇ ਅੰਦੋਲਨ ਕਾਰਨ ਹਰਿਆਣਾ ‘ਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ’, ਦੇਖੋ ਵੀਡੀਓ
Sep 15, 2021 2:34 pm
ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੱਡਾ ਅਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਦਾ...
NHRC ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਲੀ, ਯੂਪੀ, ਰਾਜਸਥਾਨ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਭੇਜੇ ਨੋਟਿਸ, ਜਾਣੋ ਕੀ ਹੈ ਮਾਮਲਾ
Sep 14, 2021 4:01 pm
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ-NHRC) ਨੇ ਦਿੱਲੀ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਦੀਆ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ...
ਸਲਾਮ ਹੈ ਤੁਹਾਡੇ ਜਜ਼ਬੇ ਨੂੰ : ਗੋਡੇ-ਗੋਡੇ ਡੂੰਘੇ ਪਾਣੀ ‘ਚ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਨੇ ਕਿਸਾਨ
Sep 11, 2021 5:36 pm
ਦਿੱਲੀ-ਐਨਸੀਆਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਜੀਵਨ ਨੂੰ ਕਾਫੀ ਜਿਆਦਾ ਪ੍ਰਭਾਵਿਤ ਕੀਤਾ ਹੈ। ਇਹ ਮੀਂਹ ਆਪਣੇ ਨਾਲ ਮੁਸੀਬਤਾਂ ਦਾ...
‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗੇ, ਮਿੱਤਰਾ ਨੂੰ ਭੇਟ ਨਹੀਂ ਦੇਣ ਦੇਵਾਂਗੇ’, ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ
Aug 27, 2021 11:06 am
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ, ਕਦੇ ਨਿੱਜੀਕਰਨ ਦੇ ਮੁੱਦੇ, ਕਦੇ ਬੇਰੁਜ਼ਗਾਰੀ...
ਕਦੋਂ ਨਿਕਲੇਗਾ ਮਸਲੇ ਦਾ ਹੱਲ ? ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਪੂਰੇ ਹੋਏ 9 ਮਹੀਨੇ
Aug 26, 2021 11:13 am
ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ...
ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਕਿਹਾ…
Aug 23, 2021 6:02 pm
ਤਕਰੀਬਨ ਬੀਤੇ 9 ਮਹੀਨਿਆਂ ਤੋਂ ਕਿਸਾਨਾਂ ਵੱਲੋ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕੀਤਾ ਜਾਂ ਰਿਹਾ ਹੈ, ਕਿਸਾਨ ਕੇਂਦਰ ਸਰਕਾਰ...
ਧਰਨੇ ਨੂੰ ਲੈਕੇ ਦੋ ਕਿਸਾਨ ਜਥੇਬੰਦੀਆਂ ਹੋਈਆ ਆਹਮਣੇ ਸਾਹਮਣੇ
Aug 23, 2021 12:28 am
ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਨੂੰਨਾਂ ਦੇ ਖਿਲਾਫ ਪਿਛਲੇ ਅੱਠ ਮਹੀਨੇ ਤੋਂ ਲਗਾਤਾਰ ਫਰੀਦਕੋਟ ਜਿਲੇ ਵਿਚ ਕੋਟਕਪੂਰਾ ਦੇ ਮੋਗਾ ਰੋਡ...
ਰਾਜਨਾਥ ਸਿੰਘ ਦਾ ਵੱਡਾ ਬਿਆਨ, ਕਿਹਾ – ‘ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ’
Aug 19, 2021 6:24 pm
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕੇਂਦਰ ਵੱਲੋ ਪਾਸ ਕੀਤੇ ਗਏ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਦਾ ਬਚਾਅ ਕੀਤਾ ਅਤੇ ਇਸਦੇ...
ਕੁਰਾਲੀ ‘ਚ ਕਿਸਾਨਾਂ ਨੇ ਕਿੱਤਾ ਬੀਜੇਪੀ ਪ੍ਰਧਾਨ ਖਿਲਾਫ ਰੋਸ ਪ੍ਰਦਰਸ਼ਨ
Aug 17, 2021 3:19 am
ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਇੱਕ ਨਿਊਜ਼ ਚੈਨਲ ਨਾਲ ਗੱਲ ਬਾਤ ਦੌਰਾਨ ਬੀਜੇਪੀ ਯੂਵਾ ਮੋਰਚਾ ਪੰਜਾਬ ਪ੍ਰਧਾਨ ਭਾਨੁ ਪ੍ਰਤਾਪ ਨੇ ਕਿਹਾ...
