Tag: , , , , ,

ਓਲੰਪਿਕ ‘ਚ 126 ਮੈਡਲਾਂ ਨਾਲ ਅਮਰੀਕਾ ਰਿਹਾ ਟਾਪ ‘ਤੇ, 6 ਤਮਗਿਆਂ ਨਾਲ ਭਾਰਤ ਨੇ ਇਹ ਸਥਾਨ ਕੀਤਾ ਹਾਸਿਲ

ਪੈਰਿਸ ਓਲੰਪਿਕ ਖੇਡਾਂ 2024 ਖਤਮ ਹੋ ਗਈਆਂ ਹਨ। ਭਾਰਤ ਦੇ ਲਈ ਪੈਰਿਸ ਦਾ ਓਲੰਪਿਕ ਕਾਫ਼ੀ ਮਿਲਿਆ-ਜੁਲਿਆ ਰਿਹਾ। ਭਾਰਤ ਦੇ ਖਾਤੇ ਵਿੱਚ ਕੁੱਲ 6 ਮੈਡਲ...

ਓਲੰਪਿਕ ‘ਚ ਬਿਨਾਂ Gold ਭਾਰਤ ਦਾ ਸਫਰ ਖਤਮ! ਮੈਡਲ ਸੂਚੀ ‘ਚ 71ਵੇਂ ਸਥਾਨ ‘ਤੇ ਰਿਹਾ, ਜਾਣੋ ਤਮਗਾ ਜੇਤੂਆਂ ਦੇ ਨਾਂ

ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਮੁਹਿੰਮ ਛੇ ਤਗਮਿਆਂ ਨਾਲ ਸਮਾਪਤ ਹੋ ਗਈ ਹੈ। ਭਾਰਤੀ ਐਥਲੀਟ ਪੰਜ ਕਾਂਸੀ ਅਤੇ ਇੱਕ ਚਾਂਦੀ ਦੇ ਤਗਮੇ ਨਾਲ ਘਰ...

ਪੈਰਿਸ ਓਲੰਪਿਕ 2024 ‘ਚ ਅਮਨ ਸਹਿਰਾਵਤ ਨੇ ਰਚਿਆ ਇਤਿਹਾਸ, ਕੁਸ਼ਤੀ ‘ਚ ਜਿੱਤਿਆ Bronze Medal

21 ਸਾਲਾ ਨੌਜਵਾਨ ਪਹਿਲਵਾਨ ਅਮਨ ਸਹਿਰਾਵਤ ਨੇ ਸ਼ੁੱਕਰਵਾਰ ਰਾਤ ਪੈਰਿਸ ਓਲੰਪਿਕ ‘ਚ ਕੁਸ਼ਤੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ...

ਅਮਨ ਸਹਿਰਾਵਤ ਦੀ ਸੈਮੀਫਾਈਨਲ ‘ਚ ਹੋਈ ਐਂਟਰੀ, ਕੁਆਰਟਰ ਫਾਈਨਲ ‘ਚ ਅਬਕਾਰੋਵ ਨੂੰ ਹਰਾਇਆ

ਇੱਕ ਹੋਰ ਭਾਰਤੀ ਪਹਿਲਵਾਨ ਨੇ ਪੈਰਿਸ ਵਿੱਚ ਭਾਰਤੀ ਝੰਡਾ ਲਹਿਰਾਇਆ ਹੈ। ਅਮਨ ਸਹਿਰਾਵਤ ਨੇ 57 ਕਿਲੋ ਭਾਰ ਵਰਗ ਵਿੱਚ ਲਗਾਤਾਰ ਦੋ ਮੈਚ ਜਿੱਤ ਕੇ...

Paris Olympics: ਲਗਾਤਾਰ ਦੂਜਾ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਨੀਰਜ ਚੋਪੜਾ

ਗੋਲਡਨ ਬੁਆਏ ਨੀਰਜ ਚੋਪੜਾ ਦਾ ਪੈਰਿਸ ਓਲੰਪਿਕ ਪੁਰਸ਼ ਜੈਵਲਿਨ ਥ੍ਰੋਅ ਦਾ ਫਾਈਨਲ ਮੁਕਾਬਲਾ ਅੱਜ ਦੇਰ ਰਾਤ 11.55 ਵਜੇ ਹੋਵੇਗਾ । ਕੁਸ਼ਤੀ ਵਿੱਚ...

