Tag: , , , ,

Sl tour rahul dravid

BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ, ਸ੍ਰੀਲੰਕਾ ਦੌਰੇ ਲਈ ਰਾਹੁਲ ਦ੍ਰਾਵਿੜ ਹੋਣਗੇ ਭਾਰਤੀ ਟੀਮ ਦੇ ਕੋਚ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਸੀ। ਪਰ ਇਸ ਦੌਰਾਨ ਕੋਚ ਦੇ ਨਾਮ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹਾਲਾਂਕਿ, ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪੁਸ਼ਟੀ ਕੀਤੀ ਹੈ ਕਿ ਸ੍ਰੀਲੰਕਾ ਦੌਰੇ ‘ਤੇ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਕੋਚ ਹੋਣਗੇ।

rahul dravid says

ਰਾਹੁਲ ਦ੍ਰਾਵਿੜ ਨੇ ਕਿਹਾ, ਲੌਕਡਾਊਨ ਦੌਰਾਨ ਅੰਡਰ -19 ਖਿਡਾਰੀਆਂ ਨੂੰ ਮਿਲਿਆ ਇਹ ਸਬਕ…

rahul dravid says: ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਕੋਵਿਡ -19 ਲੌਕਡਾਊਨ ਵਿਚਾਲੇ ਬਿਨਾਂ-ਕੰਟਰੈਕਟਡ ਅਤੇ ਅੰਡਰ -19 ਖਿਡਾਰੀਆਂ ਦੀ ਮਾਨਸਿਕ ਸਿਹਤ ਦੇ ਪਹਿਲੂਆਂ ਨੂੰ ਪੇਸ਼ੇਵਰਾਂ ਦੀ ਮਦਦ ਨਾਲ ਘੋਖਿਆ ਗਿਆ ਸੀ। ਦ੍ਰਾਵਿੜ ਨੇ ਰਾਜਸਥਾਨ ਰਾਇਲਜ਼ ਦੀ ਮਾਨਸਿਕ ਸਿਹਤ ‘ਤੇ ਆਯੋਜਿਤ ਇੱਕ ਵੈਬਿਨਾਰ ‘ਚ ਮੰਨਿਆ ਕਿ

Carousel Posts