Tag: air pollution in Delhi NCR, Harrdy Sandhu Concert, Harrdy Sandhu Concert Canceled, Harrdy Sandhu Concert In Gurugram, pollywood singer
ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ ਗਾਇਕ ਹਾਰਡੀ ਸੰਧੂ ਨੇ ਗੁਰੂਗ੍ਰਾਮ ‘ਚ ਹੋਣ ਵਾਲਾ ਸ਼ੋਅ ਕੀਤਾ ਮੁਲਤਵੀ
Nov 16, 2023 2:49 pm
ਰਾਜਧਾਨੀ ਦਿੱਲੀ ਅਤੇ NCR ਵਿੱਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਚਿੰਤਾ ਦਾ ਕਾਰਨ ਹੈ। ਇਸੇ ਦੌਰਾਨ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਮਸ਼ਹੂਰ...
ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਨਵੀਂ ਐਲਬਮ Fragrance ਹੋਈ ਰਿਲੀਜ਼
Sep 07, 2023 2:27 pm
Milind EP Fragrance Releases: ਮਸ਼ਹੂਰ ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਨਵੀਂ ਐਲਬਮ ‘ਫਰੈਗਰੈਂਸ’ ਰਿਲੀਜ਼ ਹੋ ਗਈ ਹੈ। ਮਿਲਿੰਦ ‘ਮਿਊਜ਼ਿਕ MG ਦੇ ਨਾਂ...
ਜੈਸਮੀਨ ਸੈਂਡਲਾਸ ਦੀ ਨਵੀਂ ਐਲਬਮ ‘ਰੂਡ’ ਦਾ ਪਹਿਲਾ ਗੀਤ ‘Mera Ex’ ਹੋਇਆ ਰਿਲੀਜ਼
Aug 26, 2023 4:27 pm
Jasmine Sandlas MeraEx song: ਜੈਸਮੀਨ ਸੈਂਡਲਾਸ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲਾਂਕਿ ਉਹ ਆਪਣੇ ਗਾਣਿਆਂ...
ਪੰਜਾਬੀ ਗਾਇਕ ਜਸਬੀਰ ਜੱਸੀ ਦੇ ਨਵੇਂ ਗੀਤ Jealous ਨੂੰ ਦੋ ਦਿਨਾਂ ‘ਚ ਮਿਲੇ 7 ਲੱਖ ਵਿਊਜ਼
Aug 05, 2023 2:12 pm
JasbirJassi Jealous Song Release: ਗਾਇਕ ਜਸਬੀਰ ਜੱਸੀ ਦਾ ਨਵਾਂ ਗੀਤ Jealous ਰਿਲੀਜ਼ ਹੋ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਸਬੀਰ ਨੇ ਆਪਣੀ ਆਵਾਜ਼ ਨਾਲ...
ਪੰਜਾਬੀ ਗਾਇਕ AP Dhillon ਦੀ ਡਾਕੂਮੈਂਟਰੀ 18 ਅਗਸਤ ਨੂੰ ਐਮਾਜ਼ਾਨ ਪ੍ਰਾਈਮ ‘ਤੇ ਹੋਵੇਗੀ ਰਿਲੀਜ਼
Aug 03, 2023 3:16 pm
AP Dhillon Documentary Series: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਦੁਨੀਆ ਭਰ ਵਿੱਚ ਪ੍ਰਸ਼ੰਸਕ ਹਨ। ਉਹ ਗੀਤ ਆਪਣੇ ਕਰਕੇ ਪ੍ਰਸ਼ੰਸਕਾਂ ਵਿੱਚ ਛਾਏ ਰਹਿੰਦੇ ਹਨ।...
ਹਾਲੀਵੁੱਡ ਗਾਇਕਾ ਸੀਆ ਨਾਲ ਕੋਲੈਬ ਕਰਨਗੇ ਦਿਲਜੀਤ ਦੋਸਾਂਝ, ਤਸਵੀਰਾਂ ਕੀਤੀਆਂ ਸ਼ੇਅਰ
Jul 27, 2023 4:30 pm
Diljit Collab Singer Sia: ਦਿਲਜੀਤ ਦੋਸਾਂਝ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦਿਲਜੀਤ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ...
ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਪੰਜਾਬ ਦੀ ਖੁਸ਼ਹਾਲੀ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਗੀ ਮੰਨਤ
Jul 17, 2023 6:39 pm
Preet Harpal SriHarmandir Sahib: ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਕਈ ਹਿੱਟ ਗੀਤਾਂ ਨਾਲ...