PM ਮੋਦੀ ਨੇ ਸੁਣੀ 10 ਸਾਲਾਂ ਬੱਚੀ ਦੀ “ਮਨ ਕੀ ਬਾਤ” ਮਿਲਣ ਦੀ ਇੱਛਾ ਨੂੰ ਇੰਝ ਕੀਤਾ ਪੂਰਾ, ਪਰ ਕਦ ਆਵੇਗੀ ਦਿੱਲੀ ਬੈਠੇ ਕਿਸਾਨਾਂ ਦੀ ਵਾਰੀ ?
Aug 13, 2021 12:54 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ 10 ਸਾਲਾ ਬੱਚੀ ਨਾਲ ਕੀਤੀ ਗਈ ਮੁਲਾਕਾਤ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਦਰਅਸਲ, ਅਨੀਸ਼ਾ ਪਾਟਿਲ ਨੇ...
ਕਿਸਾਨਾਂ ਦੇ ਹੱਕ ‘ਚ ਡਟਿਆ ਵਿਰੋਧੀ ਧਿਰ, ਰਾਹੁਲ ਨੇ ਕਿਹਾ – ‘ਚਰਚਾ ਨਾਲ ਨਹੀਂ ਚੱਲੇਗਾ ਕੰਮ, ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ ਸਰਕਾਰ’
Aug 06, 2021 2:26 pm
ਪਿਛਲੇ 8 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ...
ਕਿਸਾਨਾਂ ਦੇ ਸਮਰਥਨ ‘ਚ ਜੰਤਰ -ਮੰਤਰ ਪਹੁੰਚੇ ਰਾਹੁਲ ਸਮੇਤ ਵਿਰੋਧੀ ਧਿਰ ਦੇ ਆਗੂ, TMC, AAP ਨੇ ਬਣਾਈ ਦੂਰੀ
Aug 06, 2021 1:50 pm
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਵਿਰੋਧੀ ਨੇਤਾਵਾਂ ਦਾ ਇੱਕ ਸਮੂਹ ਜੰਤਰ -ਮੰਤਰ ਵਿਖੇ ਪਹੁੰਚਿਆ...
ਕਿਸਾਨਾਂ ਦੇ ਹੱਕ ‘ਚ ਅਵਾਜ ਬੁਲੰਦ ਕਰਨ ਲਈ ਕਿਸਾਨ ਸੰਸਦ ‘ਚ ਸ਼ਾਮਿਲ ਹੋਣਗੇ ਰਾਹੁਲ ਸਣੇ ਵਿਰੋਧੀ ਧਿਰ ਦੇ ਕਈ ਵੱਡੇ ਆਗੂ
Aug 06, 2021 12:25 pm
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਵਿਰੋਧੀ ਆਗੂਆਂ ਦਾ ਇੱਕ ਸਮੂਹ ਜੰਤਰ -ਮੰਤਰ ਪਹੁੰਚ ਰਿਹਾ ਹੈ।...
ਟਿਕੈਤ ਦਾ ਵੱਡਾ ਬਿਆਨ, ਕਿਹਾ – ’15 ਅਗਸਤ ਨੂੰ ਦਿੱਲੀ ‘ਚ ਝੰਡਾ ਲਹਿਰਾਉਣਗੇ ਕਿਸਾਨ, ਭਾਵੇਂ ਡਰੋਨ ਦੀ ਕਿਉਂ ਨਾ ਲੈਣੀ ਪਏ ਮਦਦ’
Jul 28, 2021 6:34 pm
ਕਿਸਾਨ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅਜੇ ਵੀ ਸਰਕਾਰ ਅਤੇ ਕਿਸਾਨਾਂ ਵਿਚਕਾਰ...
‘ਅਸੀਂ ਲਖਨਊ ਨੂੰ ਦਿੱਲੀ ਬਣਾਵਾਂਗੇ, ਲਖਨਊ ਦੇ ਚਾਰੇ ਪਾਸਿਓਂ ਸੜਕਾਂ ਕੀਤੀਆਂ ਜਾਣਗੀਆਂ ਬੰਦ’ : ਰਾਕੇਸ਼ ਟਿਕੈਤ
Jul 26, 2021 4:54 pm
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਲਖਨਊ ਨੂੰ ਦਿੱਲੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਲਖਨਊ ਦੇ...
