Tag: , , ,

ਰੂਸ ਨਾਲ ਵਧ ਰਹੇ ਤਣਾਅ ਵਿਚਾਲੇ ਯੂਕਰੇਨ ‘ਚ ਐਮਰਜੈਂਸੀ ਦਾ ਐਲਾਨ, ਕਦੇ ਵੀ ਹੋ ਸਕਦੈ ਹਮਲਾ !

ਰੂਸ ਨਾਲ ਵਧਦੇ ਤਣਾਅ ਵਿਚਾਲੇ ਯੂਕਰੇਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਹੀ ਹਰ ਨਾਗਰਿਕ ਨੂੰ ਰੂਸ ਨਾਲ ਜੰਗ ਲੜਨ ਲਈ ਤਿਆਰ...

ਯੂਕਰੇਨ ਦੀਆਂ ਕੁੜੀਆਂ ਵਤਨ ਲਈ ਦੇਣਗੀਆਂ ਜਾਨ, ਰੂਸ ਨੂੰ ਮੂੰਹਤੋੜ ਜਵਾਬ ਦੇਣ ਲਈ ਛੱਡੇ ਘਰ-ਪਰਿਵਾਰ

ਯੂਕਰੇਨ ‘ਤੇ ਰੂਸੀ ਹਮਲੇ ਦੇ ਮੰਡਰਾਉਂਦੇ ਖਤਰਿਆਂ ਵਿਚਾਲੇ ਉੱਥੋਂ ਦੀਆਂ ਮਹਿਲਾਵਾਂ ਨੇ ਹਥਿਆਰ ਚੁੱਕ ਲਏ ਹਨ। ਵੱਖ-ਵੱਖ ਪੇਸ਼ੇ ਨਾਲ...

ਯੂਕਰੇਨ ਤੋਂ 256 ਵਿਦਿਆਰਥੀ ਅੱਜ ਰਾਤ ਦੇਸ਼ ‘ਚ ਕਰਨਗੇ ਲੈਂਡ, ਦੂਤਘਰ ਨੇ ਕਿਹਾ- ‘ਇੰਤਜ਼ਾਰ ਨਾ ਕਰੋ, ਤੁਰੰਤ ਨਿਕਲੋ’

ਰੂਸ ਵੱਲੋਂ ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਤੋਂ ਬਾਅਦ ਤਣਾਅ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਯੂਕਰੇਨ ਅਤੇ ਇਸ ਦੇ...

ਰੂਸ ਦੇ ਕਦਮ ਨਾਲ ਵਧੇ ਤਣਾਅ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- “ਅਸੀਂ ਕਿਸੇ ਤੋਂ ਡਰਦੇ ਨਹੀਂ”

ਯੂਕਰੇਨ ‘ਤੇ ਰੂਸ ਦੇ ਕਦਮ ਨਾਲ ਯੁੱਧ ਦਾ ਖਤਰਾ ਵੱਧ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਰਾਸ਼ਟਰ ਨੂੰ ਸੰਬੋਧਿਤ...

ਯੂਕਰੇਨ ਦੇ ਰੱਖਿਆ ਮੰਤਰੀ ਦਾ ਦਾਅਵਾ- ”ਰੂਸ ਨੇ ਹਾਲੇ ਕੋਈ ਹਮਲਾ ਨਹੀਂ ਕੀਤਾ, ਪਰ ਖ਼ਤਰਾ ਵੀ ਘੱਟ ਨਹੀਂ”

ਯੂਕਰੇਨ ਤੇ ਰੂਸ ਵਿਚਾਲੇ ਬਣੇ ਜੰਗ ਦੇ ਮਾਹੌਲ ਵਿੱਚ ਕਈ ਵਾਰ ਰੂਸ ਵੱਲੋਂ ਹਮਲੇ ਕਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਇਸ ਵਿਚਾਲੇ...

ਖ਼ੁਸ਼ਖ਼ਬਰੀ ! 2 ਸਾਲਾਂ ਮਗਰੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ

ਦੁਨੀਆ ਭਰ ਵਿੱਚ ਕੋਰੋਨਾ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸੇ ਵਿਚਾਲੇ ਆਸਟ੍ਰੇਲੀਆ ਵੱਲੋਂ ਕੋਰੋਨਾ ਵਾਇਰਸ ਕਾਰਨ ਬੰਦ ਕੀਤੀ ਅੰਤਰਰਾਸ਼ਟਰੀ...

WHO ਮੁਖੀ ਦੀ ਚੇਤਾਵਨੀ, ਕਿਹਾ-“ਕੋਰੋਨਾ ਦੇ ਹੋਰ ਵੀ ਜ਼ਿਆਦਾ ਖਤਰਨਾਕ ਵੈਰੀਐਂਟ ਆ ਸਕਦੇ ਨੇ ਸਾਹਮਣੇ”

ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ: ਟੇਡਰੋਸ ਅਧਨੋਮ...

ਖ਼ੁਸ਼ਖ਼ਬਰੀ! 2 ਸਾਲਾਂ ਮਗਰੋਂ ਆਸਟ੍ਰੇਲੀਆ ਸੋਮਵਾਰ ਤੋਂ ਟੂਰਿਸਟਾਂ ਲਈ ਖੋਲ੍ਹਣ ਜਾ ਰਿਹੈ ਬਾਰਡਰ

ਦੁਨੀਆ ਭਰ ਵਿੱਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਆਸਟ੍ਰੇਲੀਆ ਵਿੱਚ ਕੋਰੋਨਾ ਦਾ ਕਹਿਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸੀ ਪਰ...

ਕੋਰੋਨਾ ਕਾਰਨ ਦੁਨੀਆ ‘ਚ ਹਰ ਹਫ਼ਤੇ 70 ਹਜ਼ਾਰ ਲੋਕ ਤੋੜ ਰਹੇ ਦਮ, ਹਾਲੇ ਖਤਮ ਨਹੀਂ ਹੋਈ ਮਹਾਮਾਰੀ: WHO

ਕੋਰੋਨਾ ਦੀ ਰਫ਼ਤਾਰ ਬੇਸ਼ੱਕ ਮੱਠੀ ਪੈ ਗਈ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ । ਥੋੜ੍ਹੀ ਜਿਹੀ ਲਾਪਰਵਾਹੀ ਹੀ ਤੁਹਾਨੂੰ ਮੁਸੀਬਤ ਵਿੱਚ ਪਾ...

ਕੈਨੇਡਾ ‘ਚ ਤਿੰਨ ਕਾਲਜ ਬੰਦ ਹੋਣ ਪਿੱਛੋਂ ਭਾਰਤੀ ਹਾਈ ਕਮਿਸ਼ਨ ਨੇ ਵਿਦਿਆਰਥੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ

ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਵਿੱਚ ਤਿੰਨ ਸੰਸਥਾਵਾਂ ਦੇ ਬੰਦ ਹੋਣ ਨਾਲ ਪ੍ਰਭਾਵਿਤ ਵਿਦਿਆਰਥੀਆਂ ਲਈ ਇੱਕ ਐਡਵਾਈਜ਼ਰੀ...

ਯੂਕਰੇਨ ਸੰਕਟ ‘ਤੇ ਰੂਸ ਨੂੰ ਬਾਇਡਨ ਦੀ ਚੇਤਾਵਨੀ, “ਹਾਲੇ ਵੀ ਦੇਰੀ ਨਹੀਂ ਹੋਈ, ਟੇਬਲ ‘ਤੇ ਬੈਠ ਕੇ ਮੁੱਦੇ ਦਾ ਹੋ ਸਕਦੈ ਹੱਲ”

ਰੂਸ-ਯੂਕਰੇਨ ਵਿਚਾਲੇ ਹਾਲੇ ਵੀ ਤਣਾਅ ਜਾਰੀ ਹੈ। ਇਸ ਮਾਮਲੇ ਵਿੱਚ ਯੂਕਰੇਨ ਦਾ ਕਹਿਣਾ ਹੈ ਕਿ ਰੂਸ ਦੀ ਫੌਜ ਯੂਕਰੇਨ ਦੀ ਫੌਜ ਨੂੰ ਹਮਲੇ ਲਈ...