ਪੈਰਿਸ ਓਲੰਪਿਕ 2024: ਕਾਂਸੀ ਦੇ ਮੈਡਲ ਲਈ ਭਾਰਤ ਹਾਕੀ ਟੀਮ ਤੇ ਸਪੇਨ ਵਿਚਾਲੇ ਅੱਜ ਹੋਵੇਗਾ ਮੁਕਾਬਲਾ

ਪੈਰਿਸ ਓਲੰਪਿਕ ਦੀ ਪੁਰਸ਼ ਹਾਕੀ ਵਿੱਚ ਭਾਰਤ ਦਾ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੈਵਹ ਹੋਵੇਗਾ। ਇਹ ਮੁਕਾਬਲਾ ਸ਼ਾਮ 5.30 ਵਜੇ ਤੋਂ ਖੇਡਿਆ...

PM ਮੋਦੀ ਨੇ ਵਿਨੇਸ਼ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਨਾਲ ਕੀਤੀ ਗੱਲਬਾਤ

ਓਲੰਪੀਅਨ ਵਿਨੇਸ਼ ਫੋਗਾਟ ਦੀ ਓਲੰਪਿਕ ਫਾਇਨਲ ਮੈਚ ਤੋਂ ਪਹਿਲਾਂ ਓਵਰਵੋਟ ਹੋਣ ਕਾਰਨ ਆਯੋਗ ਘੋਸ਼ਿਤ ਕੀਤੇ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ...

ਬੇਹੋਸ਼ ਹੋਈ ਵਿਨੇਸ਼ ਫੋਗਾਟ, ਫਾਈਨਲ ਲਈ ਅਯੋਗ ਦਿੱਤੇ ਜਾਣ ਮਗਰੋਂ ਤਬੀਅਤ ਹੋਈ ਖਰਾਬ

ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਯੋਗ ਦਿੱਤੇ ਜਾਣ ਮਗਰੋਂ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ ਹੈ। ਵਿਨੇਸ਼ ਫੋਗਾਟ ਬੇਹੋਸ਼...

ਕਿਊਬਾ ਦੇ ਪਹਿਲਵਾਨ ਮਿਜਾਇਨ ਲੋਪੇਜ਼ ਨੁਨੇਜ਼ ਨੇ ਰਚਿਆ ਇਤਿਹਾਸ, ਇੱਕੋ ਈਵੈਂਟ ‘ਚ ਜਿੱਤੇ 5 ਸੋਨ ਤਗਮੇ

ਪੈਰਿਸ ਓਲੰਪਿਕ ਵਿੱਚ ਕਈ ਵਿਸ਼ਵ ਰਿਕਾਰਡ ਬਣੇ ਹਨ। ਜਿਸ ਵਿੱਚ ਹੁਣ ਇੱਕ ਹੋਰ ਅਨੋਖਾ ਰਿਕਾਰਡ ਬਣਨ ਦੇ ਨਾਲ ਹੀ ਇਸ ਖਿਡਾਰੀ ਨੇ ਓਲੰਪਿਕ ਖੇਡਾਂ...

ਟੁੱਟਿਆ 140 ਕਰੋੜ ਭਾਰਤੀਆਂ ਦਾ ਦਿਲ ! ਵਿਨੇਸ਼ ਫੋਗਾਟ ਫਾਈਨਲ ਮੁਕਾਬਲੇ ਤੋਂ ਪਹਿਲਾਂ ਹੋਈ Disqualify

ਪੈਰਿਸ ਓਲੰਪਿਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ 140 ਕਰੋੜ ਭਾਰਤੀਆਂ ਨੂੰ ਝਟਕਾ ਲੱਗਿਆ ਹੈ। ਦਰਅਸਲ, ਭਾਰਤ ਦੀ ਸਟਾਰ...

ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਸੈਮੀਫਾਈਨਲ ‘ਚ ਕਿਊਬਾ ਦੀ ਰੈਸਲਰ ਨੂੰ ਹਰਾ ਕੇ ਫਾਈਨਲ ‘ਚ ਮਾਰੀ ਐਂਟਰੀ

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਵਿਨੇਸ਼ ਨੇ 50 ਕਿਲੋਗ੍ਰਾਮ ਫ੍ਰੀਸਟਾਈਲ...

ਪੈਰਿਸ ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ ਹਰਾਇਆ

ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਆਪਣਾ ਕੁਆਰਟਰ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਖੇਡਿਆ। ਭਾਰਤੀ ਹਾਕੀ ਟੀਮ ਨੇ ਬ੍ਰਿਟੇਨ...

ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ‘ਚ ਮਨੂ ਭਾਕਰ ਹੋ ਸਕਦੀ ਹੈ ਭਾਰਤ ਦੀ ਝੰਡਾਬਰਦਾਰ !

ਭਾਰਤ ਦੀ ਦੋ ਵਾਰ ਦੀ ਓਲੰਪਿਕ ਕਾਂਸੀ ਤਮਗਾ ਜੇਤੂ ਮਨੂ ਭਾਕਰ ਨੂੰ ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਵਜੋਂ...

CM ਮਾਨ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਨਾਲ ਫੋਨ ‘ਤੇ ਕੀਤੀ ਗੱਲ, ਵਧਾਇਆ ਖਿਡਾਰੀਆਂ ਦਾ ਹੌਸਲਾ

CM ਭਗਵੰਤ ਮਾਨ ਨੇ ਓਲੰਪਿਕ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ...

ਪੈਰਿਸ ਉਲੰਪਿਕ 2024: ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੈਰਿਸ ਓਲੰਪਿਕ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੀਰਵਾਰ ਨੂੰ ਖੇਡੇ ਗਏ ਪੂਲ-ਬੀ ਦੇ ਆਪਣੇ ਆਖਰੀ...

ਪੈਰਿਸ ਓਲੰਪਿਕ ‘ਚ ਭਾਰਤ ਦਾ ਤੀਜਾ ਮੈਡਲ, ਨਿਸ਼ਾਨੇਬਾਜ਼ Swapnil Kusale ਨੇ ਜਿੱਤਿਆ ਕਾਂਸੀ ਦਾ ਤਗ਼ਮਾ

ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਪੈਰਿਸ ਓਲੰਪਿਕ ਦਾ ਅੱਜ ਛੇਵਾਂ ਦਿਨ ਹੈ ਪਿਛਲੇ 5 ਦਿਨਾਂ ਵਿੱਚ ਭਾਰਤ ਨੇ 2 ਕਾਂਸੀ ਦੇ ਤਗਮੇ...

ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ, ਕ੍ਰਿਸਟਿਨ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ‘ਚ ਬਣਾਈ ਥਾਂ

ਪੈਰਿਸ ਓਲੰਪਿਕ 2024 ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਚੱਲ ਰਹੇ ਮਹਿਲਾ ਸਿੰਗਲ ਬੈਡਮਿੰਟਨ ਪ੍ਰੀ-ਕੁਆਰਟਰ...

ਓਲੰਪਿਕ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਤੀਜੇ ਮੈਚ ‘ਚ ਆਇਰਲੈਂਡ ਨੂੰ 2-0 ਨਾਲ ਹਰਾਇਆ

ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਆਇਰਲੈਂਡ ਨੂੰ 2-0 ਨਾਲ ਹਰਾਇਆ। ਭਾਰਤ ਦੇ ਲਈ ਦੋਵੇਂ ਹੀ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ...

ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਤਗਮਾ ਜਿੱਤਣ ‘ਤੇ ਦਿੱਤੀ ਵਧਾਈ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ...

PV Sindhu ਨੇ ਓਲੰਪਿਕਸ ‘ਚ ਪਹਿਲੀ ਜਿੱਤ ਕੀਤੀ ਦਰਜ, ਪਹਿਲੇ ਮੈਚ ‘ਚ ਮਾਲਦੀਵ ਦੀ ਖਿਡਾਰਨ ਨੂੰ ਹਰਾਇਆ

ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਿੰਧੂ ਨੇ 28 ਜੁਲਾਈ ਨੂੰ...

