Tag: , , , , , ,

ਮਸਕ ਬਣਨਗੇ ਰਾਸ਼ਟਰਪਤੀ, US ‘ਚ ਗ੍ਰਹਿਯੁੱਧ… ਪੁਤਿਨ ਦੇ ਸਭ ਤੋਂ ਖਾਸ ਦੀਆਂ ਭਵਿੱਖਬਾਣੀਆਂ ਨਾਲ ਸਭ ਹੈਰਾਨ

ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਖੱਬਾ ਹੱਥ (ਸਭ ਤੋਂ ਖਾਸ) ਮੰਨਿਆ ਜਾਂਦਾ ਹੈ।...

ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 60 ਲੋਕਾਂ ਦੀ ਮੌਤ, -45 ਡਿਗਰੀ ਤੱਕ ਪੁੱਜਾ ਪਾਰਾ

ਦੁਨੀਆ ਵਿੱਚ ਕਈ ਥਾਵਾਂ ‘ਤੇ ਬਰਫੀਲੀਆਂ ਹਵਾਵਾਂ ਅਤੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅਮਰੀਕਾ ਵਿੱਚ ਜਿੱਥੇ...

US ‘ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, ਹੁਣ ਤੱਕ 34 ਲੋਕਾਂ ਦੀ ਮੌਤ, -45 ਡਿਗਰੀ ਤੱਕ ਪਹੁੰਚਿਆ ਪਾਰਾ

ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ ਹੈ। ਕ੍ਰਿਸਮਿਸ ਦੌਰਾਨ ਆਏ ਇਸ ਤੂਫਾਨ ਨਾਲ ਦੇਸ਼ ਦੇ ਲਗਭਗ 20 ਕਰੋੜ ਲੋਕ ਪ੍ਰਭਾਵਿਤ ਹੋਏ ਹਨ।...

ਦੱਖਣੀ ਅਫਰੀਕਾ ‘ਚ ਪੁਲ ਨਾਲ ਟਕਰਾਏ ਫਿਊਲ ਟੈਂਕ ‘ਚ ਧਮਾਕਾ, 10 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਇੱਕ ਗੈਸ ਟੈਂਕਰ ਵਿੱਚ ਵਿਸਫੋਟ ਹੋ ਗਿਆ ਹੈ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਲੋਕ...

ਮਿੱਕੀ ਹੋਥੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕੈਲੀਫੋਰਨੀਆ ‘ਚ ਬਣੇ ਪਹਿਲੇ ਸਿੱਖ ਮੇਅਰ

ਮਿੱਕੀ ਹੋਥੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਚੁਣ ਲਿਆ ਗਿਆ ਹੈ । ਇਸਦੇ ਨਾਲ ਹੀ ਉਹ ਸ਼ਹਿਰ...

ਅਮਰੀਕਾ ‘ਚ ਬਰਫੀਲਾ ਤੂਫ਼ਾਨ ਬਣਿਆ ਮੁਸੀਬਤ, ਹੁਣ ਤੱਕ 18 ਲੋਕਾਂ ਦੀ ਮੌਤ

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਇਸ ਸਮੇਂ ਮੌਸਮ ਦੀ ਮਾਰ ਝੱਲ ਰਿਹਾ ਹੈ । ਅਮਰੀਕਾ ਵਿੱਚ ਸਥਿਤੀ ਬੇਕਾਬੂ ਹੋ...

ਪਾਕਿਸਤਾਨ ‘ਚ ਬਣ ਰਹੇ ‘ਸ਼੍ਰੀਲੰਕਾ’ ਵਾਲੇ ਹਾਲਾਤ! ਆਟੇ ਦੀ ਬੋਰੀ ਦੇ ਰੇਟ ਸੁਣ ਕੇ ਉੱਡ ਜਾਣਗੇ ਹੋਸ਼

ਵਧਦੀ ਮਹਿੰਗਾਈ ਅਤੇ ਢਹਿ-ਢੇਰੀ ਹੋ ਰਹੀ ਆਰਥਿਕਤਾ ਕਾਰਨ ਸ੍ਰੀਲੰਕਾ ਵਾਂਗ ਪਾਕਿਸਤਾਨ ਵਿੱਚ ਗੰਭੀਰ ਆਰਥਿਕ ਹਾਲਾਤ ਪੈਦਾ ਹੋ ਰਹੇ ਹਨ। ਭਿਆਨਕ...

ਦਾੜ੍ਹੀ ਅਤੇ ਪੱਗ ਵਾਲੇ ਸਿੱਖ ਹੁਣ ਹੋ ਸਕਣਗੇ ਮਰੀਨ ‘ਚ ਸ਼ਾਮਲ, ਅਮਰੀਕੀ ਅਦਾਲਤ ਨੇ ਦਿੱਤੇ ਹੁਕਮ

ਅਮਰੀਕੀ ਅਦਾਲਤ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਮਰੀਨ ਵਿੱਚ ਭਾਰਤੀ ਸਿੱਖਾਂ ਸਬੰਧੀ ਇਕ ਅਹਿਮ ਫੈਸਲਾ ਲਿਆ ਗਿਆ ਹੈ। ਮਰੀਨ ਵਿੱਚ ਹੁਣ...

ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ ! ਰਾਸ਼ਟਰਪਤੀ ਜਿਨਪਿੰਗ ਤੋਂ ਅਸਤੀਫ਼ੇ ਦੀ ਮੰਗ, ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ

ਚੀਨ ਵਿੱਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਾਲੇ ਲੋਕਾਂ ਨੇ ਇੱਕ ਵਾਰ ਫਿਰ ਰਾਸ਼ਟਰਪਤੀ ਖਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...

ਅਮਰੀਕਾ ‘ਚ ਭਾਰੀ ਬਰਫਬਾਰੀ ਤੇ ਠੰਡ ਦਾ ਕਹਿਰ, 2 ਹਜ਼ਾਰ ਤੋਂ ਵੱਧ ਉਡਾਣਾਂ ਰੱਦ, ਮਾਇਨਸ ਤੋਂ ਹੇਠਾਂ ਪਹੁੰਚਿਆ ਪਾਰਾ

ਅਮਰੀਕਾ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਨਾਲ ਹੀ ਕੜਾਕੇ ਦੀ ਠੰਡ ਤੇ ਭਾਰੀ ਬਰਫਬਾਰੀ ਦੀ ਦੋਹਰੀ ਮਾਰ ਨੇ ਆਮ ਜਨਜੀਵਨ ਬੁਰੀ ਤਰ੍ਹਾਂ...

ਸਿੱਖਾਂ ਲਈ ਮਾਣ ਵਾਲੀ ਗੱਲ ! ਹੁਣ ਅਮਰੀਕਾ ਦੇ 2 ਸੂਬਿਆਂ ਦੇ ਸਕੂਲਾਂ ਦੇ ਸਿਲੇਬਸ ‘ਚ ਸ਼ਾਮਿਲ ਹੋਵੇਗਾ ‘ਸਿੱਖ ਧਰਮ’

ਅਮਰੀਕਾ ਵਿੱਚ ਢਾਈ ਕਰੋੜ ਤੋਂ ਵੱਧ ਵਿਦਿਆਰਥੀ ਹੁਣ ਸਿੱਖ ਧਰਮ ਬਾਰੇ ਜਾਣ ਸਕਣਗੇ । ਦਰਅਸਲ, ਅਮਰੀਕਾ ਦੇ ਦੋ ਹੋਰ ਰਾਜਾਂ ਨੇ ਨਵੇਂ ਸਮਾਜਿਕ...

