Tag: , , , ,

ਵੱਡੀ ਖਬਰ: ਮਾਤਾ ਵੈਸ਼ਨੋ ਦੇਵੀ ਭਵਨ ਮਾਰਗ ‘ਤੇ ਖਿਸਕੀ ਜ਼ਮੀਨ,ਕਈ ਸ਼ਰਧਾਲੂ ਜ਼ਖਮੀ

ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਯਾਤਰਾ ਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਕਈ ਸ਼ਰਧਾਲੂ ਜ਼ਖਮੀ ਹੋ ਗਏ ਹਨ।...

ਨੇਪਾਲ ‘ਚ ਲੈਂਡਸਲਾਈਡ ਦੌਰਾਨ ਨਦੀ ‘ਚ ਡਿੱਗੀਆਂ ਦੋ ਬੱਸਾਂ, 7 ਭਾਰਤੀਆਂ ਦੀ ਮੌਤ, 50 ਤੋਂ ਵੱਧ ਲਾਪਤਾ

ਨੇਪਾਲ ਵਿੱਚ ਭਾਰੀ ਬਾਰਿਸ਼ ਦੇ ਵਿਚਾਲੇ ਸ਼ੁੱਕਰਵਾਰ ਸਵੇਰੇ ਇੱਕ ਹਾਈਵੇ ‘ਤੇ ਲੈਂਡਸਲਾਈਡ ਦੇ ਚੱਲਦਿਆਂ 2 ਬੱਸਾਂ ਤ੍ਰਿਸ਼ੁਲੀ ਨਦੀ ਵਿੱਚ...

ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 4 ਹਾਈਵੇਅ ਸਮੇਤ 800 ਤੋਂ ਵੱਧ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜ਼ਮੀਨ ਖਿਸਕਣ, ਮਕਾਨ ਢਹਿਣ ਅਤੇ ਹੜ੍ਹਾਂ ਕਾਰਨ ਇਕ ਬੱਚੇ ਸਮੇਤ 11 ਲੋਕਾਂ ਦੀ...

ਹਿਮਾਚਲ ‘ਚ 21 ਤੋਂ 23 ਅਗਸਤ ਤੱਕ ਫਿਰ ਤੋਂ ਭਾਰੀ ਮੀਂਹ ਦਾ ਅਲਰਟ: 9 ਜ਼ਿਲ੍ਹਿਆਂ ‘ਚ ਹੜ੍ਹ ਦਾ ਖ਼ਤਰਾ

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। 12 ਤੋਂ 18 ਅਗਸਤ ਤੱਕ ਆਮ ਨਾਲੋਂ 81 ਫੀਸਦੀ ਜ਼ਿਆਦਾ ਮੀਂਹ ਪਿਆ।...

ਚੰਡੀਗੜ੍ਹ-ਸ਼ਿਮਲਾ ਫੋਰਲੇਨ ਫਿਰ ਹੋਇਆ ਬੰਦ: 12 ਵਜੇ ਛੋਟੇ ਵਾਹਨਾਂ ਲਈ ਖੋਲ੍ਹਿਆ ਗਿਆ ਸੀ ਹਾਈਵੇਅ

ਹਿਮਾਚਲ ਦੀ ਰਾਜਧਾਨੀ ਸ਼ਿਮਲਾ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਕਾਲਕਾ-ਸ਼ਿਮਲਾ ਫੋਰਲੇਨ ਨੂੰ ਸੋਲਨ ਦੇ ਚੱਕੀ ਮੋੜ ਨੇੜੇ ਫਿਰ ਬੰਦ ਕਰ...

ਚੰਡੀਗੜ੍ਹ-ਸ਼ਿਮਲਾ NH-5 ‘ਤੇ ਲੈਂਡਸਲਾਈਡ, 40 ਮੀਟਰ ਤੋਂ ਵੱਧ ਹਿੱਸਾ ਧਸਿਆ, ਆਵਾਜਾਈ ਬੰਦ

ਚੰਡੀਗੜ੍ਹ-ਸ਼ਿਮਲਾ ਰਾਸ਼ਟਰੀ ਰਾਜਮਾਰਗ-5 (NH) ਨੂੰ ਸੋਲਨ ਦੇ ਕੋਟੀ ਨੇੜੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਕੋਟੀ ‘ਚ ਫੋਰਲੇਨ ਦਾ...