Paris Olympic: ਮੁੱਕੇਬਾਜ਼ੀ ‘ਚ ਭਾਰਤ ਦੀ ਪ੍ਰੀਤੀ ਦਾ ਜਲਵਾ, ਕਿਮ ਐਨਹ ਨੂੰ ਹਰਾ ਕੇ ਪ੍ਰੀ-ਕੁਆਟਰ ਫਾਈਨਲ ‘ਚ ਬਣਾਈ ਥਾਂ

ਭਾਰਤ ਲਈ ਪੈਰਿਸ ਓਲੰਪਿਕ ਦਾ ਪਹਿਲਾ ਦਿਨ ਚੰਗਾ ਰਿਹਾ। ਨਿਸ਼ਾਨੇਬਾਜ਼ੀ ਤੋਂ ਬਾਅਦ ਹਾਕੀ ਅਤੇ ਫਿਰ ਮੁੱਕੇਬਾਜ਼ੀ ਵਿੱਚ ਖਿਡਾਰੀਆਂ ਨੇ ਆਪਣੇ...

ਪੈਰਿਸ ਓਲੰਪਿਕ ’ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਦੀ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਗਰੁੱਪ ਬੀ ਦੇ ਮੈਚ ‘ਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾ...

ਅੱਜ ਤੋਂ ਹੋਵੇਗਾ ਪੈਰਿਸ ਓਲੰਪਿਕ ਦਾ ਆਗਾਜ਼, ਟੋਕੀਓ ਓਲੰਪਿਕ ਦਾ ਰਿਕਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ

ਖੇਡਾਂ ਦੇ ਮਹਾਕੁੰਭ ਪੈਰਿਸ ਓਲੰਪਿਕ 2024 ਦਾ ਜੱਜ ਆਗਾਜ਼ ਹੋਵੇਗਾ। ਭਾਰਤ ਦੇ 117 ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ ਤੇ ਆਪਣਾ...

ਪੈਰਿਸ ਓਲੰਪਿਕ ‘ਚ ਨਜ਼ਰ ਆਵੇਗਾ ਤਰਨਤਾਰਨ ਦਾ ਸੁਖਜੀਤ ਸੁੱਖਾ, ਭਾਰਤੀ ਹਾਕੀ ਟੀਮ ‘ਚ ਹੋਈ ਸਿਲੈਕਸ਼ਨ

ਤਰਨਤਾਰਨ ਅਧੀਨ ਪੈਂਦੇ ਪਿੰਡ ਮੀਆਂਵਿੰਡ ਦੇ ਪਿੰਡ ਜਵੰਦਪੁਰ ਦੇ ਰਹਿਣ ਵਾਲੇ 26 ਸਾਲਾ ਸੁਖਜੀਤ ਸਿੰਘ ਸੁੱਖਾ ਦੀ ਜੁਲਾਈ ਵਿੱਚ ਪੈਰਿਸ ਵਿੱਚ...

ਪੈਰਿਸ ਓਲੰਪਿਕ 2024 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਇਨ੍ਹਾਂ 16 ਖਿਡਾਰੀਆਂ ਨੂੰ ਮਿਲੀ ਜਗ੍ਹਾ

ਹਾਕੀ ਇੰਡੀਆ ਨੇ ਆਖਿਰਕਾਰ ਪੈਰਿਸ ਓਲੰਪਿਕਸ 2024 ਲਈ 16 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਆਗਾਮੀ ਓਲੰਪਿਕ ਖੇਡਾਂ ਦਾ ਆਯੋਜਨ 26...

ਪੈਰਿਸ ਓਲੰਪਿਕ 2024 ਦੇ ਹਾਕੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ, 27 ਜੁਲਾਈ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

ਪੈਰਿਸ ਓਲੰਪਿਕ 2024 ਦੇ ਹਾਕੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਪ੍ਰਧਾਨ ਥਾਮਸ ਬਾਕ ਨੇ...

Carousel Posts