ਜੈਸਮੀਨ ਸੈਂਡਲਾਸ ਨੇ ਨਫਰਤ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ, ਦੇਖੋ ਕੀ ਕਿਹਾ
Jul 16, 2023 5:51 pm
Jasmine Sandlas reply haters: ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਇਸ ਦੇ ਨਾਲ ਨਾਲ ਉਹ ਆਪਣੇ ਬੋਲਡ ਤੇ ਬੇਬਾਕ ਅੰਦਾਜ਼ ਲਈ ਵੀ ਜਾਣੀ...
ਪੰਜਾਬੀ ਗਾਇਕ ਜਸਬੀਰ ਜੱਸੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਸ਼ੇਅਰ ਕੀਤੀਆਂ ਤਸਵੀਰਾਂ
Jul 14, 2023 5:09 pm
Jasbir Jassi Darbar Sahib: ਜਸਬੀਰ ਜੱਸੀ ਆਪਣੇ ਸਮੇਂ ‘ਚ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗਾਣੇ ਤੇ...
ਸ਼ੈਰੀ ਮਾਨ ਆਪਣੀ ਆਖਰੀ ਐਲਬਮ ਰਿਲੀਜ਼ ਤੋਂ ਬਾਅਦ ਦੋਸਤਾਂ ਨਾਲ ਪਹੁੰਚੇ ਦੁਬਈ, ਸ਼ੇਅਰ ਕੀਤੀਆਂ ਤਸਵੀਰਾਂ
Jul 13, 2023 4:34 pm
Sharry Mann Dubai vacation: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਹੁਣ ਤੱਕ...
ਗਾਇਕ ਮਾਸਟਰ ਸਲੀਮ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਬਾਰੇ ਜਾਣੋ ਕੁੱਝ ਦਿਲਚਸਪ ਗੱਲਾਂ
Jul 13, 2023 3:42 pm
Master Saleem Birthday Special: ‘ਹੇ ਬੇਬੀ’ ਦੇ ‘ਮਸਤ ਕਲੰਦਰ’, ‘ਦੋਸਤਾਨਾ’ ਦੇ ‘ਮਾਂ ਕਾ ਲਾਡਲਾ’ ਅਤੇ ‘ਲਵ ਆਜ ਕਲ’ ਦੇ ਰੀਮਿਕਸ ‘ਆਹੂੰ...
ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਪੈਰਿਸ ਦੀਆਂ ਖੂਬਸੂਰਤ ਤਸਵੀਰਾਂ
Jul 09, 2023 3:49 pm
Satinder Sartaaj paris pics: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਸਰਤਾਜ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ...
ਸੂਫ਼ੀ ਗਾਇਕ ਕੰਵਰ ਗਰੇਵਾਲ ਨਾਲ ਵਾਪਰੀ ਵੱਡੀ ਵਾਰਦਾਤ, ਅਚਾਨਕ ਗੱਡੀ ‘ਚ ਬੈਠੇ ਅਣਪਛਾਤੇ ਵਿਅਕਤੀ ਤੇ ਫਿਰ…
Jul 05, 2023 1:09 pm
ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਨਾਲ ਹਾਲ ਹੀ ‘ਚ ਇਕ ਹੈਰਾਨੀਜਨਕ ਘਟਨਾ ਵਾਪਰੀ ਹੈ। ਦਰਅਸਲ ਗਾਇਕ ਕੰਵਰ ਗਰੇਵਾਲ ਨੇ ਦੋ ਦਿਨ...
ਮਨੋਰੰਜਨ ਜਗਤ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਕੀਤੀ ਖੁਦਕੁਸ਼ੀ
Jul 01, 2023 5:15 pm
ਮਨੋਰੰਜਨ ਜਗਤ ਤੋਂ ਇਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਖਬਰ ਆ ਰਹੀ ਹੈ। ਪੰਜਾਬੀ ਲੋਕ ਗਾਇਕ ਰਣਜੀਤ ਸਿੱਧੂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ...
ਅੰਮ੍ਰਿਤ ਮਾਨ ਦਾ ਨਵਾਂ ਗੀਤ ‘WHEN EVER’ ਹੋਇਆ ਰਿਲੀਜ਼, ਗਾਇਕ ਨੇ ਸ਼ੇਅਰ ਕੀਤੀ ਪੋਸਟ
Jun 26, 2023 7:11 pm
Amrit Maan Song Whenever: ਪੰਜਾਬੀ ਗਾਇਕ ਅੰਮ੍ਰਿਤ ਮਾਨ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਵਿਵਾਦਾਂ ਵਿਚਾਲੇ ਕਲਾਕਾਰ ਦਾ ਨਵਾਂ ਗੀਤ...
