Tag: , ,

ਅਡਾਨੀ ਗਰੁੱਪ ਨੂੰ ਇਕ ਹੋਰ ਝਟਕਾ, ਮਨਿਸਟਰੀ ਕਰ ਰਹੀ ਮੁੰਬਈ ਏਅਰਪੋਰਟ ਦੇ ਖਾਤੇ ਦੀ ਜਾਂਚ

ਕਾਰਪੋਰੇਟ ਅਫੇਅਰਸ ਮਨਿਸਟਰੀ ਮੁੰਬਈ ਵਿਚ ਅਡਾਨੀ ਗਰੁੱਪ ਦੇ ਦੋ ਏਅਰਪੋਰਟ ਦੇ ਅਕਾਊਂਟ ਦੀ ਜਾਂਚ ਕਰ ਰਹੀ ਹੈ। ਗਰੁੱਪ ਦੀ ਫਲੈਗਸ਼ਿਪ ਕੰਪਨੀ...

ਮਾਪਿਆਂ ਨੂੰ ਮਿਲੀ ਮੂਸੇਵਾਲਾ ਦੀ ਪਸੰਦੀਦਾ ਘੜੀ, ਕ.ਤਲ ਤੋਂ ਪਹਿਲਾਂ ਸਿੱਧੂ ਨੇ ਆਸਟ੍ਰੇਲੀਆ ‘ਚ ਕੀਤਾ ਸੀ ਆਰਡਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਸੰਦੀਦਾ ਘੜੀ ਦੇਖ ਕੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਭਾਵੁਕ ਹੋ ਗਏ। ਪਿਤਾ ਬਲਕੌਰ...

ਪੰਜਾਬ ‘ਚ ‘ਆਪ’ ਦੀ ਵੱਡੀ ਕਾਰਵਾਈ, ਬਲਾਕ ਪ੍ਰਧਾਨ ਤੇ ਸਰਕਲ ਇੰਚਾਰਜ ਦੇ ਅਹੁਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਭੰਗ

ਆਮ ਆਦਮੀ ਪਾਰਟੀ ਵੱਲੋਂ ਆਪਣੇ ਹੀ ਵਰਕਰਾਂ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਬਲਾਕ ਤੇ ਸਰਕਰ ਇੰਚਾਰਜਾਂ ਦੇ...

ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ ਸਰਕਾਰ ਨੇ 18 IAS ਸਣੇ 2 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ।ਸੂਬਾ ਸਰਕਾਰ ਵੱਲੋਂ 18 ਆਈਏਐੱਸ ਸਣੇ 2 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

ਲੁਧਿਆਣਾ ‘ਚ ਵਿਸ਼ਵ ਕੱਪ ਦਾ ਜਨੂੰਨ: ਕਿਪਸ ਮਾਰਕੀਟ ਦੀ ਆਊਟਡੋਰ ਸਕਰੀਨ ‘ਤੇ ਚਲੇਗਾ ਭਾਰਤ-ਪਾਕਿਸਤਾਨ ਮੈਚ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਿਸ਼ਵ ਕੱਪ ਨੂੰ ਲੈ ਕੇ ਲੁਧਿਆਣਾ ਵਾਸੀਆਂ ਦਾ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ-ਪਾਕਿਸਤਾਨ ਮੈਚ...

ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜ਼ਾਜ਼, 15-16 ਅਕਤੂਬਰ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੇ ਆਸਾਰ

ਪੰਜਾਬ ਵਿਚ ਆਉਣ ਵਾਲੇ 24 ਘੰਟਿਆਂ ਵਿਚ ਮੌਸਮ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। IMD ਨੇ...

ਅੰਮ੍ਰਿਤਸਰ : ਟਿਊਸ਼ਨ ਤੋਂ ਘਰ ਪਰਤ ਰਹੇ ਭੈਣ-ਭਰਾ ਦੀ ਐਕਟੀਵਾ ਨੂੰ ਬੱਸ ਨੇ ਮਾਰੀ ਟੱਕਰ, ਨੌਜਵਾਨ ਦੀ ਹੋਈ ਮੌ.ਤ

ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਦਰਅਸਲ, ਐਕਟੀਵਾ ਸਵਾਰ ਭੈਣ-ਭਰਾ ਟਿਊਸ਼ਨ...

ਭਾਰਤ-ਕੈਨੇਡਾ ਤਣਾਅ: MP ਸੁਸ਼ੀਲ ਰਿੰਕੂ ਪਹੁੰਚੇ PM ਮੋਦੀ ਦੇ ਦਫਤਰ, ਚੁੱਕਿਆ ਵੀਜ਼ਾ ਸਬੰਧੀ ਸਮੱਸਿਆਵਾਂ ਦਾ ਮਸਲਾ

ਕੈਨੇਡਾ ਦੇ ਅਪ੍ਰਵਾਸੀ ਪੰਜਾਬੀਆਂ ਨੂੰ ਭਾਰਤ ਆਉਣ ਲਈ ਕੈਨੇਡਾ ਸਥਿਤ ਭਾਰਤੀ ਦੂਤਘਰ ਵੱਲੋਂ ਵੀਜ਼ਾ ਨਾ ਦਿੱਤੇ ਜਾਣ ਨਾਲ ਪੇਸ਼ ਆ ਰਹੀਆਂ...

ਨਿੱਕੀ ਉਮਰੇ ਵੱਡੀ ਪ੍ਰਾਪਤੀ : 2 ਸਾਲ 11 ਮਹੀਨੇ ਦੇ ਈਸ਼ਵੀਰ ਸਿੰਘ ਨੇ 38.56 ਮਿੰਟ ਤੱਕ ਤਬਲਾ ਵਜਾ ਕੇ ਬਣਾਇਆ ਵਿਸ਼ਵ ਰਿਕਾਰਡ

ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਨਾਲ ਖੇਡਣ ਦਾ ਸ਼ੌਕ ਰੱਖਦੇ ਹਨ, ਸਿਰਫ਼ 2 ਸਾਲ 11 ਮਹੀਨੇ ਦੀ ਉਮਰ ਵਿੱਚ ਈਸ਼ਵੀਰ ਸਿੰਘ ਪੂਰੀ ਮੁਹਾਰਤ ਨਾਲ...

ਭਾਰਤ-ਪਾਕਿ ਮੈਚ ਦੇਖਣ ਅਹਿਮਦਾਬਾਦ ਪਹੁੰਚੀ ਅਨੁਸ਼ਕਾ ਸ਼ਰਮਾ, ਸਚਿਨ ਤੇਂਦਲੁਕਰ-ਦਿਨੇਸ਼ ਕਾਰਤਿਕ ਵੀ ਦਿਖੇ ਨਾਲ

ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਅਹਿਮਦਾਬਾਦ ਪਹੁੰਚ ਗਏ ਹਨ। ਸਚਿਨ ਤੋਂ ਇਲਾਵਾ ਦਿਨੇਸ਼ ਕਾਰਤਿਕ ਤੇ ਅਨੁਸ਼ਕਾ ਸ਼ਰਮਾ ਵੀ ਅੱਜ...

ਹਰਿਆਣਾ ‘ਚ ਪਰਾਲੀ ਸਾ.ੜਨ ‘ਤੇ ਕੀਤੇ ਗਏ 331 ਚਲਾਨ, 9 ਲੱਖ ਰੁਪਏ ਦਾ ਵਸੂਲਿਆ ਗਿਆ ਜੁਰਮਾਨਾ

ਹਰਿਆਣਾ ਵਿੱਚ ਪਰਾਲੀ (ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ) ਨੂੰ ਸਾੜਨ ਲਈ 331 ਚਲਾਨ ਕੀਤੇ ਗਏ ਹਨ। ਕਰੀਬ 9 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ...