ਜੰਤਰ ਮੰਤਰ ਵਿਖੇ ਕਿਸਾਨਾਂ ਦੀ ਕਿਸਾਨ ਸੰਸਦ ਦਾ ਅੱਜ ਦੂਜਾ ਦਿਨ, ਯੋਗੇਂਦਰ ਯਾਦਵ ਨੇ ਕਿਹਾ – ‘ਪੁਲਿਸ ਨੇ ਅੱਜ ਫਿਰ ਕੀਤਾ ਖੱਜਲ-ਖੁਆਰ’
Jul 23, 2021 12:44 pm
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਦਰਅਸਲ ਦਿੱਲੀ ਦੇ ਜੰਤਰ-ਮੰਤਰ...
ਜੰਤਰ-ਮੰਤਰ ਵਿਖੇ ਸ਼ੁਰੂ ਹੋਈ ‘ਕਿਸਾਨਾਂ ਦੀ ਸੰਸਦ’, ਟਿਕੈਤ ਨੇ ਕਿਹਾ – ‘ਸਦਨ ‘ਚ ਵਿਰੋਧੀ ਧਿਰ ਬਣੇ ਸਾਡੀ ਆਵਾਜ਼’
Jul 22, 2021 1:25 pm
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਵੀਰਵਾਰ ਤੋਂ ਸ਼ੁਰੂ ਹੋਇਆ ਹੈ। ਦਰਅਸਲ ਦਿੱਲੀ ਦੇ ਜੰਤਰ-ਮੰਤਰ...
ਖੇਤੀਬਾੜੀ ਕਾਨੂੰਨਾਂ ਖਿਲਾਫ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਸੰਸਦ ਦੇ ਬਾਹਰ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਸੰਸਦਾਂ ਨੇ ਇੰਝ ਕੀਤਾ ਪ੍ਰਦਰਸ਼ਨ, ਦੇਖੋ ਵੀਡੀਓ
Jul 22, 2021 12:54 pm
ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਸੰਸਦ ਦਾ ਸੈਸ਼ਨ ਸ਼ੁਰੂ...
ਸੰਸਦ ਦੇ ਦੋਵਾਂ ਸਦਨਾਂ ‘ਚ ਗੂੰਜਿਆ ਕਿਸਾਨ ਅੰਦੋਲਨ ਸਣੇ ਮਹਿੰਗਾਈ ‘ਤੇ Pegasus ਦਾ ਮੁੱਦਾ, ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ
Jul 22, 2021 12:00 pm
ਅੱਜ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਵੱਡੀ ਖਬਰ : ਅੱਜ ਮਾਨਸੂਨ ਸੈਸ਼ਨ ਦੇ ਨਾਲ ਚੱਲੇਗੀ ‘ਕਿਸਾਨ ਸੰਸਦ’, ਜੰਤਰ-ਮੰਤਰ ਵਿਖੇ ਇਕੱਠੇ ਹੋਣਗੇ ਕਿਸਾਨ
Jul 22, 2021 10:15 am
ਅੱਜ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ। ਵੀਰਵਾਰ ਨੂੰ ਤਕਰੀਬਨ 200 ਕਿਸਾਨ ਦਿੱਲੀ ਦੇ...
BJP ਦੇ ਸਾਬਕਾ ਵਿਧਾਇਕ ਨੇ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ ਦਿੰਦਿਆਂ ਕੀਤਾ PM ਮੋਦੀ ‘ਤੇ ਵਾਰ, ਕਿਹਾ- ‘ਜੋ ਲੋਕਾਂ ਦੀ ਨਹੀਂ ਸੁਣਦਾ ਉਹ ਤਾਨਾਸ਼ਾਹ’
Jul 21, 2021 11:25 am
ਰਾਜਸਥਾਨ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕੱਢੇ ਗਏ ਰੋਹਿਤਾਸ਼ਵ ਸ਼ਰਮਾ ਨੇ ਹੁਣ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਵੱਧ ਰਹੀਆਂ ਤੇਲ ਤੇ ਗੈਸ ਦੀਆਂ ਕੀਮਤਾਂ ਖਿਲਾਫ਼ ਸੜਕਾਂ ’ਤੇ ਉਤਰੇ ਕਿਸਾਨ, ਵਾਹਨਾਂ ਤੇ ਖਾਲੀ ਸਿਲੰਡਰਾਂ ਨਾਲ ਕੀਤਾ ਰੋਸ ਪ੍ਰਦਰਸ਼ਨ
Jul 08, 2021 2:15 pm
ਦੇਸ਼ ਵਿੱਚ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਦੇਸ਼ ਵਿੱਚ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ...