ਸਤਿੰਦਰ ਸਰਤਾਜ ਨੇ ਆਉਣ ਵਾਲੇ ਗੀਤ ‘ਪੈਰਿਸ ਦੀ ਜੁਗਨੀ’ ‘ਚ ਪੰਜਾਬੀ ਨਾਲ ਫ੍ਰੈਂਚ ਦਾ ਕੀਤਾ ਮਿਸ਼ਰਣ
Jun 24, 2023 4:19 pm
Satinder Sartaaj French Song: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਉਹ ਦਿੱਗਜ ਗਾਇਕ ਹਨ, ਜਿਨ੍ਹਾਂ ਦਾ ਨਾਮ ਦੇਸ਼ ਭਰ ਵਿੱਚ ਪੂਰੀ ਇੱਜ਼ਤ ਦੇ ਨਾਲ ਲਿਆ ਜਾਂਦਾ...
ਗੈਰੀ ਸੰਧੂ ਨੇ ਇੰਸਟਾਗ੍ਰਾਮ ਤੋਂ ਹਟਾਈਆਂ ਸਾਰੀਆਂ ਪੋਸਟਾਂ, ਸਿਰਫ਼ ਤਿੰਨ ਤਸਵੀਰਾਂ ਹੀ ਦੇ ਰਹੀਆਂ ਦਿਖਾਈ
Jun 22, 2023 4:12 pm
GarrySandhu delete Instagram posts: ਪੰਜਾਬੀ ਗਾਇਕ ਗੈਰੀ ਸੰਧੂ ਮਿਊਜ਼ਿਕ ਇੰਡਸਟਰੀ ਦੇ ਚਮਕਦਿਆਂ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ...
ਪੰਜਾਬੀ ਗਾਇਕ ਪ੍ਰਭ ਗਿੱਲ ਨੇ ਨਵੇਂ ਗੀਤ ‘ਜ਼ਿਕਰ ਤੇਰਾ’ ਦਾ ਕੀਤਾ ਐਲਾਨ, 23 ਜੂਨ ਨੂੰ ਹੋਵੇਗਾ ਰਿਲੀਜ਼
Jun 16, 2023 3:15 pm
Prabh Gill New Song: ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਰੋਮਾਂਸ ਦਾ ਬਾਦਸ਼ਾਹ ਕਿਹਾ...
ਪੰਜਾਬੀ ਗਾਇਕ ਯੁਵਰਾਜ ਹੰਸ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜਿੰਦਗੀ ਬਾਰੇ ਕੁਝ ਖਾਸ ਗੱਲਾਂ
Jun 13, 2023 2:26 pm
Yuvraj Hans Birthday special: ਸੂਫੀ ਗਾਇਕ ਹੰਸਰਾਜ ਹੰਸ ਦੇ ਘਰ 13 ਜੂਨ, 1987 ਨੂੰ ਜਨਮੇ ਯੁਵਰਾਜ ਹੰਸ ਅੱਜ ਕਿਸੇ ਪਛਾਣ ‘ਤੇ ਨਿਰਭਰ ਨਹੀਂ ਹਨ। ਯੁਵਰਾਜ ਨੇ ਆਪਣੀ...
ਦਿਲਜੀਤ ਦੋਸਾਂਝ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਬਣੇ ਸਰਦਾਰ
Jun 08, 2023 3:36 pm
Diljit Dosanjh Instagram Followers: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੁਨੀਆਂ ਭਰ ਵਿੱਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਹਨ। ਉਨ੍ਹਾਂ ਆਪਣੀ ਗਾਇਕੀ ਦੇ...
ਗਾਇਕ ਸਿੱਧੂ ਮੂਸੇਵਾਲਾ ਦੀ ਮੰਗੇਤਰ ਅਮਨਦੀਪ ਕੌਰ ਨੇ ਲਿਆ ਕਦੇ ਵੀ ਵਿਆਹ ਨਾ ਕਰਨ ਦਾ ਫੈਸਲਾ
May 30, 2023 2:20 pm
Moosewala Fiancée Amandeep Kaur: 29ਮਈ, 2023 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸੀ। ਮੂਸੇਵਾਲਾ ਨੂੰ ਪਿਛਲੇ ਸਾਲ ਲਾਰੈਂਸ ਬਿਸ਼ਨੋਈ ਗੈਂਗ ਦੇ...
ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਗਾਇਕ ਨੂੰ ਦਿੱਤੀ ਸ਼ਰਧਾਂਜਲੀ
May 29, 2023 4:33 pm
Sonam Bajwa Tribute MooseWala: ਸਿੱਧੂ ਮੂਸੇਵਾਲਾ ਦੀ ਅੱਜ ਯਾਨਿ 29 ਮਈ 2023 ਨੂੰ ਪਹਿਲੀ ਬਰਸੀ ਹੈ। ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ...
ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਰੋਮਾਂਟਿਕ ਵੀਡੀਓ ਕੀਤੀ ਸਾਂਝੀ
May 22, 2023 3:34 pm
Afsana Khan With Saajz: ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਗਾਇਕੀ ਦੇ ਜਰਿਏ ਦੇਸ਼ ਅਤੇ ਵਿਦੇਸ਼ ਵਿੱਚ ਖੂਬ ਨਾਂਅ ਕਮਾ ਰਹੀ ਹੈ। ਉਨ੍ਹਾਂ ਦੇ ਗੀਤਾਂ ਨੂੰ...
ਦੇਸ਼-ਵਿਦੇਸ਼ ‘ਚ ਘਰ, ਲਗਜ਼ਰੀ ਕਾਰਾਂ ਦਾ ਕਲੈਕਸ਼ਨ, ਬਾਦਸ਼ਾਹਾਂ ਦੀ ਜ਼ਿੰਦਗੀ ਜੀਉਂਦੇ ਹਨ ਦਿਲਜੀਤ ਦੋਸਾਂਝ
May 20, 2023 4:11 pm
Diljit Dosanjh Net Worth: ਦਿਲਜੀਤ ਦੋਸਾਂਝ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ ਵਿੱਚੋਂ ਇੱਕ ਹੈ। ਗਾਇਕ ਹੋਣ ਦੇ ਨਾਲ-ਨਾਲ ਉਹ ਕਮਾਲ ਦੇ ਅਦਾਕਾਰ ਵੀ ਹਨ।...
‘Picture Perfect’ ਗੀਤ ਨਾਲ Navaan Sandhu ਇੱਕ ਵਾਰ ਫਿਰ ਚਰਚਾ ਵਿੱਚ, ਗੀਤ ਕਰ ਰਿਹਾ Trend
May 18, 2023 2:55 pm
ਆਪਣੀ ਗਾਇਕੀ ਤੇ ਗੀਤਕਾਰੀ ਨਾਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਿਆ Navaan Sandhu ਇੱਕ ਵਾਰ ਫਿਰ ਆਪਣੇ ਸਿੰਗਲ ਟਰੈਕ ‘Picture Perfect’ ਦੇ ਨਾਲ ਚਰਚਾ...
ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ
May 11, 2023 3:43 pm
Ammy Virk Birthday special: ਪੰਜਾਬੀ ਗਾਇਕ ਐਮੀ ਵਿਰਕ ਨੂੰ ਅੱਜ ਦੀ ਤਰੀਕ ਵਿੱਚ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੇ ਗੀਤਾਂ ਅਤੇ ਦਮਦਾਰ ਅਦਾਕਾਰੀ ਦੇ...
ਪੰਜਾਬੀ ਗਾਇਕ ਨਿੱਕ ਦਾ ਨਵਾਂ ਗਾਣਾ ‘Bottal’ ਹੋਇਆ ਰਿਲੀਜ਼
Mar 30, 2023 2:19 pm
Nick Bottal Song Out: ਨੌਜਵਾਨ ਕਲਾਕਾਰ ‘ਨਿੱਕ’ ਨੇ ਆਖਰਕਾਰ ਆਪਣਾ ਸੰਗੀਤ ਵੀਡੀਓ “ਬੋਤਲ” ਰਿਲੀਜ਼ ਕਰ ਦਿੱਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ...
ਪੰਜਾਬੀ ਗਾਇਕ ਸ੍ਰੀ ਬਰਾੜ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਸ਼ੇਅਰ ਕੀਤੀ ਵੀਡੀਓ
Feb 02, 2023 6:07 pm
Shree Brar Death Threats: ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ‘ਕਿਸਾਨ ਗੀਤ’ ਗਾਉਣ ਵਾਲੇ ਪੰਜਾਬੀ ਗਾਇਕ ਸ੍ਰੀ ਬਰਾੜ ਨੂੰ ਆਪਣੀ ਨਵੀਂ ਐਲਬਮ...
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਖਿਲਾਫ ਅਦਾਲਤ ‘ਚ ਪਹੁੰਚੇ ਦੋ NRI, ਜਾਣੋ ਕੀ ਹੈ ਪੂਰਾ ਮਾਮਲਾ?
Dec 26, 2022 1:25 pm
ਅਰਬਪਤੀ NRI ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਖਿਲਾਫ ਲਗਭਗ 2.5 ਕਰੋੜ ਰੁਪਏ ਦੇ ਖਾਤਿਆਂ ਵਿੱਚ...
ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਰਿਲੀਜ਼ ਕਰਨ ‘ਤੇ ਅਦਾਲਤ ਨੇ ਲਗਾਈ ਰੋਕ
Dec 10, 2022 5:11 pm
ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ‘ਤੇ ਇਕ ਵਾਰ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ। ਰਿਲੀਜ਼ ਹੋਣ ‘ਤੋਂ...
ਪੰਜਾਬੀ ਗਾਇਕ AP Dhillon ਨਾਲ ਵਾਪਰਿਆ ਹਾਦਸਾ, ਹਸਪਤਾਲ ‘ਚ ਦਾਖਲ
Nov 01, 2022 3:37 pm
Singer Ap Dhillon Hospitalised: ਨੌਜਵਾਨਾਂ ਵਿੱਚ ਮਸ਼ਹੂਰ ਹੋਏ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਗੀਤਾਂ ਨੇ ਰਿਲੀਜ਼ ਹੁੰਦੇ ਹੀ ਹੰਗਾਮਾ ਮਚਾ ਦਿੱਤਾ ਹੈ।...
ਦਿਲਜੀਤ ਦੋਸਾਂਝ ਨੇ ਆਪਣਾ ‘Born To Shine World Tour’ ਸਿੱਧੂ ਮੂਸੇ ਵਾਲਾ ਅਤੇ ਦੀਪ ਸਿੱਧੂ ਨੂੰ ਕੀਤਾ ਸਮਰਪਿਤ
Jun 20, 2022 5:31 pm
Diljit BornTO Shine Tour: ਦਿਲਜੀਤ ਦੋਸਾਂਝ ਨੇ ਆਪਣੇ ਚੱਲ ਰਹੇ ਬੌਰਨ ਟੂ ਸ਼ਾਈਨ ਵਰਲਡ ਮਿਊਜ਼ਿਕ ਟੂਰ ‘ਤੇ ਭਾਰੀ ਰੌਣਕ ਪੈਦਾ ਕੀਤੀ ਹੈ। ਗਾਇਕ ਨੇ 9...
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦਾ ਹੋਇਆ ਦੇਹਾਂਤ
Apr 30, 2022 10:24 am
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ ਉਰਫ਼ ਸਟੀਰੀਓ ਨੇਸ਼ਨ ਦੀ ਸਿਹਤ ਖਰਾਬ ਹੋਣ ਕਾਰਨ ਦੇਹਾਂਤ ਹੋ ਗਿਆ, ਇਹ ਗਾਇਕ ਗੰਭੀਰ...
ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਪਤੀ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਪਸੰਦ
Mar 17, 2022 1:43 pm
gurlez akhtar with husband : ਮਸ਼ਹੂਰ ਪੰਜਾਬੀ ਗਾਇਕ ਗੁਰਲੇਜ ਅਖਤਰ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ...
LIVE ਸ਼ੋਅ ਦੌਰਾਨ ਗਾਇਕ ਪ੍ਰੇਮ ਢਿੱਲੋਂ ‘ਤੇ ਹੋਇਆ ਹਮਲਾ, ਵੀਡੀਓ ਵਾਇਰਲ
Feb 15, 2022 1:14 pm
attack on prem dhillon : ਸੰਗੀਤ ਜਗਤ ‘ਚ ਆਪਣੇ ਗੀਤਾਂ ਨਾਲ ਟਰੈਂਡ ਸੈੱਟ ਕਰਨ ਵਾਲੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਤੇ ਜਾਨਲੇਵਾ ਹਮਲਾ ਹੋਇਆ ਹੈ।...
ਗਾਇਕ ਰਾਜਵੀਰ ਜਵੰਦਾ ਦੇ ਪਿਤਾ ਦੀ ਅੰਤਿਮ ਅਰਦਾਸ ਐਤਵਾਰ ਨੂੰ
Aug 20, 2021 12:12 pm
rajvir jawanda’s father’s final : ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਪਿਤਾ 14 ਅਗਸਤ 2021 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ...
ਹੁਣ ਖਾਨ ਸਾਬ ਨੂੰ ਕੀਤਾ ਪੁਲਿਸ ਨੇ ਗਿਰਫ਼ਤਾਰ,ਦੋਸਤਾਂ ਨਾਲ ਮਿਲ ਕੇ ਕੀਤਾ ਇਹ ਕਾਰਾ !!
Jun 09, 2021 3:57 pm
khan saab was arrested : ਪੰਜਾਬੀ ਦੇ ਮਸ਼ਹੂਰ ਗਾਇਕ ਖਾਨ ਸਾਭ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਬੀਤੀ ਰਾਤ ਉਹਨਾਂ ਦਾ ਜਨਮ ਦਿਨ ਸੀ। ਉਹਨਾਂ ਨੇ ਆਪਣੇ...