ਪੰਜਾਬ ਨੂੰ ਦਹਿ.ਲਾਉਣ ਦੀ ਸਾਜ਼ਿਸ਼ ਨਾਕਾਮ: ਲਸ਼ਕਰ-ਏ-ਤੋਇਬਾ ਦੇ 2 ਮੈਂਬਰ ਕਾਬੂ, DGP ਨੇ ਦਿੱਤੀ ਜਾਣਕਾਰੀ

ਤਿਉਹਾਰਾਂ ਦੌਰਾਨ ਪੰਜਾਬ ਨੂੰ ਦਹਿਸ਼ਤਜ਼ਦਾ ਕਰਨ ਦੀ ਵੱਡੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਪੰਜਾਬ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਦੋ...

ਕੇਂਦਰ ਤੋਂ ਮਿਲੀ ਮਨਜ਼ੂਰੀ, ਪੰਜਾਬ ਦੇ 6 ਜ਼ਿਲ੍ਹਿਆਂ ਦੀਆਂ ਸਰਹੱਦਾਂ ‘ਤੇ ਲੱਗੇਗਾ ਐਂਟੀ ਡਰੋਨ ਸਿਸਟਮ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੀਤੇ ਦਿਨੀਂ ਪਠਾਨਕੋਟ ਦੀ ਗ੍ਰਾਮ ਸੁਰੱਖਿਆ ਕਮੇਟੀਆਂ ਨਾਲ ਬੈਠਕ ਕੀਤੀ। ਰਾਜਪਾਲ ਨੇ ਕਿਹਾ...

ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਬੈਠਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ ਹੋਵੇਗੀ। ਇਹ ਮੀਟਿੰਗ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ...

ਭਾਰਤ-ਪਾਕਿ ਵਿਚ ਮਹਾਮੁਕਾਬਲਾ ਅੱਜ, ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ 8ਵੀਂ ਵਾਰ ਹਰਾਉਣ ਉਤਰੇਗਾ ਭਾਰਤ

ਭਾਰਤ ਤੇ ਪਾਕਿਸਤਾਨ ਵਿਚ ਸ਼ਨੀਵਾਰ ਨੂੰ ਵਿਸ਼ਵ ਕੱਪ 2023 ਦਾ 12ਵਾਂ ਮੈਚ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਇਹ ਮਹਾਮੁਕਾਬਲਾ ਅਹਿਮਦਾਬਾਦ ਦੇ...

ਕੇਂਦਰ ਦਾ ਪੰਜਾਬ BJP ਲੀਡਰਾਂ ਨੂੰ ਵੱਡਾ ਝਟਕਾ! 40 ਬੀਜੇਪੀ ਆਗੂਆਂ ਦੀ ਸੁਰੱਖਿਆ ‘ਚ ਕੀਤੀ ਗਈ ਕਟੌਤੀ

ਪੰਜਾਬ ਭਾਜਪਾ ਆਗੂਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 40 ਭਾਜਪਾ ਆਗੂਆਂ ਦੀ ਸੁਰੱਖਿਆ ਵਿਚ ਕਟੌਤੀ...

ਪੰਚਾਇਤ ਵਿਭਾਗ ‘ਚ 121 ਕਰੋੜ ਦਾ ਘਪਲਾ, 4 BDPO, 6 ਸਰਪੰਚਾਂ ਤੇ 6 ਪੰਚਾਇਤ ਸਕੱਤਰਾਂ ਨੂੰ ਕੀਤਾ ਚਾਰਜਸ਼ੀਟ

ਪੰਚਾਇਤ ਵਿਭਾਗ ਵਿਚ 121 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲੁਧਿਆਣਾ ਬਲਾਕ-ਦੋ ਅਧੀਨ ਆਉਣ ਵਾਲੀਆਂ ਕਈ ਪੰਚਾਇਤਾਂ ਦੇ...

ਮੋਹਾਲੀ ਟ੍ਰਿਪਲ ਮਰਡਰ ਕੇਸ : ਮੁਲਜ਼ਮ ਭਰਾ ਨੇ ਖੋਲ੍ਹੇ ਸਾਰੇ ਭੇਦ, ਦੱਸਿਆ ਕਿਉਂ ਉਜਾੜ ਦਿੱਤਾ ਭਰਾ ਦਾ ਟੱਬਰ

ਬੀਤੇ ਦਿਨੀਂ ਮੋਹਾਲੀ ਦੇ ਖਰੜ ਵਿਚ ਟ੍ਰਿਪਲ ਮਰਡਰ ਕੇਸ ਦਾ ਖੁਲਾਸਾ ਹੋਇਆ ਸੀ ਜਿਸ ਵਿਚ ਮੁਲਜ਼ਮ ਛੋਟੇ ਭਰਾ ਨੇ ਆਪਣੇ ਹੀ ਭਰਾ, ਭਾਬੀ ਤੇ ਮਾਸੂਮ...

ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਨੇ ਵਧਾਇਆ ਮਾਣ, PCS (ਜੁਡੀਸ਼ੀਅਲ) ‘ਚ 5ਵਾਂ ਰੈਂਕ ਹਾਸਲ ਕਰ ਬਣੀ ਜੱਜ

ਮਾਰੀਆਂ ਹਨ। ਮੋਹਾਲੀ ਦੇ ਫੇਜ਼-2 ਦੀ ਸ਼ੈਫਾਲਿਕਾ ਸੁਨੇਜਾ ਨੇ ਪੰਜਾਬ ਸਿਵਲ ਸੇਵਾਵਾਂ ਜੁਡੀਸ਼ੀਅਲ ਵਿਚ 5ਵਾਂ ਰੈਂਕ ਹਾਸਲ ਕਰਕੇ ਮਾਪਿਆਂ ਤੇ...

ਰਾਜਪਾਲ ਪੁਰੋਹਿਤ ਨੇ 20-21 ਅਕਤੂਬਰ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਦੱਸਿਆ ਗੈਰ-ਸੰਵਿਧਾਨਕ

ਪੰਜਾਬ ਸਰਕਾਰ ਨੇ 20 ਤੇ 21 ਅਕਤੂਬਰ ਨੂੰ ਵਿਧਾਨ ਸਭਾ ਦੋ ਦਿਨਾ ਸੈਸ਼ਨ ਬੁਲਾਇਆ ਹੈ ਜਿਸ ‘ਤੇ ਇਕ ਵਾਰ ਫਿਰ ਤੋਂ ਰਾਰ ਸ਼ੁਰੂ ਹੋ ਗਈ ਹੈ। 20 ਅਕਤੂਬਰ...

IND Vs PAK ਮੈਚ ‘ਚ ਮੀਹ ਪਾ ਸਕਦਾ ਹੈ ਰੁਕਾਵਟ, ਗੁਜਰਾਤ ਸਣੇ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ

ਭਾਰਤ ਦੇ ਪਾਕਿਸਤਾਨ ਵਿਚ 14 ਅਕਤੂਬਰ ਨੂੰ ਹੋਣ ਵਾਲੇ ਆਈਸੀਸੀ ਵਿਸਵ ਕੱਪ ਦੇ ਮੁਕਾਬਲੇ ਵਿਚ ਮੀਂਹ ਰੁਕਾਵਟ ਪਾ ਸਕਦੀ ਹੈ ਕਿਉਂਕਿ ਭਾਰਤੀ ਮੌਸਮ...

ਜ਼ੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ‘ਤੇ FIR, BDPO ਆਫਿਸ ‘ਚ ਵੜ ਕੇ ਸਰਕਾਰੀ ਕੰਮ ‘ਚ ਪਾਈ ਸੀ ਰੁਕਾਵਟ

ਫਿਰੋਜ਼ਪੁਰ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਤੇ ਜ਼ੀਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ‘ਤੇ ਕੇਸ ਦਰਜ ਹੋ ਗਿਆ...