ਹੁਣ Whatsapp ‘ਤੇ ‘ਲਾਲ ਦਿਲ’ ਵਾਲਾ ਇਮੋਜੀ ਭੇਜਣ ‘ਤੇ ਲੱਗੇਗਾ 20 ਲੱਖ ਜੁਰਮਾਨਾ, ਹੋਵੇਗੀ ਜੇਲ੍ਹ

ਸਾਊਦੀ ਅਰਬ ਵਿੱਚ Whatsapp ‘ਤੇ ਲਾਲ ਦਿਲ ਵਾਲਾ ਇਮੋਜੀ ਭੇਜਣ ‘ਤੇ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਇਮੋਜੀ ਭੇਜਣ ਵਾਲੇ ‘ਤੇ 20 ਲੱਖ ਰੁਪਏ...

ਕੋਰੋਨਾ ਨੇ ਮੁੜ ਬਦਲਿਆ ਰੂਪ, ਡੈਲਟਾ ਤੇ ਓਮੀਕ੍ਰੋਨ ਤੋਂ ਬਾਅਦ ਹੁਣ ਇਸ ਖਤਰਨਾਕ ਵੈਰੀਐਂਟ ਨੇ ਦਿੱਤੀ ਦਸਤਕ

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ । ਕਈ ਦੇਸ਼ਾਂ ਵਿੱਚ ਟੀਕਾਕਰਨ ਤੋਂ ਬਾਅਦ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਵਿਡ ਦੇ...

ਕੈਨੇਡਾ ‘ਚ ਟਰੱਕ ਮਾਰਚ ਕਾਰਨ ਵਿਗੜੇ ਹਾਲਾਤ, PM ਟਰੂਡੋ ਨੇ ਕੀਤਾ ਐਮਰਜੈਂਸੀ ਦਾ ਐਲਾਨ

ਕੈਨੇਡਾ ਵਿੱਚ ਕੋਰੋਨਾ ਕਾਲ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ । ਪਿਛਲੇ ਦੋ ਹਫ਼ਤਿਆਂ ਤੋਂ ਟਰੱਕਾਂ ਤੇ ਦੂਜੇ ਸੈਂਕੜੇ ਹੋਰ ਵਾਹਨਾਂ...

ਪਾਕਿਸਤਾਨ ‘ਚ ਈਸ਼ਨਿੰਦਾ ਦੇ ਦੋਸ਼ੀ ਨੂੰ ਕੱਟੜਪੰਥੀਆਂ ਦੀ ਭੀੜ ਨੇ ਦਰੱਖਤ ਨਾਲ ਲਟਕਾ ਦਿੱਤੀ ਦਰਦਨਾਕ ਮੌਤ

ਭਾਰਤ ਵਿੱਚ ਮੁਸਲਮਾਨਾਂ ਨੂੰ ਲੈ ਕੇ ਨਫਰਤ ਫੈਲਾ ਰਹੇ ਪਾਕਿਸਤਾਨ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਈਸ਼ਨਿੰਦਾ ਦੇ ਦੋਸ਼ ਵਿੱਚ ਇੱਕ ਵਿਅਕਤੀ...

ਯੂਰਪ ਸੰਕਟ: ਯੂਕਰੇਨ ‘ਤੇ 16 ਫਰਵਰੀ ਨੂੰ ਹਮਲਾ ਕਰਨ ਦਾ ਆਦੇਸ਼ ਦੇ ਸਕਦੇ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ

ਅਮਰੀਕਾ ਤੇ ਰੂਸ ਵਿੱਚ ਯੂਕਰੇਨ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਜਿਸ ਕਾਰਨ ਯੂਕਰੇਨ ‘ਤੇ ਰੂਸੀ ਹਮਲੇ ਦੇ ਬੱਦਲ ਹੋਰ ਗਹਿਰਾ ਗਏ ਹਨ।...

ਵੈਕਸੀਨ ਜ਼ਰੂਰੀ ਕਰਨ ਦੇ ਸਰਕਾਰੀ ਆਦੇਸ਼ ਖਿਲਾਫ਼ ਆਸਟ੍ਰੇਲੀਆ ‘ਚ ਲੋਕਾਂ ਵੱਲੋਂ ਸੜਕਾਂ ਜਾਮ

ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਦਾ ਵਿਰੋਧ ਕੀਤਾ। ਕੈਨਬਰਾ ਵਿੱਚ 10 ਹਜ਼ਾਰ ਤੋਂ...

ਯੂਕਰੇਨ ਮਾਮਲੇ ‘ਤੇ ਬਾਇਡਨ ਦੀ ਪੁਤਿਨ ਨੂੰ ਚੇਤਾਵਨੀ,ਕਿਹਾ- “ਚੁਕਾਉਣੀ ਪਵੇਗੀ ਹਮਲੇ ਦੀ ਭਾਰੀ ਕੀਮਤ”

ਯੂਕਰੇਨ ਮਾਮਲੇ ਵਿੱਚ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸ਼ਨੀਵਾਰ ਨੂੰ...

ਕੈਨੇਡਾ ‘ਚ ਵਿਰੋਧ ਪ੍ਰਦਰਸ਼ਨਾਂ ਤੋਂ ਡਰਿਆ ਫਰਾਂਸ, ਕੋਰੋਨਾ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ ਕਰਨ ‘ਤੇ ਹੋਵੇਗੀ ਜੇਲ੍ਹ

ਫਰਾਂਸ ਵਿੱਚ ਵੀ ਕੈਨੇਡਾ ਦੀ ਤਰ੍ਹਾਂ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ਵਿੱਚ ਪੈਰਿਸ ਪੁਲਿਸ ਨੇ ਵੀਰਵਾਰ...

ਕੈਨੇਡਾ ‘ਚ ਤਿੰਨ ਕਾਲਜ ਬੰਦ! ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਹਜ਼ਾਰਾਂ ਵਿਦਿਆਰਥੀਆਂ ਦੀ ਪੜ੍ਹਾਈ ਰੁਕੀ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ‘ਚ ਤਿੰਨ ਪ੍ਰਾਈਵੇਟ ਕਾਲਜਾਂ ਦੇ ਅਚਾਨਕ ਬੰਦ ਹੋਣ ਕਾਰਨ ਪੰਜਾਬ, ਹਰਿਆਣਾ ਤੇ ਗੁਰਜਾਤ ਦੇ ਦੋ ਹਜ਼ਾਰ ਤੋਂ ਵੱਧ...

ਕੋਰੋਨਾ ਦੀ ਰਫ਼ਤਾਰ ਘੱਟ ਹੋਣ ਦੇ ਬਾਵਜੂਦ ਕਈ ਸਾਲਾਂ ਤੱਕ ਮਹਿਸੂਸ ਕੀਤਾ ਜਾਵੇਗਾ ਇਸਦਾ ਅਸਰ: WHO ਮੁਖੀ

ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ । ਕੁਝ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦਾ ਪ੍ਰਸਾਰ ਯਕੀਨੀ ਤੌਰ...

ਵੱਡੀ ਖੁਸ਼ਖਬਰੀ! ਸਕੌਟ ਮੋਰਿਸਨ ਦਾ ਐਲਾਨ, 21 ਫਰਵਰੀ ਤੋਂ ਖੁੱਲ੍ਹਣਗੇ ਆਸਟ੍ਰੇਲੀਆ ਦੇ ਬਾਰਡਰ

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਗਭਗ ਦੋ ਸਾਲਾਂ ਬਾਅਦ ਆਸਟ੍ਰੇਲੀਆਈ ਸਰਕਾਰ ਵੱਲੋਂ ਆਸਟ੍ਰੇਲੀਆ ਦੇ ਬਾਰਡਰ ਖੋਲ੍ਹਣ ਦੀ ਤਿਆਰੀ ਕੀਤੀ ਜਾ...