ਹਿਮਾਚਲ ‘ਚ ਲੈਂਡ ਸਲਾਈਡ ਕਾਰਨ ਸੜਕ ਦਾ 50 ਮੀਟਰ ਹਿੱਸਾ ਗਾਇਬ, ਖੱਡ ‘ਚ ਡਿੱਗੀ ਕਾਰ, 3 ਦੀ ਮੌ.ਤ

ਹਿਮਾਚਲ ਪ੍ਰਦੇਸ਼ ‘ਚ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਲੈਂਡ ਸਲਾਈਡ ਨਾਲ ਨੁਕਸਾਨੀ ਨਨਖੜੀ-ਪੰਡਾਧਰ ਰੋਡ ‘ਤੇ...

ਲੈਂਡਸਲਾਈਡ ਕਾਰਨ ਜੰਮੂ-ਸ੍ਰੀਨਗਰ ਹਾਈਵੇਅ, ਅਮਰਨਾਥ ਯਾਤਰਾ ਲਈ ਅੱਜ ਕੋਈ ਜਥਾ ਨਹੀਂ ਹੋਵੇਗਾ ਰਵਾਨਾ

ਜੰਮੂ ਪਹਿਲਗਾਮ ਤੋਂ ਬਾਅਦ ਜਿਵੇਂ ਹੀ ਮੌਸਮ ਸਾਫ਼ ਹੋਇਆ, ਸ਼੍ਰੀ ਅਮਰਨਾਥ ਯਾਤਰਾ ਅਗਲੇ ਦਿਨ ਸੋਮਵਾਰ ਸਵੇਰੇ ਬਾਲਟਾਲ ਰੂਟ ਤੋਂ ਬਹਾਲ ਕਰ...

ਹਿਮਾਚਲ ‘ਚ ਭਾਰੀ ਮੀਂਹ ਕਾਰਨ ਤਬਾਹੀ: ਲੈਂਡਸਲਾਈਡ ਕਾਰਨ 3 ਲੋਕਾਂ ਦੀ ਮੌ.ਤ, 7 ਜ਼ਿਲ੍ਹਿਆਂ ‘ਚ ਅਲਰਟ

ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਥਾਂ-ਥਾਂ ਤੇ ਲੈਂਡ ਸਲਾਈਡ ਕਾਰਨ 250 ਤੋਂ ਵੱਧ ਸੜਕਾਂ ਬੰਦ...

PMO ਨੇ ਜੋਸ਼ੀਮੱਠ ‘ਤੇ ਸੱਦੀ ਉੱਚ ਪੱਧਰੀ ਮੀਟਿੰਗ, ਕੇਂਦਰ ਦੇ ਸੀਨੀਅਰ ਅਧਿਕਾਰੀ ਰਹਿਣਗੇ ਮੌਜੂਦ

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਜਾਨ-ਮਾਲ ਦੀ ਸੁਰੱਖਿਆ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ । ਸਰਕਾਰ ਨੇ ਸ਼ਹਿਰ ਦੇ ਕਰੀਬ ਡੇਢ ਕਿਲੋਮੀਟਰ ਦੇ...

ਹਿਮਾਚਲ ‘ਚ ਜ਼ਮੀਨ ਖਿਸਕਣ ਕਾਰਨ ਰੇਤ ਵਾਂਗ ਖਿਲਰਿਆ ਹਾਈਵੇ, 100 ਪਿੰਡਾਂ ਨਾਲੋਂ ਟੁੱਟਿਆ ਸੰਪਰਕ, 3 ਪਰਬਤਾਰੋਹੀ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ ।...

ਮਿਆਂਮਾਰ: ਖਦਾਨ ‘ਚ ਜ਼ਮੀਨ ਖਿਸਕਣ ਕਾਰਨ 50 ਲੋਕਾਂ ਦੀ ਮੌਤ, ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ

Myanmar jade mine landslide: ਮਿਆਂਮਾਰ ਦੀ ਇੱਕ ਜੇਡ ਖਦਾਨ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਬਹੁਤ ਸਾਰੇ...

Carousel Posts