Tag: , , , , , , , , , ,

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਲਾਈਆਂ ਵਖ-ਵੱਖ ਪਾਬੰਦੀਆਂ

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਜਲੰਧਰ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸ਼ੋਰ ਪ੍ਰਦੂਸ਼ਣ ਅਤੇ ਰਾਸ਼ਨ ਦੇ ਭੰਡਾਰਨ...

PAK ਵੱਲੋਂ ਪੰਜਾਬ ਸਣੇ ਭਾਰਤ ਦੇ 15 ਫੌਜੀ ਟਿਕਾਣਿਆਂ ‘ਤੇ ਹਮਲੇ ਦੀ ਕੋਸ਼ਿਸ਼, ਫੌਜ ਨੇ ਕੀਤੀ ਨਾਕਾਮ

ਭਾਰਤ ਨੇ ਪਾਕਿਸਤਾਨ ਵਿੱਚ ਆਪ੍ਰੇਸ਼ਨ ਸਿੰਦੂਰ ਰਾਹੀਂ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਭਾਰਤ ਦੇ ਇਸ ਹਵਾਈ ਹਮਲੇ ਤੋਂ...

ਅਜਨਾਲਾ ‘ਚ ਸਾਢੇ 10 ਘੰਟੇ ਰੋਜ਼ਾਨਾ ਬੰਦ ਰਹਿਣਗੀਆਂ ਬੱਤੀਆਂ, ਬਲੈਕਆਊਟ ਦੇ ਹੁਕਮ ਜਾਰੀ

ਭਾਰਤ-ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਤਣਾਅ ਵੱਧ ਗਿਆ ਹੈ। ਪਾਕਿਸਤਾਨ ਵੱਲੋਂ ਬੁੱਧਵਾਰ-ਵੀਰਵਾਰ ਰਾਤ ਨੂੰ ਚੰਡੀਗੜ੍ਹ ਤੇ ਪੰਜਾਬ ਦੇ ਸੱਤ...

ਆਨਲਾਈਨ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ! ਵਿਦੇਸ਼ਾਂ ਤੋਂ ਵੀ ਹੋਵੇਗੀ ਭਰਤੀ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜਲਦੀ ਹੀ ਆਨਲਾਈਨ ਕੀਤੀ ਜਾਵੇਗੀ। ਇਹ ਪ੍ਰਣਾਲੀ ਸਭ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਸ਼ੁਰੂ ਹੋਵੇਗੀ।...

ਪੰਜਾਬ ‘ਚ ਹੋਇਆ ਬਲੈਕ ਆਊਟ, ਸੜਕਾਂ ਤੇ ਘਰਾਂ ‘ਚ ਛਾਇਆ ਘੁੱਪ ਹਨੇਰਾ, ਵੇਖੋ ਤਸਵੀਰਾਂ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਮਗਰੋਂ ਪੰਜਾਬ ਵਿਚ ਮੌਕ ਡ੍ਰਿਲ ਕੀਤੀ ਗਈ, ਜਿਸ ਤੋਂ ਬਾਅਦ...

‘ਭਾਰਤ ਦੀ ਸਟ੍ਰਾਈਕ ਪੂਰੀ ਤਰ੍ਹਾਂ ਸਹੀ’, ਭਾਰਤੀ ਫੌਜ ਦੇ ਆਪ੍ਰੇਸ਼ਨ ‘ਸਿੰਦੂਰ’ ‘ਤੇ ਬੋਲੇ ਰਿਸ਼ੀ ਸੁਨਕ

ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਂਦੇ ਹੋਏ ਭਾਰਤ ਨੇ ਮੰਗਲਵਾਰ ਰਾਤ ਨੂੰ ਪਾਕਿਸਤਾਨ ਅਤੇ ਪੀਓਕੇ ਵਿੱਚ ਸਥਿਤ 9 ਅੱਤਵਾਦੀ ਠਿਕਾਣਿਆਂ...

ਸਰਹੱਦੀ ਪਿੰਡਾਂ ਤੋਂ ਪਲਾਇਨ ਕਰ ਰਹੇ ਲੋਕਾਂ ਨੂੰ ਗੁਰੂਘਰਾਂ ‘ਚ ਮਿਲੇਗੀ ਪਨਾਹ, ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਐਲਾਨ

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇੱਕ ਸ਼ਲਾਘਾਯੋਗ ਅਤੇ ਮਨੁੱਖਤਾ...

ਆਪ੍ਰੇਸ਼ਨ ‘ਸਿੰਦੂਰ’ ਮਗਰੋਂ ਅੰਮ੍ਰਿਤਸਰ-ਚੰਡੀਗੜ੍ਹ ਏਅਰਪੋਰਟ ‘ਤੇ ਉਡਾਣਾਂ ਰੋਕੀਆਂ, ਕਰਤਾਰਪੁਰ ਕਾਰੀਡੋਰ ਵੀ ਬੰਦ

ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸਵੇਰੇ 1.05 ਵਜੇ ਤੋਂ 1.30 ਵਜੇ ਤੱਕ ਪਾਕਿਸਤਾਨ ‘ਤੇ ‘ਆਪ੍ਰੇਸ਼ਨ ਸਿੰਦੂਰ’ ਨਾਮਕ ਏਅਰ...

ਪਾਕਿਸਤਾਨ ਵੱਲੋਂ ਪੁੰਛ ਦੇ ਗੁਰੂਘਰ ‘ਤੇ ਹਮਲਾ, ਰਾਗੀ ਸਿੰਘ ਸਣੇ ਗੁਰਸਿੱਖਾਂ ਦੀ ਗਈ ਜਾਨ

ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਦੀ ਕਾਇਰਾਨਾ ਹਰਕਤ ਸਾਹਮਣੇ ਆਈ ਹੈ। ਪਾਕਿਸਤਾਨ...

ਪੰਜਾਬ ‘ਚ ਕੀਤੀ ਗਈ ਮੌਕ ਡਰਿੱਲ, ਬੰਬ ਸਕੁਐਡ ਪਹੁੰਚੀ, ਸਿਖਾਏ ਗਏ ਸਿਵਲ ਡਿਫੈਂਸ ਸਣੇ ਹੋਰ ਬਚਾਅ ਦੇ ਤਰੀਕੇ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਮੌਕ ਡ੍ਰਿਲ ਤੋਂ ਪਹਿਲਾਂ ਬੰਬ ਨਿਰੋਧਕ ਦਸਤੇ, ਸਨਿਫਰ...

‘ਆਪ੍ਰੇਸ਼ਨ ਸਿੰਦੂਰ’ ਵਿਚਾਲੇ ਬਠਿੰਡਾ ਦੇ ਖੇਤਾਂ ‘ਚ ਪਲੇਨ ਕ੍ਰੈਸ਼, ਕੁਝ ਲੋਕ ਹੋਏ ਜ਼ਖਮੀ, 2 KM ਤੱਕ ਇਲਾਕਾ ਸੀਲ

ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ਵਿਚਾਲੇ...

ਪਟਿਆਲਾ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ਹਾਦਸੇ ਦਾ ਸ਼ਿਕਾਰ, ਡਰਾਈਵਰ ਸਣੇ 5 ਮੌਤਾਂ

ਪਟਿਆਲਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਪਟਿਆਲਾ ਦੇ ਸਮਾਣਾ ਰੋਡ ‘ਤੇ ਇੱਕ ਸਕੂਲ ਬੱਸ ਹਾਦਸੇ...