ਨਾਰਥ ਕੋਰੀਆ ‘ਚ ਬੈਨ ਹੈ Red ਲਿਪਸਟਿਕ, ਜਾਣੋ ਲਾਲ ਰੰਗ ਤੋਂ ਕਿਉਂ ਖਿਝਦੇ ਨੇ ਕਿਮ ਜੋਂਗ ਉਨ

ਫੈਸ਼ਨ ਦੀ ਦੁਨੀਆ ‘ਚ ਲਾਲ ਲਿਪਸਟਿਕ ਨੂੰ ਆਕਰਸ਼ਕ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਇਹ ਮੇਕਅੱਪ ਕਿੱਟ ਦੀ ਲਿਸਟ ‘ਚ ਹੈ। ਪਰ ਉੱਤਰੀ...

ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 25 ਦਸੰਬਰ ਨੂੰ ਆਉਣਾ ਸੀ ਪੰਜਾਬ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਕੈਲਗਰੀ ਤੋਂ ਸਾਹਮਣੇ ਆ ਰਿਹਾ...

ਤਾਲਿਬਾਨ ‘ਚ ਲੜਕੀਆਂ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ‘ਤੇ ਰੋਕ, ਹੁਕਮ ‘ਤੋਂ ਬਾਅਦ ਇਕ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਅਫਗਾਨਿਸਤਾਨ ਵਿੱਚ ਲੜਕੀਆਂ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਨ ਤੋਂ ਰੋਕਣ ਦੇ ਹੁਕਮ ‘ਤੋਂ ਬਾਅਦ ਬੁੱਧਵਾਰ ਨੂੰ ਵਿਦਿਆਰਥੀਆਂ ਵੱਲੋਂ ਕਈ...

ਬ੍ਰਿਟੇਨ ਦੇ ਬੈਂਕ ਨੋਟਾਂ ‘ਤੇ ਹੋਵੇਗੀ ਕਿੰਗ ਚਾਰਲਸ ਦੀ ਤਸਵੀਰ ! ਬੈਂਕ ਆਫ਼ ਇੰਗਲੈਂਡ ਨੇ ਜਾਰੀ ਕੀਤਾ ਡਿਜ਼ਾਈਨ

ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਹੁਣ ਬ੍ਰਿਟੇਨ ਦੀ ਕਰੰਸੀ ‘ਤੇ ਕਿੰਗ ਚਾਰਲਸ ਦੀ ਤਸਵੀਰ ਛਾਪੀ ਜਾਵੇਗੀ । ਬ੍ਰਿਟੇਨ ਦੇ ਸੈਂਟਰਲ...

ਐਲਨ ਮਸਕ ਦਾ ਵੱਡਾ ਐਲਾਨ, ਟਵਿੱਟਰ CEO ਦੀ ਕੁਰਸੀ ਨੂੰ ਕਹਿਣਗੇ ‘ਬਾਏ-ਬਾਏ’!

ਟੇਸਲਾ ਦੇ ਮਾਲਕ ਐਲਨ ਮਸਕ ਨੇ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਟਵਿੱਟਰ ਦੇ ਸੀਈਓ ਦੀ ਕੁਰਸੀ ਛੱਡ...

ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ

ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ‘ਚ ਅਰਜਨਟੀਨਾ ਤੋਂ ਮਿਲੀ ਹਾਰ ਤੋਂ ਬਾਅਦ ਫਰਾਂਸ ਦੇ ਪ੍ਰਸ਼ੰਸਕ ਨਿਰਾਸ਼ ਹੋ ਗਏ। ਫਰਾਂਸ ਦੀ ਰਾਜਧਾਨੀ...

ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...

ਮਾਣ ਵਾਲੀ ਗੱਲ, ਆਸਟ੍ਰੇਲੀਆ ’ਚ ਪੰਜਾਬੀ ਪਹਿਲੀਆਂ 10 ਭਾਸ਼ਾਵਾਂ ’ਚ ਸ਼ਾਮਲ, ਸਕੂਲਾਂ ‘ਚ ਵਿਸ਼ੇ ਵਜੋਂ ਲੈ ਸਕਣਗੇ ਵਿਦਿਆਰਥੀ

ਪਿਛਲੇ ਕੁੱਝ ਸਮੇਂ ‘ਤੋਂ ਪੰਜਾਬੀ ਭਾਸ਼ਾ ਦਾ ਸਤਿਕਾਰ ਵਿਦੇਸ਼ਾਂ ਵਿਚ ਵੀ ਵਧ ਗਿਆ ਹੈ। ਇਸ ਦੀ ਇਕ ਝਲਕ ਆਸਟੇ੍ਰਲੀਆ ’ਚ ਦੇਖਣ ਨੂੰ ਮਿਲੀ ਹੈ।...

ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੀ ਵਾਰ ਬਣੇ ਆਇਰਲੈਂਡ ਦੇ ਪ੍ਰਧਾਨ ਮੰਤਰੀ, PM ਮੋਦੀ ਨੇ ਦਿੱਤੀ ਵਧਾਈ

ਭਾਰਤੀ ਮੂਲ ਦੇ ਲਿਓ ਵਰਾਡਕਰ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਹਨ । ਆਇਰਲੈਂਡ ਦੇ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ...

ਯੂਕਰੇਨ-ਰੂਸ ਜੰਗ : ਪੁਤਿਨ ਮੰਨੇ- ‘ਜਿੰਨਾ ਦੱਸਿਆ ਗਿਆ ਸੀ, ਯੂਕਰੇਨੀ ਉਸ ਤੋਂ ਕਿਤੇ ਵੱਧ ਮਜ਼ਬੂਤ ਨਿਕਲੇ’

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਖੀਰ ਮੰਨ ਹੀ ਲਿਆ ਕਿ ਯੂਕਰੇਨ ਨੂੰ ਜਿੰਨਾ ਮਜ਼ਬੂਤ ਦੱਸਿਆ ਗਿਆ ਸੀ, ਉਹ ਉਸ ਤੋਂ ਕਿਤੇ ਵੱਧ...

ਕੈਨੇਡਾ : ਕਤਲ ਕੇਸ ‘ਚ 3 ਪੰਜਾਬੀ ਗ੍ਰਿਫ਼ਤਾਰ, ਮਈ ‘ਚ ਹੋਇਆ ਸੀ ਬਜ਼ੁਰਗ ਜੋੜੇ ਦਾ ਮਰਡਰ

ਕੈਨੇਡਾ ਦੇ ਅਬੋਟਸਫੋਰਡ ਵਿੱਚ ਬਜ਼ੁਰਗ ਜੋੜੇ ਦਾ ਕਤਲ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਮਈ 2022...

ਯੁਗਾਂਡਾ ‘ਚ ਦਰਿਆਈ ਹਿੱਪੋ ਨੇ ਨਿਗਲਿਆ 2 ਸਾਲਾ ਮਾਸੂਮ , 5 ਮਿੰਟ ਬਾਅਦ ਬੱਚੇ ਨੂੰ ਜਿੰਦਾ ਕੱਢਿਆ ਬਾਹਰ

ਅਫਰੀਕੀ ਦੇਸ਼ ਯੂਗਾਂਡਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਹਿੱਪੋ ਨੇ 2 ਸਾਲ ਦੇ ਬੱਚੇ ਨੂੰ ਨਿਗਲ ਲਿਆ।...