ਸਾਬਕਾ CM ਚੰਨੀ ਦੀਆਂ ਵਧਣਗੀਆਂ ਮੁਸ਼ਕਲਾਂ, ਵਿਜੀਲੈਂਸ ਨੇ ਸਰਕਾਰ ਤੋਂ ਮੰਗੀ ਕਾਰਵਾਈ ਲਈ ਮਨਜ਼ੂਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ...

ਮਾਨਸਾ : ਮਾਪਿਆਂ ਦਾ ਇਕਲੌਤਾ ਪੁੱਤ ਜੰਮੂ ‘ਚ ਸ਼ਹੀਦ, ਭੈਣ ਦੇ ਵਿਆਹ ਲਈ 2 ਦਿਨਾਂ ਬਾਅਦ ਆਉਣਾ ਸੀ ਛੁੱਟੀ

ਜ਼ਿਲ੍ਹਾ ਮਾਨਸਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਪੰਜਾਬ ਦਾ ਪੁੱਤ ਸ਼ਹੀਦ ਹੋ ਗਿਆ ਹੈ।...

BSF ਨੇ ਅਟਾਰੀ ਬਾਰਡਰ ਤੋਂ ਫੜੇ 11 ਬੰਗਲਾਦੇਸ਼ੀ, ਬਿਨਾਂ ਦਸਤਾਵੇਜ਼ਾਂ ਦੇ ਜਾਣਾ ਚਾਹੁੰਦੇ ਸਨ ਪਾਕਿਸਤਾਨ

ਪਾਕਿਸਤਾਨ ਜਾਣ ਦੀ ਫਿਰਾਕ ਵਿਚ ਬੈਠੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅਟਾਰੀ ਬਾਰਡਰ ਤੋਂ...

‘ਰਾਜ ਕੁਮਾਰ ਵੇਰਕਾ ਅੱਜ ਛੱਡ ਸਕਦੇ ਹਨ BJP ਦਾ ਹੱਥ ? ਕਾਂਗਰਸ ‘ਚ ਕਰਨਗੇ ਵਾਪਸੀ’ : ਸੂਤਰ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਹਿਤ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਸੀਨੀਅਰ...

CM ਭਗਵੰਤ ਮਾਨ ਨੇ ਭਲਕੇ ਸੱਦੀ ਮੰਤਰੀ ਮੰਡਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਲਕੇ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਹੈ ਤੇ ਇਹ...

ਪਾਕਿਸਤਾਨ ‘ਤੇ ਭੜਕੇ ਰਾਜਪਾਲ, ਬੋਲੇ-‘ਪਾਕਿ ਸਿੱਧਾ ਮੁਕਾਬਲਾ ਨਹੀਂ ਕਰ ਸਕਦਾ, ਨਸ਼ੇ ਭੇਜ ਸਾਡੀ ਜਵਾਨੀ ਬਰਬਾਦ ਕਰਨਾ ਚਾਹੁੰਦਾ’

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸੂਬੇ ਵਿਚ ਪੁਲਿਸ ਤੇ ਸੁਰੱਖਿਆ ਏਜੰਸੀਆਂ ਵਿਚ ਮਜ਼ਬੂਤ ਤਾਲੇਮਲ ਨਾਲ ਨਸ਼ੇ ਦੀਆਂ...

BSF ਨੇ ਪਾਕਿ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਕੀਤੀ ਨਾਕਾਮ, 21 ਕਰੋੜ ਦੀ ਹੈਰੋਇਨ ਸਣੇ ਜ਼ਬਤ ਕੀਤਾ ਡ੍ਰੋਨ

ਸਰਹੱਦ ਪਾਰ ਤੋਂ ਹੋਣ ਵਾਲੀ ਹੈਰੋਇਨ ਦੀ ਤਸਕਰੀ ਵਿਚ ਪਾਕਿਸਤਾਨੀ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਅਸਫਲ ਹੋ ਗਈ ਹੈ। ਭਾਰਤੀ ਸੀਮਾ ਦੀ ਸੁਰੱਖਿਆ ਕਰ...

ਖਰੜ ‘ਚ ਵਾਪਰੀ ਦਿਲ ਕੰਬਾਊਂ ਵਾਰਦਾਤ, ਛੋਟੇ ਭਰਾ ਨੇ ਭਰਾ-ਭਰਜਾਈ ਤੇ ਭਤੀਜੇ ਦਾ ਕਤ.ਲ ਕਰ ਸੁੱਟਿਆ ਨਹਿਰ ‘ਚ

ਮੋਹਾਲੀ ਦੇ ਕਸਬਾ ਖਰੜ ਵਿਚ ਇਕ ਵਿਅਕਤੀ ਨੇ ਆਪਣੇ ਭਰਾ, ਭਾਬੀ ਤੇ ਭਤੀਜੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।...

ਚੰਡੀਗੜ੍ਹ ‘ਚ ਨਸ਼ਾ ਤਸਕਰ ਕਾਬੂ, ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਣੇ 6.35 ਲੱਖ ਰੁਪਏ ਬਰਾਮਦ

ਚੰਡੀਗੜ੍ਹ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 21.12 ਗ੍ਰਾਮ ਹੈਰੋਇਨ, 550.90 ਗ੍ਰਾਮ...

ਲੁਧਿਆਣਾ ‘ਚ ਵਾਹਨ ਚੋਰ ਗੈਂਗ ਚੜੇ ਪੁਲਿਸ ਅੜਿੱਕੇ, ਦੋ ਗਿਰੋਹ ਦੇ ਮੈਂਬਰਾਂ ਕੋਲੋਂ 23 ਬਾਈਕ ਬਰਾਮਦ

ਪੰਜਾਬ ‘ਚ ਲੁਧਿਆਣਾ ਦੀ ਜਗਰਾਓਂ ਪੁਲਿਸ ਨੇ ਦੋ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੋਵਾਂ ਗਰੋਹਾਂ ਕੋਲੋਂ...

ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ, ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਚਮਕਾਇਆ ਨਾਂਅ

ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਮੁਕਤਸਰ ਦਾ ਨਾਮ ਰੋਸ਼ਨ ਕੀਤਾ ਹੈ। ਜਸਪ੍ਰੀਤ ਨੇ...

ਬਟਾਲਾ ਦੇ ਪਿੰਡ ਰਸੂਲਪੁਰ ਦੇ ਕਿਸਾਨ ਦੀ ਧੀ ਬਣੀ ਜੱਜ, ਮਨਮੋਹਨਪ੍ਰੀਤ ਕੌਰ ਦਾ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸੁਆਗਤ

ਬਟਾਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਦੇ ਕਿਸਾਨ ਸਤਨਾਮ ਸਿੰਘ ਮੱਲੀ ਦੀ ਧੀ ਮਨਮੋਹਨਪ੍ਰੀਤ ਕੌਰ ਜੱਜ ਬਣੀ ਹੈ। ਮਨਮੋਹਨਪ੍ਰੀਤ ਕੌਰ ਨੇ ਜੱਜ...