ਅਮਰੀਕਾ ਲਈ ਭੇਜੇ ਨੌਜਵਾਨ ਗੁਆਟੇ ਮਾਲਾ ਤੋਂ ਲਾਪਤਾ, ਕਿਡਨੈਪ ਦੀ ਵੀਡੀਓ ਆਈ ਸਾਹਮਣੇ, ਏਜੰਟ ‘ਤੇ ਪਰਚਾ

ਹੁਸ਼ਿਆਰਪੁਰ ਦੇ ਦਸੂਹਾ ਦੇ ਇੱਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਬਹਾਨੇ ਇੱਕ ਟ੍ਰੈਵਲ ਏਜੰਟ ਨੇ 43 ਲੱਖ ਰੁਪਏ ਦੀ ਠੱਗੀ ਮਾਰੀ। ਨੌਜਵਾਨ...

ਪਾਣੀ ‘ਤੇ ਛਿੜੇ ਵਿਵਾਦ ਵਿਚਾਲੇ ਪੰਜਾਬ ਖਿਲਾਫ਼ ਹਾਈਕੋਰਟ ਪਹੁੰਚਿਆ BBMB, ਅੱਜ ਹੋ ਸਕਦੀ ਏ ਸੁਣਵਾਈ

ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਛਿੜੀ ਜੰਗ ਵਿਚਾਲੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਹਾਈਕੋਰਟ ਦਾ ਰੁਖ਼ ਕੀਤਾ...

ਪੰਜਾਬ ‘ਚ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ CM ਮਾਨ ਦੀ ਚਿਤਾਵਨੀ, ਬੋਲੇ- ‘…ਹੋਵੇਗੀ ਸਖਤ ਕਾਰਵਾਈ’

ਕਿਸਾਨਾਂ ਨੇ 6 ਮਈ ਨੂੰ ਪਟਿਆਲਾ ਵਿਚ ਸ਼ੰਭੂ ਪੁਲਿਸ ਥਾਣੇ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ...

ਪੰਜਾਬ ‘ਚ ਬਦਲਿਆ ਮੌਸਮ, ਅੱਜ ਵੀ ਹਨੇਰੀ ਨਾਲ ਪਏਗਾ ਮੀਂਹ, 16 ਜ਼ਿਲ੍ਹਿਆਂ ਲਈ ਅਲਰਟ ਜਾਰੀ

ਪੰਜਾਬ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਅੱਜ ਵੀ ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ...

ਪੰਜਾਬ ‘ਚ ਜਗਤਾਰ ਸਿੰਘ ਹਵਾਰਾ ਲਈ ਪ੍ਰੋਡਕਸ਼ਨ ਵਾਰੰਟ ਜਾਰੀ, 8 ਮਈ ਨੂੰ ਵੀਸੀ ਰਾਹੀਂ ਹੋਵੇਗੀ ਸੁਣਵਾਈ

ਮੋਹਾਲੀ ਜ਼ਿਲ੍ਹਾ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਹਵਾਰਾ ਲਈ...

ਫਰੀਦਕੋਟ ਪੁਲਿਸ ਨੇ ਡੱਲੇਵਾਲ ਨੂੰ ਕੀਤਾ ਨੰਜ਼ਰਬੰਦ, ਭਲਕੇ ਪ੍ਰਦਰਸ਼ਨ ਤੋਂ ਪਹਿਲਾਂ ਵੱਡਾ ਐਕਸ਼ਨ

ਕਿਸਾਨ ਮਜ਼ਦੂਰ ਮੋਰਚਾ (KMM) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ 6 ਮਈ ਨੂੰ ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਸ਼ੰਭੂ ਪੁਲਿਸ ਸਟੇਸ਼ਨ...

ਅੱਜ ਪਾਣੀ ਦੇਣ ਖਿਲਾਫ਼ ਮਤਾ ਲਿਆਏਗਾ ਪੰਜਾਬ, ਸੁਪਰੀਮ ਕੋਰਟ ਜਾਣ ਦੀ ਤਿਆਰੀ ‘ਚ ਹਰਿਆਣਾ!

ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਭਖਦਾ ਹੀ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਕਹਿਣ ਦੇ ਬਾਵਜੂਦ ਪੰਜਾਬ ਨੇ ਐਤਵਾਰ ਨੂੰ ਲਗਾਤਾਰ...

ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ, 7 ਮਈ ਨੂੰ ਰੇਲਵੇ ਟ੍ਰੈਕ ਜਾਮ ਕਰਨਗੇ ਕਿਸਾਨ

ਰੇਲ ਯਾਤਰੀਆਂ ਲਈ ਵੱਡੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਕਿਸਾਨਾਂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ...

ਭਾਰਤ-ਪਾਕਿਸਤਾਨ ਬਾਰਡਰ ‘ਤੇ ਤਣਾਅ, ਸਰਹੱਦੀ ਪਿੰਡਾਂ ‘ਚ ਅੱਜ ਹੋਵੇਗਾ ਬਲੈਕ ਆਊਟ!

ਪਹਿਲਗਾਮ ਹਮਲੇ ਮਗਰੋਂ ਭਾਰਤ-ਪਾਕਿਸਤਾਨ ‘ਤੇ ਵਧਦੇ ਤਣਾਅ ਵਿਚਾਲੇ ਬਲੈਕਆਊਟ ਅਭਿਆਸ ਸ਼ੁਰੂ ਹੋ ਗਿਆ ਹੈ। ਸਰਹੱਦ ‘ਤੇ ਲਗਾਤਾਰ ਬਦਲਦੇ...

ਗੋਇੰਦਵਾਲ ਸਾਹਿਬ : ਵਿਦਿਆਰਥੀਆਂ ਤੋਂ ਵੰਡਾਏ ਗਏ ਸਨੈਕਸ, ਸਕੂਲ ਇੰਚਾਰਜ ‘ਤੇ ਹੋਇਆ ਵੱਡਾ ਐਕਸ਼ਨ

ਗੋਇੰਦਵਾਲ ਸਾਹਿਬ ਦੇ ਇੱਕ ਸਰਕਾਰੀ ਸਕੂਲ ਵਿਚ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਕੋਲੋਂ ਸਨੈਕਸ ਵੰਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ...

ਜਥੇਦਾਰ ਗੜਗੱਜ ਦਾ ਵੱਡਾ ਬਿਆਨ- ‘ਸਿੱਖ ਆਪਣੇ ਮਸਲੇ ਅਦਾਲਤਾਂ ਦੀ ਬਜਾਏ ਸ੍ਰੀ ਅਕਾਲ ਤਖਤ ਅੱਗੇ ਲਿਆਉਣ’

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਿੱਖਾਂ ਦੇ...

ਕਿਸਾਨਾਂ ਦਾ ਐਲਾਨ, ਪੰਜਾਬ ਸਰਕਾਰ ਮੀਟਿੰਗ ‘ਚ ਬੈਠੀ ਤਾਂ ਨਹੀਂ ਕਰਨਗੇ ਕੇਂਦਰ ਨਾਲ ਗੱਲਬਾਤ

ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮੀਟਿੰਗ ਹੋਈ। ਕਿਸਾਨਾਂ ਨੇ...

ਕਪੂਰਥਲਾ : ਸ਼ਾਮਸ਼ਾਨ ਘਾਟ ਕੋਲ ਖੜ੍ਹੀ ਗੱਡੀ ‘ਚੋਂ ਮਿਲੀ ਨੌਜਵਾਨ ਦੀ ਮ੍ਰਿਤਕ ਦੇਹ, ਇਲਾਕੇ ‘ਚ ਫੈਲੀ ਸਨਸਨੀ

ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੇ ਬੇਗੋਵਾਲ ਦੇ ਪਿੰਡ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸ਼ਮਸ਼ਾਨਘਾਟ ਦੇ ਕੋਲ ਇੱਕ ਨੌਜਵਾਨ ਦੀ ਮ੍ਰਿਤਕ ਦੇਹ...