ਗਾਇਕ ਅੰਮ੍ਰਿਤ ਮਾਨ ਦਾ ਟਾਇਟਲ ਟਰੈਕ ‘ALL BAMB’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਅੰਮ੍ਰਿਤ ਅਤੇ ਨੀਰੂ ਦੀ ਜੋੜੀ
Jun 08, 2021 4:26 pm
Amrit maan ft neeru bajwa : ਪੰਜਾਬ ਦਾ ਮਸ਼ਹੂਰ ਗਾਇਕ ਗੋਨੇਆਣੇ ਆਲਾ ਭਾਵ ਅੰਮ੍ਰਿਤ ਮਾਨ ਸੋਸ਼ਲ ਮੀਡਿਆ ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਦਰਸ਼ਕਾਂ ਦਾ...
ਸੁਰਾਂ ਦੇ ਸਰਤਾਜ ਗਾਇਕ ਸਤਿੰਦਰ ਸਰਤਾਜ ਦਾ ਆ ਰਿਹਾ ਹੈ ਦੂਜਾ ਗਾਣਾ,ਪੋਸਟਰ ਕੀਤਾ ਸ਼ੇਅਰ
Jun 08, 2021 2:41 pm
satinder sartaj was coming : ਪੰਜਾਬ ਦੇ ਮਸ਼ਹੂਰ ਰੂਹਾਨੀ ਗਾਇਕ ਸਤਿੰਦਰ ਸਰਤਾਜ ਆਪਣੇ ਗਾਣਿਆਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੇ ਆ ਰਹੇ ਹਨ। ਉਹਨਾਂ...
ਪੰਜਾਬੀ ਗਾਇਕ JAZZY-B ਦਾ ਟਵਿੱਟਰ ਅਕਾਊਂਟ ਕਰ ਦਿੱਤਾ ਗਿਆ ਹੈ ਬੈਨ, ਜਾਣੋ ਕਾਰਨ
Jun 08, 2021 12:38 pm
Jazzy b’s twitter acount : ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ-ਬੀ ਦਾ ਬੀਤੇ ਦਿਨ ਟਵਿੱਟਰ ਅਕਾਊਂਟ ਬਣ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਅਧਿਕਾਰਿਕ...
ਕਮਲ ਖਾਨ ਦੀ ਨਵੀ ਐਲਬਮ ਦੇ ਗਾਣੇ ‘SUPNA – A MELODIOUS JOURNEY’ ਨੇ ਜਿੱਤਿਆ ਦਰਸ਼ਕਾਂ ਦਾ ਦਿਲ
Jun 07, 2021 5:07 pm
Kamal khan melts our : ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਗਾਇਕ ਕਮਲ ਖਾਨ ਆਪਣੇ ਦਰਸ਼ਕਾਂ ਦਾ ਦਿਲ ਕਿੰਝ ਜਿੱਤਣਾ ਹੈ,ਇਸਤੋਂ ਚੰਗੀ ਤਰਾਂ ਜਾਣੂ ਹਨ।...
‘ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ, ਬਾਵਾ ਆਪ ਹੀ ਉੱਚੀ ਗਾਉਂਦਾ ਹੈ’ ਜਲਦ ਹੀ ਆਪਣੀ ਨਵੀ ਐਲਬਮ ਨਾਲ ਨਵਾਂ ਧਮਾਕਾ ਕਰਨ ਆ ਰਿਹਾ ਹੈ , ਰਣਜੀਤ ਬਾਵਾ
Jun 07, 2021 10:16 am
Ranjit bawa’s upcoming album : ਰਣਜੀਤ ਸਿੰਘ ਬਾਜਵਾ (ਰਣਜੀਤ ਬਾਵਾ) ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹੈ,ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ...
‘ਸਰਬੱਤ ਦੇ ਭਲੇ’ ਦੀ ਕਾਮਨਾ ਕਰਦੇ ਹੋਏ “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ” ਪਹੁੰਚੇ ਗਾਇਕ ਰਣਜੀਤ ਬਾਵਾ
Jun 02, 2021 12:05 pm
Ranjit bawa shares video : ਪੰਜਾਬ ਦੇ ਮਸ਼ਹੂਰ ਅਤੇ ਕਿਸਾਨੀ ਮੋਰਚੇ ‘ਚ ਹਮੇਸ਼ਾ ਸਰਗਰਮ ਰਹਿਣ ਵਾਲੇ ਚਹੇਤੇ ਗਾਇਕ ਰਣਜੀਤ ਬਾਵਾ,ਸੋਸ਼ਲ ਮੀਡੀਆ ਤੇ ਅਕਸਰ ਆਪਣੇ...