ਖੀਵਾ ਕਲਾਂ ਦੀ ਪ੍ਰਿੰਯਕਾ ਨੇ ਵਧਾਇਆ ਮਾਣ, PCS ਦੀ ਪ੍ਰੀਖਿਆ ਪਾਸ ਕਰਕੇ ਬਣੀ ਜੱਜ

ਮਾਨਸਾ ਦੇ ਪਿੰਡ ਖੀਵਾ ਕਲਾਂ ਦੀ ਧੀ ਪ੍ਰਿੰਯਕਾ ਜੱਜ ਚੁਣੀ ਗਈ ਹੈ। ਪ੍ਰਿਯੰਕਾ ਨੇ ਪੀਸੀਐਸ ਜੁਡੀਸ਼ੀਅਲੀ ਪ੍ਰੀਖਿਆ ਪਾਸ ਕਰਕੇ ਮਾਨਸਾ ਹੀ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਮਾਪਿਆਂ ਨੇ ਇਕਲੌਤਾ ਪੁੱਤ ਨੂੰ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼

ਕੈਨੇਡਾ ‘ਤੋਂ ਇੱਕ ਪੰਜਾਬੀ ਨੌਜਵਾਨ ਦੇ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਪੰਜਾਬੀ ਨੌਜਵਾਨ ਦੀ ਮੌਤ ਦਿਲ ਦਾ...

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲੀ ਨਵੀਂ ਐਕਟਿਵ ਚੀਫ਼ ਜਸਟਿਸ, ਕੁਮਾਰੀ ਰਿਤੂ ਬਾਹਰੀ ਸੰਭਾਲਣਗੇ ਅਹੁਦਾ

ਪੰਜਾਬ ਹਰਿਆਣਾ ਹਾਈਕੋਰਟ ਦੀ ਜੱਜ ਕੁਮਾਰੀ ਜਸਟਿਸ ਰਿਤੂ ਬਾਹਰੀ ਨੂੰ ਹਾਈਕੋਰਟ ਦੀ ਐਕਟਿਵ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ। ਭਾਰਤ...

ਲੁਧਿਆਣਾ ‘ਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ, ਮਹਾਨਗਰ ‘ਚ ਖੋਲ੍ਹੇ ਗਏ 10 ਕੇਅਰ ਸਟੇਸ਼ਨ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ...

CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 84 ਕਰੋੜ ਦੀ ਹੈਰੋਇਨ ਫੜੀ, 2 ਭਾਰਤੀ ਤਸਕਰ ਵੀ ਕਾਬੂ

ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਲੁਕੇ ਤਸਕਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਭੇਜੀ ਗਈ 12 ਕਿਲੋ ਹੈਰੋਇਨ...

ਪੰਜਾਬ ‘ਚ ਵੱਜਿਆ ਚੋਣ ਬਿਗੁਲ, 15 ਨਵੰਬਰ ਤੋਂ ਪਹਿਲਾਂ ਹੋਣਗੀਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ...

ਲੁਧਿਆਣਾ ‘ਚ ਵਾਪਰਿਆ ਦਰ.ਦਨਾਕ ਹਾ.ਦਸਾ, ਮਕਾਨ ਦੀ ਛੱਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌ.ਤ, 3 ਜ਼ਖਮੀ

ਲੁਧਿਆਣਾ ਤੋਂ ਕਰੀਬ 20 ਕਿਲੋਮੀਟਰ ਦੂਰ ਦੋਰਾਹਾ ਵਿਖੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ ‘ਚ ਦੋ ਲੋਕਾਂ ਦੀ...

PM ਨੇ ਦਿੱਤੀ ਗਾਰੰਟੀ, ਫਿਰ ਵੀ ਕਿਸੇ ਬੈਂਕ ਨੇ ਨਹੀਂ ਦਿੱਤਾ ਲੋਨ, ਏਅਰਲਾਈਨ ਵੇਚਣ ਨੂੰ ਪਾਕਿਸਤਾਨ ਹੋਇਆ ਮਜਬੂਰ

ਆਰਥਿਕ ਬਦਹਾਲੀ ਝੇਲ ਰਹੇ ਪਾਕਿਸਾਤਨ ਵਿਚ ਹਾਲਤ ਇੰਝ ਹੋ ਗਈ ਹੈ ਕਿ ਉਥੋਂ ਦੀ ਪ੍ਰਧਾਨ ਮੰਤਰੀ ਦੀ ਕੋਈ ਨਹੀਂ ਸੁਣ ਰਿਹਾ ਹੈ। ਕਾਰਜਕਾਰੀ...

NDPS ਮਾਮਲੇ ‘ਚ ਹਾਈਕੋਰਟ ਨੇ DGP, SSP ਮੁਕਤਸਰ ਤੇ ਗ੍ਰਹਿ ਸਕੱਤਰ ਨੂੰ ਕੀਤਾ ਤਲਬ

ਪੰਜਾਬ ਦੇ ਹਰਿਆਣਾ ਹਾਈਕੋਰਟ ਨੇ ਇਕ NDPS ਮਾਮਲੇ ਵਿਚ ਪੰਜਾਬ ਦੇ ਡੀਜੀਪੀ, ਐੱਸਐੱਸਪੀ ਮੁਕਤਸਰ ਸਾਹਿਬ ਤੇ ਗ੍ਰਹਿ ਸਕੱਤਰ ਨੂੰ ਤਲਬ ਕੀਤਾ ਹੈ। NDPS...

‘ਪੰਜਾਬ ਨੂੰ GST ਤਹਿਤ ਬਕਾਇਆ ਮੁਆਵਜ਼ੇ ਵਜੋਂ 3670 ਕਰੋੜ ਰੁਪਏ ਮਿਲੇ’ : ਵਿੱਤ ਮੰਤਰੀ ਚੀਮਾ

ਚੰਡੀਗੜ੍ਹ : ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਜੁਲਾਈ, 2017 ਤੋਂ ਮਾਰਚ, 2022...

ਬਠਿੰਡਾ ‘ਚ ਵਾਪਰਿਆ ਵੱਡਾ ਹਾਦਸਾ, ਜੀਪ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਮੌਕੇ ‘ਤੇ ਮੌ.ਤ

ਪੰਜਾਬ ਵਿਚ ਸੜਕ ਹਾਦਸੇ ਘਟਣ ਦਾ ਨਾਂ ਨਹੀਂ ਲੈ ਰਹੇ। ਸੜਕ ਹਾਦਸਿਆਂ ਕਾਰਨ ਪਰਿਵਾਰ ਦੇ ਪਰਿਵਾਰ ਉਜੜ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ...

ਏਸ਼ੀਆ ਕੱਪ ਜੇਤੂ ਹਾਕੀ ਟੀਮ ਦਾ ਅੰਮ੍ਰਿਤਸਰ ਏਅਰਪੋਰਟ ਪਹੁੰਚਣ ‘ਤੇ ਹੋਇਆ ਜ਼ੋਰਦਾਰ ਸਵਾਗਤ

ਏਸ਼ੀਆ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਅੱਜ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਭਾਰਤੀ ਹਾਕੀ ਟੀਮ ਦਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ੋਰਦਾਰ...

ਸਿਹਤ ਮੰਤਰੀ ਦਾ ਐਲਾਨ-‘ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ ‘

 ਹਸਪਤਾਲ ਵਿਚ ਲਗਭਗ ਡੇਢ ਘੰਟਾ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਵਿਚ ਕੁਝ ਐੱਨਜੀਓ ਦੇ ਅਧਿਕਾਰੀ ਵੀ ਮੌਜੂਦ ਸਨ। ਮੰਤਰੀ ਬਲਬੀਰ ਨੇ...

ਫ਼ਿਰੋਜ਼ਪੁਰ ‘ਚ ਤਸਕਰਾਂ ਦੀ 33 ਲੱਖ ਰੁ: ਦੀ ਜਾਇਦਾਦ ਜ਼ਬਤ, ਹੁਣ ਤੱਕ 3.97 ਕਰੋੜ ਰੁ: ਦੀ ਜਾਇਦਾਦ ਕੀਤੀ ਜਾ ਚੁੱਕੀ ਕੁਰਕ

ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਤਹਿਤ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਦੀਆਂ...