ਮਾਨ ਸਰਕਾਰ ਨੇ GST ਕਲੈਕਸ਼ਨ ‘ਚ ਰਚਿਆ ਇਤਿਹਾਸ! ਅਪ੍ਰੈਲ ਵਿੱਚ ਸਰਕਾਰੀ ਖਜ਼ਾਨੇ ‘ਚ ਆਏ 2654 ਕਰੋੜ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪ੍ਰੈਲ 2025 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 2654 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ...

ਪਾਣੀ ਦਾ ਮੁੱਦਾ, ਮਾਨ ਸਰਕਾਰ ਵੱਲੋਂ BBMB ਦੀ ਬੈਠਕ ‘ਚ ਜਾਣ ਤੋਂ ਇਨਕਾਰ, ਕਿਹਾ-‘5 ਮਈ ਨੂੰ ਕਰਾਂਗੇ ਫੈਸਲਾ’

ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਨਿਰਦੇਸ਼ ਤੋਂ ਬਾਅਦ ਪਾਣੀ ਦਾ ਵਿਵਾਦ ਤੇਜ਼ ਹੋ ਗਿਆ ਹੈ। ਇਸ ਦੌਰਾਨ,...

ਪੰਜਾਬ-ਹਰਿਆਣਾ ਵਿਵਾਦ ਵਿਚਾਲੇ CM ਸੁੱਖੂ ਦਾ ਵੱਡਾ ਬਿਆਨ, ਬੋਲੇ- ‘ਪਾਣੀ ਹਿਮਾਚਲ ਦਾ ਏ…’

ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਦੋਵੇਂ ਸੂਬੇ ਪਾਣੀ ‘ਤੇ ਆਪਣਾ ਹੱਕ ਜਮਾ ਰਹੇ ਹਨ। ਪੰਜਾਬ ਦਾ...

ਅਬੋਹਰ : ਪੁਰਾਣੀ ਰੰਜਿਸ਼ ਕਰਕੇ ਲਈ ਨੌਜਵਾਨ ਦੀ ਜਾਨ, ਧੀ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਅਬੋਹਰ ਦੇ ਸੀਤੋ ਗੁੰਨਨ ਪਿੰਡ ਵਿੱਚ ਬੀਤੇ ਦਿਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ...

ਅਟਾਰੀ ਬਾਰਡਰ ‘ਤੇ ਫਸੇ ਪਾਕਿਸਤਾਨੀਆਂ ਲਈ ਮੁੜ ਖੁੱਲ੍ਹੇ ਗੇਟ, ਹੁਣ ਤੱਕ ਹਜ਼ਾਰਾਂ ਲੋਕਾਂ ਦੀ ਹੋਈ ਦੇਸ਼ ਵਾਪਸੀ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਵਿਚਾਲੇ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੇ ਨਾਗਰਿਕਾਂ ਲਈ ਦਰਵਾਜ਼ੇ...

ਪਾਣੀ ਦਾ ਮੁੱਦੇ ‘ਤੇ ਪਾਰਟੀਆਂ ਹੋਈਆਂ ਇਕਜੁੱਟ! CM ਮਾਨ ਬੋਲੇ, ‘ਸਾਰੇ ਆਗੂ ਪੰਜਾਬ ਨਾਲ ਖੜ੍ਹੇ ਨੇ…’

ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਵਿਖੇ ਹੋਈ ਸਰਬ ਪਾਰਟੀ...

ਜਲੰਧਰ : ਬਜ਼ਾਰੋਂ ਪਰਤੇ ਪਤੀ ਦੇ ਉੱਡੇ ਹੋਸ਼, ਘਰ ‘ਚ ਪਤਨੀ ਦੀ ਮਿਲੀ ਮ੍ਰਿਤਕ ਦੇਹ, ਗਹਿਣੇ-ਮੋਬਾਈਲ ਗਾਇਬ!

ਜਲੰਧਰ ਵਿੱਚ ਚੋਰਾਂ ਨੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਅਤੇ ਘਰ ਵਿੱਚੋਂ ਗਹਿਣੇ ਅਤੇ ਨਕਦੀ ਚੋਰੀ...

ਪਾਕਿਸਤਾਨੀ ਰੇਡੀਓ ‘ਤੇ ਨਹੀਂ ਚੱਲਣਗੇ ਭਾਰਤੀ ਗਾਣੇ, ਭਾਰਤ ਦੇ ਐਕਸ਼ਨ ਮਗਰੋਂ PBA ਨੇ ਲਾਇਆ ਬੈਨ

ਭਾਰਤ ਵੱਲੋਂ ਪਾਕਿਸਤਾਨੀ ਕਲਾਕਾਰਾਂ ਅਤੇ ਮਨੋਰੰਜਨ ਚੈਨਲਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਪਾਕਿਸਤਾਨ ਵੀ ਆਪਣਾ ਰਿਐਕਸ਼ਨ ਦਿਖਾ ਰਿਹਾ...

ਪੰਜਾਬ ‘ਚ ਮੀਂਹ-ਹਨ੍ਹੇਰੀ ਨਾਲ ਬਦਲਿਆ ਮੌਸਮ, ਕਿਤੇ ਪਏ ਗੜ੍ਹੇ, 4 ਦਿਨ ਹੋਰ ਤੂਫਾਨ ਦਾ Alert

ਪੰਜਾਬ ਵਿੱਚ ਬੀਤੀ ਦੇਰ ਦੇਰ ਸ਼ਾਮ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੌਸਮ ਬਦਲ ਗਿਆ। ਦੇਰ ਰਾਤ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਤੇਜ਼ ਹਵਾਵਾਂ...

ਮਾਨ ਸਰਕਾਰ ਵੱਲੋਂ ਅੱਜ ਅੰਮ੍ਰਿਤਸਰ ‘ਚ ਨਸ਼ਾ ਵਿਰੋਧੀ ਪ੍ਰੋਗਰਾਮ ਰੱਦ, ਕੇਜਰੀਵਾਲ ਨੇ ਵੀ ਹੋਣਾ ਸੀ ਸ਼ਾਮਲ

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਅੰਮ੍ਰਿਤਸਰ ਵਿੱਚ ਹੋਣ ਵਾਲਾ...

ਕੇਂਦਰ ਸਰਕਾਰ ਨੇ ਟਾਲੀ 4 ਮਈ ਨੂੰ ਹੋਣ ਵਾਲੀ ਮੀਟਿੰਗ, ਕਿਸਾਨਾਂ ਨੇ ਇਸ ਮੰਗ ਕਰਕੇ ਲਿਆ ਵੱਡਾ ਫੈਸਲਾ

ਖੇਤੀਬਾੜੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ 4 ਮਈ ਨੂੰ ਇੱਕ ਮੀਟਿੰਗ ਤੈਅ ਹੋਈ ਸੀ। ਹੁਣ ਇਸ ਸਬੰਧੀ ਵੱਡੀ ਖ਼ਬਰ...

