Tag: , , , ,

ਅਫਗਾਨ ਰਾਜਦੂਤ ਨੇ ਕੀਤਾ ਅਹਿਮ ਖੁਲਾਸਾ, “ਕਿਹਾ ਭਾਰਤ ਨੂੰ ਰੋਕਣ ਲਈ ਤਾਲਿਬਾਨ ਨੂੰ ਦਿੱਤਾ ਜਨਮ, ਪਾਕਿਸਤਾਨ ਬਾਰੇ ਆਖੀ ਵੱਡੀ ਗੱਲ

ਪਾਕਿਸਤਾਨ, ਜੋ ਕਿ ਅੱਤਵਾਦੀਆਂ ਦੀ ਪਨਾਹਗਾਹ ਬਣ ਗਿਆ ਹੈ, ਆਪਣੇ ਆਪ ਨੂੰ ਦੁੱਧ ਦਾ ਧੋਤਾ ਸਾਬਤ ਕਰਨਾ ਜਾਰੀ ਰੱਖਦਾ ਹੈ ਜਿੰਨਾ ਉਹ ਚਾਹੁੰਦਾ ਹੈ, ਪਰ ਇਸਦਾ ਚਿਹਰਾ ਦੁਨੀਆ ਦੇ ਸਾਹਮਣੇ ਉਜਾਗਰ ਹੁੰਦਾ ਜਾ ਰਿਹਾ ਹੈ। ਹੁਣ ਅਫਗਾਨਿਸਤਾਨ ਦੇ ਇੱਕ ਸਾਬਕਾ ਰਾਜਦੂਤ ਮਹਿਮੂਦ ਸਕਾਲ ਨੇ ਪਾਕਿਸਤਾਨ ਨੂੰ ਤਾਲਿਬਾਨ ਦਾ ਪਿਤਾ ਕਿਹਾ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ

ਨਕੋਦਰ ਦੇ ਨਾਲ ਲੱਗਦੇ ਪਿੰਡ ‘ਚੋਂ ਪਾਕਿਸਤਾਨੀ ਗੁਬਾਰੇ ਤੇ ਪਾਕਿਸਤਾਨੀ ਝੰਡਾ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ

ਨਕੋਦਰ ਦੇ ਨਾਲ ਲੱਗਦੇ ਪਿੰਡ ਹੁੰਦਲ ਢੰਡਾ ਦੇ ਰਹਿਣ ਵਾਲੇ ਹਰਭਜਨ ਸਿੰਘ ਦੇ ਖੇਤਾਂ ਵਿਚੋਂ ਪਾਕਿਸਤਾਨੀ ਗੁਬਾਰੇ ਅਤੇ ਇੱਕ ਪਾਕਿਸਤਾਨੀ ਝੰਡਾ ਮਿਲਿਆ। ਇਸ ਦੀ ਸੂਚਨਾ ਮਿਲਦੇ ਹੀ ਨਕੋਦਰ ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਪਾਕਿਸਤਾਨੀ ਗੁਬਾਰੇ ਅਤੇ ਝੰਡਾ ਆਪਣੇ ਕਬਜ਼ੇ ਵਿੱਚ ਲਿਆ ਅਤੇ ਜਾਂਚ ਸ਼ੁਰੂ

ਹਾਈਵੇਅ ‘ਤੇ ਬੱਸ ਚਲਾਉਂਦੇ ਸਮੇਂ ਸੁੱਤਾ ਡਰਾਇਵਰ, ਹਾਦਸੇ ‘ਚ 31 ਦੀ ਮੌਤ; 60 ਜ਼ਖਮੀ

pakistan bus accident: ਯਾਤਰੀਆਂ ਨਾਲ ਭਰੀ ਬੱਸ ਸੋਮਵਾਰ ਨੂੰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਾਸ਼ਟਰੀ ਰਾਜਮਾਰਗ ‘ਤੇ ਟਰੱਕ ਵਿਚ ਚੜ੍ਹ ਗਈ। ਇਸ ਹਾਦਸੇ ਵਿੱਚ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ ਜਦੋਂ ਇਹ ਡੇਰਾ

