Tag: , ,

ਕੋਰੋਨਾ ਕਾਰਨ ਭਾਰਤ ਨੇ ਚੀਨੀ ਨਾਗਰਿਕਾਂ ਦੇ ਟੂਰਿਸਟ ਵੀਜ਼ੇ ਕੀਤੇ ਰੱਦ

ਇਕ ਰਿਪੋਰਟ ਮੁਤਾਬਕ ਭਾਰਤ ਨੇ ਚੀਨ ਦੇ ਨਾਗਰਿਕਾਂ ਨੂੰ ਜਾਰੀ ਕੀਤਾ ਟੂਰਿਸਟ ਵੀਜ਼ਾ ਰੱਦ ਕਰ ਦਿੱਤਾ ਹੈ। ਹਾਲਾਂਕਿ ਲੋਕਾਂ ਨੂੰ ਚੀਨ ਦੇ ਵਪਾਰ,...

ਯੂਪੀ ‘ਚ ਫਿਰ ਤੋਂ ਵਧਣ ਲੱਗੇ ਕੋਰੋਨਾ ਕੇਸ, ਸਕੂਲਾਂ ਲਈ ਜਾਰੀ ਹੋਈ ਨਵੀਂ ਗਾਈਡਲਾਈਨ

ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮੁੜ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਸਕੂਲਾਂ ਲਈ ਇੱਕ ਨਵੀਂ ਗਾਈਡਲਾਈਨ ਜਾਰੀ...

‘ਮਨ ਕੀ ਬਾਤ’ ‘ਚ ਪੀਐਮ ਮੋਦੀ ਨੇ ਕੀਤਾ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਜ਼ਿਕਰ, ਲੋਕਾਂ ਤੋਂ ਪੁੱਛੇ ਇਹ ਸਵਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 11 ਵਜੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...

250-300 ਰੁਪਏ ਸਾਲਾਨਾ ਪ੍ਰੀਮੀਅਮ ‘ਤੇ ਹੋਵੇਗਾ 5 ਲੱਖ ਤੱਕ ਦਾ ਇਲਾਜ, ਸਰਕਾਰ ਤਿਆਰ ਕਰ ਰਹੀ ਖਰੜਾ

ਕੋਰੋਨਾ ਦੀ ਚੌਥੀ ਲਹਿਰ ਦੇ ਖਤਰੇ ਦੇ ਵਿਚਕਾਰ ਭਾਰਤ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ...

ਸੁੰਜਵਾਂ ਮੁਕਾਬਲੇ ‘ਚ ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ ‘ਤੇ ਜੰਮੂ-ਕਸ਼ਮੀਰ ਪੁਲਿਸ ਦੀ ਕਾਰਵਾਈ, 2 ਗ੍ਰਿਫਤਾਰ

ਜੰਮੂ-ਕਸ਼ਮੀਰ ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਆਪਣੀ ਗੱਡੀ ਵਿੱਚ ਲਿਜਾਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ...

PM ਮੋਦੀ ਦੇ ਦੌਰੇ ਤੋਂ ਪਹਿਲਾਂ ਰੈਲੀ ਵਾਲੀ ਥਾਂ ਨੇੜੇ ਹੋਇਆ ਧਮਾਕਾ, ਜਾਂਚ ਦੌਰਾਨ ਪੁਲਿਸ ਨੇ ਕਹੀ ਇਹ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਦੌਰੇ ਤੋਂ ਪਹਿਲਾਂ ਉਨ੍ਹਾਂ ਦੀ ਰੈਲੀ ਵਾਲੀ ਥਾਂ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਧਮਾਕਾ ਹੋਇਆ।...

ਭਾਰਤ ‘ਚ ਲਗਾਤਾਰ ਕੋਰੋਨਾ ਮਾਮਲਿਆਂ ‘ਚ ਹੋ ਰਿਹਾ ਹੈ ਵਾਧਾ, ਪਿਛਲੇ 24 ਘੰਟਿਆਂ ‘ਚ 2,527 ਨਵੇਂ ਮਾਮਲੇ ਦਰਜ

ਭਾਰਤ ਵਿੱਚ ਕਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 2,527 ਨਵੇਂ ਮਾਮਲੇ ਸਾਹਮਣੇ ਆਏ...

ਪ੍ਰਯਾਗਰਾਜ ‘ਚ ਇਕ ਹੀ ਪਰਿਵਾਰ ਦੇ 5 ਲੋਕਾਂ ਦਾ ਹੋਇਆ ਕਤਲ, ਇਲਾਕੇ ‘ਚ ਫੈਲੀ ਸਨਸਨੀ

ਪ੍ਰਯਾਗਰਾਜ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਥਰਵਈ ਥਾਣਾ ਖੇਤਰ ਦੇ ਖੇਵਰਾਜਪੁਰ ਪਿੰਡ ਵਿੱਚ ਇੱਕ ਹੀ ਪਰਿਵਾਰ ਦੇ 5 ਲੋਕਾਂ...

ਜਹਾਂਗੀਰਪੁਰੀ ਤੋਂ ਬਾਅਦ ਪੂਰੀ ਦਿੱਲੀ ‘ਚ ਹੋਵੇਗਾ ਬੁਲਡੋਜ਼ਰ ਐਕਸ਼ਨ! MCD ਨੇ ਬਣਾਈ ਯੋਜਨਾ

ਜਹਾਂਗੀਰਪੁਰੀ ‘ਚ ਬੁਲਡੋਜ਼ਰ ਦੀ ਕਾਰਵਾਈ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸ ਦੌਰਾਨ...

ਦਿੱਲੀ ‘ਚ ਦੋ ਦਿਨਾਂ ਤੱਕ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਦੱਖਣੀ ਸੂਬਿਆਂ ‘ਚ ਮੀਂਹ ਦੀ ਸੰਭਾਵਨਾ

ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਕਮੀ ਆਈ ਹੈ। ਦਿੱਲੀ ਵਿੱਚ ਵੀ ਪਾਰਾ ਚਾਰ-ਪੰਜ ਡਿਗਰੀ ਸੈਲਸੀਅਸ...

ਰੂਸ ਨੂੰ ਲੈ ਕੇ ਭਾਰਤ ਦੇ ਸਟੈਂਡ ‘ਤੇ ਜਾਨਸਨ ਦਾ ਵੱਡਾ ਬਿਆਨ, ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਕਹੀ ਇਹ ਗੱਲ

ਭਾਰਤ ਦੌਰੇ ‘ਤੇ ਆਏ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਯੂਕਰੇਨ ਵਿੱਚ ਸ਼ਾਂਤੀ ਲਈ ਜ਼ੋਰ ਦੇ...

ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਦਿੱਤਾ ਅਸਤੀਫਾ, ਸੁਮਨ ਬੇਰੀ ਸੰਭਾਲਣਗੇ ਕਮਾਨ

ਨੀਤੀ ਆਯੋਗ ਦੇ ਉਪ-ਚੇਅਰਮੈਨ ਰਾਜੀਵ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਡਾ: ਸੁਮਨ ਕੇ ਬੇਰੀ ਨੂੰ...

ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ PM ਮੋਦੀ, ਦੇਣਗੇ ਵੱਡੇ ਤੋਹਫੇ

ਰਾਸ਼ਟਰੀ ਪੰਚਾਇਤ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ ਪਰਿਸ਼ਦ ‘ਚ ਆਯੋਜਿਤ ਰੈਲੀ ‘ਚ ਜੰਮੂ-ਕਸ਼ਮੀਰ...

ਦਿੱਲੀ ਵਿੱਚ ਡੈਲਟਾ ਵੇਰੀਐਂਟ ਗਾਇਬ, ਲਗਾਤਾਰ ਓਮੀਕਰੋਨ ਦੇ ਕੇਸ ਆ ਰਹੇ ਹਨ ਸਾਹਮਣੇ

ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ (ਕੋਵਿਡ-19) ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਦਿੱਲੀ ‘ਚ...

ਸਿਰਸਾ: ਭਾਖੜਾ ਨਹਿਰ ‘ਚ ਡਿੱਗੀ ਸਵਿੱਫਟ ਕਾਰ, ਹੋਈ ਦੋ ਲੋਕਾਂ ਦੀ ਮੌਤ

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਹਾਦਸਾ ਹੋਇਆ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਡੱਬਵਾਲੀ ਦੇ ਸਦਰ ਥਾਣਾ...

ਗਾਜ਼ੀਆਬਾਦ: ਸਕੂਲ ਬੱਸ ਦੀ ਖਿੜਕੀ ਚੋਂ ਵਿਦਿਆਰਥੀ ਨੇ ਸਿਰ ਕੱਢਿਆ ਬਾਹਰ, ਵਾਪਰਿਆ ਹਾਦਸਾ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਕੂਲ ਬੱਸ ਦੀ ਖਿੜਕੀ ‘ਚੋਂ ਬਾਹਰ ਦੇਖ ਰਹੇ...

ਜਹਾਂਗੀਰਪੁਰੀ ਹਿੰਸਾ ਦਾ ਮਾਸਟਰਮਾਈਂਡ ਕੌਣ? ਕ੍ਰਾਈਮ ਬ੍ਰਾਂਚ ਨੇ ਕੀਤਾ ਵੱਡਾ ਖੁਲਾਸਾ

ਜਹਾਂਗੀਰਪੁਰੀ ਹਿੰਸਾ ਮਾਮਲੇ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਬਲਕਿ ਮੁਹੰਮਦ ਅੰਸਾਰ...

ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ ਬੋਰਿਸ ਜਾਨਸਨ, ਦੋ ਦਿਨਾਂ ਦੌਰੇ ‘ਤੇ ਆਏ ਹਨ ਭਾਰਤ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅੱਜ ਤੋਂ ਭਾਰਤ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ। ਉਹ ਆਪਣੇ ਦੌਰੇ ਦੀ ਸ਼ੁਰੂਆਤ...

ਦਿੱਲੀ ਮੈਟਰੋ ਦੀ ਬਲੂ ਲਾਈਨ ਸੇਵਾਵਾਂ ਠੱਪ, ਟਰੇਨ ‘ਚ ਫਸੇ ਲੋਕਾਂ ਨੇ ਟਵਿਟਰ ‘ਤੇ ਕੱਢਿਆ ਗੁੱਸਾ

ਜੇਕਰ ਤੁਸੀਂ ਦਿੱਲੀ ਮੈਟਰੋ ਤੋਂ ਸਫਰ ਕਰਦੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਦਿੱਲੀ ਮੈਟਰੋ ਦੀ ਬਲੂ ਲਾਈਨ ‘ਤੇ ਸਫਰ ਕਰਨ ਵਾਲੇ...

ਹਿੰਸਾ ਤੋਂ 11 ਦਿਨ ਬਾਅਦ ਪਹਿਲੀ ਵਾਰ ਕਰਫਿਊ ‘ਚ ਦਿੱਤੀ ਗਈ 6 ਘੰਟੇ ਦੀ ਛੋਟ

ਮੱਧ ਪ੍ਰਦੇਸ਼ ਦੇ ਦੰਗਾ ਪ੍ਰਭਾਵਿਤ ਖਰਗੋਨ ਸ਼ਹਿਰ ‘ਚ ਪਿਛਲੇ 11 ਦਿਨਾਂ ‘ਚ ਪਹਿਲੀ ਵਾਰ ਬੁੱਧਵਾਰ ਸਵੇਰੇ ਕਰਫਿਊ ‘ਚ ਇਕੋ ਸਮੇਂ ਛੇ ਘੰਟੇ...

ਦਿੱਲੀ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਤੂਫਾਨ ਦੇ ਨਾਲ ਮੀਂਹ ਦੀ ਭਵਿੱਖਬਾਣੀ

ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਦੀ ਸਵੇਰ ਬਹੁਤ ਗਰਮ ਸੀ ਅਤੇ ਘੱਟੋ-ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ...

ਭਾਰਤ ਜਲਦ ਲਾਂਚ ਕਰੇਗਾ ਆਯੁਸ਼ ਹਾਲਮਾਰਕ ਅਤੇ ਨਵੀਂ ਵੀਜ਼ਾ ਸ਼੍ਰੇਣੀ, ਆਯੁਸ਼ ਸੰਮੇਲਨ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਦਿਨ ਗਾਂਧੀਨਗਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ...

ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਹੁਣ ਡੀਏ ‘ਚ ਹੋਵੇਗਾ 13 ਫ਼ੀਸਦ ਵਾਧਾ

ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ ਹੈ। ਸਰਕਾਰ ਨੇ ਹਾਲ ਹੀ ਵਿੱਚ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਮਹਿੰਗਾਈ ਭੱਤੇ ਵਿੱਚ 3 ਫ਼ੀਸਦ ਦਾ ਵਾਧਾ...

ਪੀਐਮ ਮੋਦੀ ਨੇ ਅੱਜ ਆਯੂਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਅਤੇ ਆਖਰੀ ਦਿਨ ਗਲੋਬਲ ਆਯੂਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ...

ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮੰਤਰਾਲੇ ਨੇ ਪ੍ਰਗਟਾਈ ਚਿੰਤਾ, ਪੱਤਰ ਲਿਖ ਸਾਵਧਾਨੀਆਂ ਵਰਤਣ ਦੇ ਦਿੱਤੇ ਨਿਰਦੇਸ਼

ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਨਤੀਜੇ ਵਜੋਂ ਕੇਂਦਰ ਨੇ ਹੁਣ ਵੱਖ-ਵੱਖ ਰਾਜਾਂ ਵਿੱਚ...

ਜਹਾਂਗੀਰਪੁਰੀ ਪਹੁੰਚੇ 9 ਬੁਲਡੋਜ਼ਰ, ਦੋ ਦਿਨ ਤੱਕ ਕੀਤੀ ਜਾਵੇਗੀ ਕਬਜ਼ਿਆਂ ਖਿਲਾਫ ਕਾਰਵਾਈ

ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਲਾਅ ਐਂਡ ਆਰਡਰ ਦੀਪੇਂਦਰ ਪਾਠਕ ਨੇ ਕਿਹਾ ਹੈ ਕਿ ਜਹਾਂਗੀਰਪੁਰੀ ਵਿੱਚ ਸੰਵੇਦਨਸ਼ੀਲ ਸਥਿਤੀ ਨੂੰ ਧਿਆਨ...

