Tag: , , , , ,

ਬਜਟ 2024: ਵਿੱਤ ਮੰਤਰੀ ਵੱਲੋਂ ਕਿਸਾਨਾਂ ਲਈ ਵੱਡੇ ਐਲਾਨ, ਖੇਤੀਬਾੜੀ ਸੈਕਟਰ ਲਈ 1.52 ਲੱਖ ਕਰੋੜ ਰੁ: ਦਾ ਪ੍ਰਬੰਧ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੋਦੀ 3.0 ਦਾ ਪਹਿਲਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਜੁੜੇ ਕਈ ਵੱਡੇ ਐਲਾਨ...

‘300 ਯੂਨਿਟ ਬਿਜਲੀ ਦੇਣਗੇ ਮੁਫਤ’: ਉੱਤਰਾਖੰਡ ‘ਚ ਅਰਵਿੰਦ ਕੇਜਰੀਵਾਲ ਨੇ ਕੀਤਾ ਚੋਣਾਵੀ ਵਾਅਦਾ…

300 unit free electricity arvind kejriwal: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ਚੋਣਾਂ ਦੇ...

ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ, ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ,’ਚੋਰ ਦੀ ਦਾੜੀ’…

ਰਾਫੇਲ ਲੜਾਕੂ ਜਹਾਜ਼ ਸੌਦੇ ਦੀ ‘ਜੀਨੀ’ ਇਕ ਵਾਰ ਫਿਰ ਸਾਹਮਣੇ ਆ ਗਈ ਹੈ ਅਤੇ ਇਸ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ।ਕਾਂਗਰਸ ਨੇ...

ਕੇਜਰੀਵਾਲ ਸਰਕਾਰ ਦੀ ਪਹਿਲ ਦਿੱਲੀ ‘ਚ ਬਿਨ੍ਹਾਂ ਰਾਸ਼ਨ ਕਾਰਡ ਵਾਲਿਆਂ ਨੂੰ 4 ਕਿਲੋ ਕਣਕ 1 ਕਿਲੋ ਚਾਵਲ, ਆਧਾਰ ਕਾਰਡ ਨਾਲ ਇੰਝ ਉਠਾਓ ਲਾਭ

delhi government gives 4 kg wheat 1 kg rice: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਰਾਸ਼ਟਰੀ...

ਸਿਵਿਸ ਕੰਪਨੀ ਨੇ ਭਾਰਤ ‘ਚ ਲਾਂਚ ਕੀਤੀ ਕੋਰੋਨਾ ਦੀ ਦਵਾਈ, ਕੀਮਤ ਜਾਣ ਉੱਡ ਜਾਣਗੇ ਹੋਸ਼…

cipla launches roches covid antibody: ਸਵਿਟਜਰਲੈਂਡ ਦੀ ਮਲਟੀਨੈਸ਼ਨਲ ਦਵਾਈ ਕੰਪਨੀ ਰੋਸ਼ ਨੇ ਕੋਰੋਨਾ ਦੇ ਇਲਾਜ ਲਈ ਆਪਣੀ ਐਂਟੀਬਾਡੀ ਕਾਕਟੇਲ ਨੂੰ ਭਾਰਤ ‘ਚ ਉਤਾਰ...

ਮੈਂ ਦੇਸ਼ਵਾਸੀਆਂ ਦਾ ਦਰਦ ਮਹਿਸੂਸ ਕਰ ਰਿਹਾ ਹਾਂ, ਆਪਣੀ ਵਾਰੀ ਆਉਣ ‘ਤੇ ਜ਼ਰੂਰ ਲਗਵਾਉ ਵੈਕਸੀਨ-PM ਮੋਦੀ

pm says 18 cr vaccine doses given: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ੍ਰੰਸਿੰਗ ਰਾਂਹੀ ਪੀਐੱਮ ਕਿਸਾਨ ਸਨਮਾਨ ਯੋਜਨਾ ਦੀ ਅੱਠਵੀਂ ਕਿਸ਼ਤ...

