Tag: , , ,

ਭੂਚਾਲ ਦੇ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ, 7.1 ਰਹੀ ਤੀਬਰਤਾ, ਸੁਨਾਮੀ ਦੀ ਚਿਤਾਵਨੀ ਜਾਰੀ

ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਭੂਚਾਲ ਦੇ ਨਾਲ ਹੀ...

ਜਪਾਨੀਆਂ ਦੀਆਂ ਕਾਢਾਂ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਨਹੀਂ ਵੇਖੀਆਂ ਹੋਣਗੀਆਂ ਇਹ 12 ਅਜੀਬੋ-ਗਰੀਬ ਚੀਜ਼ਾਂ!

ਤੁਸੀਂ ਸੋਸ਼ਲ ਮੀਡੀਆ ‘ਤੇ ਅਕਸਰ ਦੇਖਿਆ ਹੋਵੇਗਾ ਕਿ ਜਾਪਾਨੀਆਂ ਦੀਆਂ ਕਾਢਾਂ, ਉਨ੍ਹਾਂ ਦੇ ਤਰੀਕੇ ਅਤੇ ਉਨ੍ਹਾਂ ਦੇ ਅਨੁਸ਼ਾਸਨ ਦੀ ਕਿੰਨੀ...

ਪੰਜਾਬ ਦੇ ਸਰਕਾਰੀ ਸਕੂਲਾਂ ਦੇ 8 ਬੱਚੇ ‘ਗਿਆਨ ਪਰਦਾਨ’ ਲਈ ਜਾਣਗੇ ਜਾਪਾਨ, ਬਠਿੰਡਾ ਦੇ 2 ਬੱਚਿਆਂ ਦੀ ਹੋਈ ਸਲੈਕਸ਼ਨ

ਭਾਰਤ ਸਰਕਾਰ ਵੱਲੋਂ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਬਠਿੰਡਾ ਜ਼ਿਲ੍ਹੇ ਦੇ 2 ਬੱਚਿਆਂ ਸਣੇ ਪੰਜਾਬ ਵਿੱਚੋਂ 8 ਬੱਚੇ ਜਾਪਾਨ...

ਭਾਰਤ ਦੀ ਰਾਹ ‘ਤੇ ਜਾਪਾਨ, ਚੰਦਰਮਾ ‘ਤੇ ਪਹੁੰਚਣ ਲਈ SLIM ਮੂਨ ਲੈਂਡਰ ਕੀਤਾ ਲਾਂਚ

ਹਾਲ ਹੀ ਭਾਰਤ ਦੇ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਨਾਲ ਇਤਿਹਾਸ ਰਚਿਆ। ਹੁਣ ਜਾਪਾਨ ਵੀ ਭਾਰਤ ਦੀ ਰਾਹ ‘ਤੇ...

ਜਾਪਾਨ ‘ਚ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ, ਬਿਨਾਂ ਸਹਿਮਤੀ ਸਬੰਧ ਮੰਨਿਆ ਜਾਵੇਗਾ ਬਲਾਤਕਾਰ

ਜਾਪਾਨ ਦੇ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਇਥੇ ਰੇਪ ਦੀ ਡੇਫਿਨੇਸ਼ਨ ਚੇਂਜ ਕਰਨ ਅਤੇ ਸਹਿਮਤੀ ਦੀ ਉਮਰ ਵਧਾਉਣ ਲਈ ਨਵਾਂ...

ਜਾਪਾਨ ‘ਚ 2 ਯਾਤਰੀ ਜਹਾਜ਼ ਦੀ ਆਪਸ ‘ਚ ਹੋਈ ਟੱਕਰ, ਅਧਿਕਾਰੀਆਂ ਨੇ ਰਨਵੇਅ ਕੀਤਾ ਬੰਦ

ਜਪਾਨ ‘ਤੋਂ ਦੋ ਯਾਤਰੀ ਜਹਾਜ਼ ਦੇ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਸਵੇਰੇ ਰਾਜਧਾਨੀ ਟੋਕੀਓ ਦੇ ਇੱਕ ਪ੍ਰਮੁੱਖ ਹਵਾਈ ਅੱਡੇ...