ਪਾਕਿ ਨੇ ਜਤਾਇਆ ਸੋਗ, ਕਿਹਾ- ‘ਲਤਾ ਮੰਗੇਸ਼ਕਰ ਦੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ‘ਤੇ ਕਰੇਗੀ ਰਾਜ’

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੇ ਦਿਹਾਂਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇੰਨਾ ਹੀ ਨਹੀਂ ਸਰਹੱਦ ਪਾਰ ਦੇ ਲੋਕ ਵੀ ਲਤਾ...

ਬ੍ਰਿਟਿਸ਼ ਕੋਲੰਬੀਆਂ ਦੇ ਗੈਂਗਸਟਰ ਜਿੰਮੀ ਸੰਧੂ ਦਾ ਥਾਈਲੈਂਡ ‘ਚ ਗੋਲੀਆਂ ਮਾਰ ਕੇ ਕਤਲ

6 ਸਾਲ ਪਹਿਲਾਂ “ਗੰਭੀਰ ਅਪਰਾਧ” ਲਈ ਡਿਪੋਰਟ ਕੀਤੇ ਗਏ ਗੈਂਗਸਟਰ ਨੂੰ ਫੂਕੇਟ, ਥਾਈਲੈਂਡ ਵਿੱਚ ਉਸਦੇ ਬੀਚ ਸਾਈਡ ਵਿਲਾ ਵਿੱਚ ਗੋਲੀਆਂ ਮਾਰ...

ਯਾਤਰੀ ਨੇ ਪੁਲਾੜ ‘ਚ 300 ਦਿਨ ਕੀਤੇ ਪੂਰੇ, 30 ਮਾਰਚ ਨੂੰ ਲੈਂਡਿੰਗ ਕਰ ਤੋੜਣਗੇ NASA ਦਾ ਰਿਕਾਰਡ

ਨਾਸਾ ਦੇ ਪੁਲਾੜ ਯਾਤਰੀ ਮਾਰਕ ਵੈਂਡੇ ਹੇ ਨੇ ਪੁਲਾੜ ਵਿੱਚ 300 ਦਿਨ ਪੂਰੇ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਸਾ ਨੇ ਦੱਸਿਆ ਕਿ...

ਕੈਨੇਡਾ ‘ਚ ਵੈਕਸੀਨ ਨਾ ਲਗਵਾਉਣ ਵਾਲੇ ਫ਼ੌਜ ਦੇ ਜਵਾਨਾਂ ਦੀ ਗਈ ਨੌਕਰੀ, ਕਈ ਘਰਾਂ ਨੂੰ ਤੋਰੇ

ਕੋਰੋਨਾ ਵਾਇਰਸ ਮਹਾਂਮਾਰੀ ਦਾ ਪੂਰੀ ਦੁਨੀਆ ਵਿੱਚ ਕਹਿਰ ਜਾਰੀ ਹੈ। ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੋਰ ਦੇਸ਼ਾਂ ਦੀ ਤਰ੍ਹਾਂ...

ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਗੁੱਡ ਨਿਊਜ਼, 27 ਤਾਰੀਖ ਤੋਂ ਹਟੇਗੀ ਪਾਬੰਦੀ, ਜਾਣੋ ਨਵੇਂ ਨਿਯਮ

ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਵਿਚਾਲੇ ਨਿਊਜ਼ੀਲੈਂਡ ਪੰਜ-ਪੜਾਅ ਦੀ ਯੋਜਨਾ ਦੇ ਤਹਿਤ 27 ਫਰਵਰੀ ਨੂੰ ਆਪਣੀਆਂ ਬਾਰਡਰਾਂ ਨੂੰ ਮੁੜ ਖੋਲ੍ਹਣਾ...

ਓਮੀਕਰੋਨ ਦੇ ਇਨ੍ਹਾਂ ਵੇਰੀਐਂਟ ਤੋਂ ਰਹੋ ਸਾਵਧਾਨ, ਅਧਿਐਨ ‘ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ

ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਪਿਛਲੇ 2 ਸਾਲਾਂ ਤੋਂ ਜੂਝ ਰਹੀ ਹੈ। ਜਦੋਂ ਲੱਗਦਾ ਹੈ ਕਿ ਵਾਇਰਸ ਖ਼ਤਮ ਹੋਣ ਵਾਲਾ ਹੈ, ਤਾਂ ਵਾਇਰਸ ਦਾ ਨਵਾਂ...

ਰੂਸ ਨਾਲ ਨਜਿੱਠਣ ਦੀ ਤਿਆਰੀ: ਯੂਕਰੇਨ ‘ਚ ਆਮ ਲੋਕ ਨਕਲੀ ਬੰਦੂਕਾਂ ਨਾਲ ਕਰ ਰਹੇ ਨੇ ਯੁੱਧ ਦਾ ਅਭਿਆਸ

ਰੂਸ ਤੇ ਯੂਕਰੇਨ ਵਿੱਚ ਸੀਜ਼ਫਾਇਰ ਦੇ ਬਾਅਦ ਵੀ ਤਣਾਅ ਬਰਕਰਾਰ ਹੈ। ਰੂਸੀ ਫੌਜ ਜ਼ਮੀਨ ਦੇ ਨਾਲ-ਨਾਲ ਸਮੁੰਦਰ ਵਿੱਚ ਵੀ ਯੂਕਰੇਨ ਦੀ ਘੇਰਾਬੰਦੀ ਕਰ...

ਓਮੀਕ੍ਰੋਨ ਤੋਂ ਬਾਅਦ NeoCov ਨਾਮ ਦੇ ਵੇਰੀਐਂਟ ਨੇ ਦਿੱਤੀ ਦਸਤਕ, ਦੁਨੀਆ ‘ਚ ਮਚਾ ਸਕਦੈ ਤਬਾਹੀ

ਦੁਨੀਆ ਭਰ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਦੀ ਲਾਗ ਦੁਨੀਆ ਭਰ ਵਿੱਚ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ। ਫਿਲਹਾਲ, ਕੋਰੋਨਾ...

ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਨੌਜਵਾਨ ਭਾਰਤ ਨੂੰ ਸੌਂਪਿਆ, ਮੰਤਰੀ ਨੇ ਦਿੱਤੀ ਜਾਣਕਾਰੀ

ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਈ ਮੀਰਾਮ ਤਾਰੋਨ ਨੂੰ ਚੀਨੀ ਫੌਜ ਨੇ ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ...

Omicron ਕੋਰੋਨਾ ਮਹਾਂਮਾਰੀ ਦਾ ਅੰਤ ਨਹੀਂ, ਮੁੜ ਰੂਪ ਬਦਲ ਸਕਦਾ ਹੈ ਕੋਰੋਨਾ : WHO ਮੁਖੀ

ਦੁਨੀਆਂ ਦੇ ਸਾਰੇ ਦੇਸ਼ ਇਸ ਸਮੇਂ ਕੋਵਿਡ-19 ਦੇ ਬਹੁਤ ਖਤਰਨਾਕ ਰੂਪ ਓਮੀਕਰੋਨ ਨਾਲ ਜੂਝ ਰਹੇ ਹਨ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ...

Winter Olympics ਤੋਂ ਪਹਿਲਾਂ ਚੀਨ ਨੇ ਵਧਾਈ ਸਖਤੀ, ਕੋਰੋਨਾ ਟੈਸਟ ਲਈ ਪ੍ਰਾਈਵੇਟ ਪਾਰਟ ਤੋਂ ਲਿਆ ਜਾਵੇਗਾ ਸੈਂਪਲ

ਬੀਜਿੰਗ Winter Olympics ਸ਼ੁਰੂ ਹੋਣ ਤੋਂ ਦੋ ਹਫ਼ਤੇ ਪਹਿਲਾਂ ਚੀਨ ਨੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ । ਇੱਥੇ...