ਪਾਣੀ ਦੇ ਮੁੱਦੇ ‘ਤੇ ਚੰਡੀਗੜ੍ਹ ‘ਚ ਮਾਨ ਸਰਕਾਰ ਦੀ ਮੀਟਿੰਗ, 5 ਮਈ ਨੂੰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

ਪੰਜਾਬ ਅਤੇ ਹਰਿਆਣਾ ਵਿੱਚ ਉੱਠ ਰਹੇ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਭਖ ਗਈ ਹੈ। ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਵਿੱਚ ਮੀਟਿੰਗ ਚੱਲ ਰਹੀ...

ਪੜ੍ਹਾਈ ਦਾ ਪ੍ਰੈਸ਼ਰ ਲੈ ਬੈਠੀ ਪਟਿਆਲਾ ਯੂਨੀਵਰਸਿਟੀ ਦੀ ਵਿਦਿਆਰਥਣ, ਖਤਮ ਕੀਤੀ ਜੀਵਨ ਲੀਲਾ

ਪਟਿਆਲਾ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਪੜ੍ਹਾਈ ਦੇ ਪ੍ਰੈਸ਼ਰ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕੁੜੀ ਬੀਬੀ ਸਾਹਿਬ ਕੌਰ ਹੋਸਟਲ...

ਹਰਿਆਣਾ ‘ਚ ਵਿਗੜੇ ਹਲਾਤ, ਪਾਣੀ ਦੀ ਸਪਲਾਈ ਟਾਈਮਿੰਗ ਘਟੀ, ਅਫਸਰਾਂ ਦੇ ਹੈੱਡਕੁਆਰਟਰ ਛੱਡਣ ‘ਤੇ ਰੋਕ

ਪੰਜਾਬ ਦੀ ਭਾਖੜਾ ਨਹਿਰ ਤੋਂ ਪਾਣੀ ਦੀ ਸਪਲਾਈ ਵਿੱਚ ਕਟੌਤੀ ਕਾਰਨ ਹਰਿਆਣਾ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ, ਲੋਕ...

ਭਾਰਤ-ਪਾਕਿ ਤਣਾਅ ਵਿਚਾਲੇ ਸਰਹੱਦ ਪਾਰ ਫਸ ਗਈਆਂ 2 ਭੈਣਾਂ, ਰੋ-ਰੋ ਲਾ ਰਹੀਆਂ ਰਿਸ਼ਤਿਆਂ ਲਈ ਗੁਹਾਰ

ਪੰਜਾਬ ਵਿੱਚ ਅਟਾਰੀ ਸਰਹੱਦ ‘ਤੇ ਅੱਜ ਪਾਕਿਸਤਾਨ ਵਾਲੇ ਪਾਸਿਓਂ ਗੇਟ ਨਹੀਂ ਖੋਲ੍ਹਿਆ ਗਿਆ, ਜਿਸ ਤੋਂ ਬਾਅਦ ਅੱਜ ਵੀ ਬਹੁਤ ਸਾਰੇ...

ਚਿੱ*ਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਜੇਲ੍ਹ ਤੋਂ ਆਏਗੀ ਬਾਹਰ, ਅਦਾਲਤ ਨੇ ਦਿੱਤੀ ਜ਼ਮਾਨਤ

ਥਾਰ ਵਿਚੋਂ ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੀਰਵਾਰ ਵੱਡੀ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ। ਕੋਰਟ ਨੇ ਮਹਿਲਾ...

ਕੈਨੇਡਾ ਸਰਕਾਰ ਨੇ ਖੋਲ੍ਹੇ ਰਾਹ, ਬੱਚਿਆਂ ਦਾ ਲੱਗੇਗਾ ਸਟੱਡੀ ਵੀਜ਼ਾ, ਮਾਪੇ ਨਾਲ ਜਾ ਕੇ ਕਰ ਸਕਣਗੇ ਨੌਕਰੀ

ਟੋਰਾਂਟੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਵਲੋਂ ਹਾਲ ਹੀ ਵਿਚ ਮਾਈਨਰ ਸਟੱਡੀ ਵੀਜ਼ਾ ਜਾਰੀ...

ਪਾਣੀਆਂ ਦਾ ਮੁੱਦਾ ਭਖਿਆ, ਨੰਗਲ ਡੈਮ ‘ਤੇ ਪਹੁੰਚੇ CM ਮਾਨ, ਮੰਤਰੀ ਬੈਂਸ ਨੇ ਲਾਇਆ ਧਰਨਾ

ਪੰਜਾਬ-ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਭਖਦਾ ਜਾ ਰਿਹਾ ਹੈ। ਦੋਵੇਂ ਸੂਬੇ ਪਾਣੀ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਜਿੱਥੇ...

ਨਸ਼ਾ ਮੁਕਤੀ ਕੇਂਦਰਾਂ ਨੂੰ ਲੈ ਕੇ ਮਾਨ ਸਰਕਾਰ ਲਿਆ ਵੱਡਾ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਲਈ ਅਹਿਮ ਫੈਸਲਾ ਲਿਆ ਹੈ। ਹੁਣ ਸੂਬੇ ਦੇ ਨਸ਼ਾ ਮੁਕਤੀ ਕੇਂਦਰਾ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਕਿਸਾਨਾਂ ਨੂੰ ਗੰਨੇ ਦੀ ਫਸਲ ‘ਤੇ ਦਿੱਤੀ ਵੱਡੀ ਰਾਹਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਆਰਥਿਕ ਮਾਮਲਿਆਂਦੀ ਕੈਬਨਿਟ ਕਮੇਟੀ ਦੀ ਬੈਠਕ ਕੀਤੀ ਗਈ। ਇਸ ਬੈਠਕ ਵਿਚ...

ਰਾਜੀਨਾਮੇ ਲਈ ਜਾ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਇਕਲੌਤੇ ਪੁੱਤ ਦੀ ਮੌਤ ਨਾਲ ਟੁੱਟੇ ਮਾਪੇ

ਮੁਕਤਸਰ ਦੇ ਪਿੰਡ ਬਲਮਗੜ੍ਹ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਨੌਜਵਾਨ ਆਪਣੇ ਮਾਪਿਆਂ...

ਔਰਤ ਦੀ ਥਾਰ ਨੇ ਮਚਾਈ ਤੜਥੱਲੀ, U-Turn ਕੱਟਦਿਆਂ ਬਾਈਕ ਸਵਾਰ ਦ.ਰ/ੜਿਆ, ਫਿਰ ਦੁਕਾਨ ‘ਚ ਜਾ ਵੜੀ

ਲੁਧਿਆਣਾ ਵਿਚ ਥਾਰ ਨੇ ਤੜਥੱਲੀ ਮਚਾ ਦਿੱਤੀ। ਥਾਰ ਚਲਾ ਰਹੀ ਇੱਕ ਔਰਤ ਨੇ ਇੱਕ ਬਾਈਕ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ ਅਤੇ ਉਸ ਨੂੰ ਕਾਫ਼ੀ...

ਬਠਿੰਡਾ ਦੇ ਸੰਗਤ ਪੁਲਿਸ ਥਾਣੇ ‘ਚੋਂ ਦੋਸ਼ੀ ਹੋਏ ਫਰਾਰ! ਸੋਸ਼ਲ ਮੀਡੀਆ ‘ਤੇ ਪਾਈ ਪੋਸਟ

ਬਠਿੰਡਾ ਦੇ ਸੰਕਗਤ ਥਾਣੇ ਤੋਂ ਦੋ ਦੋਸ਼ੀਆਂ ਦੇ ਫਰਾਰ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੋਵੇਂ ਮੁਲਜ਼ਮ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ...