ਗੁਰਦਾਸਪੁਰ ‘ਚ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌ.ਤ, ਬਿਲਡਿੰਗ ‘ਚ ਕੰਮ ਕਰਨ ਦੌਰਾਨ ਵਾਪਰਿਆ ਹਾ.ਦਸਾ

ਬਟਾਲਾ ਨੇੜਲੇ ਪਿੰਡ ਹਰਸੀਆਂ ਵਿੱਚ ਇੱਕ 22 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ...

ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਚੈਕਿੰਗ ਦੌਰਾਨ ਫੜੇ 26,711 ਯਾਤਰੀ, ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ ਵਸੂਲੇ 2.39 ਕਰੋੜ

ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਬਿਨਾ ਟਿਕਟ ਵਾਲੇ 26711 ਯਾਤਰੀਆਂ ਨੂੰ...

ਮੁਕਤਸਰ ‘ਚ ਪੁਲਿਸ ਨੇ ਫੜਿਆ ਨਸ਼ਾ ਤਸਕਰ, ਮੁਲਜ਼ਮ ਕੋਲੋਂ 1 ਕਿਲੋ ਨਸ਼ੀਲਾ ਪਦਾਰਥ ਬਰਾਮਦ

ਪੰਜਾਬ ਪੁਲਿਸ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ ਕਰ ਰਹੀ ਹੈ। ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁਕਿਆ...

ਹੁਸ਼ਿਆਰਪੁਰ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ ਥਾਣੇਦਾਰ, ਲੜਾਈ ਦੇ ਕੇਸ ‘ਚ 40 ਹਜ਼ਾਰ ਦੀ ਰਿਸ਼ਵਤ ਦੀ ਕੀਤੀ ਸੀ ਮੰਗ

ਹੁਸ਼ਿਆਰਪੁਰ ਵਿਜੀਲੈਂਸ ਨੇ ਥਾਣਾ ਤਲਵਾੜਾ ਤੋਂ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ...

ਪੰਜਾਬ ਦੇ ਇਸ ਪਿੰਡ ਵੱਲੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਲਈ ਵੱਡਾ ਉਪਰਾਲਾ, ਨਸ਼ਾ ਵੇਚਣ ਵਾਲੇ ਨੂੰ ਮਿਲੇਗੀ ਸਜਾ

ਪੰਜਾਬ ਦੇ ਬਟਾਲਾ ਦੇ ਨਜਦੀਕੀ ਪਿੰਡ ਹਰਦੋ ਝੰਡੇ ਦੇ ਵਸਨੀਕਾਂ ਨੇ ਨਸ਼ੇ ਤੇ ਨਕੇਲ ਕੱਸਣ ਲਈ ਅਹਿਮ ਫੈਂਸਲਾ ਲਿਆ ਹੈ। ਪੂਰੇ ਪਿੰਡ ਦੇ ਲੋਕਾਂ ਨੇ...

ਤਰਨਤਾਰਨ ‘ਚ ਟਰੈਕਟਰ ਟਰਾਲੀ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਮਾਰੀ ਟੱਕਰ, ਹਾ.ਦਸੇ ‘ਚ ਇੱਕ ਭਰਾ ਦੀ ਮੌ.ਤ

ਤਰਨਤਾਰਨ ਸਦਰ ਦੇ ਇਲਾਕੇ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਇਕ...

ਤਰਨਤਾਰਨ : ਕੰਮ ਤੋਂ ਪਰਤ ਰਹੇ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ

ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਸੁਰ ਸਿੰਘ ਵਿਖੇ ਬੀਤੀ ਸ਼ਾਮ ਕੰਮ ਤੋਂ ਵਾਪਸ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਭੇਦਭਰੇ...

ਮੋਹਾਲੀ : ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੇ 198 ਕਰੋੜ ਰੁਪਏ, ਪੁਲਿਸ ਨੇ 3 ਲੋਕਾਂ ਨੂੰ ਕੀਤਾ ਕਾਬੂ

ਮੋਹਾਲੀ ਪੁਲਿਸ ਨੇ ਕ੍ਰਿਪਟੋ ਕਰੰਸੀ ਅਤੇ ਚਿੱਟ ਫੰਡ ਦੇ ਨਾਂ ‘ਤੇ 198 ਕਰੋੜ ਰੁਪਏ ਦੀ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਹਿਮਾਚਲ ਪ੍ਰਦੇਸ਼...

ਮਾਲ ਵਿਭਾਗ ਦਾ ਵੱਡਾ ਫ਼ੈਸਲਾ, ਹੁਣ ਰਜਿਸਟਰੀ ‘ਚ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਸ਼ਬਦਾਂ ਦੀ ਹੋਵੇਗੀ ਵਰਤੋਂ

ਮਾਲ ਵਿਭਾਗ ਨੇ ਰਜਿਸਟਰੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮਾਲ ਵਿਭਾਗ ਦੇ ਫੈਸਲੇ ਅਨੁਸਾਰ ਮਾਲ ਵਿਭਾਗ ਦੇ ਰਿਕਾਰਡ ਵਿੱਚੋਂ ਉਰਦੂ ਅਤੇ...

ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਵਿਦੇਸ਼ ‘ਚ ਫਸੀਆਂ 17 ਹੋਰ ਲੜਕੀਆਂ ਦੀ ਹੋਈ ਘਰ ਵਾਪਸੀ

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ...

ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ...

ਪਟਿਆਲਾ : ਨਸ਼ਾ ਕੇਂਦਰ ਤੋਂ ਫਰਾਰ ਹੋਏ ਨੌਜਵਾਨਾਂ ਨੇ ਨਹਿਰ ‘ਚ ਮਾਰੀ ਛਾਲ, 2 ਦੀ ਮੌ.ਤ

ਨਸ਼ਾ ਕੇਂਦਰ ਤੋਂ ਫਰਾਰ ਹੋਏ 5 ਨੌਜਵਾਨਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਦੀ ਡੁੱਬ ਕੇ ਮੌ.ਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ...

ਪੰਜਾਬ ਯੂਨਾਈਟਿਡ ਟ੍ਰੇਡ ਯੂਨੀਅਨ ਦਾ ਐਲਾਨ-’18 ਅਕਤੂਬਰ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇ ਕੀਤਾ ਜਾਵੇਗਾ ਬਲਾਕ’

ਪੰਜਾਬ ਯੂਨਾਈਟਿਡ ਟ੍ਰੇਡ ਯੂਨੀਅਨ ਨੇ ਐਲਾਨ ਕੀਤਾ ਹੈ ਕਿ 18 ਅਕਤੂਬਰ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇ ਢਿੱਲਵਾਂ ਟੋਲ ਪਲਾਜ਼ਾ ‘ਤੇ...

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਅਮਰੀਕਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...

GNDU ਦੇ ਡੀਨ ਸਰਬਜੋਤ ਸਿੰਘ ਬਹਿਲ ਦਾ ਹੋਇਆ ਤਬਾਦਲਾ, ਬਿਕਰਮ ਸਿੰਘ ਬਾਜਵਾ ਨੂੰ ਸੌਂਪੀ ਗਈ ਜ਼ਿੰਮੇਵਾਰੀ

ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਦਾ ਤਬਾਦਲਾ ਕਰ ਦਿੱਤਾ ਗਿਆ...

ਵਿਜੀਲੈਂਸ ਨੇ ਪ੍ਰੈਸ ਰਿਪੋਰਟਰ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ...