ਇਮਰਾਨ ਖਾਨ ਦੀ ਵਿਰੋਧੀ ਧਿਰ ਨੂੰ ਚਿਤਾਵਨੀ, ਜੇਕਰ PM ਅਹੁਦੇ ਤੋਂ ਹਟਾਇਆ ਤਾਂ ਹੋ ਜਾਵਾਂਗਾ ਖਤਰਨਾਕ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਵਿਰੋਧੀ ਦਲਾਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ । ਇਮਰਾਨ ਖਾਨ ਨੇ ਚੇਤਾਵਨੀ...

ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਨੇ ਕੈਂਸਲ ਕੀਤਾ ਆਪਣਾ ਵਿਆਹ, ਕੋਰੋਨਾ ਪ੍ਰੋਟੋਕੋਲ ਦੇ ਚੱਲਦਿਆਂ ਲਿਆ ਇਹ ਫ਼ੈਸਲਾ

ਕੋਰੋਨਾ ਵਾਇਰਸ ਮਹਾਂਮਾਰੀ ਇੱਕ ਵਾਰ ਫਿਰ ਪੂਰੀ ਦੁਨੀਆ ‘ਤੇ ਹਾਵੀ ਹੋ ਗਈ ਹੈ । ਲਗਭਗ ਸਾਰੇ ਦੇਸ਼ ਇਸ ਸਮੇਂ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ...

“ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣਾ ਸਹੀ ਉਪਾਅ ਨਹੀਂ”: WHO

ਦੇਸ਼ ਅਤੇ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ । ਇਸ ਵਿਚਾਲੇ WHO ਨੇ ਮੀਟਿੰਗ ਕਰ ਕੇ ਸਾਰੇ...

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 25 ਸਾਲਾਂ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ’ਚ ਮੌਤ

ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਹਿਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ...

ਸਾਰਾ ਗਿੱਲ ਬਣੀ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ, ਕਿਹਾ-“ਮੈਨੂੰ ਪਹਿਲੀ ਟ੍ਰਾਂਸਜੈਂਡਰ ਡਾਕਟਰ ਹੋਣ ‘ਤੇ ਮਾਣ”

ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਕੇ ਸਾਰਾ ਗਿੱਲ ਨੇ ਇਤਿਹਾਸ ਰਚ ਦਿੱਤਾ ਹੈ । ਇਸ ਮੌਕੇ 23 ਸਾਲਾਂ ਗਿੱਲ ਨੇ ਕਿਹਾ ਕਿ ਮੈਨੂੰ...

‘ਓਮੀਕ੍ਰੋਨ ਦੇ ਨਾਲ ਖਤਮ ਨਹੀਂ ਹੋ ਰਿਹਾ ਕੋਰੋਨਾ, ਜਲਦ ਆਉਣਗੇ ਨਵੇਂ ਵੇਰੀਐਂਟ’ : WHO ਮੁਖੀ

ਪੂਰੀ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਦੁਨੀਆ ਭਰ ਵਿੱਚ ਪਿਛਲੇ ਇੱਕ ਹਫਤੇ ਵਿੱਚ ਕੋਰੋਨਾ ਦੇ ਮਾਮਲਿਆਂ...

ਬ੍ਰਿਟੇਨ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ ! ਸਰਕਾਰ ਨੇ ਵਰਕ ਫਰਾਮ ਹੋਮ ਦੇ ਨਾਲ ਮਾਸਕ ਤੋਂ ਵੀ ਹਟਾਈ ਪਾਬੰਦੀ

ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਅਤੇ ਉਸਦੇ ਨਵੇਂ ਰੂਪ ਓਮੀਕ੍ਰੋਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਇਸ ਦੌਰਾਨ...

WHO ਨੇ ਦਿੱਤੀ ਚੇਤਾਵਨੀ, ਕਿਹਾ-‘ਕੋਰੋਨਾ ਵਾਇਰਸ ਵੀ ਮਲੇਰੀਆ-ਏਡਜ਼ ਦੀ ਤਰ੍ਹਾਂ ਨਹੀਂ ਕਦੇ ਖਤਮ ਨਹੀਂ ਹੋਵੇਗਾ’

ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੁਨੀਆ ਵਿੱਚ ਇੱਕ ਵਾਰ...

ਕੋਰੋਨਾ ਦੇ ਨਾਮ ‘ਤੇ ਚੀਨ ‘ਚ ਅੱਤਿਆਚਾਰ, ਪਾਜ਼ੀਟਿਵ ਚੀਨੀ ਨਾਗਰਿਕਾਂ ਨੂੰ ਲੋਹੇ ਦੇ ਬਕਸਿਆਂ ’ਚ ਕੀਤਾ ਇਕਾਂਤਵਾਸ

ਕਰੋਨਾ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਕਈ ਦੇਸ਼ਾਂ ਨੇ ਕੋਰੋਨਾ ਦੀ ਰੋਕਥਾਮ ਲਈ ਸਖਤ ਪਾਬੰਦੀਆਂ ਵੀ ਲਗਾਈਆਂ ਹਨ । ਇਸ ਦੇ ਨਾਲ...

ਯੂਗਾਂਡਾ ਜਾ ਰਹੀ ਫਲਾਈਟ ‘ਚ ਹੋਇਆ ਚਮਤਕਾਰ, 35,000 ਫੁੱਟ ਦੀ ਉਚਾਈ ’ਤੇ ਗੂੰਜੀਆਂ ਨਵਜੰਮੀ ਬੱਚੀ ਦੀਆਂ ਕਿਲਕਾਰੀਆਂ

ਕਤਰ ਤੋਂ ਯੂਗਾਂਡਾ ਜਾ ਰਹੀ ਫਲਾਈਟ ਵਿੱਚ ਅਜਿਹਾ ਕੁਝ ਹੋਇਆ ਜਿਸਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਰਾਤ ਭਰ ਦੇ ਸਫ਼ਰ ਤੋਂ ਬਾਅਦ ਜਦੋਂ...

ਪਾਕਿਸਤਾਨ ਦੇ ‘Murree’ ਭਾਰੀ ਬਰਫ਼ਬਾਰੀ ਦਾ ਕਹਿਰ, ਗੱਡੀਆਂ ‘ਚ ਫਸਣ ਕਾਰਨ 21 ਸੈਲਾਨੀਆਂ ਦੀ ਮੌਤ

ਉੱਤਰੀ ਪਾਕਿਸਤਾਨ ਵਿੱਚ ਬਰਫੀਲੇ ਮੌਸਮ ਵਿਚਾਲੇ ਵਾਹਨਾਂ ਵਿੱਚ ਫਸ ਜਾਣ ਕਾਰਨ ਲਗਭਗ 21 ਸੈਲਾਨੀਆਂ ਦੀ ਮੌਤ ਹੋ ਗਈ ਹੈ । ਲਗਭਗ 1,000 ਵਾਹਨ ਅਜੇ ਵੀ...

NDP ਆਗੂ ਜਗਮੀਤ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ ਪਿਤਾ ਬਣ ਗਏ ਹਨ । ਉਨ੍ਹਾਂ ਨੇ ਵੀਰਵਾਰ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ...

ਡੇਟਿੰਗ ਐਪਸ ‘ਤੇ ਨਹੀਂ ਬਣਿਆ ਕੰਮ, ਤਾਂ 66 ਸਾਲਾਂ ਬਜ਼ੁਰਗ ਨੇ ਪਿਆਰ ਦੀ ਭਾਲ ‘ਚ ਕੀਤਾ ਇਹ ਕਾਰਾ

ਤੁਸੀਂ ਪਿਆਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੇ ਖ਼ਾਸ ਕੰਮ ਕਰਦੇ ਦੇਖਿਆ ਹੋਵੇਗਾ । ਆਪਣਾ ਪਿਆਰ ਪਾਉਣ ਲਈ ਲੋਕ ਬਹੁਤ ਕੁੱਝ ਕਰ...