ਦਿੱਲੀ-ਐੱਨਸੀਆਰ ‘ਚ ਫਿਰ ਵਧੇ ਕੋਰੋਨਾ ਕੇਸ, ਸਕੂਲ ਬੰਦ ਕਰਨ ਨੂੰ ਲੈ ਕੇ ਅੱਜ ਹੋਵੇਗਾ ਫੈਸਲਾ

ਦਿੱਲੀ-ਐਨਸੀਆਰ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ NCR ਸਮੇਤ ਗਾਜ਼ੀਆਬਾਦ ਵਿੱਚ...

ਭਾਰਤ ਦੇ ਇਸ ਸ਼ਹਿਰ ‘ਚ ਮਿਲ ਰਿਹੈ ਸਭ ਤੋਂ ਸਸਤਾ ਪੈਟਰੋਲ, ਮਹਾਰਾਸ਼ਟਰ ਵਿੱਚ ਸਭ ਤੋਂ ਮਹਿੰਗਾ

ਜਿੱਥੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਾਰਤ ਵਿੱਚ ਇੱਕ...

ਦੰਗਿਆਂ ਦੇ ਦੋਸ਼ੀਆਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ

ਦੰਗਿਆਂ ਵਰਗੇ ਮਾਮਲਿਆਂ ‘ਚ ਦੋਸ਼ੀਆਂ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਉਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਜਮੀਅਤ...

ਉੱਤਰ-ਪੂਰਬ ‘ਚ ਤੂਫਾਨ ਦਾ ਕਹਿਰ: ਮਿਜ਼ੋਰਮ ਵਿੱਚ 200 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ, ਅਸਾਮ ‘ਚ 20 ਲੋਕਾਂ ਦੀ ਮੌਤ

ਉੱਤਰ-ਪੂਰਬੀ ਰਾਜਾਂ ‘ਚ ਭਿਆਨਕ ਤੂਫਾਨ ਤਬਾਹੀ ਮਚਾਉਣ ‘ਚ ਲੱਗੇ ਹੋਏ ਹਨ। ਮਿਜ਼ੋਰਮ ਦੇ ਕੋਲਾਸਿਬ ਅਤੇ ਮਮਿਤ ਜ਼ਿਲ੍ਹਿਆਂ ਵਿੱਚ ਭਾਰੀ...

ਮਸ਼ਹੂਰ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤ

ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਡੀ ਵਿਸ਼ਵਾ ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਵਿਸ਼ਵਾ 83ਵੀਂ...

ਬਾਊਂਸ E1 ਇਲੈਕਟ੍ਰਿਕ ਸਕੂਟਰ ਦੀ ਡਿਲਿਵਰੀ ਅੱਜ ਤੋਂ ਸ਼ੁਰੂ, ਕੰਪਨੀ ਨੇ ਕੀਤਾ ਐਲਾਨ

ਬੈਂਗਲੁਰੂ ਆਧਾਰਿਤ EV ਸਟਾਰਟਅੱਪ ਕੰਪਨੀ ਬਾਊਂਸ ਨੇ ਭਾਰਤ ਵਿੱਚ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ Infinity E1 ਬਹੁਤ ਹੀ ਕਿਫਾਇਤੀ ਕੀਮਤ ‘ਤੇ...

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ

ਸੁਪਰੀਮ ਕੋਰਟ ਨੇ ਅੱਜ ਯਾਨੀ ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਅਤੇ ਹੱਤਿਆ ਦੇ...

ਕਰਨਾਟਕ ਦੇ ਹੁਬਲੀ ‘ਚ ਭੜਕੀ ਦਿੱਲੀ ਵਰਗੀ ਹਿੰਸਾ, 12 ਪੁਲਿਸ ਕਰਮਚਾਰੀ ਜ਼ਖਮੀ; 40 ਦੋਸ਼ੀ ਗ੍ਰਿਫਤਾਰ

ਕਰਨਾਟਕ ਦੇ ਹੁਬਲੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਨੂੰ ਲੈ ਕੇ ਭੀੜ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਇਸ...

ਦਿੱਲੀ ਵਿੱਚ ਅੱਜ ਤੋਂ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀ ਹੜਤਾਲ ਸ਼ੁਰੂ

ਦਿੱਲੀ ‘ਚ ਆਟੋ, ਟੈਕਸੀ ਅਤੇ ਮਿੰਨੀ ਬੱਸ ਡਰਾਈਵਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਤੋਂ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ...

Cyber Crime : ਆਜਮਗੜ੍ਹ ‘ਚ ਸਾਈਬਰ ਠੱਗ ਨੇ ਆਧਾਰ ਕਾਰਡ ਤੇ ਅੰਗੂਠੇ ਦਾ ਕਲੋਨ ਬਣਾ ਲੁੱਟੇ ਲੱਖਾਂ ਰੁਪਏ

ਆਜ਼ਮਗੜ੍ਹ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗ੍ਰਾਹਕ ਸੇਵਾ...

ਰਾਹੁਲ ਗਾਂਧੀ ਦਾ ਦਾਅਵਾ, ਕੋਵਿਡ ਦੌਰਾਨ ‘ਸਰਕਾਰ ਦੀ ਲਾਪਰਵਾਹੀ’ ਕਾਰਨ 40 ਲੱਖ ਭਾਰਤੀਆਂ ਦੀ ਹੋਈ ਮੌਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਦੀ “ਲਾਪਰਵਾਹੀ” ਕਾਰਨ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ 40 ਲੱਖ...

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ‘ਚ ਫਿਰ ਲੱਗੀ ਅੱਗ, ਯਾਦ ਆ ਗਈ 1997 ਦੀ ਘਟਨਾ ਗਈਆਂ ਸਨ 59 ਜਾਨਾਂ

ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ਹਾਲ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਗ੍ਰੀਨ ਪਾਰਕ ਮੈਟਰੋ...

ਕੋਰੋਨਾ ਦੀ ਰਫ਼ਤਾਰ ਨੇ ਵਧਾਈ ਚਿੰਤਾ, ਨਵੇਂ ਮਾਮਲਿਆਂ ‘ਚ ਹੋਇਆ 18 ਫ਼ੀਸਦ ਵਾਧਾ

ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 1150 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਦੇਸ਼ ਵਿੱਚ ਕੋਵਿਡ...

ਦਿੱਲੀ ਹਿੰਸਾ ਪਾਰਟ-2 ਤੋਂ ਬਾਅਦ ਯੂਪੀ ‘ਚ ਅਲਰਟ, ਇਨ੍ਹਾਂ ਇਲਾਕਿਆਂ ‘ਤੇ ਰੱਖੀ ਜਾ ਰਹੀ ਹੈ ਨਜ਼ਰ

ਦਿੱਲੀ ‘ਚ 2 ਸਾਲ ਪਹਿਲਾਂ ਦਾ ਉਹ ਭਿਆਨਕ ਹਾਦਸਾ ਸ਼ਨੀਵਾਰ ਨੂੰ ਜਹਾਂਗੀਰਪੁਰੀ ‘ਚ ਫਿਰ ਦੇਖਣ ਨੂੰ ਮਿਲਿਆ। ਦਿੱਲੀ ਦੰਗਿਆਂ ਦੀ ਅੱਗ ਵਿੱਚ...