ਫਰੀਦਕੋਟ SSP ਦਾ ਥਾਣਾ ਮੁਖੀਆਂ ਨੂੰ ਨਵਾਂ ਫਰਮਾਨ, NDPS ਤਹਿਤ ਪਰਚੇ ਦਰਜ ਨਾ ਕੀਤੇ ਤਾਂ ਹੋਵੇਗੀ ਕਾਰਵਾਈ

ਫਰੀਦਕੋਟ ਦੇ ਐੱਸਐੱਸਪੀ ਵੱਲੋਂ ਸਾਰੇ ਥਾਣੇ ਮੁਖੀਆਂ ਲਈ ਨਵੇਂ ਫਰਮਾਨ ਜਾਰੀ ਕੀਤੇ ਗਏ ਹਨ ਜਿਸ ਵਿਚ ਐੱਸਐੱਸ ਦਫਤਰ ਵੱਲੋਂ ਵੱਖ-ਵੱਖ ਥਾਣਾ...

ਮੰਦਭਾਗੀ ਖਬਰ : ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

ਡੇਰਾ ਬਾਬਾ ਨਾਨਕ ਤੋਂ ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਏ ਨੌਜਵਾਨ ਦੀ ਛਾਤੀ ਵਿਚ ਦਰਦ ਹੋਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡੇਰਾ ਬਾਬਾ...

ਬੰਗਾ : ਰੋਡਵੇਜ਼ ਦੀ ਚਲਦੀ ਬੱਸ ‘ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਇਕ ਦੀ ਮੌ.ਤ, 4 ਜ਼ਖਮੀ

ਪੰਜਾਬ ਰੋਡਵੇਜ਼ ਦੀ ਚਲਦੀ ਬਸ ਵਿਚ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਾਰੀਆਂ ਵਿਚ ਹਫੜਾ ਦਫੜੀ ਮੱਚ ਗਈ। ਦਿਲ ਦਾ ਦੌਰਾ ਪੈਣ...

‘ਆਪ’ ਸਾਂਸਦ ਸੰਜੇ ਸਿੰਘ ਨੂੰ ਨਹੀਂ ਮਿਲੀ ਰਾਹਤ, 13 ਅਕਤੂਬਰ ਤੱਕ ਰਹਿਣਗੇ ED ਦੀ ਹਿਰਾਸਤ ‘ਚ

ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ‘ਆਪ’ ਸਾਂਸਦ ਸੰਜੇ ਸਿੰਘ ਦੀ 5 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਤਿੰਨ ਦਿਨ ਦੀ ਰਿਮਾਂਡ...

ਵੱਡੀ ਖਬਰ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਵੇਗਾ 20 ਤੇ 21 ਅਕਤੂਬਰ ਨੂੰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 20, 21 ਅਕਤੂਬਰ ਨੂੰ ਸੱਦਿਆ ਗਿਆ ਹੈ। ਇਹ ਦੋ ਦਿਨਾ ਇਜਲਾਸ ਹੋਵੇਗਾ। ਇਹ ਜਾਣਕਾਰੀ ਪੰਜਾਬ...

ਸੁਖਪਾਲ ਖਹਿਰਾ ਦੀ ਕੋਰਟ ਵਿਚ ਹੋਈ ਪੇਸ਼ੀ, ਮਿਲਿਆ 2 ਦਿਨ ਦਾ ਪੁਲਿਸ ਰਿਮਾਂਡ

ਡਰੱਗ ਕੇਸ ਵਿਚ ਗ੍ਰਿਫਤਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਕੋਰਟ ਵਿਚ ਅੱਜ ਪੇਸ਼ੀ ਹੋਈ।   12 ਅਕਤੂਬਰ ਨੂੰ ਵਿਧਾਇਕ ਸੁਖਪਾਲ ਖਹਿਰਾ ਨੂੰ...

ਨ.ਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਕੀਤੀ ਕਾਰਵਾਈ, ਨ.ਸ਼ਾ ਤਸ.ਕਰਾਂ ਦੀ 88 ਕਰੋੜ ਦੀ ਜਾਇਦਾਦ ਜ਼ਬਤ

ਪੰਜਾਬ ਪੁਲਿਸ 15 ਮਹੀਨਿਆਂ ਤੋਂ ਨਸ਼ਾ ਸਮੱਗਲਰਾਂ ‘ਤੇ ਨਕੇਲ ਕੱਸਣ ਵਿਚ ਲੱਗੀ ਹੈ। ਇਕ ਪਾਸੇ ਜਿਥੇ ਸਪੈਸ਼ਲ ਮੁਹਿੰਮ ਚਲਾ ਕੇ ਉਨ੍ਹਾਂ ਦਾ...

CM ਮਾਨ ਦਾ ਐਲਾਨ-‘ਏਸ਼ੀਆਈ ਖੇਡਾਂ ‘ਚ ਤਮਗੇ ਜਿੱਤਣ ਵਾਲਿਆਂ ਨੂੰ 10 ਦਿਨਾਂ ਅੰਦਰ ਮਿਲਣਗੇ ਨਕਦ ਇਨਾਮ’

ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਰਪਣ ਸਨਮਾਨ ਸਮਾਰੋਹ ਵਿਚ ਹਿੱਸਾ ਲਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ...

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ/PCS (ਪ੍ਰੀ) 2024 ਪ੍ਰੀਖਿਆ ਦੇ ਸੰਯੁਕਤ ਕੋਚਿੰਗ ਕੋਰਸ ਲਈ ਮੰਗੀਆਂ ਗਈਆਂ ਅਰਜ਼ੀਆਂ

ਚੰਡੀਗੜ੍ਹ : ਅਨੁਸੂਚਿਤ ਜਾਤੀਆਂ, ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਵਰਗ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ...

ਤਮਿਲਨਾਡੂ ‘ਚ ਪਟਾਕਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 10 ਦੀ ਮੌ.ਤ, CM ਸਟਾਲਿਨ ਨੇ ਕੀਤਾ ਮੁਆਵਜ਼ੇ ਦਾ ਐਲਾਨ

ਤਮਿਲਨਾਡੂ ਦੇ ਅਰੀਆਲੂਰ ਜ਼ਿਲ੍ਹੇ ਵਿਚ ਅੱਜ ਇਕ ਪਟਾਕਾ ਫੈਕਟਰੀ ਵਿਚ ਅੱਗ ਲੱਗ ਗਈ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ।ਮੁੱਖ ਮੰਤਰੀ ਐੱਮਕੇ...

ਲੁਧਿਆਣਾ : ਵਿਕਾਸ ਕੰਮਾਂ ‘ਚ ਗੜਬੜੀ ਦੇ ਚੱਲਦਿਆਂ ਵਿਜੀਲੈਂਸ ਨੇ ਮਾਰਿਆ ਛਾਪਾ, ਰਿਕਾਰਡ ਦੀ ਹੋਵੇਗੀ ਚੈਕਿੰਗ

ਲੁਧਿਆਣਾ ਵਿਚ ਰਾਏਕੋਟ ਪਿੰਡ ਵਿਚ ਵਿਜੀਲੈਂਸਟੀਮ ਨੇ ਪਿੰਡ ਵਿਚ ਵਿਕਾਸ ਕੰਮਾਂ ਵਿਚ ਗੜਬੜੀ ਦੀ ਸ਼ਿਕਾਇਤ ‘ਤੇ ਛਾਪਾ ਮਾਰਿਆ। ਟੀਮ ਵਿਚ...

ਨਾਕਾਬੰਦੀ ਦੌਰਾਨ ਫਾਰਚੂਨਰ ਗੱਡੀ ਤੋਂ ਹਥਿਆਰ ਬਰਾਮਦ, ਚਾਲਕ, ਫਰਾਰ, ਇਕ ਗ੍ਰਿਫਤਾਰ

ਜਲੰਧਰ ਅੰਮ੍ਰਿਤਸਰ ਹਾਈਵੇ ‘ਤੇ ਨਾਕਾਬੰਦੀ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਜਦੋਂ ਇਕ ਫਾਰਚੂਨਰ ਗੱਡੀ ਤੋਂ ਹਥਿਆਰ ਬਰਾਮਦ...