6 ਜੁਲਾਈ ਨੂੰ CM ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨਗੇ ਕਿਸਾਨ, AAP ਵੀ ਦੇਵੇਗੀ ਸਾਥ
Jul 05, 2021 12:22 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਧਰਨੇ ਦੀ ਨਵੀਂ ਥਾਂ ਬਣ ਗਿਆ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ...
ਕਿਸਾਨਾਂ ਨੇ ਹਰਜੀਤ ਗਰੇਵਾਲ ਦੇ ਖੇਤਾਂ ‘ਚ ਵੜ ਹੱਥਾਂ ਨਾਲ ਹੀ ਪੁੱਟ ਸੁੱਟਿਆ ਲੱਗਿਆ ਝੋਨਾ, ਕਿਹਾ – ‘ਜੇ ਦਮ ਹੈ ਤਾਂ ਰੋਕ ਲਵੇ ਗਰੇਵਾਲ’ ਦੇਖੋ ਵੀਡੀਓ
Jul 02, 2021 6:46 pm
ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...
ਖੇਤੀਬਾੜੀ ਕਾਨੂੰਨਾਂ ਵਿਰੁੱਧ ਮਾਨਸੂਨ ਸੈਸ਼ਨ ਦੌਰਾਨ ਸੰਸਦ ਤੱਕ ਪੈਦਲ ਮਾਰਚ ਕਰਨ ਦੀ ਤਿਆਰੀ ‘ਚ ਕਿਸਾਨ !
Jul 02, 2021 5:31 pm
ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...
BREAKING NEWS : ਲਾਲ ਕਿਲ੍ਹੇ ਮਾਮਲੇ ‘ਚ ਦੀਪ ਸਿੱਧੂ ਸਣੇ ਕਈ ਹੋਰਾਂ ਖਿਲਾਫ ਦਿੱਲੀ ਦੀ ਇੱਕ ਅਦਾਲਤ ਨੇ ਜਾਰੀ ਕੀਤੇ ਤਾਜ਼ਾ ਸੰਮਨ
Jun 29, 2021 12:03 pm
ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ ਵਾਪਰੀ ਘਟਨਾ ਦੇ ਸਬੰਧੀ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਦਿੱਲੀ ਦੀ ਇੱਕ...
ਲਾਲ ਕਿਲ੍ਹਾ ਘਟਨਾ ਮਾਮਲੇ ‘ਚ ਅੰਮ੍ਰਿਤਸਰ ਤੋਂ ਗੁਰਜੋਤ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ, 1 ਲੱਖ ਰੁਪਏ ਦਾ ਸੀ ਇਨਾਮ
Jun 28, 2021 11:48 am
ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਮਾਮਲੇ ‘ਚ ਗੁਰਜੋਤ ਸਿੰਘ ਨੂੰ ਸੋਮਵਾਰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ...
ਕਿਸਾਨ ਅੰਦੋਲਨ : ਦੇਸ਼ ਭਰ ਵਿੱਚ ਰਾਜ ਭਵਨ ਵੱਲ ਮਾਰਚ ਕਰ ਰਹੇ ਨੇ ਕਿਸਾਨ, ਦਿੱਲੀ LG ਦੀ ਰਿਹਾਇਸ਼ ਨੂੰ ਕੀਤਾ ਗਿਆ ਕਿਲ੍ਹੇ ‘ਚ ਤਬਦੀਲ
Jun 26, 2021 4:43 pm
26 ਜੂਨ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸੱਤ ਮਹੀਨੇ ਪੂਰੇ ਹੋਣ ‘ਤੇ ਯੂਨਾਈਟਿਡ ਫਾਰਮਰਜ਼ ਫਰੰਟ...