ਦਿੱਲੀ ਦੇ ਜਹਾਂਗੀਰਪੁਰੀ ‘ਚ ਹੋਈ ਹਿੰਸਾ ਦੀ ਜਾਂਚ ਜਾਰੀ, 9 ਦੋਸ਼ੀ ਗ੍ਰਿਫਤਾਰ

ਦਿੱਲੀ ਦੇ ਜਹਾਂਗੀਰਪੁਰੀ ‘ਚ ਹੰਗਾਮੇ ਤੋਂ ਬਾਅਦ ਰਾਜਧਾਨੀ ਦੇ ਸੀਮਾਪੁਰੀ ਬਾਰਡਰ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੇਰਠ...

ਲੂ ਦੀ ਲਪੇਟ ‘ਚ ਦਿੱਲੀ-NCR, ਕਰਨਾਟਕ ਤੇ ਕੇਰਲ ‘ਚ ਹੋ ਸਕਦੀ ਹੈ ਹਲਕੀ ਬਾਰਿਸ਼

ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚ ਦਿਨ ਵੇਲੇ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ,...

‘ਯਿਸੂ ਮਸੀਹ ਦੀਆਂ ਸਿੱਖਿਆਵਾਂ ਲੋਕਾਂ ਨੂੰ ਕਰਦੀਆਂ ਰਹਿਣਗੀਆਂ ਪ੍ਰੇਰਿਤ’, PM ਮੋਦੀ ਨੇ ਈਸਟਰ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

17 ਅਪ੍ਰੈਲ ਯਾਨੀ ਅੱਜ ਈਸਟਰ ਹੈ। ਇਸਨੂੰ ਈਸਟਰ ਐਤਵਾਰ ਵੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਈਸਟਰ ਦਾ ਪਵਿੱਤਰ ਤਿਉਹਾਰ ਗੁੱਡ...

ਪੀਐਮ ਮੋਦੀ ਸੋਮਵਾਰ ਤੋਂ ਗੁਜਰਾਤ ਦਾ ਤਿੰਨ ਦਿਨ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਪ੍ਰੈਲ ਤੋਂ ਆਪਣੇ ਗ੍ਰਹਿ ਰਾਜ ਗੁਜਰਾਤ ਦਾ ਤਿੰਨ ਦਿਨਾ ਦੌਰਾ ਕਰਨਗੇ। ਜਿਸ ਦੌਰਾਨ ਉਹ ਕਈ ਪ੍ਰੋਗਰਾਮਾਂ...

ਨੋਇਡਾ ਤੋਂ ਅਲੀਗੜ੍ਹ ਜਾ ਰਹੇ ਆਟੋ ‘ਚ ਔਰਤ ਨਾਲ ਹੋਇਆ ਜਬਰਜਨਾਹ, ਪੀੜਤਾ ਨੂੰ ਸੁੱਟਿਆ ਸੜਕ ਕਿਨਾਰੇ

ਨੋਇਡਾ ਤੋਂ ਅਲੀਗੜ੍ਹ ਜਾ ਰਹੀ 30 ਸਾਲਾ ਵਿਆਹੁਤਾ ਔਰਤ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰਜਨਾਹ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ...

ਆਗਰਾ: ਭੀੜ ਨੇ ਹਿੰਦੂ ਔਰਤ ਨਾਲ ਸਬੰਧਾਂ ਨੂੰ ਲੈ ਕੇ ਮੁਸਲਮਾਨ ਵਿਅਕਤੀ ਦੇ ਘਰ ਨੂੰ ਲਗਾਈ ਅੱਗ

ਆਗਰਾ ਵਿੱਚ ਸੱਜੇ-ਪੱਖੀ ਵਰਕਰਾਂ ਨੇ ਸ਼ੁੱਕਰਵਾਰ ਨੂੰ ਇੱਕ ਹਿੰਦੂ ਔਰਤ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਇੱਕ ਮੁਸਲਮਾਨ ਵਿਅਕਤੀ ਦੇ ਪਰਿਵਾਰ...

ਦਿੱਲੀ ਵਿੱਚ 14 ਬੱਚੇ ਮਿਲੇ ਕੋਰੋਨਾ ਪਾਜ਼ੀਟਿਵ, ਸਰਕਾਰ ਨੇ ਸਕੂਲਾਂ ਲਈ ਨਿਰਦੇਸ਼ ਕੀਤੇ ਜਾਰੀ

ਦਿੱਲੀ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਵਿਦਿਆਰਥੀ ਅਤੇ ਅਧਿਆਪਕ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕੁੱਲ 14 ਬੱਚੇ ਸੰਕਰਮਿਤ ਪਾਏ...

ਯੂਪੀ: ਇੱਕੋ ਪਰਿਵਾਰ ਦੇ 5 ਲੋਕਾਂ ਦਾ ਹੋਇਆ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ 5 ਲੋਕਾਂ ਦੀ ਹੱਤਿਆ ਨੇ ਇਲਾਕੇ ‘ਚ ਹੜਕੰਪ ਮਚਾ ਦਿੱਤਾ ਹੈ। ਇੱਥੇ ਨਵਾਬਗੰਜ ਇਲਾਕੇ ਵਿੱਚ 5 ਲੋਕਾਂ ਦਾ...

ਦਿੱਲੀ ‘ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਹਸਪਤਾਲਾਂ ਲਈ ਜਾਰੀ ਕੀਤੀ ਐਡਵਾਈਜ਼ਰੀ

ਦਿੱਲੀ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ।...

ਦਾਦਰ ਪੁਡੂਚੇਰੀ ਐਕਸਪ੍ਰੈਸ ਹਾਦਸੇ ਕਾਰਨ ਦੋ ਟਰੇਨਾਂ ਹੋਈਆਂ ਰੱਦ, ਬਚਾਅ ਕਾਰਜ ਜਾਰੀ

ਮੁੰਬਈ ਦੇ ਮਾਟੁੰਗਾ ਸਟੇਸ਼ਨ ‘ਤੇ ਸ਼ੁੱਕਰਵਾਰ ਰਾਤ ਦਾਦਰ-ਪੁਡੂਚੇਰੀ ਐਕਸਪ੍ਰੈਸ (ਟਰੇਨ ਨੰਬਰ 11005) ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਹ...

ਟਰੱਕ ਨੇ ਬੋਲੈਰੋ ਨੂੰ ਮਾਰੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਹੋਈ ਮੌਤ

ਜੋਧਪੁਰ-ਜੈਪੁਰ ਹਾਈਵੇਅ ‘ਤੇ ਬਿਲਾਡਾ ਕਸਬੇ ਦੇ ਬੀਰਾ ਬਸ ਮੋੜ ਨੇੜੇ ਇਕ ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ...