ਹੜ੍ਹਾਂ ਦੀ ਤਬਾਹੀ ਨਾਲ ਜੂਝ ਰਹੇ ਪਾਕਿਸਤਾਨ ਨੇ UN ਤੋਂ ਮੰਗੀ ਮਦਦ, ਅਗਲੇ ਸਾਲ ਤੱਕ 4 ਲੱਖ ਕਰੋੜ ਦੀ ਹੈ ਲੋੜ

ਪਾਕਿਸਤਾਨ ਅਜੇ ਵੀ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਉਭਰਿਆ ਨਹੀਂ ਹੈ। ਅਜਿਹੇ ‘ਚ ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਹੈ ਕਿ ਪਾਕਿਸਤਾਨ...

ਫਰਾਂਸ ‘ਚ 7 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 5 ਬੱਚਿਆਂ ਸਣੇ 10 ਲੋਕਾਂ ਦੀ ਮੌਤ

ਫਰਾਂਸ ਦੇ ਸ਼ਹਿਰ ਲਿਓਨ ਨੇੜੇ ਵੌਲਕਸ-ਐਨ-ਵੇਲਿਨ ‘ਤੋਂ ਇਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਥੇ ਸ਼ੁੱਕਰਵਾਰ...

ਪੋਪ ਫਰਾਂਸਿਸ ਨੇ ਕ੍ਰਿਸਮਸ ‘ਚ ਘੱਟ ਖਰਚ ਕਰਨ ਦੀ ਦਿੱਤੀ ਸਲਾਹ, ਕਿਹਾ- ‘ਯੂਕਰੇਨ ਦੀ ਮਦਦ ਕਰੋ’

ਪੋਪ ਫਰਾਂਸਿਸ ਨੇ ਲੋਕਾਂ ਨੂੰ ਕ੍ਰਿਸਮਸ ਦੇ ਤੋਹਫ਼ਿਆਂ ਅਤੇ ਜਸ਼ਨਾਂ ‘ਤੇ ਘੱਟ ਖਰਚ ਕਰਨ ਦੀ ਅਪੀਲ ਕੀਤੀ ਹੈ। ਬਾਕੀ ਬਚੇ ਪੈਸੇ ਜੰਗ ਪੀੜਤ...

ਦੁਬਈ ‘ਚ ਵਾਪਰਿਆ ਵੱਡਾ ਹਾਦਸਾ, ਉੱਚੀ ਇਮਾਰਤ ਤੋਂ ਡਿੱਗਣ ਕਾਰਨ 5 ਸਾਲਾਂ ਭਾਰਤੀ ਬੱਚੀ ਦੀ ਮੌਤ

ਦੁਬਈ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ...

ਮੰਦਭਾਗੀ ਖਬਰ: ਸੜਕ ਹਾਦਸੇ ‘ਚ ਭਾਰਤੀ-ਅਮਰੀਕੀ ਡਾਕਟਰ ਦੀ ਮੌਤ, ਮ੍ਰਿਤਕਾ 5 ਬੱਚਿਆਂ ਦੀ ਸੀ ਮਾਂ

ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ...

ਯੂਕਰੇਨ-ਰੂਸ ਜੰਗ, ਕੀਵ ‘ਚ ਹਵਾਈ ਹਮਲਿਆਂ ਦੇ ਸਾਇਰਨ ਤੋਂ 20 ਮਿੰਟ ਮਗਰੋਂ ਜ਼ੋਰਦਾਰ ਧਮਾਕੇ

ਯੂਕਰੇਨ ਦੀ ਰਾਜਧਾਨੀ ਕੀਵ ‘ਤੋਂ ਧਮਾਕਿਆਂ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕੀਵ ਵਿਚ ਅੱਜ ਬੁੱਧਵਾਰ ਸਵੇਰੇ ਤਿੰਨ ਜ਼ੋਰਦਾਰ ਧਮਾਕੇ ਸੁਣੇ ਗਏ...

ਕੈਨੇਡਾ ‘ਚ ਟਰੱਕ ਨਾਲ ਟੱਕਰ ਹੋਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ...

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਫ਼ਗਾਨਿਸਤਾਨ, ਰਿਕਟਰ ਸਕੇਲ ‘ਤੇ ਮਾਪੀ ਗਈ 4.2 ਦੀ ਤੀਬਰਤਾ

ਅਫਗਾਨਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ...

ਖੁਸ਼ਖਬਰੀ: ਨਿਊਜ਼ੀਲੈਂਡ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ‘ਚ ਕੀਤੇ ਵੱਡੇ ਬਦਲਾਅ, ਪੰਜਾਬੀਆਂ ਨੂੰ ਹੋਵੇਗਾ ਫਾਇਦਾ

ਨਿਊਜ਼ੀਲੈਂਡ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਇਹ ਫ਼ੈਸਲਾ ਲੰਬੇ ਸਮੇਂ ਤੋਂ ਹੁੰਦੀ ਆ ਰਹੀ...

ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਟਰਾਲੇ ਦੀ ਬ੍ਰੇਕ ਨਾ ਲੱਗਣ ਕਾਰਨ ਹੋਈ ਦਰਦਨਾਕ ਮੌਤ, ਅਗਲੇ ਮਹੀਨੇ ਹੋਣਾ ਸੀ ਵਿਆਹ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ,...

ਆਸਟ੍ਰੇਲੀਆ ‘ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਪੁਲਿਸ ਅਧਿਕਾਰੀਆਂ ਸਣੇ 6 ਲੋਕਾਂ ਦੀ ਮੌਤ

ਆਸਟ੍ਰੇਲੀਆ ਦੇ ਇੱਕ ਪੇਂਡੂ ਖੇਤਰ ਵਿੱਚ 2 ਪੁਲਿਸ ਅਧਿਕਾਰੀਆਂ ਸਣੇ 6 ਲੋਕਾਂ ਦਾ ਗੋ.ਲੀ ਮਾਰ ਕੇ ਕ.ਤਲ ਕਰ ਦਿੱਤਾ ਗਿਆ । ਅਧਿਕਾਰੀਆਂ ਨੇ ਇਹ...

ਵਰਕ ਪਰਮਿਟ ਧਾਰਕਾਂ ਲਈ ਕੈਨੇਡਾ ਸਰਕਾਰ ਦਾ ਵੱਡਾ ਐਲਾਨ, ਨਵੇਂ ਸਾਲ ਤੋਂ ਮਿਲੇਗੀ ਇਹ ਸਹੂਲਤ

ਅਜੋਕੇ ਸਮੇਂ ਵਿੱਚ ਹਰ ਕੋਈ ਕੈਨੇਡਾ ਜਾਣ ਦਾ ਚਾਹਵਾਨ ਹੈ। ਜਿਸਦੇ ਮੱਦੇਨਜ਼ਰ ਬਹੁਤ ਸਾਰੇ ਨੌਜਵਾਨ ਵੱਡੀ ਗਿਣਤੀ ਵਿੱਚ ਕੈਨੇਡਾ ਜਾ ਰਹੇ ਹਨ।...

ਰੋਜ਼ੀ-ਰੋਟੀ ਲਈ 3 ਮਹੀਨੇ ਪਹਿਲਾਂ ਫਰਾਂਸ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ ’ਚ ਮੌਤ

ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ...

ਕੈਨੇਡਾ ‘ਚ ਵਾਪਰਿਆ ਭਿਆਨਕ ਹਾਦਸਾ, ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ

ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਵਿਨੀਪੈੱਗ ਤੋਂ ਸਾਹਮਣੇ ਆਇਆ ਹੈ...