ਪੰਜਾਬ ਦੇ ਤਿੰਨ ਵੱਡੇ ਮੈਡੀਕਲ ਕਾਲਜ ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਜਨਰਲ OPD 15 ਮਈ ਤੱਕ ਰਹੇਗਾ ਬੰਦ

General OPD in Punjab’s three largest medical closed May 15: ਪੰਜਾਬ ‘ਚ ਦਿਨੋ-ਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵੱਧਣ ਨੂੰ ਲੈ ਪੰਜਾਬ ਦੇ ਤਿੰਨ ਵੱਡੇ ਮੈਡੀਕਲ ਕਾਲਜ...

ਕੋਰੋਨਾ ਸੰਕਟ’ਚ ਕੇਜਰੀਵਾਲ ਸਰਕਾਰ ਦੀ ਪਹਿਲਾ,ਕਿਹਾ-ਮਜ਼ਦੂਰਾਂ ਨੂੰ ਦੇਵਾਂਗੇ 5-5 ਹਜ਼ਾਰ ਰੁਪਏ…

delhi govt told high court plan stop migration: ਦਿੱਲੀ ਸਰਕਾਰ ਤਾਲਾਬੰਦੀ ਦੌਰਾਨ ਪ੍ਰਵਾਸੀ, ਰੋਜ਼ਾਨਾ ਅਤੇ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ। ਸਰਕਾਰ ਨੇ...

ਬੰਗਾਲ ‘ਚ ਸੱਤਾ ‘ਚ ਆਉਣ ‘ਤੇ ਅਸੀਂ ਬਦਲ ਦਿਆਂਗੇ ਬੰਬ, ਬੰਦੂਕ ਅਤੇ ਬਾਰੂਦ ਦਾ ਮਾਡਲ- ਅਮਿਤ ਸ਼ਾਹ

west bengal assembly election 2021: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੇ ਸਾਬਕਾ ਬਰਧਮਾਨ ‘ਚ ਰੈਲੀ ਕੀਤੀ।ਰੈਲੀ ‘ਚ ਅਮਿਤ ਸ਼ਾਹ ਨੇ ਕਿਹਾ...

ਸਰਕਾਰ ਨਹੀਂ ਕਰਨਾ ਚਾਹੁੰਦੀ ਗੱਲਬਾਤ, ਰਾਕੇਸ਼ ਟਿਕੈਤ ਬੋਲੇ- ਹੱਕ ਲੈ ਕੇ ਹੀ ਬਾਰਡਰ ਤੋਂ ਵਾਪਸ ਜਾਣਗੇ ਕਿਸਾਨ

farmers protest rakesh tikait says farmers-: ਭਾਕਿਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਅਗਲੀਆਂ ਸਰਦੀਆਂ ਤੱਕ ਜਾਣਗੇ।ਸਰਕਾਰ...

UP Budget:ਔਰਤਾਂ ਲਈ ਸ਼ੁਰੂ ਹੋਣਗੀਆਂ ਇਹ ਦੋ ਯੋਜਨਾਵਾਂ, ਕਿਸਾਨਾਂ ਨੂੰ ਮਿਲੇਗਾ ਸਸਤਾ ਲੋਨ…

uttar pradesh sarkar ka budget: ਯੋਗੀ ਸਰਕਾਰ ਨੇ ਇਸ ਕਾਰਜਕਾਲ ਦੇ ਆਪਣੇ ਆਖਰੀ ਬਜਟ ‘ਚ ਔਰਤਾਂ ਅਤੇ ਕਿਸਾਨਾਂ ਦੇ ਲਈ ਖਜ਼ਾਨਾ ਖੋਲਿਆ ਹੈ।ਵਿੱਤ ਮੰਤਰੀ ਸੁਰੇਸ਼...

ਕੇਂਦਰ ਸਰਕਾਰ ‘ਤੇ ਰਾਹੁਲ ਗਾਂਧੀ ਦਾ ਹਮਲਾ, ਕਿਹਾ-ਤੁਹਾਨੂੰ ਵਿਦਿਆਰਥੀਆਂ ਅਤੇ ਵਿਸ਼ਿਆਂ ‘ਤੇ ਹੀ ਭਰੋਸਾ ਨਹੀਂ…

rahul gandhi s another attack center govt.: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੇਂਦਰ ‘ਤੇ ਦੇਸ਼ ‘ਚ ਅਕੈਡਮਿਕ ‘ਤੇ ਹੀ ਭਰੋਸਾ ਨਾ ਹੋਣ ਦਾ ਦੋਸ਼ ਲਾਇਆ...