CM ਯੋਗੀ ਦੀ ਅਹਿਮ ਮੀਟਿੰਗ, ਇਸ ਜ਼ਿਲ੍ਹੇ ‘ਚ ਲਾਗੂ ਹੋਵੇਗਾ ਪੁਲਿਸ ਕਮਿਸ਼ਨਰ ਸਿਸਟਮ!

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ੁੱਕਰਵਾਰ ਸ਼ਾਮ 5 ਵਜੇ ਲੋਕ ਭਵਨ ‘ਚ ਵੱਡੀ ਮੀਟਿੰਗ ਕਰਨਗੇ। ਇਸ ਦੌਰਾਨ ਮੁੱਖ ਸਕੱਤਰ ਸਮੇਤ ਸਾਰੇ ਉੱਚ...

ਫਲਾਈਟ ਦੌਰਾਨ ਯਾਤਰੀ ਦੇ ਮੋਬਾਈਲ ਨੂੰ ਲੱਗੀ ਅੱਗ, ਫੈਲੀ ਦਹਿਸ਼ਤ

ਇੰਡੀਗੋ ਫਲਾਈਟ ਫਾਇਰ ਇੰਡੀਗੋ ਦੇ ਏ320 ਜਹਾਜ਼ ‘ਚ ਅਚਾਨਕ ਇਕ ਯਾਤਰੀ ਦੇ ਮੋਬਾਈਲ ਫੋਨ ‘ਚੋਂ ਸਪਾਰਕਿੰਗ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ...

ਅਮਰਨਾਥ ਯਾਤਰਾ ਲਈ ਤਿਆਰ ਹੋਵੇਗੀ ਸੁਰੱਖਿਆ ਯੋਜਨਾ, ਅੱਜ ਅਧਿਕਾਰੀ ਕਰਨਗੇ ਵੱਡੀ ਮੀਟਿੰਗ

ਕੋਰੋਨਾ ਮਹਾਮਾਰੀ ਕਾਰਨ ਲਗਭਗ 2 ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ ਇਸ ਵਾਰ ਜੂਨ ਦੇ ਅੰਤ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ...

ਅੰਬੇਡਕਰ ਜਯੰਤੀ ਮੌਕੇ ਇਸ ਸ਼ਹਿਰ ‘ਚ 1 ਰੁਪਏ ‘ਚ ਵਿਕਿਆ ਪੈਟਰੋਲ, ਖਰੀਦਣ ਲਈ ਟੁੱਟ ਪਏ ਲੋਕ

ਪਿਛਲੇ 10 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਬਰੇਕਾਂ ਲੱਗੀਆਂ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਪੈਟਰੋਲ ਅਤੇ...

ਗੁਜਰਾਤ: ਪੀਐਮ ਮੋਦੀ ਅੱਜ ਭੁਜ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (15 ਅਪ੍ਰੈਲ) ਗੁਜਰਾਤ ਦੇ ਭੁਜ ਵਿੱਚ ਕੇਕੇ ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਵੀਡੀਓ ਕਾਨਫਰੰਸਿੰਗ...

ਅਰੁਣਾਚਲ ਪ੍ਰਦੇਸ਼ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਬਰਤਾ ਰਹੀ 5.3

ਅਰੁਣਾਚਲ ਪ੍ਰਦੇਸ਼ ਅੱਜ (ਸ਼ੁੱਕਰਵਾਰ ਨੂੰ) ਭੂਚਾਲ ਕਾਰਨ ਕੰਬ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ ਸਵੇਰੇ 6.56 ਵਜੇ ਭੂਚਾਲ ਦੇ ਝਟਕੇ ਮਹਿਸੂਸ...

ਯਮੁਨਾ ‘ਚ ਡੁੱਬੇ 4 ਲੜਕੇ, 1 ਦੀ ਮਿਲੀ ਲਾਸ਼; ਤਿੰਨ ਦੀ ਕੀਤੀ ਜਾ ਰਹੀ ਹੈ ਭਾਲ

ਕਾਲਿੰਦੀ ਕੁੰਜ ਥਾਣਾ ਖੇਤਰ ‘ਚ ਬੁੱਧਵਾਰ ਨੂੰ ਯਮੁਨਾ ਨਦੀ ਦੇ ਇਕ ਘਾਟ ‘ਤੇ ਖੇਡਦੇ ਹੋਏ ਚਾਰ ਬੱਚੇ ਨਦੀ ‘ਚ ਚਲੇ ਗਏ ਅਤੇ ਡੂੰਘੇ ਪਾਣੀ...

ਪੀਐਮ ਮੋਦੀ ਨੇ ਕੀਤਾ ਮਿਊਜ਼ੀਅਮ ਦਾ ਉਦਘਾਟਨ, ਖਰੀਦੀ ਪਹਿਲੀ ਟਿਕਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤੀਨ ਮੂਰਤੀ ਭਵਨ ਕੰਪਲੈਕਸ ਵਿਖੇ ‘ਪ੍ਰਧਾਨ ਮੰਤਰੀ ਅਜਾਇਬ ਘਰ‘ ਦਾ ਉਦਘਾਟਨ ਕੀਤਾ। ਇਹ...

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ‘ਚ 7.4 ਫੀਸਦ ਦੀ ਗਿਰਾਵਟ, ਪਿਛਲੇ 24 ਘੰਟਿਆਂ ‘ਚ 1,007 ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1,007 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ, ਕੋਰੋਨਾ ਮਾਮਲਿਆਂ ਵਿੱਚ 7.4 ਪ੍ਰਤੀਸ਼ਤ ਦੀ...

ਬਾਬਾ ਸਾਹਿਬ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੇਸ਼ ਦੇ ਅਜਿਹੇ...

ਰਾਂਚੀ ਦੇ ਚਿੜੀਆਘਰ ਵਿੱਚ ਕੈਨਾਇਨ ਡਿਸਟੈਂਪਰ ਵਾਇਰਸ ਨਾਲ ਸੱਤ ਲੂੰਬੜੀਆਂ ਦੀ ਹੋਈ ਮੌਤ

ਝਾਰਖੰਡ ਦੇ ਰਾਂਚੀ ਦੇ ਬਿਰਸਾ ਚਿੜੀਆਘਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਛੂਤ ਵਾਲੇ ਕੈਨਾਇਨ ਡਿਸਟੈਂਪਰ ਵਾਇਰਸ (ਸੀਡੀਵੀ) ਨਾਲ ਸਾਰੇ ਸੱਤ...

ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਕੈਮੀਕਲ ਲੈਬ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅੱਕੀਰੇਡੀਗੁਡੇਮ ‘ਚ ਬੁੱਧਵਾਰ ਦੇਰ ਰਾਤ ਇਕ ਕੈਮੀਕਲ ਮੈਨੂਫੈਕਚਰਿੰਗ ਯੂਨਿਟ ‘ਚ...

NSE ਅਤੇ BSE ਨੂੰ ਵੱਡਾ ਝਟਕਾ! ਸੇਬੀ ਨੇ ਲਗਾਇਆ ਭਾਰੀ ਜੁਰਮਾਨਾ, ਲਗਾਇਆ ਵੱਡਾ ਇਲਜ਼ਾਮ

BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ)...