ਪੰਜਾਬ-ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਗਰਮਾਇਆ, CM ਮਾਨ ਨੇ ਨਾਇਬ ਸੈਣੀ ਨੂੰ ਲਿਖੀ ਚਿੱਠੀ

ਹਰਿਆਣਾ ਅਤੇ ਪੰਜਾਬ ਵਿਚਾਲੇ ਚੱਲ ਰਹੇ ਪਾਣੀ ਵਿਵਾਦ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ...

ਅੱਤ ਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਹਨੇਰੀ ਨਾਲ ਪਏਗਾ ਭਾਰੀ ਮੀਂਹ

ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਵਿਚਾਲੇ ਮੌਸਮ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ ਗਰਜ ਦੇ...

ਜਲੰਧਰ ਦਿਹਾਤੀ ਦੇ SSP ਦਾ ਵੱਡਾ ਐਕਸ਼ਨ, ਮਹਿਤਪੁਰ ਥਾਣੇ ਦੇ SHO ਤੇ ASI ਨੂੰ ਕੀਤਾ ਸਸਪੈਂਡ

ਜਲੰਧਰ ਦੇ ਮਹਿਤਪੁਰ ਥਾਣੇ ਦੇ SHO ਤੇ ASI ‘ਤੇ ਵੱਡਾ ਐਕਸ਼ਨ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਥਾਣੇ ਦੇ ਐਸਐਚਓ...

ਸੰਕਟਮੋਚਨ ਸ਼੍ਰੀ ਹਨੂੰਮਾਨ ਮੰਦਰ ਦੇ ਬਾਹਰ ਪਾਕਿਸਤਾਨੀ ਝੰਡੇ ਲਾ ਕੇ ਭੱਜ ਗਏ 2 ਬੰਦੇ, CCTV ‘ਚ ਹੋਏ ਕੈਦ

ਲੁਧਿਆਣਾ ਦੇ ਹੈਬੋਵਾਲ ਸਥਿਤ ਸੰਕਟਮੋਚਨ ਹਨੂੰਮਾਨ ਮੰਦਿਰ ਦੇ ਬਾਹਰ ਮੰਗਲਵਾਰ ਸ਼ਾਮ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦੋ...

ਪਾਕਿ ਰੇਂਜਰਸ ਵੱਲੋਂ ਫੜੇ ਗਏ BSF ਜਵਾਨ ਦੀ ਗਰਭਵਤੀ ਪਤਨੀ ਪਹੁੰਚੀ ਪੰਜਾਬ, ਅਫਸਰਾਂ ਅੱਗੇ ਲਾਈ ਗੁਹਾਰ

ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਰੇਂਜਰਾਂ ਵੱਲੋਂ ਫੜੇ ਗਏ ਬੀਐਸਐਫ ਕਾਂਸਟੇਬਲ ਪੀਕੇ ਸਾਵ ਦੀ ਗਰਭਵਤੀ ਪਤਨੀ...

ਲਾਇਸੈਂਸੀ ਪਿਸਤੌਲ ਸਕੂਲ ਲੈ ਕੇ ਪਹੁੰਚ ਗਈ ਕੁੜੀ, ਘਰ ਲੱਭਦੇ ਰਹਿ ਗਏ ਮਾਪੇ

ਤਰਨਤਾਰਨ ਦੇ ਭਿੱਖੀਵਿੰਡ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ। ਬੀਤੇ ਦਿਨ ਸੱਤਵੀਂ ਜਮਾਤ...

ਪੰਜਾਬ-ਹਰਿਆਣਾ ‘ਚ ਪਾਣੀਆਂ ਦੇ ਮੁੱਦੇ ‘ਤੇ ਭਖੀ ਸਿਆਸਤ, CM ਮਾਨ ਬੋਲੇ-‘ਵਾਧੂ ਦੇਣ ਲਈ ਇੱਕ ਵੀ ਬੂੰਦ ਨਹੀਂ’

ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਵੱਡਾ ਝਟਕਾ ਦਿੱਤਾ...

J&K : ਪਹਿਲਗਾਮ ਹਮਲੇ ਮਗਰੋਂ ਉਮਰ ਸਰਕਾਰ ਦਾ ਵੱਡਾ ਐਕਸ਼ਨ, 48 ਟੂਰਿਸਟ ਸਥਾਨ ਕੀਤੇ ਬੰਦ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕਈ ਸੈਰ-ਸਪਾਟਾ ਸਥਾਨਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ...

Rapper ਬਾਦਸ਼ਾਹ ਦੇ ਨਵੇਂ ਗਾਣੇ ‘ਤੇ ਵਿਵਾਦ, ਇਸਾਈ ਭਾਈਚਾਰੇ ਵੱਲੋਂ ਭਾਵਨਾਵਾਂ ਨੂੰ ਭੜਕਾਉਣ ਦੇ ਇਲਜ਼ਾਮ

ਬਾਲੀਵੁੱਡ ਫਿਲਮਾਂ ‘ਚ ਰੈਪ ਕਰਨ ਵਾਲੇ ਪੰਜਾਬੀ ਰੈਪਰ ਬਾਦਸ਼ਾਹ ਦਾ ਨਵਾਂ ਗੀਤ ਵੈਲਵੇਟ ਫਲੋ ਵਿਵਾਦਾਂ ‘ਚ ਘਿਰ ਗਿਆ ਹੈ। ਪੰਜਾਬ ਦੇ ਈਸਾਈ...

ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਓਮਾਨ ਤੋਂ ਪੰਜਾਬ ਵਾਪਸ ਪਰਤੀ ਕੁੜੀ, ਕੀਤੇ ਵੱਡੇ ਖੁਲਾਸੇ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾਂ ਸਦਕਾ ਕਪੂਰਥਲਾ ਦੀ ਇੱਕ ਕੁੜੀ ਓਮਾਨ ਤੋਂ ਵਾਪਸ ਪਰਤੀ। ਕੁੜੀ ਨੂੰ ਉਸ ਦੀ ਸਹੇਲੀ ਨੇ ਨੌਕਰੀ ਦਾ...

MLA ਅਨਮੋਲ ਗਗਨ ਮਾਨ ‘ਗੁੰਮਸ਼ੁਦਾ’, ਲੋਕਾਂ ਨੇ ਇਲਾਕੇ ‘ਚ ਲਾਏ ਪੋਸਟਰ

ਪੰਜਾਬ ਦੇ ਸਾਬਕਾ ਮੰਤਰੀ ਅਤੇ ਮੁਹਾਲੀ ਦੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਲਾਪਤਾ ਪੋਸਟਰ ਹੁਣ ਇਲਾਕੇ ਵਿੱਚ ਲਗਾ ਦਿੱਤੇ ਗਏ ਹਨ। ਇਹ...

ਅੰਮ੍ਰਿਤਸਰ : ਵੇਰਕਾ ਬਾਈਪਾਸ ‘ਤੇ ਪੁਲਿਸ ਵੱਲੋਂ ਐਨਕਾਊਂਟਰ, ਕਈ ਮਾਮਲਿਆਂ ‘ਚ ਲੋੜੀਂਦਾ ਸੀ ਬਦਮਾਸ਼

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਵੇਰਕਾ ਬਾਈਪਾਸ ਇਲਾਕੇ ‘ਚ ਮੁਕਾਬਲੇ ਦੌਰਾਨ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰਨ ‘ਚ...

ਪੰਜਾਬ ‘ਚ ਬੁਲਡੋਜ਼ਰ ਕਾਰਵਾਈ ਜਾਰੀ, ਡੇਰਾਬੱਸੀ ‘ਚ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੋਮਵਾਰ ਨੂੰ ਮੋਹਾਲੀ ਜ਼ਿਲ੍ਹੇ...