ਜਰਸੀ ਪ੍ਰਾਇਦੀਪ ‘ਚ ਧਮਾਕੇ ਕਾਰਨ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ, 3 ਲੋਕਾਂ ਦੀ ਮੌਤ

ਉੱਤਰੀ ਫਰਾਂਸ ਦੇ ਤੱਟ ਤੋਂ ਦੂਰ ਜਰਸੀ ਪ੍ਰਾਇਦੀਪ ‘ਤੇ ਫਲੈਟਾਂ ਦੇ ਇੱਕ ਬਲਾਕ ਵਿੱਚ ਸ਼ਨੀਵਾਰ ਸਵੇਰੇ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ...

ਮੰਦਭਾਗੀ ਖਬਰ: ਕੈਨੇਡਾ ਦੇ ਐਡਮਿੰਟਨ ‘ਚ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤਲ

ਕੈਨੇਡਾ ਵੀ ਹੁਣ ਬਹੁਤੇ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਰਿਹਾ। ਆਏ ਦਿਨ ਇੱਥੋਂ ਪੰਜਾਬੀਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।...

ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ

ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ‘ਤੇ ਜਾਨਲੇਵਾ ਹਮਲੇ ਕਰਨ ਦੇ ਮਾਮਲੇ ਲਗਾਤਾਰ ਵੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ...

ਪਾਕਿਸਤਾਨੀ ਯੂ-ਟਿਊਬਰ ਦਾ ਅਜੀਬ ਤੋਹਫਾ, ਵਿਆਹ ‘ਚ ਪਤਨੀ ਨੂੰ ਗਿਫ਼ਟ ਕੀਤਾ ਗਧਾ

ਪਾਕਿਸਤਾਨ ਤੋਂ ਅਜੀਬੋ-ਗਰੀਬ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਇਕ ਮਸ਼ਹੂਰ ਯੂਟਿਊਬਰ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆਈ ਹੈ, ਜੋ...

ਪਾਕਿਸਤਾਨ ‘ਚ ਹੜ੍ਹ ਦਾ ਕਹਿਰ, 80 ਲੱਖ ਲੋਕ ਬੀਮਾਰੀਆਂ ਤੇ ਖਾਣੇ ਦੀ ਘਾਟ ਨਾਲ ਜੂਝ ਰਹੇ

ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਵਿੱਚ ਹਾਲੇ ਵੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ...

ਕੋਲੰਬੀਆ ‘ਚ ਖਿਸਕੀ ਜ਼ਮੀਨ, ਬੱਸ ਸਣੇ ਕਈ ਗੱਡੀਆਂ ਮਲਬੇ ‘ਚ ਦੱਬੀਆਂ, 33 ਲੋਕਾਂ ਦੀ ਮੌਤ

ਕੋਲੰਬੀਆ ਦੇ ਰਿਸਾਰਾਲਡਾ ਸੂਬੇ ਵਿੱਚ ਬਾਰਿਸ਼ ਕਾਰਨ ਹੋਏ ਲੈਂਡਸਲਾਈਡ ਵਿੱਚ ਇੱਕ ਬੱਸ ਤੇ ਹੋਰ ਗੱਡੀਆਂ ਦੱਬ ਗਈਆਂ, ਜਿਨ੍ਹਾਂ ਵਿੱਚ...

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਵਿਗਿਆਨ ਅਧਿਆਪਿਕਾ ਨੇ ‘PM ਪੁਰਸਕਾਰ’ ਕੀਤਾ ਹਾਸਲ

ਮੈਲਬੌਰਨ: ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਇੱਕ ਅਧਿਆਪਕਾ ਨੂੰ ਸੈਕੰਡਰੀ ਸਕੂਲਾਂ ਵਿੱਚ ਸਾਇੰਸ ਟੀਚਿੰਗ ਵਿੱਚ ਉੱਤਮਤਾ ਲਈ 2022 ਦਾ ਪ੍ਰਧਾਨ...

ਮੰਦਭਾਗੀ ਖਬਰ: ਬਰੈਂਪਟਨ ‘ਚ 21 ਸਾਲਾਂ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤ.ਲ

ਕੈਨੇਡਾ ‘ਚ ਪੰਜਾਬੀਆਂ ਦੇ ਕਤਲ ਦੀਆਂ ਵਾਰਦਾਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਵਿਚਾਲੇ ਹੁਣ ਕੈਨੇਡਾ ਦੇ ਬਰੈਂਪਟਨ ਵਿਖੇ 21 ਸਾਲਾ...

ਇਟਲੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬ ਦੀ 6 ਸਾਲਾ ਮਾਸੂਮ ਬੱਚੀ ਦੀ ਦਰਦਨਾਕ ਮੌਤ

ਇਟਲੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਵਿਚੈਂਸਾ ਨੇੜਲੇ ਸ਼ਹਿਰ ਮੋਤੇਕੀਉ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ 6 ਸਾਲਾ...

ਫਿਰ ਭੂਚਾਲ ਨਾਲ ਦਹਿਲਿਆ ਇੰਡੋਨੇਸ਼ੀਆ, ਰਿਕਟਰ ਪੈਮਾਨੇ ‘ਤੇ 6.4 ਰਹੀ ਤੀਬਰਤਾ

ਇੰਡੋਨੇਸ਼ੀਆ ‘ਚ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਦੇਸ਼ ਦੇ ਪੱਛਮੀ ਜਾਵਾ ਖੇਤਰ ‘ਚ ਸ਼ਨੀਵਾਰ ਨੂੰ 6.4 ਤੀਬਰਤਾ...

ਪੰਜਾਬੀਆਂ ਲਈ ਮਾਣ ਵਾਲੀ ਗੱਲ, ਦਸੂਹਾ ਦਾ ਹਰਪ੍ਰੀਤ ਬਣਿਆ ਆਸਟ੍ਰੇਲੀਆ ਪੁਲਿਸ ‘ਚ ਅਫ਼ਸਰ

ਅਜੋਕੇ ਸਮੇਂ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਆਸਟ੍ਰੇਲੀਆ ਤੋਂ...

ਚੀਨ ‘ਚ ਕੋਰੋਨਾ ਸੰਕ੍ਰਮਣ ਤੋਂ ਰਾਹਤ ਨਹੀਂ ! ਵਿਰੋਧ ਪ੍ਰਦਰਸ਼ਨ ਵਿਚਾਲੇ 35 ਹਜ਼ਾਰ ਦੇ ਕਰੀਬ ਨਵੇਂ ਮਾਮਲੇ

ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਨੇ ਸਰਕਾਰ ਦੇ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਚੀਨ ਦੇ ਰਾਸ਼ਟਰੀ...

Fifa World Cup 2022 : ਆਪਣੀ ਹੀ ਟੀਮ ਦੀ ਹਾਰ ਦਾ ਜਸ਼ਨ ਮਨਾਉਣ ‘ਤੇ ਫੌਜ ਨੇ ਸਿਰ ‘ਚ ਮਾਰੀ ਗੋਲੀ!

ਆਮਤੌਰ ‘ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ‘ਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ।...

ਖਤਰੇ ਦੀ ਘੰਟੀ: NASA ਦਾ ਵੱਡਾ ਦਾਅਵਾ, 2050 ਤੱਕ ਡੁੱਬ ਜਾਣਗੇ ਅਮਰੀਕਾ ਦੇ ਇਹ ਸ਼ਹਿਰ !

