Tag: , , ,

cristiano ronaldo become the most goal

ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਕੀਤਾ ਆਪਣੇ ਨਾਮ

ਵਿਸ਼ਵ ਦੇ ਸਰਬੋਤਮ ਫੁਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਇਤਿਹਾਸ ਰਚਿਆ ਹੈ। ਦਰਅਸਲ ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਨੇ ਇਹ ਉਪਲੱਬਧੀ ਈਰਾਨ ਦੇ ਸਾਬਕਾ ਸਟਰਾਈਕਰ ਅਲੀ ਦੇਈ ਦੇ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਤੋੜ ਕੇ ਹਾਸਿਲ ਕੀਤੀ ਹੈ। ਰੋਨਾਲਡੋ ਨੇ ਆਇਰਲੈਂਡ ਵਿਰੁੱਧ ਵਿਸ਼ਵ

belgium beat defending champion portugal

EURO CUP : ਬੈਲਜੀਅਮ ਦਾ ਵੱਡਾ ਉਲਟਫੇਰ, ਮੌਜੂਦਾ ਚੈਂਪੀਅਨ ਪੁਰਤਗਾਲ ਨੂੰ 1-0 ਨਾਲ ਦਿੱਤੀ ਮਾਤ

ਬੈਲਜੀਅਮ, ਵਿਸ਼ਵ ਦੀ ਨੰਬਰ ਇੱਕ ਫੁੱਟਬਾਲ ਟੀਮ, ਨੇ ਚੈਂਪੀਅਨ ਪੁਰਤਗਾਲ ਨੂੰ 1-0 ਨਾਲ ਹਰਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਯੂਰਪੀਅਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਬੈਲਜੀਅਮ ਨੇ ਯੂਰੋ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ ਹੈ। ਉਸ ਦੀ ਜ਼ਬਰਦਸਤ ਖੇਡ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ

Happy Birthday Messi

Happy Birthday Messi : ਅੱਜ ਹੈ ਸਟਾਰ ਫੁੱਟਬਾਲਰ ਮੇਸੀ ਦਾ 34 ਵਾਂ ਜਨਮਦਿਨ, ਨਾਮ ਨੇ ਕਈ ਰਿਕਾਰਡ

ਪੂਰੀ ਦੁਨੀਆ ਦੇ ਵਿੱਚ ਫੁੱਟਬਾਲ ਦੇ ਕਰੋੜਾਂ ਪ੍ਰਸੰਸਕ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਅੱਜ ਅਸੀਂ ਫੁੱਟਬਾਲ ਦੇ ਅਜਿਹੇ ਹੀ ਇੱਕ ਖਿਡਾਰੀ ਦੀ ਗੱਲ ਕਰਨ ਜਾਂ ਰਹੇ ਹਾਂ ਜੋ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿੱਚੋਂ ਇੱਕ ਹੈ। ਦਰਅਸਲ ਅੱਜ ਸਟਾਰ ਫੁੱਟਬਾਲਰ ਲਿਓਨਲ ਮੇਸੀ ਦਾ ਜਨਮਦਿਨ ਹੈ। ਪੂਰੀ ਦੁਨੀਆ

Euro cup 2020 france beat germany

ਯੂਰੋ ਕੱਪ ‘ਚ ਵਿਸ਼ਵ ਚੈਂਪੀਅਨ ਫਰਾਂਸ ਨੇ ਜਰਮਨੀ ਨੂੰ 1-0 ਨਾਲ ਦਿੱਤੀ ਮਾਤ, ਰੋਨਾਲਡੋ ਨੇ ਵੀ ਰਚਿਆ ਇਤਿਹਾਸ

ਡਿਫੈਂਡਿੰਗ ਵਰਲਡ ਚੈਂਪੀਅਨ ਫਰਾਂਸ ਨੇ ਯੂਰੋ 2020 ਦੇ ਗਰੁੱਪ ਐਫ ਮੈਚ ਵਿੱਚ 2014 ਦੇ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ ਹੈ। ਮੇਜ਼ਬਾਨ ਜਰਮਨੀ ਟੀਮ ਆਪਣੇ ਘਰੇਲੂ ਸਟੇਡੀਅਮ ਅਲੀਆਂਜ਼ ਅਰੇਨਾ ਵਿਖੇ ਖੇਡੇ ਗਏ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਗੋਲ ਕਰਨ ਵਿੱਚ ਅਸਫਲ ਰਹੀ। ਮੈਚ ਦੇ 20 ਵੇਂ ਮਿੰਟ ਵਿੱਚ ਕਿਸਮਤ ਨੇ ਫਰਾਂਸ ਦਾ ਪੱਖ

Sunil chhetri surpasses messi

ਭਾਰਤੀ ਕਪਤਾਨ ਨੇ ਕੀਤਾ ਕਮਾਲ, ਮੇਸੀ ਨੂੰ ਪਛਾੜਦੇ ਹੋਏ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਦੂਜੇ ਖਿਡਾਰੀ ਬਣੇ ਸੁਨੀਲ ਛੇਤਰੀ

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਭਾਰਤੀ ਫੁੱਟਬਾਲ ਟੀਮ ਦੇ ਕ੍ਰਿਸ਼ਮਈ ਸਟਰਾਈਕਰ ਸੁਨੀਲ ਛੇਤਰੀ ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੇਸੀ ਨੂੰ ਪਛਾੜਦਿਆਂ ਸਰਬੋਤਮ ਗੋਲ ਕਰਨ ਵਾਲੇ ਸਰਗਰਮ ਖਿਡਾਰੀਆਂ ਦੀ ਸੂਚੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਏ ਹਨ। 36 ਸਾਲਾ ਛੇਤਰੀ ਨੇ ਸੋਮਵਾਰ ਨੂੰ ਫੀਫਾ ਵਿਸ਼ਵ

India beat bangladesh

ਵਰਲਡ ਕੱਪ ਕੁਆਲੀਫਾਇਰ : ਕਪਤਾਨ ਛੇਤਰੀ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 2-0 ਨਾਲ ਦਿੱਤੀ ਮਾਤ

ਸੁਨੀਲ ਛੇਤਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੇ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ 2022 ਅਤੇ ਏਸ਼ੀਅਨ ਕੱਪ 2023 ਦੇ ਸੰਯੁਕਤ ਕੁਆਲੀਫਾਇਰ ਵਿੱਚ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਭਾਰਤੀ ਕਪਤਾਨ ਸੁਨੀਲ ਛੇਤਰੀ ਨੇ 79 ਵੇਂ ਅਤੇ 90 + 2 ਮਿੰਟ ਵਿੱਚ ਗੋਲ ਕੀਤਾ ਸੀ। ਇਸ

cristiano ronaldo tested positive

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਹੋਇਆ ਕੋਰੋਨਾ

cristiano ronaldo tested positive: ਪੁਰਤਗਾਲ ਦਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਿਆ ਹੈ। ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫੈਡਰੇਸ਼ਨ ਨੇ ਕਿਹਾ ਕਿ ਰੋਨਾਲਡੋ ‘ਚ ਕੋਈ ਲੱਛਣ ਨਹੀਂ ਹਨ ਅਤੇ ਉਹ ਠੀਕ ਹਨ। ਰੋਨਾਲਡੋ ਨੂੰ ਬੁੱਧਵਾਰ ਨੂੰ ਸਵੀਡਨ ਖ਼ਿਲਾਫ਼ ਪੁਰਤਗਾਲ ਦੇ ਨੇਸ਼ਨ ਲੀਗ ਮੈਚ ਤੋਂ ਬਾਹਰ ਕਰ ਦਿੱਤਾ

premier league 2020/21 start date

12 ਸਤੰਬਰ ਤੋਂ ਸ਼ੁਰੂ ਹੋਵੇਗਾ ਇੰਗਲਿਸ਼ ਪ੍ਰੀਮੀਅਰ ਲੀਗ ਦਾ ਨਵਾਂ ਸੀਜ਼ਨ, 8 ਮਹੀਨਿਆਂ ਤੱਕ ਖੇਡਿਆ ਜਾਵੇਗਾ ਟੂਰਨਾਮੈਂਟ

premier league 2020/21 start date: ਫੁੱਟਬਾਲ ਦੀ ਸਭ ਤੋਂ ਮਸ਼ਹੂਰ ਲੀਗ ਇੰਗਲਿਸ਼ ਪ੍ਰੀਮੀਅਰ ਲੀਗ ਦਾ ਅਗਲਾ ਸੀਜ਼ਨ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੀ ਰਸਮੀ ਤੌਰ ‘ਤੇ ਸ਼ੁੱਕਰਵਾਰ ਰਾਤ ਨੂੰ ਘੋਸ਼ਣਾ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਲੀਗ 8 ਮਹੀਨੇ ਖੇਡੀ ਜਾਏਗੀ। ਇੰਗਲਿਸ਼ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਦਾ ਆਖਰੀ ਮੈਚ 23 ਮਈ

messi wins pichichi trophy

ਸਪੈਨਿਸ਼ ਲੀਗ ‘ਚ 7 ਵੀਂ ਵਾਰ ‘ਗੋਲਡਨ ਬੂਟ’ ਦਾ ਖਿਤਾਬ ਹਾਸਿਲ ਕਰ ਲਿਓਨਲ ਮੇਸੀ ਨੇ ਬਣਾਇਆ ਰਿਕਾਰਡ

messi wins pichichi trophy: ਲਿਓਨਲ ਮੈਸੀ ਨੇ ਬਾਰਸੀਲੋਨਾ ਦੇ ਅੰਤਿਮ ਗੇੜ ਵਿੱਚ ਅਲਾਵੇਸ ਉੱਤੇ 5-0 ਦੀ ਜਿੱਤ ਦੇ ਦੌਰਾਨ ਦੋ ਗੋਲ ਕਰਕੇ ਸਪੈਨਿਸ਼ ਫੁਟਬਾਲ ਲੀਗ ਲਾ ਲੀਗਾ ਵਿੱਚ ਉਸਨੇ ਇੱਕੋ ਸੀਜ਼ਨ ਵਿੱਚ ਰਿਕਾਰਡ ਸੱਤਵੀਂ ਵਾਰ ਸਭ ਤੋਂ ਵੱਧ ਗੋਲ ਕਰ ‘ਗੋਲਡਨ ਬੂਟ‘ ਦਾ ਖ਼ਿਤਾਬ ਹਾਸਿਲ ਕੀਤਾ ਹੈ। ਮੇਸੀ ਨੇ ਲੀਗ ਵਿੱਚ ਕੁੱਲ 25 ਗੋਲ ਕੀਤੇ

kangaroos jumping in ground

ਆਸਟ੍ਰੇਲੀਆ ਵਿੱਚ ਫੁੱਟਬਾਲ ਮੈਚ ਦੌਰਾਨ ਮੈਦਾਨ ‘ਚ ਦਾਖਲ ਹੋਇਆ ਕੰਗਾਰੂਆਂ ਦਾ ਝੁੰਡ, ਦੇਖੋ ਵੀਡੀਓ

kangaroos jumping in ground: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ, ਕੰਗਾਰੂ ਇੱਕ ਫੁੱਟਬਾਲ ਮੈਚ ਦੌਰਾਨ ਮੈਦਾਨ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ, ਉਹ ਕੰਗਾਰੂ ਖਿਡਾਰੀਆਂ ਨਾਲ ਏਧਰ ਓਧਰ ਦੌੜਨਾ ਸ਼ੁਰੂ ਕਰਦੇ ਹਨ। ਵੀਡੀਓ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਚੱਲ ਰਹੇ ਫੁੱਟਬਾਲ ਮੈਚ ਦੇ ਦੌਰਾਨ

europe football clubs losing money

ਕੋਰੋਨਾ ਵਾਇਰਸ ਕਾਰਨ ਫੁੱਟਬਾਲ ਕਲੱਬਾਂ ਨੂੰ ਹੋਇਆ ਅਰਬਾਂ ਰੁਪਏ ਦਾ ਨੁਕਸਾਨ

europe football clubs losing money: ਕੋਰੋਨਾ ਵਾਇਰਸ ਦਾ ਖੇਡਾਂ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਮਹਾਂਮਾਰੀ ਦੇ ਕਾਰਨ, ਯੂਰਪੀਅਨ ਫੁੱਟਬਾਲ ਕਲੱਬਾਂ ਨੂੰ ਅਗਲੇ ਸਾਲ ਤਕਰੀਬਨ 3.37 ਖਰਬ ਰੁਪਏ ਦੇ ਮਾਲੀਏ ਵਿੱਚ 4 ਅਰਬ ਯੂਰੋ ਦੇ ਘਾਟੇ ਦੀ ਉਮੀਦ ਹੈ। ਯੂਰਪੀਅਨ ਕਲੱਬ ਐਸੋਸੀਏਸ਼ਨ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ। ਖੋਜ

liverpool win premier league

ਲਿਵਰਪੂਲ ਬਣਿਆ ਇੰਗਲਿਸ਼ ਪ੍ਰੀਮੀਅਰ ਲੀਗ ਚੈਂਪੀਅਨ, 30 ਸਾਲਾਂ ਬਾਅਦ ਜਿੱਤਿਆ ਖਿਤਾਬ

liverpool win premier league: ਲਿਵਰਪੂਲ ਨੇ ਇੰਗਲਿਸ਼ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਹੈ। ਜਿਵੇਂ ਹੀ ਚੇਲਸੀਆ ਨੇ ਮੈਨਚੇਸਟਰ ਸਿਟੀ ਨੂੰ ਹਰਾਇਆ ਤਾਂ ਲਿਵਰਪੂਲ ਦਾ 30 ਸਾਲਾ ਤੋਂ ਖਿਤਾਬ ਜਿੱਤਣ ਦਾ ਸੁਫ਼ਨਾ ਵੀ ਪੂਰਾ ਹੋ ਗਿਆ। ਲਿਵਰਪੂਲ ਨੇ ਆਖਰੀ ਵਾਰ 1989-90 ਵਿੱਚ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਸੀ। ਇਹ ਲਿਵਰਪੂਲ ਦਾ 19 ਵਾਂ ਇੰਗਲਿਸ਼ ਪ੍ਰੀਮੀਅਰ ਲੀਗ

club football resumes in vietnam

ਵੀਅਤਨਾਮ ਵਿੱਚ ਮੁੜ ਸ਼ੁਰੂ ਹੋਇਆ ਕਲੱਬ ਫੁਟਬਾਲ, ਸਟੇਡੀਅਮ ‘ਚ ਬੈਠ ਕੇ ਦਰਸ਼ਕਾਂ ਨੇ ਦੇਖਿਆ ਮੈਚ

club football resumes in vietnam: ਪਿੱਛਲੇ 7 ਹਫਤਿਆਂ ਬਾਅਦ ਵੀਅਤਨਾਮ ਵਿੱਚ ਕਲੱਬ ਫੁੱਟਬਾਲ ਦੁਬਾਰਾ ਸ਼ੁਰੂ ਹੋਇਆ ਹੈ। ਲੰਬੇ ਸਮੇਂ ਬਾਅਦ ਦਰਸ਼ਕਾਂ ਨੇ ਸਟੇਡੀਅਮ ਵਿੱਚ ਬੈਠ ਕੇ ਮੈਚ ਵੇਖਿਆ। ਕੋਰੋਨਾ ਵਾਇਰਸ ਲੱਗਭਗ ਕਾਬੂ ਵਿੱਚ ਆਉਣ ਤੋਂ ਬਾਅਦ ਵੀਅਤਨਾਮ ਵਿੱਚ ਕਲੱਬ ਫੁੱਟਬਾਲ ਮੈਚ ਦੁਬਾਰਾ ਸ਼ੁਰੂ ਹੋ ਗਏ ਹਨ। ਡਾਰਬੀ ਮੈਚ ਸ਼ਨੀਵਾਰ ਨੂੰ ਵੀਅਤਨਾਮ ਦੀ ਪ੍ਰੋਫੈਸ਼ਨਲ ਲੀਗ ਵਿੱਚ

Carousel Posts