ਕੀ ਰਾਕੇਸ਼ ਟਿਕੈਤ ਨੂੰ ਕੀਤਾ ਗਿਆ ਗ੍ਰਿਫਤਾਰ ? ਦਿੱਲੀ ਪੁਲਿਸ ਅਤੇ ਟਿਕੈਤ ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤਾ ਗਿਆ ਇਹ ਬਿਆਨ
Jun 26, 2021 2:03 pm
ਅੱਜ ਦੇਸ਼ ਭਰ ਵਿੱਚ ਕਿਸਾਨ ਸਾਰੇ ਸੂਬਿਆਂ ਦੇ ਰਾਜਪਾਲਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ...
ਕਿਸਾਨ ਅੰਦੋਲਨ : 26 ਜੂਨ ਨੂੰ ਦੇਸ਼ ਭਰ ਦੇ ਰਾਜ ਭਵਨਾਂ ਦਾ ਘਿਰਾਓ ਕਰ ਰਾਸ਼ਟਰਪਤੀ ਨੂੰ ਦਖਲ ਦੇਣ ਦੀ ਕੀਤੀ ਜਾਵੇਗੀ ਮੰਗ : ਟਿਕੈਤ
Jun 21, 2021 6:18 pm
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੱਗਭਗ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...
ਦਿੱਲੀ ਤੋਂ ਆਈ ਬੁਰੀ ਖਬਰ, ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ
Jun 21, 2021 11:28 am
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੱਗਭਗ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ...
ਕਿਸਾਨ ਅੰਦੋਲਨ ਅਤੇ ਨਵੇਂ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ, ਦੇਖੋ ਵੀਡੀਓ
Jun 18, 2021 5:52 pm
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਮੋਦੀ ਸਰਕਾਰ ਦੇ ਸਟੈਂਡ ਨੂੰ ਸਪਸ਼ਟ ਕੀਤਾ ਹੈ।...
ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ‘ਚ ਆਇਆ BJP ਦਾ ਇਹ ਵੱਡਾ ਆਗੂ, ਕੇਂਦਰ ਨੂੰ ਕਿਸਾਨਾਂ ਦੀ ਮੰਗ ਮੰਨਣ ਦੀ ਕੀਤੀ ਅਪੀਲ
Jun 11, 2021 4:34 pm
ਜ਼ਿਕਰਯੋਗ ਹੈ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 198 ਵੇਂ ਦਿਨ ਵੀ ਜਾਰੀ ਹੈ।...
ਕਿਸਾਨ ਅੰਦੋਲਨ ‘ਚ ਜਾਨ ਪਾਉਣ ਲਈ ਬੱਸਾਂ ਤੇ ਕਾਰਾਂ ਰਾਹੀਂ ਰਵਾਨਾ ਹੋਇਆ ਕਿਸਾਨਾਂ ਦਾ ਵੱਡਾ ਕਾਫਲਾ, ਕਿਹਾ – ਮਰ ਕੇ ਜਾਂ ਫਿਰ ਜਿੱਤ ਕੇ ਹੀ ਆਵਾਂਗੇ ਵਾਪਿਸ
Jun 09, 2021 5:24 pm
ਜ਼ਿਕਰਯੋਗ ਹੈ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 196 ਵੇਂ ਦਿਨ ਵੀ ਜਾਰੀ ਹੈ।...
ਕੀ ਕਿਸਾਨਾਂ ਨੂੰ ਮਿਲੇਗਾ ਮਮਤਾ ਬੈਨਰਜੀ ਦਾ ਸਾਥ ? ਅੱਜ ਕਿਸਾਨ ਆਗੂ ਬੰਗਾਲ ਦੀ CM ਨਾਲ ਕਰਨਗੇ ਖਾਸ ਗੱਲਬਾਤ
Jun 09, 2021 5:03 pm
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ਦੀ ਅਗਵਾਈ ਵਿੱਚ ਕਿਸਾਨ ਆਗੂ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ...