ਭਾਰਤ ‘ਚ ਕੋਰੋਨਾ ਵੈਕਸੀਨ ਦੀਆਂ 87 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ: ਸਿਹਤ ਮੰਤਰਾਲਾ

vaccines 87 lakhs food ministry health: ਦੇਸ਼ ‘ਚ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਅਤੇ ਭਾਰਤੀ ਆਯੂਵਿਗਿਆਨ ਖੋਜ ਕੌਂਸਲ...

ਦਿੱਲੀ ‘ਚ 21 ਫਰਵਰੀ ਨੂੰ BJP ਦੀ ਵੱਡੀ ਬੈਠਕ, PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਕਦੇ ਹਨ ਮੌਜੂਦ…

bjp big meeting on 21 february: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਹੁਦਾਅਧਿਕਾਰੀਆਂ ਦੀ ਬੈਠਕ ਇਸੇ ਮਹੀਨੇ 21 ਫਰਵਰੀ ਨੂੰ ਦਿੱਲੀ ‘ਚ ਹੋਵੇਗੀ।ਇਹ ਬੈਠਕ...

ਕਿਸਾਨਾਂ ਦੇ ਹਿੰਸਕ ਪ੍ਰਦਰਸ਼ਨ ‘ਤੇ ਆਇਆ ‘ਆਪ’ ਦਾ ਬਿਆਨ, ਕਿਹਾ-ਹਿੰਸਾ ਨੇ ਅੰਦੋਲਨ ਨੂੰ ਕੀਤਾ ਕਮਜ਼ੋਰ…

aap statement todays farmer protests: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿੱਚ ਗਣਤੰਤਰ ਦਿਵਸ 2021 ਦੇ ਦਿਨ ਕਿਸਾਨ ਵਿਰੋਧ ਪ੍ਰਦਰਸ਼ਨਾਂ ਬਾਰੇ ਇੱਕ ਬਿਆਨ ਜਾਰੀ ਕੀਤਾ...

ਸਰਕਾਰ ਦੇ ਰੁਖ ਤੋਂ ਨਾਰਾਜ਼ ਕਿਸਾਨ ਆਗੂਆਂ ਨੇ ਖਾਣਾ ਖਾਣ ਤੋਂ ਕੀਤਾ ਇੰਨਕਾਰ…..

farmers protest update: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਜਾਰੀ ਹੈ।ਅੱਜ ਦੀ ਇਸ ਕਿਸਾਨਾਂ ਅਤੇ ਸਰਕਾਰ ਦੀ ਗੱਲਬਾਤ ਰਾਹੀਂ ਕੋਈ...

ਕਿਸਾਨੀ ਅੰਦੋਲਨ ਦੀ ਭੇਂਟ ਚੜਿਆ ਇੱਕ ਹੋਰ ਕਿਸਾਨ …..

farmers protest update:ਦਿੱਲੀ ਸਿੰਘੂ ਬਾਰਡਰ ਤੋਂ ਇੱਕ ਹੋਰ ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ।ਦਿੱਲੀ ਸਿੰਘੂ ਬਾਰਡਰ ‘ਤੇ...

6 ਜਨਵਰੀ ਤੋਂ ਵਧਾਇਆ ਜਾ ਰਿਹਾ ਕਿਰਾਇਆ, ਜਾਣੋ ਕਿਸ ਸ਼ਹਿਰ ਲੲ ਕਿੰਨੇ ਰੁਪਏ ਹੋਣਗੇ ਖਰਚ….

indian railways increase fares: ਭਾਰਤੀ ਰੇਲਵੇ ਨੇ ਕੋਰੋਨਾ ਸੰਕਟ ਵਿਚ ਲੰਬੇ ਸਮੇਂ ਤੋਂ ਲਟਕ ਰਹੀ ਰੇਲ ਗੱਡੀਆਂ ਦੇ ਸੰਚਾਲਨ ਲਈ ਅਭਿਆਸ ਸ਼ੁਰੂ ਕੀਤਾ ਹੈ, ਪਰ...