137 ਪਾਕਿਸਤਾਨੀ ਅੱਜ ਅਟਾਰੀ ਸਰਹੱਦ ਰਾਹੀਂ ਗਏ ਪਾਕਿਸਤਾਨ

137 pakistani returns to pakistan: ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਤਾਲਾਬੰਦੀ ਕਾਰਨ ਭਾਰਤ ਵਿਚ ਫਸ ਗਏ ਸਨ ਪਰ ਅੱਜ ਉਹ ਪਰਿਵਾਰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਨੂੰ ਆਪਣੇ ਵਤਨ ਲਈ ਰਵਾਨਾ ਹੋਇਆ ਹੈ। ਪੁਲਿਸ ਅਨੁਸਾਰ ਇਹ ਲੋਕ ਤਾਲਾਬੰਦੀ ਤੋਂ ਪਹਿਲਾਂ 137 ਲੋਕ ਭਾਰਤ ਆਏ ਸਨ ਅਤੇ ਉਸ ਤੋਂ ਬਾਅਦ

ਲੁਟੇਰੀਆਂ ਨੇ ਡਿਲੀਵਰੀ ਬੁਆਏ ਤੋਂ ਖੋਹਿਆ ਖਾਣਾ ਤਾਂ ਰੋਣ ਲੱਗਾ ਕੋਰੋਨਾ warrior, ਲਗਾਇਆ ਗਲੇ ਤੇ ਫਿਰ ..

pakistan corona warriors: ਪਾਕਿਸਤਾਨ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ,  ਜਿਸਨੂੰ ਵੇਖਕੇ ਤੁਹਾਡੇ ਚਿਹਰੇ ‘ਤੇ ਵੀ ਮੁਸਕਾਨ ਆ ਜਾਵੇਗੀ। ਡਿਲਿਵਰੀ ਬੁਆਏ ਤੋਂ ਲੁੱਟ ਕਰਨ ਆਏ ਲੁਟੇਰੀਆਂਵੱਲੋਂ ਜੋ ਕੀਤਾ ਗਿਆ ਉਹ ਦੇਖਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਲੁਟੇਰੇ ਆਏ ਤਾਂ ਲੁੱਟ ਦੀ ਤਾਕ ‘ਚ ਸੀ ਪਰ ਡਿਲਿਵਰੀ ਬੁਆਏ ਫੁੱਟ ਫੁੱਟਕੇ  ਰੋਣ ਲੱਗਾ। ਜਿਸਨੂੰ

ਮਰਨ ਤੋਂ ਪਹਿਲਾਂ ਇਸ ਜਗ੍ਹਾ ਜਾਣਾ ਚਾਹੁੰਦੇ ਸਨ ਅਦਾਕਾਰ ਰਿਸ਼ੀ ਕਪੂਰ

rishi kapoor pakistan connection:ਮਹਾਨ ਅਦਾਕਾਰ ਰਿਸ਼ੀ ਕਪੂਰ ਨੇ ਵੀਰਵਾਰ ਮਤਲਬ ਕਿ ਤੀਹ ਅਪਰੈਲ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਕਪੂਰ ਖਾਨਦਾਨ ਦੀ ਤੀਸਰੀ ਪੀੜ੍ਹੀ ਦੇ ਇਸ ਚਹੇਤੇ ਸਿਤਾਰੇ ਦੀਆਂ ਹੁਣ ਯਾਦਾਂ ਹੀ ਸਾਡੇ ਕੋਲ ਹਨ।ਕਪੂਰ ਖਾਨਦਾਨ ਕਦੀ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇਸੇ ਕਾਰਨ ਰਿਸ਼ੀ ਦੇ ਦਿਲ ਵਿੱਚ ਪਾਕਿਸਤਾਨ ਦੇ ਲਈ ਹਮੇਸ਼ਾ ਜਗ੍ਹਾ ਰਹੀ। ਉਹ

Carousel Posts