ਰਾਜ ਠਾਕਰੇ ਨੂੰ ਜਨ ਸਭਾ ਦੌਰਾਨ ਤਲਵਾਰ ਲਹਿਰਾਉਣਾ ਪਿਆ ਮਹਿੰਗਾ, ਆਰਮਸ ਐਕਟ ਤਹਿਤ ਹੋ ਸਕਦੈ ਏ ਕੇਸ

ਐੱਮਐੱਨਐੱਸ ਦੇ ਨੇਤਾ ਰਾਜ ਠਾਕਰੇ ਹਮੇਸ਼ਾ ਆਪਣੀ ਗੱਲ ਬੜੀ ਬੇਬਾਕੀ ਨਾਲ ਬੋਲਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ‘ਤੇ...

ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ, ਕਈ ਪ੍ਰਸਤਾਵਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਕੇਂਦਰੀ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੰਤਰੀ ਮੰਡਲ ਦੀ...

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਹੋਏ ਪੂਰੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਪੂਰੇ ਹੋ ਚੁੱਕੇ ਹਨ ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹਾਦਰ ਸ਼ਹੀਦਾਂ...

ਦਿੱਲੀ ‘ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਸੀਐਮ ਕੇਜਰੀਵਾਲ ਬੋਲੇ- ‘ਸਥਿਤੀ ‘ਤੇ ਰੱਖ ਰਹੇ ਹਾਂ ਨਜ਼ਰ’

ਰਾਸ਼ਟਰੀ ਰਾਜਧਾਨੀ ‘ਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਭਾਰਤ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ! PM ਮੋਦੀ ਸ਼ਾਹਬਾਜ਼ ਸ਼ਰੀਫ ਨੂੰ ਭੇਜ ਸਕਦੇ ਹਨ ਵਧਾਈ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਨੂੰ ਸ਼ੁੱਭਕਾਮਨਾਵਾਂ ਦੇ ਚੁੱਕੇ ਹਨ। ਹੁਣ ਖਬਰ ਹੈ ਕਿ ਉਹ ਜਲਦੀ...

CM ਮਾਨ ਨੇ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ

CM ਸਰਦਾਰ ਭਗਵੰਤ ਮਾਨ ਨੇ ਮਾਣਯੋਗ ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਜੀ ਨਾਲ ਮੁਲਾਕਾਤ ਕੀਤੀ। ਟਵੀਟ ਕਰ ਫੋਟੋ ਸਾਂਝੀ ਕੀਤੀ। ਪੰਜਾਬ ਦੇ...

ਅੱਤਵਾਦ ‘ਤੇ ਸ਼ਾਹਬਾਜ਼ ਨੂੰ ਸਿੱਧਾ ਸੰਦੇਸ਼, ਰੱਖਿਆ ਮੰਤਰੀ ਬੋਲੇ- ਅੱਤਵਾਦ ‘ਤੇ ਲਗਾਓ ਲਗਾਮ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹਨ। ਉੱਥੋਂ ਉਨ੍ਹਾਂ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ...

ਝਾਰਖੰਡ ਕੇਬਲ ਕਾਰ ਹਾਦਸਾ: 2500 ਫੁੱਟ ‘ਤੇ ਫਸੇ 14 ‘ਚੋਂ 10 ਦੀ ਬਚਾਈ ਗਈ ਜਾਨ; ਬਚਾਅ ਕਾਰਜ ਅਜੇ ਵੀ ਜਾਰੀ

ਝਾਰਖੰਡ ਦੇ ਦੇਵਘਰ ‘ਚ ਤ੍ਰਿਕੁਟ ਪਹਾੜ ‘ਤੇ ਰੋਪਵੇਅ ਹਾਦਸੇ ਦਾ ਮੰਗਲਵਾਰ ਨੂੰ ਤੀਜਾ ਦਿਨ ਹੈ। ਅਜੇ ਵੀ 4 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ...

ਉੱਤਰੀ ਭਾਰਤ ਵਿੱਚ ਗਰਮੀ ਦੀ ਲਹਿਰ ਦੇ ਪ੍ਰਕੋਪ ਕਾਰਨ ਅਗਲੇ ਤਿੰਨ ਦਿਨਾਂ ‘ਚ ਕੁਝ ਰਾਹਤ ਮਿਲਣ ਦੀ ਸੰਭਾਵਨਾ

ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਦਿੱਲੀ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ...

ਭਾਰਤ ‘ਚ ਬਣਿਆ ਪਹਿਲਾ ਮੇਡ ਇਨ ਇੰਡੀਆ ਏਅਰਕ੍ਰਾਫਟ ਅੱਜ ਭਰੇਗਾ ਉਡਾਣ

ਸਵਦੇਸ਼ੀ ਤੌਰ ‘ਤੇ ਨਿਰਮਿਤ ਡੋਰਨੀਅਰ 228 ਜਹਾਜ਼ ਅੱਜ ਆਪਣੀ ਪਹਿਲੀ ਕਮਰਸ਼ੀਅਲ ਫਲਾਈਟ ਭਰੇਗਾ। ਇਹ ਵਿਸ਼ੇਸ਼ ਜਹਾਜ਼ ਅਰੁਣਾਚਲ ਪ੍ਰਦੇਸ਼...

‘ਕੋਰੋਨਾ ਦੇ ਨਵੇਂ ਵੇਰੀਐਂਟ ਆਉਂਦੇ ਰਹਿਣਗੇ, XE ਤੋਂ ਡਰਨ ਦੀ ਲੋੜ ਨਹੀਂ’: NTAGI ਮੁਖੀ ਐੱਨ.ਕੇ. ਅਰੋੜਾ

ਕੋਰੋਨਾ ਵਾਇਰਸ ਦੇ XE ਵੇਰੀਐਂਟ ਬਾਰੇ ਚੱਲ ਰਹੀ ਚਰਚਾ ਦੇ ਵਿਚਕਾਰ ਦੇਸ਼ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (NTAGI) ਦੇ ਮੁਖੀ ਡਾ. ਐਨ.ਕੇ....

ਜੇਕਰ ਆਮ ਲੋਕ ਚਾਹੁਣ ਤਾਂ ਮੈਂ ਜ਼ਰੂਰ ਸਰਗਰਮ ਰਾਜਨੀਤੀ ਵਿੱਚ ਆਵਾਂਗਾ : ਰਾਬਰਟ ਵਾਡਰਾ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਉਦਯੋਗਪਤੀ ਰਾਬਰਟ ਵਾਡਰਾ ਨੇ ”ਆਮ ਲੋਕਾਂ ਦੀ ਇੱਛਾ ”ਤੇ ਸਰਗਰਮ ਰਾਜਨੀਤੀ ‘ਚ ਪ੍ਰਵੇਸ਼...

ਝਾਰਖੰਡ ਕੇਬਲ ਕਾਰ ਹਾਦਸਾ: 2 ਦੀ ਮੌਤ, ਅਜੇ ਵੀ ਫਸੇ ਹੋਏ ਹਨ 48 ਲੋਕ; ਬਚਾਅ ਕਾਰਜ ਜਾਰੀ

ਝਾਰਖੰਡ ਦੇ ਦੇਵਘਰ ‘ਚ ਐਤਵਾਰ ਨੂੰ ਤ੍ਰਿਕੂਟ ਪਹਾੜੀਆਂ ‘ਤੇ ਰੋਪਵੇਅ ਦੀਆਂ ਕਈ ਟਰਾਲੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਲੋਕਾਂ ਦੀ...

ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੂੰ ਸੰਮਨ, ED ਵੱਲੋਂ ਪੁੱਛਗਿੱਛ ਜਾਰੀ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ...

18 ਸਾਲ ਤੋਂ ਵੱਧ ਉਮਰ ਲਈ ਬੂਸਟਰ ਡੋਜ਼ ਦੀ ਹੋਈ ਸ਼ੁਰੂਆਤ, ਪਹਿਲੇ ਦਿਨ 9 ਹਜ਼ਾਰ ਦੇ ਕਰੀਬ ਰਹੀ ਗਿਣਤੀ

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਮੁਹਿੰਮ ਐਤਵਾਰ ਨੂੰ ਸ਼ੁਰੂ ਕੀਤੀ ਗਈ। ਹਾਲਾਂਕਿ ਪਹਿਲੇ ਦਿਨ ਇਸ ਦੀ ਰਫਤਾਰ ਧੀਮੀ...

ਉੱਤਰਾਖੰਡ: ਟਿਹਰੀ ਗੜ੍ਹਵਾਲ ਦੇ ਜੰਗਲਾਂ ‘ਚ ਫਿਰ ਲੱਗੀ ਭਿਆਨਕ ਅੱਗ, ਖਤਰੇ ‘ਚ 14 ਹੈਕਟੇਅਰ ਜੰਗਲੀ ਖੇਤਰ

ਉੱਤਰਾਖੰਡ ਦੇ ਪਹਾੜਾਂ ਅਤੇ ਜੰਗਲਾਂ ਵਿੱਚ ਅੱਗ ਲੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿੱਚ ਟਿਹਰੀ...

ਗੁਜਰਾਤ ਦੀ ਆਰਗੈਨਿਕ ਕੰਪਨੀ ‘ਚ ਹੋਇਆ ਵੱਡਾ ਧਮਾਕਾ, 6 ਦੀ ਮੌਤ; ਜਾਂਚ ਵਿੱਚ ਜੁਟੀ ਪੁਲਿਸ

ਗੁਜਰਾਤ ਦੇ ਭਰੂਚ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਇੱਕ ਆਰਗੈਨਿਕ ਕੰਪਨੀ ਵਿੱਚ ਹੋਇਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ...

ਔਰੰਗਾਬਾਦ ‘ਚ 6 ਸਹੇਲੀਆਂ ਨੇ ਇਕੱਠਿਆਂ ਖਾਧੀ ਜ਼ਹਿਰ, 3 ਦੀ ਹੋਈ ਮੌਤ ਤਿੰਨ ਦੀ ਹਾਲਤ ਗੰਭੀਰ

ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਕਸਮਾ ਥਾਣਾ ਖੇਤਰ ਵਿੱਚ ਛੇ ਕੁੜੀਆਂ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਵਿੱਚ ਤਿੰਨ...

ਕਰਨਾਟਕ ‘ਚ ਸ਼ੋਭਾ ਯਾਤਰਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਪਥਰਾਅ, ਪੈਦਾ ਹੋਇਆ ਤਣਾਅ

ਕਰਨਾਟਕ ਦੇ ਕੋਲਾਰ ‘ਚ ਰਾਮ ਨੌਮੀ ਦੇ ਮੌਕੇ ‘ਤੇ ਨਿਕਲ ਰਹੀ ਸ਼ੋਭਾ ਯਾਤਰਾ ‘ਤੇ ਪੱਥਰਬਾਜ਼ੀ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਹੈ। ਇੱਥੇ...

ਹਿਮਾਚਲ ‘ਚ ‘ਆਪ’ ਨੂੰ ਵੱਡਾ ਝਟਕਾ, ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਠਨ ਜਨਰਲ ਮੰਤਰੀ ਭਾਜਪਾ ‘ਚ ਹੋਏ ਸ਼ਾਮਲ

ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ ਦੇ ਹਿਮਾਚਲ ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ...

ਦੇਰ ਰਾਤ ਸੀਐਮ ਯੋਗੀ ਦੇ ਦਫ਼ਤਰ ਦਾ ਟਵਿਟਰ ਅਕਾਊਂਟ ਹੋਇਆ ਹੈਕ, ਹੈਕਰਸ ਨੇ ਬਦਲੀ ਪ੍ਰੋਫਾਈਲ ਫੋਟੋ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ ਦਾ ਅਧਿਕਾਰਤ ਟਵਿੱਟਰ ਹੈਂਡਲ ਸ਼ੁੱਕਰਵਾਰ ਦੇਰ ਰਾਤ ਨੂੰ ਹੈਕ ਕਰ ਲਿਆ ਗਿਆ।...

ਦਿੱਲੀ ‘ਚ ਅੱਜ ਸਵੇਰੇ 2 ਥਾਵਾਂ ‘ਤੇ ਲੱਗੀ ਭਿਆਨਕ ਅੱਗ, 6 ਫਾਇਰਫਾਈਟਰ ਜ਼ਖਮੀ, ਹਸਪਤਾਲ ‘ਚ ਭਰਤੀ

ਦਿੱਲੀ ‘ਚ ਸ਼ਨੀਵਾਰ ਸਵੇਰੇ ਦੋ ਥਾਵਾਂ ‘ਤੇ ਭਿਆਨਕ ਅੱਗ ਲੱਗ ਗਈ। ਦਿੱਲੀ ਦੇ ਆਨੰਦ ਪਰਬਤ ਇੰਡਸਟਰੀਅਲ ਏਰੀਏ ਵਿੱਚ ਇੱਕ ਫੈਕਟਰੀ ਵਿੱਚ...

ਸਰਕਾਰ ਦਾ ਐਲਾਨ, 18+ ਵਾਲਿਆਂ ਨੂੰ 10 ਅਪ੍ਰੈਲ ਤੋਂ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਐਤਵਾਰ ਯਾਨੀ 10 ਅਪ੍ਰੈਲ, 2022 ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਵਿੱਚ ਸਾਵਧਾਨੀ ਦੀ ਖੁਰਾਕ (ਤੀਜੀ...

ਦੋ ਸਾਲ ਬਾਅਦ 30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 11 ਅਪ੍ਰੈਲ ਤੋਂ ਰਜਿਸਟ੍ਰੇਸ਼ਨ

ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਲਈ ਸ਼ਰਧਾਲੂ 11 ਅਪ੍ਰੈਲ...

ਦੇਸ਼ ‘ਚ ਵਧਦੀ ਮਹਿੰਗਾਈ ਵਿਚਕਾਰ RBI ਦਾ ਵੱਡਾ ਫੈਸਲਾ, ਰੇਪੋ ਰੇਟ ਨੂੰ ਲੈ ਕੇ ਕੀਤਾ ਵੱਡਾ ਐਲਾਨ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ...

