Tag: , , , ,

LAC ‘ਤੇ ਚੀਨੀ ਫੌਜ ਨੇ ਸਮੇਟੇ ਤੰਬੂ, ਗਲਵਾਨ ਘਾਟੀ ‘ਚ 1-2 KM ਪਿੱਛੇ ਹਟੀ ਫੌਜ

Chinese troops pull back: ਭਾਰਤ ਅਤੇ ਚੀਨ ਵਿਚਾਲੇ ਹੋਏ ਵਿਵਾਦ ਵਿੱਚ ਹੁਣ ਵੱਡੀ ਖਬਰ ਸਾਹਮਣੇ ਆਈ ਹੈ । 15 ਜੂਨ ਨੂੰ ਜਿਸ ਜਗ੍ਹਾ ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹੋਈਆਂ ਸਨ, ਹੁਣ ਉੱਥੋਂ ਹੀ ਚੀਨੀ ਫੌਜ 1-2 ਕਿਲੋਮੀਟਰ ਪਿੱਛੇ ਹਟ ਗਈ ਹੈ। ਫੌਜਾਂ ਵਿਚਾਲੇ ਲਗਾਤਾਰ ਆਪਣੀ-ਆਪਣੀ ਫੌਜ ਨੂੰ ਪਿੱਛੇ ਹਟਾਉਣ ਨੂੰ ਲੈ ਕੇ ਮੰਥਨ ਚਲ

ਕੋਰੋਨਾ ਸੰਕ੍ਰਮਣ ਮਾਮਲੇ ‘ਚ ਤੀਜੇ ਸਥਾਨ ‘ਤੇ ਪਹੁੰਚਿਆ ਭਾਰਤ, ਰੂਸ ਨੂੰ ਵੀ ਛੱਡਿਆ ਪਿੱਛੇ

India overtakes Russia: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਸੰਕਰਮਿਤ ਮਾਮਲਿਆਂ ਵਿੱਚ ਭਾਰਤ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਰੂਸ ਨੂੰ ਪਿੱਛੇ ਛੱਡ ਕੇ ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ । ਹਾਲਾਂਕਿ, ਇਸ ਮਾਮਲੇ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ

ਭਾਰਤ ਦੀ ਡ੍ਰੈਗਨ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦੀ ਤਿਆਰੀ, ਮਿਲ ਰਿਹੈ ਇਨ੍ਹਾਂ ਦੇਸ਼ਾਂ ਦਾ ਸਾਥ

Indo China stand off: ਭਾਰਤ ਨੇ ਚੀਨ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤ ਉਨ੍ਹਾਂ ਦੇਸ਼ਾਂ ਨੂੰ ਨਾਲ ਲਿਆਉਣ ਜਾ ਰਿਹਾ ਹੈ ਜਿਨ੍ਹਾਂ ਨਾਲ ਚੀਨ ਨੂੰ ਕਿਸੇ ਚੀਜ਼ ਨਾਲ ਮਤਭੇਦ ਹਨ। ਭਾਰਤ ਚੀਨ ਦੇ ਵਿਸਤਾਰਵਾਦੀ ਨੀਤੀ ਤੋਂ ਪ੍ਰੇਸ਼ਾਨ ਦੇਸ਼ਾਂ ਨਾਲ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਗੱਠਜੋੜ ਨੂੰ ਮਜ਼ਬੂਤ

ਪੈਨਗੋਂਗ ਨੂੰ ਲੈ ਕੇ ਤਣਾਅ ਜਾਰੀ, ਭਾਰਤ-ਚੀਨ ਨੇ ਲੱਦਾਖ ‘ਚ ਵਧਾਈ ਫੌਜ ਦੀ ਤੈਨਾਤੀ

India China mobilise: ਲੱਦਾਖ ਦੀ ਸਰਹੱਦ ‘ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਵੱਧ ਰਿਹਾ ਹੈ ਅਤੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ । ਦੋਵਾਂ ਦੇਸ਼ਾਂ ਵਿਚਾਲੇ 4 ਪੁਆਇੰਟਸ ‘ਤੇ ਫੌਜ ਨੂੰ ਪਿੱਛੇ  ਹਟਾਉਣ ‘ਤੇ ਗੱਲ ਕੀਤੀ ਜਾ ਰਹੀ ਹੈ। ਇੱਕ ਪਾਸੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਕਮਾਂਡਰ ਚੁਸ਼ੂਲ ਵਿੱਚ ਮਿਲ ਰਹੇ ਹਨ, ਪਰ