ਡਰਾਈਵਰ ਦੇ ਮੋੜ ਕੱਟਦੇ ਹੀ 300 ਫੁੱਟ ਡੂੰਘੀ ਖਾਈ ‘ਚ ਲਟਕਿਆ ਟਰੱਕ, 3 ਦਿਨ ਮੌਤ ਦੇ ਮੂੰਹ ‘ਚ ਰਿਹਾ

ਪਹਾੜੀ ਰਸਤਿਆਂ ‘ਤੇ ਗੱਡੀ ਚਲਾਉਣਾ ਕਿੰਨਾ ਔਖਾ ਹੁੰਦਾ ਹੈ, ਇਸ ਗੱਲ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ । ਅਕਸਰ ਪਹਾੜੀ ਰਸਤਿਆਂ ‘ਤੇ...

USA ‘ਚ ਦੁਰਲੱਭ ਜੋੜੇ ਬੱਚਿਆਂ ਦਾ ਜਨਮ, ਇਕ ਸਾਲ 2021 ਤਾਂ ਦੂਜਾ 2022 ‘ਚ ਹੋਇਆ ਪੈਦਾ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵੇਂ ਸਾਲ ਦੀ ਸ਼ਾਮ ਨੂੰ ਜੌੜੇ ਬੱਚਿਆਂ ਦਾ ਜਨਮ ਹੋਇਆ ਹੈ...

ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਜਿੱਥੇ ਕੈਦੀ ਸਜ਼ਾ ਝੇਲਣ ਦੀ ਜਗ੍ਹਾ ਕਰ ਲੈਂਦੇ ਸੀ ਖ਼ੁਦਕੁਸ਼ੀ

ਜਦੋਂ ਵੀ ਕੋਈ ਵਿਅਕਤੀ ਜੇਲ੍ਹ ਸ਼ਬਦ ਬੋਲਦਾ ਹੈ ਤਾਂ ਮਨ ਵਿੱਚ ਇੱਕ ਅਜੀਬ ਜਿਹੀ ਤਸਵੀਰ ਉੱਭਰ ਆਉਂਦੀ ਹੈ। ਅਕਸਰ ਅਸੀਂ ਫਿਲਮਾਂ ਵਿੱਚ ਦੇਖਦੇ...

ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਇਜ਼ਰਾਇਲ ‘ਚ ਨਵੀਂ ਬੀਮਾਰੀ ਫਲੋਰੋਨਾ ਨੇ ਦਿੱਤੀ ਦਸਤਕ

ਪਿਛਲੇ ਦੋ ਸਾਲਾਂ ਤੋਂ ਦੁਨੀਆ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹੈ । ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਖਤਰੇ ਦੇ ਵਿਚਾਲੇ ਹੁਣ...

ਓਮੀਕਰੋਨ ਦੇ ਖਤਰੇ ਵਿਚਕਾਰ ਰਾਹਤ ਦੀ ਖਬਰ, ਮਾਹਰਾਂ ਨੇ ਦੱਸਿਆ ਕਦੋਂ ਤੱਕ ਠੀਕ ਹੋਵੇਗਾ ਵਾਇਰਸ

ਇੱਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਕੋਰੋਨਾ (ਕੋਵਿਡ-19) ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ...

ਕੈਨੇਡਾ : ਜਾਨਲੇਵਾ ਠੰਡ ਨੇ ਠਾਰੇ ਲੋਕ, ਕਈ ਜਗ੍ਹਾ ਮਾਈਨਸ 50 ਡਿਗਰੀ ਤੱਕ ਡਿੱਗਾ ਪਾਰਾ

ਇਸ ਸਾਲ ਜਲਵਾਯੂ ਤਬਦੀਲੀ ਨੇ ਕੈਨੇਡਾ ਦੇ ਲੋਕਾਂ ਦਾ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਸ ਸਾਲ ਗਰਮੀ ਦੇ ਮੌਸਮ ਵਿਚ ਜਿੱਥੇ...

ਆਸਟ੍ਰੇਲੀਆ ਦੇ ਵਿਅਕਤੀ ਨੂੰ ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਪਿਆ ਮਹਿੰਗਾ, ਸਾਲ 9999 ਤੱਕ ਨਹੀਂ ਛੱਡ ਸਕੇਗਾ ਦੇਸ਼

ਆਸਟ੍ਰੇਲੀਆ ਦੇ ਇੱਕ ਵਿਅਕਤੀ ਨੂੰ ਤਲਾਕ ਲੈਣਾ ਬਹੁਤ ਭਾਰੀ ਪੈ ਗਿਆ ਹੈ। ਇਜ਼ਰਾਈਲ ਦੇ ਇੱਕ ਅਨੋਖੇ ਤਲਾਕ ਕਾਨੂੰਨ ਕਾਰਨ ਆਸਟ੍ਰੇਲੀਆ ਦਾ ਇਹ...

ਆਸਟ੍ਰੇਲੀਆ ‘ਚ ‘ਓਮੀਕ੍ਰੋਨ’ ਨਾਲ ਪਹਿਲੀ ਮੌਤ, ਯਾਤਰਾ ‘ਤੇ ਪਾਬੰਦੀ ਸਖਤ ਹੋਣ ਦਾ ਖਦਸ਼ਾ

ਦੁਨੀਆ ਭਰ ਵਿੱਚ ਇੱਕ ਵਾਰ ਫਿਰ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਫੈਲਾ ਦਿੱਤੀ ਹੈ। ਭਾਰਤ ਸਣੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਰੂਪ...

ਹੁਣ ਅਮਰੀਕੀ ਸਕੂਲਾਂ ‘ਚ ਬੱਚੇ ਪੜ੍ਹਨਗੇ ਭਾਰਤੀਆਂ ਦੇ ਯੋਗਦਾਨ ਦੇ ਕਿੱਸੇ, ਕੋਰਸ ‘ਚ ਕੀਤਾ ਗਿਆ ਸ਼ਾਮਿਲ

ਏਸ਼ੀਆਈ ਲੋਕਾਂ ਖਾਸ ਕਰ ਕੇ ਭਾਰਤੀ ਮੂਲ ਦੇ ਦੱਖਣੀ ਏਸ਼ੀਆਈ ਲੋਕਾਂ ਦੇ ਪ੍ਰਤੀ ਨਫ਼ਰਤੀ ਅਪਰਾਧ ਦੇ ਮਾਮਲਿਆਂ ਨੂੰ ਘਟਾਉਣ ਲਈ ਅਮਰੀਕਾ ਦੇ...

ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ! ਬ੍ਰਿਟੇਨ ਸਰਕਾਰ ਨੇ ਵੀਜ਼ਾ ਨਿਯਮਾਂ ‘ਚ ਦਿੱਤੀ ਢਿੱਲ

ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਟੇਨ ਸਰਕਾਰ ਵੱਲੋਂ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸੋਸ਼ਲ...

ਪੇਸ਼ਾਵਰ ਹਾਈਕੋਰਟ ਦਾ ਸਿੱਖਾਂ ਲਈ ਨਵਾਂ ਹੁਕਮ, ਕਿਰਪਾਨ ਕੋਲ ਰੱਖਣ ਲਈ ਲਾਜ਼ਮੀ ਕੀਤਾ ਲਾਈਸੈਂਸ

ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਵਿੱਚ ਪੇਸ਼ਾਵਰ ਹਾਈ ਕੋਰਟ ਨੇ ਸਿੱਖ ਭਾਈਚਾਰੇ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ...