ਅਮਰੀਕੀ ਪੁਲਾੜ ਏਜੰਸੀ NASA ਨੇ ਹਾਲ ਹੀ ਵਿੱਚ ਇੱਕ ਅਧਿਐਨ ਰਿਪੋਰਟ ਜਾਰੀ ਕੀਤੀ ਹੈ, ਜੋ ਕਾਫੀ ਡਰਾਉਣੀ ਹੈ । ਇਸ ਰਿਪੋਰਟ ਨੇ ਅਮਰੀਕਾ ਦੀ ਚਿੰਤਾ...

ਅਮਰੀਕਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਇਰਾਨੀ ਦੀ ਹੱਤਿਆ: ਸੁਰੱਖਿਆ ਬਲਾਂ ਨੇ ਮੱਥੇ ‘ਤੇ ਮਾਰੀ ਗੋਲੀ

ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ‘ਚ ਈਰਾਨੀ ਸੁਰੱਖਿਆ ਬਲਾਂ ਨੇ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇਕ ਵਿਅਕਤੀ ਦੀ ਗੋਲੀ ਮਾਰ ਕੇ...

ਮੈਕਸੀਕੋ ‘ਚ ਜੰਮੀ ਪੂਛ ਵਾਲੀ ਬੱਚੀ, ਬਿਲਕੁਲ ਤੰਦਰੁਸਤ, ਡਾਕਟਰ ਵੀ ਵੇਖ ਹੋਏ ਹੈਰਾਨ

ਮੈਕਸੀਕੋ ‘ਚ ਮੈਡੀਕਲ ਸਾਇੰਸ ਦਾ ਇਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇੱਥੇ 2.2 ਇੰਚ ਲੰਬੀ ਪੂਛ ਨਾਲ ਇੱਕ ਬੱਚੀ ਨੇ ਜਨਮ ਲਿਆ। ਬਾਅਦ ‘ਚ...

ਲੋਕਾਂ ਦੇ ਵਿਰੋਧ ਅੱਗੇ ਝੁਕੀ ਚੀਨ ਸਰਕਾਰ, ਬੀਜਿੰਗ ਸਣੇ ਕਈ ਸ਼ਹਿਰਾਂ ‘ਚ ਘਟਾਈਆਂ ਪਾਬੰਦੀਆਂ

ਚੀਨ ‘ਚ ਕੋਰੋਨਾ ਨਾਲ ਨਜਿੱਠਣ ਲਈ ਲਾਗੂ ਸਖਤ ਪਾਬੰਦੀਆਂ ਖਿਲਾਫ ਵੱਡੀ ਗਿਣਤੀ ‘ਚ ਲੋਕ ਸੜਕਾਂ ‘ਤੇ ਉਤਰ ਆਏ ਹਨ। ਇਸ ਕਾਰਨ ਸ਼ੀ ਜਿਨਪਿੰਗ...

ਐਲਨ ਮਸਕ ਦਾ ਵੱਡਾ ਇਲਜ਼ਾਮ, Apple ਨੇ ਆਪਣੇ ਐਪ ਸਟੋਰ ਤੋਂ ‘Twitter’ ਨੂੰ ਹਟਾਉਣ ਦੀ ਦਿੱਤੀ ਧਮਕੀ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਟੇਸਲਾ ਕੰਪਨੀ ਦੇ ਮਾਲਿਕ ਐਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ ਉਦੋਂ ਤੋਂ ਆਏ ਦਿਨ ਕੋਈ ਨਾ ਕੋਈ...

ਚੀਨ ‘ਚ ਸਖ਼ਤ ਲਾਕਡਾਊਨ ਖਿਲਾਫ਼ ਸੜਕਾਂ ‘ਤੇ ਉਤਰੇ ਲੋਕ, ‘ਜਿਨਪਿੰਗ ਗੱਦੀ ਛੱਡੋ’ ਦੇ ਲੱਗੇ ਨਾਅਰੇ

ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਸਖਤ ਲਾਕਡਾਊਨ ਦੇ ਖਿਲਾਫ਼ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਖਬਰ...

ਸਭ ਤੋਂ ਵੱਡੀ ਹੈਕਿੰਗ: ਭਾਰਤ ਸਣੇ ਦੁਨੀਆ ਦੇ 84 ਦੇਸ਼ਾਂ ਦੇ 50 ਕਰੋੜ Whatsapp ਯੂਜ਼ਰਸ ਦਾ ਡਾਟਾ ਲੀਕ

ਮੌਜੂਦਾ ਸਮੇਂ ਵਿੱਚ ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਹਰ ਯੂਜ਼ਰ ਵਟਸਐਪ ਦੀ ਵਰਤੋਂ ਕਰਦਾ ਹੈ ਪਰ ਅੱਜ ਵਟਸਐਪ ਦੇ ਕਰੋੜਾਂ ਯੂਜ਼ਰਸ ਲਈ ਇੱਕ...

ਸੋਨੇ ਦੀ ਤਸਕਰੀ ਖਿਲਾਫ ਸ਼੍ਰੀਲੰਕਾ ਸਰਕਾਰ ਹੋਈ ਸਖਤ, 22 ਕੈਰੇਟ ਤੋਂ ਵੱਧ ਸੋਨਾ ਪਹਿਨਣ ‘ਤੇ ਪਾਬੰਦੀ

ਸ਼੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਸ਼੍ਰੀਲੰਕਾ ‘ਚ ਹਵਾਈ ਯਾਤਰੀ ਦੇ ਰੂਪ ‘ਚ...

ਚੀਨ ‘ਚ ਬੇਕਾਬੂ ਹੋਇਆ ਕੋਰੋਨਾ, ਲਗਾਤਾਰ ਚੌਥੇ ਦਿਨ ਕੋਰੋਨਾ ਦੇ ਰਿਕਾਰਡ 39 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਚੀਨ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਆਪਣੇ ਪੈਰ ਪਸਾਰਨ ਲੱਗਿਆ ਹੈ । ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਅਤੇ ਚਿੰਤਾ ਵਧਣ...

ਯੂਕਰੇਨੀ ਡਾਕਟਰਾਂ ਵੱਲੋਂ ਐਮਰਜੈਂਸੀ ਲਾਈਟ ‘ਚ ਬੱਚੇ ਦੀ ਹਾਰਟ ਸਰਜਰੀ, ਰੂਸੀ ਹਮਲੇ ਨਾਲ ਬਿਜਲੀ ਗੁਲ

ਯੂਕਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਡਾਕਟਰ ਹਨੇਰੇ ਵਿੱਚ ਇੱਕ ਬੱਚੇ ਦੇ ਦਿਲ ਦੀ ਸਰਜਰੀ ਕਰ ਰਹੇ...

ਮੂਸੇਵਾਲਾ ਦੇ ਮਾਪਿਆਂ ਨੇ ਇਨਸਾਫ਼ ਲਈ UK ਸਾਂਸਦਾਂ ਨੂੰ ਸੁਣਾਇਆ ਦੁੱਖੜਾ, MP ਢੇਸੀ ਬੋਲੇ- ‘ਪੂਰਾ ਸਾਥ ਦਿਆਂਗੇ’

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ...

