Tag: , ,

ਹੁਣ ਤੱਕ ਭਾਰਤ ‘ਤੇ ਨਿਰਭਰ ਰਹਿਣ ਵਾਲਾ ਨੇਪਾਲ ਖੁਦ ਬਣਾ ਰਿਹੈ ਆਪਣਾ ਟ੍ਰੈਕ ਰੂਟ

Nepal deploys Army unit: ਨਵੀਂ ਦਿੱਲੀ: ਭਾਰਤ-ਨੇਪਾਲ ਸਰਹੱਦ ‘ਤੇ ਵੱਧਦੇ ਤਣਾਅ ਦੇ ਵਿਚਕਾਰ ਨੇਪਾਲ ਸਰਕਾਰ ਨੇ ਧਾਰਚੁਲਾ ਜ਼ਿਲ੍ਹੇ ਵਿੱਚ 130 ਕਿਲੋਮੀਟਰ ਲੰਬੇ ਧਾਰਚੁਲਾ-ਟਿੰਕਰ ਰੋਡ ਪ੍ਰਾਜੈਕਟ ‘ਤੇ ਕੰਮ ਫਿਰ ਸ਼ੁਰੂ ਕਰ ਦਿੱਤਾ ਹੈ । ਭਾਰਤੀ ਅਧਿਕਾਰੀ ਨੇ ਕਿਹਾ ਕਿ ਨੇਪਾਲੀ ਫੌਜ ਆਪਣੇ ਖੇਤਰ ਵਿੱਚ ਭਾਰਤੀ ਸਰਹੱਦ ਦੇ ਸਮਾਨਾਂਤਰ ਇੱਕ ਟਰੈਕ ਰੂਟ ਬਣਾ ਰਹੀ ਹੈ । ਇਹ

Carousel Posts