ਓਮੀਕ੍ਰੋਨ ਦਹਿਸ਼ਤ: ਆਸਟ੍ਰੇਲੀਆ ‘ਚ ਕੋਰੋਨਾ ਪ੍ਰਕੋਪ ਵਿਚਾਲੇ PM ਮੌਰੀਸਨ ਨੇ ਲਿਆ ਅਹਿਮ ਫ਼ੈਸਲਾ

ਦੁਨੀਆ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾਈ ਹੋਈ ਹੈ। ਇਸੇ ਵਿਚਾਲੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ...

ਨਿਊਜ਼ੀਲੈਂਡ ਜਾਣ ਵਾਲੇ ਪੰਜਾਬੀਆਂ ਲਈ ਝਟਕਾ, ਯਾਤਰਾ ਲਈ ਫਰਵਰੀ ਤੱਕ ਕਰਨਾ ਪਵੇਗਾ ਲੰਮਾ ਇੰਤਜ਼ਾਰ

ਨਿਊਜ਼ੀਲੈਂਡ ਜਾਣ ਵਾਲੇ ਲੋਕਾਂ ਲਈ ਬੁਰੀ ਖ਼ਬਰ ਹੈ। ਯਾਤਰਾ ਲਈ ਫਰਵਰੀ ਤੱਕ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉਹ ਇਸ ਲਈ...

ਦੁਬਈ ‘ਚ ਬਣੀ ਦੁਨੀਆ ਦੀ ਪਹਿਲੀ ਪੇਪਰਲੈੱਸ ਸਰਕਾਰ, ਹੁਣ ਡਿਜੀਟਲ ਤਰੀਕੇ ਨਾਲ ਹੋਣਗੇ ਸਾਰੇ ਕੰਮ

ਦੁਬਈ ਵਿੱਚ ਦੁਨੀਆ ਦੀ ਪਹਿਲੀ ਅਜਿਹੀ ਸਰਕਾਰ ਬਣ ਗਈ ਹੈ ਜੋ ਪੂਰੀ ਤਰ੍ਹਾਂ ਪੇਪਰਲੈੱਸ ਹੈ । ਇਸ ਦਾ ਐਲਾਨ ਕਰਦੇ ਹੋਏ ਅਮੀਰਾਤ ਦੇ ਕ੍ਰਾਊਨ...

ਕਾਬੁਲ ਤੋਂ ਭਾਰਤ ਪਹੁੰਚੇ 104 ਲੋਕ, ਵਾਪਸੀ ਦੌਰਾਨ ਜਹਾਜ਼ ‘ਚ ਦਵਾਈਆਂ ਤੇ 90 ਅਫਗਾਨ ਨਾਗਰਿਕ ਗਏ ਵਾਪਿਸ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਲਗਭਗ 104 ਲੋਕਾਂ ਦੀ ਟੀਮ ਭਾਰਤ ਪਹੁੰਚੀ। ਇਨ੍ਹਾਂ ਵਿਚ ਜ਼ਿਆਦਾਤਰ...

ਦੱਖਣੀ ਮੈਕਸੀਕੋ ’ਚ ਵਾਪਰਿਆ ਭਿਆਨਕ ਹਾਦਸਾ, ਟਰਾਲਾ ਪਲਟਣ ਕਾਰਨ 53 ਲੋਕਾਂ ਦੀ ਮੌਤ

ਦੱਖਣੀ ਮੈਕਸੀਕੋ ਵਿੱਚ ਵੀਰਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਬੇਕਾਬੂ ਟਰਾਲਾ ਪਲਟਨ ਕਾਰਨ 53...

CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਪਾਕਿਸਤਾਨੀ ਫੌਜ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ

ਤਾਮਿਲਨਾਡੂ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ CDS ਬਿਪਿਨ ਰਾਵਤ ਦੇ ਸ਼ਹੀਦ ਹੋਣ ‘ਤੇ ਪਾਕਿਸਤਾਨੀ ਫੌਜ ਵੱਲੋਂ ਦੁੱਖ ਜਤਾਇਆ ਗਿਆ ਹੈ।...

ਇੱਕ ਵਾਰ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਲੋਕਾਂ ਨੂੰ ਜਲਦ ਹੀ ਸ਼ਿਕਾਰ ਬਣਾਉਂਦਾ ਹੈ ਓਮੀਕ੍ਰੋਨ: WHO ਵਿਗਿਆਨੀ

ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿੱਚ ਓਮੀਕ੍ਰੋਨ...

ਓਮੀਕ੍ਰੋਨ ਕੋਵਿਡ ਦਾ ‘ਬਹੁਤ ਹੀ ਮਾਮੂਲੀ’ ਰੂਪ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : WHO

ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਹਿਸ਼ਤ ਫੈਲਾ ਦਿੱਤੀ ਹੈ। ਓਮੀਕ੍ਰੋਨ ਵਾਇਰਸ ਦੇ ਡਰ ਕਾਰਨ ਕਈ...

ਡਿਪਲੋਮੈਟਿਕ ਟ੍ਰਿਕ : ਟਰੰਪ ਦਾ ਧਿਆਨ ਭਟਕਾਉਣ ਲਈ ਇਸ ਸੋਹਣੀ ਕੁੜੀ ਨੂੰ ਮੀਟਿੰਗ ‘ਚ ਲੈ ਕੇ ਗਏ ਸੀ ਪੁਤਿਨ

ਡਿਪਲੋਮੇਸੀ ਦੀ ਦੁਨੀਆ ਵਿੱਚ ਕਈ ਵਾਰ ਕੁਝ ਅਜਿਹੇ ਪੈਂਤੜੇ ਅਪਣਾਏ ਜਾਂਦੇ ਹਨ, ਜਿਨ੍ਹਾਂ ਦਾ ਰਾਜ ਕਈ ਮਹੀਨਿਆਂ ਜਾਂ ਸਾਲਾਂ ਬਾਅਦ ਖੁੱਲ੍ਹਦਾ...

UK ਯੂਨੀਵਰਸਿਟੀ ‘ਚ ਖਾਲਸਾ ਦੇ ਬਾਣੇ ‘ਚ ਵਕਾਲਤ ਦੀ ਡਿਗਰੀ ਲੈਣ ਪੁੱਜਾ ਸਿੰਘ, ਕਰਵਾਈ ਬੱਲੇ-ਬੱਲੇ

ਸਮੁੱਚੇ ਪੰਥ ਲਈ ਬਹੁਤ ਮਾਨਯੋਗ ਦ੍ਰਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਬਾਣੇ ਵਿੱਚ ਤਿਆਰ ਗੁਰਸਿੱਖ ਵਕੀਲ ਜਿਸਨੇ ਬਰਮਿੰਘਮ, ਲੰਡਨ,...

ਮਾਲੀ ‘ਚ ਬੱਸ ‘ਤੇ ਹੋਇਆ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ, 8 ਜ਼ਖ਼ਮੀ

ਮਾਲੀ ਵਿੱਚ ਇੱਕ ਬੱਸ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਘੱਟੋ-ਘੱਟ 31 ਲੋਕਾਂ ਦੀ...

ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦੀ ਚੇਤਾਵਨੀ, ਕਿਹਾ-“ਤੇਜ਼ੀ ਨਾਲ ਫੈਲਣ ‘ਤੇ ਖਤਰਨਾਕ ਹੋਣਗੇ ਇਸਦੇ ਨਤੀਜੇ”

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਵਿਸ਼ਵ ‘ਚ ਦਹਿਸ਼ਤ ਮਚਾ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ WHO ਦਾ ਵੱਡਾ ਬਿਆਨ

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਓਮੀਕ੍ਰੋਨ ਦਾ ਖੌਫ, ਇਟਲੀ ਨੇ 7 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ‘ਤੇ ਲਗਾਈ ਰੋਕ

ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ...