ਹਿਮਾਚਲ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਮੀਤ ਨੀਲਕਮਲ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਸੰਭਾਲਿਆ

ਜਵਾਨੀ ਵਿੱਚ ਪਤੀ ਦੀ ਮੌਤ, ਪਿਉ ਲੰਗੜਾ ਹੋਣ ਕਰਕੇ ਮੰਜੇ ’ਤੇ ਹੋਵੇ ਅਤੇ ਘਰ ਦੀ ਕਮਾਈ ਦਾ ਗੁਜ਼ਾਰਾ ਚਲਾਉਣ ਲਈ ਫਾਈਨਾਂਸਰ ਦੋਵੇਂ ਟਰੱਕ ਲੈ ਕੇ...

DBGS ਵਿਦਿਆਰਥੀਆਂ ਨੇ PM ਮੋਦੀ ਨਾਲ ‘ਪਰੀਕਸ਼ਾ ਪੇ ਚਰਚਾ’ ਦੇ ਲਾਈਵ ਸੈਸ਼ਨ ਵਿੱਚ ਲਿਆ ਹਿੱਸਾ

ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਕਰਵਾਏ ਗਏ “ਪਰੀਕਸ਼ਾ...

XE ਵੇਰੀਐਂਟ ਨੇ ਭਾਰਤ ਵਿੱਚ ਦਿੱਤੀ ਦਸਤਕ, ਇਸ ਨਵੇਂ ਵੇਰੀਐਂਟ ਨੂੰ ਲੈ ਕੇ ਪੈਦਾ ਹੋਇਆ ਸਸਪੈਂਸ

ਕੇਂਦਰੀ ਸਿਹਤ ਮੰਤਰਾਲਾ (MoHFW) ਅਤੇ BMC ਇਸ ਸਬੰਧ ਵਿੱਚ ਆਹਮੋ-ਸਾਹਮਣੇ ਹਨ ਕਿ ਕੀ ਮੁੰਬਈ ਵਿੱਚ ਕੋਰੋਨਾ ਦੇ ਨਵੇਂ ਸਬ-ਵੇਰੀਐਂਟ XE ਦਾ ਮਾਮਲਾ ਪਾਇਆ...

ਪੀ. ਐੱਮ. ਕਿਸਾਨ ਯੋਜਨਾ ਅਲਰਟ: ਇਸ ਤਰੀਕ ਨੂੰ ਆਵੇਗੀ PM ਕਿਸਾਨ ਦੀ 11ਵੀਂ ਕਿਸ਼ਤ!

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ 12 ਕਰੋੜ ਤੋਂ ਵੱਧ...

100 ਕਰੋੜ ਦੀ ਰਿਕਵਰੀ ਮਾਮਲੇ ‘ਚ ਵਧੀਆਂ ਅਨਿਲ ਦੇਸ਼ਮੁਖ ਦੀਆਂ ਮੁਸ਼ਕਲਾਂ, CBI ਨੇ ਲਿਆ ਹਿਰਾਸਤ ‘ਚ

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਕੇਂਦਰੀ ਜਾਂਚ ਬਿਊਰੋ...

ਮੀਟ ਸ਼ਾਪ ਬੈਨ ‘ਤੇ ਬੋਲੇ MP ਮਹੁਆ, ‘ਸੰਵਿਧਾਨ ਮਾਸ ਖਾਣ ਦੀ ਇਜਾਜ਼ਤ ਦਿੰਦੈ, ਪ੍ਰਸ਼ਾਸਨ ਰੋਕਣ ਵਾਲਾ ਕੌਣ’

ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੁਆ ਮੋਇਤਰਾ ਨੇ ਨਵਰਾਤਰੀ ਦੇ ਮੌਕੇ ‘ਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਮੀਟ ਦੀਆਂ ਦੁਕਾਨਾਂ ‘ਤੇ...

ਗੋਰਖਨਾਥ ਮੰਦਰ ਹਮਲੇ ਦੇ ਮਾਮਲੇ ‘ਚ ਯੂਪੀ ਏਟੀਐਸ ਦੀਆਂ ਟੀਮਾਂ 7 ਸ਼ਹਿਰਾਂ ਵਿੱਚ ਕਰ ਰਹੀਆਂ ਹਨ ਛਾਪੇਮਾਰੀ

ਗੋਰਖਪੁਰ ਦੇ ਗੋਰਖਨਾਥ ਮੰਦਰ ਦੀ ਸੁਰੱਖਿਆ ‘ਚ ਲੱਗੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ੀ ਮੁਰਤਜ਼ਾ ਅੱਬਾਸੀ ਤੋਂ ਏਟੀਐੱਸ...

MP ਚਿਰਾਗ ਪਾਸਵਾਨ ਮਗਰੋਂ ਸਰਕਾਰ ਨੇ BJP ਸਾਂਸਦ ਪੀਸੀ ਸਾਰੰਗੀ ਤੋਂ ਖਾਲੀ ਕਰਵਾਇਆ ਸਰਕਾਰੀ ਬੰਗਲਾ

ਪਿਛਲੇ ਇੱਕ ਹਫ਼ਤੇ ਵਿੱਚ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਆਫ਼ ਅਸਟੇਟ (ਡੀਓਈ) ਨੇ ਕਈ...

ਗਰਮੀ ਨੇ ਹਾਲ ਕੀਤਾ ਬੇਹਾਲ, ਪੰਜਾਬ `ਚ ਪਾਰਾ 38 ਡਿਗਰੀ ਨੂੰ ਕੀਤਾ ਪਾਰ

ਪੰਜਾਬ ਵਿੱਚ ਕੜਾਕੇ ਦੀ ਗਰਮੀ ਜਾਰੀ ਰਹੇਗੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ...

ਸ਼੍ਰੀਲੰਕਾ ‘ਚ ਵਿਗੜਦੇ ਹਾਲਾਤ ਵਿਚਾਲੇ ਰਾਸ਼ਟਰਪਤੀ ਨੇ ਕੀਤਾ ਵੱਡਾ ਐਲਾਨ, ਹਟਾਈ ਗਈ ਐਮਰਜੈਂਸੀ

ਸ਼੍ਰੀਲੰਕਾ ਵਿੱਚ ਲਗਾਈ ਗਈ ਐਮਰਜੈਂਸੀ ਨੂੰ ਹਟਾ ਲਿਆ ਗਿਆ ਹੈ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ...

ਭਾਜਪਾ ਦਾ ਸਥਾਪਨਾ ਦਿਵਸ ਅੱਜ, ਵਿਸ਼ੇਸ਼ ਟੋਪੀ ਪਾ ਕੇ ਸੰਸਦ ‘ਚ ਪਹੁੰਚਣਗੇ ਪਾਰਟੀ ਦੇ ਮੈਂਬਰ

ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣਾ ਸਥਾਪਨਾ ਦਿਵਸ ਖਾਸ ਤਰੀਕੇ ਨਾਲ ਮਨਾਉਣ ਜਾ ਰਹੀ ਹੈ। ਇਸ ਮੌਕੇ ਪਾਰਟੀ ਦੇ ਸਾਰੇ ਸੰਸਦ ਮੈਂਬਰ ਕਮਲ ਦੇ...

Carousel Posts