ਚੀਨ ‘ਚ ਮੁੜ ਵਧਿਆ ਕੋਰੋਨਾ, ਇੱਕ ਦਿਨ ‘ਚ 31 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 8 ਜ਼ਿਲ੍ਹਿਆਂ ‘ਚ ਲਾਕਡਾਊਨ

ਚੀਨ ਵਿੱਚ ਕੋਰੋਨਾ ਦਾ ਸੰਕ੍ਰਮਣ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ । ਵੀਰਵਾਰ ਨੂੰ 31,454 ਨਵੇਂ ਮਾਮਲੇ ਸਾਹਮਣੇ ਆਏ । ਇਹ ਕੋਰੋਨਾ ਕਾਲ ਵਿੱਚ ਸਭ...

ਬ੍ਰਿਟੇਨ ‘ਚ ਏਸ਼ੀਆਈ ਅਮੀਰਾਂ ਦੀ ਸੂਚੀ ‘ਚ ਸ਼ਾਮਿਲ ਹੋਏ ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਬ੍ਰਿਟੇਨ ਵਿੱਚ ‘ਏਸ਼ੀਆਈ ਅਮੀਰਾਂ ਦੀ ਸੂਚੀ 2022’...

ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨਿਯੁਕਤ, ਜਨਰਲ ਬਾਜਵਾ ਦੀ ਥਾਂ ਸੰਭਾਲਣਗੇ ਕਮਾਨ

ਪਾਕਿਸਤਾਨ ਨੂੰ ਆਪਣਾ ਨਵਾਂ ਫ਼ੌਜ ਮੁਖੀ ਮਿਲ ਗਿਆ ਹੈ। ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਹੋਣਗੇ । ਪ੍ਰਧਾਨ ਮੰਤਰੀ...

ਕੈਨੇਡਾ ‘ਚ 18 ਸਾਲਾ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਛੋਟੇ ਭਰਾ ਨੂੰ ਸਕੂਲ ‘ਚੋਂ ਲੈਣ ਗਿਆ ਸੀ ਨੌਜਵਾਨ

ਕੈਨੇਡਾ ਦੇ ਸਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 18 ਸਾਲਾ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।...

ਦਰਦਨਾਕ ਹਾਦਸਾ: ਨਾਈਜੀਰੀਆ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸਾਂ ਦੀ ਟੱਕਰ ‘ਚ 37 ਲੋਕਾਂ ਦੀ ਮੌਤ

ਨਾਈਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਮੈਦੁਗੁਰੀ ਦੇ ਬਾਹਰ ਤਿੰਨ ਬੱਸਾਂ ਦੀ ਟੱਕਰ ਨਾਲ ਘੱਟੋਂ-ਘੱਟ 37 ਲੋਕਾਂ ਦੀ ਮੌਤ ਹੋ ਗਈ । ਦੇਸ਼ ਦੀ ਸੜਕ...

ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ

ਕੋਲੰਬੀਆ ‘ਚ ਸੋਮਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ...

ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਵੀਜ਼ਾ ਲਈ ਹੁਣ ਬਹੁਤਾ ਚਿਰ ਨਹੀਂ ਕਰਨੀ ਪਏਗੀ ਉਡੀਕ

ਵਾਸ਼ਿੰਗਟਨ. ਭਾਰਤ ਵਰਗੇ ਦੇਸ਼ਾਂ ਤੋਂ ਪ੍ਰਾਪਤ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ‘ਚ ਦੇਰੀ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ‘ਤੇ ਅਮਰੀਕਾ...

ਟਵਿੱਟਰ ‘ਤੇ ਐਲਨ ਮਸਕ ਦੇ ‘ਕੋੜੇ’, ਜਨਤਕ ਤੌਰ ‘ਤੇ ‘ਬੋਲਣ’ ਵਾਲਿਆਂ ਨੂੰ ਮਿਲ ਰਿਹੈ ‘ਕੰਪਨੀ ਨਿਕਾਲਾ’

ਖੁਦ ਨੂੰ ‘ਫ੍ਰੀ ਸਪੀਚ ਦਾ ਵੱਡਾ ਪੱਖ ਰੱਖਣ ਵਾਲਾ’ ਦੱਸਣ ਵਾਲੇ ਐਲਨ ਮਸਕ ਦੇ ਕਾਰਨਾਮੇ ਇਸ ਦੇ ਉਲਟ ਨਜ਼ਰ ਆਉਂਦੇ ਹਨ। ਰਿਪੋਰਟ ਮੁਤਾਬਕ ਉਹ...

ਸਿਡਨੀ ਦੇ ਮੰਦਰ ਨੇ ਬਣਾਇਆ ਸਭ ਤੋਂ ਵੱਡਾ ਬਿਨਾਂ ਆਂਡੇ ਵਾਲਾ ਕੇਕ, ਰਚਿਆ ਇਤਿਹਾਸ

ਸਿਡਨੀ ਦੇ ਸਵਾਮੀਨਾਰਾਇਣ ਮੰਦਰ ਨੇ ਇਤਿਹਾਸ ਰਚ ਦਿੱਤਾ ਹੈ। ਮੰਦਰ ਪ੍ਰਸ਼ਾਸਨ ਨੇ ਹੁਣ ਤੱਕ ਦਾ 1023.44 ਕਿਲੋ ਵਜ਼ਨ ਦਾ ਸਭ ਤੋਂ ਵੱਡਾ ਕੇਕ ਬਣਾਇਆ...

‘ਇਮਰਾਨ ਨੇ ਪੋਸਟਮਾਰਟਮ ਕਿਉਂ ਨਹੀਂ ਕਰਾਇਆ?’ ਪਾਕਿਸਤਾਨੀ PM ਦੀ ਫਿਸਲੀ ਜ਼ੁਬਾਨ, ਲੋਕ ਉਡਾ ਰਹੇ ਮਜ਼ਾਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਾਲ ਹੀ ‘ਚ ਮਾਰਚ ਦੌਰਾਨ ਹਮਲਾ ਹੋਇਆ ਸੀ। ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ...

ਅਮਰੀਕਾ ‘ਚ ਫਿਰ ਫਾਇਰਿੰਗ, ਫਿਲਾਡੇਲਫੀਆ ‘ਚ ਬਾਰ ਦੇ ਬਾਹਰ ਘੱਟੋ-ਘੱਟ 12 ਲੋਕਾਂ ਨੂੰ ਮਾਰੀ ਗੋਲੀ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਫਿਲਾਡੇਲਫੀਆ ਦੇ ਕੇਂਸਿੰਗਟਨ ਇਲਾਕੇ ‘ਚ ਇਕ ਬਾਰ ਦੇ ਬਾਹਰ ਫਾਇਰਿੰਗ...

ਦਾਦੀ ਨੇ ਜੰਮੀ ਪੋਤੀ, ਪੁੱਤ ਦੀ 5ਵੇਂ ਬੱਚੇ ਦੀ ਇੱਛਾ ਵਾਸਤੇ 56 ਸਾਲਾਂ ਮਾਂ ਬਣੀ ਸੈਰੋਗੇਟ ਮਦਰ

ਅਮਰੀਕਾ ਦੇ ਉਟਾਹ ਵਿੱਚ ਇੱਕ 56 ਸਾਲਾ ਔਰਤ ਨੈਨਸੀ ਹਾਕ ਨੇ ਆਪਣੇ ਹੀ ਪੁੱਤਰ ਅਤੇ ਨੂੰਹ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਹੈ। ਸਰੋਗੇਸੀ...

