Tag: , , , , , ,

ਬਠਿੰਡਾ ‘ਚ ਗੱਦੇ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਕੰਮ ਕਰਨ ਵਾਲੇ 3 ਨੌਜਵਾਨਾਂ ਦੀ ਹੋਈ ਮੌਤ

ਪੰਜਾਬ ਦੇ ਬਠਿੰਡਾ ਦੇ ਡੱਬਵਾਲੀ ਰੋਡ ‘ਤੇ ਸਥਿਤ ਇੱਕ ਗੱਦੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ‘ਚ 3 ਮਜ਼ਦੂਰ ਦੀ ਦਰਦਨਾਕ...

ਬਠਿੰਡਾ ‘ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕਤਲ, ਪਾਲਤੂ ਕੁੱਤੇ ਪਿੱਛੇ ਹੋਇਆ ਵਿਵਾਦ

ਪੰਜਾਬ ਦੇ ਤਲਵੰਡੀ ਸਾਬੋ ਵਿੱਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਦੇਰ ਰਾਤ ਨਸ਼ੇ ‘ਚ ਧੁੱਤ ਬਦਮਾਸ਼ਾਂ ਨੇ ਨੌਜਵਾਨ ਦੀ ਕੁੱਟਮਾਰ...

ਬਠਿੰਡਾ ਪੁਲਿਸ ਨੇ 15 ਅਗਸਤ ਨੂੰ ਲੈ ਕੇ ਚਲਾਇਆ ਸਰਚ ਅਭਿਆਨ, ਸ਼ਹਿਰ ਦੇ ਹੋਟਲਾਂ ਤੇ ਢਾਬਿਆਂ ਦੀ ਕੀਤੀ ਜਾਂਚ

ਬਠਿੰਡਾ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਹੋਟਲਾਂ ਵਿੱਚ 15 ਅਗਸਤ ਨੂੰ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਬਠਿੰਡਾ ਦੇ SP(D) ਅਜੇ ਗਾਂਧੀ ਦੀ ਅਗਵਾਈ...

ਬਠਿੰਡਾ ਦੇ 12 ਸਾਲ ਮਨਨ ਨੇ ਬਣਾਇਆ ਰਿਕਾਰਡ, 11 ਮਿੰਟ 13 ਸਕਿੰਟ ‘ਚ ਕੀਤਾ ਰਾਮਾਇਣ ਮਨਕਾ 108 ਦਾ ਪਾਠ

ਬਠਿੰਡਾ ਦੇ ਮੋੜ ਮੰਡੀ ਦੇ ਰਹਿਣ ਵਾਲੇ 12 ਸਾਲ ਦੇ ਬੱਚੇ ਨੇ ਰਾਮਾਇਣ ਮਨਕਾ 108 ਨੂੰ ਯਾਦ ਕਰਨ ਦਾ ਰਿਕਾਰਡ ਬਣਾਇਆ ਹੈ। ਕਰੀਬ 6 ਮਹੀਨੇ ਪਹਿਲਾਂ ਮਨਨ...

ਬਠਿੰਡਾ : ਜਨਮਦਿਨ ਵਾਲੇ ਦਿਨ ਬੱਚੀ ਨੂੰ ਸੱਪ ਨੇ ਡੰਗਿਆ, ਠੰਡ ਲੱਗਣ ’ਤੇ ਚਾਦਰ ਲੈਣੀ ਜ਼ਿੰਦਗੀ ’ਤੇ ਪੈ ਗਈ ਭਾਰੀ!

ਬਠਿੰਡਾ ਵਿੱਚ 10 ਸਾਲਾ ਬੱਚੀ ਦੀ ਜਨਮ ਦਿਨ ਵਾਲੇ ਦਿਨ ਹੀ ਦਰਦਨਾਕ ਮੌਤ ਹੋ ਗਈ। ਮਾਸੂਮ ਬੱਚੀ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਮ੍ਰਿਤਕ...

ਬਠਿੰਡਾ ‘ਚ ਡ੍ਰਾਈਵਰ ਦੇ ਕਤਲ ਦਾ ਮਾਮਲਾ, ਪੁਲਿਸ ਨੇ ਇੱਕ ਮਹਿਲਾ ਸਣੇ 4 ਮੁਲਜ਼ਮਾਂ ਨੂੰ ਕੀਤਾ ਕਾਬੂ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਬੀਤੀ 7 ​​ਜੁਲਾਈ ਦੀ ਸ਼ਾਮ ਨੂੰ ਮੌੜ ਮੰਡੀ ਦੀ ਟਰੱਕ ਯੂਨੀਅਨ ਨੇੜੇ ਤਲਵਾਰਾਂ ਅਤੇ ਗੰਡਾਸਿਆਂ ਨਾਲ...

ਗਮ ’ਚ ਬਦਲੀਆਂ ਖੁਸ਼ੀਆਂ, ਨੂੰਹ ਨੂੰ ਸ਼ਗਨ ਪਾਉਣ ਜਾ ਰਹੇ ਪਰਿਵਾਰ ਦੀ ਕਾਰ ਹੋਈ ਹਾ.ਦਸਾਗ੍ਰਸਤ, 1 ਦੀ ਮੌ.ਤ

ਬਠਿੰਡਾ ਦੇ ਪਿੰਡ ਕੋਟਫੱਤਾ ਵਿਖੇ ਸ਼ਗਨ ਪਾਉਣ ਜਾ ਰਹੇ ਇੱਕ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਜਾਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੂੰਹ ਨੂੰ...