ਨਿਊਜ਼ੀਲੈਂਡ ਦੀ ਸਿਆਸਤਦਾਨ ਜੂਲੀ ਐਨ ਜੈਂਟਰ ਬੱਚੇ ਨੂੰ ਜਨਮ ਦੇਣ ਲਈ ਸਾਈਕਲ ਚਲਾ ਖੁਦ ਪਹੁੰਚੀ ਹਸਪਤਾਲ

ਤੁਸੀ ਅਕਸਰ ਹੀ ਇਹ ਸੁਣਿਆ ਹੋਵੇਗਾ ਕਿ ਨਾਰੀ ‘ਸ਼ਕਤੀ’ ਦਾ ਦੂਜਾ ਰੂਪ ਹੁੰਦੀ ਹੈ । ਅਸਲ ਵਿੱਚ ਮਹਿਲਾਵਾਂ ਨੇ ਮੁਸ਼ਕਿਲ ਸਮੇਂ ਵਿੱਚ ਅਜਿਹਾ...

ਕੋਰੋਨਾ ਦੇ ਨਵੇਂ ਵੈਰੀਐਂਟ ਨੇ ਮਚਾਈ ਤੜਥੱਲੀ, UK ਨੇ 6 ਦੇਸ਼ਾਂ ‘ਤੇ ਲਗਾਈ ਯਾਤਰਾ ਪਾਬੰਦੀ

ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ ।...

ਕੈਨੇਡਾ ‘ਚ 31 ਦਸੰਬਰ ਤੱਕ 4 ਲੱਖ ਪ੍ਰਵਾਸੀ ਹੋਣਗੇ ਪੱਕੇ, ਇਮੀਗ੍ਰੇਸ਼ਨ ਕੋਟੇ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ

ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਕੈਨੇਡਾ ਸਰਕਾਰ ਜਲਦ ਹੀ ਵੱਡਾ ਤੋਹਫ਼ਾ ਦੇ ਸਕਦੀ ਹੈ। ਦਰਅਸਲ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ...

ਅੱਜ ਮੁੜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ, ਜਾਣੋ ਕਦੋਂ ਹੋਵੇਗੀ ਰਜਿਸਟ੍ਰੇਸ਼ਨ ਤੇ ਕਦੋਂ ਰਵਾਨਾ ਹੋਵੇਗਾ ਪਹਿਲਾ ਜੱਥਾ

ਪਾਕਿਸਤਾਨ ਵਿੱਚ ਸਿੱਖਾਂ ਦੇ ਸਭ ਤੋਂ ਸਤਿਕਾਰਤ ਗੁਰਧਾਮਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਅੱਜ ਤੋਂ ਮੁੜ ਖੋਲ੍ਹਿਆ ਜਾਵੇਗਾ।...

ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਅਗਲੇ ਸਾਲ ਹੋਣਾ ਸੀ ਵਿਆਹ

ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ...

ਕੋਵੈਕਸੀਨ ਲੈਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨ੍ਹਾ ਕਿਸੇ ਰੋਕ-ਟੋਕ ਦੇ UK ‘ਚ ਮਿਲੇਗੀ ਐਂਟਰੀ

ਕੋਰੋਨਾ ਵਾਇਰਸ ਤੋਂ ਬਚਣ ਲਈ ਭਾਰਤ ਬਾਇਓਟੈਕ ਦੀ ਕੋਵੈਕਸੀਨ ਲਗਵਾਉਣ ਵਾਲੇ ਭਾਰਤੀ ਜਲਦੀ ਹੀ ਆਸਾਨੀ ਨਾਲ ਬ੍ਰਿਟੇਨ ਜਾ ਸਕਣਗੇ । ਕੋਵੈਕਸੀਨ...

ਇਰਾਕ ਦੇ PM ਮੁਸਤਫ਼ਾ ਅਲ ਕਾਦਿਮੀ ਦੀ ਰਿਹਾਇਸ਼ ‘ਤੇ ਹੋਇਆ ਡਰੋਨ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ

ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ ਕਾਦਿਮੀ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਰਿਹਾਇਸ਼ ‘ਤੇ ਵਿਸਫੋਟਕਾਂ ਨਾਲ ਭਰੇ...

ਭਾਰਤ ਦੀ ਕੈਨੇਡਾ ਨੂੰ ਅਪੀਲ, ਸਿੱਖ ਫਾਰ ਜਸਟਿਸ ਨੂੰ ਐਲਾਨ ਕਰੋ ਅੱਤਵਾਦੀ ਸੰਗਠਨ

ਭਾਰਤ ਨੇ ਕੈਨੇਡਾ ਨੂੰ ਸਿੱਖ ਫਾਰ ਜਸਟਿਸ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਹੈ। ਖਾਲਿਸਤਾਨ ਪੱਖੀ ਸੰਗਠਨਾਂ ਵੱਲੋਂ ਐੱਨ....

ਅਮਰੀਕਾ ਦੇ ਵਰਜੀਨੀਆ ‘ਚ ਗੋਲੀਬਾਰੀ ਦੌਰਾਨ 3 ਔਰਤਾਂ ਦੀ ਹੋਈ ਮੌਤ, 2 ਗੰਭੀਰ ਜ਼ਖਮੀ

ਅਮਰੀਕਾ ਦੇ ਵਰਜੀਨੀਆ ਦੇ ਨੌਰਫੋਕ ਵਿੱਚ ਗੋਲੀਬਾਰੀ ਦੌਰਾਨ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹਨ। ਨੌਰਫੋਕ ਪੁਲਿਸ ਮੁਖੀ...

ਭਾਰਤ ਦੀ ਕੋਵੈਕਸੀਨ ਨੂੰ ਆਸਟ੍ਰੇਲੀਆ ਦੀ ਹਰੀ ਝੰਡੀ, ਹੁਣ 14 ਦਿਨ ਨਹੀਂ ਹੋਣਾ ਪਵੇਗਾ ਇਕਾਂਤਵਾਸ

ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਲੈ ਕੇ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਆਸਟ੍ਰੇਲੀਆ ਸਰਕਾਰ ਦੇ ਸਿਹਤ...

ਗਲਾਸਗੋ ਪਹੁੰਚੇ PM ਮੋਦੀ, ਲੋਕਾਂ ਨੇ ‘ਮੋਦੀ ਹੈ ਭਾਰਤ ਦਾ ਗਹਿਣਾ’ ਗੀਤ ਗਾ ਕੀਤਾ ਨਿੱਘਾ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਯੂ ਪਰਿਵਰਤਨ ‘ਤੇ ਹੋ ਰਹੀ 26ਵੀਂ ਕਾਨਫ਼ਰੰਸ ਆਫ਼ ਪਾਰਟੀਜ਼ (COP26) ਵਿੱਚ ਹਿੱਸਾ ਲੈਣ ਲਈ ਸਕਾਟਲੈਂਡ ਦੇ...

ਵਿਆਹ ‘ਚ ਗਾਣਾ ਵੱਜਦਾ ਸੁਣ ਭੜਕਿਆ ਤਾਲਿਬਾਨ, 13 ਲੋਕਾਂ ਨੂੰ ਉਤਾਰ ਦਿੱਤਾ ਮੌਤ ਦੇ ਘਾਟ

ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਕ੍ਰੂਰਤਾ ਘੱਟ ਨਹੀਂ ਹੋ ਰਹੀ ਹੈ। ਹਾਲ ਹੀ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ...

ਰੁਜ਼ਗਾਰ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ

ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਮੋਗਾ ਦੇ ਪਿੰਡ ਰੌਂਤਾ ਦੇ 22 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ...

ਚੀਨ ‘ਚ 40 ਲੱਖ ਦੀ ਆਬਾਦੀ ਵਾਲੇ ਸ਼ਹਿਰ ‘ਚ ਮੁੜ ਲੱਗਿਆ ‘ਕੋਰੋਨਾ ਲਾਕਡਾਊਨ’

ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਕੋਰੋਨਾ ਮਹਾਂਮਾਰੀ ਕਾਰਨ ਚੀਨ ਨੇ 40 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਅੱਜ ਤੋਂ...