ਕਤਲ ਜਾਂ ਹਾਦਸਾ! ਪੇਪਰ ਦੇਣ ਗਈ ਮਹਿਲਾ ਡਾਕਟਰ ਦੀ ਸ਼ੱਕੀ ਹਲਾਤਾਂ ‘ਚ ਮੌਤ

ਰਾਜਸਥਾਨ ਦੇ ਬਹਿਰੋੜ (ਕੋਟਪੁਤਲੀ) ਇਲਾਕੇ ਦੇ ਪਿੰਡ ਅਨੰਤਪੁਰਾ ਦੀ ਰਹਿਣ ਵਾਲੀ ਇੱਕ ਮਹਿਲਾ ਡਾਕਟਰ ਦੀ ਸ਼ੱਕੀ ਹਾਲਾਤਾਂ ਵਿੱਚ ਸੜਨ ਕਾਰਨ...

OTT ਤੇ ਸੋਸ਼ਲ ਮੀਡੀਆ ਪੇਲਟਫਾਰਮਾਂ ‘ਤੇ ਅਸ਼ਲੀਲ ਕੰਟੈਂਟ! ਸੁਪਰੀਮ ਕੋਰਟ ਨੇ ਵਿਖਾਈ ਸਖਤੀ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ OTT ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਸ਼ਲੀਲ ਸਮੱਗਰੀ ਨੂੰ ਸਾਂਝਾ ਜਾਂ...

ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਤਰਨਤਾਰਨ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਛਾਣ ਸ਼ੁਭਕਰਮਨ ਸਿੰਘ ਨਿਵਾਸੀ...

ਪੰਜਾਬ ‘ਚ ਭਾਰਤ-ਪਾਕਿ ਬਾਰਡਰ ‘ਤੇ ਅਲਰਟ, ਅੰਮ੍ਰਿਤਸਰ ਬੰਦ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ...

ਆਂਗਣਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫ਼ੋਨ, ਮਾਨ ਸਰਕਾਰ ਨੇ ਕੀਤਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਲਦੀ ਹੀ ਸਮਾਰਟ ਫੋਨ ਮੁਹੱਈਆ ਕਰਵਾਏਗੀ...

ਪੰਜਾਬ ‘ਚ ਭਾਜਪਾ ਨੂੰ ਝਟਕਾ! ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ...

ਹਲਕਾ ਧਰਮਕੋਟ ਤੋਂ ਐਡਵੋਕੇਟ ਬੂਟਾ ਸਿੰਘ ਬੈਰਾਗੀ ‘ਆਪ’ ‘ਚ ਸ਼ਾਮਲ, ਅਮਨ ਅਰੋੜਾ ਨੇ ਪਾਰਟੀ ‘ਚ ਕਰਵਾਇਆ ਸ਼ਾਮਲ

ਮਨੁੱਖੀ ਅਧਿਕਾਰਾਂ ਅਤੇ ਜ਼ਮੀਨੀ ਪੱਧਰ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਆਮ ਆਦਮੀ...

ਪਹਿਲਗਾਮ ਹਮਲੇ ‘ਚ ਸ਼ਹੀਦ ਹੋਏ ਵਿਨੈ ਨਰਵਾਲ ਦੇ ਘਰ ਪਹੁੰਚੇ ਮਨਕੀਰਤ ਔਲਖ, ਪਰਿਵਾਰ ਨੂੰ ਦਿੱਤਾ ਦਿਲਾਸਾ

ਪੰਜਾਬੀ ਗਾਇਕ ਮਨਕੀਰਤ ਔਲਖ ਸ਼ਨੀਵਾਰ ਦੇਰ ਰਾਤ ਕਰਨਾਲ ਦੇ ਸੈਕਟਰ-7 ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੈਫਟੀਨੈਂਟ ਵਿਨੈ...

ਆਸਟ੍ਰੇਲੀਆ ‘ਚ ਪੰਜਾਬੀ ਮੁੰਡੇ ਦਾ ਕਤਲ, ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਮਾਰੀਆਂ ਗੋਲੀਆਂ

ਪਟਿਆਲਾ ਦੇ 18 ਸਾਲਾਂ ਦੇ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਟਿਆਲਾ...

ਤੈਅ ਸਮੇਂ ਵਿਚਾਲੇ ਹੋਣਗੇ ਅਫਸਰਾਂ ਤੇ ਮੁਲਾਜ਼ਮਾਂ ਦੇ ਤਬਾਦਲੇ, ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ

ਪੰਜਾਬ ‘ਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਹੁਣ 15 ਜੁਲਾਈ ਤੋਂ 15 ਅਗਸਤ ਦੇ ਵਿਚਕਾਰ ਹੋਣਗੇ। ਇਸ ਤੋਂ ਬਾਅਦ ਆਮ ਤਬਾਦਲਿਆਂ ‘ਤੇ...

5 ਦਿਨ ਗਰਮੀ ਕੱਢੇਗੀ ਵੱਟ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਲੂ ਦਾ ਅਲਰਟ

ਅਪ੍ਰੈਲ ਦੇ ਮਹੀਨੇ ਵਿਚ ਕੁਝ ਦਿਨਾਂ ਦੇ ਵਕਫੇ ਵਿਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਰਹੀ। ਪਰ...

ਨਾ ਹੱਥ ਮਿਲਾਏ… ਨਾ ਗੇਟ ਖੋਲ੍ਹੇ… ਪਹਿਲਗਾਮ ਹਮਲੇ ਮਗਰੋਂ ਬਦਲ ਗਈ ਅਟਾਰੀ ਬਾਰਡਰ ‘ਤੇ ਰੀਟਰੀਟ ਸੈਰੇਮਨੀ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਅਟਾਰੀ ਸਰਹੱਦ ਨੂੰ ਬੰਦ ਕਰ ਦਿੱਤਾ ਹੈ। ਵੀਰਵਾਰ ਨੂੰ...

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬਦਸਲੂਕੀ, ਕਈ ਘੰਟੇ ਏਅਰਪੋਰਟ ‘ਤੇ ਬਹਿਣਾ ਪਿਆ ਭੁੱਖੇ-ਭਾਣੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਦੀ ਉਡਾਣ...

30 ਦਿਨ ‘ਚ ਪਾਸ ਹੋਣਗੇ ਨਕਸ਼ੇ, ਮੋਹਾਲੀ ਨਾਲ ਜੁੜਨਗੇ 8 ਪਿੰਡ, ਮਾਨ ਕੈਬਨਿਟ ਨੇ ਲਏ ਵੱਡੇ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਅੱਜ (24 ਅਪ੍ਰੈਲ) ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਚਾਰ ਅਹਿਮ ਫੈਸਲੇ ਲਏ ਗਏ ਹਨ। ਪੀ.ਐਸ.ਆਈ.ਈ.ਸੀ....

ਕੈਨੇਡਾ ਮਾਈਨਰ ਸਟਡੀ ਵੀਜ਼ਾ– ਆਪਣੇ ਬੱਚਿਆਂ ਨੂੰ ਚਮਕਦਾਰ ਭਵਿੱਖ ਵੱਲ ਲੈ ਜਾਓ! ਆਫਰ 30 ਅਪ੍ਰੈਲ ਤੱਕ

ਚੰਡੀਗੜ੍ਹ: ਹੁਣ ਮਾਪੇ ਆਪਣੇ ਬੱਚਿਆਂ ਨਾਲ ਕੈਨੇਡਾ ਜਾ ਸਕਦੇ ਹਨ ਇੱਕ ਐਸੇ ਸੁਰਖਿਅਤ ਤੇ ਭਰੋਸੇਯੋਗ ਰਾਹੀਂ, ਜਿਸ ਵਿੱਚ ਨਾ ਕੋਈ IELTS ਦੀ ਲੋੜ ਹੈ,...