ਹੁਸ਼ਿਆਰਪੁਰ ‘ਚ 2 ਨ.ਸ਼ਾ ਤਸਕਰ ਕਾਬੂ, 225 ਗ੍ਰਾਮ ਨ.ਸ਼ੀਲਾ ਪਾਊਡਰ ਤੇ ਬਾਈਕ ਬਰਾਮਦ

ਹੁਸ਼ਿਆਰਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਇਸ ਦੇ ਤਹਿਤ ਪੁਲਿਸ ਨੇ ਬਾਈਕ ਸਵਾਰ 2 ਦੋਸ਼ੀਆਂ ਨੂੰ ਗ੍ਰਿਫਤਾਰ...

ਸੰਗਰੂਰ ਜੇਲ੍ਹ ‘ਚ 2 ਕੈਦੀਆਂ ਤੋਂ ਮਿਲੇ ਫੋਨ, ਜੇਲ੍ਹ ਅਧਿਕਾਰੀ ਦੇ ਬਿਆਨ ‘ਤੇ ਦੋਵਾਂ ਖਿਲਾਫ ਮਾਮਲਾ ਦਰਜ

ਸੰਗਰੂਰ ਜੇਲ੍ਹ ਅੰਦਰ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ 2 ਕੈਦੀਆਂ ਦੇ ਕਬਜ਼ੇ ‘ਚੋਂ 2 ਮੋਬਾਈਲ ਫ਼ੋਨ ਬਰਾਮਦ ਹੋਇਆ।...

ਪੰਜਾਬ ਵਾਸੀਆਂ ਲਈ ਅਹਿਮ ਖਬਰ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਚੁੱਕੇਗੀ ਕਦਮ

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਇੱਕ ਹੋਰ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਕਿਸਾਨਾਂ ਤੋਂ ਲਏ...

ਖੇਡ ਵਿਭਾਗ ਦੇ ਕੋਚਾਂ ਲਈ CM ਮਾਨ ਦਾ ਵੱਡਾ ਐਲਾਨ-‘ਢਾਈ ਗੁਣਾ ਵਧਾਈ ਜਾਵੇਗੀ ਤਨਖਾਹ’

ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਰਪਣ ਸਨਮਾਨ ਸਮਾਰੋਹ ਵਿਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਖੇਡ...

ਆਨਲਾਈਨ ਲਾਟਰੀ ਪਾਉਣ ਵਾਲਿਆਂ ‘ਤੇ ਪੰਜਾਬ ਸਰਕਾਰ ਨੇ ਕੱਸਿਆ ਸ਼ਿਕੰਜਾ, ਦਿੱਤੇ ਇਹ ਨਿਰਦੇਸ਼

ਗੈਰ-ਕਾਨੂੰਨੀ ਆਨਲਾਈਨ ਲਾਟਰੀਆਂ ਪਾਉਣ ਵਾਲਿਆਂ ‘ਤੇ ਪੰਜਾਬ ਸਰਕਾਰ ਸ਼ਿਕੰਜਾ ਕੱਸਣ ਜਾ ਰਹੀ ਹੈ। CM ਮਾਨ ਨਾਲ ਮੀਟਿੰਗ ਤੋਂ ਬਾਅਦ ਨਾਜਾਇਜ਼...

ਫਰੀਦਕੋਟ ‘ਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਪੁਲਿਸ ਨੇ ਚਲਾਇਆ ਡੋਰ ਟੂ ਡੋਰ ਸਰਚ ਅਭਿਆਨ

ਫਰੀਦਕੋਟ ਪੁਲਿਸ ਨੇ ਨਸ਼ਿਆਂ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਸੋਮਵਾਰ ਸਵੇਰ ਤੋਂ ਹੀ ਕੰਮੇਆਣਾ ਚੌਕ ਨੇੜੇ ਅੰਬੇਡਕਰ ਨਗਰ ਇਲਾਕੇ ਦੀ...

ਪਾਣੀਪਤ ‘ਚ ਕਾਰ ਦੀ ਲਪੇਟ ‘ਚ ਆਉਣ ਨਾਲ ਸਾਈਕਲ ਸਵਾਰ ਦੀ ਮੌ.ਤ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਇਸਰਾਣਾ ਉਪ ਮੰਡਲ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ।...

ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ, ਹਫ਼ਤੇ ‘ਚ 3 ਦਿਨ ਮਿਲੇਗੀ ਸਹੂਲਤ

ਪੰਜਾਬ ਦੇ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਅਲਾਇੰਸ ਏਅਰ ਅੱਜ ਤੋਂ ਹਫ਼ਤੇ ਵਿੱਚ ਤਿੰਨ...

ਫ਼ਿਰੋਜ਼ਪੁਰ ‘ਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ, ਤਸਕਰ ਦੀ 22 ਲੱਖ ਦੀ ਨਜਾਇਜ਼ ਜਾਇਦਾਦ ਫਰੀਜ਼

ਪੰਜਾਬ ਸਰਕਾਰ ਅਤੇ ਡੀਜੀਪੀ ਦੀਆਂ ਹਦਾਇਤਾਂ ‘ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ SSP ਦੀਪਕ ਹਿਲੋਰੀ ਦੇ...

ਲੁਧਿਆਣਾ ‘ਚ ਪੁਲ ਤੋਂ ਡਿੱਗੀ ਤੇਜ਼ ਰਫਤਾਰ ਕਾਰ, 1 ਨੌਜਵਾਨ ਦੀ ਮੌ.ਤ, 4 ਗੰਭੀਰ ਜ਼ਖਮੀ

ਲੁਧਿਆਣਾ ਦੇ ਜਗਰਾਓਂ ਕਸਬਾ ਵਿੱਚ ਦੇਰ ਰਾਤ ਗੋਬਿੰਦ ਕਲੋਨੀ ਡਿਸਪੋਜ਼ਲ ਰੋਡ ’ਤੇ ਰਾਜਾ ਢਾਬੇ ਦੇ ਸਾਹਮਣੇ ਇੱਕ ਦਰਦਨਾਕ ਸੜਕ ਹਾਦਸਾ...

ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਅਚਾਨਕ Low ਹੋ ਜਾਂਦਾ ਹੈ ਬਲੱਡ ਪ੍ਰੈਸ਼ਰ, ਇਨ੍ਹਾਂ ਆਯੁਰਵੈਦਿਕ ਤਰੀਕਿਆਂ ਨਾਲ ਮਿਲੇਗਾ ਤੁਰੰਤ ਆਰਾਮ

ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਕਾਰਨ ਲੋਕ ਆਪਣੀ ਸਿਹਤ ਦਾ ਠੀਕ ਤਰੀਕੇ ਨਾਲ ਧਿਆਨ ਨਹੀਂ ਰੱਖ ਪਾਉਂਦੇ ਹਨ। ਅਜਿਹੇ ਵਿਚ ਸਮੇਂ ਦੇ ਨਾਲ ਉਨ੍ਹਾਂ...

ਬਠਿੰਡਾ : ਬੱਸ ਨੇ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ ‘ਤੇ ਮੌ.ਤ, ਡਰਾਈਵਰ ਫਰਾਰ

ਬਠਿੰਡਾ ਦੇ ਤਲਵੰਡੀ ਸਾਬੋ ਵਿਚ ਇਕ ਤੇਜ਼ ਰਫਤਾਰ ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ।...

ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਮੋਗਾ ਦੇ DC ਦੀ ਪਹਿਲਕਦਮੀ, 10 ਬਜ਼ੁਰਗਾਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ

ਚੋਣ ਕਮਿਸ਼ਨ ਦੇ ਨਿਰਦੇਸ਼ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੇ 80 ਸਾਲ ਤੋਂ ਵਧ ਉਮਰ ਦੇ ਸਾਰੇ ਸੀਨੀਅਰ ਨਾਗਰਿਕ ਵੋਟਰਾਂ ਨੂੰ ਚੋਣ ਪ੍ਰਕਿਰਿਆ...

ਮੋਗਾ ‘ਚ ਪੁਲਿਸ ਨੇ 1 ਕਿਲੋ ਅਫੀਮ ਸਣੇ 2 ਤਸਕਰ ਕੀਤੇ ਗ੍ਰਿਫਤਾਰ, NDPS ਐਕਟ ਤਹਿਤ ਕੇਸ ਦਰਜ

ਮੋਗਾ ਦੇ ਥਾਣਾ ਬੜਨੀ ਪੁਲਿਸ ਨੇ 1 ਕਿਲੋ ਅਫੀਮ ਨਾਲ ਦੋ ਬਾਈਕ ਸਵਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ...

ਨਸ਼ਾ ਤਸਕਰਾਂ ਖਿਲਾਫ ਬਠਿੰਡਾ ਪੁਲਿਸ ਦੀ ਕਾਰਵਾਈ, ਕਰੋੜਾਂ ਦੀ ਪ੍ਰਾਪਰਟੀ ਕੀਤੀ ਸੀਲ

ਬਠਿੰਡਾ ਵਿਚ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਜਿਸ...

ਪਟਿਆਲਾ :ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਬਲਬੀਰ ਸਿੰਘ, ਲਿਫਟਿੰਗ ਦੇ ਤੁਰੰਤ ਬਾਅਦ ਭੁਗਤਾਨ ਕਰਨ ਦੇ ਹੁਕਮ

ਮੰਤਰੀ ਬਲਬੀਰ ਸਿੰਘ ਨੇ ਅੱਜ ਰੋਹਟੀ ਬਸਤਾ, ਧੰਗੇਰਾ ਤੇ ਮੰਡੌਰਾ ਖਰੀਦ ਕੇਂਦਰ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ। ਇਸ...

ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਗੁਰਦਾਸਪੁਰ ਦਾ ਸ਼ਖਸ, ਖਾਤੇ ਵਿਚੋਂ ਨਿਕਲੇ 99999 ਰੁਪਏ

ਗੁਰਦਾਸਪੁਰ ਦੇ ਵਿਅਕਤੀ ਤੋਂ ਸਾਈਬਰ ਠੱਗਾਂ ਨੇ 99999 ਰੁਪਏ ਟਰਾਂਸਫਰ ਕਰਵਾ ਦਿੱਤੇ। ਇਸ ਮਾਮਲੇ ਵਿਚ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ...

ਪਲਾਟ ਖਰੀਦ ਮਾਮਲੇ ‘ਚ PCS ਅਧਿਕਾਰੀ ਬਿਕਰਮਜੀਤ ਸਿੰਘ ਨੇ ਅਗਾਊਂ ਜ਼ਮਾਨਤ ਲਈ ਦਾਇਰ ਕਰਨਗੇ ਪਟੀਸ਼ਨ

ਮਾਡਲ ਟਾਊਨ ਫੇਸ-1 ਵਿਚ ਪਲਾਟ ਖਰੀਦ ਕੇ ਪੰਜਾਬ ਸਰਕਾਰ ਨੂੰ ਲਗਭਗ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਸਾਬਕਾ ਵਿੱਤ...

ਆਦਿਤਯ-L1 ਨੂੰ ਲੈ ਕੇ ਇਸਰੋ ਨੇ ਦਿੱਤਾ ਨਵਾਂ ਅਪਡੇਟ, 16 ਸੈਕੰਡ ਲਈ ਰੁਕਿਆ ਸੀ ਪੁਲਾੜ ਯਾਨ

ਇਸਰੋ ਨੇ ਸੂਰਜ ਕੋਲ ਜਾ ਰਹੇ ਆਦਿਤਯ-ਐੱਲ1 ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਇਸਰੋ ਨੇ ਦੱਸਿਆ ਕਿ ਪੁਲਾੜ ਯਾਨ ਠੀਕ ਤਰ੍ਹਾਂ ਕੰਮ ਕਰ ਰਿਹਾ...

ਮਾਨ ਸਰਕਾਰ ਦਾ ਉਪਰਾਲਾ, ਸੂਬੇ ਦਾ ਹਰ ਸਕੂਲ ਹੋਵੇਗਾ WiFi ਯੁਕਤ, 20,000 ਸਕੂਲਾਂ ਨੂੰ ਮਿਲੇਗੀ ਸਹੂਲਤ

ਸੂਬੇ ਦਾ ਹਰ ਸਕੂਲ ਹੁਣ ਵਾਈਫਾਈ ਨਾਲ ਯੁਕਤ ਹੋਵੇਗਾ। ਸਕੂਲਾਂ ਨੂੰ ਹੌਲੀ ਇੰਟਰਨੈਟ ਤੇ ਨੋ ਸਿੰਗਨਲ ਹੋਣ ਤੋਂ ਆਗਾਮੀ ਦਸੰਬਰ ਮਹੀਨੇ ਤੱਕ...

ਰੋਹਤਕ ‘ਚ ਵਧੀ ਡੇਂਗੂ-ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ, ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਜਾਗਰੂਕ

ਹਰਿਆਣਾ ਦੇ ਰੋਹਤਕ ਵਿੱਚ ਡੇਂਗੂ ਅਤੇ ਮਲੇਰੀਆ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਥਿਤੀ ਦਿਨੋਂ-ਦਿਨ...

ਏਅਰ ਇੰਡੀਆ ਨੇ ਜਾਰੀ ਕੀਤਾ A350 ਦਾ ਪਹਿਲਾ ਲੁੱਕ , ਨਵੇਂ ਲੋਗੋ ਤੇ ਡਿਜ਼ਾਈਨ ਨਾਲ ਦੇਖੋ ਨਵੀਂ ਝਲਕ

ਏਅਰ ਇੰਡੀਆ ਨੇ ਮੁਲਾਜ਼ਮਾਂ ਦੀ ਨਵੀਂ ਯੂਨੀਫਾਰਮ ਨਾਲ ਮੈਚਿੰਗ ਲਈ ਪੇਂਟਜੌਬ ਦੇ ਬਾਅਦ ਆਪਣੇ ਨਵੇਂ A350 ਜਹਾਜ਼ਾਂ ਦਾ ਪਹਿਲਾ ਲੁੱਕ ਸ਼ੇਅਰ ਕੀਤਾ...

ਫਰੀਦਕੋਟ ‘ਚ ਕੈਬਿਨੇਟ ਮੰਤਰੀ ਨੇ ਸਿਫਤ ਕੌਰ ਸਮਰਾ ਨਾਲ ਕੀਤੀ ਮੁਲਾਕਾਤ, ਗੋਲਡ ਜਿੱਤਣ ਦੀ ਦਿੱਤੀ ਵਧਾਈ

ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਏਸ਼ੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਸਿਫਤ ਕੌਰ ਸਮਰਾ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ...

Asian Games 2023 : ਭਾਰਤ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ, ਮੀਂਹ ਕਾਰਨ ਰੱਦ ਹੋਇਆ ਫਾਈਨਲ

ਏਸ਼ੀਆ ਖੇਡਾਂ ਵਿਚ ਪੁਰਸ਼ ਕ੍ਰਿਕਟ ਮੁਕਾਬਲੇ ਦਾ ਸੋਨ ਤਮਗਾ ਭਾਰਤ ਨੂੰ ਮਿਲ ਗਿਆ ਹੈ। ਅੱਜ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤ ਦੇ ਕਪਤਾਨ...

Carousel Posts