ਕਿਸਾਨ ਅੰਦੋਲਨ : ਕਿਸਾਨਾਂ ਦੇ ਹੌਂਸਲੇ ਬੁਲੰਦ, ਝੋਨੇ ਦੀ ਬਿਜਾਈ ਦੇ ਸੀਜ਼ਨ ‘ਚ ਵੀ ਸੈਂਕੜੇ ਕਿਸਾਨ ਤੇ ਨੌਜਵਾਨ ਹੋਏ ਦਿੱਲੀ ਲਈ ਰਵਾਨਾਂ
Jun 07, 2021 3:37 pm
ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨਾਂ ਅਤੇ ਨੌਜਵਾਨਾਂ ਦਾ ਦਿੱਲੀ ਧਰਨੇ...
ਆਪਣੇ ਹੰਝੂਆਂ ਨਾਲ ਕਿਸਾਨ ਅੰਦੋਲਨ ‘ਚ ਜਾਨ ਪਾਉਣ ਵਾਲੇ ਰਾਕੇਸ਼ ਟਿਕੈਤ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖਾਸ ਗੱਲਾਂ
Jun 04, 2021 5:54 pm
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 191 ਵੇਂ ਦਿਨ ਵੀ ਜਾਰੀ ਹੈ। ਕਿਸਾਨ ਦਿੱਲੀ...
ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੂੰ ਇੰਝ ਹਟਾਉਣਾ ਚਾਹੁੰਦੀ ਹੈ ਮੋਦੀ ਸਰਕਾਰ ? ਰਾਕੇਸ਼ ਟਿਕੈਤ ਦਾ ਵੱਡਾ ਬਿਆਨ…
Jun 04, 2021 4:04 pm
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 191 ਵੇਂ ਦਿਨ ਵੀ ਜਾਰੀ ਹੈ। ਕਿਸਾਨ ਦਿੱਲੀ...
ਕਿਸਾਨ ਅੰਦੋਲਨ : ਟਿਕੈਤ ਦਾ ਵੱਡਾ ਬਿਆਨ, ਕਿਹਾ- ‘2024 ਤੋਂ ਪਹਿਲਾਂ ਵਾਪਿਸ ਹੋ ਜਾਣਗੇ ਤਿੰਨ ਨਵੇਂ ਖੇਤੀਬਾੜੀ ਕਾਨੂੰਨ, ਚੋਣਾਂ ਆਉਣ ‘ਤੇ ਜਨਤਾ…’
Jun 02, 2021 6:38 pm
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 189 ਵੇਂ ਦਿਨ ਵੀ ਜਾਰੀ ਹੈ। ਕਿਸਾਨ ਦਿੱਲੀ...
ਕਿਸਾਨ ਅੰਦੋਲਨ ਤੋਂ ਨਾਰਾਜ਼ ਇੰਜੀਨੀਅਰ ਨੇ ਰਾਕੇਸ਼ ਟਿਕੈਤ ਨੂੰ ਦਿੱਤੀ ਧਮਕੀ, ਪੁਲਿਸ ਜਾਂਚ ਦੌਰਾਨ ਸਾਹਮਣੇ ਆਈ ਇਹ ਗੱਲ
May 29, 2021 6:26 pm
ਇੱਕ ਵਿਅਕਤੀ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗਾਜ਼ੀਆਬਾਦ ਦੀ ਕੌਸ਼ੰਬੀ ਪੁਲਿਸ ਨੇ...
Farmers Protest: ਸਿੰਘੂ ਬਾਰਡਰ ਨੇੜੇ ਦੋ ਕਿਸਾਨਾਂ ਦੀ ਹੋਈ ਮੌਤ
May 19, 2021 11:32 pm
2 farmers died: ਪੰਜਾਬ ਦੇ ਦੋ ਕਿਸਾਨ, ਜੋ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਸਮੂਹ ਵਿੱਚ ਸ਼ਾਮਲ ਹੋਏ ਸਨ, ਦੀ ਮੌਤ ਹੋ ਗਈ।...
ਪੰਜਾਬ ‘ਚ ਲੌਕਡਾਊਨ ਖਿਲਾਫ ਨਿੱਤਰੇ ਕਿਸਾਨ, ਕਿਹਾ – ਮਜਦੂਰਾਂ ‘ਤੇ ਵਪਾਰੀ ਵਰਗ ਨੂੰ ਬਰਬਾਦ ਕਰ ਰਹੀ ਹੈ ਸਰਕਾਰ, ਦੇਖੋ ਵੀਡੀਓ
May 08, 2021 12:18 pm
Farmers protest against lockdown : ਕੋਰੋਨਾ ਦੀ ਦੂਜੀ ਲਹਿਰ ਇਸ ਸਮੇਂ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਪੰਜਾਬ ਦੇ ਵਿੱਚ ਵੀ ਕੋਰੋਨਾ ਲਗਾਤਾਰ ਪੈਰ ਪਸਾਰਦਾ ਜਾ...