ਦੁਨੀਆ ਲਈ ਵੱਡਾ ਖ਼ਤਰਾ! ਧਰਤੀ ‘ਤੇ ਵਾਪਸ ਡਿੱਗ ਰਿਹਾ 23 ਟਨ ਭਾਰ ਵਾਲਾ ਚੀਨੀ ਰਾਕੇਟ

ਆਪਣਾ ਪੁਲਾੜ ਸਟੇਸ਼ਨ ਬਣਾ ਰਹੇ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਚੀਨੀ ਪੁਲਾੜ ਏਜੰਸੀ ਵੱਲੋਂ ਭੇਜਿਆ ਗਿਆ 23 ਟਨ ਦਾ ਰਾਕੇਟ ਲਾਂਚਿੰਗ...

PAK : ਇਮਰਾਨ ਖਾਨ ਦੇ ਹਮਲਾਵਰ ਦਾ ਕਬੂਲਨਾਮਾ- ‘ਅਜ਼ਾਨ ਵੇਲੇੇ ਵਜਾਉਂਦੇ ਸੀ DJ ਇਸ ਲਈ…’

ਵੀਰਵਾਰ ਨੂੰ ਗੁਜਰਾਂਵਾਲਾ ਦੇ ਵਜ਼ੀਰਾਬਾਦ ‘ਚ ਇਮਰਾਨ ਖਾਨ ਦੇ ਲਾਂਗ ਮਾਰਚ ‘ਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ...

Twitter ‘ਤੇ ‘ਬਲੂ ਟਿਕ’ ਲਈ ਹਰ ਮਹੀਨੇ ਭਰਨੇ ਪੈਣਗੇ 660 ਰੁ., ਐਲਨ ਮਸਕ ਦਾ ਵੱਡਾ ਐਲਾਨ

ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।...

ਮਦਦ ਦਾ ਜਜ਼ਬਾ, ਜੰਗ ਦੌਰਾਨ ਯੂਕਰੇਨ ਨਹੀਂ ਛੱਡਣਾ ਚਾਹੁੰਦਾ ਇਹ ਭਾਰਤੀ, ਰੋਜ਼ 1,000 ਲੋਕਾਂ ਨੂੰ ਖੁਆ ਰਿਹੈ ਲੰਗਰ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਹਫ਼ਤੇ ਵਿੱਚ ਦੋ ਵਾਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿੰਨੇ...

ਰੂਸੀ ਰਾਸ਼ਟਰਪਤੀ ਪੁਤਿਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-‘ਮੋਦੀ ਇੱਕ ਸੱਚੇ ਦੇਸ਼ ਭਗਤ’

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕੀਤੀ ਹੈ। ਪੁਤਿਨ ਨੇ ਪੀਐੱਮ ਮੋਦੀ ਨੂੰ ਇੱਕ ਦੇਸ਼ ਭਗਤ ਦੱਸਿਆ ਹੈ।...

ਅਮਰੀਕਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ

ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮੈਸੇਚਿਊਸੈੱਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਤਿੰਨ...

ਕਬਰ ਪੁੱਟਣ ਵਾਲੇ ਦੀ ਖੁੱਲ੍ਹੀ ਕਿਸਮਤ, ‘ਤੁੱਕਾ’ ਲਾ ਰਾਤੋ-ਰਾਤ ਬਣਿਆ ਕਰੋੜਪਤੀ

ਕਬਰ ਪੁੱਟਣ ਵਾਲੇ ਇੱਕ ਗਰੀਬ ਬੰਦੇ ਨੂੰ ਕਰੀਬ ਦੋ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਖਾਸ ਗੱਲ ਇਹ ਸੀ ਕਿ ਇਸ ਬੰਦੇ ਨੇ ਪਹਿਲੀ ਵਾਰ ਲਾਟਰੀ ਪਾਈ...

45 ਦਿਨ ‘ਚ ਬ੍ਰਿਟਿਸ਼ PM ਟਰਸ ਦਾ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਮੁੜ ਮਿਲਿਆ ‘ਗੋਲਡਨ ਚਾਂਸ’

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਸਹੁੰ ਚੁੱਕਣ ਦੇ 6 ਹਫਤਿਆਂ ਦੇ ਅੰਦਰ ਆਪਣਾ ਅਸਤੀਫਾ ਦੇ ਦਿੱਤਾ ਹੈ। ਟਰਸ ਬ੍ਰਿਟਿਸ਼ ਇਤਿਹਾਸ...

ਵਿਸ਼ਵ ਬੈਂਕ ਮਗਰੋਂ ਹੁਣ IMF ਹੋਇਆ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਮੁਰੀਦ, ਕਿਹਾ-‘ਭਾਰਤ ਤੋਂ ਸਿੱਖੇ ਦੁਨੀਆ’

ਵਿਸ਼ਵ ਬੈਂਕ ਤੋਂ ਬਾਅਦ ਹੁਣ IMF ਯਾਨੀ ਅੰਤਰਰਾਸ਼ਟਰੀ ਮੁਦਰਾ ਫੰਡ ਵੀ ਮੋਦੀ ਸਰਕਾਰ ਦੀ ਕੈਸ਼ ਟਰਾਂਸਫਰ ਯੋਜਨਾ ਦਾ ਮੁਰੀਦ ਹੋ ਗਿਆ ਹੈ ।...

ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, 2 ਸਾਲ ਮਗਰੋਂ 1300 ਵਿਦਿਆਰਥੀਆਂ ਨੂੰ ਮਿਲਿਆ ਵੀਜ਼ਾ

ਆਖਿਰਕਾਰ ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ । ਲਗਭਗ ਦੋ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਭਾਰਤੀ...

ਵੱਡੀ ਲਾਪਰਵਾਹੀ, ਜਿਊਂਦੇ ਮਰੀਜ਼ ਨੂੰ ਬਾਡੀ ਬੈਗ ‘ਚ ਪੈਕ ਕਰਕੇ ਭੇਜਿਆ ਮੁਰਦਾਘਰ, ਮਰੀਜ਼ ਦੀ ਗਈ ਜਾਨ

ਇਕ ਹਸਪਤਾਲ ‘ਤੇ ਮਰੀਜ਼ ਨੂੰ ਜ਼ਿੰਦਾ ਬਾਡੀ ਬੈਗ ‘ਚ ਪੈਕ ਕਰਕੇ ਮੁਰਦਾਘਰ ‘ਚ ਰੱਖਣ ਦਾ ਦੋਸ਼ ਹੈ। ਇਸ ਕਥਿਤ ਅਣਗਹਿਲੀ ਕਾਰਨ 55 ਸਾਲਾਂ...

ਕੈਨੇਡਾ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਹਫ਼ਤੇ ‘ਚ 20 ਘੰਟੇ ਤੋਂ ਵੱਧ ਕਰ ਸਕਣਗੇ ਕੰਮ

ਕੈਨੇਡਾ ਵਿੱਚ ਪੜ੍ਹਣ ਗਏ ਪੰਜਾਬੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸ ਸੈਸ਼ਨ ਦੌਰਾਨ...

ਅਮਰੀਕਾ ‘ਚ 20 ਸਾਲਾ ਭਾਰਤੀ ਵਿਦਿਆਰਥੀ ਦਾ ਕਤਲ, ਪੁਲਿਸ ਨੇ ਰੂਮਮੇਟ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ । ਇਹ ਘਟਨਾ ਅਮਰੀਕਾ ਦੇ ਇੰਡੀਆਨਾ ਦੀ ਹੈ। ਜਿੱਥੇ ਇੱਕ ਕੋਰੀਆਈ ਨੌਜਵਾਨ...