12 ਸਾਲ ਦੀ ਉਹ ਕੁੜੀ ਜਿਸ ਨੇ ਅੱਖੀਂ ਵੇਖੀ ਹਿਰੋਸ਼ਿਮਾ ‘ਤੇ ਪਰਮਾਣੂ ਹਮਲੇ ਦੀ ਤਬਾਹੀ, ਪੜ੍ਹੋ ਹੱਡ ਬੀਤੀ

ਦੁਨੀਆ ਵਿਚ ਪਹਿਲੀ ਵਾਰ ਜਦੋਂ ਅਮਰੀਕਾ ਨੇ ਜਾਪਾਨ ਦੇ ਸ਼ਹਿਰਾਂ ‘ਤੇ ਐਟਮ ਬੰਬ ਸੁੱਟੇ ਤਾਂ ਕੁਝ ਹੀ ਮਿੰਟਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ।...

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀਆਂ ਮਾਰ ਕੇ ਕਤਲ, ਭਾਸ਼ਣ ਦੌਰਾਨ ਅਣਪਛਾਤੇ ਨੇ ਕੀਤਾ ਸੀ ਹਮਲਾ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਜਦੋਂ ਉਹ ਨਾਰਾ ਸ਼ਹਿਰ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰ...

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ‘ਤੇ ਚੱਲੀਆਂ ਗੋਲੀਆਂ, ਭਾਸ਼ਣ ਦੌਰਾਨ ਹੋਇਆ ਹਮਲਾ, ਹਾਲਤ ਗੰਭੀਰ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਸ਼ੁੱਕਰਵਾਰ ਸਵੇਰੇ ਨਾਰਾ ਸ਼ਹਿਰ ਵਿੱਚ ਹਮਲਾ ਹੋਇਆ ਹੈ । ਉਨ੍ਹਾਂ ‘ਤੇ ਉਸ ਸਮੇਂ...

ਅੱਜ ਦੇ ਦਿਨ ਜਪਾਨ ‘ਚ ਸੁਨਾਮੀ ਆਉਣ ਕਾਰਨ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ

11 march 2011 japan tsunami: ਇਤਿਹਾਸ ਵਿੱਚ 11 ਮਾਰਚ ਨੂੰ ਜੋ ਘਟਨਾਵਾਂ ਦਰਜ ਹਨ ਉਨ੍ਹਾਂ ਵਿੱਚ ਜਾਪਾਨ ਵਿੱਚ ਆਇਆ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਸਮੁੰਦਰ...

ਜਾਪਾਨ ‘ਚ ਕੰਬੀ ਧਰਤੀ: ਫੁਕੁਸ਼ੀਮਾ ‘ਚ ਆਇਆ 7.1 ਤੀਬਰਤਾ ਦਾ ਭੂਚਾਲ, ਕੁਝ ਇਲਾਕਿਆਂ ‘ਚ ਨੁਕਸਾਨ ਦੀ ਖਬਰ

Earthquake in Japan: ਜਾਪਾਨ ਦੇ ਫੁਕੁਸ਼ੀਮਾ ਪ੍ਰਾਂਤ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.1...

ਯੋਸ਼ੀਹਿਦੇ ਸੁਗਾ ਬਣੇ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ, PM ਮੋਦੀ ਨੇ ਟਵੀਟ ਕਰ ਦਿੱਤੀ ਵਧਾਈ

Yoshihide Suga elected: ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦੀ ਸੰਸਦ ਦੇ ਹੇਠਲੇ ਸਦਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣ ਲਿਆ ਹੈ। ਬੁੱਧਵਾਰ ਨੂੰ ਟੋਕਿਓ...

Carousel Posts