ਪੰਜਾਬੀ ਗਾਇਕਾ ਕੌਰ ਬੀ ਨੇ ਲਿਆ ਨਵਾਂ ਘਰ , ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਕੀਤਾ” ਵਾਹਿਗੁਰੂ ਜੀ ਦਾ ਸ਼ੁਕਰਾਨਾ
Jun 01, 2021 4:08 pm
Kaur-b recited sukhmani sahib : ਪੰਜਾਬ ਦੀ ਮਸ਼ਹੂਰ ਗਾਇਕਾ ਕੌਰ-ਬੀ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਦਰਸ਼ਕਾਂ ਦਾ ਮਨ ਮੋਹ ਲੈਂਦੀ ਹੈ। ਸੋਸ਼ਲ ਮੀਡਿਆ ਤੇ ਉਹ ਅਕਸਰ...
ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ ‘21ਵੀਂ ਸਦੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
Jan 16, 2021 6:01 pm
View this post on Instagram A post shared by Ranjit Bawa( ਰਣਜੀਤ ਬਾਵਾ ) (@ranjitbawa) View this post on Instagram A post shared by Ranjit Bawa( ਰਣਜੀਤ ਬਾਵਾ ) (@ranjitbawa) ਉਨ੍ਹਾਂ ਨੇ ਆਪਣੇ ਨਵੇਂ ਘਰ ਦੀ ਤਸਵੀਰ...
ਕਿਸ ਤਰਾਂ ਦਿਲਜੀਤ ਦੋਸਾਂਝ ਦਾ ਸਾਲ 2020 ਰਿਹਾ ਪਾਜ਼ੀਟਿਵ , ਸਿੰਗਰ ਨੇ ਕੀਤਾ ਖੁਲਾਸਾ
Dec 28, 2020 4:35 pm
View this post on Instagram A post shared by DILJIT DOSANJH (@diljitdosanjh) View this post on Instagram A post shared by DILJIT DOSANJH
ਅਮਰ ਸਿੰਘ ਚਮਕੀਲਾ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
Jul 21, 2020 2:31 pm
Amar Singh Chamkila Birthday: ਪੰਜਾਬੀ ਇੰਡਸ਼ਟਰੀ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਨੇ ਆਪਣੀ ਅਲਗ ਗਾਇਕੀ ਨਾਲ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਸੀ। ਜਿਸ...
ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਕੋਰਟ ਤੋਂ ਮਿਲੀ ਜਮਾਨਤ
Jun 30, 2020 9:11 pm
Sidhu Moose Wala News: ਇਸ ਲਾਕਡਾਉਨ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਇਕ ਵੀਡਿਓ ਕਾਫੀ ਵਾਇਰਲ ਹੋ ਰਹੀ ਸੀ, ਜਿਸ ਵਿਚ ਗਾਇਕ ਸਿੱਧੂ ਮੂਸੇਵਾਲਾ...
ਹਿਮਾਂਸ਼ੀ ਖੁਰਾਣਾ ਦੇ ਕੱਟੜ ਫੈਨ ਦੀ ਹੋਈ ਮੌਤ, ਪੰਜਾਬੀ ਅਦਾਕਾਰਾ ਨੇ ਇੰਝ ਜਤਾਇਆ ਦੁੱਖ
Jun 24, 2020 7:09 pm
ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਸੋਸ਼ਲ ਮੀਡੀਆ ਰਾਹੀਂ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਕਨੈਕਟ ਰਹਿੰਦੀ ਹੈ । ਉਹ ਸੋਸ਼ਲ ਮੀਡੀਆ...
ਰਾਜਵੀਰ ਜਵੰਦਾ ਦੇ ਜਨਮਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
Jun 20, 2020 2:29 pm
Happy Birthday Rajvir Jawanda : ਪਾਲੀਵੁਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ...
ਗਿੱਪੀ ਦੇ ਮੁੰਡਿਆਂ ਨੂੰ ਅੱਧੀ ਰਾਤ ਨੂੰ ਰਸੋਈ ‘ਚ ਕਰਨਾ ਪਿਆ ਅਜਿਹਾ ਕੰਮ ਪਰ…
Jun 17, 2020 5:12 pm
Gippy son midnight cooking : ਪੰਜਾਬੀ ਜਗਤ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ...
ਇੰਸਟਾਗ੍ਰਾਮ ‘ਤੇ ਇੱਕ ਪੋਸਟ ਲਈ ਸ਼ਹਿਨਾਜ਼ ਲੈਂਦੀ ਹੈ ਲੱਖਾਂ ਰੁਪਏ !