NIA ਦਾ ਵੱਡਾ ਐਕਸ਼ਨ, ਤੜਕੇ ਸਵੇਰੇ ਪੰਜਾਬ ਦੇ “AAP” ਆਗੂ ਦੇ ਘਰ ਕੀਤੀ ਛਾਪੇਮਾਰੀ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ NIA ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। NIA ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ...

ਬਠਿੰਡਾ ਦੀ ਵਿਦਿਆਰਥਣ ਦੇ ਨਾਂਅ ਇੱਕ ਹੋਰ ਵਰਲਡ ਰਿਕਾਰਡ, 3 ਮਿੰਟਾਂ ‘ਚ 100 ਸਵਾਲ ਹੱਲ ਕਰਕੇ ਹਾਸਿਲ ਕੀਤੀ ਉਪਲੱਬਧੀ

ਬਠਿੰਡਾ ਦੇ ਰਾਮਪੁਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ ਇੱਕ ਵਾਰ ਫਿਰ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਨੈਸ਼ਨਲ ਅਤੇ...

ਬਠਿੰਡਾ ‘ਚ ਕਾਰ ਨੇ ਅੰਡਰਬ੍ਰਿਜ ਹੇਠਾਂ ਸੌਂ ਰਹੇ ਲੋਕਾਂ ਨੂੰ ਕੁ.ਚਲਿਆ, ਇੱਕ ਲੜਕੀ ਦੀ ਮੌ.ਤ, 2 ਗੰਭੀਰ ਜ਼ਖ਼ਮੀ

ਬਠਿੰਡਾ ‘ਚ ਦੇਰ ਰਾਤ ਅੰਡਰਬ੍ਰਿਜ ਹੇਠਾਂ ਸੌਂ ਰਹੇ ਇੱਕ ਬੇਰੁਜ਼ਗਾਰ ਪ੍ਰਵਾਸੀ ਤੇ ਮਜ਼ਦੂਰ ਪਰਿਵਾਰ ਨੂੰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ...

ਬਠਿੰਡਾ ‘ਚ ਵਿਦਿਆਰਥਣ ਨੇ ਜੀਵਨ ਲੀਲਾ ਕੀਤੀ ਸਮਾਪਤ, ਨਿੱਜੀ ਯੂਨੀਵਰਸਿਟੀ ‘ਚ ਭੇਤਭਰੇ ਹਾਲਾਤ ‘ਚ ਮਿਲੀ ਦੇਹ

ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ਦੇ ਇੱਕ ਨਿਜੀ ਯੂਨੀਵਰਸਿਟੀ ‘ਚ ਭੇਤਭਰੇ ਹਾਲਾਤ ‘ਚ ਵਿਦਿਆਰਥਣ ਦੀ ਲਾਸ਼ ਮਿਲੀ ਹੈ। ਪਤਾ ਲੱਗਾ ਹੈ...

ਬਠਿੰਡਾ ‘ਚ ਪੈਟਰੋਲ ਪੰਪ ਮਾਲਕ ਤੇ ਉਸ ਦੇ ਸਾਥੀਆਂ ‘ਤੇ ਫਾ.ਇਰਿੰਗ, 3 ਵਿਅਕਤੀ ਗੰਭੀਰ ਜ਼ਖਮੀ

ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਡੀਐਸਪੀ ਦਫ਼ਤਰ ਤੋਂ 200 ਮੀਟਰ ਦੂਰ ਇੱਕ ਕਾਰ ਵਿੱਚ ਸਵਾਰ ਪੈਟਰੋਲ ਪੰਪ ਦੇ...

ਬਠਿੰਡਾ ਪੁਲਿਸ ਵੱਲੋਂ ਐ.ਨਕਾ.ਊਂਟਰ, ਮੁਕਾਬਲੇ ‘ਚ ਇੱਕ ਨੌਜਵਾਨ ਜ਼ਖਮੀ, ਲੁੱਟ-ਖੋਹ ਦੀਆਂ ਵਾ.ਰਦਾਤਾਂ ‘ਚ ਸੀ ਸ਼ਾਮਿਲ

ਬਠਿੰਡਾ ਪੁਲਿਸ ਵੱਲੋਂ ਦਿਨ ਚੜ੍ਹਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਹੈ। ਐਨਕਾਊਂਟਰ ਵਿੱਚ ਇੱਕ...

ਬਠਿੰਡਾ ‘ਚ ਫਿਰ ਹੋਈ ਫਾ.ਇਰਿੰਗ, ਦੋ ਨੌਜਵਾਨਾਂ ਨੂੰ ਲੱਗੀਆਂ ਗੋ.ਲੀਆਂ, ਇੱਕ ਦੀ ਮੌ.ਤ

ਬਠਿੰਡਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਵੀਰਵਾਰ ਦੇਰ ਸ਼ਾਮ ਮਾਲ ਰੋਡ ‘ਤੇ ਸਥਿਤ ਬਾਹੀਆ ਫੋਰਟ ਹੋਟਲ ਨੇੜੇ ਗਲੀ ‘ਚ...

Carousel Posts