ਦਿੱਲੀ ਦੇ ਬਾਰਡਰਾਂ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆ ‘ਚ 1 ਮਈ ਨੂੰ ‘ਕਿਸਾਨ-ਮਜ਼ਦੂਰ ਏਕਤਾ ਦਿਵਸ’ ਮਨਾਉਣਗੇ ਕਿਸਾਨ
Apr 30, 2021 11:36 am
Agitators farmers will celebrate : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 156 ਵਾਂ ਦਿਨ ਹੈ। ਖੇਤੀਬਾੜੀ...
ਟਿਕੈਤ ਨੇ ਕਿਹਾ – ‘ਅਸੀਂ ਵੈਕਸੀਨ ਲਗਵਾਵਾਂਗੇ ਪਰ ਟੈਸਟ ਨਹੀਂ ਕਰਵਾਵਾਂਗੇ, ਜੇ ਤੰਗ ਕੀਤਾ ਤਾਂ ਕਰਾਂਗੇ ਸੂਤ’
Apr 23, 2021 6:36 pm
Tiket said We will vaccinate but : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 149 ਵਾਂ ਦਿਨ ਹੈ। ਖੇਤੀਬਾੜੀ...
ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧਾ ਆਉਣ ਲੱਗੀ ਸਰਕਾਰੀ ਫ਼ਸਲ ਖ਼ਰੀਦ ਦੀ ਅਦਾਇਗੀ
Apr 18, 2021 11:44 pm
farmers bank accounts: ਦਾਣਾ ਮੰਡੀ ਰਾਜਪੁਰਾ ਵਿਖੇ ਫਸਲ ਵੇਚਣ ਵਾਲੇ ਕਿਸਾਨ ਦਵਿੰਦਰ ਸਿੰਘ ਪਿੰਡ ਰੰਗੀਆ ਅਤੇ ਜਗਦੇਵ ਸਿੰਘ ਪਿੰਡ ਕੋਟਲਾ ਨੇ ਜਾਣਕਾਰੀ...
ਕਿਸਾਨ ਅੰਦੋਲਨ ਨੂੰ ਲੈ ਕੇ ਦੁਸ਼ਯੰਤ ਚੌਟਾਲਾ ਨੇ PM ਮੋਦੀ ਨੂੰ ਚਿੱਠੀ ਲਿਖ ਕੀਤੀ ਇਹ ਅਪੀਲ
Apr 17, 2021 3:38 pm
Deputy cm dushyant chautala requests : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 143 ਵਾਂ ਦਿਨ ਹੈ। ਖੇਤੀਬਾੜੀ...
ਵੱਡੀ ਖਬਰ : 26 ਜਨਵਰੀ ਦੇ ਮਾਮਲੇ ‘ਚ ਦੀਪ ਸਿੱਧੂ ਨੂੰ ਦਿੱਲੀ ਕੋਰਟ ਨੇ ਦਿੱਤੀ ਜ਼ਮਾਨਤ
Apr 17, 2021 11:37 am
Deep Sidhu granted bail : ਇਸ ਵੇਲੇ ਦੀ ਇੱਕ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ, ਜਿੱਥੇ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ...
ਸਕੂਲ ਦੀ ਸਾਲਾਨਾ ਫੀਸ ਨਾਲੋਂ ਵੱਧ ਨੇ ਐਨੂਅਲ ਚਾਰਜ, ਦੁਖੀ ਮਾਪਿਆਂ ਨੇ ਲਾਇਆ ਧਰਨਾ ..
Apr 16, 2021 2:48 am
Parents protest against school: ਰੂਪਨਗਰ ਸਥਿਤ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਅੱਗੇ ਅੱਜ ਸਾਲਾਨਾ ਫੀਸਾਂ ਦੇ ਵਾਧੂ ਭਾਰ ਤੋਂ ਪ੍ਰੇਸ਼ਾਨ ਹੋ ਕੇ ਮਾਪਿਆਂ...