ਚੀਨ ਨਾਲ ਨਜਿੱਠਣ ਦੀ ਤਿਆਰੀ, ਲੱਦਾਖ ‘ਚ ਭਾਰਤ ਲਗਾਵੇਗਾ 134 ਸੈਟੇਲਾਈਟ ਫੋਨ ਟਰਮੀਨਲ

Ladakh face off: ਲੱਦਾਖ ਵਿੱਚ ਭਾਰਤੀ ਫੌਜ ਚੀਨ ਦੇ ਹਰ ਕਦਮ ਦਾ ਜਵਾਬ ਦੇਣ ਲਈ ਤਿਆਰ ਹੈ,ਤਾਂ ਜੋ ਚੀਨ ਨੂੰ ਸਬਕ ਸਿਖਾਇਆ ਜਾ ਸਕੇ। ਭਾਰਤ ਦੀਆਂ ਤਿਆਰੀਆਂ ਸਿਰਫ ਅਸਲਾ ਅਤੇ ਹਥਿਆਰਾਂ ਦੀ ਤਾਇਨਾਤੀ ਨਾਲ ਹੀ ਨਹੀਂ ਕੀਤੀਆਂ ਜਾ ਰਹੀ, ਬਲਕਿ ਭਾਰਤ ਹੁਣ ਲੱਦਾਖ ਵਿੱਚ ਸਰਹੱਦ ਦੇ ਸਾਰੇ ਖੇਤਰਾਂ ਨੂੰ ਜੋੜਨ ਵਿੱਚ ਜੁਟਿਆ ਹੋਇਆ ਹੈ, ਉੱਥੇ

ਭਾਰਤ-ਚੀਨ ਤਣਾਅ ‘ਤੇ ਬੋਲੇ ਟਰੰਪ- ਦੋਨਾਂ ਦੇਸ਼ਾਂ ਨਾਲ ਕਰ ਰਹੇ ਗੱਲਬਾਤ, ਹਾਲਾਤ ਮੁਸ਼ਕਿਲ

Trump On India-China Border Tension: ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਵੱਧ ਗਿਆ ਹੈ। ਅਮਰੀਕਾ ਵੀ ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ‘ਤੇ ਨਜ਼ਰ ਰੱਖ ਰਿਹਾ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਚੀਨ ਨਾਲ ਗੱਲਬਾਤ ਕਰ ਰਹੇ ਹ ਨ। ਉਨ੍ਹਾਂ

ਤਿਰੰਗੇ ‘ਚ ਲਿਪਟੇ ਘਰ ਪਹੁੰਚ ਰਹੇ ਸ਼ਹੀਦ, ਦੇਸ਼ ਦੀਆਂ ਅੱਖਾਂ ਨਮ, ਅੰਤਿਮ ਦਰਸ਼ਨਾਂ ਲਈ ਉਮੜੀ ਭੀੜ

India-China clashes Ladakh: ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਘਰ ਪਹੁੰਚ ਰਹੀਆਂ ਹਨ । ਆਖਰੀ ਵਾਰ ਵੱਡੀ ਗਿਣਤੀ ਵਿੱਚ ਲੋਕ ਸ਼ਹੀਦਾਂ ਨੂੰ ਮੱਥਾ ਟੇਕਣ ਲਈ ਇਕੱਠੇ ਹੋ ਰਹੇ ਹਨ। ਹਰ ਕੋਈ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਅੰਤਮ ਵਿਦਾਇਗੀ ਦੇ ਰਿਹਾ ਹੈ। ਮਨ ਵਿੱਚ ਕਿਤੇ ਭਾਵਨਾਵਾਂ ਦੀ ਲਹਿਰ ਹੈ,

ਭਾਰਤ ਸਰਕਾਰ ਦਾ ਵੱਡਾ ਫੈਸਲਾ, ਚੀਨੀ ਸੰਚਾਰ ਉਪਕਰਣਾਂ ‘ਤੇ ਲੱਗੇਗੀ ਰੋਕ

Modi Government Decision: ਨਵੀਂ ਦਿੱਲੀ: ਭਾਰਤ ਸਰਕਾਰ ਨੇ ਚੀਨੀ ਸੰਚਾਰ ਸਾਧਨਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ । ਸਾਰੇ ਮੋਬਾਈਲ ਸੇਵਾ ਪ੍ਰਦਾਤਾਵਾਂ ਨੂੰ ਚੀਨੀ ਉਪਕਰਣ ਹਟਾਉਣ ਦੀ ਹਦਾਇਤ ਕੀਤੀ ਗਈ ਹੈ। ਸਰਕਾਰੀ ਕੰਪਨੀਆਂ ਨੂੰ ਸ਼ਰਤਾਂ ਬਦਲ ਕੇ ਟੈਂਡਰ ਜਾਰੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਚੀਨੀ ਕੰਪਨੀਆਂ ਹਿੱਸਾ ਨਾ ਲੈ ਸਕਣ ।ਭਾਰਤ ਸਰਕਾਰ

ਚੀਨੀ ਫੌਜ ਨੇ 6 ਜੂਨ ਨੂੰ ਕਹੀ ਸੀ ਪਿੱਛੇ ਹਟਣ ਦੀ ਗੱਲ, ਪਰ 10 ਦਿਨਾਂ ‘ਚ ਹੀ ਰਚ ਦਿੱਤੀ ਖੂਨੀ ਸਾਜਿਸ਼

India china border dispute: ਲੱਦਾਖ ਵਿੱਚ LAC ‘ਤੇ ਹੋਈ ਹਿੰਸਕ ਝੜਪ ਤੋਂ ਬਾਅਦ ਚੀਨੀ ਕਿਰਦਾਰ ਇੱਕ ਵਾਰ ਫਿਰ ਸਾਹਮਣੇ ਆਇਆ ਹੈ । ਸਰਹੱਦ ‘ਤੇ ਡੇਢ ਮਹੀਨੇ ਸ਼ਾਂਤੀ ਨਾਲ ਨਜਿੱਠਣ ਲਈ 6 ਜੂਨ ਨੂੰ ਸੀਨੀਅਰ ਕਮਾਂਡਰਾਂ ਦੀ ਬੈਠਕ ਵਿੱਚ ਚੀਨੀ ਫੌਜ ਨੇ ਪਿੱਛੇ ਹਟਣ ਦੀ ਗੱਲ ਕੀਤੀ ਸੀ, ਪਰ ਸਿਰਫ 10 ਦਿਨਾਂ ਵਿੱਚ ਚੀਨ ਨੇ ਧੋਖਾਧੜੀ

ਲੱਦਾਖ ਹਿੰਸਾ: ਰਾਤ ਦੇ ਹਨੇਰੇ ‘ਚ ਕਈ ਜਵਾਨ ਨਦੀ ਜਾਂ ਖਾਈ ‘ਚ ਡਿੱਗਣ ਨਾਲ ਹੋਏ ਸ਼ਹੀਦ

India China Border Faceoff: ਨਵੀਂ ਦਿੱਲੀ: ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆਇਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਲਵਾਨ ਘਾਟੀ ਵਿੱਚ ਰਾਤ ਦੇ ਹਨੇਰੇ ਵਿੱਚ ਹੋਈ ਝੜਪ ਵਿੱਚ ਕਈ ਜਵਾਨ ਨਦੀ ਜਾਂ ਖਾਈ ਵਿੱਚ ਡਿੱਗਣ ਕਾਰਨ ਸ਼ਹੀਦ ਹੋਏ ਹਨ । ਚੀਨੀ ਫੌਜ

Recent Comments