ਮੁਸੀਬਤ ‘ਚ ਫਸੇ ਪਾਕਿ PM ਇਮਰਾਨ ਖਾਨ ! ਭਾਰਤ-ਪਾਕਿ ਮੈਚ ਦੇਖਣ UAE ਪਹੁੰਚੇ ਗ੍ਰਹਿ ਮੰਤਰੀ ਨੂੰ ਤੁਰੰਤ ਬੁਲਾਇਆ ਵਾਪਸ

ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਨ੍ਹੀਂ ਦਿਨੀਂ ਕੁਝ ਠੀਕ ਨਹੀਂ ਲੱਗ ਰਹੇ ਹਨ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ...

ਤਾਲਿਬਾਨ ਦਾ ਅਫਗਾਨ ਸਿੱਖਾਂ ਨੂੰ ਫਰਮਾਨ, ਸੁੰਨੀ ਇਸਲਾਮ ਕਬੂਲ ਕਰੋ ਜਾਂ ਛੱਡੋ ਮੁਲਕ

ਤਾਲਿਬਾਨ ਦੇ ਸਾਸ਼ਨ ਤੋਂ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ...

ਸਾਬਕਾ ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ, ‘Truth Social’ ਦੇ ਨਾਮ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਐਲਾਨ...

ਕੈਨੇਡਾ ‘ਚ ਸਰਦਾਰ ਮੁੰਡਿਆਂ ਦੀ ਦਲੇਰੀ, ਪੱਗਾਂ ਲਾਹ ਕੇ ਬਚਾਈ ਝਰਨੇ ‘ਚ ਡੁੱਬਦੇ ਵਿਅਕਤੀਆਂ ਦੀ ਜਾਨ, ਦੇਖੋ ਵੀਡੀਓ

ਕੈਨੇਡਾ ਦੇ ਇੱਕ ਬਰਫੀਲੇ ਝਰਨੇ ਵਿੱਚ ਡੁੱਬ ਰਹੇ ਯਾਤਰੀਆਂ ਦੀ ਜਾਨ ਬਚਾਉਣ 5 ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਸਿੱਖਾਂ...

ਅਮਰੀਕਾ ‘ਚ ਫੁੱਟਬਾਲ ਮੈਚ ਦੌਰਾਨ ਚੱਲੀਆਂ ਗੋਲੀਆਂ, 4 ਲੋਕ ਜ਼ਖਮੀ

ਅਮਰੀਕੀ ਦੇ ਅਲਬਾਮਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਫੁੱਟਬਾਲ ਮੈਚ ਦੌਰਾਨ ਅਚਾਨਕ ਗੋਲੀਬਾਰੀ ਹੋ ਗਈ ।...

ਇੰਡੋਨੇਸ਼ੀਆ ‘ਚ ਵਾਪਰਿਆ ਵੱਡਾ ਹਾਦਸਾ, ਨਦੀ ਦੀ ਸਫਾਈ ਦੌਰਾਨ 11 ਸਕੂਲੀ ਬੱਚੇ ਪਾਣੀ ‘ਚ ਡੁੱਬੇ

ਇੰਡੋਨੇਸ਼ੀਆ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿੱਥੇ ਦੇਸ਼ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਨਦੀ ਦੀ ਸਫਾਈ ਮੁਹਿੰਮ ‘ਤੇ ਗਏ...

ਅਮਰੀਕਾ ਜਾਣ ਦੀ ਯੋਜਨ ਬਣਾ ਰਹੇ ਲੋਕਾਂ ਲਈ ਵੱਡੀ ਖਬਰ, 8 ਨਵੰਬਰ ਤੋਂ ਇਨ੍ਹਾਂ ਯਾਤਰੀਆਂ ਨੂੰ ਮਿਲੇਗੀ ਐਂਟਰੀ

ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸ਼ੁੱਕਰਵਾਰ ਨੂੰ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ...

UAE ਦੇ Light ਅਤੇ Heavy Driving License ਵਾਲਿਆਂ ਲਈ ਨਿਕਲੀਆਂ ਨੌਕਰੀਆਂ, ਇੰਝ ਕਰੋ Apply

ਖੁਸ਼ਖਬਰੀ! UAE ਜਾਣ ਦੇ ਚਾਹਵਾਨਾਂ ਦਾ ਇੰਤਜਾਰ ਹੋਇਆ ਖਤਮ, (UAE) ਵਿੱਚ ਨਿਕਲੀਆਂ ਨੌਕਰੀਆਂ, ਯੂ.ਏ.ਈ. (UAE) ਦੀ ਮਸ਼ਹੂਰੀ ਕੰਪਨੀ INTEGRATED SERVICES (IPS) ਨੂੰ ਲੋੜ ਹੈ...

ਪਾਕਿਸਤਾਨ ‘ਚ ਇੱਕ ਕੱਪ ਚਾਹ ਨੇ ਮਚਾਈ ਹਾਹਾਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਪਾਕਿਸਤਾਨ ਵਿੱਚ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਗਿਆ ਹੈ । ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ...

ਦੱਖਣੀ ਤਾਇਵਾਨ ‘ਚ 13 ਮੰਜ਼ਿਲਾਂ ਇਮਾਰਤ ‘ਚ ਲੱਗੀ ਭਿਆਨਕ ਅੱਗ, 46 ਲੋਕਾਂ ਦੀ ਮੌਤ

ਦੱਖਣੀ ਤਾਈਵਾਨ ਦੇ ਸ਼ਹਿਰ ਕਾਊਸ਼ੁੰਗ ਵਿੱਚ ਵੀਰਵਾਰ ਯਾਨੀ ਕਿ ਅੱਜ ਇੱਕ 13 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।...

ਰੂਸ : 23 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 16 ਲੋਕਾਂ ਦੀ ਮੌਤ

ਰੂਸ ਦੇ ਤਾਤਾਰਸਤਾਨ ਖੇਤਰ ਵਿੱਚ ਐਤਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 21 ਪੈਰਾਸ਼ੂਟ ਡਾਈਵਰਸ ਸਣੇ 23 ਲੋਕ...

ਤਾਲਿਬਾਨ ਨੇ ਕਾਬੁਲ ‘ਚ ਗੁਰਦੁਆਰੇ ‘ਤੇ ਹਮਲਾ ਕਰਨ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ, ਕਿਹਾ- ਹੋਵੇਗੀ ਸਖਤ ਕਾਰਵਾਈ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਾਰਤੇ ਪਰਵਾਨ ‘ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਤਾਲਿਬਾਨ...

ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਡਰੋਨ ਹਮਲਾ,10 ਲੋਕ ਜ਼ਖਮੀ

ਸਾਊਦੀ ਦੇ ਦੱਖਣੀ-ਪੱਛਮੀ ਸ਼ਹਿਰ ਜਿਜ਼ਾਨ ਵਿੱਚ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਵਿਸਫੋਟਕਾਂ ਨਾਲ ਭਰੇ ਡਰੋਨ ਹਮਲੇ ਵਿੱਚ 10 ਲੋਕ ਜ਼ਖਮੀ...

ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਮੌਕੇ ਬੁਰਜ ਖਲੀਫਾ ਨੇ ਅਨੋਖੇ ਅੰਦਾਜ਼ ‘ਚ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ‘ਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦਰਅਸਲ,...

ਨਿਊਜ਼ੀਲੈਂਡ ‘ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, 1 ਲੱਖ 65 ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕਰੇਗੀ ਸਰਕਾਰ

ਨਿਊਜ਼ੀਲੈਂਡ ਵਿੱਚ ਰਹਿੰਦੇ ਪੰਜਾਬੀਆਂ ਨੂੰ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਨਿਊਜ਼ੀਲੈਂਡ...

Carousel Posts