Jun 13, 2020 6:59 pm
Shehnaz charge lakhs insta post : ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ...
ਜੱਸੀ ਗਿੱਲ ਨੇ ਸ਼ੇਅਰ ਕੀਤੀ ਬੇਟੀ ਦੀ ਵੀਡੀਓ, ਕੀ ਬਣੇਗੀ ਸਿੰਗਰ ?
Jun 11, 2020 7:17 pm
Jassi Gill share daughter video : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਜੱਸੀ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ...
27 ਸਾਲਾਂ ਦਾ ਹੋਇਆ ਸਿੱਧੂ ਮੂਸੇਵਾਲਾ ਹੋਇਆ, ਇਸ ਤਰ੍ਹਾਂ ਮਨਾ ਰਹੇ ਹਨ ਜਨਮਦਿਨ
Jun 11, 2020 7:00 pm
Sidhu Moose Wala Birthday celebration : ਪਾਲੀਵੁਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੀ ਗਾਇਕੀ ਦੇ ਲੋਕ ਦਿਵਾਨੇ ਹਨ। ਸਿੱਧੂ ਦੀ...
ਹਿਮਾਂਸ਼ੀ ਖੁਰਾਣਾ ਨੇ ਚੂੂੜੇ ‘ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਹੋਏ ਹੈਰਾਨ
Jun 11, 2020 5:14 pm
Himanshi Choora pic viral : ਪੰਜਾਬੀ ਸਿੰਗਰ ਹਿਮਾਂਸ਼ੀ ਖੁਰਾਣਾ ਦੀ ਲੇਟੈਸਟ ਤਸਵੀਰ ਨੇ ਫੈਨਜ਼ ਨੂੰ ਸਰਪ੍ਰਾਇਜ ਕਰ ਦਿੱਤਾ ਹੈ। ਦਰਅਸਲ, ਹਿਮਾਂਸ਼ੀ ਨੇ...
ਯੁਵਰਾਜ ਹੰਸ ਇਸ ਵਜ੍ਹਾ ਕਾਰਨ ਨਹੀਂ ਦਿਖਾਉਂਦੇ ਆਪਣੇ ਬੇਟੇ ਹਰੀਦਾਨ ਦੀ ਤਸਵੀਰ !
Jun 08, 2020 5:46 pm
Yuvraj reveal son photo : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ...
ਪੰਜਾਬੀ ਸਿੰਗਰ ਕੇ ਦੀਪ ਦੀ ਮਦਦ ਕਰਨ ਪਹੁੰਚੇ ਹੰਸਰਾਜ ਹੰਸ, ਪੰਜਾਬ ਸਰਕਾਰ ਨੂੰ ਕੀਤੀ ਇਹ ਅਪੀਲ
Jun 07, 2020 6:11 pm
Hans help singer K Deep : ਪ੍ਰਸਿੱਧ ਗਾਇਕ ਅਤੇ ਭਾਜਪਾ ਸੰਸਦ ਬੀਤੇ ਲੰਬੇ ਸਮੇਂ ਤੋਂ ਬੀਮਾਰ ਪੰਜਾਬੀ ਗਾਇਕ ਕੇ ਦੀਪ ਨੂੰ ਮਿਲਣ ਉਨ੍ਹਾਂ ਦੇ ਨਿਵਾਸ...
ਦਿਲਪ੍ਰੀਤ ਤੇ ਅੰਬਰ ਦੇ ਰਿਸ਼ਤੇ ‘ਚ ਦਰਾਰ ਤੋਂ ਬਾਅਦ ਸਿੰਗਰ ਨੇ ਵੀਡੀਓ ਸ਼ੇਅਰ ਕਰ ਕਿਹਾ…
Jun 04, 2020 1:41 pm
Dilpreet Dhillon share video : ਪਾਲੀਵੁਡ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਮੁੱਦਾ ਸੋਸ਼ਲ ਮੀਡੀਆ ‘ਤੇ ਲਗਾਤਾਰ ਭੱਖਦਾ ਹੀ ਜਾ ਰਿਹਾ ਹੈ।...
ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਨੂੰ ਯਾਦ ਆਏ ਪੁਰਾਣੇ ਦਿਨ, ਵੇਖੋ ਵੀਡੀਓ
Jun 03, 2020 3:08 pm
Mansi Sharma old video new year : ਟੀਵੀ ਤੇ ਬਾਲੀਵੁਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ...





























































