ਪੰਜਾਬ ‘ਚ ਹੋਵੇਗੀ 5500 ਹੋਮਗਾਰਡਾਂ ਦੀ ਭਰਤੀ, CM ਮਾਨ ਨੇ ਲਿਆ ਵੱਡਾ ਫੈਸਲਾ

ਪੰਜਾਬ ਸਰਕਾਰ ਨੇ ਹੁਣ ਸਰਹੱਦ ਦੀ ਸੁਰੱਖਿਆ ਮਜ਼ਬੂਤ ​​ਕਰਨ ਲਈ ਵੱਡਾ ਫੈਸਲਾ ਲਿਆ ਹੈ। ਹੁਣ ਪੰਜਾਬ ਸਰਹੱਦ ‘ਤੇ ਰੱਖਿਆ ਦੀ ਦੂਜੀ ਲਾਈਨ ਨੂੰ...

ਪਾਕਿ ਰੇਂਜਰ ਨੇ ਗ੍ਰਿਫ਼ਤਾਰ ਕੀਤਾ ਭਾਰਤੀ BSF ਦਾ ਜਵਾਨ, ਅੱਖਾਂ ‘ਤੇ ਪੱਟੀ ਬੰਨ੍ਹ ਤਸਵੀਰ ਕੀਤੀ ਜਾਰੀ

ਪਹਿਲਗਾਮ ਹਮਲੇ ਮਗਰੋਂ ਦੇਸ਼ ਵਿਚ ਲਗਾਤਾਰ ਰੋਸ ਹੈ, ਮੋਦੀ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਹਨ, ਇਸੇ ਵਿਚਾਲੇ ਪਾਕਿਸਤਾਨ ਰੇਂਜਰ ਨੇ...

ਸਰਕਾਰ ਦੇ ਹੁਕਮਾਂ ਮਗਰੋਂ ਪਾਕਿਸਤਾਨੀਆਂ ਦੀ ਘਰ ਵਾਪਸੀ, ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਲਾੜਾ

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ‘ਚ ਕੇਂਦਰ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ...

ਮਾਨਸਾ ਦੇ ਨੌਜਵਾਨ ਨੇ UPSC ਪ੍ਰੀਖਿਆ ’ਚ 587ਵਾਂ ਰੈਂਕ ਕੀਤਾ ਹਾਸਲ, ਮਾਂ ਦਾ ਸੁਪਨਾ ਕੀਤਾ ਸਾਕਾਰ

ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਦੇ ਨੌਜਵਾਨ ਕਸ਼ਿਸ਼ ਗੁਪਤਾ ਨੇ ਯੂਪੀਐਸਸੀ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕਰਕੇ...

ਫਿਰੋਜ਼ਪੁਰ ‘ਚ ਦੋਹਰਾ ਕਤਲ, 2 ਥਾਵਾਂ ‘ਤੇ ਨੌਜਵਾਨਾਂ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਫਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਸ਼ਾਮ ਨੂੰ ਹਥਿਆਰਾਂ ਨਾਲ ਲੈਸ 2 ਵਿਅਕਤੀਆਂ ਵੱਲੋਂ ਦੋ ਵੱਖ-ਵੱਖ ਥਾਵਾਂ ‘ਤੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ...

ਪਹਿਲਗਾਮ ਹ.ਮਲਾ, ਕਸ਼ਮੀਰ ‘ਚ ਫਸੇ ਪੰਜਾਬੀਆਂ ਨੂੰ ਘਰ ਤੱਕ ਪਹੁੰਚਾਏਗੀ ਪੰਜਾਬ ਸਰਕਾਰ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ...

ਪਹਿਲਗਾਮ ਹਮਲੇ ਮਗਰੋਂ ਪੰਜਾਬ ‘ਚ ਰੈੱਡ ਅਲਰਟ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਦਹਿਸ਼ਤਗਰਦਾਂ ਵੱਲੋਂ ਹਮਲੇ ‘ਚ 26 ਸੈਲਾਨੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਨਾਲ ਪੂਰੇ ਦੇਸ਼...

2 ਦੋਸਤਾਂ ਨੇ ਇਕੱਠਿਆਂ ਮੌਤ ਨੂੰ ਲਾਇਆ ਗਲੇ, ਸੋਸ਼ਲ ਮੀਡੀਆ ‘ਤੇ Live ਹੋ ਕੇ ਦੱਸੀ ਵਜ੍ਹਾ, ਸਦਮੇ ‘ਚ ਪਰਿਵਾਰ

ਬਰਨਾਲਾ ‘ਚ ਦੋ ਦੋਸਤਾਂ ਨੇ ਮਿਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਰਨ ਤੋਂ ਪਹਿਲਾਂ ਦੋਵਾਂ ਨੇ ਸੋਸ਼ਲ...

ਬਠਿੰਡਾ : ਰਿਸ਼ਵਤ ਦੇ 5000 ਰੁ. ਆਪਸ ਵਿਚ ਵੰਡ ਜੇਬਾਂ ‘ਚ ਪਾਉਂਦੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਦਬੋਚੇ

ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਅਧੀਨ ਪੈਂਦੇ ਹਲਕਾ ਕੋਟਗੁਰੂਕੇ ਵਿਖੇ ਤਾਇਨਾਤ ਨਿਰਮਲ ਸਿੰਘ ਨਾਇਬ ਤਹਿਸੀਲਦਾਰ ਸੰਗਤ ਮੰਡੀ ਅਤੇ...

10 ਸਾਲ ਦੇ ਬੱਚੇ ਖੁਦ ਚਲਾ ਸਕਣਗੇ ਆਪਣਾ ਬੈਂਕ ਅਕਾਊਂਟ, RBI ਨੇ ਲਿਆ ਵੱਡਾ ਫੈਸਲਾ

ਜੇ ਕੋਈ ਬੱਚਾ 10 ਸਾਲ ਜਾਂ ਇਸ ਤੋਂ ਵੱਧ ਦਾ ਹੈ, ਤਾਂ ਹੁਣ ਉਹ ਨਾ ਸਿਰਫ਼ ਆਪਣਾ ਬੈਂਕ ਖੋਲ੍ਹ ਸਕਦਾ ਹੈ, ਸਗੋਂ ਇਸਨੂੰ ਖੁਦ ਆਪ੍ਰੇਟ ਵੀ ਕਰ ਸਕਦਾ...

‘ਤਹਿਸੀਲਦਾਰ-ਨਾਇਬ ਤਹਿਸਲੀਦਾਰ ਤੁਰੰਤ ਡਿਊਟੀ ‘ਤੇ ਆਉਣ, ਨਹੀਂ ਤਾਂ…’-ਮਾਨ ਸਰਕਾਰ ਨੇ ਦਿੱਤੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੀਤੇ ਦਿਨ 56 ਤਹਿਸੀਲਦਾਰਾਂ ਅਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ,...