ਇੱਕ ਵਾਰ ਫਿਰ PM ਮੋਦੀ ਦਾ ਮੁਰੀਦ ਹੋਇਆ ‘World Bank’, ਕਿਹਾ-‘ਦੁਨੀਆ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ’

ਕੋਰੋਨਾ ਕਾਲ ਵਿੱਚ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਇੱਕ ਵਾਰ ਫਿਰ ਤੋਂ ਵਿਸ਼ਵ ਬੈਂਕ ਮੁਰੀਦ ਹੋ ਗਿਆ ਹੈ। ਵਿਸ਼ਵ ਬੈਂਕ ਨੇ ਨਾ...

ਅਮਰੀਕਾ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦਾ ਕਤਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਅਗਵਾ ਕੀਤੇ ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਿਤ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।...

ਮੈਕਸੀਕੋ ਦੇ ਸਿਟੀ ਹਾਲ ‘ਚ ਅੰਨ੍ਹੇਵਾਹ ਫਾਇਰਿੰਗ, 7 ਪੁਲਿਸ ਵਾਲਿਆਂ ਸਣੇ ਮੇਅਰ 18 ਲੋਕਾਂ ਦੀ ਮੌਤ

ਅਮਰੀਕਾ ਵਿੱਚ ਹੋਣ ਵਾਲੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਅਸਰ ਹੁਣ ਉਸਦੇ ਨਾਲ ਲੱਗਦੇ ਦੇਸ਼ਾਂ ਵਿੱਚ ਵੀ ਨਜ਼ਰ ਆਉਣ ਲੱਗਿਆ ਹੈ। ਵੀਰਵਾਰ ਨੂੰ...

ਫੁੱਟਬਾਲ ਮੈਚ ਦੌਰਾਨ ਸਟੇਡੀਅਮ ‘ਚ ਖੂਨੀ ਝੜਪ, 129 ਲੋਕਾਂ ਦੀ ਦਰਦਨਾਕ ਮੌਤ, 180 ਜ਼ਖਮੀ

ਇੰਡੋਨੇਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਇੱਕ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ । ਇੱਥੇ ਦੋ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ...

ਖੁਸ਼ਖਬਰੀ ! ਹੁਣ 80 ਲੱਖ ਲੋਕਾਂ ਨੂੰ ਮਿਲੇਗਾ ਗਰੀਨ ਕਾਰਡ, ਅਮਰੀਕੀ ਕਾਂਗਰਸ ’ਚ ਬਿੱਲ ਹੋਇਆ ਪੇਸ਼

ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ਵਿੱਚ ਬਿੱਲ...

ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਸ਼ਵ ਬੈਂਕ ਨੇ ਵਧਾਇਆ ਮਦਦ ਦਾ ਹੱਥ, 323 ਅਰਬ ਡਾਲਰ ਦੀ ਕਰੇਗਾ ਮਦਦ

ਪਾਕਿਸਤਾਨ ਵਿੱਚ ਬੀਤੇ ਦਿਨੀਂ ਆਏ ਭਿਆਨਕ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ ਹੈ। ਇਸ ਭਿਆਨਕ ਹੜ੍ਹ ਕਾਰਨ ਪਾਕਿਸਤਾਨ ਨੇ ਦੁਨੀਆ ਭਰ ਦੇ...

ਦੁਬਈ ਦੀ ਨਵੀਂ ਪਹਿਲ, ਲੋੜਵੰਦਾਂ ਨੂੰ ਮੁਫ਼ਤ ‘ਚ ਗਰਮ ਰੋਟੀ ਦੇਣ ਲਈ ਲਗਾਈਆਂ ਮਸ਼ੀਨਾਂ

ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਵਿੱਚ ਇੱਕ ਬਹੁਤ ਵੀ ਵਧੀਆ ਪਹਿਲ ਕੀਤੀ ਗਈ ਹੈ। ਇੱਥੇ ਕੋਈ ਜ਼ਰੂਰਤਮੰਦ ਵਾਸੀ ਭੁੱਖਾ ਨਾ ਸੋ ਸਕੇ,...

ਕੈਨੇਡਾ ‘ਚ ਸ੍ਰੀ ਭਗਵਦ ਗੀਤਾ ਪਾਰਕ ਦਾ ਹੋਇਆ ਉਦਘਾਟਨ, ਪਾਰਕ ‘ਚ ਲੱਗਣਗੀਆਂ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਅਰਜੁਨ ਦੀਆਂ ਮੂਰਤੀਆਂ

ਕੈਨੇਡਾ ਦੇ ਬਰੈਂਪਟਨ ਨਗਰ ਨਿਗਮ ਵੱਲੋਂ ਆਪਣੇ ਇੱਕ ਪਾਰਕ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਪਾਰਕ ਦਾ ਨਾਮ ਬਦਲ ਕੇ ਹੁਣ ਸ਼੍ਰੀ ਭਗਵਦ ਗੀਤਾ...

ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ, ਕਿਹਾ-‘ਭਾਰਤ-ਪਾਕਿ ਬਾਰਡਰ ਤੋਂ ਰਹੋ ਦੂਰ’

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਗੁਜਰਾਤ, ਪੰਜਾਬ ਅਤੇ ਰਾਜਸਥਾਨ ਰਾਜਾਂ ਦੇ ਸਾਰੇ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ,...

ਹੇਠਾਂ ਜਵਾਲਾਮੁਖੀ, ਉੱਤੇ 856 ਫੁੱਟ ਰੱਸੀ, ਨੰਗੇ ਪੈਰੀਂ ਚਲੇ ਐਡਵੈਂਚਰ ਪ੍ਰੇਮੀ, ਬਣਾਇਆ ਵਰਲਡ ਰਿਕਾਰਡ

ਜਵਾਲਾਮੁਖੀ ‘ਤੇ ਰੱਸੀ ‘ਤੇ ਨੰਗੇ ਪੈਰੀਂ ਤੁਰਦੇ ਹੋਏ ਐਡਵੈਂਚਰ ਪ੍ਰੇਮੀਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਰਾਫੇਲ ਜੁਗਨੋ...

ਦੁਕਾਨ ‘ਚ ਕੌਫੀ ਪੀਣ ਗਏ ਸ਼ਖਸ ਦੀ ਚਮਕੀ ਕਿਸਮਤ, ਜਿੱਤੇ ਕਰੀਬ 2 ਕਰੋੜ ਰੁਪਏ

ਕੁਝ ਲੋਕਾਂ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਕਈ ਵਾਰ ਲੋਕ ਉਨ੍ਹਾਂ ਤੋਂ ਈਰਖਾ ਕਰਨ ਲੱਗ ਜਾਂਦੇ ਹਨ । ਅਜਿਹਾ ਇੱਕ ਮਾਮਲਾ ਅਮਰੀਕਾ ਦੇ...

ਇਮਰਾਨ ਖਾਨ ਨੇ ਫਿਰ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ‘ਪਾਕਿ ਦੇ PM ਦੀ ਤਰ੍ਹਾਂ ਉਨ੍ਹਾਂ ਦੀ ਵਿਦੇਸ਼ਾਂ ‘ਚ ਕੋਈ ਜਾਇਦਾਦ ਨਹੀਂ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ । ਇੱਕ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਦੂਤਾਵਾਸ 3000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ 10 ਦਿਨਾਂ ਦਾ ਵੀਜ਼ਾ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।...

Carousel Posts