ਸੋਨੀਆ ਗਾਂਧੀ ਨੇ ਸਾਧਿਆ ਮੋਦੀ ਸਰਕਾਰ ‘ਤੇ ਨਿਸ਼ਾਨਾ, ਕਿਹਾ ਅਜਿਹੀ ਹੰਕਾਰੀ ਸ਼ਰਕਾਰ ਸੱਤਾ ‘ਚ ਪਹਿਲੀ ਵਾਰ ਆਈ….

congress leader sonia gandhi: ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।ਸੋਨੀਆ...

ਸਮੋਕਿੰਗ ਕਰਨ ਦੀ ਉਮਰ 21 ਸਾਲ ਕਰਨ ਦੀ ਤਿਆਰੀ ‘ਚ ਸਰਕਾਰ, ਕਾਨੂੰਨ ਦੀ ਉਲੰਘਣਾ ਕਰਨ ‘ਤੇ ਹੋਵੇਗੀ ਸਜ਼ਾ…

govt preparing to raise smoking age to 21: ਕੇਂਦਰ ਸਰਕਾਰ ਸਿਗਟਰ ਪੀਣਾ ਭਾਵ ਸਮੋਕਿੰਗ ਦੀ ਕਾਨੂੰਨੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਤਿਆਰੀ ਕਰ ਰਿਹਾ...

ਕੋਰੋਨਾ ਵੈਕਸੀਨ ਨਪੁੰਸਕ ਬਣਾਉਣ ਲਈ ਤਾਂ ਨਹੀਂ- ਸਪਾ ਦੇ ਮੰਤਰੀ ਦਾ ਵਿਵਾਦਿਤ ਬਿਆਨ

impotent sp mlc s disputed statement: ਦੇਸ਼ ਕਰੀਬ ਇੱਕ ਸਾਲ ਤੋਂ ਵਿਸ਼ਵ ‘ਚ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ।ਅੱਜ ਦੋ ਸਵਦੇਸ਼ੀ ਵੈਕਸੀਨ ਦੇ...

PM ਮੋਦੀ ਨੇ ਦਿੱਤੀਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਕਿਹਾ, ਤੁਹਾਡੇ ਜੀਵਨ ‘ਚ ਖੁਸ਼ੀਆਂ ਅਤੇ ਖੁਸ਼ਹਾਲੀ ਆਵੇ

pm narendra modi and ramnath kovind: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ...

ਕਿਸਾਨ ਅੰਦੋਲਨ:ਸਰਕਾਰ ਨਾਲ 7ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਅੱਜ ਕਿਸਾਨ ਬਣਾਉਣਗੇ ਅਗਲੀ ਰਣਨੀਤੀ, 80 ਸੰਗਠਨ ਹੋਣਗੇ ਸ਼ਾਮਲ

farmers protest update: ਅੱਜ ਭਾਵ 1 ਜਨਵਰੀ 2021 ਨੂੰ ਕਿਸਾਨ ਅੰਦੋਲਨ 37ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨਾਂ ਅਤੇ ਸਰਕਾਰ ਵਿਚਾਲੇ 7ਵੇਂ ਦੌਰ ਦੀ...

ਸਿੰਘੂ ਬਾਰਡਰ ‘ਤੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ‘ਗਤਕਾ’ ਖੇਡਣ ਦੀ ਟ੍ਰੇਨਿੰਗ….

singhu border gatka farmers protest: ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ‘ਚ ਜੀਵਨ ਦੇ ਕਈ ਜੌਹਰ ਦੇਖਣ ਨੂੰ ਮਿਲ ਰਹੇ ਹਨ।ਦੱਸਣਯੋਗ ਹੈ ਕਿ ਜਿਥੇ ਕਿਸਾਨ...

ਕਿਸਾਨ ਅੰਦੋਲਨ ਦਾ 36ਵਾਂ ਦਿਨ : ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਮਨਾਉਣਗੇ ‘ਨਵਾਂ ਸਾਲ’

farmers protest update: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰਾਂ ‘ਤੇ ਕਿਸਾਨ ਕੜਾਕੇ ਦੀ ਠੰਡ ‘ਚ...

Carousel Posts