UPSC 2024 ਦੇ ਨਤੀਜੇ ਜਾਰੀ, ਕੁੜੀਆਂ ਨੇ ਮਾਰੀਆਂ ਮੱਲ੍ਹਾਂ, ਸ਼ਕਤੀ ਦੂਬੇ ਤੇ ਹਰਿਸ਼ਤਾ ਗੋਇਲ ਰਹੇ Topper

UPSC ਨਤੀਜਾ 2024 ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਪਹਿਲੇ ਤੇ ਦੂਜੇ ਨੰਬਰ ‘ਤੇ ਧੀਆਂ ਨੇ ਮੱਲ੍ਹਾਂ ਮਾਰੀਆਂ ਹਨ। ਸ਼ਕਤੀ ਦੂਬੇ ਨੇ ਆਲ ਇੰਡੀਆ...

ਮਾਨ ਸਰਕਾਰ ਦਾ ਵੱਡਾ ਫੈਸਲਾ, ਖਿਡਾਰੀਆਂ ਨੂੰ ਮਿਲੇਗੀ PSPCL ‘ਚ ਨੌਕਰੀ, 60 ਅਹੁਦਿਆਂ ‘ਤੇ ਹੋਵੇਗੀ ਭਰਤੀ

ਪੰਜਾਬ ਸਰਕਾਰ ਹੁਣ PSPCL ਵਿੱਚ ਖੇਡ ਕੋਟੇ ਤਹਿਤ ਖਿਡਾਰੀਆਂ ਨੂੰ ਨੌਕਰੀ ਦੇਵੇਗੀ। ਇਸ ਦੌਰਾਨ ਲਗਭਗ 60 ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ...

ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ, ‘ਅਮਰੀਕੀ ਉਪ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਕਰਾਂਗੇ ਵਿਰੋਧ’

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਦੇ ਭਾਰਤ ਦੌਰੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਿਸਾਨ ਮਜ਼ਦੂਰ ਮੋਰਚਾ ਨੇ ਫੈਸਲਾ...

ਪਿਓ-ਪੁੱਤ ਦੇ ਕ/ਤ/ਲ ਮਾਮਲੇ ‘ਚ ਇੱਕ ਮੁਲਜ਼ਮ ਨੇ ਕੀਤਾ ਸਰੈਂਡਰ, ਜ਼ਮੀਨੀ ਵਿਵਾਦ ਕਰਕੇ ਹੋਇਆ ਸੀ ਮਰਡਰ

ਮਲੋਟ ਵਿਚ ਪਿਓ-ਪੁੱਤ ਦੇ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮੁਲਜ਼ਮਾਂ ਵਿਚੋਂ ਇੱਕ ਮੁਲਜ਼ਮ ਨੇ ਸਰੈਂਡਰ ਕਰ ਦਿੱਤਾ। ਪੁਲਿਸ...

ਨੌਜਵਾਨ ਦੀ ਇਟਲੀ ‘ਚ ਮੌਤ ਮਗਰੋਂ ਛਿੜਿਆ ਵਿਵਾਦ, ਕੁੜੀ ਨੇ ਕੀਤਾ ਪਤਨੀ ਹੋਣ ਦਾ ਦਾਅਵਾ

ਬਟਾਲਾ ਦੇ ਰਹਿਣ ਇੱਕ ਨੌਜਵਾਨ ਅਰੁਣ ਸ਼ੈਲੀ ਦੀ ਇਟਲੀ ਵਿਚ 8 ਅਪ੍ਰੈਲ ਨੂੰ ਮੌਤ ਹੋ ਗਈ ਸੀ। ਮ੍ਰਿਤਕ ਦੀ ਦੇਹ ਅਜੇ ਬਟਾਲਾ ਵੀ ਨਹੀਂ ਪਹੁੰਚੀ ਕਿ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 56 ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ 56 ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।...

ਪੰਜਾਬ ਸਰਕਾਰ ਵੱਲੋਂ 3 IAS ਸਣੇ 12 ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਨੇ 12 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਤਿੰਨ ਆਈਏਐਸ ਅਤੇ 9 ਪੀਸੀਐਸ ਅਧਿਕਾਰੀ ਸ਼ਾਮਲ ਹਨ। ਕੁਝ ਅਧਿਕਾਰੀਆਂ...

ਚਿੱ/ਟੇ ਨਾਲ ਫੜੀ ਮਹਿਲਾ ਕਾਂਸਟੇਬਲ ਦਾ ਸਾਥੀ, ਗ੍ਰਿਫ਼ਤਾਰ, ਕੋਰਟ ‘ਚੋਂ ਹੋਇਆ ਸੀ ਫਰਾਰ

ਬਠਿੰਡਾ ਵਿਚ ਚਿੱਟੇ ਨਾਲ ਫੜੀ ਗਈ ਇੰਸਟਾਕੁਈਨ ਤੇ ਸਾਬਕਾ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ।...

ਪਤਨੀ ਨੇ ਸਰਪੰਚ ਪਤੀ ‘ਤੇ ਲਾਏ ਕੁੱ/ਟਮਾ/ਰ ਦੇ ਇਲਜ਼ਾਮ, ਔਰਤ ਦੇ ਸਿਰ ‘ਤੇ ਲੱਗੇ 80 ਟਾਂ/ਕੇ

ਇਹ ਮਾਮਲਾ ਤਪਾ ਮੰਡੀ ਦੇ ਨੇੜਲੇ ਪਿੰਡ ਸੰਤਪੁਰਾ ਤੋਂ ਸਾਹਮਣੇ ਆਇਆ ਹੈ। ਜਿਥੇ ਪਤਨੀ ਨੇ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਦਾ...

PSEB : ਜੂਨ ‘ਚ ਹੋਵੇਗੀ 8ਵੀਂ ਦੀ ਰੀ-ਅਪੀਅਰ ਪ੍ਰੀਖਿਆ, ਵਿਦਿਆਰਥੀਆਂ ਲਈ ਪਾਸ ਹੋਣ ਦਾ ਆਖਰੀ ਮੌਕਾ!

ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੀ ਰੀ-ਅਪੀਅਰ ਹੈ, ਉਨ੍ਹਾਂ...

ਲੁਧਿਆਣਾ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗਾ ਛੁਟਕਾਰਾ! CP ਸ਼ਰਮਾ ਨੇ ਲਿਆ ਵੱਡਾ ਐਕਸ਼ਨ

ਲੁਧਿਆਣਾ ਵਾਸੀਆਂ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਐਮਰਜੈਂਸੀ...

ਭਵਾਨੀਗੜ੍ਹ : ਤੇਜ਼ ਹਨੇਰੀ ਨਾਲ ਡਿੱਗੀ ਪੋਲਟਰੀ ਫਾਰਮ ਦੀ ਛੱਤ, ਬਜ਼ੁਰਗ ਦੀ ਮੌਤ, ਹਜ਼ਾਰਾਂ ਮੁਰਗੀਆਂ ਮਰੀਆਂ

ਸੰਗਰੂਰ ਵਿਚ ਬੀਤੀ ਸ਼ਾਮ ਆਏ ਤੂਫਾਨ ਤੇ ਮੀਂਹ ਨੇ ਭਾਰੀ ਤਬਾਹੀ ਮਚਾਈ। ਜਿਥੇ ਤੇਜ਼ ਝੱਖੜ ਅਤੇ ਮੀਂਹ ਕਾਰਨ ਦਰੱਖਤ ਡਿੱਗਣ, ਮੋਬਾਈਲ ਟਾਵਰ ਅਤੇ...

ਪੰਜਾਬ ‘ਚ ਆਇਆ ਭੂਚਾਲ, ਝਟਕਿਆਂ ਤੋਂ ਸਹਿਮੇ ਲੋਕ, ਦਫਤਰਾਂ ਘਰਾਂ ‘ਚੋਂ ਨਿਕਲੇ ਬਾਹਰ

ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੇ ਪੰਜਾਬ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ...